Experts Q&A Search

Posted by Harwinder singh
Punjab
07-09-2023 08:10 AM
Punjab
09-08-2023 09:04 AM
Harwinder ji tuci uss nu sbh ton pehla pett de kiria lai albendazole & ivermectin salt di goli deo ate uss nu cargill di heifer dry feed deni suru kro ate bovimin-b powder 50gm rojana deo ate her 3 mahine badd pett de kiria wali dwai salt bdl ke jrur deo baki jekar uss nu chichar hai tan taktic liquid 2ml prati 1 litre pani vich ghol ke kapde nal chichda wali jgha lgga skde ho ate ass pass bhi saff safai rakho.
Posted by Sahibveer Singh
Punjab
07-09-2023 08:09 AM
Punjab
09-08-2023 09:00 AM
ਤੁਸੀ ਉਸ ਨੂੰ Bloatosil liquid 100ml ਬੋਤਲ ਅੱਧੀ ਪਿਲਾ ਦਿਓ ਅਤੇ ਅੱਧੇ ਘੰਟੇ ਬਾਦ brotone liquid 20ml ਦਿਓ ਅਤੇ ਬਾਕੀ 50ml ਦਵਾਈ ਸ਼ਾਮ ਨੂੰ ਪਿਲਾ ਦਿਓ
Posted by ਨਿਸ਼ਾਨ ਸਿੰਘ
Punjab
07-09-2023 07:32 AM
Punjab
09-07-2023 05:15 PM
ਨਿਸ਼ਾਨ ਜੀ, ਤੁਸੀ ਚੰਗੀ ਗੁਣਵੱਤਾ ਵਾਲਾ ਬੀਜ ਭਿਓਣ ਤੋਂ ਬਾਅਦ pro tray ਜਾ ਲਿਫ਼ਾਫ਼ਿਆਂ ਵਿਚ ਬੀਜ ਸਕਦੇ ਹੋ ਜੀ।
Posted by Ninder Chechi
Punjab
06-09-2023 11:04 PM
Punjab
09-27-2023 12:37 PM
chechi ji tusi muli, gajar, palak, alu, shalgam , barley di kheti kar sakde ho
Posted by Rama Shanker Verma
Uttar Pradesh
06-09-2023 10:57 PM

Punjab
09-08-2023 10:52 AM
Posted by Jora singh
Punjab
06-09-2023 10:32 PM
Haryana
09-06-2023 11:55 PM
ਸਿੰਘ ਜੀ ਸ਼ਲਗਮ ਨੂੰ ਸਤੰਬਰ ਤੱਕ ਹੀ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਦੀ ਤੁਸੀ L 1 ਕਿਸਮ ਦੀ ਬੀਜਾਈ ਕਰ ਸਕਦੇ ਹੋ ਅਤੇ 2-3 ਕਿੱਲੋ ਬੀਜ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Sandeep Kumar
Punjab
06-09-2023 10:14 PM
Punjab
09-08-2023 10:53 AM
ਸੰਦੀਪ ਜੀ ਤੁਸੀ Agrimin, Minfa gold, Bovimin b, Repromin ਕੋਈ ਵੀ ਪਾਊਡਰ ਵਰਤ ਸਕਦੇ ਹੋ ਇਹ ਤੁਸੀ 50 ਤੋਂ 100 ਗ੍ਰਾਮ ਰੋਜਾਨਾ ਖਵਾ ਸਕਦੇ ਹੋ
Posted by Sharanpal Singh
Punjab
06-09-2023 09:44 PM

Haryana
09-06-2023 11:51 PM
Singh to get spawn of button mushroom you can contact either with your kvk or agriculture department. 01874-220743
Posted by Dheeraj Mehta
Rajasthan
06-09-2023 09:09 PM
Punjab
09-08-2023 10:55 AM
Posted by Jaspreet sidhu
Punjab
06-09-2023 09:00 PM
Punjab
09-08-2023 10:57 AM
ਸਿੱਧੂ ਜੀ ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਤੁਸੀ ਅੱਗੇ ਹੋਣ ਵਾਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by ਰਸਪਰੀਤ ਸਿੰਘ ਢਿੱਲੋਂ
Punjab
06-09-2023 08:03 PM
Haryana
09-06-2023 11:47 PM
ਸਿੰਘ ਜੀ ਏਸਦੇ ਬੀਜ ਲੈਣ ਲਈ ਤੁਸੀ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। 0165 228 0843
Posted by Sumit
Uttar Pradesh
06-09-2023 07:38 PM

Maharashtra
09-27-2023 12:39 PM
Posted by Punit kamal Singh jeji
Punjab
06-09-2023 07:23 PM

Haryana
09-06-2023 11:46 PM
Singh ji jekar kise bimari da hamla nahi hai tan fungicide karan di koi lod nahi hai es nal fasal upar maada asar pai sakda hai
Posted by D.r thakur
Himachal Pradesh
06-09-2023 07:12 PM

Himachal Pradesh
09-27-2023 12:47 PM
Posted by Rajveer Singh
Punjab
06-09-2023 07:00 PM
Haryana
09-06-2023 11:44 PM
Singh ji esde lai tusi sulfoxaflor 150 ml prati acre. De hisab nal vart skde ho
Posted by prahlad singh
Rajasthan
06-09-2023 06:57 PM
Haryana
09-06-2023 11:42 PM
Singh ji eh keede de kar ke hai jekar eh bootey kaafi jeyada han tusi tan hi esde lai spray kro edde lai tusi chlorantraniliprole 60 ml prati acre de hisab nal vart sakde ho jekar eh bootey thode hi han tan tusi ehna nu Patt ke vi sutt skde ho
Posted by Gurdeep Grewal
Punjab
06-09-2023 06:40 PM

Punjab
09-08-2023 10:59 AM
Posted by jagdev Singh
Punjab
06-09-2023 06:26 PM
Haryana
09-06-2023 11:36 PM
Singh ji esde lai tusi esnu 100 garam prati acre de hisab nal vart sakde ho essa koi nuksan nahi hai
Posted by Rakesh singh
Punjab
06-09-2023 06:21 PM

Punjab
09-27-2023 12:42 PM
Posted by Harpreet
Punjab
06-09-2023 05:57 PM
Haryana
09-06-2023 11:34 PM
Harpreet ji kirpya apni fasal di photo bhejo us hsiab nal hi tuhanu sahi jankari diti ja sakdi hai
Posted by rapinder aingh
Punjab
06-09-2023 05:50 PM
Haryana
09-06-2023 11:33 PM
Singh ji eh dso tusi esnu khad kehdi kini matra vich paa chuke ho us hisab nal tuhanu sahi jankari diti ja sakdi hai
Posted by gurpreet
Punjab
06-09-2023 05:17 PM
Haryana
09-06-2023 11:32 PM
ਗੁਰਪ੍ਰੀਤ ਜੀ ਜੇਕਰ ਬਿਮਾਰੀ ਹਜੇ ਵੀ ਕਾਫੀ ਜ਼ਿਆਦਾ ਹੈ ਤਾਂ ਤੁਸੀ ਦੁਬਾਰਾ ਤੋਂ ਸਪਰੇਅ ਕਰ ਸਕਦੇ ਹੋ ਇਸ ਵਿਚ ਕੋਇ ਦਿੱਕਤ ਨਹੀਂ ਹੈ
Posted by Sumit
Uttar Pradesh
06-09-2023 05:14 PM

Maharashtra
09-27-2023 12:40 PM
Posted by ਕੁਲਦੀਪ ਸਿੰਘ
Punjab
06-09-2023 04:57 PM
Punjab
09-08-2023 11:00 AM
ਤੁਸੀ ਉਸ ਨੂੰ Melonex injection 2ml ਅਤੇ Ketoprofen inj 2ml ਲਗਵਾਓ ਬਾਕੀ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by shamsher sidhu
Punjab
06-09-2023 04:24 PM
Punjab
09-08-2023 11:03 AM
ਸਿੱਧੂ ਜੀ ਤੁਸੀ ਇਸ ਨੂੰ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਇਹ ਤਾਰਾ ਕਰੇ ਫਿਰ AI ਕਰਵਾ ਦਿਓ
Posted by Harman Chahal
Punjab
06-09-2023 04:04 PM

Punjab
09-08-2023 11:06 AM
Posted by harpal singh bring
Punjab
06-09-2023 03:46 PM
Punjab
09-08-2023 11:09 AM
Harpal ji tuci poultry farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra,Handiaya, District- Barnala, Dr Prahlad Singh, Head KVK, Contact No.: +91-8196080643, Fax No 0161-2553363, Pincode: 148107 nal sampark kr skde ho.
Posted by Mandeep Singh
Punjab
06-09-2023 03:25 PM
Punjab
09-08-2023 11:10 AM
ਨਹੀਂ ਜੀ ਹੁਣ ਸੀਮਨ ਨਾ ਭਰਵਾਓ ਜੇਕਰ ਉਹ ਤਾਰਾ ਕਰੇ ਫਿਰ ਤੁਸੀ ਭਰਵਾਂ ਸਕਦੇ ਹੋ ਬਾਕੀ ਉਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Posted by Davinder singh
Haryana
06-09-2023 03:24 PM
Punjab
09-08-2023 11:13 AM
Davinder ji tuci uss nu sbh ton pehla pett de kiria lai Nilzan liquid 1ml/3kg bhar de hisab nal dwai deo ate uss nu Agrimin powder 20gm rojana ate ovumin advance tablet adhi goli rojana deni suru kro, ehna nal sarir di kami puri howegi ate sme te heat vich aa jawegi.
Posted by Harvinder singh
Punjab
06-09-2023 02:35 PM
Punjab
09-27-2023 12:55 PM
ਆਲੂ ਦੀ ਖੇਤੀ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ। ਜ਼ਮੀਨ ਦੀ ਤਿਆਰੀ ਲਈ ਉਲਟਾਵੇਂ ਹਲ ਨਾਲ ਇੱਕ ਵਾਰੀ ਵਾਹੁਣ ਤੋਂ ਬਾਅਦ,ਤਵੀਆਂ ਨਾਲ ਜਾਂ ਸਾਧਾਰਨ ਹਲ ਨਾਲ ਵਹਾਈ ਕੀਤੀ ਜਾਵੇ, ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਕੇਵਲ ਤਵੀਆਂ ਨਾਲ ਹੀ ਵਹਾਈ ਕੀਤੀ ਜਾ ਸਕਦੀ ਹੈ। ਜ਼ਮੀਨ ਤਿਆਰ ਹੋਣ ਉਪਰੰਤ ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਪਾ ਦਿਉ । ਪੱਤਝੜ ਰੁੱਤ ਦੀ ਫ਼ਸਲ ਲਈ 40-50 ਗ੍ਰਾ.... (Read More)
ਆਲੂ ਦੀ ਖੇਤੀ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ। ਜ਼ਮੀਨ ਦੀ ਤਿਆਰੀ ਲਈ ਉਲਟਾਵੇਂ ਹਲ ਨਾਲ ਇੱਕ ਵਾਰੀ ਵਾਹੁਣ ਤੋਂ ਬਾਅਦ,ਤਵੀਆਂ ਨਾਲ ਜਾਂ ਸਾਧਾਰਨ ਹਲ ਨਾਲ ਵਹਾਈ ਕੀਤੀ ਜਾਵੇ, ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਕੇਵਲ ਤਵੀਆਂ ਨਾਲ ਹੀ ਵਹਾਈ ਕੀਤੀ ਜਾ ਸਕਦੀ ਹੈ। ਜ਼ਮੀਨ ਤਿਆਰ ਹੋਣ ਉਪਰੰਤ ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਪਾ ਦਿਉ । ਪੱਤਝੜ ਰੁੱਤ ਦੀ ਫ਼ਸਲ ਲਈ 40-50 ਗ੍ਰਾਮ ਭਾਰ ਦੇ ਆਲੂ 12-18 ਕੁਇੰਟਲ ਪ੍ਰਤੀ ਏਕੜ ਵਰਤਣੇ ਚਾਹੀਦੇ ਹਨ। ਆਲੂ ਦੀਆ ਵਧੀਆ ਝਾੜ ਦੇਣ ਵਾਲਿਆਂ ਕਿਸਮਾਂ ਕੁਫ਼ਰੀ ਪੁਸ਼ਕਰ - 160-170 ਕ਼/ਏਕੜ , ਕੁਫ਼ਰੀ ਗੰਗਾ -160 -174 ਕੁੰ/ਏਕੜ , ਕੁਫ਼ਰੀ ਸੂਰੀਆ ( ਅਗੇਤੀ ) 100 -125 ਕੁੰ / ਏਕੜ ਹਨ , ਬਿਜਾਈ ਲਈ 40-50 ਗ੍ਰਾਮ ਭਾਰ ਦੇ 12 -18 ਕੁਇੰਟਲ ਆਲੂ ਦੀ ਬਿਜਾਈ ਕਰਨੀ ਚਾਹੀਦੀ ਹੈ। ਆਲੂਆਂ ਦੇ ਖਰੀਂਢ ਰੋਗ ਦੀ ਰੋਕਥਾਮ ਲਈ ਮੋਨਸਰਨ 2.5 ਮਿ.ਲਿ. ਪ੍ਰਤੀ ਲੀਟਰ ਪਾਣੀ ਦੇ ਘੋਲ ਵਿੱਚ ਗੁਦਾਮ ਤੋਂ ਕੱਢਣ ਉਪਰੰਤ 10 ਮਿੰਟਾਂ ਲਈ ਡੁਬੋ ਕੇ ਸੋਧਿਆ ਜਾਵੇ। ਮੈਦਾਨੀ ਇਲਾਕਿਆਂ ਵਿੱਚ ਬਿਜਾਈ ਦਾ ਸਭ ਤੋਂ ਢੁੱਕਵਾਂ ਸਮਾਂ ਪੱਤਝੜ ਫ਼ਸਲ ਲਈ ਸਤੰਬਰ ਦਾ ਆਖਰੀ ਹਫਤੇ ਤੋਂ ਅਕਤੂਬਰ ਦੇ ਦੂਜੇ ਹਫਤੇ ਤੱਕ ਦਾ ਹੈ, ਅਤੇ ਬਹਾਰ ਰੁੱਤ ਲਈ ਜਨਵਰੀ ਦੇ ਦੂਜੇ ਹਫਤੇ ਤੱਕ ਦਾ ਹੈ। ਬਿਜਾਈ ਲਈ ਆਲੂਆਂ ਵਿੱਚਕਾਰ 20 ਸੈ.ਮੀ. ਅਤੇ ਵੱਟਾਂ ਵਿੱਚ 60 ਸੈ.ਮੀ ਦਾ ਫਾਸਲਾ ਹੱਥੀਂ ਜਾਂ ਮਕੈਨੀਕਲ ਤਰੀਕੇ ਨਾਲ ਰੱਖੋ।ਬਿਜਾਈ ਲਈ ਟ੍ਰੈਕਟਰ ਨਾਲ ਚੱਲਣ ਵਾਲੀ ਅੱਧ-ਆਟੋਮੈਟਿਕ ਜਾਂ ਆਟੋਮੈਟਿਕ ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰ ਸਕਦੇ ਹਨ। ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ। ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਦੀ ਵਰਤੋ ਕੀਤੀ ਜਾਵੇ। ਆਲੂਆਂ ਦੇ ਚੰਗੇ ਵਾਧੇ ਲਈ ਤੇ ਝਾੜ ਵਧਾਉਣ ਲਈ ਬਾਇਓਜ਼ਾਈਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪਹਿਲਾ ਬਿਜਾਈ ਸਮੇ ਤੇ ਫੇਰ 8 ਕਿਲੋ ਮਿੱਟੀ ਚੜਾਉਣ ਸਮੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਇਓਜ਼ਾਈਮ ਦੇ ਤਰਲ ਦੀ ਸਪਰੇ @200ml ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ।ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ। ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ। ਮਿੱਟੀ ਵਿੱਚ ਸਹੀ ਹਵਾ,ਪਾਣੀ ਅਤੇ ਤਾਪਮਾਨ ਬਣਾਈ ਰੱਖਣ ਲਈ ਇਹ ਕੰਮ ਬਹੁਤ ਜਰੂਰੀ ਹੈ ਤਾਂ ਜੋ ਫਸਲ ਦਾ ਵਿਕਾਸ ਵਧੀਆ ਹੋ ਸਕੇ। ਆਲੂਆਂ ਦੇ ਵਧੀਆ ਵਿਕਾਸ ਲਈ ਪੌਦੇ ਦੀਆਂ ਜੜਾਂ ਨਾਲ ਮਿੱਟੀ ਲਾਓ। ਇਹ ਕੰਮ ਪੌਦਿਆ ਦੇ 15-20 ਸੈ.ਮੀ. ਕੱਦ ਦੇ ਹੋਣ ਤੇ ਕਰੋ। ਜੇ ਲੋੜ ਪਵੇ ਤਾਂ ਪਹਿਲੀ ਵਾਰ ਮਿੱਟੀ ਲਾਉਣ ਤੋਂ ਦੋ ਹਫਤੇ ਬਾਅਦ ਦੂਜੀ ਵਾਰ ਫਿਰ ਮਿੱਟੀ ਲਗਾਓ। ਇਹ ਕੰਮ ਹੱਥੀਂ ਕਹੀ ਜਾਂ ਸਾਂਚੇ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ। ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ।
Posted by GURLAL SINGH GILL
Punjab
06-09-2023 02:33 PM
Punjab
09-06-2023 09:02 PM
Gurlal ji , tusi ih spray kar sakde ho ji, ih sma is spray lai shi hai ji
Posted by krishan dhaliwal
Punjab
06-09-2023 02:27 PM
Punjab
09-08-2023 02:23 PM
Krishan ji tuci Milkogen 8000 feed di varto kr skde ho ehh tuci 2.5kg dudh mgar 1kg de hisab nal vart skde ho. baki uss nu vdhia hara chara khwao ate suun ton 8 din badd pett de kiria wali dwai deo.
Posted by Ramandeep Singh
Punjab
06-09-2023 01:53 PM
Punjab
09-06-2023 09:01 PM
Raman ji kirpa kar ke visthar nal dasso ki kis keede da hamla hai ta Jo tuhanu is baare sahi jaankari ditti jaa sake
Posted by Gurmeet Singh
Punjab
06-09-2023 01:50 PM
Punjab
09-06-2023 09:00 PM
ਗੁਰਮੀਤ ਜੀ ਇਹ ਫਲ ਦੀ ਮੱਖੀ ਦੇ ਹਮਲੇ ਕਾਰਨ ਹੁੰਦਾ ਹੈ ਤੁਸੀ ਇਸ ਦੀ ਰੋਕਥਾਮ ਲਈ ਫੁੱਲ ਆਉਣ ਤੇ PAU ਫਰੂਟ ਫਲਾਈ ਟ੍ਰੈਪ ਲਗਾ ਸਕਦੇ ਹੋ ਜੀ।
Posted by Gurjot 2
Punjab
06-09-2023 01:28 PM

Punjab
09-08-2023 02:21 PM
Posted by Gurjot 2
Punjab
06-09-2023 01:28 PM

Punjab
09-08-2023 02:21 PM
Posted by Harnseeb singh
Punjab
06-09-2023 01:26 PM
Punjab
09-08-2023 01:48 PM
Harnseeb ji tuci uss nu pett de kiria lai Flukarid-ds bolus deo ate uss nu her 3 mahine badd salt bdl ke pett de kiria wali dwai jrur deo.
Posted by Harnseeb singh
Punjab
06-09-2023 01:09 PM
Punjab
09-08-2023 01:46 PM
Hanji tuci isdi varto kr skde ho iss nal andro safai howegi ate dudh vich vdha howega, baki tuci vdhia khurak deo ate uss nu Glucaboost liquid 100-100ml swere sham, Lactomax tablet 10-10 golia swere sham rojana denia suru kro
Posted by Gaurav
Chattisgarh
06-09-2023 01:05 PM

Punjab
09-06-2023 08:57 PM
गौरव जी आप उसकी रोकथाम के लिए coragen 60 ml/एकड़ के हिसाब से छिड़काव कर सकते हैं।
Posted by Rohit Dhakarey
Gujarat
06-09-2023 01:01 PM

Punjab
09-06-2023 08:55 PM
Rohit ji aap ise najdeeki sbji aur fruit market me bech sakte hai.
Posted by Rohit Dhakarey
Gujarat
06-09-2023 01:01 PM

Punjab
09-06-2023 08:54 PM
Rohit ji kripya vistar se btaaye ki aap kon si fasl bechne ki baat kar rahe hai us hisab se hi aapko is baare me shi jaankari di jaa sakegi.
Posted by ਨਾਨਕ ਸਿੰਘ
Punjab
06-09-2023 12:45 PM
Punjab
09-06-2023 08:53 PM
ਨਾਨਕ ਜੀ ਇਸ ਸਮੇਂ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਇਸ ਮਹੀਨੇ ਦੇ ਆਖਰੀ ਹਫਤੇ ਤੋਂ ਬਰਸੀਨ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ।
Posted by Aman
Punjab
06-09-2023 12:25 PM
Punjab
09-08-2023 01:34 PM
Aman ji iss nal pashu de lewe di changi growth hundi hai, dudh vich vadha hunda hai, thnaa di bimaria ghat aundi ha, bachedani nu takat mildi hai ehh tuci pashu de suun ton 1 mahina pehla lgwao ate 5ml injection lgwao ate 2-2 din de frak nal 5 tike lgwa skde ho.
Posted by Mohit Lather
Haryana
06-09-2023 11:45 AM

Punjab
09-06-2023 08:52 PM
Mohit it is not cultivated by farmers of haryana at larger scale if you need any guidance related posts it's farming then we can provide you the information.
Posted by Mohit Lather
Haryana
06-09-2023 11:45 AM

Punjab
09-06-2023 08:52 PM
Mohit it is not cultivated by farmers of haryana at larger scale if you need any guidance related posts it's farming then we can provide you the information.
Posted by Mohit Lather
Haryana
06-09-2023 11:44 AM

Punjab
09-06-2023 08:52 PM
Mohit it is not cultivated by farmers of haryana at larger scale if you need any guidance related posts it's farming then we can provide you the information.
Posted by Mohit Lather
Haryana
06-09-2023 11:44 AM

Punjab
09-06-2023 08:51 PM
Mohit it is not cultivated by farmers of haryana at larger scale if you need any guidance related posts it's farming then we can provide you the information.
Posted by Mohit Lather
Haryana
06-09-2023 11:44 AM

Punjab
09-06-2023 08:51 PM
Mohit it is not cultivated by farmers of haryana at larger scale if you need any guidance related posts it's farming then we can provide you the information.
Posted by Mohit Lather
Haryana
06-09-2023 11:44 AM

Punjab
09-06-2023 08:51 PM
Mohit it is not cultivated by farmers of haryana at larger scale if you need any guidance related posts it's farming then we can provide you the information.