Experts Q&A Search

Posted by jagdeep singh
Punjab
12-11-2021 05:11 PM
Punjab
11-12-2021 06:01 PM
ਜਗਦੀਪ ਜੀ , ਇਸ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ , ਕਿਉਕਿ ਬਾਸਮਤੀ ਦਾ ਰੇਟ ਕਾਫੀ ਚੀਜਾਂ ਤੇ ਨਿਰਭਰ ਕਰਦਾ ਹੈ , ਜਿਵੇ ਕਿ ਇਸਦਾ ਉਤਪਾਦਣ, ਗੁਣਵੱਤਾ , ਦਵਾਈਆਂ ਦੀ ਰਹਿੰਦ ਖੁੰਦ ਅਤੇ ਬਾਹਰੀ ਮੁਲਕਾਂ ਵਿਚ ਇਸਦੀ ਮੰਗ , ਇਸ ਹਿਸਾਬ ਨਾਲ ਇਸਦਾ ਮੁੱਲ ਵੱਧ ਘੱਟ ਹੁੰਦਾ ਰਹਿੰਦਾ ਹੈ। ਧੰਨਵਾਦ।
Posted by gurpreet singh
Punjab
12-11-2021 04:30 PM
Punjab
11-12-2021 05:05 PM
Gurpreet ji kirpa karke tusi eh daso ki barseem vich kheri kehri khad te kinni matra vich payi hai ta jo ose hisab nal sahi jankari de sake. Vaise tusi farseem te NPK 19:19:19@1kg prati acre de hisab nal spray kar sakde han. Dhanwad.
Posted by ਬਲਜੀਤ ਸਿੰਘ
Punjab
12-11-2021 04:05 PM
Punjab
11-12-2021 04:15 PM
ਬਲਜੀਤ ਜੀ ਕਣਕ ਦੀ ਫ਼ਸਲ ਵਿਚ ਗੁੱਲੀ ਡੰਡਾ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨ ਦੇ ਅੰਦਰ 1.5 ਲਿਟਰ ਸਟੌਂਪ/ਪੈਂਡਿਨ /ਦੋਸਤ/ਮਾਰਕਪੈਂਡੀ/ਪੈਂਡਾ/ਬੰਕਰ/ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਜਾਂ 60 ਗ੍ਰਾਮ ਅਵਕੀਰਾਂ 85 ਡਬਲਯੂ ਜੀ (ਪਾਈਰੋਕਸਾਸਲਫੋਨ) ਜਾਂ 1.0 ਲਿਟਰ ਪਲੇਟਫਾਰਮ 385 ਐਸ ਈ (ਪੈਂਡੀਮੈਥਾਲਿਨ+ਮੈਟਰੀਬਿਊਜ਼ਨ) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹਨ । ਜਾਂ ਤ.... (Read More)
ਬਲਜੀਤ ਜੀ ਕਣਕ ਦੀ ਫ਼ਸਲ ਵਿਚ ਗੁੱਲੀ ਡੰਡਾ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨ ਦੇ ਅੰਦਰ 1.5 ਲਿਟਰ ਸਟੌਂਪ/ਪੈਂਡਿਨ /ਦੋਸਤ/ਮਾਰਕਪੈਂਡੀ/ਪੈਂਡਾ/ਬੰਕਰ/ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਜਾਂ 60 ਗ੍ਰਾਮ ਅਵਕੀਰਾਂ 85 ਡਬਲਯੂ ਜੀ (ਪਾਈਰੋਕਸਾਸਲਫੋਨ) ਜਾਂ 1.0 ਲਿਟਰ ਪਲੇਟਫਾਰਮ 385 ਐਸ ਈ (ਪੈਂਡੀਮੈਥਾਲਿਨ+ਮੈਟਰੀਬਿਊਜ਼ਨ) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹਨ । ਜਾਂ ਤੁਸੀਂ ਐਰੀਲੋਨ/ਡੈਲਰੋਨ/ ਹਿਲਪਰੋਟਯੂਰਾਨ/ਰੌਨਕ/ ਵੰਡਰ/ਨੋਸੀਲੋਨ/ਮਿਲਰੋਨ/ਐਗਰੀਲੋਨ/ ਟੋਟਾਲੋਨ/ਕੇਅਰਲੋਨ/ਮਾਰਕਲੋਨ/ਜੈ-ਪ੍ਰੋਟਯੂਰੋਨ/ਆਈਸੋਗਾਰਡ/ਧਾਰ/ਰਕਸ਼ਕ/ਪਰੋਲ/ਕਨਕ/ ਆਈਸੋਟੌਕਸ /ਆਈਸੋਹਿਟ/ ਸਿਲਯੂਰੋਨ/ ਆਈਸੋਸਿਨ/ ਸ਼ਿਵਰੌਨ 75 ਡਬਲਯੂ ਪੀ (ਆਈਸੋਪ੍ਰੋਟਯੂਰਾਨ) ਦਾ ਛਿੜਕਾਅ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਪ੍ਰਤੀ ਏਕੜ ਪਹਿਲੇ ਪਾਣੀ ਤੋਂ 2 ਤੋਂ 3 ਦਿਨ ਪਹਿਲਾਂ ਜਾਂ ਪਹਿਲੇ ਪਾਣੀ ਤੋਂ ਬਾਅਦ 500 ਗ੍ਰਾਮ ਪ੍ਰਤੀ ਏਕੜ (ਸਾਰੀਆਂ ਜ਼ਮੀਨਾਂ ਲਈ) 150 ਲਿਟਰ ਪਾਣੀ ਵਰਤ ਕੇ ਕਰ ਸਕਦੇ ਹਨ। ਜਾ ਤੁਸੀਂ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ 13 ਗ੍ਰਾਮ ਪ੍ਰਤੀ ਏਕੜ ਲੀਡਰ/ਐਸ ਐਫ-10/ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜਾਂ ਤੁਸੀਂ ਬਿਜਾਈ ਤੋਂ 30- 35 ਦਿਨਾਂ ਅੰਦਰ 150 ਲਿਟਰ ਪਾਣੀ ਵਿੱਚ ਪ੍ਰਤੀ ਏਕੜ 160 ਗ੍ਰਾਮ ਟੌਪਿਕ/ਪੁਆਇੰਟ/ਮੌਲਾਹ/ਰਕਸ਼ਕ ਪਲੱਸ/ਜੈ ਵਿਜੈ/ਟੌਪਲ/ਮਾਰਕਕਲੋਡੀਨਾ/ਕੋਲੰਬਸ 15 ਡਬਲਯੂ ਪੀ (ਕਲੋਡੀਨਾਫੌਪ) ਜਾਂ 400 ਮਿਲੀ ਲਿਟਰ ਐਕਸੀਅਲ 5 ਈ ਸੀ (ਪਿਨੋਕਸਾਡਿਨ) ਜਾਂ 400 ਮਿਲੀ ਲਿਟਰ ਪਿਊਮਾ ਪਾਵਰ 10 ਈ ਸੀ (ਫਿਨੌਕਸਾਪ੍ਰੋਪ-ਪੀ-ਇਥਾਈਲ) ਜਾਂ 13 ਗ੍ਰਾਮ ਲੀਡਰ/ਐਸ ਐਫ-10/ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ ਘੋਲ ਕੇ ਛਿੜਕਾਅ ਕਰੋ।ਜਿਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫ਼ਸਲ ਰਲਾ ਕੇ ਬੀਜੀ ਹੋਵੇ, ਉਹਨਾਂ ਖੇਤਾਂ ਵਿੱਚ ਲੀਡਰ/ਐਸ ਐਫ-10/ਸਫਲ/ ਮਾਰਕਸਲਫੋ ਨਾ ਵਰਤੋਂ ਅਤੇ ਇਹਨਾਂ ਦੀ ਵਰਤੋਂ ਵਾਲੇ ਖੇਤਾਂ ਵਿੱਚ ਸਾਉਣੀ ਸਮੇਂ ਚਰ੍ਹੀ (ਜਵਾਰ) ਅਤੇ ਮੱਕੀ ਨਾ ਬੀਜੋ। ਧੰਨਵਾਦ।
Posted by gurbhej singh
Punjab
12-11-2021 04:01 PM
Punjab
11-15-2021 12:56 PM
ਗੁਰਭੇਜ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Randeep singh
Punjab
12-11-2021 02:41 PM
Punjab
11-12-2021 03:05 PM
ਰਣਦੀਪ ਜੀ ਬਾਸਮਤੀ 1121 ਦਾ ਰੇਟ 3500-3600 ਰੁਪਏ ਪ੍ਰਤੀ ਕੁਇੰਟਲ ਦੇ ਆਸਪਾਸ ਦਾ ਹੈ। ਬਾਕੀ ਇਹ ਰੇਟ ਮੰਡੀ ਤੋਂ ਮੰਡੀ ਦੇ ਹਿਸਾਬ ਨਾਲ ਥੋੜਾ ਘੱਟ ਵੱਧ ਹੋ ਸਕਦਾ ਹੈ। ਧੰਨਵਾਦ।
Posted by Rajkumar Jat
Rajasthan
12-11-2021 02:15 PM
Punjab
11-15-2021 12:54 PM
राजकुमार जी आप ज्वार के सूखे चारे को यूरिया के साथ उपचारित ना करें आप तूड़ी या पराली को यूरिया से उपचारित कर सकते है जिससे उसमें थोड़ी बहुत प्रोटीन की मात्रा बढ़ जाती है और आसानी से हज़म हो जाता है और एक जानवर को 3—4 किलो प्रतिदिन के ​हिसाब से दे सकते है।
Posted by Randeep singh
Punjab
12-11-2021 02:08 PM
Punjab
11-17-2021 02:31 PM
ਰਣਦੀਪ ਜੀ ਤੁਹਾਡੇ ਏਰੀਆ ਵਿਚ ਜਿਹੜੇ ਕਿਸਾਨਾਂ ਕੋਲ balers ਹਨ ਤੁਸੀਂ ਉਹਨਾਂ ਦਾ ਸੰਪਰਕ ਨੰਬਰ ਆਪਣੇ ਏਰੀਆ ਦੇ KVK ਜਾ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਕੇ ਲੈ ਸਕਦੇ ਹਨ। ਧੰਨਵਾਦ।
Posted by Gurjit Sangha
Punjab
12-11-2021 02:01 PM
Punjab
11-12-2021 03:37 PM
Gurjit ji tusi ghar vaste raya di bijayi kar sakde han. Isdi kisam RCH 1, PHR 126 di bijayi kar sakde han. Dhanwad.
Posted by Gurmeet Singh
Punjab
12-11-2021 01:57 PM
Punjab
11-15-2021 12:51 PM
Gurmeet ji dairy farming vich loan te sarkar walo 33 % backward caste lai subsidy ate 25% general lai subsidy diti jndi hai per isde lai tuhade kol dairy training honi jruri hai kyuki uss certificate nal loan ate subsidy milldi hai.
Posted by Trideo kumar
Bihar
12-11-2021 01:46 PM
Punjab
11-12-2021 01:53 PM
त्रिदेव जी पपीता का scientific नाम Carica papaya है। धन्यवाद।
Posted by Jaskaran Singh
Punjab
12-11-2021 01:33 PM
Punjab
11-15-2021 12:45 PM
Jaskaran ji tuhanu verka da mineral mixture jithe verka wale kol dudh paunde ho uss ton laa skde ho ja uss ton mngwa skde ho ohna kol feed ate mineral mixture aunde rehnde hai.
Posted by Tarsem Randhawa
Uttar Pradesh
12-11-2021 01:08 PM
Rajasthan
11-13-2021 09:28 AM
ਹਾਂਜੀ ਤਰਸੇਮ ਜੀ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਫੀਡ ਦੀ ਵਰਤੋਂ ਕਰ ਸਕਦੇ ਹੋ ਬਾਕੀ ਇਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਦਲੀਆ ਚੰਗੀ ਤਰ੍ਹਾਂ ਪਕਾ ਕੇ ਖਿਲਾ ਸਕਦੇ ਹੋ
Posted by Shyam Narayan Singh
Jharkhand
12-11-2021 12:20 PM
Punjab
11-13-2021 09:26 AM
नारायण जी इसे आप पेट के कीड़ों के लिए Nilzan liquid 1ml/3kg भार के हिसाब से दवाई दें और इसे Groviplex liquid 10ml रोजाना देना शुरू करें और इसकी खुराक का पूरा ध्यान रखें जिससे यह अच्छी ग्रोथ कर जाएगा।
Posted by ਬਲਦੇਵ ਸਿੰਘ ਸਰਾਵਾਂ
Punjab
12-11-2021 12:14 PM
Punjab
11-12-2021 05:29 PM
ਬਲਦੇਵ ਜੀ , ਇਸਦੀ ਮਾਰਕੀਟਿੰਗ ਤੁਹਾਨੂੰ ਪੈਕਿੰਗ ਕਰ ਕੇ ਖੁਦ ਹੀ ਕਰਨੀ ਪਵੇਗੀ , ਤੁਸੀ ਮਾਰਕੀਟਿੰਗ ਵੱਖ - ਵੱਖ ਸੰਸਥਾਵਾਂ ਵੱਲੋ ਲਗਾਏ ਜਾਣ ਕਿਸਾਨ ਮੇਲਿਆਂ ਤੇ ਸਟਾਲ ਬੁੱਕ ਕਰ ਕੇ ਕਰ ਸਕਦੇ ਹੋ ਜੀ ਜਾਂ ਤੁਸੀ apni kheti buy sell aap ਤੇ ਵੀ ਆਪਣਾ ਉਤਪਾਦ ਵੇਚ ਸਕਦੇ ਹੋ । ਧੰਨਵਾਦ।
Posted by ਬਲਵਿੰਦਰ ਸਿੰਘ
Punjab
12-11-2021 12:07 PM
Punjab
11-12-2021 03:27 PM
ਬਲਵਿੰਦਰ ਜੀ , ਜੇ ਇਸਨੂੰ ਇੱਕਲੇ ਬੀਜਣਾ ਹੋਵੇ ਤਾ ਬੀਜ 5 -6 ਕਿੱਲੋ ਤੇ ਜੇਕਰ ਇਸਨੂੰ ਬਰਸੀਮ ਨਾਲ ਮਿਲਾ ਕੇ ਬੀਜਣਾ ਹੋਵੇ ਤਾਂ 2 ਕਿੱਲੋ ਪ੍ਰਤੀ ਏਕੜ ਬੀਜ ਲੱਗਦਾ ਹੈ | 50 ਕਿੱਲੋ DAPਬਿਜਾਈ ਵੇਲੇ ਪਾਓ ਤੇ ਹਰ ਵਾਢੀ ਤੋਂ ਬਾਅਦ 60ਕਿੱਲੋ urea ਹੋਰ ਪਾਓ | ਧੰਨਵਾਦ।
Posted by Kamlesh jaat
Rajasthan
12-11-2021 11:46 AM
Rajasthan
11-12-2021 12:52 PM
Kamlesh ji kripya ap yeh btaye ki matar ki fasal me kya kya khad aur kitni matra me dali hai ta jo uske hisab se sahi janakri de sake. Vaise ap matar ki fasal mein NPK19:19:!9@1kg prati acre ke hisab se spray kari jati hai. Dhanywad.
Posted by ਗੁਰਦੇਵ ਸਿੰਘ ਸੰਧੂ
Punjab
12-11-2021 11:32 AM
Punjab
11-12-2021 12:43 PM
ਗੁਰਦੇਵ ਜੀ ਜੇ ਤੁਹਾਡੀ ਜ਼ਮੀਨ ਵਿਚ sulphur ਦੀ ਕਮੀ ਆਉਂਦੀ ਹੈ ਤਾ ਤੁਸੀਂ ਕਣਕ ਦੀ ਫ਼ਸਲ ਵਿਚ Sulphur 90% @3kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਤੁਸੀਂ ਦਾਣੇਦਾਰ ਜਾ ਪਾਊਡਰ sulphur ਦੋਨੋ ਵਿੱਚੋ ਕਿਸੇ ਦੀ ਵਰਤੋਂ ਕਰ ਸਕਦੇ ਹਨ। ਵੈਸੇ ਗੰਧਕ ਦੀ ਵਰਤੋਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਕੀਤੀ ਜਾਂਦੀ ਹੈ। ਧੰਨਵਾਦ।
Posted by Tarjinder singh
Punjab
12-11-2021 10:57 AM

Punjab
11-12-2021 01:51 PM
Posted by Brajesh Sharma
Uttar Pradesh
12-11-2021 10:06 AM
Uttar Pradesh
11-12-2021 10:50 AM
ब्रजेश जी बैंगन में नदीनों की रोकथाम के लिए आपको गोड़ाई ही करनी होगी। वैसे आप फसल में नदीनों की रोकथाम के लिए Paraquat Dichloride की स्प्रे कर सकते है। इसकी स्प्रे करते समय ध्यान रखे की बैंगन के पौधे के किसी हिस्से पर ना छिड़की हो सके क्यों की इससे फसल में नुकसान हो सकता है । सिर्फ नदीनों पर ही दवाई का छिड़काव हो। धन्यवाद।.... (Read More)
ब्रजेश जी बैंगन में नदीनों की रोकथाम के लिए आपको गोड़ाई ही करनी होगी। वैसे आप फसल में नदीनों की रोकथाम के लिए Paraquat Dichloride की स्प्रे कर सकते है। इसकी स्प्रे करते समय ध्यान रखे की बैंगन के पौधे के किसी हिस्से पर ना छिड़की हो सके क्यों की इससे फसल में नुकसान हो सकता है । सिर्फ नदीनों पर ही दवाई का छिड़काव हो। धन्यवाद।
Posted by Gurmel singh
Haryana
12-11-2021 10:06 AM
Punjab
11-12-2021 10:11 AM
Gurmel ji sarso me kharpatwar ki roktham ke liye godayi kari jati hai. Iski bijayi se lekar 72 ghante ke beech ke samay mein ap Pendimethalin ki spray kar sakte hai. Dhanywad.
Posted by Brajesh Sharma
Uttar Pradesh
12-11-2021 10:00 AM
Uttar Pradesh
11-12-2021 10:49 AM
ब्रजेश जी बैंगन में नदीनों की रोकथाम के लिए आपको गोड़ाई ही करनी होगी। वैसे आप फसल में नदीनों की रोकथाम के लिए Paraquat Dichloride की स्प्रे कर सकते है। इसकी स्प्रे करते समय ध्यान रखे की बैंगन के पौधे के किसी हिस्से पर ना छिड़की हो सके क्यों की इससे फसल में नुकसान हो सकता है । सिर्फ नदीनों पर ही दवाई का छिड़काव हो। धन्यवाद।.... (Read More)
ब्रजेश जी बैंगन में नदीनों की रोकथाम के लिए आपको गोड़ाई ही करनी होगी। वैसे आप फसल में नदीनों की रोकथाम के लिए Paraquat Dichloride की स्प्रे कर सकते है। इसकी स्प्रे करते समय ध्यान रखे की बैंगन के पौधे के किसी हिस्से पर ना छिड़की हो सके क्यों की इससे फसल में नुकसान हो सकता है । सिर्फ नदीनों पर ही दवाई का छिड़काव हो। धन्यवाद।
Posted by Gurmel singh
Haryana
12-11-2021 10:00 AM
Punjab
11-12-2021 10:17 AM
Gurmel ji sarso me kharpatwar ki roktham ke liye godayi kari jati hai. Iski bijayi se lekar 72 ghante ke beech ke samay mein ap Pendimethalin ki spray kar sakte hai. Dhanywad.
Posted by Gurmel singh
Haryana
12-11-2021 09:58 AM
Punjab
11-12-2021 10:17 AM
Gurmel ji sarso me kharpatwar ki roktham ke liye godayi kari jati hai. Iski bijayi se lekar 72 ghante ke beech ke samay mein ap Pendimethalin ki spray kar sakte hai. Dhanywad.
Posted by harppret
Punjab
12-11-2021 09:43 AM
Punjab
11-12-2021 10:07 AM
Harpreet ji tusi november de akhri hafte ch tusi kanak di kaisam Unnat PBW 550 di bijayi kar sakde han. Vaise november mahine de akhri hafte tak dujiya kisma jive Unnat PBW 343, HD 3086, HD 3226, PBW 803, DBW 222, DBW 187 di v bijayi kiti ja sakdi hai. Dhanwad.
Posted by Amrit pal singh
Madhya Pradesh
12-11-2021 08:11 AM
Punjab
11-12-2021 11:00 AM
ਅਮ੍ਰਿਤਪਾਲ ਜੀ ਮਿਰਚ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ। ਤੁਸੀਂ ਇਸ ਤੇ NPK 19:19:19@5-6 gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ 7-10 ਦਿਨਾਂ ਦੇ ਫਾਸਲੇ ਤੇ 2-3 ਵਾਰ ਸਪਰੇਅ ਕਰ ਸਕਦੇ ਹਨ। ਦੂਜਾ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਕਰੋ। ਧੰਨਵਾਦ।
Posted by Raj BahadurSingh
Uttar Pradesh
12-11-2021 08:08 AM
Punjab
11-12-2021 11:17 AM
राज जी आप बकरी को पेट के कीड़ों के लिए Nilzan liquid दे सकते है यह आप 3 किलो भार के मगर 1 किलो के हिसाब से दे सकते है।
Posted by Yuvraj Singh
Punjab
12-11-2021 07:31 AM
Punjab
11-13-2021 09:25 AM
Yuvraj ji tuci iss nu vdhia hara chara deo ate jekar thoda pisha dekha rehi hai fir Calcimust gold liquid 50ml rojana de hisab nal deo ate suun ton 15 din badd mineral mixture 50gm rojana deo baki hun iss nu lactomax tab. 10 golia rojana de skde ho ehna nal dudh vich vdha howega ate iss nu thnd ton bacha ke rakho, jekar jyada pisha dekha rehi hai fir tuci iss nu Xnel inj. 1gm, Calcimust inj. 15ml, megludyne inj. 10ml lgwa skde ho.
Posted by Kang Saab
Punjab
12-11-2021 06:51 AM

Punjab
11-12-2021 01:37 PM
ਗੁਰਜਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਬਰਸੀਮ ਦੀ ਬਿਜਾਈ ਸਮੇਂ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by gurpreet singh
Punjab
12-11-2021 06:20 AM
Punjab
11-12-2021 09:56 AM
Gurpreet ji barseem de patte lal hon da mukh karn phosphorous di kami nal hunde han. Vaise barseem vich khada di varto Urea@22 kg and SSP@185 kg prati acre de hisab nal bijayi samay kiti jandi hai. Kirpa karke tusi eh daso ki bijayi barseem nu kehri khad te kinni matra vich payi hai ta jo ose hisab nal sahi janakri diti ja sake. Dhanwad.
Posted by sohan
Rajasthan
12-11-2021 06:06 AM
Rajasthan
11-12-2021 10:32 AM
Sohan ji isabgol mein kharptwar ki roktham ke liye godayi hi kar sakte hai. Ap fasal mein bijayi se 20-25 dinn baad pehli godayi kar sakte hai. Dhanywad.
Posted by Prabhakar panigrahy
Odisha
12-11-2021 06:05 AM

Maharashtra
11-12-2021 01:35 PM
Posted by surender Singh
Haryana
12-11-2021 12:25 AM
Punjab
11-12-2021 03:33 PM
ਸੁਰਿੰਦਰ ਜੀ , ਨਵੰਬਰ ਮਹੀਨੇ ਵਿਚ ਬੀਜ ਲਈ PUNJAB -89 ਅਤੇ ਮਿੱਠੀ ਫਲੀ ਕਿਸਮਾਂ ਢੁੱਕਵੀਆਂ ਹਨ। ਤੁਸੀ ਬਿਜਾਈ ਤੋਂ ਪਹਿਲਾ 8 ਟਨ ਗਲੀ ਸੜੀ ਰੂੜੀ ਦੀ ਖਾਦ, 45 KG UREA ਅਤੇ 155 KG SSP ਖਾਦ ਪਾਓ ਜੀ । ਧੰਨਵਾਦ। .
Posted by Aman
Haryana
11-11-2021 10:16 PM
Rajasthan
11-11-2021 10:51 PM
Aman ji, kirpya aap ye btaaye ki aap kaun se plant me prunung krna chahte hai , us hisaab se apko sahi jankari di ja sakegi . vaise aam taur pe pruning tab ki jaati hai paudhe supt avastha main hote hai . Dhnyavad.
Posted by Balram gurjar
Madhya Pradesh
11-11-2021 09:36 PM
Rajasthan
11-12-2021 10:06 AM
यदि आप घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 1.... (Read More)
यदि आप घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो , 1 किलो हल्दी इन्हें मिला लें। यह फीड पशु के लिए बहुत लाभदायक होती है। यह आप तीन किलो दूध के मगर एक किलो फीड दे सकते है। इसके साथ साथ पशुओं को रोजाना 35—40 किलो हरा चारा दें और उन्हें हर तीन महीने बाद पेट के कीड़ों की दवा जरूर दें। बाकि आप मिनरल मिक्सचर 50—50 ग्राम सुबह शाम रोजाना दे सकते है।
Posted by Sukhdeep Maan
Punjab
11-11-2021 09:09 PM
Punjab
11-11-2021 09:25 PM
Sukhdeep ji , vaise tel valia fasla jive ki saron vich DAP di jgah SSP paon nu tarjeeh deni chahidi hai , kyuki sulphur tatt da saron de jhaad vadhaon vich ik mukh role hunda hai , tuci hun sulphur tatt fasl nu den lai liquid sulphur di spray kar sakde ho ja 13 kg bentonite sulphur /acre pao . saron di fasl nu pehla pani mausam de hisaab naal bijai to 3-4 hftean baad de sakde ho ji . Dhanwad .
Posted by Balraj
Haryana
11-11-2021 09:01 PM
Haryana
11-11-2021 09:17 PM
बलराज जी , HD 2851 किस्म का औसत उत्पादन 16 -23 Q /एकड़ है और यह किस्म बिजाई के बाद पकने के लिए 115 - 141 दिन लेती है। धन्यवाद।
Posted by karan Gautam
Himachal Pradesh
11-11-2021 08:33 PM
Maharashtra
11-11-2021 09:27 PM
karan ji , chandan ke beej ki buvai karne ke liye april-may ka mahina sabse acha rhta hai . Dhnyavad .
Posted by Vikram Singh Gurjar
Madhya Pradesh
11-11-2021 08:30 PM
Maharashtra
11-11-2021 09:11 PM
विक्रम जी , पूसा तेजस किसम 35 q /hactare तक औसत उत्पादन दे सकती है। धन्यवाद।
Posted by rajendra singh
Rajasthan
11-11-2021 07:26 PM
Punjab
11-12-2021 10:08 AM
बकरियों की अच्छी ग्रोथ के लिए आप उन्हें घर पर फीड तैयार करके दे सकते है फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी.... (Read More)
बकरियों की अच्छी ग्रोथ के लिए आप उन्हें घर पर फीड तैयार करके दे सकते है फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी चाहिए या फिर नई ब्याई बकरी को 300—400 ग्राम तक फीड दे सकते हैं यदि छोटे बच्चे हैं या फिर फंडर बकरी है उसे कम फीड देनी चाहिए
Posted by Jaspreet Singh
Punjab
11-11-2021 07:21 PM
Punjab
11-11-2021 07:30 PM
ਜਸਪ੍ਰੀਤ ਜੀ , DAP ਦੀ ਜਗਾਹ ਤੇ ਤੁਸੀ 20-20-0-13 ਦੀ ਵਰਤੋਂ ਕਰ ਸਕਦੇ ਹੋ , ਇਸਦੀ ਮਾਤਰਾ 125KG /ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ। ਧੰਨਵਾਦ।
Posted by Aman
Haryana
11-11-2021 07:20 PM
Maharashtra
11-11-2021 08:03 PM
Aman aap paudhe ke liye nmi bnakar rakhe aur mitti ko jyada sakht na hone de , vermicompost dalkar gudai karte rahe , is se aapke paudhe ki growth hona shuru ho jaayegi . Dhnyavad .
Posted by Sukhdeep singh
Punjab
11-11-2021 07:10 PM
Punjab
11-11-2021 07:12 PM
Sukhdeep ji , tuci kank di biaji vele DAP 55kg ya Super 155kg/acre de hisaab nal paa sakde ho ji . Dhanwad .
Posted by gurkirtan virk
Haryana
11-11-2021 06:24 PM

Punjab
11-11-2021 06:55 PM
ਗੁਰਕਿਰਤਣ ਜੀ , ਕਣਕ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇ ਕਿ ਮੌਸਮ , ਖੁਰਾਕੀ ਤੱਤਾਂ ਦੀ ਕਮੀ ਜਾਂ ਕਈ ਕਿਸਮਾਂ ਹੀ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਹਲਕਾ ਪੀਲਾਪਨ ਰਹਿੰਦਾ ਹੈ , ਆਪਣੇ ਖੇਤ ਵਿਚ ਇਸਦਾ ਸਹੀ ਕਾਰਨ ਪਤਾ ਕਾਰਨ ਲਈ ਤੁਸੀ ਮਿੱਟੀ ਦੀ ਜਾਂਚ ਜਰੂਰ ਕਰਵਾਓ ਤਾ ਜੋ ਪਤਾ ਲੱਗ ਸਕੇ ਕਿ ਮਿੱਟੀ ਵਿਚ ਕਿਸ ਤੱਤ ਦੀ ਕਮੀ ਹੈ ,ਅਤੇ ਉਸ ਹਿਸਾਬ ਨਾਲ ਇਸਨੂੰ ਠੀਕ ਕੀਤਾ ਜਾ ਸਕੇ। .... (Read More)
ਗੁਰਕਿਰਤਣ ਜੀ , ਕਣਕ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇ ਕਿ ਮੌਸਮ , ਖੁਰਾਕੀ ਤੱਤਾਂ ਦੀ ਕਮੀ ਜਾਂ ਕਈ ਕਿਸਮਾਂ ਹੀ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਹਲਕਾ ਪੀਲਾਪਨ ਰਹਿੰਦਾ ਹੈ , ਆਪਣੇ ਖੇਤ ਵਿਚ ਇਸਦਾ ਸਹੀ ਕਾਰਨ ਪਤਾ ਕਾਰਨ ਲਈ ਤੁਸੀ ਮਿੱਟੀ ਦੀ ਜਾਂਚ ਜਰੂਰ ਕਰਵਾਓ ਤਾ ਜੋ ਪਤਾ ਲੱਗ ਸਕੇ ਕਿ ਮਿੱਟੀ ਵਿਚ ਕਿਸ ਤੱਤ ਦੀ ਕਮੀ ਹੈ ,ਅਤੇ ਉਸ ਹਿਸਾਬ ਨਾਲ ਇਸਨੂੰ ਠੀਕ ਕੀਤਾ ਜਾ ਸਕੇ। ਧੰਨਵਾਦ।