
Posted by gurmanjot singh
Punjab
17-11-2021 02:43 PM
gurmanjot ji jado kanak beeji nu 18-20 din ho jan us time kanak vich gulli dande di roktham lai isoprotouran@400gram nu 150 litre paani vich ghol ke prati acre de hisab nal spray karn di sifarish kiti jandi hai. dhanwaad.
Posted by Dablu bablu
Punjab
17-11-2021 02:36 PM
Dablu ji viase tan pashu nu progesterone injection check krwa ke lgwao tan jyada vdhia hai. kyuki jekar ohne fir heat vich anna howe tan nhi awegi tuci pashu nu gabhn check krwa ke lgwao.

Posted by Amrit Sandhu
Punjab
17-11-2021 01:56 PM
ਅੰਮ੍ਰਿਤ ਜੀ ਤੁਸੀਂ 2 ਏਕੜ ਜ਼ਮੀਨ ਵਿਚ 2 ਗੱਟੇ DAP ਨਾਲ ਕਣਕ ਦੀ ਬਿਜਾਈ ਕਰ ਦਿਓ ਕਿਉਂਕਿ ਜਿੰਨੇ ਵਾਹਣ ਦੀ DAP ਹੈ ਉਸਨੂੰ ਤਾ ਸਹੀ ਢੰਗ ਨਾਲ ਬੀਜੋ ਤੇ ਜਿਹੜਾ 1 ਏਕੜ ਬਚ ਦਾ ਹੈ ਉਸ ਵਿਚ ਤੁਸੀਂ ਕਣਕ ਦੇ ਬੀਜ ਨਾਲ 3 ਗੱਟੇ SSP ਤੇ ਨਾਲ 20kg ਯੂਰੀਆ ਮਿਲਾ ਕੇ ਬੀਜ ਦਿਓ।ਧੰਨਵਾਦ।
Posted by Kang Saab
Punjab
17-11-2021 12:15 PM
ਗੁਰਜਿੰਦਰ ਜੀ ਵੈਸੇ ਤਾ ਹਾਲੇ 28 ਨਵੰਬਰ ਦੀ ਤਰੀਕ ਆਈ ਹੀ ਨਹੀਂ। ਕਿਰਪਾ ਕਰਕੇ ਸਵਾਲ ਵਿਸਥਾਰ ਨਾਲ ਦਸੋ। ਵੈਸੇ ਵੀ ਬਰਸੀਮ ਤਕਰੀਬਨ 50 ਦਿਨਾਂ ਤਕ ਕਟਾਈ ਲਈ ਤਿਆਰ ਹੁੰਦੀ ਹੈ। ਧੰਨਵਾਦ।
Posted by Kang Saab
Punjab
17-11-2021 12:15 PM
ਹਾਂਜੀ ਗੁਰਜਿੰਦਰ ਜੀ ਤੁਸੀ ਇਸਦੇ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦਾ 12 ਤੋਂ 13 ਲੀਟਰ ਤਕ ਰਿਕਾਰਡ ਹੈ
Posted by sony
Punjab
17-11-2021 11:21 AM
ਸੋਨੀ ਜੀ ਤੁਸੀਂ ਕਣਕ ਦੀਆ ਕਿਸਮਾਂ ਜਿਵੇ Unnat PBW 550, HD 3086, PBW 766, DBW 222, DBW 187 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Akash kumar
Uttar Pradesh
17-11-2021 10:57 AM
आकाश जी , मशरूम का बीज लेने के लिए आप अपने नजदीकी KVK में संपर्क कर सकते है। धन्यवाद।
Posted by Gurpreet singh
Punjab
17-11-2021 10:44 AM
ਗੁਰਪ੍ਰੀਤ ਜੀ ਤੁਸੀ ਇਸ ਨੂੰ Amoxi CV 625mg tablet ਇਕ ਇਕ ਸਵੇਰੇ ਸ਼ਾਮ ਰੋਜਾਨਾ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ

Posted by rajat gujjar
Uttar Pradesh
17-11-2021 10:43 AM
Gujjjar ji apke dubara bheji gyi yeh photo upload nhi hui hai aap dubara photo upload kren tan jo apko sahi jankari di ja ske.

Posted by Taufik
Maharashtra
17-11-2021 10:41 AM
taufix जी कृपया अपना सवाल विस्तार से पूछें ताकि आपको सही जानकारी दी जा सके। धन्यवाद

Posted by Mangi Ram Panwar
Rajasthan
17-11-2021 10:38 AM
Mangi ji kripya ap fasal ki photo bheje aur yeh btaye ki fasal me kya kya khad aur kitni matra mein dali hai ta jo apko uske hisab se sahi janakri de sake. Dhanwad.

Posted by pardeep singh
Punjab
17-11-2021 09:06 AM
ਪ੍ਰਦੀਪ ਜੀ ਤੁਸੀਂ ਕਣਕ ਦੀਆ ਕਿਸਮਾਂ ਜਿਵੇ PBW 803, PBW 766, DBW 222, Unnat PBW 550 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

Posted by Lala Ram
Uttar Pradesh
17-11-2021 07:38 AM
लाला राम जी कृपया आप यह बताएं की तोरिया की फसल में बिजाई समय आप ने क्या क्या खाद और कितनी मात्रा में डाली है ता जो आपको उसके हिसाब से सही जानकारी दे सके। धन्यवाद।

Posted by Harmander Singh Brar
Punjab
17-11-2021 06:41 AM
Harmander ji tusi pathiya te saro lyi SSP di varto kiti jandi hai. Isde nal urea di varto kar sakde han. Vaise tusi 20:20:0:13 di v varto kar sakde han. Dhanwad.
Posted by preet
Punjab
17-11-2021 06:26 AM
ਤੁਸੀ ਪਿਸ਼ਾਬ ਲਈ ਉਸ ਨੂੰ UTI care ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸਨੂੰ ਜੋਖ਼ਾਰ 100 ਗ੍ਰਾਮ, ਕਲਮੀਸ਼ੋਰਾ 100 ਗ੍ਰਾਮ ਰੋਜਾਨਾ ਰਾਤ ਨੂੰ 200 ਗ੍ਰਾਮ ਸ਼ੱਕਰ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਵੇਰੇ ਦਿਓ ਇਹ ਸਾਰਾ ਕੁੱਝ ਪੰਸਾਰੀ ਤੋਂ ਮਿਲ ਜਾਵੇਗਾ ਇਹ ਤੁਸੀ 5 ਦਿਨ ਦਿਓ ਬਾਕੀ ਤੁਸੀ ਇਸਦੇ ਪੈਰ ਦੀ ਜਾਂਚ ਕਰੋ ਕਈ ਵਾਰੇ ਖੁਰ ਵਧੇ ਹੋਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ ਜੇ.... (Read More)
ਤੁਸੀ ਪਿਸ਼ਾਬ ਲਈ ਉਸ ਨੂੰ UTI care ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸਨੂੰ ਜੋਖ਼ਾਰ 100 ਗ੍ਰਾਮ, ਕਲਮੀਸ਼ੋਰਾ 100 ਗ੍ਰਾਮ ਰੋਜਾਨਾ ਰਾਤ ਨੂੰ 200 ਗ੍ਰਾਮ ਸ਼ੱਕਰ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਵੇਰੇ ਦਿਓ ਇਹ ਸਾਰਾ ਕੁੱਝ ਪੰਸਾਰੀ ਤੋਂ ਮਿਲ ਜਾਵੇਗਾ ਇਹ ਤੁਸੀ 5 ਦਿਨ ਦਿਓ ਬਾਕੀ ਤੁਸੀ ਇਸਦੇ ਪੈਰ ਦੀ ਜਾਂਚ ਕਰੋ ਕਈ ਵਾਰੇ ਖੁਰ ਵਧੇ ਹੋਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ ਜੇਕਰ ਬਿਲਕੁਲ ਵੀ ਹਿਲਾਉਂਦੀ ਨਹੀਂ ਹੈ ਫਿਰ ਸਰਨ ਦੀ ਸਮੱਸਿਆ ਵੀ ਹੋ ਸਕਦੀ ਹੈ ਇਸਦੀ ਸਹੀ ਜਾਂਚ ਕਰਕੇ ਹੀ ਪਤਾ ਲੱਗ ਸਕਦਾ ਹੈ ਤੁਸੀ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਇਸਦੀ ਜਾਂਚ ਕਰਵਾਓ ਜੀ

Posted by Singh Sardar
Punjab
17-11-2021 05:38 AM
Sardar ji tuci usdi bachedani vich utrawin-oz dwai 2 din bhrwao ate uss nu Bovimin-b ultra powder 50gm rojana, Agrimin-i tab. rojana 1 goli deo ate 21 din tak dinde rho fir agli heat vich auun te jhote ton cross krwao ate uss nu RC forte injection 4.5gm lgwao ate 3 din lgwao. baki mousam de hisab nal usdi khurak ate dekbhal da purra dian rakho.
Posted by ਗੁਰਪਰੀਤ ਸਿੰਘ
Punjab
16-11-2021 11:35 PM
Gurpreet ji tuhada bhut dhanwad apna tazeerba share krn lyi. Tusi parali aag na lga ke ohdi khet vich hi management krde han jis nal tusi nutrients di ghat varto nal kharcha vich v bachat krde han.
Posted by ਗੁਰਪਰੀਤ ਸਿੰਘ
Punjab
16-11-2021 11:25 PM
Gurpreet ji tuhada bhut dhanwad, tusi apna tazeerba share kita. Tusi bhut vdya uprala kar rahe han jhone di sidhi te watta upper bijayi karke. Jis nal tusi pani di bachat kar rahe han te nal hi parali nu aag naa lga ke watavarn nu dushit hon to v bacha rahe han. Dhanwad.
Posted by Jagdeep Singh Randhawa
Punjab
16-11-2021 09:08 PM
Jagdeep ji , aalu di fasl te 13:00:45 spray krn di sifarish nahi kiti jandi , tuci aalu da chnga jhaad lain lai biozyme di varto kar sakde ho isdi varto 8kg/acre de hisaab nal bijai sme ate 8kg/acre mitti chdon vele kro ji , is to ilawa liquid biozyme 200ml/acre de hisaab nal spray v kar sakde ho ji . Dhanwad .

Posted by ladi
Punjab
16-11-2021 08:59 PM
ਲਾਡੀ ਜੀ ਤੁਸੀ ਚੂਚੇ ਲੈਣ ਲਈ Prince 7973326300 Farm House ਜਾ Balwinder Singh 9041009671 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Posted by PREET# PUNI@
Punjab
16-11-2021 08:45 PM
ਪ੍ਰੀਤ ਜੀ ,ਸ਼ਿਮਲਾ ਮਿਰਚ ਦੇ ਚੰਗੀ ਮਿਆਰ ਦੇ ਫ਼ਲ ਪੈਦਾ ਕਰਨ ਲਈ 16-18 ਡਿਗਰੀ ਸੈਂਟੀਗ੍ਰੇਡ ਤਾਪਮਾਨ ਚਾਹੀਦਾ ਹੈ ਇਸ ਲਈ ਮੈਰਾ ਜਾਂ ਰੇਤਲੀ ਮੈਰਾ ਜ਼ਮੀਨ ਜਿਸ ਵਿੱਚ ਪਾਣੀ ਦਾ ਨਿਕਾਸ ਚੰਗਾ ਹੋਵੇ, ਵਧੀਆ ਹੁੰਦੀ ਹੈ । ਜ਼ਮੀਨ ਦੀ ਪੀ.ਐਚ. 5.5-6.8 ਹੋਣੀ ਚਾਹੀਦੀ ਹੈ। PSM 1 ਇਸਦੀ ਉੱਨਤ ਕਿਸਮ ਹੈ। ਇਸ ਦੀ ਪਨੀਰੀ ਅਕਤੂਬਰ ਦੇ ਅਖੀਰ ਵਿੱਚ ਬੀਜੋ। ਦਸੰਬਰ-ਜਨਵਰੀ ਵਿੱਚ ਪੌਦ ਨੂੰ ਪਲਾਸਟਿਕ ਦੀਆਂ ਚਾਦਰਾਂ ਜਾਂ.... (Read More)
ਪ੍ਰੀਤ ਜੀ ,ਸ਼ਿਮਲਾ ਮਿਰਚ ਦੇ ਚੰਗੀ ਮਿਆਰ ਦੇ ਫ਼ਲ ਪੈਦਾ ਕਰਨ ਲਈ 16-18 ਡਿਗਰੀ ਸੈਂਟੀਗ੍ਰੇਡ ਤਾਪਮਾਨ ਚਾਹੀਦਾ ਹੈ ਇਸ ਲਈ ਮੈਰਾ ਜਾਂ ਰੇਤਲੀ ਮੈਰਾ ਜ਼ਮੀਨ ਜਿਸ ਵਿੱਚ ਪਾਣੀ ਦਾ ਨਿਕਾਸ ਚੰਗਾ ਹੋਵੇ, ਵਧੀਆ ਹੁੰਦੀ ਹੈ । ਜ਼ਮੀਨ ਦੀ ਪੀ.ਐਚ. 5.5-6.8 ਹੋਣੀ ਚਾਹੀਦੀ ਹੈ। PSM 1 ਇਸਦੀ ਉੱਨਤ ਕਿਸਮ ਹੈ। ਇਸ ਦੀ ਪਨੀਰੀ ਅਕਤੂਬਰ ਦੇ ਅਖੀਰ ਵਿੱਚ ਬੀਜੋ। ਦਸੰਬਰ-ਜਨਵਰੀ ਵਿੱਚ ਪੌਦ ਨੂੰ ਪਲਾਸਟਿਕ ਦੀਆਂ ਚਾਦਰਾਂ ਜਾਂ ਸਰਕੰਡੇ ਨਾਲ ਨਰਸਰੀ ਢੱਕ ਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ । ਫ਼ਰਵਰੀ ਦੇ ਅੱਧ ਵਿੱਚ ਪਨੀਰੀ ਪੁੱਟ ਕੇ ਖੇਤਾਂ ਵਿੱਚ ਲਾ ਦਿਓ । ਅਗੇਤੀ ਫ਼ਸਲ ਲੈਣ ਲਈ ਅੱਧ ਅਕਤੂਬਰ ਵਿੱਚ ਪਨੀਰੀ ਬੀਜ ਕੇ ਨਵੰਬਰ ਦੇ ਅੰਤ ਵਿੱਚ ਖੇਤਾਂ ਵਿੱਚ ਲਗਾਈ ਜਾ ਸਕਦੀ ਹੈ।ਪਰ ਇਸ ਨੂੰ ਕੋਰੇ ਤੋਂ ਬਚਾਉਣ ਲਈ ਛੌਰਾ ਜ਼ਰੂਰ ਕਰੋ। ਇਕ ਏਕੜ ਦੀ ਬੀਜਾਈ ਲਈ 200 ਗ੍ਰਾਮ ਬੀਜ ਦੀਵਰਤੋਂ ਕਰੋ ।ਕਤਾਰਾਂ ਦਾ ਫ਼ਾਸਲਾ 67.5 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰਇਹ ਫ਼ਾਸਲਾ 30 ਸੈਂਟੀਮੀਟਰ ਰੱਖੋ ।ਇਹ ਫ਼ਸਲ ਖ਼ੁਰਾਕ ਨੂੰ ਬਹੁਤ ਮੰਨਦੀ ਹੈ । ਇਸ ਕਰਕੇ ਚੀਕਣੀ(ਭਾਰੀ) ਜ਼ਮੀਨ, ਚੰਗਾ ਝਾੜ ਲੈਣ ਲਈ ਢੁੱਕਵੀਂ ਹੈ । ਜ਼ਮੀਨ ਦੀ ਤਿਆਰੀ ਵੇਲੇ20-25 ਟਨ ਗਲੀ ਸੜੀ ਰੂੜੀ ਪ੍ਰਤੀ ਏਕੜ ਪਾਓ । ਇਸ ਤੋਂ ਇਲਾਵਾ 110 ਕਿਲੋ ਯੂਰੀਆ,175 ਕਿਲੋ , 20 kg MOP ਪ੍ਰਤੀ ਏਕੜ ਪਾਉ । ਸਾਰੀ ਸੁਪਰਫ਼ਾਸਫੇਟ ਤੇ ਪੋਟਾਸ਼ ਅਤੇ ਤੀਜਾ ਹਿੱਸਾ ਯੂਰੀਆ ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਵੇਲੇ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਬਰਾਬਰ ਹਿੱਸਿਆਂ ਵਿਚ ਇਕ ਅਤੇ ਦੋ ਮਹੀਨੇ ਪਿਛੋਂ ਪਾਉ ।ਫ਼ਸਲ ਖੇਤ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ ਤਿੰਨ ਮਹੀਨੇ ਬਾਅਦ ਤੁੜਾਈ ਲਈ ਤਿਆਰ ਹੋ ਜਾਂਦੀ ਹੈ । ਪੂਰਾ ਵਧਿਆ ਫ਼ਲ ਤੋੜੋ ਜੋ ਨਰਮ ਅਤੇ ਚਮਕਦਾਰ ਹੋਵੇ। ਧੰਨਵਾਦ।

Posted by tarsem singh
Punjab
16-11-2021 08:30 PM
Tarsem ji usko aap vitum-h injection 5ml lgwayen aur 2-2 din ke frak se 5 tike lgwa skte hai jisse lewe ki achi growth hogi aur thnno ki bimario se bachav rehta hai. iske ilawa aap uski khurak ka purra dian rakhen.

Posted by gurmukh singh
Punjab
16-11-2021 08:28 PM
ਗੁਰਮੁਖ ਜੀ , ਇਸ ਨੋਜ਼ਲ ਨਾਲ ਗੁੱਲੀ ਡੰਡੇ ਦੀ ਰੋਕਥਾਮ ਲਈ ਨਾਦੀਨਾਸ਼ਕ ਦਾ ਵਧੀਆ ਤਰੀਕੇ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਧੰਨਵਾਦ।

Posted by gaurav rana
Haryana
16-11-2021 07:58 PM
Rana ji aap pashu ko rice polish de skte hai aap 100kg feed mai 15-17kg tak rice polish mix krke khilla skte hai jisse dudh mai fyada hota hai, sarir ki achi growth hoti hai.
Posted by Gagandeep mann
Punjab
16-11-2021 07:49 PM
ਗਗਨ ਜੀ , ਵੈਸੇ ਤਾ ਕਣਕ ਵੱਤਰ ਲਾ ਕੇ ਹੀ ਬੀਜਣੀ ਚਾਹੀਦੀ ਹੈ ਪਰ ਜੇਕਰ ਤੁਹਾਡੇ ਕੋਲ ਪਾਣੀ ਉਪਲਬਧ ਨਹੀਂ ਹੈ ਜਾਂ ਜਮੀਨ ਵਿਚ ਕੱਲਰ ਦੀ ਸ਼ਿਕਾਇਤ ਹੈ ਤਾ ਤੁਸੀ ਡਰਿੱਲ ਜਾ ਬੀਜ ਦਾ ਛਿੱਟਾ ਵੱਤਰ ਵਾਲੀ ਵਿਧੀ ਤਰਾਂ ਹੀ ਦਿਓ ਅਤੇ ਬਾਅਦ ਵਿਚ ਪਾਣੀ ਲਗਾ ਦਿਓ, ਕੁਝ ਦਿਨਾਂ ਬਾਅਦ ਕਣਕ ਉੱਗ ਆਵੇਗੀ। ਧੰਨਵਾਦ।

Posted by parwinder singh
Punjab
16-11-2021 07:34 PM
ਪਰਵਿੰਦਰ ਜੀ , ਜੇ ਤੁਸੀ ਬਿਜਾਈ ਵੇਲੇ SSP ਖਾਦ ਦੀ ਵਰਤੋਂ ਨਹੀਂ ਕੀਤੀ ਤਾ 80 kg ਜਿਪਸਮ ਜਾਂ 13 kg ਬੈਂਟੋਨਾਈਟ-ਸਲਫ਼ਰ ਪ੍ਰਤੀਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਨਾਲ ਪਾਓ। ਧੰਨਵਾਦ।

Posted by ਗੁਰਮੇਲ ਸਿੰਘ
Punjab
16-11-2021 07:20 PM
ਗੁਰਮੇਲ ਜੀ ਤੁਸੀਂ ਬਰਸੀਮ ਤੇ ਤੇਲੇ ਦੀ ਰੋਕਥਾਮ ਲਈ Imidacloprid @1ml ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by avneesh tyagi
Uttar Pradesh
16-11-2021 06:51 PM
Tyagi ji yadi woh motte jalle kr rehi hai tab jyada smasia wali batt nhi hai aap usko keeper plus powder 30gm rojana 20 din tak de skte hai baki uske gabhin hone ja khali hone ka sahi pta 21-22 din badd dubara heat mai aane per lgg skta hai.

Posted by sukhjinder singh
Punjab
16-11-2021 06:14 PM
ਸੁਖਜਿੰਦਰ ਜੀ ਪਸ਼ੂਆਂ ਨੂੰ ਅਚਾਰ ਦੀ ਵਰਤੋਂ ਹਰੇ ਚਾਰੇ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ ਇਹ ਤੁਸੀ 25 ਕਿਲੋ ਤੱਕ ਰੋਜਾਨਾ ਪਸ਼ੂ ਨੂੰ ਖਿਲਾ ਸਕਦੇ ਹੋ ਬਾਕੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਦੁੱਧ ਦੇ ਹਿਸਾਬ ਨਾਲ ਦੇ ਸਕਦੇ ਹੋ ਜਿਵੇਂ ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ

Posted by Harmander Singh Brar
Punjab
16-11-2021 06:08 PM
Harmander ji jekar tuhade kol vitum h liquid bachia hoya peya ha fir tuci isdi varto kr skde ho iss vich vitamins hunde hai jiss nal sarir di vdhia growth hundi hai.
Posted by Parvinder Singh
Haryana
16-11-2021 05:40 PM
परविंदर जी , आपके पौधे पे die back बीमारी का हमला है , आप सूखी हुई टहनियों को काट दे और Copper oxychloride @3 g /L पानी के हिसाब से स्प्रे करे। धन्यवाद।
Posted by Sukhraj Singh Goraya
Punjab
16-11-2021 05:34 PM
ਸੁਖਰਾਜ ਜੀ ਇਸ ਦਵਾਈ ਦੀ ਬਿਜਾਈ ਤੋਂ ਬਾਅਦ 2 ਦਿਨਾਂ ਦੇ ਅੰਦਰ 1.5 ਲੀਟਰ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Posted by Harpreet Kaur
Punjab
16-11-2021 05:29 PM
हरप्रीत जी यदि आप मादा कुत्ते के गाभिन होने की जानकारी लेना चाहते है तो इसके लिए आप उसके क्रॉस होने से 45 दिन बाद एक्स-रे करवा सकते है जिससे आपको उसके सही गाभिन या खाली होने का पता लग सकता है।

Posted by Maheshwar Kumar
Madhya Pradesh
16-11-2021 04:30 PM
महेश्वर जी आपके सवाल की समझ नहीं आ रही कृपया अपना सवाल विस्तार से बताएं ता जो आपको उसके हिसाब से सही जानकारी दे सके। धन्यवाद।

Posted by Maheshwar Kumar
Madhya Pradesh
16-11-2021 04:26 PM
महेश्वर जी आपके सवाल की समझ नहीं आ रही कृपया अपना सवाल विस्तार से बताएं ताकि आपको उसके हिसाब से सही जानकारी दे सके। धन्यवाद।

Posted by sukhvir Singh
Punjab
16-11-2021 04:18 PM
ਸੁਖਵੀਰ ਜੀ ਇਸ ਵਿਚ wilt ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀਂ 12 63 @2-3gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ drenching ਕਰ ਸਕਦੇ ਹਨ। ਧੰਨਵਾਦ।
Posted by ਬਲਜੋਤ ਸਿੰਘ
Punjab
16-11-2021 03:31 PM
ਜੋਤ ਜੀ , ਤੁਸੀ ਕਣਕ ਨੂੰ ਪਾਣੀ ਲਾਉਣ ਤੋਂ ਬਾਅਦ , ਜਦੋ ਪਾਣੀ ਜਮੀਨ ਵਿਚ ਰਚ ਜਾਵੇ ਤਾ ਬੀਜ ਦਾ ਛਿੱਟਾ ਦੇ ਸਕਦੇ ਹੋ , ਬੀਜ ਨੂੰ ਚੰਗੇ ਉਗਾਅ ਲਈ ਛਿੱਟਾ ਦੇਣ ਤੋਂ 24 ਘੰਟੇ ਪਹਿਲਾ ਭਿਓ ਕੇ ਰੱਖਿਆ ਜਾ ਸਕਦਾ ਹੈ। ਧੰਨਵਾਦ।

Posted by Surinder Singh
Punjab
16-11-2021 03:25 PM
ਸੁਰਿੰਦਰ ਜੀ , ਇਲਾਇਚੀ ਦੀ ਖੇਤੀ ਲਈ ਪੰਜਾਬ ਦਾ ਵਾਤਾਵਰਨ ਅਨੁਕੂਲ ਨਹੀਂ ਹੈ , ਸੋ ਇਲਾਇਚੀ ਦੀ ਖੇਤੀ ਪੰਜਾਬ ਵਿਚ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।

Posted by ਸਤਿਗੁਰ ਸਿੰਘ
Punjab
16-11-2021 02:06 PM
ਤੁਸੀ ਉਸ ਨੂੰ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by kuldeep kumar
Punjab
16-11-2021 01:48 PM
Kuldeep ji vaise ta super seeder nal beeji kanak nu pani, spray te khad di varto aam tareeke vali beeji kanak vangu hi kiti jandi hai. Bas es vich ek gal da dhyan rahe ki zameen vich parali dabi hundi hai jis karke es nu pani bhar ke lgda hai. Is liye pani jada bharke na lgao. Kyi var upper layer te pani nai janda te jis karke pani laun vala kayare vich pani payi janda jis karke ke jrurat to jada pani bhar janda. Dhanwad.
Posted by ਗੁਰਦੇਵ ਸਿੰਘ ਸੰਧੂ
Punjab
16-11-2021 01:07 PM
ਗੁਰਦੇਵ ਜੀ ਤੁਸੀਂ ਕਣਕ ਦੀ ਫ਼ਸਲ ਵਿਚ ਯੂਰੀਆ ਦੀ ਵਰਤੋਂ ਪਾਣੀ ਲਾਉਣ ਤੋਂ 2-3 ਦਿਨ ਪਹਿਲਾ ਜਾ ਬਾਅਦ ਵਿਚ ਕਰ ਸਕਦੇ ਹਨ । ਧੰਨਵਾਦ।

Posted by sartaj singh
Punjab
16-11-2021 12:26 PM
Sartaj ji kirpa karke apna sawal visthar nal daso ta jo se hisab nal sahi jankari diti ja sake. Tusi nimbu bare ki jankari lena chaunde han. Dhanwad.

Posted by varinder singh
Punjab
16-11-2021 12:16 PM
Varinder ji kinnow de baag vich urea di khad te SSP di varto krn di sifarish kiti jandi hai. 1-3 saal de butte lyi 10-30kg prati butta rudi di khad, 240-720gram Urea prati butta te 185-550gram MOP prati butta de hisab nal payi jandi hai. SSP di varto ta kro je zameen vich isdi kami aundi hai. Vaise SSP di varto nahi kiti jandi 3 saal tak de plants lyi. 4-7 saal de butte lyi rudi@40-80kg, Urea@960-1680gram, SSP@1360-2400gram te MOP@735-1285 prati plant de hisab nal varto kar sakde han. Rudi di khad december mahine vich pa deo. Urea da pehli half dose februry mahine te baki da hissa april-may de mahine vich fruit lagan baad pauni chahidi hai. Kinnow vich Super di varto urea de pehle hisse nal pa deo. Tuhade area vich potash di kami ghat hi aundi hai, is liye zameen di mitti parkh jrur krao t.... (Read More)
Varinder ji kinnow de baag vich urea di khad te SSP di varto krn di sifarish kiti jandi hai. 1-3 saal de butte lyi 10-30kg prati butta rudi di khad, 240-720gram Urea prati butta te 185-550gram MOP prati butta de hisab nal payi jandi hai. SSP di varto ta kro je zameen vich isdi kami aundi hai. Vaise SSP di varto nahi kiti jandi 3 saal tak de plants lyi. 4-7 saal de butte lyi rudi@40-80kg, Urea@960-1680gram, SSP@1360-2400gram te MOP@735-1285 prati plant de hisab nal varto kar sakde han. Rudi di khad december mahine vich pa deo. Urea da pehli half dose februry mahine te baki da hissa april-may de mahine vich fruit lagan baad pauni chahidi hai. Kinnow vich Super di varto urea de pehle hisse nal pa deo. Tuhade area vich potash di kami ghat hi aundi hai, is liye zameen di mitti parkh jrur krao te report de hisab nal khada di varto kro. Dhanwad.

Posted by Santram pal
Chattisgarh
16-11-2021 11:23 AM
संतराम जी प्याज़ की फसल में नदीन की रोकथाम के लिए 3-4 गोड़ाई जरूरी है। पहली गोड़ाई पनीरी लगाने से तकरीबन 3 हफ्ते बाद करे। बाकी गोड़ाई को 15 दिन के अंतराल पर करें।
प्याज़ की पनीरी लगाने के एक सप्ताह के भीतर 200 लीटर पानी में 23.5 ईसी (ऑक्सीफ्लोरफिन) 380 मिली प्रति एकड़ का छिड़काव करें और 90-100 दिनों के बाद एक गोड़ाई करें। धन्यवाद.... (Read More)
संतराम जी प्याज़ की फसल में नदीन की रोकथाम के लिए 3-4 गोड़ाई जरूरी है। पहली गोड़ाई पनीरी लगाने से तकरीबन 3 हफ्ते बाद करे। बाकी गोड़ाई को 15 दिन के अंतराल पर करें।
प्याज़ की पनीरी लगाने के एक सप्ताह के भीतर 200 लीटर पानी में 23.5 ईसी (ऑक्सीफ्लोरफिन) 380 मिली प्रति एकड़ का छिड़काव करें और 90-100 दिनों के बाद एक गोड़ाई करें। धन्यवाद।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















