Experts Q&A Search

Posted by Tarun
Punjab
19-11-2021 12:52 PM
Punjab
11-22-2021 07:30 PM
Posted by Gursahib singh
Punjab
19-11-2021 12:52 PM
Punjab
11-22-2021 02:29 PM
eh jille de hisab nal rate alag alag hunda hai, jo Fat ate Snf kadde hai oh rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees
Posted by Gopal Sukhwal
Rajasthan
19-11-2021 12:35 PM
Maharashtra
11-22-2021 07:34 PM
गोपाल जी चने में यूरिया और बाकी खाद को बिजाई के समय ही देने की सिफारिश की जाती है। चने की ज्यादा पैदावार लेने के लिए आप बिजाई के 90 और 110 दिन बाद 3 किलो यूरिया को 150 लीटर पानी में घोल कर प्रति एकड़ के हिसाब से स्प्रे भी कर सकते है। धन्यवाद्।
Posted by Sukhjinder Dhillon
Punjab
19-11-2021 12:20 PM
Punjab
11-22-2021 02:27 PM
Sukhjinder ji kirpa krke apna swal de nal photo bhi upload kro jiss nu dekh ke tuhanu uss vare sahi jankari diti ja skee.
Posted by Sukhjinder Dhillon
Punjab
19-11-2021 12:20 PM
Punjab
11-22-2021 02:27 PM
isde lai 10+2 medical vich honi jruri hai baki tuci iss website ton sari detail padd skde ho ate GADVASU ja ke bhi pta kr skde ho utho tuhanu sare documents, sahi month ate date di jankari bhi mill jawegi. https://www.gadvasu.in/page/rules
Posted by Ranjeet Singh
Punjab
19-11-2021 12:13 PM
Punjab
11-22-2021 07:02 PM
ਰਣਜੀਤ ਜੀ , ਕਿਰਪਾ ਕਰ ਕੇ ਸਾਨੂੰ ਇਹ ਦੱਸੋ ਕਿ ਤੁਸੀ gypsum ਕਿਸ ਕਾਰਨ ਕਰ ਕੇ ਵਰਤਣਾ ਚਾਹੁੰਦੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਸੰਭੰਧੀ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Narendra
Rajasthan
19-11-2021 10:43 AM
Madhya Pradesh
11-22-2021 02:25 PM
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
Posted by Raman deep Singh
Punjab
19-11-2021 09:30 AM
Rajasthan
11-22-2021 02:24 PM
jekar tuci dairy farming de kam lai loan lena chahunde ho tan tuhade kol pehla isdi training honi jruri ha jiss certificate nal tuhanu loan ate subsidy mill skdi hai tuci isde lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-224064 nal sampark kr skde ho ate agli training da pta kr skde ho.
Posted by tajinder singh
Punjab
19-11-2021 08:59 AM
Punjab
11-23-2021 05:32 PM
ਤੇਜਿੰਦਰ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਵਿਚ ਕਿਹੜੀ ਖਾਦ ਪਾਈ ਹੈ ਅਤੇ ਕੋਈ ਸਪਰੇ ਦੀ ਵਰਤੋਂ ਕੀਤੀ ਹੈ ਜਾਂ ਨਹੀਂ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Ram Gopal
Uttar Pradesh
19-11-2021 08:11 AM
Maharashtra
11-22-2021 07:26 PM
राम जी आलू की फसल में खरपतवार नष्ट करने के लिए metribuzin @150 ग्राम को 200 लीटर पानी में घोल कर प्रति एकड़ के हिसाब से स्प्रे करने की सिफारिश की जाती है। धन्यवाद्।
Posted by BALTEJ SINGH
Punjab
19-11-2021 07:12 AM
Punjab
11-22-2021 07:16 PM
ਬਲਤੇਜ ਜੀ , ਤੁਹਾਡੀ ਫ਼ਸਲ ਵਿਚ Black Fruit spot ਬਿਮਾਰੀ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ Mancozeb 75WP @2-3 g /L ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।
Posted by PREET# PUNI@
Punjab
19-11-2021 07:07 AM
Punjab
11-22-2021 02:22 PM
ਪ੍ਰੀਤ ਜੀ ਤੁਸੀ ਓਹਨਾ ਨੂੰ Enrocin liquid 1ml per ਲੀਟਰ ਪਾਣੀ ਦੇ ਹਿਸਾਬ ਨਾਲ 24 ਘੰਟੇ ਲਈ ਦਿਓ ਅਤੇ Stressvel@5ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ .
Posted by kuljeet
Punjab
19-11-2021 06:53 AM
Punjab
11-22-2021 07:11 PM
ਕੁਲਜੀਤ ਜੀ , ਤੁਸੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਕਾਰਨ ਲਈ isoprotouron @300g ਹਲਕੀਆਂ , 400 g ਦਰਮਿਆਨੀਆਂ ਅਤੇ 500 g /ਏਕੜ ਭਾਰੀਆਂ ਜਮੀਨਾਂ ਲਈ ਵਰਤੋਂ , ਜਿਹਨਾਂ ਖੇਤਾਂ ਵਿਚ ਇਹ ਦਵਾਈ ਅਸਰ ਨਹੀਂ ਕਰਦੀ, ਉਹਨਾਂ ਖੇਤਾਂ ਵਿਚ sulfosulfuron @13g /ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।
Posted by Satnam singh
Punjab
19-11-2021 06:50 AM
Punjab
11-22-2021 07:07 PM
ਸਤਨਾਮ ਜੀ , ਸਰੋਂ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਸੋ ਤੁਸੀ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨ ਨੂੰ ਹੀ ਤਰਜੀਹ ਦਿਓ। ਧੰਨਵਾਦ।
Posted by satyam tiwari
Uttar Pradesh
19-11-2021 04:43 AM
Uttar Pradesh
11-22-2021 02:23 PM
Satyam जी, अगर सरसों की फसल को फूल आ चुके है तो आप फसल को पानी लगा सकते है, और अगर आने वाले दिनों में बारिश के असार दिख रहे है तो आप 2 से 4 दिन रुक कर भी फसल को पानी दे सकते हो. धन्यवाद।
Posted by saurya yadav
Delhi
19-11-2021 12:21 AM
Punjab
11-22-2021 02:20 PM
nhi ji abhi aap usko gabhin naa krwayen usko aap achi khurak ke sath sath mineral mixture powder 100gm rojana dena suru kren aur agli varr heat mai anne per naye dudh krwa skte hai.
Posted by Amit Wargantiwar
Maharashtra
18-11-2021 11:20 PM
Maharashtra
11-23-2021 07:12 PM
अमित जी , यह निर्भर करता है कि आप अश्वगंधा को कितनी दूरी पर लगा रहे है , उस हिसाब से आप बरसात के मौसम में होने वाली फैसले जो अश्वगंधा को नुक्सान ना पहुंचाए जैसे कि सब्जियां , ऐसी फसलों की आप इंटरक्रॉपिंग कर सकते है। धन्यवाद।
Posted by Ramesh-Kumar
Jharkhand
18-11-2021 10:31 PM
Punjab
11-22-2021 03:03 PM
उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन​ खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है। इसके इलावा आप उसे अच्छा हरा चारा डालें और मौसम के हिसाब से सही देखभाल करें और शाम को जल्दी अंदर बांध दें ज.... (Read More)
उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन​ खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है। इसके इलावा आप उसे अच्छा हरा चारा डालें और मौसम के हिसाब से सही देखभाल करें और शाम को जल्दी अंदर बांध दें जिससे ठंडी हवा से उसे बीमारी होने से बचाया जा सके फिर आप 7—8 दिन बाद थोड़ी थोड़ी फीड देनी शुरू करें
Posted by sandhu saab
Punjab
18-11-2021 09:35 PM
Punjab
11-22-2021 02:55 PM
Sandhu ji tuci uss nu Sarakind plus bolus 1-1 goli swere sham deo ate usde goode te coolmac tube ja macroworm worm tube da lep krke malish kro ate uppar patti bnn deo fir uss uppar garm patti bnnn deo ate lagatar thode din patti kro jiss nal holi holi frk paa jawega. tuci ehh tube di photos dekh skde ho
Posted by Mehta
Rajasthan
18-11-2021 09:10 PM

Punjab
11-22-2021 03:00 PM
Posted by Gorang.Bhokta.
Jharkhand
18-11-2021 08:58 PM
Maharashtra
11-23-2021 07:17 PM
Gorang ji , kripya ye btaaye ki aap konse krishi yantar ke baare me baat kar rahe hai , us hisaab se aapko sahi jaankari di ja sakegi . Dhnyavad
Posted by Lucky Singh
Madhya Pradesh
18-11-2021 08:39 PM
Punjab
11-22-2021 02:52 PM
Lucky ji aap semen ko thermos mai naa laye kyuki isse semen kharab ho skta hai kyuki uske liye sahi temp. hona jruri ha jo semen cylinder mai sahi rehta ha
Posted by Sukh Bajwa
Punjab
18-11-2021 08:32 PM
Punjab
11-18-2021 08:39 PM
ਸੁਖ ਜੀ , ਮੂਲੀ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਤੁਸੀ ਨਦੀਨਾਂ ਦੀ ਰੋਕਥਾਮ ਲਈ ਗੋਡੀ ਹੀ ਕਰ ਸਕਦੇ ਹੋ। ਧੰਨਵਾਦ।
Posted by राजेश कुमार
Jharkhand
18-11-2021 08:17 PM
Punjab
11-22-2021 02:51 PM
जी हां आप मुर्गी पालन कर सकते है लेकिन इस काम को शुरू करने से पहले अपने नज़दीकी कृषि विज्ञान केन्द्र से ट्रेनिंग ज़रूर लें जिसमें आपको इनकी नस्लों, देखभाल और खुराक के बारे में सही जानकारी मिल जाएगी आप इसके लिए Divyayan Krishi Vigyan Kendra, Ramakrishna Mission Ashrama, Morabadi, Ranchi – 834 008 (Jharkhand) India, Phone : 0651 - 2551008, 2551970 Fax : 0651 - 2551008, 2551970 India से संपर्क कर सकते है। आप चूज़े .... (Read More)
जी हां आप मुर्गी पालन कर सकते है लेकिन इस काम को शुरू करने से पहले अपने नज़दीकी कृषि विज्ञान केन्द्र से ट्रेनिंग ज़रूर लें जिसमें आपको इनकी नस्लों, देखभाल और खुराक के बारे में सही जानकारी मिल जाएगी आप इसके लिए Divyayan Krishi Vigyan Kendra, Ramakrishna Mission Ashrama, Morabadi, Ranchi – 834 008 (Jharkhand) India, Phone : 0651 - 2551008, 2551970 Fax : 0651 - 2551008, 2551970 India से संपर्क कर सकते है। आप चूज़े लेने के लिए Rajinder Singh 6299561595 Balwant Farm Chicks से संपर्क कर सकते है।
Posted by mandip gomekar
Maharashtra
18-11-2021 08:14 PM
Maharashtra
11-18-2021 08:26 PM
Mandip ji , chilli me foolon ko jhdne se rokne ke liye aur paidavaar bdhane ke liye aap NAA@4 ml ko 10-15 ml alcohol me ghole aur fir paani daal kr poora ghol 100 L ka bnake / acre ke hisaab se spray kare . Dhnyavad.
Posted by Satnam singh
Punjab
18-11-2021 08:01 PM

Punjab
11-18-2021 08:07 PM
Posted by amrinder Singh
Punjab
18-11-2021 08:01 PM
Punjab
11-22-2021 02:41 PM
ਅਮਰਿੰਦਰ ਜੀ ਪਸ਼ੂ ਦੇ ਥਣਾਂ ਵਿੱਚ ਸੋਜਿਸ਼, ਦੁੱਧ ਖਰਾਬ ਆਉਣਾ, ਛਿੱਛੜੇ ਆਉਣਾ ਜਾ ਖੂਨ ਆਉਣਾ ਇਹ ਕੁੱਝ ਥਨੇਲਾ ਦੇ ਲੱਛਣ ਹੁੰਦੇ ਹੈ ਬਾਕੀ ਤੁਸੀ ਇਸ ਨੂੰ ਆਉਣ ਤੋਂ ਪਹਿਲਾ ਹੀ ਰੋਕਣ ਦੀ ਕੋਸ਼ਿਸ਼ ਕਰੋ ਜਿਵੇਂ ਪਸ਼ੂ ਦੇ ਨੀਚੇ ਸਾਫ਼ ਸਫਾਈ ਰੱਖੋ, ਚੁਆਈ ਤੋਂ ਬਾਦ ਥਣਾਂ ਨੂੰ ਬੀਟਾਡੀਨ ਵਿੱਚ ਡੋਬੋ, ਚੁਆਈ ਤੋਂ ਬਾਦ ਜਲਦੀ ਪਸ਼ੂ ਨੂੰ ਬੈਠਣ ਨਾ ਦਿਓ ਬਾਕੀ ਇਸਦਾ ਇਲਾਜ ਬਿਮਾਰੀ ਦੇ ਹਿਸਾਬ ਨਾਲ ਹੁੰਦਾ ਹੈ .... (Read More)
ਅਮਰਿੰਦਰ ਜੀ ਪਸ਼ੂ ਦੇ ਥਣਾਂ ਵਿੱਚ ਸੋਜਿਸ਼, ਦੁੱਧ ਖਰਾਬ ਆਉਣਾ, ਛਿੱਛੜੇ ਆਉਣਾ ਜਾ ਖੂਨ ਆਉਣਾ ਇਹ ਕੁੱਝ ਥਨੇਲਾ ਦੇ ਲੱਛਣ ਹੁੰਦੇ ਹੈ ਬਾਕੀ ਤੁਸੀ ਇਸ ਨੂੰ ਆਉਣ ਤੋਂ ਪਹਿਲਾ ਹੀ ਰੋਕਣ ਦੀ ਕੋਸ਼ਿਸ਼ ਕਰੋ ਜਿਵੇਂ ਪਸ਼ੂ ਦੇ ਨੀਚੇ ਸਾਫ਼ ਸਫਾਈ ਰੱਖੋ, ਚੁਆਈ ਤੋਂ ਬਾਦ ਥਣਾਂ ਨੂੰ ਬੀਟਾਡੀਨ ਵਿੱਚ ਡੋਬੋ, ਚੁਆਈ ਤੋਂ ਬਾਦ ਜਲਦੀ ਪਸ਼ੂ ਨੂੰ ਬੈਠਣ ਨਾ ਦਿਓ ਬਾਕੀ ਇਸਦਾ ਇਲਾਜ ਬਿਮਾਰੀ ਦੇ ਹਿਸਾਬ ਨਾਲ ਹੁੰਦਾ ਹੈ ਕੀ ਪਸ਼ੂ ਨੂੰ ਥਨੇਲਾ ਵਿੱਚ ਕੀ ਕੀ ਸਮੱਸਿਆ ਆ ਰਹੀ ਹੈ ਉਸ ਹਿਸਾਬ ਨਾਲ ਇੰਜੇਕਸ਼ਨ ਅਤੇ ਦਵਾਈ ਦਿਤੀ ਜਾਂਦੀ ਹੈ
Posted by Abhay
Madhya Pradesh
18-11-2021 08:00 PM

Maharashtra
11-18-2021 08:11 PM
Abhay ji , JG 36 chickpea ki kisam hai , ye kism bijai ke baad tyar hone ke liye 110-120 din leti hai aur iska ausat utpadan 8 Q/acre ka hai ji . Dhnyavad .
Posted by Surendra Prasad
Uttar Pradesh
18-11-2021 07:58 PM

Punjab
11-22-2021 02:37 PM
प्रसाद जी आप बकरियां लेने के लिए बब्लू जी से 6203080883, 8932042932 संपर्क कर सकते है इनसे आपको सारी जानकारी प्राप्त हो जाएगी।
Posted by amrinder Singh
Punjab
18-11-2021 07:55 PM
Punjab
11-22-2021 02:36 PM
ਅਮਰਿੰਦਰ ਜੀ ਤੁਸੀ ਉਸ ਨੂੰ Calcimust gel 300ml ਪਿਲਾਓ ਅਤੇ ਇਸਦੀਆਂ 3 ਬੋਲਤਾਂ ਪਿਲਾ ਸਕਦੇ ਹੋ ਬਾਕੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਦਲੀਆ ਬਣਾ ਕੇ ਖਿਲਾ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਉਸ ਨੂੰ ਤੁਸੀ Lactomax tablet 10 ਗੋਲੀਆਂ ਰੋਜਾਨਾ ਅਤੇ Gouge ਪਾਊਡਰ ਰੋਜਾਨਾ 1 ਪਾਉਚ ਦੇ ਸਕਦੇ ਹੋ
Posted by Baljinder singh
Punjab
18-11-2021 07:49 PM
Punjab
01-07-2022 11:47 AM
ਬਲਜੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦੱਸੋ ਕਿ ਤੁਸੀ ਕਿਹੜਾ ਧੰਦਾ ਜਾਂ ਖੇਤੀ ਸ਼ੁਰੂ ਕਰਨਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Kang Saab
Punjab
18-11-2021 06:55 PM

Punjab
11-22-2021 02:33 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
18-11-2021 06:44 PM

Punjab
11-18-2021 06:55 PM
ਗੁਰਜਿੰਦਰ ਜੀ ,ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਸੀ , ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Kang Saab
Punjab
18-11-2021 06:42 PM

Punjab
11-22-2021 02:32 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by ਗੁਰ ਸਿੱਧੂ
Punjab
18-11-2021 06:40 PM
Punjab
11-18-2021 06:53 PM
ਗੁਰ ਜੀ , ਲੱਸਣ ਦੀ ਗੰਢੀ ਮੋਟੀ ਕਰਨ ਲਈ ਜਮੀਨ ਵੱਧ ਤੋਂ ਵੱਧ ਨਰਮ ਰੱਖੋ ਅਤੇ ਗੋਡੀ ਕਰਦੇ ਰਹੋ , ਪਾਣੀ ਲਾ ਕੇ ਗੋਡੀ ਕਰਨ ਵੇਲੇ ਵਰਮੀਕੰਪੋਸਟ ਖਾਦ ਜਰੂਰ ਪਾਓ ਜੀ। ਧੰਨਵਾਦ।
Posted by Vineet Garg
Punjab
18-11-2021 06:38 PM
Punjab
11-23-2021 07:19 PM
Vineet ji , punjab vich DAP di shortage chal rahi hai , jo hun poori hon lagg gai hai ji . Dhanwad .
Posted by manjot singh
Punjab
18-11-2021 06:23 PM
Punjab
11-22-2021 10:52 AM
Manjot ji iss nu hun keeper plus powder 30gm rojana 20 din tak deo jekar eh gabhn hoi fir rukk jawegi jekar naa hoi fir heat vich aa jawegi, jekar ehh dubara heat vich awe tan isdi bachedani vich utrawin-oz dwai 2 din bhrwao ate agli heat khali shdd ke uss ton agli heat vich Ai krwao ate Ai de receptal inj. 5ml iv lgwao.
Posted by Kala maan
Punjab
18-11-2021 06:21 PM
Punjab
11-22-2021 02:31 PM
ਤੁਸੀ ਉਸ ਨੂੰ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਸਰਦੀ ਤੋਂ ਬਚਾ ਕੇ ਰੱਖੋ ਅਤੇ ਉਸਦੇ ਬੁਖਾਰ ਦੀ ਜਾਂਚ ਕਰਵਾਓ ਕਿਉਕਿ ਸਹੀ ਜਾਂਚ ਕਰਕੇ ਉਸਦਾ ਪਤਾ ਲੱਗ ਸਕਦਾ ਹੈ
Posted by Sukhjinder Dhillon
Punjab
18-11-2021 05:55 PM
Punjab
11-18-2021 06:12 PM
Sukhjinder ji ,Sat Sri Akal , tuci apna swal visthaar nal puch ke sahi jaankari lai sakde ho ji. Dhanwad .
Posted by Sukhjinder Dhillon
Punjab
18-11-2021 05:52 PM
Punjab
11-18-2021 06:09 PM
Sukhjinder ji ,Sat Sri Akal , je tuhada koi swal hai ta is nu visthaar nal puch ke sahi jaankari lai sakde ho ji. Dhanwad .
Posted by Kang Saab
Punjab
18-11-2021 05:50 PM

Punjab
11-18-2021 06:08 PM
ਗੁਰਜਿੰਦਰ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿੰਨੀ ਜਗਾਹ ਤੇ ਬਰਸੀਮ ਦੀ ਬਿਜਾਈ ਕੀਤੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਖਾਦਾਂ ਦੀ ਵਰਤੋਂ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by jaskaran sekhon
Punjab
18-11-2021 04:26 PM
Punjab
11-18-2021 04:59 PM
ਜਸਕਰਨ ਜੀ , ਜੇ ਤੁਹਾਡੀ ਕਣਕ ਵਿਰਲੀ ਉੱਗੀ ਹੈ ਤਾ ਤੁਸੀ ਪਾਣੀ ਤੋਂ ਪਹਿਲਾਂ ਜਾ ਪਾਣੀ ਲਾਉਣ ਤੋਂ ਬਾਅਦ ਵੀ ਬੀਜ ਦਾ ਛਿੱਟਾ ਦੇ ਸਕਦੇ ਹੋ ਜੀ , ਕਣਕ ਕੁਝ ਦਿਨਾਂ ਬਾਅਦ ਹੀ ਉੱਗਣੀ ਸ਼ੁਰੂ ਹੋ ਜਾਵੇਗੀ। ਧੰਨਵਾਦ।
Posted by Jaiveer singh gill
Punjab
18-11-2021 04:20 PM

Punjab
11-18-2021 05:15 PM
Posted by sandeep singh
Punjab
18-11-2021 04:15 PM

Punjab
11-18-2021 05:44 PM
ਸੰਦੀਪ ਜੀ , ਤੁਸੀ ਦੋਹਾ ਤਰੀਕਿਆਂ ਨਾਲ ਹੀ ਸਰੋਂ ਦੀ ਬਿਜਾਈ ਕਰ ਸਕਦੇ ਹੋ , ਜੇ ਤੁਹਾਡੇ ਕੋਲ ਪਾਣੀ ਦੀ ਕਮੀ ਹੈ ਤਾ ਤੁਸੀ ਵੱਟਾਂ ਤੇ ਬਿਜਾਈ ਨੂੰ ਤਰਜੀਹ ਦਿਓ , ਉਂਝ ਪੱਧਰੀ ਬਿਜਾਈ ਤੇ ਵੀ ਸਰੋਂ ਦੀ ਪੈਦਾਵਾਰ ਵਧੀਆ ਰਹਿੰਦੀ ਹੈ। ਧੰਨਵਾਦ।
Posted by Sukhjinder Dhillon
Punjab
18-11-2021 04:14 PM
Punjab
11-18-2021 05:46 PM
Sukhjinder ji ,Sat Sri Akal , je tuhada koi swal hai ta is nu visthaar nal puch ke sahi jaankari lai sakde ho ji. Dhanwad .
Posted by sandeep singh
Punjab
18-11-2021 04:11 PM

Punjab
11-18-2021 05:40 PM
ਸੰਦੀਪ ਜੀ , ਤੁਸੀ ਸਰੋਂ ਦੀਆ ਕਿਸਮਾਂ ਜਿਵੇ ਕਿ pioneer 45 S 46 , RCH 1 , ਅਤੇ PHR 126 ਆਦਿ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by Gurtej Singh
Punjab
18-11-2021 03:36 PM
Punjab
11-18-2021 03:57 PM
Gurtej ji tuci v5 injection 5ml lgao ate 2-2 din de frak nal 5 tike lgwa skde ho.
Posted by Satpal Rai
Punjab
18-11-2021 03:04 PM

Punjab
11-18-2021 03:55 PM
Posted by Karamjeet Singh
Punjab
18-11-2021 02:22 PM

Punjab
11-18-2021 03:19 PM