Experts Q&A Search

Posted by Gurbir Singh
Punjab
10-11-2021 10:24 PM
Punjab
11-10-2021 10:26 PM
Posted by Buddhesh j
Assam
10-11-2021 10:23 PM

Maharashtra
11-10-2021 10:34 PM
Buddhesh , जी आप मिटटी की जांच करवा चुके है और आप खाद के सही प्रयोग के लिए soil test report में सिफारिश की गई खादों का ही प्रयोग करे। आपकी जमीन में कोई बड़ी समस्या नहीं है , ऐसी जमीन में मक्की की खेती सफल तरीके से की जा सकती है। धन्यवाद।
Posted by 10 kg युरीया
Haryana
10-11-2021 10:06 PM
Maharashtra
11-10-2021 10:15 PM
श्रीमान जी , जैविक खेती में रसायनिक कीटनाशक और खाद का प्रयोग नहीं किया जाता है , बीमारियों की रोकथाम के लिए खट्टी लस्सी, कीटों की रोकथाम के लिए नीम का स्प्रे क्र सकते है।खाद की जगह वर्मिसिमपोस्ट या रूडी की खाद डाली जाती है। जैविक खेती शुरू करने से पहले आप यह खेती कर रहे किसान से ट्रेनिंग जरूर ले। धन्यवाद।
Posted by Dr.shrimal Rajput
Madhya Pradesh
10-11-2021 09:52 PM
Maharashtra
11-10-2021 10:04 PM
श्रीमल जी , यह आपके क्षेत्र के मंडी भाव पर निर्भर करता है , अगर आने वाले दिनों में दाम बढ़ने के संकेत है ,तो आप फसल रोककर रख सकते है। धन्यवाद।
Posted by ਨਵਾਬ ਅਲੀ
Punjab
10-11-2021 09:19 PM
Punjab
11-10-2021 09:28 PM
ਨਵਾਬ ਜੀ , ਵਿੱਘਾ ਏਰੀਏ ਦੇ ਹਿਸਾਬ ਨਾਲ ਵੱਡਾ - ਛੋਟਾ ਹੁੰਦਾ ਹੈ , ਕਣਕ ਦਾ ਬੀਜ ਆਮ ਡਰਿੱਲ ਨਾਲ ਇਕ ਕਿੱਲੇ ਵਿਚ 40 kg /ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ DAP @55kg /ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by RANDHIR SINGH
Punjab
10-11-2021 09:11 PM
Punjab
11-11-2021 01:43 PM
Randhir ji jhinga palan vich ek acre te lagbhag 8 lakh tak kharch aa jnda ha baki iss te subsidy 2.5 acre te 4 lakh tak hai eh semm wale ilake jiwe muktsar, bathinda, fazilka, mansa, faridkot vich hei subsidy hai.
Posted by Mehta
Rajasthan
10-11-2021 09:06 PM
Punjab
11-11-2021 01:40 PM
aap 250gm jokhar, 250gm kalmishora, 250gm mitha sodha aur 250gm fatkadi len, pehle fatkadi ko tawe per achi trah garm kren fir uska powder bnn jayega fir baki sabhi chijo ko pess ker powder bnna leen aur sabhi ko achi trah mix kren aur rojana 50gm subah khali pett den yeh sara kush apko pansari se mill skta hai aur agli varr sahi sme per heat mai anne per usko naye dudh krwayen aur keeper plus powder dete rehen.
Posted by Shiv kumar
Uttar Pradesh
10-11-2021 08:52 PM
Maharashtra
11-10-2021 09:23 PM
shiv ji app wheat ki kisam :- sinchai wale area ke liye DBW 17, PBW 502, PBW 343, WH 542, UP 2382 and UP 2554; PDW 291, K 0307, HD 2733, HD 2824, HP 1761 aur kamm sinchai jaa baarish wale area ke liye app PBW 396, PBW 299, WH 533 yeh kisam ki bijai kar sakte hai. dhanyawad.
Posted by Amrit Aulakh
Punjab
10-11-2021 08:50 PM
Punjab
11-10-2021 09:24 PM
ਅੰਮ੍ਰਿਤ ਜੀ , ਇਹ ਨਿਰਭਰ ਕਰਦਾ ਹੈ ਕਿ ਤੁਗਦੇ ਕੋਲ ਬਿਜਾਈ ਲਈ ਬੀਜ ਅਤੇ ਮਸ਼ੀਨਰੀ ਆਪਣੀ ਹੈ ਜਾ ਨਹੀਂ , ਉਸ ਹਿਸਾਬ ਨਾਲ ਖਰਚ ਵੱਧ ਘੱਟ ਹੋ ਸਕਦਾ ਹੈ। ਜੇਕਰ ਬੀਜ ਮੁੱਲ ਲੈਣਾ ਹੋਵੇ ਤਾ ਖਰਚਾ 30,000-35000/ਏਕੜ ਤਕ ਆ ਸਕਦਾ ਹੈ ਜੀ। ਧੰਨਵਾਦ।
Posted by Abhay
Madhya Pradesh
10-11-2021 08:36 PM
Maharashtra
11-10-2021 09:37 PM
Abhay ji , sidhi bijai krne ke liye jmeen ko laser leveller lgakr ache se tyar kre ,aur beej ko bimaarion se bchao ke liye carbendazim+mancozeb se sodh le . 8-10 kg/acre beej ko drill kre .dhnyavad .
Posted by Love
Rajasthan
10-11-2021 08:34 PM
Maharashtra
11-10-2021 09:29 PM
Love ji , kripya aap apne plant ki photo bheje taki us hisaab se apko jankaari di jaa sake . Dhnyavad .
Posted by A.S.Sandhu
Punjab
10-11-2021 07:36 PM
Punjab
11-10-2021 07:50 PM
A.S. ਜੀ ਤੁਸੀ ਪੰਜਾਬ ਵਿਚ ਸਰੋਂ ਦੀਆਂ ਕਨੋਲਾ ਕਿਸਮਾਂ ਜਿਵੇ ਕਿ RCH -1, RLC -3, PGSH 1707, GSC -7 , GSC -6, HYOLA PAC 401 ਆਦਿ ਦੀ ਬਿਜਾਈ ਕਰ ਸਕਦੇ ਹੋ , ਬੀਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤਕ ਕਰ ਦੇਣੀ ਚਾਹੀਦੀ ਹੈ , ਭਰਵੀਂ ਰੌਣੀ ਦੀ ਬਿਜਾਈ ਕਰਨ ਤੋਂ ਬਾਅਦ ਪਹਿਲਾ ਪਾਣੀ 3-4 ਹਫਤਿਆਂ ਬਾਅਦ ਲਾਉਣਾ ਚਾਹੀਦਾ ਹੈ , ਆਮ ਤੌਰ ਤੇ ਕਟਾਈ ਅਪ੍ਰੈਲ ਦੇ ਸ਼ੁਰੂ ਵਿਚ ਹੋ ਜਾਂਦੀ ਹੈ। ਝਾੜ ਕਿਸਮ ਦੇ ਹਿਸਾਬ ਨਾਲ 7-10 Q /ਏਕੜ ਦਾ ਆ ਜਾ.... (Read More)
A.S. ਜੀ ਤੁਸੀ ਪੰਜਾਬ ਵਿਚ ਸਰੋਂ ਦੀਆਂ ਕਨੋਲਾ ਕਿਸਮਾਂ ਜਿਵੇ ਕਿ RCH -1, RLC -3, PGSH 1707, GSC -7 , GSC -6, HYOLA PAC 401 ਆਦਿ ਦੀ ਬਿਜਾਈ ਕਰ ਸਕਦੇ ਹੋ , ਬੀਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤਕ ਕਰ ਦੇਣੀ ਚਾਹੀਦੀ ਹੈ , ਭਰਵੀਂ ਰੌਣੀ ਦੀ ਬਿਜਾਈ ਕਰਨ ਤੋਂ ਬਾਅਦ ਪਹਿਲਾ ਪਾਣੀ 3-4 ਹਫਤਿਆਂ ਬਾਅਦ ਲਾਉਣਾ ਚਾਹੀਦਾ ਹੈ , ਆਮ ਤੌਰ ਤੇ ਕਟਾਈ ਅਪ੍ਰੈਲ ਦੇ ਸ਼ੁਰੂ ਵਿਚ ਹੋ ਜਾਂਦੀ ਹੈ। ਝਾੜ ਕਿਸਮ ਦੇ ਹਿਸਾਬ ਨਾਲ 7-10 Q /ਏਕੜ ਦਾ ਆ ਜਾਂਦਾ ਹੈ। ਧੰਨਵਾਦ।
Posted by T s sandhu
Punjab
10-11-2021 07:31 PM
Punjab
11-10-2021 07:39 PM
T s ਜੀ ਵੈਸੇ 12:32:16 75-80kg /ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ , ਜੇ ਤੁਹਾਨੂੰ 50 kg ਹੀ ਮਿਲੀ ਹੈ ਤਾ ਤੁਸੀ ਇਸ ਹਿਸਾਬ ਨਾਲ ਹੀ ਬਿਜਾਈ ਕਰ ਸਕਦੇ ਹੋ ਅਤੇ ਫਸਲ ਤੇ ਉੱਗਣ ਤੋਂ ਬਾਅਦ ਤੱਤਾਂ ਦੀ ਕਮੀ ਦਾ ਧਿਆਨ ਰੱਖਣਾ ਪਵੇਗਾ ਜੀ। ਧੰਨਵਾਦ।
Posted by T s sandhu
Punjab
10-11-2021 07:10 PM
Punjab
11-11-2021 01:02 PM
ਸੰਧੂ ਜੀ ਪਸ਼ੂਆਂ ਦਾ ਦੁੱਧ ਉਸਦੀ ਨਸਲ ਦੇ ਹਿਸਾਬ ਨਾਲ, ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਦੇ ਹਿਸਾਬ ਨਾਲ ਹੁੰਦਾ ਹੈ ਬਾਕੀ ਤੁਸੀ ਇਸ ਨੂੰ Bovimin B powder 50 ਗ੍ਰਾਮ ਰੋਜਾਨਾ ਅਤੇ Nutrisacc advance tab ਰੋਜਾਨਾ 1 ਗੋਲੀ ਦਿਓ ਅਤੇ lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ
Posted by Harinder Singh
Punjab
10-11-2021 07:00 PM
Punjab
11-11-2021 12:59 PM
ਹਰਿੰਦਰ ਜੀ ਤੁਸੀ ਉਹਨਾਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਹਨਾਂ ਨੂੰ ਮਿਨਰਲ ਮਿਕਸਚਰ ਕਿਸੇ ਵੀ ਕੰਪਨੀ ਦਾ 50 ਤੋਂ 100 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਉਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹੇਗੀ ਅਤੇ ਪਸ਼ੂ ਸਮੇ ਤੇ ਹੀਟ ਵਿੱਚ ਆਉਂਦਾ ਹੈ
Posted by Gurpreet singh
Punjab
10-11-2021 06:40 PM
Punjab
11-11-2021 12:54 PM
ਗੁਰਪ੍ਰੀਤ ਜੀ ਤੁਸੀ ਉਸ ਨੂੰ ਫੀਡ ਥੋੜੀ ਥੋੜੀ ਕਰਕੇ ਹਰੇ ਚਾਰੇ ਵਿੱਚ ਰੋਜਾਨਾ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਜਿਸ ਨਾਲ ਫੀਡ ਦੇ ਨਾਲ ਨਾਲ ਚਾਰਾ ਵਧੀਆ ਤਰੀਕੇ ਨਾਲ ਖਾਵੇਗੀ ਬਾਕੀ ਉਸ ਨੂੰ Vivliv liquid 50ml ਰੋਜ਼ਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
Posted by ਸੋਨੀ ਮੰਗਲੀ
Punjab
10-11-2021 06:06 PM
Punjab
11-10-2021 07:05 PM
soni ji , shriram dia kai kisma han jive ki Shriram Super 111,Shriram Super 231,Shriram Super 303,Shriram Super 252, Shriram Super 272 , ihna kisma da beej 40kg/acre paon di sifarish kiti jandi hai , changa jhaad lain lai bijai november mhine de end takk kr laini cahidi hai . Dhanwad .
Posted by Kang Saab
Punjab
10-11-2021 05:54 PM
Punjab
11-11-2021 12:53 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by bhupinder singh
Punjab
10-11-2021 05:38 PM
Punjab
11-10-2021 05:50 PM
ਭੁਪਿੰਦਰ ਜੀ , ਤੁਹਾਡੀ ਫ਼ਸਲ ਵਿਚ ਉਖੇੜਾ ਰੋਗ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ Copper oxychloride@2-3g /L ਪਾਣੀ ਦੇ ਹਿਸਾਬ ਨਾਲ ਸੁੱਕ ਰਹੇ ਪੌਦਿਆਂ ਦੇ ਮੁੱਢਾਂ ਵਿਚ drenching ਕਰੋ। ਧੰਨਵਾਦ।
Posted by Kirandeep Singh
Punjab
10-11-2021 05:02 PM
Punjab
11-10-2021 05:09 PM
kirandeep ji , boote sukaan de kai kaarn ho sakde han , tuci kirpa kr ke khadi fasl di saaf photo bhejo ta jo tuhanu us hisab nal sai jaankari ditti ja sake . Dhanwad.
Posted by Jasbir Singh Sotha
Haryana
10-11-2021 04:12 PM
Punjab
11-10-2021 05:45 PM
Jasbir ji , mushroom vich plaster mold da hamla hai , isdi rokthaam lai tuci 2% formalin da spray jaroor karo . Dhanwad .
Posted by Sukhvinder singh
Punjab
10-11-2021 04:09 PM
Punjab
11-10-2021 04:42 PM
Sukhvinder ji , ye virus ki vjah se hai jo ras choosne vaale keeton ki vjah se failta hai , ras choosne vale keeton ki rokthaam ke liye imidacloprid@2ml/L paani ke hisab se spray karen . Dhnyavad .
Posted by rupinderjit sangha
Punjab
10-11-2021 03:53 PM
Punjab
11-11-2021 12:50 PM
tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho. baki tuci heifer dry feed tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. ehh tuci 1-1.5kg rojana de skde ho baki vdhia hara chara jrur deo ate her 3 mahine badd pashua nu pett de kiria wali dwai jrur deo.
Posted by khushwinder singh
Punjab
10-11-2021 03:36 PM
Punjab
11-10-2021 03:55 PM
ਖੁਸ਼ਵਿੰਦਰ ਜੀ ਪਾਲਕ ਵਿਚ downy mildew ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Mancozeb @2.5-3gram ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by ਬਲਜੀਤ ਸਿੰਘ
Punjab
10-11-2021 03:27 PM
Punjab
11-10-2021 04:09 PM
ਬਲਜੀਤ ਜੀ ਯੂਨੀਵਰਸਿਟੀ ਵਲੋਂ ਜੀਰੇ ਦੀ ਖੇਤੀ ਪੰਜਾਬ ਲਈ ਸਿਫਾਰਿਸ਼ ਨਹੀਂ ਹੈ। ਜੀਰਾ ਭਾਰਤ ਦਾ ਮਹੱਤਵਪੂਰਨ ਮਸਾਲਾ ਹੈ। ਵਧੀਆ ਨਿਕਾਸੀ ਅਤੇ ਉੱਚ ਜੈਵਿਕ ਪਦਾਰਥ ਵਾਲੀ ਮਿੱਟੀ ਜੀਰੇ ਦੀ ਕਾਸ਼ਤ ਲਈ ਢੁਕਵੀਂ ਹੈ। ਜੀਰੇ ਦੀ ਖੇਤੀ ਲਈ ਉਸ ਜ਼ਮੀਨ ਦੀ ਚੋਣ ਕਰੋ ਜਿੱਥੇ 3-4 ਸਾਲ ਜੀਰੇ ਦੀ ਖੇਤੀ ਨਹੀਂ ਕੀਤੀ ਗਈ ਹੋਵੇ। ਪ੍ਰਸਿੱਧ ਕਿਸਮਾਂ:- RZ 19, RZ 209, RZ 223 ਹਨ। ਖੇਤ ਦੀ ਤਿਆਰੀ:- ਜੀਰੇ ਦੀ ਖੇਤੀ ਲਈ ਚੰ.... (Read More)
ਬਲਜੀਤ ਜੀ ਯੂਨੀਵਰਸਿਟੀ ਵਲੋਂ ਜੀਰੇ ਦੀ ਖੇਤੀ ਪੰਜਾਬ ਲਈ ਸਿਫਾਰਿਸ਼ ਨਹੀਂ ਹੈ। ਜੀਰਾ ਭਾਰਤ ਦਾ ਮਹੱਤਵਪੂਰਨ ਮਸਾਲਾ ਹੈ। ਵਧੀਆ ਨਿਕਾਸੀ ਅਤੇ ਉੱਚ ਜੈਵਿਕ ਪਦਾਰਥ ਵਾਲੀ ਮਿੱਟੀ ਜੀਰੇ ਦੀ ਕਾਸ਼ਤ ਲਈ ਢੁਕਵੀਂ ਹੈ। ਜੀਰੇ ਦੀ ਖੇਤੀ ਲਈ ਉਸ ਜ਼ਮੀਨ ਦੀ ਚੋਣ ਕਰੋ ਜਿੱਥੇ 3-4 ਸਾਲ ਜੀਰੇ ਦੀ ਖੇਤੀ ਨਹੀਂ ਕੀਤੀ ਗਈ ਹੋਵੇ। ਪ੍ਰਸਿੱਧ ਕਿਸਮਾਂ:- RZ 19, RZ 209, RZ 223 ਹਨ। ਖੇਤ ਦੀ ਤਿਆਰੀ:- ਜੀਰੇ ਦੀ ਖੇਤੀ ਲਈ ਚੰਗੀ ਤਰ੍ਹਾਂ ਵਾਹੀ ਗਈ ਅਤੇ ਸਮਤਲ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਦੀ ਵਹਾਈ ਕਰੋ ਅਤੇ ਮਿੱਟੀ ਨੂੰ ਸਮਤਲ ਕਰਨ ਲਈ ਸੁਹਾਗਾ ਫੇਰੋ। ਬਿਜਾਈ:- ਜੀਰੇ ਦੀ ਬਿਜਾਈ ਲਈ 15 ਤੋਂ 30 ਨਵੰਬਰ ਦਾ ਸਮਾਂ ਸਹੀ ਸਮਾਂ ਹੈ ਅਤੇ ਕਤਾਰਾਂ ਵਿੱਚ ਬਿਜਾਈ ਦੇ ਲਈ ਦੋ ਕਤਾਰਾਂ ਵਿੱਚ 30 ਸੈਂਟੀਮੀਟਰ ਫਾਸਲੇ ਦੀ ਵਰਤੋਂ ਕਰੋ। ਬੀਜਾਂ ਨੂੰ 10 ਸੈਂਟੀਮੀਟਰ ਡੁੰਗਾਈ ਤੇ ਬੀਜੋ। ਬਿਜਾਈ ਦੇ ਲਈ ਬੁਰਕਾਵ ਢੰਗ ਜਾਂ ਕਤਾਰ ਵਿੱਚ ਬਿਜਾਈ ਢੰਗ ਦੀ ਵਰਤੋਂ ਕਰੋ। ਇੱਕ ਏਕੜ ਖੇਤ ਵਿੱਚ ਬਿਜਾਈ ਦੇ ਲਈ4-6 ਕਿਲੋ ਬੀਜ ਕਾਫੀ ਹੁੰਦੇ ਹਨ। ਖਾਦਾਂ ਦੀ ਸਹੀ ਮਾਤਰਾ ਦੇ ਲਈ ਅਤੇ ਜ਼ਿਆਦਾ ਪ੍ਰਯੋਗ ਨਾ ਕਰਨ ਦੇ ਲਈ ਮਿੱਟੀ ਦੀ ਜਾਂਚ ਸਭ ਤੋਂ ਮਹੱਤਵਪੂਰਣ ਕਦਮ ਹੈ। ਫਸਲ ਦੇ ਚੰਗੇ ਵਾਧੇ ਅਤੇ ਵਧੀਆ ਉਪਜ ਦੇ ਲਈ ਨਾਈਟ੍ਰੋਜਨ 15 ਕਿਲੋ (ਯੂਰੀਆ 32 ਕਿਲੋ) ਫਾਸਫੋਰਸ 11 ਕਿਲੋ (ਐੱਸ ਐੱਸ ਪੀ 66 ਕਿਲੋ ਅਤੇ ਪੋਟਾਸ਼ 7 ਕਿਲੋ (ਮਿਊਰੇਟ ਆੱਫ ਪੋਟਾਸ਼ 12 ਕਿਲੋ) ਨੂੰ ਗਾਂ ਦੇ ਗਲੇ ਹੋਏ ਗੋਬਰ 2 ਟਨ ਦੇ ਨਾਲ ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਦੇ ਸਮੇਂ ਪਾਓ। ਬਾਕੀ ਬਚੀ ਹੋਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ 35 ਦਿਨਾਂ ਦੇ ਬਾਅਦ ਪਾਓ। ਬਿਜਾਈ ਦੇ ਤੁਰੰਤ ਬਾਅਦ ਹਲਕੀ ਸਿੰਚਾਈ ਕਰੋ। ਦੂਸਰੀ ਸਿੰਚਾਈ ਬਿਜਾਈ ਦੇ 10 ਦਿਨਾਂ ਦੇ ਬਾਅਦ ਅੰਕੁਰਣ ਦੇ ਸਮੇਂ ਕਰੋ। ਉਸ ਤੋਂ ਬਾਅਦ ਤਿੰਨ ਮਹੱਤਵਪੂਰਣ ਸਿੰਚਾਈਆਂ ਕਾਫੀ ਹੈ। ਬਾਕੀ ਦੀਆਂ ਸਿੰਚਾਈਆਂ ਬਿਜਾਈ ਦੇ 35ਵੇ, 60ਵੇ ਅਤੇ 85ਵੇ ਦਿਨ ਦੇ ਬਾਅਦ ਕਰੋ। ਇੱਕ ਵਾਰ ਫਸਲ ਪੱਕ ਜਾਵੇ ਉਸ ਸਮੇਂ ਸਿੰਚਾਈ ਨਾ ਕਰੋ। ਬੀਜ ਭਰਨ ਦੀ ਅਵਸਥਾ ਵਿੱਚ ਸਿੰਚਾਈ ਪੱਤਿਆ ਦੇ ਉੱਪਰ ਧੱਬਾ ਰੋਗ, ਚੇਪਾ ਅਤੇ ਝੁਲਸ ਰੋਗ ਦੇ ਹਮਲੇ ਨੂੰ ਵਧਾਉਂਦੀ ਹੈ। ਜੀਰੇ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਲਗਾਤਾਰ ਗੁਡਾਈ ਕਰੋ। ਪਹਿਲੀ ਗੁਡਾਈ ਬਿਜਾਈ ਦੇ 30-35 ਦਿਨਾਂ ਦੇ ਬਾਅਦ ਕਰੋ, ਜਦੋਂ ਜੀਰੇ ਦੀ ਫਸਲ 5 ਸੈਂ.ਮੀ. ਕੱਦ ਦੀ ਹੋ ਜਾਵੇ। ਦੂਸਰੀ ਗੁਡਾਈ ਪਹਿਲੀ ਗੁਡਾਈ ਦੇ 20-25 ਦਿਨਾਂ ਦੇ ਬਾਅਦ ਕਰੋ ਅਤੇ ਖੇਤ ਨੂੰ ਨਦੀਨ ਰਹਿਤ ਕਰੋ। ਰਸਾਇਣਿਕ ਰੋਕਥਾਮ ਦੇ ਲਈ ਬਿਜਾਈ ਦੇ 1-2 ਦਿਨ ਦੇ ਬਾਅਦ ਪੈਂਡੀਮੈਥਾਲੀਨ 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੀਰੇ ਦੀ ਫਸਲ 100-115 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਧੰਨਵਾਦ।
Posted by Dheeraj Mehta
Rajasthan
10-11-2021 03:11 PM
Punjab
11-11-2021 12:48 PM
धीरज जी आप उसकी खुराक का पूरा ध्यान रखें और मौसम के हिसाब से उसकी सही देखभाल करें क्योंकि खुराक में कमी और मौसम में बदलाव के कारण भी पशु अपना दूध कम करने लगता है बाकि आप इसे Lacup पाउडर 100 ग्राम रोजाना और Lactomax गोलियां 10 रोजाना देनी शुरू करें आप इनका प्रयोग करके देख सकते है।
Posted by ਜਗਜੀਤ ਸਿੰਘ
Punjab
10-11-2021 02:43 PM
Punjab
11-11-2021 12:46 PM
ਜਗਜੀਤ ਜੀ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ 30 ਤੋਂ 35 ਕਿਲੋ ਰੋਜਾਨਾ ਹਰਾ ਚਾਰਾ ਦਿਓ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਤੁਸੀ ਜੋ ਵੀ ਫੀਡ ਵਰਤਦੇ ਹੋ ਓਹੀ ਦੇ ਸਕਦੇ ਹੋ ਇਹ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਅਤੇ ਰੋਜਾਨਾ 100 ਗ੍ਰਾਮ ਮ.... (Read More)
ਜਗਜੀਤ ਜੀ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ 30 ਤੋਂ 35 ਕਿਲੋ ਰੋਜਾਨਾ ਹਰਾ ਚਾਰਾ ਦਿਓ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਤੁਸੀ ਜੋ ਵੀ ਫੀਡ ਵਰਤਦੇ ਹੋ ਓਹੀ ਦੇ ਸਕਦੇ ਹੋ ਇਹ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਅਤੇ ਰੋਜਾਨਾ 100 ਗ੍ਰਾਮ ਮਿਨਰਲ ਮਿਕਸਚਰ ਦੇ ਸਕਦੇ ਹੋ ਜਿਸ ਨਾਲ ਉਹਨਾਂ ਦੇ ਸਰੀਰ ਦੀ ਵਧੀਆ ਗਰੋਥ ਹੋਵੇਗੀ ਅਤੇ ਦੁੱਧ ਵਧੀਆ ਦਿੰਦੇ ਰਹਿਣਗੇ ਬਾਕੀ ਤੁਸੀ ਕੱਟੀਆਂ ਜਿਹਨਾਂ ਦੀ ਉਮਰ 8 ਮਹੀਨੇ ਤੋਂ ਉਪਰ ਹੈ ਉਹਨਾਂ ਨੂੰ heifer dry ਫੀਡ ਦੇ ਸਕਦੇ ਹੋ ਅਤੇ ਉਹਨਾਂ ਨੂੰ ਖਾਣ ਦੇ ਹਿਸਾਬ ਨਾਲ ਹਰਾ ਚਾਰਾ ਦਿਓ ਅਤੇ ਫੀਡ ਤੁਸੀ 1 ਤੋਂ 1.5 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਬਾਕੀ ਤੁਸੀ 15 ਦਿਨ ਵਾਲੀ ਕੱਟੀ ਨੂੰ ਅਜੇ 3 ਮਹੀਨੇ ਤੱਕ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ 1 ਮਹੀਨੇ ਦੀ ਉਮਰ ਹੋਣ ਤੋਂ ਬਾਦ ਉਸ ਨੂੰ Calf starter ਫੀਡ ਦੁੱਧ ਵਿੱਚ ਮਿਕਸ ਕਰਕੇ ਜਾ ਫਿਰ ਸਿੱਧੀ ਖਿਲਾ ਸਕਦੇ ਹੋ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸਰਦੀ ਤੋਂ ਬਚਾ ਕੇ ਰੱਖੋ ਜੇਕਰ ਇਸ ਤੋਂ ਇਲਾਵਾ ਵੀ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਤੁਸੀ ਦੁਬਾਰਾ ਪੁੱਛ ਸਕਦੇ ਹੋ
Posted by Jatin
Punjab
10-11-2021 02:42 PM
Punjab
11-10-2021 03:46 PM
Posted by Dharamjet Singh Sidhu
Punjab
10-11-2021 02:11 PM
Punjab
11-10-2021 03:07 PM
Posted by Dharamjet Singh Sidhu
Punjab
10-11-2021 01:59 PM
Punjab
11-10-2021 02:53 PM
Dharamjeet tuhade valo bheji photo open nahi ho rahi kirpa karke photo dubara bhejo ta jo ose hisab nal sahi janakri diti ja sake. Dhanwad.
Posted by Kang Saab
Punjab
10-11-2021 12:58 PM

Punjab
11-11-2021 12:40 PM
ਗੁਰਜਿੰਦਰ ਜੀ ਇਹ ਉਹਨਾਂ ਨੂੰ ਸਹੀ ਖੁਰਾਕ ਨਾ ਮਿਲਣ ਕਰਕੇ, ਸਹੀ ਦੇਖਭਾਲ ਨਾ ਹੋਣ ਕਰਕੇ ਹੁੰਦਾ ਹੈ ਬਾਕੀ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਵੀ ਮੂੰਹ ਖੁਰ ਦੇ ਟੀਕੇ ਲਗਵਾ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ
Posted by gurwinder singh
Punjab
10-11-2021 11:48 AM
Punjab
11-10-2021 03:24 PM
Gurwinder ji DAP di tha te tusi SSP ja 12:32:16 di varto kar sakde han. Je tusi kanak di bijayi samay DAP @55kg prati acre de hisab nal varto krde han ta tusi fir SSp@155kg te 12:32:16@75-80kg prati acre de hisab nal vart sakde han. Je tusi SSP di varto krde han ta nal tusi Urea@20kg prati acre de hisab nal pauni pave gi. Dhanwad.
Posted by Kang Saab
Punjab
10-11-2021 11:23 AM

Punjab
11-10-2021 03:21 PM
Gurjinder ji tusi jhone di parali da dher lga ke rakh sakde han te ohnu baad vich pashua nu kuttar ke ja sidha pa sakde han. Isnu kanak de nad vangu katt ke tuddi vangu nahi rakh sakde . Eh bhut jaldi heat ho jandi hai. Dhanwad.
Posted by Vikram Singh Gurjar
Madhya Pradesh
10-11-2021 11:09 AM

Maharashtra
11-10-2021 03:11 PM
Vikram ji gehun ki achi kisme jaise Sharbati, JW 1201, Wheat MP 3382, DBW 303, DBW 222, DBW 187, Raksha 999, hai. Dhanywad.
Posted by ਬਲਵਿੰਦਰ ਸਿੰਘ
Punjab
10-11-2021 10:47 AM
Punjab
11-10-2021 11:07 AM
ਬਲਵਿੰਦਰ ਜੀ ਤੁਸੀਂ ਕਣਕ ਦੀਆ ਕਿਸਮਾਂ ਜਿਵੇ Unnat PBW 550, 343, HD 3086, PBW 771, WH 1105 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by ਗੁਰਦੇਵ ਸਿੰਘ ਸੰਧੂ
Punjab
10-11-2021 10:34 AM
Punjab
11-10-2021 11:00 AM
ਗੁਰਦੇਵ ਜੀ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਨਵੰਬਰ ਦੇ ਚੌਥੇ ਹਫ਼ਤੇ ਤੱਕ ਕਣਕ ਦੀਆ ਕਿਸਮਾਂ ਜਿਵੇ Unnat PBW 343, PBW 1 Zinc, PBW 677, HD 3086, WH 1105, HD 2967, PBW 803, PBW 869, PBW 1 ਚਪਾਤੀ ਅਤੇ,PBW 824,ਸੁਨਹਿਰੀ (PBW 766),DBW 222,DBW 187, HD 3226,PBW 660 ਦੀ ਬਿਜਾਈ ਕੀਤੀ ਜਾ ਸਕਦੀ ਹੈ।ਨਵੰਬਰ ਦੇ ਦੂਜੇ ਹਫ਼ਤੇ ਤੋਂ ਨਵੰਬਰ ਦੇ ਚੌਥੇ ਹਫ਼ਤੇ ਤੱਕ ਕਣਕ ਦੀ ਕਿਸਮ Unnat PBW 550 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Sanjay Rathor
Madhya Pradesh
10-11-2021 09:39 AM
Maharashtra
11-10-2021 10:03 AM
Sanjay ji dhaniya par kisi kharpatwar ki spray ki sifarish nahi kari jati. Nadeeno ki roktham ke liye apko godayi hi krni hogi. Dhanywad.
Posted by amol ramteke
Maharashtra
10-11-2021 09:34 AM

Punjab
11-11-2021 12:39 PM
अमोल जी आप उसे Milonex plus inj, Gentamycin inj, Enrofloxacin inj. लगवाएं यह ग्रोथ के हिसाब से लगवाएं और Brotone liquid 5ml रोजाना दे सकते है।
Posted by amol ramteke
Maharashtra
10-11-2021 09:32 AM
Punjab
11-11-2021 12:37 PM
Amol ji isko aap Milonex plus inj. 2ml, Gentamycin injection 2ml aur Enrofloxacin inj. 2ml lgwana suru kren aur brotone liquid 5ml rojana den isse frak padd jayega
Posted by Harmander Singh Brar
Punjab
10-11-2021 08:41 AM
Punjab
11-10-2021 10:07 AM
Harmander ji saro de butte to bute vich fasal jyada hon karke verli hai. Tusi saro di bijayi dubara kar sakde han ja tusi vichkar dakk lga sakde han. Vaise Pioneer 45S46 de beej di matra 800 gram prati acre di hai. Dhanwad.
Posted by राजेन्द्र वासुदेव
Madhya Pradesh
10-11-2021 08:40 AM
Maharashtra
11-10-2021 10:29 AM
राजेन्द्र जी, गुलाब मे जादा फूल हासिल करने के लिए आप गुलाब के पौदे को उचित मात्रा में खाद दे और समें पर पौदे को पानी उचित मात्रा में परधान करें।पौदे की pruning (छँटाई) नियमित समें पर करने से और vermicompost की खाद उचित मात्रा में देने से भी गुलाब मे जादा फूल हासिल किये जा सकते है. धन्यवाद।
Posted by Dalip kumar
Punjab
10-11-2021 08:40 AM
Punjab
11-10-2021 07:54 PM
Dalip ji , agr aap casing kar chuke hai to mycelium ko cover mat kare , casing ke 2-3 hfto ke baad mushroom ugna shuru ho jati hai . Dhnyavad .
Posted by parwinder singh
Punjab
10-11-2021 08:18 AM
Punjab
11-10-2021 02:52 PM
Parwinder ji majh suun ton badd tuci uss nu uterotone liquid adhi botal pilla deo fir 2 ghntia badd baki adhi botal bhi pilla deo jiss nal asani nal jer paa jndi hai ate safai bhi ho jndi hai.
Posted by neeraj
Uttarakhand
10-11-2021 08:14 AM
Punjab
11-10-2021 11:09 AM
Neeraj ji yeh LSD ki smasia lgg rehi hai isko aap Ceftriaxone inj. 4gm, Avil inj. 10ml, megludyne inj. 20ml, isoflud inj. 5ml, Ascrobic acid inj 30ml lgwayen aur Hitek injection 1ml/50kg bhar ke hisab nal chamdi mai lgwayen. isme se isoflud injection pehle aur tisre din lgwana hai. baki aap 3 din lgwa skte hai.
Posted by ਨੱਥਾ ਸਿੰਘ
Punjab
10-11-2021 07:49 AM
Haryana
11-10-2021 09:01 AM
ਨੱਥਾ ਸਿੰਘ ਜੀ, ਇੱਕ ਕਿੱਲੇ ਵਿਚ ਕਣਕ ਦੀ ਬਿਜਾਈ ਲਈ ਡੀ ਏ ਪੀ ਦੀ ਸਿਫਾਰਿਸ਼ 55 ਕਿਲੋ ਪ੍ਰਤੀ ਕਿੱਲਾ ਹੈ ਅਤੇ ਸਰੋਂ ਦੀ ਬਿਜਾਈ ਲਈ ਡੀ ਏ ਪੀ ਦੀ ਸਿਫਾਰਿਸ਼ ਨਹੀਂ ਹੈ, ਇਸਦੀ ਥਾਂ ਤੁਸੀ ਐਸ ਐਸ ਪੀ 75 ਕਿਲੋ ਪ੍ਰਤੀ ਕਿੱਲਾ ਦੀ ਵਰਤੋਂ ਸਕਦੇ ਹਨ. ਧੰਨਵਾਦ।
Posted by Harjinder singh
Punjab
10-11-2021 07:20 AM
Punjab
11-10-2021 11:06 AM
ਹਰਜਿੰਦਰ ਜੀ ਤੁਸੀ ਉਸ ਨੂੰ Albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਇਹ ਤੁਸੀ ਉਸ ਨੂੰ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮਿਨਰਲ ਮਿਕਸਚਰ 20 ਤੋਂ 25 ਗ੍ਰਾਮ ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਵਧੀਆ ਗਰੋਥ ਹੋਵੇਗੀ
Posted by Parmjeet Sandhu
Punjab
10-11-2021 07:13 AM
Punjab
11-11-2021 12:36 PM
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍.... (Read More)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ.
Posted by Balraj
Haryana
10-11-2021 06:47 AM
Punjab
11-10-2021 09:55 AM
Balraj जी, गेहूं की बिजाई के लिए उचित समय अक्तूबर के आखरी सप्ताह से नवंबर के महीने तक का होता है। अगर आपने पिछेती बिजाई करनी हो तो दिसंबर के तीसरे सप्ताह से पहले कर सकते है। धन्यवाद।