Experts Q&A Search

Posted by Rahul Dedha
Uttar Pradesh
16-11-2021 11:01 AM
Punjab
11-17-2021 10:26 AM
राहुल जी आप उसे अभी Keeper plus पाउडर 30 ग्राम रोजाना 20 दिन तक देना शुरू करें बाकि यदि वो 21—22​ दिन बाद कोई तार या हीट में आती है तो दोबारा नए दूध करवाएं यदि नहीं करती है तो तीन महीने बाद डॉक्टर से गाभिन जांच ज़रूर करवाएं।
Posted by karamjeet kaur
Punjab
16-11-2021 10:42 AM
Punjab
11-16-2021 11:38 AM
Karamjeet ji dhaniya na germinate hon de kayi karn ho sakde han jive seed da kharab hona, zameen vich sahi nami na hona, ja zameen vich kise nutrient di kami ja jrurat to vadh hona, aadi . Kirpa tusi zameen di mitti di janch krvao te beej kise bharose yog store to lao. Te bijayi samay zameen nu changi tra bhur bhuri kro te rudi di khad jrur varto. Dhanwad.
Posted by harmanpreet singh
Punjab
16-11-2021 09:56 AM
Punjab
11-16-2021 10:26 AM
Harmanpreet ji, kanak di fasal nu 2 to 4 din baad halke pani nal sinchayi kiti ja sakdi hai. par dheyan dita jawe ke kanak nu vadhere matara vich pani na laya jawe, is nal kanal peeli pain de asar ban jande han. dhanwad.
Posted by harmanpreet singh
Punjab
16-11-2021 09:47 AM
Punjab
11-16-2021 10:29 AM
Harmanpreet ji, kanak di fasal nu 2 to 4 din baad halke pani nal sinchayi kiti ja sakdi hai. par dheyan dita jawe ke kanak nu vadhere matara vich pani na laya jawe, is nal kanak peeli pain de asar ban jande han. dhanwad.
Posted by ਨੱਥਾ ਸਿੰਘ
Punjab
16-11-2021 09:33 AM
Punjab
11-16-2021 01:26 PM
ਨੱਥਾ ਜੀ ਇਹ ਝੁਲਸ ਰੋਗ ਅਤੇ ਪੱਤਿਆਂ ਤੇ ਧੱਬੇ ਹਨ। ਇਸ ਨੂੰ ਰੋਕਣ ਲਈ ਮੈਨਕੋਜ਼ੇਬ 2.5-3 ਗ੍ਰਾਮ ਜਾਂ ਕਾਰਬੈਂਡਾਜ਼ਿਮ 2.5-3 ਗ੍ਰਾਮ ਨੂੰ ਪ੍ਰਤੀ 1 ਲੀਟਰ ਪਾਣੀ ਵਿੱਚ ਪਾ ਕੇ 15-20 ਦਿਨਾਂ ਦੇ ਵਕਫੇ ਤੇ ਸਪਰੇਅ ਕਰੋ ਜਾਂ ਫਿਰ ਪ੍ਰੋਪੀਕੋਨਾਜ਼ੋਲ 2 ਮਿ:ਲੀ: ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।ਧੰਨਵਾਦ।
Posted by Mohan singh
Madhya Pradesh
16-11-2021 09:30 AM
Punjab
11-17-2021 09:00 AM
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi.
Posted by satyam tiwari
Uttar Pradesh
16-11-2021 09:09 AM
Punjab
11-16-2021 01:31 PM
सत्यम जी सरसों में 40 किलो नाइट्रोजन (90 किलो यूरिया), 12 किलो फासफोरस (75 किलो सिंगल सुपर फासफेट) और 6 किलो पोटाश्यिम (10 किलो म्यूरेट ऑफ पोटाश) प्रति एकड़ डालें। कम वर्षा वाले क्षेत्रों में सारी खाद बिजाई से पहले डालें। सिंचित हालातों में सरसों के लिए खाद की आधी मात्रा बिजाई से पहले और आधी मात्रा पहला पानी लगाते समय .... (Read More)
सत्यम जी सरसों में 40 किलो नाइट्रोजन (90 किलो यूरिया), 12 किलो फासफोरस (75 किलो सिंगल सुपर फासफेट) और 6 किलो पोटाश्यिम (10 किलो म्यूरेट ऑफ पोटाश) प्रति एकड़ डालें। कम वर्षा वाले क्षेत्रों में सारी खाद बिजाई से पहले डालें। सिंचित हालातों में सरसों के लिए खाद की आधी मात्रा बिजाई से पहले और आधी मात्रा पहला पानी लगाते समय डालें। बारानी हालातों में खाद की सारी मात्रा बिजाई से पहले डालें।आपकी फसल फूल आने शुरू हो चुके है इस समय आप सिंचाई कर सकते है और साथ यूरिया खाद डाल सकते है। धन्यवाद।
Posted by Jitendra Kumar
Bihar
16-11-2021 08:41 AM
Maharashtra
11-16-2021 02:25 PM
Jitendra ji kirpya ap fasal ki adhik aur clear photos bheje ta jo oske hisab se sahi janakri de sake. Is photo mein clear dekhayi nahi de raha hai. Dhanywad.
Posted by Gurmeet singh
Punjab
16-11-2021 07:51 AM
Punjab
11-16-2021 02:57 PM
ਗੁਰਮੀਤ ਜੀ ਸਬਜ਼ੀ ਤੇ ਸੁਰੰਗਾਂ ਲਈ ਵਰਤ ਵਾਲਾ ਲਿਫ਼ਾਫ਼ਾ ਜਾ ਪੰਨਾ PAU ਲੁਧਿਆਣਾ ਤੋਂ ਨਹੀਂ ਮਿਲਦਾ। ਇਹ ਲਿਫ਼ਾਫ਼ਾ ਤੁਸੀਂ ਆਪਣੇ ਨਜ਼ਦੀਕੀ ਸੀਡ ਸਟੋਰ ਤੋਂ ਲੈ ਸਕਦੇ ਹਨ। ਇਸ ਦਾ ਰੇਟ ਵੀ ਆਮ ਪੰਨੇ ਵਾਲਾ ਹੀ ਹੁੰਦਾ ਹੈ। ਧੰਨਵਾਦ।
Posted by ਬੇਅੰਤ ਸਿੰਘ ਚੋਹਾਨ
Punjab
16-11-2021 07:12 AM
Punjab
11-16-2021 08:28 AM
ਬੇਅੰਤ ਸਿੰਘ ਜੀ, ਤੁਸੀ ਮਟਰ ਦੀ ਸਿਫਾਰਿਸ਼ ਕਿਸਮ AP -3, Matar Ageta-7, punjab 89 ਅਤੇ mithi phali ਦੀ ਬਿਜਾਈ ਕਰ ਸਕਦੇ ਹਨ, ਇਹਨਾਂ ਕਿਸਮਾਂ ਦੀ ਫਲੀ ਦੀ ਲੰਬਾਈ ਵੀ ਜਾਦਾ ਹੁੰਦੀ ਹੈ ਅਤੇ ਝਾੜ ਵੀ ਵਧੇਰੇ ਪ੍ਰਾਪਤ ਕੀਤਾ ਜਾ ਸਕਦਾ ਹੈ. ਧੰਨਵਾਦ।
Posted by सुनील कुमार
Uttar Pradesh
16-11-2021 05:55 AM
Uttar Pradesh
11-16-2021 08:59 AM
सुनील कुमार जी, मटर की बुआई के लिए यह उचित समय है, आप अभी भी मटर की बुआई कर सकते है. मटर की अच्छी उपज के लिए आप 30 किलो यूरिया, 150 किलो सिंगल सुपर फासफेट, और म्यूरेट ऑफ पोटाश 30 किलो की मात्रा प्रति एकड़ में प्रयोग कर सकते हैं। फासफोरस, पोटाश की पूरी मात्रा और नाइट्रोजन की आधी मात्रा बिजाई के समय डालें और बाकी बची नाइट.... (Read More)
सुनील कुमार जी, मटर की बुआई के लिए यह उचित समय है, आप अभी भी मटर की बुआई कर सकते है. मटर की अच्छी उपज के लिए आप 30 किलो यूरिया, 150 किलो सिंगल सुपर फासफेट, और म्यूरेट ऑफ पोटाश 30 किलो की मात्रा प्रति एकड़ में प्रयोग कर सकते हैं। फासफोरस, पोटाश की पूरी मात्रा और नाइट्रोजन की आधी मात्रा बिजाई के समय डालें और बाकी बची नाइट्रोजन को बिजाई के एक महीने बाद डाली जा सकती है. धन्यवाद।
Posted by Gurdeep Gill
Punjab
16-11-2021 12:21 AM
Punjab
11-17-2021 08:55 AM
Gurdeep ji tuci khud transition mix feed tyar krn laii 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro ate uss nu vitum-h liquid 10-10ml swere sham ate suun ton 20 din pehla metabolite powder rojana 1 pouch de skde ho.
Posted by Gurdeep Gill
Punjab
16-11-2021 12:16 AM
Punjab
11-16-2021 08:43 AM
Gurdeep ji, MOP di varton ta kiti jawe jekar tuc mitti test karwai hai te mitti vich potash di matara ghat hai. university walon javi vich MOP di sifarish nahi hai g. tuc javi di ik ja do katayi lain layi bijaiyi same 33 kg urea, ate 50 kg single superphosphate prati acre de hisab nal varton kar sakde han g, dhanwad.
Posted by Rohit Sharma
Punjab
15-11-2021 11:38 PM
Punjab
11-16-2021 10:28 AM
ਰੋਹਿਤ ਜੀ ਜੇ ਤੁਸੀਂ ਹਾਲੇ ਬਰਸੀਮ ਦੀ ਕਟਾਈ 7-110 ਦਿਨਾਂ ਤੱਕ ਨਹੀਂ ਕਰਨੀ ਤਾ ਤੁਸੀਂ ਫ਼ਸਲ ਉੱਪਰ NPK 19:19:19@5-6gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Mangesh Dalvi
Maharashtra
15-11-2021 09:45 PM
Punjab
11-17-2021 04:19 PM
Posted by SUKH BAINS
Punjab
15-11-2021 09:38 PM
Punjab
11-16-2021 11:00 AM
ਸੁੱਖ ਜੀ ਤੁਸੀਂ ਝੋਨੇ ਦੀਆ ਕਿਸਮਾਂ ਜਿਵੇ PR 129, PR 128, PR 127, PR 126, ਲਗਾ ਸਕਦੇ ਹਨ। ਬਾਕੀ ਤੁਸੀਂ ਬਾਸਮਤੀ ਦੀਆ ਕਿਸਮਾਂ ਜਿਵੇ Pusa Basmati 1718, 1121, 1637 ਵੀ ਲਗਾ ਸਕਦੇ ਹਨ। ਧੰਨਵਾਦ।
Posted by jitender malik
Haryana
15-11-2021 09:29 PM
Punjab
11-15-2021 09:48 PM
जतिंदर जी , PBW -1 chapati और PBW -1 zinc किस्मे खाने के लिए बाकी किस्मो के मुकाबले ज्यादा अच्छी है और इनकी बिजाई आप नवम्बर के आखरी हफ्ते तक कर सकते है । धन्यवाद।
Posted by manpreet singh
Punjab
15-11-2021 09:08 PM
Punjab
11-16-2021 11:06 AM
Manpreet ji tusi potato da seed len lyi Tanveer Bhatti - 9914365651 nal sampark kar sakde han. Dhanwad.
Posted by manpreet singh
Punjab
15-11-2021 09:06 PM
Punjab
11-15-2021 09:16 PM
Manpreet ji , tuci november de aakhri hafte tak saron di biaji kar skde ho ji . Dhanwad .
Posted by Dhillon Saab
Punjab
15-11-2021 08:53 PM
Punjab
11-16-2021 11:07 AM
ਢਿੱਲੋਂ ਜੀ ਇਸਦੀ ਵਰਤੋਂ ਨਾਲ ਹੱਡੀਆਂ ਮਜਬੂਤ ਹੁੰਦੀਆਂ ਹੈ, ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਪਸ਼ੂ ਨੂੰ ਤੁਰਨ ਵਿੱਚ ਜਾ ਹੋਰ ਸਮੱਸਿਆ ਹੋਵੇ ਤਾਂ ਪਸ਼ੂ ਨੂੰ ਤਾਕਤ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਹ 100 ਤੋਂ 200 ਗ੍ਰਾਮ ਤੱਕ ਪਸ਼ੂ ਦੀ ਦਿਕਤ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ
Posted by Jaskaran singh
Punjab
15-11-2021 08:47 PM
Rajasthan
11-16-2021 11:04 AM
ਇਸ ਨਸਲ ਦਾ ਰੰਗ ਸਿਆਹ-ਕਾਲਾ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ ਹੁੰਦਾ ਹੈ। ਇਸਦੇ ਸਿੰਗ ਛੋਟੇ ਅਤੇ ਖੁੰਡੇ, ਪੂਛ ਲੰਬੀ ਖੁਰਾਂ ਤੱਕ, ਗਰਦਨ ਅਤੇ ਸਿਰ ਪਤਲਾ, ਲੇਵਾ ਭਾਰਾ ਅਤੇ ਥਣ ਲੰਬੇ ਹੁੰਦੇ ਹਨ। ਇਸ ਦੇ ਪੂਰੀ ਤਰ੍ਹਾਂ ਮੁੜੇ ਹੋਏ ਸਿੰਗ ਇਸਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ। ਇਹ ਇਕ ਸੂਏ ਵਿਚ ਔਸਤਨ 1600-1800 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 7% ਤੱਕ ਹੁੰਦੀ ਹੈ।
Posted by ravneet maan
Punjab
15-11-2021 08:28 PM
Punjab
11-16-2021 11:02 AM
ਤੁਸੀ ਉਸ ਨੂੰ ਫੀਡ ਜ਼ਿਆਦਾ ਇਕੱਠੀ ਦੇਣ ਦੀ ਜਗ੍ਹਾ ਥੋੜੀ ਥੋੜੀ ਕਰਕੇ ਦਿਓ ਅਤੇ ਉਸ ਨੂੰ Livoferol liquid 30ml ਰੋਜਾਨਾ ਦਿਓ ਅਤੇ 60 ਗ੍ਰਾਮ ਤੱਕ ਮੀਠੀ ਸੌਂਫ ਖਿਲਾ ਸਕਦੇ ਹੋ ਬਾਕੀ ਇਸ ਕੋਲ ਹਰ ਸਮੇਂ ਤਾਜਾ ਪੀਣ ਵਾਲਾ ਪਾਣੀ ਰੱਖੋ ਜਿਸ ਨਾਲ ਇਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਧੰਨਵਾਦ
Posted by Ramesh-Kumar
Jharkhand
15-11-2021 08:07 PM
Punjab
11-16-2021 10:59 AM
रमेश जी गाय ब्याने के लिए लगभग 9 महीने 9 दिन का समय लेती है लेकिन कभी कभी कुछ दिन ज्यादा भी ले सकती है यदि यह​ किसी तरह की दर्द या बेचैन रहती है तो आप इसे नज़दीकी डॉक्टर से जांच करवाएं बाकि इसे अच्छा हरा चारा दें और गेहूं का दलिया बनाकर दे सकते है और इसके दूध का सही पता इसके ब्याने के बाद ही पता लग सकता है।
Posted by ਜਗਜੀਤ ਸਿੰਘ
Punjab
15-11-2021 07:11 PM
Punjab
11-15-2021 10:00 PM
ਜਗਜੀਤ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀਆਂ ਖਾਦਾਂ ਦੀ ਕਿੰਨੀ ਵਰਤੋਂ ਕੀਤੀ ਹੈ , ਉਸ ਹਿਸਾਬ ਨਾਲ ਤੁਹਾਨੂੰ ਅੱਗੇ ਦੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by baljinder singh Dhillon
Punjab
15-11-2021 06:16 PM
Punjab
11-16-2021 10:56 AM
ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ .... (Read More)
ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ ਵਿਚ ਆਵੇ ਤਾਂ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਨਾਲ ਹੀ RC forte 4.5gm ਇੰਜੇਕਸ਼ਨ ਲਗਵਾਓ ਅਤੇ 3 ਦਿਨ ਲਗਵਾਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Amritpal singh
Punjab
15-11-2021 05:32 PM
Punjab
11-16-2021 10:54 AM
ਅਮ੍ਰਿਤਪਾਲ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ Agrimin i tablet ਰੋਜਾਨਾ 1 ਗੋਲੀ ਦਿਓ ਅਤੇ vitum H liquid 10ml ਰੋਜਾਨਾ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਸਾਫ਼ ਤਾਰਾ ਹੋਵੇ ਫਿਰ ਟੀਕਾ ਭਰਵਾਓ ਅਤੇ ਟੀਕਾ ਭਰਵਾਂ ਕੇ ਨਾਲ ਹੀ Receptal injection 5ml IV ਲਗਵਾਓ
Posted by Love Sandhu
Punjab
15-11-2021 05:27 PM
Punjab
11-15-2021 09:33 PM
Love ji , je tuhadian gajra de patte jyada vadh rahe hn ta tuci ihna de patteya di ginti ghta sakde ho , is naal gajra da size thoda jaldi vadda hunda hai , kyuki jo khurak gajra nu vadde hon lai chahidi hai u ,ohi khurak patteyan nu vi chahidi hai , so je patte ghat honge ta gajra nu jyada khurak milegi ate ohna da size vi jldi vadhega . dhanwad .
Posted by Roopsingh
Madhya Pradesh
15-11-2021 04:56 PM
Maharashtra
11-15-2021 06:14 PM
Roopsingh ji, kripya aap ye btaaye ki aap ne bijai sookhe khet me ki thi ya paani lgane ke baad nami me , us hisaab se aapko doosre ke pani ke baare me sahi jankari di jaa sakegi . Dhnyavad .
Posted by gurbhej singh
Punjab
15-11-2021 04:35 PM
Punjab
11-16-2021 10:51 AM
Gurbhej ji tuci iss nu Gardplus inj. 4gm, Ifer-h inj. 5ml ate jekar dard mndi hai fir megludyne inj. 20ml lgwao ate ehh 3 din lgwao. jekar isdi age ghat hai tan tuci injection weight ate growth de hisab nal lgwa skde ho.
Posted by gurbhej singh
Punjab
15-11-2021 04:33 PM
Punjab
11-16-2021 10:45 AM
ਗੁਰਭੇਜ ਜੀ ਤੁਸੀ ਉਸ ਨੂੰ RL 500ml ਵਿਚ Teramycin injection 7ml ਮਿਕਸ ਕਰਕੇ ਲਗਾਓ ਅਤੇ ਇਸ ਨੂੰ Melonex plus injection 3ml ਪੱਟ ਤੇ ਲਗਵਾਓ, ਇਹ ਇਲਾਜ ਤੁਸੀ 3 ਦਿਨ ਕਰੋ, ਇਸ ਨਾਲ ਫਰਕ ਪੈ ਜਾਵੇਗਾ..
Posted by parampal singh GiLL
Punjab
15-11-2021 04:02 PM
Punjab
11-16-2021 11:10 AM
Parampal ji eh malta da butta hai. Eh red malta variety hai. Dhanwad.
Posted by chinu
Punjab
15-11-2021 03:58 PM
Punjab
11-16-2021 10:41 AM
ਨਹੀਂ ਜੀ ਤੁਸੀ ਉਸ ਨੂੰ ਗਿੱਲੀ ਤੂੜੀ ਖਿਲਾਉਣ ਤੋਂ ਪ੍ਰਹੇਜ ਕਰੋ ਕਿਉਕਿ ਉਸ ਨੂੰ ਬੰਨ ਦੀ ਸਮੱਸਿਆ ਹੋਣ ਦਾ ਖਤਰਾ ਹੋ ਸਕਦਾ ਹੈ
Posted by gurmukh singh
Punjab
15-11-2021 03:47 PM
Punjab
11-15-2021 04:57 PM
Gurmukh Ji, kanak vich jekar tuc DAP di varton kiti hai ta bijayi de samnhe urea di jroorat nahi hai, 45 kg urea di varton pehle pani ate duje pani te kiti ja skdi hai. jekar barish hojawe te duje pani na laun te 55 din bijayi to baad urea di varton krde sakde han. dhanwad
Posted by Yuvraj Singh
Punjab
15-11-2021 02:39 PM
Punjab
11-16-2021 10:40 AM
Yuvraj ji tuci dalia tyar krn lai 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho jiss nal dudh vich vadha hunda ha ate ehh asani nal hajam ho jnda ha baki tuci uss nu thnnd ton bacha ke rakho.
Posted by Amit kumar ojha
Bihar
15-11-2021 02:35 PM
Punjab
11-15-2021 03:19 PM
Amit ji , mushroom ki kheti shuru krne se pehle aapko iski tarining najdeeki KVK ya pehle se ye kheti kar rahe kisaan se le leni chahiye , apko ye pta kar lena chahiye ki apke area me kis mushroom ka mandikaran jyada acha hai, mushroom ki kai kisme hai jaise ki button , dhingri , paddy straw , milky , shitaki etc. , aap jis mushrrom ki kheti karna chahte hai , us hisaab se hi aapko sahi jankari di ja sakegi . Dhnyavad .
Posted by kuldeep kaushik
Haryana
15-11-2021 01:54 PM

Haryana
11-15-2021 09:27 PM
कुलदीप जी , आप गेहू की फसल में 20 kg MOP , 25 kg zinc sulphate और 55 DAP खाद बिजाई के समे दाल सकते है। धन्यवाद।
Posted by Parminder Singh
Punjab
15-11-2021 01:15 PM
Punjab
11-15-2021 03:21 PM
Parminder ji , PBW 550 kisam di bijai november mahine de aakhri hafte tak kiti ja sakdi hai , is kisam da beej 45 kg/acre painda hai ji . Dhanwad .
Posted by Sachin Sharma
Haryana
15-11-2021 12:07 PM
Haryana
11-15-2021 05:05 PM
Posted by Rinku Punia
Punjab
15-11-2021 11:08 AM
Punjab
11-15-2021 03:24 PM
ਜੈ ਜੀ , ਪੱਤਾ ਵਿਸ਼ਾਣੂ (virus ) ਕਰ ਕੇ ਮੁੜ ਰਿਹਾ ਹੈ , ਇਹ ਰੋਗ ਤੇਲੇ ਨਾਲ ਹੀ ਅੱਗੇ ਫੈਲਦਾ ਹੈ , ਇਸਦੀ ਰੋਕਥਾਮ ਕਰਨ ਲਈ ਤੁਸੀ imidacloprid @2ml /l ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Posted by विजय कुमार
Uttar Pradesh
15-11-2021 10:56 AM

N ?

Maharashtra
11-15-2021 03:26 PM
vijay ji , kripya aap apna swal visthaar se puche , us hisaab se hi aapko sahi jankari di ja sakegi . Dhnyavad .
Posted by Suresh bhai dholiya
Gujarat
15-11-2021 10:44 AM
Gujarat
11-15-2021 03:31 PM
सुरेश जी आप इसको अपनी खेती buy/sell ऐप पर भी बेच सकते है और आप आपके क्षेत्र के किसी किसान मेले में स्टाल बुक कर के भी बेच सकते है। इसका दाम आपकी मंडी पर और आपकी पैदावार की क्वालिटी पर निर्भर करता है। धन्यवाद्।
Posted by Ankush
Madhya Pradesh
15-11-2021 10:12 AM
Punjab
11-15-2021 03:28 PM
Ankush ji , aap kis fasl ke rate ke baare me baat kar rahe hai , kripya visthaar se btaaye , us hisaab se hi aapako sahi jaankari di ja sakegi . Dhnyavad.
Posted by lakhvinder singh
Rajasthan
15-11-2021 10:03 AM
Rajasthan
11-15-2021 04:20 PM
Lakhvinder ji ,organic kheti vich changi paidavar lain lai tuci consortium nal sodh ke biaji kar sakde ho ate baad vich vermicompost di varto kar sakde ho ji . Dhanwad .
Posted by Varinder singh
Punjab
15-11-2021 08:51 AM
Punjab
11-15-2021 03:35 PM
ਵਰਿੰਦਰ ਜੀ , ਕਣਕ ਦੀ ਬਿਜਾਈ ਬਾਰੇ ਤੁਹਾਨੂੰ ਕਿ ਜਾਣਕਾਰੀ ਚਾਹੀਦੀ ਹੈ , ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ , ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Varinder singh
Punjab
15-11-2021 08:51 AM
Punjab
11-15-2021 03:35 PM
ਵਰਿੰਦਰ ਜੀ , ਕਣਕ ਦੀ ਬਿਜਾਈ ਬਾਰੇ ਤੁਹਾਨੂੰ ਕਿ ਜਾਣਕਾਰੀ ਚਾਹੀਦੀ ਹੈ , ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ , ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by onkar Singh
Punjab
15-11-2021 08:43 AM
Punjab
11-15-2021 03:46 PM
ਓਂਕਾਰ ਜੀ , ਤੁਸੀ , ਸੁਨਹਿਰੀ (PBW 766), DBW 187,HD 3226, ਉੱਨਤ PBW 343, PBW 725, PBW 677, HD 3086 ਅਤੇWH 1105 , PBW 803,PBW 869,PBW 1 ਚਪਾਤੀ ਅਤੇPBW 1 ਜ਼ਿੰਕ,ਉੱਨਤ PBW 550ਆਦਿ ਕਿਸਮਾਂ ਦੀ ਬੀਜਾਈ ਕਰ ਸਕਦੇ ਹੋ ਜੀ। ਧਨਵਾਦ।