
Posted by manjot singh
Punjab
20-11-2021 03:53 PM
Manjot ji tuhade sare swala de jwab ditte gye hai tuci App vich apne sare swala de jwab dekh skde ho.

Posted by Nirbhai singh
Punjab
20-11-2021 02:36 PM
ਨਿਰਭੈਅ ਜੀ ਤੁਸੀ ਉਸ ਨੂੰ Agrimin ਪਾਊਡਰ 20 ਗ੍ਰਾਮ ਰੋਜਾਨਾ ਦਿਓ ਅਤੇ ਉਸ ਨੂੰ ovumin advance Tablet ਰੋਜਾਨਾ ਅੱਧੀ ਗੋਲੀ ਦਿਓ ਫਿਰ ਜਦੋ ਉਹ ਤਾਰਾ ਕਰੇ ਹੀਟ ਦੇ ਲੱਛਣ ਦੱਸੇ ਫਿਰ ਤੁਸੀ ਉਸ ਨੂੰ ਕ੍ਰੋਸ ਕਰਵਾ ਸਕਦੇ ਹੋ

Posted by GURSEWAK singh
Punjab
20-11-2021 02:05 PM
ਗੁਰਸੇਵਕ ਜੀ, ਚੱਪਨ ਕੱਦੂ ਦੀ ਫ਼ਸਲ ਦੀ ਸਹੀ ਮਾਤਰਾ ਵਿਚ ਸਿੰਚਾਈ ਕੀਤੀ ਜਾਵੇ ਤਾਂ ਜੋ ਮਿੱਟੀ ਵਿਚ ਚੰਗੀ ਨਮੀ ਬਣੀ ਰਹੇ ਅਤੇ ਵੱਧੀਆ ਝਾੜ ਲਈ ਚੱਪਨ ਕੱਦੂ ਦੀ ਫ਼ਸਲ ਵਿਚ 45 ਕਿਲੋ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ. ਧੰਨਵਾਦ।

Posted by Rajveer singh
Punjab
20-11-2021 01:59 PM
Rajveer ਜੀ, ਬਰਸੀਮ ਵਿਚ ਮੁਰਗ਼ੀ ਦੀ ਖਾਦ ਦੀ ਸਿਫਾਰਿਸ਼ ਬਰਸੀਮ ਦੀ ਕਟਾਈ ਤੋਂ ਬਾਅਦ ਨਹੀਂ ਹੈ, ਇਹ ਖਾਦ ਫ਼ਸਲ ਨੂੰ ਨੁਕਸਾਨ ਪੁਹੰਚਾ ਸਕਦੀ ਹੈ. ਤੁਸੀ ਬਰਸੀਮ ਦੀ ਕਟਾਈ ਤੋਂ ਬਾਅਦ 22 ਕਿਲੋ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹਨ. ਧੰਨਵਾਦ।
Posted by shivraj dhillon ghudda
Punjab
20-11-2021 01:51 PM
ਸ਼ਿਵਰਾਜ ਜੀ ਤੁਸੀ ਜੇਕਰ ਅਜੇ ਵੀ ਦੁੱਧ ਦੇ ਰਹੀ ਹੈ ਤਾਂ ਹੋਲੀ ਹੋਲੀ ਖੁਰਾਕ ਘਟਾ ਕੇ ਦੁੱਧ ਨੂੰ ਸੁਕਾ ਲਓ ਅਤੇ ਹੋਲੀ ਹੋਲੀ ਦੁੱਧ ਕੱਢਣਾ ਬੰਦ ਕਰ ਦਿਓ ਅਤੇ ਮਹੀਨਾ ਪਹਿਲਾ ਬਿਲਕੁਲ ਕੱਢਣਾ ਬੰਦ ਕਰ ਦਿਓ
Posted by shivraj dhillon ghudda
Punjab
20-11-2021 01:47 PM
ਸ਼ਿਵਰਾਜ ਜੀ ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by ਅਰਸ਼ ਬਰਾੜ
Punjab
20-11-2021 01:25 PM
ਤੁਸੀ ਉਸ ਨੂੰ Duraprogen injection 750mg ਲਗਵਾਓ ਅਤੇ ਸੂਣ ਤੋਂ 2 ਮਹੀਨੇ ਪਹਿਲਾ vitum h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ, ਫੀਡ ਦਿਓ ਹੁਣ ਤੁਸੀ ਓਹੀ ਫੀਡ ਦੇ ਸਕਦੇ ਹੋ ਜੋ ਪਹਿਲਾ ਤੋਂ ਵਰਤ ਰਹੇ ਹੋ ਅਤੇ ਇਕ ਮਹੀਨਾ ਪਹਿਲਾ ਕਾਰਗਿਲ ਦੀ Transition mix ਫੀਡ 1.5-2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਜੀ

Posted by Jaskaran Singh
Punjab
20-11-2021 12:16 PM
Jaskaran ji tuhanu bypass fatt ate mineral mixture ludhiana university ja ke leyana pwega tuci GADVASU ludhiana ton mineral mixture lena ha fir tuci Rs grewal ji 9316904933 nal sampark kr skde ho
Posted by preet
Punjab
20-11-2021 12:11 PM
ਪ੍ਰੀਤ ਜੀ, ਜੇਕਰ ਬਰਸੀਮ ਦੀ ਫਸਲ ਵਿਚ ਨਮੀ ਵਧੀਆ ਹੈ, ਅਤੇ ਜਿਹਨਾਂ ਕਿਆਰਿਆਂ ਵਿਚ ਸਿੰਚਾਈ ਵਧੀਆ ਢੰਗ ਨਾਲ ਹੋ ਚੁਕੀ ਹੈ, ਤੁਸੀ ਉਹਨਾਂ ਕਿਆਰਿਆਂ ਨੂੰ ਛੱਡ ਕੇ ਬਾਕੀ ਜ਼ਮੀਨ ਵਿਚ ਜਿੱਥੇ ਨਮੀ ਮਿੱਟੀ ਘੱਟ ਹੈ' ਸਿੰਚਾਈ ਕਰ ਸਕਦੇ ਹੋ, ਧੰਨਵਾਦ।

Posted by Sandeep Chauhan
Haryana
20-11-2021 11:35 AM
Sandeep ji, sarson ki achhi paidawar ke liye 45 se 50 kilo urea, 75 se 80 kilo single superphosphate prati acre bijayi ke samnhe dali ja sakti hai, aur baki 45 kilo urea pehle pani ke samnhe fasal ko di ja sakti hai. agar mitti mai potash ki kami ho to 10 kilo muraite of potash ka istemaal kiya ja sakta hai. dhanwad.

Posted by Yash Pal Hakla
Punjab
20-11-2021 11:13 AM
Yash ji theekri nashadar desi dwai de torr te diti jandi hai iss nu jyadatar gobar ate pisab de buun kholn lai vartia janda ha baki tuci jekar viase dena ha fir 15gm tak 5-7 din de skde ho. ehh pansari ton mill jnda ha
Posted by Jaspreet Singh
Punjab
20-11-2021 10:54 AM
ਤੁਸੀ ਉਸ ਨੂੰ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕ.... (Read More)
ਤੁਸੀ ਉਸ ਨੂੰ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.

Posted by vijay kumar
Punjab
20-11-2021 10:38 AM
Vijay Kumar Ji, fruit drop ki roktham ke liye app Malathion@300ml ko 150 litre pani mai mila kar spray kar sakte hai, aur achi fruit growth or ache fruit size ke liye app paudhe ko sahi matara or sahi time par pani de sakte hai. dhanwad.
Posted by ਗੁਰਦੇਵ ਸਿੰਘ ਸੰਧੂ
Punjab
20-11-2021 10:23 AM
ਗੁਰਦੇਵ ਜੀ ਹਿੰਗ ਦੀ ਵਰਤੋਂ ਪਸ਼ੂਆਂ ਵਿੱਚ ਅਲੱਗ ਅਲੱਗ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਹ ਪਾਚਣ ਸੰਬੰਧੀ ਸਮੱਸਿਆ ਲਈ ਵੀ ਠੀਕ ਰਹਿੰਦੀ ਹੈ ਇਹ ਸਰਦੀਆਂ ਵਿੱਚ ਵੀ ਠੀਕ ਰਹਿੰਦੀ ਹੈ ਪਰ ਇਸਦੀ ਮਾਤਰਾ ਅਲੱਗ ਅਲੱਗ ਸਮੱਸਿਆ ਲਈ ਅਲੱਗ ਅਲੱਗ ਹੁੰਦੀ ਹੈ ਬਾਕੀ ਤੁਸੀ ਜੇਕਰ ਵੈਸੇ ਖਿਲਾਉਣੀ ਹੈ ਫਿਰ ਹਫਤੇ ਵਿੱਚ 1 ਵਾਰ 10 ਗ੍ਰਾਮ ਤੱਕ ਪਸ਼ੂ ਨੂੰ ਦੇ ਸਕਦੇ ਹੋ
Posted by om kumar
Punjab
20-11-2021 10:09 AM
om ji , kusum yojna punjab vich laagu hai ate har saal kai blocks vich is de ginti de connections kadde jande han , is saal vi ih connections govt, vallo kadde gaye san , par hun is nu apply karn di Date pass ho chuki hai , is di har jaankari apeda,gov.in website te ditti jandi hai ji . dhanwad .
Posted by om kumar
Punjab
20-11-2021 10:05 AM
ਓਮ ਪ੍ਰਕਾਸ਼ ਜੀ , ਕੁਸਮ ਯੋਜਨਾ ਪੰਜਾਬ ਵਿਚ ਲਾਗੂ ਹੈ ਅਤੇ ਹਰ ਸਾਲ ਕਈ ਬਲਾਕਾਂ ਵਿਚ ਗਿਣਤੀ ਦੇ ਕੁਨੈਕਸ਼ਨ ਕੱਢੇ ਜਾਂਦੇ ਹਨ , ਇਸ ਸਾਲ ਵੀ ਕੁਨੈਕਸ਼ਨ ਕੱਢੇ ਗਏ ਸਨ ਅਤੇ ਹੁਣ ਅਰਜ਼ੀਆਂ ਜਮਾ ਕਰਨ ਦੀ ਤਾਰੀਕ ਲੰਘ ਚੁਕੀ ਹੈ, ਇਸ ਦੀ ਜਾਣਕਾਰੀ apeda.gov.in website ਤੇ ਦਿਤੀ ਜਾਂਦੀ ਹੈ ਜੀ। ਧੰਨਵਾਦ।

Posted by ਅਮਨਪ੍ਰੀਤ ਸਿੰਘ
Punjab
20-11-2021 09:35 AM
ਅਮਨਪ੍ਰੀਤ ਜੀ , ਕਿਰਪਾ ਕਰ ਕੇ ਇਹ ਦੱਸੋ ਇਹ ਬੂਟਾ ਕਿਸ ਕਿਸਮ ਦਾ ਹੈ , ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by Ravinder
Punjab
20-11-2021 09:35 AM
ਰਵਿੰਦਰ ਜੀ , Trichoderma ਦੀ ਵਰਤੋਂ ਕਰਨ ਲਈ ਸਿਫਾਰਿਸ਼ ਕੀਤੀ ਮਾਤਰਾ ਨੂੰ 50-60 kg ਰੂੜੀ ਦੀ ਖਾਦ ਵਿਚ ਮਿਲਾ ਕੇ ਬੂਟਿਆਂ ਦੇ ਮੁੱਢਾਂ ਕੋਲ ਛਿੱਟਾ ਦੇ ਸਕਦੇ ਹੋ ਜੀ। ਧੰਨਵਾਦ।

Posted by pardeep singh
Punjab
20-11-2021 09:10 AM
ਪ੍ਰਦੀਪ ਜੀ , ਬੂਟੇ ਦੇ ਵਾਧੇ ਲਈ ਤੁਸੀ ਆਪਣੇ ਬੂਟੇ ਦੀ ਗੋਡੀ ਕਰਕੇ ਵਰਮੀਕੰਪੋਸਟ ਖਾਦ ਪਾਓ ਅਤੇ ਫਿਰ ਪਾਣੀ ਦਿਓ ਜੀ , ਅਤੇ copper oxycholride @2-3g /L ਪਾਣੀ ਦੇ ਹਿਸਾਬ ਨਾਲ ਸਪਰੇ ਵੀ ਕਰੋ ਜੀ। ਧੰਨਵਾਦ।

Posted by Rachhpal Singh Dhillon
Punjab
20-11-2021 08:39 AM
ਤੁਸੀ ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ simlage bolus 1-1 ਸਵੇਰੇ ਸ਼ਾਮ ਅਤੇ glactogog ਪਾਊਡਰ 30gm ਰੋਜ਼ਾਨਾ ਦਿਓ ਬਾਕੀ lactomood homeopathic 1-1ml ਸਰਿੰਜ ਨਾਲ ਸਿੱਧਾ ਮੂੰਹ ਵਿੱਚ ਦਿਨ ਵਿੱਚ 3 ਵਾਰ ਪਾਓ. ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਇਹ ਤੁਸੀ ਲੰਬੇ ਸਮੇ ਤੱਕ ਦਿਓ ਇਹਨਾਂ ਨਾਲ ਹੋਲੀ ਹੋਲੀ ਫਰਕ ਪਵੇਗੀ

Posted by sukhvinder Singh
Punjab
20-11-2021 08:37 AM
Sukhvinder ji, je tuhade khet vich nami ghat hai ta tuci rvaiti tareeke naal bijai kar ke , usto baad vi paani lga sakde ho ji . Dhnawad.

Posted by gurpreet singh
Punjab
20-11-2021 07:56 AM
gurpreet ji kanak vich gulli danda di roktham lai tusi pendimethalin@1.5 litre nu 200 litre paani vich ghol ke prati acre de hisab nal spray karn di sifarish kiti jandi hai. eh spray tusi kanak bijan ton 2 din baad takk kar sakde ho. dhanwaad .
Posted by preet
Punjab
20-11-2021 03:29 AM
ਪ੍ਰੀਤ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ

Posted by gurbhej singh
Punjab
19-11-2021 08:59 PM
ਗੁਰਭੇਜ ਜੀ ਤੁਸੀ ਉਸ ਨੂੰ GADVASU ਲੁਧਿਆਣਾ ਲੈ ਜਾਓ ਕਿਉਕਿ ਉਥੇ ਇਸਦੀ ਸਹੀ ਜਾਂਚ ਕਰਕੇ, ਸਹੀ ਟੈਸਟ ਕਰਕੇ ਵਧੀਆ ਇਲਾਜ ਹੋ ਸਕਦਾ ਹੈ
Posted by Gurpreet singh
Punjab
19-11-2021 08:45 PM
ਗੁਰਪ੍ਰੀਤ ਜੀ ਇਹ ਸਰੀਰ ਵਿੱਚ ਜਰੂਰੀ ਤੱਤਾਂ ਦੀ ਕਮੀ, ਸਹੀ ਖੁਰਾਕ ਦੀ ਕਮੀ, ਕੈਲਸ਼ੀਅਮ ਦੀ ਕਮੀ ਜਾ ਹੋਰ ਜਰੂਰਤ ਤੋਂ ਜ਼ਿਆਦਾ ਚੀਜ਼ਾਂ ਦੀ ਵਰਤੋਂ ਕਰਕੇ ਹੋ ਜਾਂਦੀ ਹੈ ਬਾਕੀ ਜੇਕਰ ਪਹਿਲੇ ਸੂਏ ਪਸ਼ੂ ਨੇ ਪਿੱਛਾ ਦਿਖਾਇਆ ਹੈ ਅਤੇ ਉਸਦੀ ਖੁਰਾਕ ਵਿੱਚ ਕਮੀ ਹੈ ਅਤੇ ਸਰੀਰ ਦੀ ਕਮੀ ਪੂਰੀ ਨਹੀਂ ਹੋਈ ਹੈ ਤਾਂ ਦੁਬਾਰਾ ਵੀ ਇਹ ਸਮੱਸਿਆ ਆ ਸਕਦੀ ਹੈ.

Posted by Surendra Prasad
Uttar Pradesh
19-11-2021 08:22 PM
प्रसाद जी आप बकरियां लेने के लिए बब्लू जी से 6203080883, 8932042932 संपर्क कर सकते है इनसे आपको सारी जानकारी प्राप्त हो जाएगी।

Posted by Ramesh-Kumar
Jharkhand
19-11-2021 07:25 PM
रमेश जी , आप पौधे पर नुक्सान के लक्षण वाली साफ़ फोटो दुबारा से भेजें ताकि आपको उस हिसाब से सही जानकारी दी जा सके। धन्यवाद।

Posted by Ramesh-Kumar
Jharkhand
19-11-2021 07:24 PM
रमेश जी , आप पौधे पर नुक्सान के लक्षण वाली साफ़ फोटो दुबारा से भेजें ताकि आपको उस हिसाब से सही जानकारी दी जा सके। धन्यवाद।

Posted by Kamaljeet Singh
Punjab
19-11-2021 05:56 PM
There is no any permanent market to sell goat milk, you can sell in nearest homes and milk shops. thanks

Posted by Mandeep Singh
Punjab
19-11-2021 04:51 PM
ਮਨਦੀਪ ਜੀ ਤੁਸੀ ਕਿਹੜੀ ਦਵਾਈ ਭਰਵਾਈ ਸੀ ਜੇਕਰ lixin ਭਰਵਾਈ ਸੀ ਤਾਂ ਹੁਣ utrawin OZ ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ , Agrimin I tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਅਤੇ ਫਿਰ ਸਾਫ਼ ਤਾਰਾ ਕਰਨ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ RC forte 4gm ਇੰਜੇਕਸ਼ਨ ਰੋਜਾਨਾ 3 ਦਿਨ ਲਗਵਾਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ
Posted by ਅਮਰਿੰਦਰ ਸਿੰਘ
Punjab
19-11-2021 04:50 PM
ਅਮਰਿੰਦਰ ਜੀ ਤੁਸੀ ਇਸਦੇ ਵਾਰੇ ਜਾਣਕਾਰੀ ਲਈ ਬਲਵਿੰਦਰ ਸਿੰਘ 9814799714, 9915046958 Genex international ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਅਤੇ ਨਜ਼ਦੀਕੀ ਡੀਲਰ ਦਾ ਪਤਾ ਵੀ ਲੱਗ ਜਾਵੇਗੀ
Posted by ਅਮਰਿੰਦਰ ਸਿੰਘ
Punjab
19-11-2021 04:33 PM
ਅਮਰਿੰਦਰ ਜੀ ਤੁਸੀ kcc ਬਣਾਉਣ ਵਾਰੇ ਪੂਰੀ ਜਾਣਕਾਰੀ ਲਈ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਤੋਂ ਤੁਹਾਨੂੰ ਇਸ ਵਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ

Posted by Amrit Aulakh
Punjab
19-11-2021 04:29 PM
Amrit Ji, gulli dande di roktham layi tuc Isoproturon 300 to 400 gram ate sulfosulfuron 13 gram prati acre di 150 litre pani vich varton kar sakde ho. dhanwad.
Posted by arin
West Bengal
19-11-2021 04:24 PM
Posted by arin
West Bengal
19-11-2021 04:15 PM

Posted by Yuvraj singh
Punjab
19-11-2021 03:48 PM
ਯੁਵਰਾਜ ਜੀ , ਇਹ hawk moth ਕੀੜੇ ਦੀਆਂ ਸੁੰਡੀਆਂ ਹਨ , ਇਸ ਦੀ ਰੋਕਥਾਮ ਲਈ ਡਿੱਗ ਰਹੀਆਂ ਸੁੰਡੀਆਂ ਨੂੰ ਨਸ਼ਟ ਕਰੋ ਅਤੇ ਦਰਖ਼ੱਤ ਉੱਪਰ phosalone 4% ਦਾ ਧੂੜਾ ਦਿਓ ਜੀ। ਧੰਨਵਾਦ।

Posted by Harman Sidhu
Chattisgarh
19-11-2021 03:42 PM
Harman ji, tuc Unnat PBW 550, HD 3226, PBW 771, PBW 752 ate Unnat PBW 343 di bijayi 15 december takk kar sakde ho. dhanwad.
Posted by Sukh Bajwa
Punjab
19-11-2021 03:28 PM
ਸੁਖ ਜੀ ਮੂਲੀ ਦੀ ਖੇਤੀ ਬੀਜ ਲਈ ਕਰਨ ਲਈ ਇਹ ਬਹੁਤ ਜਰੂਰੀ ਹੈ ਕਿ ਤੁਸੀ ਕਿਹੜੀ ਕਿਸਮ ਦਾ ਬੀਜ ਵਰਤ ਰਹੇ ਹੋ ਅਤੇ ਬਿਮਾਰੀਆਂ ਅਤੇ ਕੀਟਾਂ ਦੀ ਰੋਕਥਾਮ ਲਈ ਇਹ ਬਹੁਤ ਜਰੂਰੀ ਹੈ ਕਿ ਤੁਸੀ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਲੋੜ ਪੈਣ ਤੇ ਹੀ ਦਵਾਈ ਦਾ ਛਿੜਕਾਅ ਕਰੋ ਜੀ। ਧੰਨਵਾਦ।

Posted by Chamkaur bhullar
Punjab
19-11-2021 03:09 PM
chamkaur ji bootey ate fal de vadhe lai october ton lai ke faburary de mahine takk paani dena bahut jarrori hai. mausam nu dheyan vich rakhde hoye tusi eh sinchai 3-4 hafte de antar te karde raho. march de akheer takk paani band kar dao kyu ki bootey dian nichalian tahnian jehdian ki jameen de bilkul nede hundian han ohna da fal kharab hon di sambhawna rehndi hai. dhanwaad.

Posted by Harmandeep Singh
Punjab
19-11-2021 02:40 PM
ਹਰਮਨਦੀਪ ਜੀ , ਇਸਦੀ ਰੋਕਥਾਮ ਕਾਰਨ ਲਈ ਤੁਸੀ Malathion @ 400ml/acre ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।

Posted by Bhupendra Pal
Madhya Pradesh
19-11-2021 02:28 PM
Bhupendra ji , kripya aap ye btaaye ki aapne kon si fsl boi hui hai , us hisaab se hi aapko mitti bhurbhuri krne ke baare me sahi jaankari di jaa sakegi . dhnyavad .

Posted by sunil kumar
Bihar
19-11-2021 02:06 PM
sunil ji apki picture 1 sahi nahi ayi hai aur naa hi koi keeda dikh rha hai kirpya app photo ko dobara se bheje tan jo apko us hisab se sahi jankari di ja sake.dhanyawad .

Posted by rajendra singh
Rajasthan
19-11-2021 01:03 PM
यदि आपने भैंस को गाभिन करवा दिया है तो आप उसे अब Keeper plus पाउडर 30 ग्राम रोजाना 20 दिन तक दे सकते है बाकि उसके गाभिन ठहरने या खाली होने का सही पता 21—22 दिन बाद लग सकता है यदि वो दोबारा भी हीट में आती है तो आप दोबारा सवाल पूछ सकते है फिर आपको उसके हिसाब से सही जानकारी दी जाएगी।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















