Experts Q&A Search

Posted by Deepak Gurjar
Rajasthan
14-11-2021 12:28 PM
Punjab
11-15-2021 05:13 PM
Deepak ji kripya ap yeh btaye ki paudhe ko urea ki khad kitni matra mein dali thi ta jo apko uske hisab se sahi jankari de sake. Vaise ap paudhe ko jyada se jyada pani de aur paudhe par simple pani ki spray kare jis se paudhe mein urea ka asar kam ho sake. Kyu ki paudhe me urea ke jyada dose aur galat tareeke se dalne se hi patte gir rahe hai. Dhanywad.
Posted by Balbir Singh Bhaura
Punjab
14-11-2021 12:01 PM
Punjab
11-16-2021 04:21 PM
Posted by ਪਰਮਜੀਤ ਸਿੰਘ
Punjab
14-11-2021 11:48 AM
Punjab
11-15-2021 04:52 PM
ਪਰਮਜੀਤ ਜੀ DBW 222 ਦੀ ਬਿਜਾਈ ਦਾ ਢੁਕਵਾਂ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਲੈ ਕੇ ਨਵੰਬਰ ਦੇ ਦੂਜੇ ਹਫਤੇ ਜਾ ਅਖੀਰ ਤੀਜੇ ਹਫਤੇ ਤੱਕ ਦਾ ਹੁੰਦਾ ਹੈ। ਧੰਨਵਾਦ।
Posted by Fefar
Gujarat
14-11-2021 11:23 AM
Maharashtra
11-15-2021 06:19 PM
fefar ji , kripya aap ye btaaye ki aapki fasl me kya dikkat hai , us hisaab se aapko sahi sapray btai jaa sakegi . Dhnyavad .
Posted by 10 kg युरीया
Haryana
14-11-2021 11:19 AM
Punjab
11-15-2021 06:23 PM
श्रीमान जी , आप इन किस्मो की बिजाई नवम्बर के आखरी हफ्ते तक कर सकते है , WH 1105 किस्म का औसत उत्पादन 23 .1 q /एकड़ है और HD 3226 किस्म का औसत उत्पादन 21 .9 q /एकड़ है। धन्यवाद।
Posted by ਸੋਨੀ ਮੰਗਲੀ
Punjab
14-11-2021 11:18 AM
Punjab
11-15-2021 05:24 PM
Sony ji tusi barani halata vich kanak di kisam PBW 660 di bijayi kar sakde han. Roti lyi tusi PBW 1 chapati variety di bijayi kar sakde han. Dhanwad.
Posted by sachin
Madhya Pradesh
14-11-2021 09:26 AM
Maharashtra
11-15-2021 07:11 PM
सचिन जी , यह Grey Blight एक फंगल बीमारी के लक्षण है , इसकी रोकथाम करने के लिए आप Mancozeb @2 -3 g /L पानी के हिसाब से स्प्रे करें। धन्यवाद।
Posted by Gurpreet singh
Punjab
14-11-2021 09:23 AM
Punjab
11-15-2021 11:06 AM
ਗੁਰਪ੍ਰੀਤ ਜੀ ਤੁਸੀ ਉਸ ਨੂੰ utrevive liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਤੁਸੀ 10 ਦਿਨ ਤੱਕ ਰੋਜਾਨਾ ਦਿਓ ਇਹ ਪਸ਼ੂ ਮੈਲਾ ਸੁੱਟਣ ਕਰਕੇ ਵੀ ਹੁੰਦਾ ਹੈ.
Posted by Rahul
Haryana
14-11-2021 09:12 AM
Punjab
11-15-2021 04:59 PM
Rahul ji ap sarso ki achi kisme jaise Pioneer 45S46, 45S42, 45S35, Bayer 5222 hai. Dhanywad.
Posted by SHAMSHER SINGH
Punjab
14-11-2021 09:09 AM
Rajasthan
11-15-2021 11:05 AM
ਹਾਂਜੀ ਸ਼ਮਸ਼ੇਰ ਜੀ ਤੁਸੀ ਪਸ਼ੂਆਂ ਦੀ ਫੀਡ 100 ਕਿਲੋ ਫੀਡ ਵਿੱਚ 20 ਕਿਲੋ ਤੱਕ ਚਾਵਲ ਦਾ ਚੂਰਾ ਪਾ ਸਕਦੇ ਹੋ
Posted by Jaskaran Singh
Punjab
14-11-2021 08:57 AM
Punjab
11-15-2021 05:00 PM
Jaskaran ji tusi apne khet di mitti di janch apne nazdeeki KVK to krva sakde han. Krishi Vigyan Kendra, Address - Dabwali Road, Near Kheti Bhawan, Distt. Bathinda.
Posted by Kang Saab
Punjab
14-11-2021 08:18 AM
Punjab
11-15-2021 11:00 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Lally Chahal
Haryana
14-11-2021 08:16 AM
Punjab
11-16-2021 05:19 PM
ਲਾਲੀ ਜੀ ਇਹ wilt ਦੀ ਬਿਮਾਰੀ ਦੇ ਲੱਛਣ ਲੱਗ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀਂ 12-63@2-3gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ drenching ਕਰ ਸਕਦੇ ਹਨ। ਧੰਨਵਾਦ।
Posted by Amandeep Singh
Punjab
14-11-2021 08:06 AM

Punjab
11-15-2021 07:07 PM
ਅਮਨਦੀਪ ਜੀ , ਤੁਸੀ ਕੁਝ ਦਿਨ ਹੋਰ ਉਡੀਕ ਕਰੋ ਤਾਕਿ ਜਿਹੜਾ ਬੀਜ ਪੁੰਗਰਿਆ ਹੋਇਆ ਹੈ , ਉਹ ਭਰ ਨਿਕਲ ਆਵੇ , ਪੂਰੀ ਕਣਕ ਨਿਕਲਣ ਤੋਂ ਬਾਅਦ ਜ਼ਿਆਦਾ ਵਿਰਲੀ ਨਹੀਂ ਰਹੇਗੀ , ਗੁੱਲੀ ਡੰਡਾ ਅਤੇ ਚੌੜੀ ਪੱਤੇ ਵਾਲੇ ਨਦੀਨਾ ਦੀ ਰੋਕਥਾਮ ਲਈ ਤੁਸੀ sulfosulfuron + metsulfuron @16g/acre ਜਾ metribuzin + clodinafop @200g/acre ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ ਜੀ।
Posted by Shubham
Haryana
14-11-2021 07:59 AM
Punjab
11-15-2021 05:28 PM
Posted by parwinder singh
Punjab
14-11-2021 07:52 AM
Punjab
11-15-2021 10:43 AM
Parwinder ji tuci nawe jamme bache nu janam ton 3 mahine tak maa da dudh pilao ate uss nu janam ton 7 din badd pett de kiria lai Albomar liquid 30ml nu 10-10ml krke 3 din deo ate 1-1 mahine de frak nal salt badal ke pett de kiria wali dwai deo ate uss nu 20-25din tak hoon ton badd calf starter feed dudh vich mix krke ja fir shidi bhi khila skde ho ate brotone liquid 7-10ml rojana deo baki chara jddo ohh lagbhag 2 mahine badd khudd hei thoda thoda muuh marnn lgg jawega.
Posted by sonu
Punjab
14-11-2021 07:48 AM
Punjab
11-15-2021 10:37 AM
ਹਾਂਜੀ ਸੋਨੂੰ ਜੀ ਤੁਸੀ ਉਸ ਨੂੰ Heifer dry ਫੀਡ ਦੇ ਸਕਦੇ ਹੋ ਇਹ ਤੁਸੀ 1-1.5kg ਤੱਕ ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ.
Posted by Laddi sidhu
Punjab
14-11-2021 01:56 AM
Punjab
11-15-2021 10:35 AM
ਲਾਡੀ ਜੀ ਇਹ ਹੋਮਿਓਪੈਥਿਕ ਦਵਾਈ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦਾ ਵਧੀਆ ਰਿਜਲਟ ਹੈ
Posted by Rajinder
Punjab
14-11-2021 01:27 AM
Punjab
11-15-2021 10:34 AM
ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦ.... (Read More)
ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ. ਤੁਸੀ ਮੀਟ ਅਤੇ ਦੁੱਧ ਦੋਨਾਂ ਕੰਮਾਂ ਲਈ ਬੀਟਲ ਨਸਲ ਰੱਖ ਸਕਦੇ ਹੋ ਇਸਦੀ ਮਾਰਕੀਟ ਵੀ ਵਧੀਆ ਹੈ ਤੁਸੀ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜ਼ਰੂਰ ਲਓ ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਲੈ ਸਕਦੇ ਹੋ ਇਸਦੇ ਲਈ ਤੁਸੀ Krishi Vigyan Kendra (KVK), Jalandhar Uppal Jagir, Noor Mahal, Distt. Jalandhar Phone:- 01826-242288, Mobile :- +91-9888900329 ਨਾਲ ਸੰਪਰਕ ਕਰੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਜਿਸ ਨਾਲ ਇਸ ਕੰਮ ਦੀ ਸਾਰੀ ਜਾਣਕਾਰੀ ਮਿਲੇਗੀ
Posted by Gagandeep singh Jawanda
Punjab
13-11-2021 09:44 PM
Punjab
11-15-2021 04:58 PM
ਗਗਨਦੀਪ ਜੀ ਜੇਕਰ ਤੁਹਾਡੇ ਕੋਲ ਵਧੀਆ ਐਚ ਐੱਫ ਨਸਲ ਹੈ ਫਿਰ ਤੁਸੀ ABS ਦੇ sexed ਸੀਮਨ ਭਰਵਾ ਸਕਦੇ ਹੋ ਜਿਹਨਾਂ ਦਾ ਰਿਕਾਰਡ ਵੀ ਵਧੀਆ ਆਉਂਦਾ ਹੈ ਤੁਸੀ ਸੀਮਨ ਲੈਣ ਲਈ ਬਲਵਿੰਦਰ ਸਿੰਘ 9814799714, 9915046958 Genex international ਨਾਲ ਸੰਪਰਕ ਕਰ ਸਕਦੇ ਹੋ
Posted by Aksha sing
Madhya Pradesh
13-11-2021 09:34 PM

*बेरोजगार युवाओं/ महिलाओं/ किसानों/ स्वयं सेवी संस्थाओं के कार्यकर्ताओं/ पार्ट टाइम जॉब वालों के लिए स्वरोजगार प्रशिक्षण हेतु पंजीयन* मान्यवर कम लागत में अधिक लाभ प्राप्त करने एवं स्व रोजगार से आत्मनिर्भर बनने के इच्छुक उक्त श्रेणी के व्यक्तियों के लिए *मोती की खेती (Pearls farming)* एवम् सघन मछली पालन का प्रशिक्षण आगामी जुलाई माह में बामोरिया फार्म कामती रंगपुर सोहागपुर होशंगाबाद पर आयोजित किया जा रहा है। इसके अंतर्गत 40 से 50 हजार की लागत में औसतन 4-5 लाख रूपये तक कमाये जा सकते हैं। प्रशिक्षण शुल्क रूपये 7000/- प्रति प्रतिभागी निर्धारित है. यह प्रशिक्षण कोविड़ प्रोटोकाल अंतर्गत 20-21 नवम्बर, 2021 में किया जाना प्रस्तावित है। मोती पालन के साथ समग्र एवम् एकीकृत खेती कड़कनाथ मुर्गा स्टीविया सघन मछली पालन मछली और मोती पालन हेतु सरकारी योजनाओं की जानकारी भी दी जाएगी भारत सरकार दे रही है 60 प्रतिशत का अनुदान ) प्रशिक्षण में शामिल होने के इक्छुक व्यक्ति नीचे दी गई लिंक से पंजीयन कर सकते हैं। पंजीयन हेतु लिंक- https://surveyheart.com/form/60d9663e3edbbc27c2bf7a2f इस सूचना को अपने संपर्क के व्यक्तियों को भी शेयर कर उनकी मदद कर सकते हैं। अधिक जानकारी के लिए संपर्क करे 9893232938 9770085381 वीडियो देखे https://youtu.be/jcnWwhiE7lY नोट- यह प्रशिक्षण सतपुड़ा टाइगर रिजर्व मड़ई के नजदीक आयोजित किया जा रहा है यह प्रसिद्ध पर्यटन स्थल हैं आप अपने परिवार या दोस्तो के साथ भी आ सकते है प्रशिक्षण के साथ जंगल कैंप , कैंप फायर, वोटिंग आदि का आनंद ले सकते है अतिरिक्त व्यक्ति का केवल 1500 रूपए अलग से देना होगा जिसमें उनका दो दिन खाना और रहना होगा

Punjab
11-16-2021 12:04 PM
किसानों के साथ जानकारी शेयर करने के लिए धन्यवाद।
Posted by Manpreet Singh
Punjab
13-11-2021 09:11 PM
Punjab
11-16-2021 03:33 PM
ਮਨਪ੍ਰੀਤ ਜੀ , ਮੈਗਨੀਜ ਦੀ ਬੀਜ ਨੂੰ ਲਾਉਣ ਜਾ ਮਿੱਟੀ ਵਿਚ ਪਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਜੇ ਤੁਹਾਡੀ ਜਮੀਨ ਵਿੱਚ ਇਸਦੀ ਕਮੀ ਆਉਂਦੀ ਹੈ ਤਾ ਚ 0.5% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰੋ। ਧੰਨਵਾਦ।
Posted by yadwinder singh
Punjab
13-11-2021 09:04 PM
Rajasthan
11-15-2021 04:59 PM
ਹਾਂਜੀ ਯਾਦਵਿੰਦਰ ਜੀ ਤੁਸੀ ਉਸ ਨੂੰ ਲੇਟੀ ਰਿਨ ਕੇ ਚੰਗੀ ਤਰ੍ਹਾਂ ਪਕਾ ਕੇ ਖਿਲਾ ਸਕਦੇ ਹੋ
Posted by ladi
Punjab
13-11-2021 08:53 PM
Punjab
11-15-2021 05:01 PM
ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ.... (Read More)
ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿਗ ਜਰੂਰ ਲਉ ਇਸਦੇ ਲਈ ਤੁਸੀ Krishi Vigyan Kendra (KVK), Nagkalan-Jahangir, Majitha Road, Amritsar (143601) Dr.Bikramjit Singh, Deputy Director, (Training) KVK Amritsar - 98723-54170 ਨਾਲ ਸੰਪਰਕ ਕਰ ਸਕਦੇ ਹੋ
Posted by Sunny
Punjab
13-11-2021 08:35 PM
Punjab
11-16-2021 03:39 PM
Sunny ji , pendimethalin 1.5L/acre bijai to 2-3 dina de andr pr chngi nami vich karn di sifarish kiti jandi hai , je tuci isdi spray changi nami vich kiti hai ta isda tuhanu vadhia result mil sakda hai . Dhanwad .
Posted by 10 kg युरीया
Haryana
13-11-2021 08:35 PM
Haryana
11-16-2021 03:16 PM
श्रीमान जी , आप गेहू की बिजाई आप नवम्बर के आखरी हफ्ते तक क्र सकते है , इसका औसत उत्पादन 22 -23 q /एकड़ है। धन्यवाद।
Posted by Jagdeep
Punjab
13-11-2021 08:29 PM
Punjab
11-15-2021 05:04 PM
Jagdeep ji tuci buffalo de fatte hoye thnnn te Coolmac tube ja macroworm tube lgani suru kro tuci ehh tube dia photoa dekh skde ho.
Posted by Gurbhej Bal
Punjab
13-11-2021 08:20 PM
Punjab
11-17-2021 02:10 PM
Gurbhej ji kirpa karke tusi visthar nal daso ki tuhadi zameen vich pani ghat jeer da hai ja kuj hor kehna chaunde han ta jo ose hisab nal sahi janakri diti ja sake. Dhanwad .
Posted by ਅਰਸ਼ ਬਰਾੜ
Punjab
13-11-2021 07:48 PM
Punjab
11-16-2021 03:09 PM
ਅਰਸ਼ ਜੀ , ਤੁਸੀ ਘਰ ਵਿਚ ਵਰਤਣ ਲਈ ਸਰੋਂ ਦੀਆ ਕਨੋਲਾ ਕਿਸਮਾਂ ਜਿਵੇ ਕਿ RCH 1 , RLC 3 ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by Annanya Dalvi
Maharashtra
13-11-2021 07:28 PM
Maharashtra
11-16-2021 04:30 PM
Posted by Jaswinder Singh
Punjab
13-11-2021 06:57 PM

Punjab
01-07-2022 01:18 PM
Jaswinder ji tuhade valo bheji gayi audio upload nahi hoi hai kirpa karke dubara audio bhejo.dhanwad
Posted by Manpreet Singh
Punjab
13-11-2021 06:49 PM
Punjab
11-16-2021 11:20 AM
ਮਨਪ੍ਰੀਤ ਜੀ ਤੁਸੀ ਇਸ ਨੂੰ V5 injection 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ ਇਸ ਨੂੰ potasium iodied powder 7gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ
Posted by ਬਲਵਿੰਦਰ ਸਿੰਘ
Punjab
13-11-2021 06:39 PM
Punjab
11-17-2021 02:27 PM
ਬਲਵਿੰਦਰ ਜੀ ਕਿਰਪਾ ਕਰਕੇ ਕਣਕ ਦੀ ਕਿਸਮ ਦਾ ਪੂਰਾ ਸਹੀ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਜੇ ਤੁਸੀਂ PBW 725 ਕਿਸਮ ਬਾਰੇ ਪੁੱਛ ਰਹੇ ਹਨ ਤਾ ਇਹ ਕਿਸਮ ਦਾ ਔਸਤਨ ਝਾੜ 22-23 ਕੁਇੰਟਲ ਪ੍ਰਤੀ ਏਕੜ ਦਾ ਹੈ। ਇਹ ਕਿਸਮ ਦਾ ਕੱਦ 105cm ਦਾ ਹੈ ਤੇ ਇਹ ਤਕਰੀਬਨ 154 ਦਿਨਾਂ ਵਿਚ ਪੱਕ ਜਾਂਦੀ ਹੈ। ਪਾਪਲਰ ਵਿਚ ਇਸ ਕਿਸਮ ਦੀ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾ.... (Read More)
ਬਲਵਿੰਦਰ ਜੀ ਕਿਰਪਾ ਕਰਕੇ ਕਣਕ ਦੀ ਕਿਸਮ ਦਾ ਪੂਰਾ ਸਹੀ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਜੇ ਤੁਸੀਂ PBW 725 ਕਿਸਮ ਬਾਰੇ ਪੁੱਛ ਰਹੇ ਹਨ ਤਾ ਇਹ ਕਿਸਮ ਦਾ ਔਸਤਨ ਝਾੜ 22-23 ਕੁਇੰਟਲ ਪ੍ਰਤੀ ਏਕੜ ਦਾ ਹੈ। ਇਹ ਕਿਸਮ ਦਾ ਕੱਦ 105cm ਦਾ ਹੈ ਤੇ ਇਹ ਤਕਰੀਬਨ 154 ਦਿਨਾਂ ਵਿਚ ਪੱਕ ਜਾਂਦੀ ਹੈ। ਪਾਪਲਰ ਵਿਚ ਇਸ ਕਿਸਮ ਦੀ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Ajay Mewada
Madhya Pradesh
13-11-2021 06:21 PM
Rajasthan
11-16-2021 11:22 AM
अजय जी बरसीम से पशुओं के शरीर में ज्यादातर तत्वों की कमी पूरी होती है, इससे पशुओं में पानी की कमी कम आती है क्योंकि बरसीम से पशुओं के शरीर में पानी की कमी भी पूरी होती रहती है और अच्छा हरा चारा होने के कारण दूध में भी फायदा होता है और सही मात्रा में खिलाने से पाचन की समस्या भी कम आती है।
Posted by ਰਾਜਵੀਰ ਸਿੰਘ
Punjab
13-11-2021 06:17 PM
Punjab
11-15-2021 05:05 PM
Rajveer ji , je bijai saaf suthre vaahn vich PBW 550 , PBW 869 kisam to ilawa kise hor kisam di kiti gai hai ta koi jyada dikkat vali gall nahi hai , beej aam naalo 5 kg ghat hi pya hai , agge isda khurak prabhand sahi tareeke nal karo ta koi jyada dikkat nahi aavegi . Dhanwad .
Posted by Kulbir Kaur
Punjab
13-11-2021 05:15 PM
Punjab
11-15-2021 04:20 PM
ਤੁਸੀ ਇਸ ਨੂੰ Mifex 450ml ਬੋਤਲ ਲਗਵਾਓ ਅਤੇ ਉਸ ਬੋਤਲ ਵਿੱਚ Tonophos ਇੰਜੇਕਸ਼ਨ 30ml ਅਤੇ Avil ਇੰਜੇਕਸ਼ਨ 10ml ਮਿਕਸ ਕਰਕੇ IV slow ਰੋਜਾਨਾ 3 ਦਿਨ ਲਗਵਾਓ ਅਤੇ RL 2 ਲੀਟਰ ਰੋਜਾਨਾ ਲਗਵਾਓ ਬਾਕੀ ਇਸ ਨੂੰ Nurokind ਇੰਜੇਕਸ਼ਨ 15ml trineurosol h injection 10ml ਨੂੰ 5-5ml ਕਰਕੇ ਦੋਨਾਂ ਪੁੜਿਆ ਤੇ ਲਗਵਾਓ ਅਤੇ 3 ਟੀਕੇ ਲਗਵਾਓ ਬਾਕੀ ਇਕ Mecvolt injection 400mg ਲਗਵਾਓ ਅਤੇ ਇਸ ਨੂੰ ਰੋਜਾਨਾ ਖੜੀ ਕਰਦੇ ਰਹੋ ਅਤੇ ਲੱਤਾਂ ਦੀ ਰੋਜਾਨਾ ਮਾਲਿਸ਼ ਕਰੋ
Posted by शिवगिरी
Rajasthan
13-11-2021 05:11 PM

Maharashtra
11-13-2021 05:34 PM
शिवगिरी जी , red lady 786 किसम पपीता की काफी अच्छी किस्म है , इसको सितम्बर - अक्टूबर में पोलीहॉउस में लगाने की सिफारिश की जाती है , इसको 1 .8 x 1 .8 मीटर के फासले पर लगाया जाता है। धन्यवाद।
Posted by Sukhmander Singh
Punjab
13-11-2021 05:10 PM
Punjab
11-16-2021 12:03 PM
Sukhmander ji tuci uss nu nazdiki doctor ton check krwao kyuki thnn bnnd hon de kai karan ho skde hai baki uss nu Milkout powder 1-1 chamch rojana deo ate calcimust tablet 1 goli rojana de skde ho.
Posted by sony
Punjab
13-11-2021 04:15 PM
Punjab
11-13-2021 04:18 PM
ਸੋਨੀ ਜੀ , 12:32:16 ਖਾਦ ਵਿਚ 16% ਪੋਟਾਸ਼ ਵੀ ਹੁੰਦੀ ਹੈ , ਜਦ ਕਿ DAP ਵਿਚ ਨਾਈਟ੍ਰੋਜੇਨ ਅਤੇ ਫਾਸਫੋਰਸ ਖਾਦ ਹੁੰਦੀ ਹੈ। ਕਣਕ ਦੀ ਬਿਜਾਈ ਵੇਲੇ DAP@55kg ਅਤੇ 12:32:16 @75-80kg /ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਦੋਹੇ ਖਾਦਾਂ ਹੀ ਕਣਕ ਲਈ ਫਾਇਦੇਮੰਦ ਹਨ , ਤੁਸੀ ਉਪਲੱਭਦਤਾ ਅਨੁਸਾਰ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ। ਧੰਨਵਾਦ।
Posted by Yuvraj Singh
Punjab
13-11-2021 04:04 PM
Punjab
11-16-2021 12:02 PM
Yuvraj ji tuci iss nu Calcimust gold liquid 50ml rojana dena suru kro ate vdhia hara chara ate feed de skde ho ate iss nu kanak da dalia bnna ke de skde ho ate suun ton 20 din badd mineral mixture ate bypass fatt powder de skde ho hun iss nu Anabolite liquid 100ml rojana bhi de skde ho ehna nal kamjori durr rehegi ate sarir nu takat milegi ate vdhia hara chara jrur deo.
Posted by ਸਦੀਕ ਮੁਹੰਮਦ
Punjab
13-11-2021 03:45 PM
Punjab
11-16-2021 12:00 PM
ਮੁਹੰਮਦ ਜੀ ਤੁਸੀ ਗੱਭਣ ਪਸ਼ੂ ਨੂੰ ਫੀਡ ਦੇ ਸਕਦੇ ਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦਿਓ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦਿਓ ਬਾਕੀ ਉਸ ਨੂੰ ਹੁਣ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਦਵਾਈ ਦੇ ਸਕਦੇ ਹੋ
Posted by ਰਾਜਪਾਲ ਸਿੰਘ ਸੰਧੂ
Punjab
13-11-2021 03:24 PM
Punjab
11-13-2021 03:38 PM
ਰਾਜਪਾਲ ਜੀ ਤੁਹਾਡੀ ਕਣਕ ਸਹੀ ਉਘੀ ਹੈ। ਸੀਂ ਥੋੜੇ ਦਿਨ ਹੋਰ ਇੰਤਜ਼ਾਰ ਕਰ ਲਵੋ। ਤਕਰੀਬਨ ਹਫਤੇ ਤਕ ਕਣਕ ਨੂੰ ਪਹਿਲਾ ਪਾਣੀ ਹੀ ਲਗਾ ਦਿਓ। ਪਰ ਜੇ ਗਰਮੀ ਵੱਧ ਹੁੰਦੀ ਹੈ ਤਾ ਫਿਰ ਪਾਣੀ ਪਹਿਲਾ ਲਗਾ ਸਕਦੇ ਹਨ। ਧੰਨਵਾਦ।
Posted by karamjit singh
Punjab
13-11-2021 03:19 PM
Punjab
11-13-2021 03:53 PM
ਕਰਮਜੀਤ ਜੀ , ਤੁਸੀ ਛੋਲੇ , ਮਸਰ , ਰਾਜਮਾਂਹ ਆਦਿ ਦਾਲਾਂ ਦੀ ਬਿਜਾਈ ਇਸ ਮਹੀਨੇ ਵਿਚ ਕਰ ਸਕਦੇ ਹੋ ਜੀ। ਧੰਨਵਾਦ।