Posted by Deep gill
Punjab
18-11-2021 01:37 PM
ਦੀਪ ਜੀ , ਸੁੰਡੀ ਦੀ ਰੋਕਥਾਮ ਲਈ ਤੁਸੀ emamectin benzoate @2-4g /10-15 L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Deep gill
Punjab
18-11-2021 01:37 PM
ਦੀਪ ਜੀ , ਤੁਹਾਡੇ ਪੌਦੇ ਵਿਚ ਮੁੱਖ ਤੌਰ ਤੇ ਤਾਂ ਜ਼ਿੰਕ ਦੀ ਘਾਟ ਦੇ ਲੱਛਣ ਹੀ ਦਿਖਾਈ ਦੇ ਰਹੇ ਹਨ , ਇਸ ਨੂੰ ਸਹੀ ਕਰਨ ਲਈ 3-4 g zinc sulphate /L ਪਾਣੀ ਦੇ ਹਿਸਾਬ ਨਾਲ ਬੂਟੇ ਤੇ ਛਿੜਕਾਅ ਕਰੋ ਅਤੇ ਹੋਰ ਲਘੂ ਤੱਤਾਂ ਦੀ ਪੂਰਤੀ ਲਈ ਬੂਟੇ ਨੂੰ ਵਰਮੀਕੰਪੋਸਟ ਖਾਦ ਜਰੂਰ ਪਾਓ। ਧੰਨਵਾਦ।
Posted by Deep gill
Punjab
18-11-2021 01:36 PM
ਦੀਪ ਜੀ , ਅਲੂਚੇ ਦੇ ਉਪਰਲੇ ਪੱਤੇ ਪੀਲੇ ਹੋਣ ਦਾ ਕਾਰਨ ਮੁਖ ਤੌਰ ਤੇ ਸਲਫਰ ਦੀ ਘਾਟ ਹੋ ਸਕਦਾ ਹੈ , ਅਤੇ ਨਿੰਬੂ ਦੇ ਪੁਰਾਣੇ ਪੱਤੇ ਕਿਨਾਰਿਆਂ ਤੋਂ ਪੀਲੇ ਹੋਣ ਦਾ ਮੁੱਖ ਕਾਰਨ ਪੋਟਾਸ਼ ਦੀ ਕਮੀ ਹੋ ਸਕਦਾ ਹੈ। ਤੁਸੀ ਪੋਟਾਸ਼ ਖਾਦ 200-400 g /ਬੂਟਾ ਪਾ ਸਕਦੇ ਹੋ। ਤੁਹਾਡੇ ਸਾਰੇ ਪੌਦਿਆਂ ਵਿਚ ਹੀ ਲਘੁ ਤੱਤਾਂ ਦੀ ਕਮੀ ਨਜਰ ਆ ਰਹੀ ਹੈ , ਇਸ ਨੂੰ ਪੂਰਾ ਕਰਨ ਲਈ ਤੁਸੀ ਗਲੀ ਰੂੜੀ ਦੀ ਖਾਦ ਜਾ ਵਰਮੀਕੰਪੋਸਟ ਦ.... (Read More)
ਦੀਪ ਜੀ , ਅਲੂਚੇ ਦੇ ਉਪਰਲੇ ਪੱਤੇ ਪੀਲੇ ਹੋਣ ਦਾ ਕਾਰਨ ਮੁਖ ਤੌਰ ਤੇ ਸਲਫਰ ਦੀ ਘਾਟ ਹੋ ਸਕਦਾ ਹੈ , ਅਤੇ ਨਿੰਬੂ ਦੇ ਪੁਰਾਣੇ ਪੱਤੇ ਕਿਨਾਰਿਆਂ ਤੋਂ ਪੀਲੇ ਹੋਣ ਦਾ ਮੁੱਖ ਕਾਰਨ ਪੋਟਾਸ਼ ਦੀ ਕਮੀ ਹੋ ਸਕਦਾ ਹੈ। ਤੁਸੀ ਪੋਟਾਸ਼ ਖਾਦ 200-400 g /ਬੂਟਾ ਪਾ ਸਕਦੇ ਹੋ। ਤੁਹਾਡੇ ਸਾਰੇ ਪੌਦਿਆਂ ਵਿਚ ਹੀ ਲਘੁ ਤੱਤਾਂ ਦੀ ਕਮੀ ਨਜਰ ਆ ਰਹੀ ਹੈ , ਇਸ ਨੂੰ ਪੂਰਾ ਕਰਨ ਲਈ ਤੁਸੀ ਗਲੀ ਰੂੜੀ ਦੀ ਖਾਦ ਜਾ ਵਰਮੀਕੰਪੋਸਟ ਦੀ ਵਰਤੋਂ ਕਰ ਸਕਦੇ ਹੋ। ਧੰਨਵਾਦ।
Posted by Deep gill
Punjab
18-11-2021 01:35 PM
ਦੀਪ ਜੀ , ਤੁਹਾਡੇ ਪੌਦੇ ਵਿਚ ਮੁੱਖ ਤੌਰ ਤੇ ਤਾਂ ਜ਼ਿੰਕ ਦੀ ਘਾਟ ਦੇ ਲੱਛਣ ਦਿਖਾਈ ਦੇ ਰਹੇ ਹਨ , ਇਸ ਨੂੰ ਸਹੀ ਕਰਨ ਲਈ 3-4 g zinc sulphate /L ਪਾਣੀ ਦੇ ਹਿਸਾਬ ਨਾਲ ਬੂਟੇ ਤੇ ਛਿੜਕਾਅ ਕਰੋ ਅਤੇ ਹੋਰ ਤੱਤਾਂ ਦੀ ਪੂਰਤੀ ਲਈ ਬੂਟੇ ਨੂੰ ਵਰਮੀਕੰਪੋਸਟ ਖਾਦ ਜਰੂਰ ਪਾਓ। ਧੰਨਵਾਦ।
Posted by Deep gill
Punjab
18-11-2021 01:34 PM
ਦੀਪ ਜੀ , ਤੁਹਾਡੇ ਪੌਦੇ ਵਿਚ ਜ਼ਿੰਕ ਦੀ ਘਾਟ ਦੇ ਲੱਛਣ ਦਿਖਾਈ ਦੇ ਰਹੇ ਹਨ , ਇਸ ਨੂੰ ਸਹੀ ਕਰਨ ਲਈ 3-4 g zinc sulphate /L ਪਾਣੀ ਦੇ ਹਿਸਾਬ ਨਾਲ ਬੂਟੇ ਤੇ ਛਿੜਕਾਅ ਕਰੋ ਅਤੇ ਤੱਤਾਂ ਦੀ ਪੂਰਤੀ ਲਈ ਬੂਟੇ ਨੂੰ ਵਰਮੀਕੰਪੋਸਟ ਖਾਦ ਜਰੂਰ ਪਾਓ। ਧੰਨਵਾਦ।

Posted by Harmeet singh
Punjab
18-11-2021 01:21 PM
ਹਰਮੀਤ ਜੀ ਤੁਸੀ ਇਸ ਨੂੰ Concimax tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 14 ਦਿਨ ਤੱਕ ਦਿੰਦੇ ਰਹੋ ਇਹ intas ਕੰਪਨੀ ਦਾ ਪ੍ਰੋਡਕਟ ਹੈ ਜੇਕਰ ਇਹ ਗੱਭਣ ਹੋਈ ਤਾਂ ਠਹਿਰ ਜਾਵੇਗੀ ਨਹੀਂ ਤਾਂ ਦੁਬਾਰਾ ਹੀਟ ਵਿੱਚ ਆ ਜਾਵੇਗੀ
Posted by Gurlal singh
Punjab
18-11-2021 01:17 PM
Gurlal ji usko aap keeper plus powder 30gm rojana ja gestaprogen powder 25gm rojana 20 din tak de skte hai aur mousam ke hisab se sahi dekbhal kren.

Posted by Naveen Solanki
Rajasthan
18-11-2021 01:15 PM
Naveen Solanki ji, achi paidawar aur achi quality ke fall ki prapati ke liye, app fool banane ke time 13:00:45 (potashium nitrate) ki 100 gram prati 10 litre paani mai mila kar spray kar sakte hai. dhanwad.

Posted by Satwant singh
Punjab
18-11-2021 12:47 PM
Satwant Singh Ji, Arvi di fasal di bijayi februray mahine de duje hafte to punjab Arvi-1 kisam nal kiti ja sakdi hai. dhanwad.
Posted by Om Panwar Jhinjhinyali
Rajasthan
18-11-2021 12:16 PM
पवन जी , कृपया आप ये बताइये की आप ट्राईकोडर्मा को कैसे उपयोग करना चाहते है , वैसे अगर इस से बीज की सोध करनी हो तो , बीज को छाव में कुछ दिनों तक रख सकते है। धन्यवाद।
Posted by Om Panwar Jhinjhinyali
Rajasthan
18-11-2021 12:16 PM
पवन जी , कृपया आप ये बताइये की आप ट्राईकोडर्मा को कैसे उपयोग करना चाहते है , वैसे अगर इस से बीज की सोध करनी हो तो , बीज को छाव में कुछ दिनों तक रख सकते है। धन्यवाद।

Posted by Harmander Singh Brar
Punjab
18-11-2021 11:38 AM
Harmander ji tuci uss nu nazdiki kise vdhia doctor ton check krwao kyuki usdi sahi janch krke hei sahi ilagg ho skda hai..

Posted by ਨੱਛਤਰ ਸਿੰਘ
Punjab
18-11-2021 11:09 AM
ਨੱਛਤਰ ਜੀ , hyola ਇਕ ਹਾਈਬ੍ਰਿਡ ਕਿਸਮ ਹੈ , ਅਤੇ ਹਾਈਬ੍ਰਿਡ ਕਿਸਮ ਦਾ ਬੀਜ ਹਰ ਸਾਲ ਨਵਾਂ ਹੀ ਲੈਣਾ ਪੈਂਦਾ ਹੈ , ਘਰ ਦਾ ਬੀਜ ਜ਼ਿਆਦਾ ਵਧੀਆ ਉਤਪਾਦਨ ਨਹੀਂ ਦਿੰਦਾ, ਇਸ ਲਈ ਤੁਸੀ ਘਰ ਦਾ ਬੀਜ ਬੀਜਣ ਤੋਂ ਗੁਰੇਜ ਕਰੋ ਜੀ। ਧੰਨਵਾਦ।

Posted by jagseer singh
Punjab
18-11-2021 10:08 AM
ਜਗਸੀਰ ਜੀ, ਚੀਕੂ ਦੇ ਬੂਟੇ ਦੇ ਵਾਧੇ ਲਈ 200 ਤੋਂ 600 ਗ੍ਰਾਮ ਯੂਰੀਆ, ਸੁਪਰਫਾਸਫੇਟ 300-900 ਗ੍ਰਾਮ ਅਤੇ ਪੋਟਾਸ਼ 100-250 ਗ੍ਰਾਮ ਪ੍ਰਤੀ ਬੂਟੇ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ. ਸਰਦੀਆਂ ਵਿੱਚ ਚੀਕੂ ਦੇ ਬੂਟੇ ਨੂੰ 30 ਦਿਨਾਂ ਦੇ ਅੰਤਰ ਤੇ ਪਾਣੀ ਲਗਾਇਆ ਜਾ ਸਕਦਾ ਹੈ। ਧੰਨਵਾਦ।

Posted by Gurjot singh
Punjab
18-11-2021 09:51 AM
Gurjot ji , vatt nu narm karn lai halka paani de ke , vattar aon te aaluan nu mitti chda deo ji . Dhanwad .

Posted by Harmander Singh Brar
Punjab
18-11-2021 09:24 AM
tuci uss nu Amoxirum forte injection 4.5gm, Melonex plus inj. 15ml, Avil inj. 10ml ate Nurokind injection 15ml, Rumirec injection 10ml lgwao ate 3 din lgwao ji
Posted by sandeep singh
Punjab
18-11-2021 09:07 AM
ਸੰਦੀਪ ਜੀ ਇਹ ਇਸ ਗੱਲ ਤੇ ਨਿਰਭਰ ਹੈ ਤੁਸੀ ਕਿਸ ਕੰਮ ਲਈ ਵੇਚਣੇ ਹੈ ਜਿਵੇਂ ਘਰ ਵਾਸਤੇ ਲੈਬਰਾ, ਜਰਮਨ ਸ਼ੈਫਰਡ, ਗਰੇਟ ਡੇਨ, ਬਾਕਸਰ ਬਾਕੀ ਛੋਟੀਆਂ ਨਸਲ ਪੱਗ, ਪਮੇਰਿਅਨ, ਨਸਲ ਰੱਖ ਸਕਦੇ ਹੋ ਬਾਕੀ ਕਈ ਲੋਕ ਬਲਟੇਰ, ਪੈਟਬੁਲ ਰੱਖਣਾ ਪਸੰਦ ਕਰਦੇ ਹੈ ਤੁਸੀ ਉਸ ਹਿਸਾਬ ਨਾਲ ਇਲਾਕੇ ਅਤੇ ਮੰਗ ਦੇ ਹਿਸਾਬ ਨਾਲ ਰੱਖ ਸਕਦੇ ਹੋ
Posted by Gurmeet Singh
Punjab
18-11-2021 08:46 AM
Gurmeet Singh Ji, matar di fasal nu leaf minor ate aphid da hamla hoya hai. isdi roktham lay tuc Dimethoate 30EC@300 ml prati acre, 80 to 100 litre vch varton kar sakde han g. dhanwad.

Posted by Dalip kumar
Punjab
18-11-2021 08:15 AM
Dalip ji , aap pinning start krne ke liye kuch khaas nhi kar sakte , iski vjah aapke spawn ya aapki casing soil ka infected hona ho sakta hai . Dhnyavad .

Posted by saurya yadav
Delhi
18-11-2021 12:30 AM
Saurya ji usko kise nazdiki ache doctor se janch krwayen kyuk uski condition ke hisab se janch krke hei sahi ilagg ho skta hai.

Posted by Surendra Prasad
Uttar Pradesh
17-11-2021 10:37 PM
प्रसाद जी यदि आप इसे बाजरा या कोई ओर दाना खिला रहे है तो आप इसके दाने को अच्छी तरह से पिसा कर खिला सकते है और इसे Brotone liquid 20ml प्रति 100 birds के हिसाब से देना शुरू करें।

Posted by Baljinder singh
Punjab
17-11-2021 09:43 PM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾ.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੁਸੀ ਇਸਦੇ ਲਈ Sh. Dalbir Singh, ADF 98153-91051, 81465-85400 ਨਾਲ ਸੰਪਰਕ ਕਰ ਸਕਦੇ ਹੋ

Posted by rajat gujjar
Uttar Pradesh
17-11-2021 09:39 PM
रजत जी आप इसे पेट के कीड़ों के लिए Fenbendazole & ivermectin साल्ट की गोली दें यह आप भार के हिसाब से प्रयोग कर सकते है और आप फटकड़ी को पानी में घोल लें और उसे पानी से इसकी आंखों को साफ करना शुरू करें और मिनरल मिक्सचर पाउडर 20 ग्राम रोजाना दे सकते है।

Posted by Sumandeep singh
Uttar Pradesh
17-11-2021 09:38 PM
Sumandeep ji , sabjion ka price har roj aamad aur maang ke hisaab se badlta rehta hai , iski sahi jaankari lene ke liye aap apni najdiki sabji mandi me hi sampark kare . Dhnyavad .
Posted by Baljinder Singh Chahal
Punjab
17-11-2021 09:20 PM
ਬਲਜਿੰਦਰ ਜੀ ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਇਸ ਦਾ ਬੀਜ 2kg /ਏਕੜ ਪੈਂਦਾ ਹੈ , ਇਸਦੀ ਬਿਜਾਈ 60x 30 cm ਦੇ ਫ਼ਾਸਲੇ ਤੇ ਕੀਤੀ ਜਾਂਦੀ ਹੈ PSH 2080 ਅਤੇ PSH 1962 ਇਸ ਦੀਆਂ ਉੱਨਤ ਕਿਸਮ ਹਨ , ਇਸ ਤੋਂ ਇਲਾਵਾ BAYER ਤੇ TATA ਦੀਆਂ ਕਿਸਮ ਵੀ ਕਾਫੀ ਚੰਗੀਆਂ ਹਨ। ਬੀਜ ਲੈਣ ਲਈ ਤੁਸੀ ਆਪਣੇ ਨਜਦੀਕੀ ਤਸਦੀਕਸ਼ੁਦਾ ਬੀਜ ਵਿਕਰੇਤਾ ਨਾਲ ਸੰਪਰਕ ਕਰ ਸਕਦੇ ਹੋ ਜੀ। ਫਸਲ ਪੱਕਣ ਲਈ ਤਕਰੀਬਨ 90-100 ਦ.... (Read More)
ਬਲਜਿੰਦਰ ਜੀ ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਇਸ ਦਾ ਬੀਜ 2kg /ਏਕੜ ਪੈਂਦਾ ਹੈ , ਇਸਦੀ ਬਿਜਾਈ 60x 30 cm ਦੇ ਫ਼ਾਸਲੇ ਤੇ ਕੀਤੀ ਜਾਂਦੀ ਹੈ PSH 2080 ਅਤੇ PSH 1962 ਇਸ ਦੀਆਂ ਉੱਨਤ ਕਿਸਮ ਹਨ , ਇਸ ਤੋਂ ਇਲਾਵਾ BAYER ਤੇ TATA ਦੀਆਂ ਕਿਸਮ ਵੀ ਕਾਫੀ ਚੰਗੀਆਂ ਹਨ। ਬੀਜ ਲੈਣ ਲਈ ਤੁਸੀ ਆਪਣੇ ਨਜਦੀਕੀ ਤਸਦੀਕਸ਼ੁਦਾ ਬੀਜ ਵਿਕਰੇਤਾ ਨਾਲ ਸੰਪਰਕ ਕਰ ਸਕਦੇ ਹੋ ਜੀ। ਫਸਲ ਪੱਕਣ ਲਈ ਤਕਰੀਬਨ 90-100 ਦਿਨ ਦਾ ਸਮਾਂ ਲੈਂਦੀ ਹੈ ਜੀ। ਧੰਨਵਾਦ।

Posted by Lucky Singh
Madhya Pradesh
17-11-2021 09:12 PM
आप गाभिन पशु को ब्याने से दो महीने पहले से विटामिन—एच रोजाना 10 मि.ली. देना शुरू कर सकते है और आप इसे ब्याने तक प्रयोग कर सकते है इससे पशुओं के शरीर की अच्छी ग्रोथ होती है और लेवे का अच्छा विकास होता है
Posted by avneesh tyagi
Uttar Pradesh
17-11-2021 08:56 PM
Avneesh ji , aalu ki fasl me pehli sinchai ache ugav ke liye bijai ke turant baad hi de deni chahiye . Dhnyavad .

Posted by Sukhjinder Dhillon
Punjab
17-11-2021 08:14 PM
Sukhjinder ji , sat shri akal , je tuhada koi swaal hai ta tuci apna swaal visthaar naal puch ke jankari lai sakde ho ji . Dhanwad .
Posted by Mangat
Punjab
17-11-2021 08:08 PM
Mangat ji tuci uss nu Leptaden tablet 10 golia rojana deo ate Lacup powder 100gm rojana dena suru kro ate usdi khurak da purra dian rakho ate mousam de hisab nal sahi dekbhal kro ehna nal frak penn lgg jawega.
Posted by Mangat
Punjab
17-11-2021 08:08 PM
Mangat ji tuci uss nu Leptaden tablet 10 golia rojana deo ate Lacup powder 100gm rojana dena suru kro ate usdi khurak da purra dian rakho ate mousam de hisab nal sahi dekbhal kro ehna nal frak penn lgg jawega.

Posted by Gurtej Singh
Punjab
17-11-2021 08:06 PM
Gurtej ji tuci uss nu Vitum-h injection 5ml lgwao ate 2-2 din de frak nal 5 tike lgwao ate metabolite powder rojana 1 pouch dena suru kro ehna nal lewe di sahi growth ate dudh vich vadha howega.
Posted by didar singh
Punjab
17-11-2021 06:52 PM
ਦੀਦਾਰ ਜੀ , ਜੇ ਤੁਸੀ ਭਰਵੀਂ ਰੌਣੀ ਤੋਂ ਬਾਦ ਬਿਜਾਈ ਕੀਤੀ ਹੀ ਤਾ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤਿਆਂ ਬਾਅਦ ਦੇ ਸਕਦੇ ਹੋ ਜੀ ਅਤੇ ਖਾਦ ਦੀ ਸਹੀ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਇਹ ਦੱਸੋ ਕਿ ਬਿਜਾਈ ਵੇਲੇ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਸੀ। ਧੰਨਵਾਦ
Posted by sunil
Uttar Pradesh
17-11-2021 06:45 PM
Sunil ji kripya aap company ya model ka poora nam btaye ke aap konsa power tiller lena chahte hai taki aapko uske hisab se jankari di ja sake.dhanywad

Posted by Lovepreet Singh
Punjab
17-11-2021 05:53 PM
lovepreet ji PIONEER 45S46 saron di ik private company di kisam hai. so esda beej tusi apne area di kise vi manjoorshuda dukan jo tuhanu beej kharidan da pakka bill dinda hove os kolon lai sakde ho.dhanwaad .
Posted by Arvind Pandey
Uttar Pradesh
17-11-2021 05:09 PM
Arvind ji , aap gannne ke sath kon si fasl ki baat kar rahe hai , kirpya visthaar se btaaye us hisaab se aapko sahi jaankari di jaa sakegi , Dhnyavad .
Posted by Sagar singh Rajput
Chattisgarh
17-11-2021 05:03 PM
सागर जी यदि उनके गले से सांस लेते समय आवाज भी आती है तो CRD की बीमारी भी हो सकती है लेकिन इन्हें नज़दीकी डॉक्टर से जांच करवाएं जिससे सही बीमारी पता लग सके और सही इलाज हो सके।

Posted by Sanjeev Kumar
Himachal Pradesh
17-11-2021 04:41 PM
जी हां संजीव जी आप गाभिन पशु को भी एफएमडी की वैक्सीनेशन करवा सकते है।

Posted by Sanjeev Kumar
Himachal Pradesh
17-11-2021 04:40 PM
जी हां संजीव जी आप गाभिन पशु को भी एफएमडी की वैक्सीनेशन करवा सकते है।
Posted by ਹਰਪਾਲ ਸਿੰਘ
Punjab
17-11-2021 04:21 PM
ਹਰਪਾਲ ਜੀ ਜੇਕਰ ਤੁਸੀ ਬਾਜ਼ਾਰ ਦੀ ਫੀਡ ਵਰਤਣੀ ਹੈ ਫਿਰ ਤੁਸੀ ਕਾਰਗਿਲ, ਵੇਰਕਾ, ਟਿਵਾਣਾ ਕੋਈ ਵੀ ਫੀਡ ਪਸ਼ੂ ਦੇ ਖਾਣ ਅਤੇ ਵਧੀਆ ਗਰੋਥ ਕਰਨ ਦੇ ਹਿਸਾਬ ਨਾਲ ਦੇ ਸਕਦੇ ਹੋ

Posted by Parushotam Singh
Haryana
17-11-2021 04:18 PM
Parushotam ji .DBW 303 ka seed lene ke liye aap Aman 90342 - 46674 ji se sampark kare . Dhnyavad .

Posted by Parushotam Singh
Haryana
17-11-2021 04:15 PM
Parushotam ji .DBW 303 ka seed lene ke liye aap Aman 90342 - 46674 ji se sampark kare . Dhnyavad .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















