Experts Q&A Search

Posted by ਹਰਵਿੰਦਰ ਸਿੰਘ ਮਾਨ
Punjab
13-11-2021 03:09 PM

Punjab
11-16-2021 11:54 AM
ਤੁਸੀ ਉਸ ਨੂੰ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕ.... (Read More)
ਤੁਸੀ ਉਸ ਨੂੰ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Posted by gurmanjot singh
Punjab
13-11-2021 02:33 PM
Punjab
11-13-2021 03:22 PM
gurmanjot ji , vaise DAP ya phosphorus valia khada biaji vele hi paon di sifarish kiti jandi hai kyuki is jameen vich ghulan lai kaafi sma lagda hai ate pehle pani to baad DAP paon di sifarish nahi kiti jandi , so tuci pani laon to baad sirf urea hi pao ji . Dhanwad .
Posted by harjinder singh
Punjab
13-11-2021 02:19 PM
Punjab
11-13-2021 03:24 PM
Harjinder ji , kirpa kar ke apna swal visthaar nal pucho , ta jo tuhanu us hisaab nal sahi jankari ditti ja sake . Dhanwad .
Posted by akshay
Bihar
13-11-2021 01:50 PM
Punjab
11-16-2021 11:51 AM
Akshay ji aap iske liye Pankaj Rathi 9719019015 ji se sampark kr skte hai kyuki yeh khud bhi silage tyar krte hai.
Posted by joban jeet singh
Punjab
13-11-2021 01:41 PM
Punjab
11-16-2021 11:43 AM
ਡੇਅਰੀ ਫਾਰਮਿੰਗ ਵਿਚ ਲੋਨ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ Deptuy director dairy, Btala road, near telphone exchange, vill. verka distt Amristar, phone no. 0183-2263083 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵਗੀ
Posted by Alok kumar
Bihar
13-11-2021 01:10 PM
Punjab
11-13-2021 03:49 PM
Alok ji aap Phosphate Solubilizing Bacteria ka pryog wheat me biaji se phle kar sakte hai , aap 250 ml PSB ko 2-3 Litre paani me mix kre aur isko ek acre ke beej me ache se mix kr de ,aur shav me sukane ke baad , bijai kar de aur ya fir aap 300-400 ml PSB ko 50-100 kg sand me mix kar ke biaji se phle khet me shidkav kare . Dhnayvad.
Posted by satnam virk
Punjab
13-11-2021 12:24 PM
Punjab
11-13-2021 12:30 PM
ਸਤਨਾਮ ਜੀ , ਮਟਰਾਂ ਦੀ ਕਿਸਮ PUNAB 89 ਹੈ ਅਤੇ ਇਸ ਦਾ ਬੀਜ ਲੈਣ ਲਈ ਤੁਸੀ KVK ਮੱਲਵਲ , ਫਿਰੋਜ਼ਪੁਰ 9501800488. ਵਿਖੇ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Guri Gill
Haryana
13-11-2021 11:04 AM
Punjab
11-16-2021 11:36 AM
Guri ji aap usko pett ke kirro ke liye Albendazole & ivermectin salt ki goli den aur usko aap Cargill ki calf grower feed de skte hai aur usko jyada sma khulaa rakhen kyuki pashu ko ek jgah banndh ker rakhne se pett fulne lggta hai aur afare ki smasia bhi atti rehti hai iss liye aap usko jyada sma khulla rakhen jisse woh jyada gumm skee aur usko brotone liquid 10ml rojana de skte hai.
Posted by Lachhma singh Bhullar PWD
Punjab
13-11-2021 10:45 AM
Punjab
11-15-2021 12:37 PM
ਭੁੱਲਰ ਜੀ ਤੁਸੀ ਮੱਝ 3 ਮਹੀਨੇ ਦੀ ਗੱਭਣ ਹੋਣ ਤੇ ਚੈੱਕ ਕਰਵਾ ਸਕਦੇ ਹੋ.
Posted by Lachhma singh Bhullar PWD
Punjab
13-11-2021 10:42 AM
Punjab
11-15-2021 12:36 PM
ਭੁੱਲਰ ਜੀ ਅਜੇ ਉਸ ਨੂੰ 3 ਮਹੀਨੇ ਤੱਕ ਮਾਂ ਦਾ ਦੁੱਧ ਪਿਲਾਓ ਅਤੇ ਅਜੇ ਕੋਈ ਟੀਕਾ ਲਗਾਉਣ ਦੀ ਜਰੂਰਤ ਨਹੀਂ ਹੈ ਅਤੇ ਜਨਮ ਤੋਂ 8 ਦਿਨ ਬਾਦ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ brotone liquid 5-7ml ਦਿਓ ਅਤੇ ਮੱਝ ਨੂੰ ਵੀ ਸੂਣ ਤੋਂ 7-8 ਦਿਨ ਬਾਦ Albnedazole & ivermectin ਸਾਲਟ ਦੀ ਗੋਲੀ ਪੇਟ ਦੇ ਕੀੜਿਆਂ ਲਈ ਦਿਓ.
Posted by Lachhma singh Bhullar PWD
Punjab
13-11-2021 10:38 AM
Punjab
11-15-2021 12:31 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Posted by Lachhma singh Bhullar PWD
Punjab
13-11-2021 10:33 AM
Punjab
11-15-2021 12:29 PM
ਭੁੱਲਰ ਜੀ ਤੁਸੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਖਿਲਾਓ ਅਤੇ ਉਸ ਨੂੰ Minfa gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਕੰਪਨੀ ਦੀ ਫੀਡ ਦਿਓ ਤੁਸੀ 2.5 ਕਿਲੋ ਮਗਰ 1 kg ਫੀਡ ਦੇ ਸਕਦੇ ਹੋ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਅਤੇ Glactogog ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by balraj singh
Punjab
13-11-2021 10:08 AM
Punjab
11-15-2021 02:54 PM
Balraj ji tuci Cargill di transition mix feed di varto kr skde ho ehh tuci 1.5-2kg rojana de skde ho ate mousam de hisab nal sahi dekbhal kro.
Posted by tarsem singh
Punjab
13-11-2021 09:56 AM
Punjab
11-15-2021 02:53 PM
Tarsem ji usko aap Oxytetracycline LA injection 3ml lgana suru kren aur 3-3 din ke rak se 3 injection lgga den aur Agrimin powder 15-20gm rojana dena suru kren.
Posted by Tarun
Punjab
13-11-2021 08:33 AM
Punjab
11-15-2021 02:51 PM
Posted by Beant singh
Punjab
13-11-2021 08:28 AM
Punjab
11-13-2021 10:08 AM
ਬੇਅੰਤ ਸਿੰਘ ਜੀ , ਇਹ damping off ਬਿਮਾਰੀ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ Bavistin @1-2g /L ਪਾਣੀ ਦੇ ਹਿਸਾਬ ਨਾਲ ਪਨੀਰੀ ਵਿਚ drenching ਕਰੋ ਜੀ। ਧੰਨਵਾਦ।
Posted by Manish Singh
Madhya Pradesh
13-11-2021 08:06 AM
Punjab
11-15-2021 02:49 PM
nhi ji aap abhi 21-22 din tak intzar kren yadi woh dubara heat mai aati ha aur saff tarr nhi krti ha tab aap safai krwa skte hai.
Posted by Manish Singh
Madhya Pradesh
13-11-2021 08:04 AM
Punjab
11-15-2021 02:48 PM
Manish ji yadi apne usko cross krwa dia ha tab aap 21-22 din tak intzar kren yadi dubara heat mai aa jatti saff tara nhi krti hai tab safai krwa skte hai.
Posted by Arvind Taak Khuban
Punjab
13-11-2021 07:38 AM
Punjab
11-13-2021 10:11 AM
Arvind ji , CH 27 ek hybrid kisam hai , iska ausat utpadn 96q/acre hai aur ye kisam leaf curl virus , nematodes , fruit rot aur thrips ke liye pratirodhak hai . Dhnyavad .
Posted by Arvind Taak Khuban
Punjab
13-11-2021 07:35 AM

Punjab
11-16-2021 04:28 PM
ਅਰਵਿੰਦ ਜੀ , ਤੁਹਾਡੀ ਫ਼ਸਲ ਤੇ mite ਦੇ ਹਮਲੇ ਦੇ ਲੱਛਣ ਲੱਗ ਰਹੇ ਹਨ , ਇਸਦੀ ਰੋਕਥਾਮ ਲਈ ਤੁਸੀ Delegate @180ml /ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Posted by Arvind Taak Khuban
Punjab
13-11-2021 07:30 AM
Punjab
11-16-2021 04:26 PM
Arvind ji , aapki fasl me thrips ke aatack ke lakshan lag rahe hai . iski rokthaam ke liye aap Dlegate @180 ml /acre ke hisaab se sapray kar sakte hai . Dhnyavad .
Posted by avneesh tyagi
Uttar Pradesh
13-11-2021 07:15 AM
Punjab
11-15-2021 02:45 PM
Tyagi ji aap usko nazdiki kisi ache doctor se janch krwayen kyuki uski janch krke hei sahi ilagg ho skta hai.
Posted by PREET# PUNI@
Punjab
13-11-2021 06:46 AM
Punjab
11-15-2021 02:44 PM
ਪ੍ਰੀਤ ਜੀ ਤੁਸੀ ਓਹਨਾ ਨੂੰ ਹੁਣ lastoa ਦਵਾਈ ਦੇ ਸਕਦੇ ਹੋ ਇਹ ਤੁਸੀ ਅੱਖਾਂ ਰਹੀ, ਮੂੰਹ ਰਹੀ, ਪਾਣੀ ਵਿਚ ਕਿਸੇ ਵੀ ਤਰੀਕੇ ਨਾਲ ਦੇ ਸਕਦੇ ਹੋ ਅਤੇ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ brotone liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ
Posted by Kang Saab
Punjab
13-11-2021 06:41 AM

Punjab
01-07-2022 01:20 PM
Gurjinder ji tuhadi audio vich kuch clear samjh nahi aa reha kirpa karke saaf audio bhejo ta jo tuhanu usde hisab nal jankari diti ja sake,dhanwad
Posted by Kang Saab
Punjab
13-11-2021 06:39 AM
Punjab
11-15-2021 02:39 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਇਹ ਦੁੱਧ ਵਾਲੇ ਪਸ਼ੂਆਂ ਅਤੇ ਬੱਚਿਆਂ ਲਈ ਫਾਇਦੇਮੰਦ ਹੈ
Posted by Kang Saab
Punjab
13-11-2021 06:38 AM

Punjab
11-15-2021 02:38 PM
ਗੁਰਜਿੰਦਰ ਜੀ ਇਸਦਾ ਲਗਭਗ 45 ਤੋਂ 47 ਲੀਟਰ ਤੱਕ ਰਿਕਾਰਡ ਹੈ
Posted by Kang Saab
Punjab
13-11-2021 06:37 AM

Punjab
11-15-2021 02:34 PM
ਗੁਰਜਿੰਦਰ ਜੀ ਇਹ ਜਰਸੀ ਨਸਲ ਦਾ ਸੀਮਨ ਹੈ ਅਤੇ ਇਸਦਾ 35 ਤੋਂ 37 ਲਿਟਰ ਤੱਕ ਰਿਕਾਰਡ ਹੈ
Posted by Kang Saab
Punjab
13-11-2021 06:36 AM

Punjab
11-15-2021 02:32 PM
ਗੁਰਜਿੰਦਰ ਜੀ ਇਸ ਸੀਮਨ ਦਾ ਵਧੀਆ ਰਿਕਾਰਡ ਹੈ ਇਸਦਾ ਰਿਕਾਰਡ 37 ਤੋਂ 38 ਲੀਟਰ ਤੱਕ ਹੈ
Posted by kawal sidhu
Punjab
13-11-2021 05:49 AM
Punjab
11-13-2021 10:12 AM
ਕੰਵਲ ਜੀ , ਸਰੋਂ ਬਾਰੇ ਤੁਹਾਨੂੰ ਕਿ ਜਾਣਕਾਰੀ ਚਾਹੀਦੀ ਹੈ ,ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ , ਉਸ ਹਿਸਾਬ ਨਾਲ ਤੁਹਾਨੂੰ ਜਵਾਬ ਮਿਲ ਜਾਵੇਗਾ ਜੀ। ਧੰਨਵਾਦ।
Posted by rohit deshmukh
Chattisgarh
13-11-2021 04:38 AM
Punjab
11-13-2021 11:05 AM
Rohit ji DG09 ka beej lene ke liye aap Bhani Ram 94169-20702 ji se sampark kar sakte hai . Dhnyavad .
Posted by Manpreet Singh
Punjab
12-11-2021 10:36 PM
Punjab
11-12-2021 10:40 PM
Manpreet ji , kahad di sahi vrto lai mitti di jaanch krva laini chahidi hai , vaise vi malwa area vich potash di kami bhut ghat aondi hai , so tuci MOP paon to gurej kar sakde ho . Dhnawad .
Posted by sunil kumar
Bihar
12-11-2021 10:05 PM
Punjab
11-12-2021 10:30 PM
sunil ji , feedback dene ke liye bhut - bhut dhnyvad , kripya aap ye batye ki aapko kis fasl me khaad ke bare me jaankari laini hai , us hisaab se apkosahi jankari di ja sakegi . Dhnyavd .
Posted by Yuvraj Singh
Punjab
12-11-2021 09:54 PM
Punjab
11-12-2021 10:32 PM
Yuvraj ji , tuci is lai Apni Kheti buy and sell app download kar sakde ho ji . Dhnyavad .
Posted by Gurnishan Singh Dhillon
Punjab
12-11-2021 09:43 PM
Punjab
11-13-2021 09:15 AM
ਤੁਸੀ ਉਸ ਨੂੰ Ifer h ਇੰਜੇਕਸ਼ਨ 5ml ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ potasium iodied ਪਾਊਡਰ 7gm ਰੋਜ਼ਾਨਾ ਦਿਓ ਅਤੇ 6 ਦਿਨ ਤੱਕ ਦਿੰਦੇ ਰਹੋ ਅਤੇ ਉਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ
Posted by Amrit
Punjab
12-11-2021 09:39 PM
Punjab
11-12-2021 09:41 PM
Amrit ji , kirpya aap apna swal visthaar se puche , ta jo apko us hisaab se sahi jankari di ja sake . Dhnyavad .
Posted by sohan
Rajasthan
12-11-2021 09:08 PM
Maharashtra
11-12-2021 09:14 PM
Sohan ye aapki jaroorat aur marketing par depend karta hai ki aap kon si fasl beeje , vaise aap 15 november tak cahne ya sarso dono ki bijai kar sakte hai . Dhnyavad .
Posted by ladi
Punjab
12-11-2021 08:45 PM
Punjab
11-13-2021 09:17 AM
ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ.... (Read More)
ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿਗ ਜਰੂਰ ਲਉ ਇਸਦੇ ਲਈ ਤੁਸੀ Krishi Vigyan Kendra (KVK), Nagkalan-Jahangir, Majitha Road, Amritsar (143601) Dr.Bikramjit Singh, Deputy Director, (Training) KVK Amritsar - 98723-54170 ਨਾਲ ਸੰਪਰਕ ਕਰ ਸਕਦੇ ਹੋ
Posted by LAKHWINDER SINGH
Punjab
12-11-2021 08:21 PM
Punjab
11-13-2021 09:19 AM
ਪਸ਼ੂਆਂ ਦਾ ਦੁੱਧ ਉਸਦੀ ਨਸਲ ਦੇ ਹਿਸਾਬ ਨਾਲ, ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਦੇ ਹਿਸਾਬ ਨਾਲ ਹੁੰਦਾ ਹੈ ਬਾਕੀ ਤੁਸੀ ਇਸ ਨੂੰ Bovimin B powder 50 ਗ੍ਰਾਮ ਰੋਜਾਨਾ ਅਤੇ Nutrisacc advance tab ਰੋਜਾਨਾ 1 ਗੋਲੀ ਦਿਓ ਅਤੇ lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ
Posted by Jaskaran Singh
Punjab
12-11-2021 07:56 PM
Punjab
11-13-2021 09:20 AM
Jaskaran ji jekar tuci dairy farming di training lena chahunde ho tan tuc isde lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
Posted by gurbir gill
Punjab
12-11-2021 07:53 PM
Punjab
11-13-2021 09:22 AM
Gurbir ji tuci ohna di khurak da purra dian rakho, desi murgia kujj sma annde de ke fir kuj sme badd ande dena suru krdia ha tuci ehna nu feed de nal nal egg formula powder mix krke dena suru kro ate ostovet calcium 20ml/100birds de hisab nal deo ate thnd ton bacha ke rkho.
Posted by Manish Singh
Madhya Pradesh
12-11-2021 07:44 PM
Punjab
11-12-2021 07:53 PM
Manish ji , dono hi achi companies hai aur inme halka sa antar hi hai , jyada fark nahi hai , aap dono me se koi bhi rotavator khareed sakte hai . Dhnyavad .
Posted by gurkiratbal
Punjab
12-11-2021 07:40 PM
Punjab
11-12-2021 07:47 PM
Gurkiratbal ji , gypsum di varto karn de 2 mukh karn han , jyada ph vali jameen nu sahi karna ate fasla vich sulphur tatt di kmi poori karna , isdi varto jmeen di ph sahi karn lai 3-4q/acre hundi hai te tel valia fasla jive ki toria ,saron vich is di varto 80 kg/acre de hisab nal hundi hai . Dhanwad .
Posted by Navpreet singh
Punjab
12-11-2021 07:05 PM
Punjab
11-12-2021 07:09 PM
Navpreet ji , tuci ihna dina vich pyaj di paneeri , aalu , palak , gobhi ,mooli , methe , dhania , shalgam , sarso saag , gajar aadi sabjia di biaji shuru kar sakde ho ji . dhanwad .
Posted by Yuvraj Singh
Punjab
12-11-2021 07:00 PM
Punjab
11-13-2021 09:24 AM
Yuvraj ji tuci iss nu vdhia hara chara deo ate jekar thoda pisha dekha rehi hai fir Calcimust gold liquid 50ml rojana de hisab nal deo ate suun ton 15 din badd mineral mixture 50gm rojana deo baki hun iss nu lactomax tab. 10 golia rojana de skde ho ehna nal dudh vich vdha howega ate iss nu thnd ton bacha ke rakho, jekar jyada pisha dekha rehi hai fir tuci iss nu Xnel inj. 1gm, Calcimust inj. 15ml, megludyne inj. 10ml lgwa skde ho.
Posted by N.D.S.
Chattisgarh
12-11-2021 06:15 PM
Punjab
11-12-2021 06:55 PM
N.D.S जी जिमीकन्द का भाव पता करने के लिए आपको अपनी नजदीकी मंडी में ही संपर्क करना होगा। धन्यवाद।
Posted by Kang Saab
Punjab
12-11-2021 06:14 PM
Punjab
11-15-2021 12:57 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
12-11-2021 06:12 PM

Punjab
11-12-2021 06:19 PM
ਗੁਰਜਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਸ ਫ਼ਸਲ ਬਾਰੇ ਗੱਲ ਕਰ ਰਹੇ ਹੋ , ਤਾ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।