Experts Q&A Search

Posted by gaurav rana
Haryana
22-11-2021 07:52 PM
Maharashtra
11-22-2021 08:13 PM
Gaurav ji , kripya aap ye btaaye ki aapka berseem kitne din ka hai aur is ko kon c khaad aap daal chuke hai , us hisaab se aapko sahi jaankari sdi jaa sakegi .dhnyavad .
Posted by Fenil Parekh
Maharashtra
22-11-2021 07:49 PM
Punjab
11-23-2021 05:35 PM
Posted by Gurmeet Singh
Punjab
22-11-2021 07:48 PM
Punjab
11-23-2021 10:15 AM
Gurmeet ji jekar tuci iss nu ajje doctor ton gaban check nhi krwaya ha tan tuci iss nu check krwao jekar tuci check krwaa lai ha fir tuci iss nu Duraprogen injection 750mg lgwao.
Posted by ਬਲਜੀਤ ਸਿੰਘ
Punjab
22-11-2021 06:59 PM
Punjab
11-22-2021 07:06 PM
ਬਲਜੀਤ ਜੀ ਇਹ ਦਵਾਈਆਂ ਰੇਤਲੀ ਜਮੀਨ ਉਪਰ ਵੀ ਅਸਰਦਾਰ ਹਨ। ਧੰਨਵਾਦ।
Posted by gurbhej singh
Punjab
22-11-2021 06:49 PM
Punjab
11-23-2021 10:16 AM
Gurbhej ji tuci uss nu GADVASU ludhiana laa jao kyuki usdi sahi janch krke hei vdhia ilagg ho skda ha uthe usde sahi test ho jange.
Posted by gurbhej singh
Punjab
22-11-2021 06:48 PM
Punjab
11-23-2021 10:19 AM
ਗੁਰਭੇਜ ਜੀ ਤੁਸੀ ਉਸ ਨੂੰ Doloban plus vet 15ml, enrofloxacin inj. 10ml ਅਤੇ tinacal injection 15ml ਲਗਵਾਓ ਅਤੇ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ
Posted by Pawan Kumar
Punjab
22-11-2021 06:14 PM
Punjab
11-22-2021 06:20 PM
ਪਵਨ ਜੀ ਬਰਸੀਨ ਦੇ ਸਹੀ ਵਾਧੇ ਲਈ ਤੁਸੀਂ ਉਸ ਨੂੰ ਸਿਫਾਰਿਸ਼ ਕੀਤੀਆਂ ਖਾਦਾਂ 22 ਕਿਲੋ urea ਤੇ 185 ਕਿਲੋ super ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ। ਜੇ ਤੁਸੀਂ ਬਰਸੀਮ ਵਿਚ ਰਾਈ ਘਾਹ ਮਿਲਾ ਕੇ ਬੀਜਿਆ ਹੈ ਤਾਂ ਹਰ ਕਟਾਈ ਮਗਰੋਂ 22 ਕਿਲੋ urea ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Deepak dudi
Madhya Pradesh
22-11-2021 03:22 PM
Maharashtra
11-22-2021 08:17 PM
Deepak ji ,papite ki safl kheti ke liye garm mausam kaafi acha rehtra hai aur ache nikaas vaali mitti achi rehti hai, RED lady 786 , pusa delicious , pusa dwarf , honey dew iski achi kisme hai , iska planting distance 1.5x1.5 m rakha jata hai , 20 kg FYM/plant daale , har paudhe ko 1.25 kg N:P:K ka mishran 1:2:1/3 ratio me saal me doo bar daale .Fal ko pkaane ke liye akhbaar ya kagj me 72-96 ghnte ke liye lpetkr rakhna padta hai . Dhnyvad.
Posted by manjot singh
Punjab
22-11-2021 03:00 PM
Punjab
11-23-2021 10:20 AM
Manjot ji tusi usdi khurak da purra dian rakho ate uss nu sme sme te pett de kiria wali dwai dinde rho baki uss nu Bovimin-b powder 30gm rojana dena suru kro jis nal sarir di kamjori durr rehegi ate vdhia growth howegi jiss nal sme te heat vich aa jawegi.
Posted by Pinder cheema
Punjab
22-11-2021 02:31 PM
Punjab
11-22-2021 06:44 PM
pinder ji genda phul nu appan saal vich kai wari lga sakde haa. Barsat rutt da genda june mahine de last hafte ton lai ke july de pehle hafte takk lga sakde ha. sardi rutt da genda adh september takk lga sakde haa. Garmi rutt da genda january de duje pandarwada takk lga sakde ha par pr eh wala genda tusi polythene sheet andar hi lgaun di sifarish kiti jandi hai te baad vich feburary de duje pandarwada tusi ehdi paneeri khet vich laa sakde ho. dhanwaad.
Posted by jagtar sidhu
Punjab
22-11-2021 02:28 PM
Punjab
11-22-2021 03:35 PM
jagtar ji polyhouse ja nethouse di training lai tusi punjab khetibadi university ludhiana nal sampark kar sakde ho. dhanwaad.
Posted by Vinod Rahar
Haryana
22-11-2021 02:28 PM
Haryana
11-23-2021 10:23 AM
Vinod ji amrood ke paudhe mein nutrients ki kami ke lashan lag rahe hai. Amrood mein patte lal phosphorus ki kami anne se hote hai. Kripya ap yeh btaye ki ap ne paudhe mein kya kya khad aur kitni matra mein dali hai ta jo apko uske hisab se sahi jankri de sake. Aur paudhe ki umar kya hai. Dhanywad.
Posted by ਰਾਜਪਾਲ ਸਿੰਘ ਸੰਧੂ
Punjab
22-11-2021 12:04 PM
Punjab
11-22-2021 02:45 PM
ਰਾਜਪਾਲ ਜੀ ਕਣਕ ਨੂੰ ਪਹਿਲਾ ਪਾਣੀ ਬੀਜਣ ਤੋਂ 5-6 ਹਫਤੇ ਬਾਅਦ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਜੇ ਤੁਹਾਡੀ ਜਮੀਨ ਖੁਸ਼ਕ ਹੈ ਤਾਂ ਤੁਸੀਂ ਇਹ ਪਾਣੀ 4 ਹਫਤੇ ਬਾਅਦ ਵੀ ਲਗਾ ਸਕਦੇ ਹੋ। ਧੰਨਵਾਦ ਜੀ।
Posted by mohit
Haryana
22-11-2021 11:54 AM
Punjab
01-07-2022 11:50 AM
Mohit ji parwal ki roots nahi milti hai iski ya to nursery milti hai ya beej.
Posted by Ram chander
Punjab
22-11-2021 11:22 AM
Punjab
11-22-2021 02:54 PM
Ram ji iske liye app punjab agricultural university ludhiana se aur apne area ke krishi vigyan kendar se sampark kar sakte hai. university aur KVK alag lag time par farmers ko organic farming ke liye training dete rehte hai. dhanyawad.
Posted by Shiolal mukhieya
Bihar
22-11-2021 11:00 AM
Maharashtra
11-22-2021 02:37 PM
shiolal ji PAN5050 ek gehu ki private company ki kisam hai. Is variety ki bijai app october month se lekar december month takk kar sakte hai . yeh 125-135 din mein katne ke liye teyar ho jati hai. iska beej app 35-40kilo prati acre ke hisab se use sakte hai. aur iski paidawar 20-25 quintal prati acre takk aa jati hai. dhanyawad.
Posted by kuldeep kumar
Punjab
22-11-2021 10:41 AM
Punjab
11-23-2021 10:27 AM
Kuldeep ji jekar tuci goat nu vaccination nhi krwai ha tan ehna nu FMD ate HS(galghotu) di vaccination jrur krwao ehh 1 sall vich 2 varr krwai jandi hai tuci ehna ehh lgwao skde ho jiss nal ehna bimaria de khtre nu auun ton rokka ja skda ha.
Posted by ਨੀਟੂ ਗਰੇਵਾਲ
Punjab
22-11-2021 10:34 AM
Punjab
11-22-2021 06:45 PM
ਨੀਟੂ ਜੀ , Pioneer 1899 ਕਿਸਮ ਦੀ ਬਿਜਾਈ ਆਲੂ ਦੀ ਪੁਟਾਈ ਤੋਂ ਬਾਅਦ ਜਨਵਰੀ ਦੇ ਪੂਰੇ ਮਹੀਨੇ ਵਿਚ ਕੀਤੀ ਜਾ ਸਕਦੀ ਹੈ ਜੀ , ਚੰਗੀ ਸਾਂਭ ਸੰਭਾਲ ਵਾਲੀ ਫਸਲ ਵਧੀਆ ਝਾੜ ਦੇ ਦਿੰਦੀ ਹੈ ਜੀ। ਧੰਨਵਾਦ।
Posted by Varinder Singh
Punjab
22-11-2021 10:32 AM
Punjab
11-22-2021 06:33 PM
Varinder ji , saron di fasl vich kise vi naddenashak dvai di sifarish nahi kiti jandi , so nadeena di rokthaam lai tuci fasl di gudai hi karo . Dhanwad .
Posted by amit
Rajasthan
22-11-2021 10:29 AM
Maharashtra
11-22-2021 03:33 PM
amit ji app soil testing karwane ke liye apne area ke krishi vigyan kendar mein apni mitti ka sample de ke soil test karwa sakte hai. dhanyawad.
Posted by MS Grewal
Punjab
22-11-2021 10:28 AM
Punjab
11-22-2021 06:23 PM
Grewal ji kirpa kar ke apna question visthar vich pucho tuhanu kinnow de baare vich ki jankari chahidi hai.dhanwaad.
Posted by manjot singh
Punjab
22-11-2021 10:10 AM
Punjab
11-22-2021 10:53 AM
Manjot ji tuhade sare swala de jwab ditte gye hai tuci App vich apne sare swala de jwab dekh skde ho.
Posted by gurkirt brar
Rajasthan
22-11-2021 09:57 AM
Punjab
11-23-2021 10:31 AM
iske sath pashu ki kamjori dur hoti hai, pashu de dudh mai fayeda hota hai aur Fat milti hai yeh pashu ko dudh ke hisab se di jatti hai vaise aap 100gm se 400gm tak dudh ke hisab se de skte hai.
Posted by Harman Boparai
Punjab
22-11-2021 09:52 AM
Punjab
11-22-2021 06:10 PM
ਹਰਮਨ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਫ਼ਸਲ ਵਿਚ ਕਿਹੜੀ -ਕਿਹੜੀ ਖਾਦ ਦੀ ਵਰਤੋਂ ਕੀਤੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by ਬਲਜੀਤ ਸਿੰਘ
Punjab
22-11-2021 08:47 AM
Punjab
11-22-2021 06:07 PM
Baljit ji , Puma power herbicide vich Fenoxaprop-p-ethyl 10 EC salt hai ate isdi sifarish kank di fasl vich pehle paani to baad gulli dande di rokthaam lai kiti jandi hai ate Accord Plus 22 EC vich Fenoxaprop 8% + Metribuzin 14% EC salt han ate isdi sifarish bijai to 30-35 dina baad gulli dande ate chaudi patti vaale nadeena di rokthaam lai kiti jandi hai . Dhanwad .
Posted by Baljeet virk
Punjab
22-11-2021 08:17 AM
Punjab
11-22-2021 06:00 PM
ਬਲਜੀਤ ਜੀ , ਜੇ ਤੁਸੀ ਸਿਰਫ ਖਾਦਾਂ ਦੀ ਜਾਣਕਾਰੀ ਲਈ ਹੀ ਮਿੱਟੀ ਦੀ ਜਾਂਚ ਕਰਵਾਉਣੀ ਹੈ ਤਾ ਖੁਰਪੇ ਦੀ ਮਦਦ ਨਾਲ 6 ਇੰਚ ਡੂੰਘਾ 'V' ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸੇ ਤੋਂ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ।ਇਸ ਤਰੀਕੇ ਨਾਲ ਜਾਂ ਫਿਰ ਵਰਮੇ ਨਾਲ ਇਕ ਏਕੜ ਤੋਂ ਘੱਟ ਤੋਂ ਘੱਟ 5-6 ਜਗਾਹ ਤੋਂ ਨਮੂਨਾ ਲਾਓ |ਇਹ ਸਾਰੀ ਮਿੱਟੀ ਰਲਾ ਕੇ ਤੇ ਸੁੱਕਾ ਕੇ ,ਇਸ ਵਿਚੋ.... (Read More)
ਬਲਜੀਤ ਜੀ , ਜੇ ਤੁਸੀ ਸਿਰਫ ਖਾਦਾਂ ਦੀ ਜਾਣਕਾਰੀ ਲਈ ਹੀ ਮਿੱਟੀ ਦੀ ਜਾਂਚ ਕਰਵਾਉਣੀ ਹੈ ਤਾ ਖੁਰਪੇ ਦੀ ਮਦਦ ਨਾਲ 6 ਇੰਚ ਡੂੰਘਾ 'V' ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸੇ ਤੋਂ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ।ਇਸ ਤਰੀਕੇ ਨਾਲ ਜਾਂ ਫਿਰ ਵਰਮੇ ਨਾਲ ਇਕ ਏਕੜ ਤੋਂ ਘੱਟ ਤੋਂ ਘੱਟ 5-6 ਜਗਾਹ ਤੋਂ ਨਮੂਨਾ ਲਾਓ |ਇਹ ਸਾਰੀ ਮਿੱਟੀ ਰਲਾ ਕੇ ਤੇ ਸੁੱਕਾ ਕੇ ,ਇਸ ਵਿਚੋਂ ਅੱਧਾ ਕਿਲੋ ਲਿਫ਼ਾਫ਼ੇ ਵਿੱਚ ਪਾ ਲਵੋ। ਜੇ ਜਮੀਨ ਵਿਚ ਕੱਲਰ ਦੀ ਸ਼ਿਕਾਇਤ ਹੈ ਤਾ ਉਸ ਲਈ ਨਮੂਨਾ ਲੈਣ ਦਾ ਤਰੀਕਾ ਵੱਖਰਾ ਹੈ ,ਜ਼ਮੀਨ ਦੀ ਉੱਪਰਲੀ ਸਤਹਿ ਤੋਂ 15 ਸੈਂਟੀਮੀਟਰ,30 ਸੈਂਟੀਮੀਟਰ ਅਤੇ 60 ਸੈਂਟੀਮੀਟਰ ਤਹਿਆਂ ਚੋਂ ਵੱਖੋ ਵੱਖਰਾ ਨਮੂਨਾ ਭਰ ਲਵੋ। ਦਰੱਖਤ ਦੇ ਹੇਠਾਂ ਤੋਂ ਨਮੂਨਾ ਨਾ ਲਓ। ਮਿੱਟੀ ਦੀ ਜਾਂਚ ਤੁਸੀ KVK ਮਾਨਸਾ 282V+9VH, 0165 228 0843 ਤੋਂ ਕਰਵਾ ਸਕਦੇ ਹੋ ਜੀ। ਧੰਨਵਾਦ।
Posted by Baljeet virk
Punjab
22-11-2021 08:11 AM

Punjab
11-22-2021 06:00 PM
ਬਲਜੀਤ ਜੀ , ਜੇ ਤੁਸੀ ਸਿਰਫ ਖਾਦਾਂ ਦੀ ਜਾਣਕਾਰੀ ਲਈ ਹੀ ਮਿੱਟੀ ਦੀ ਜਾਂਚ ਕਰਵਾਉਣੀ ਹੈ ਤਾ ਖੁਰਪੇ ਦੀ ਮਦਦ ਨਾਲ 6 ਇੰਚ ਡੂੰਘਾ 'V' ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸੇ ਤੋਂ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ।ਇਸ ਤਰੀਕੇ ਨਾਲ ਜਾਂ ਫਿਰ ਵਰਮੇ ਨਾਲ ਇਕ ਏਕੜ ਤੋਂ ਘੱਟ ਤੋਂ ਘੱਟ 5-6 ਜਗਾਹ ਤੋਂ ਨਮੂਨਾ ਲਾਓ |ਇਹ ਸਾਰੀ ਮਿੱਟੀ ਰਲਾ ਕੇ ਤੇ ਸੁੱਕਾ ਕੇ ,ਇਸ ਵਿਚੋ.... (Read More)
ਬਲਜੀਤ ਜੀ , ਜੇ ਤੁਸੀ ਸਿਰਫ ਖਾਦਾਂ ਦੀ ਜਾਣਕਾਰੀ ਲਈ ਹੀ ਮਿੱਟੀ ਦੀ ਜਾਂਚ ਕਰਵਾਉਣੀ ਹੈ ਤਾ ਖੁਰਪੇ ਦੀ ਮਦਦ ਨਾਲ 6 ਇੰਚ ਡੂੰਘਾ 'V' ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸੇ ਤੋਂ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ।ਇਸ ਤਰੀਕੇ ਨਾਲ ਜਾਂ ਫਿਰ ਵਰਮੇ ਨਾਲ ਇਕ ਏਕੜ ਤੋਂ ਘੱਟ ਤੋਂ ਘੱਟ 5-6 ਜਗਾਹ ਤੋਂ ਨਮੂਨਾ ਲਾਓ |ਇਹ ਸਾਰੀ ਮਿੱਟੀ ਰਲਾ ਕੇ ਤੇ ਸੁੱਕਾ ਕੇ ,ਇਸ ਵਿਚੋਂ ਅੱਧਾ ਕਿਲੋ ਲਿਫ਼ਾਫ਼ੇ ਵਿੱਚ ਪਾ ਲਵੋ। ਜੇ ਜਮੀਨ ਵਿਚ ਕੱਲਰ ਦੀ ਸ਼ਿਕਾਇਤ ਹੈ ਤਾ ਉਸ ਲਈ ਨਮੂਨਾ ਲੈਣ ਦਾ ਤਰੀਕਾ ਵੱਖਰਾ ਹੈ ,ਜ਼ਮੀਨ ਦੀ ਉੱਪਰਲੀ ਸਤਹਿ ਤੋਂ 15 ਸੈਂਟੀਮੀਟਰ,30 ਸੈਂਟੀਮੀਟਰ ਅਤੇ 60 ਸੈਂਟੀਮੀਟਰ ਤਹਿਆਂ ਚੋਂ ਵੱਖੋ ਵੱਖਰਾ ਨਮੂਨਾ ਭਰ ਲਵੋ। ਦਰੱਖਤ ਦੇ ਹੇਠਾਂ ਤੋਂ ਨਮੂਨਾ ਨਾ ਲਓ। ਮਿੱਟੀ ਦੀ ਜਾਂਚ ਤੁਸੀ KVK ਮਾਨਸਾ 282V+9VH, 0165 228 0843 ਤੋਂ ਕਰਵਾ ਸਕਦੇ ਹੋ ਜੀ। ਧੰਨਵਾਦ।
Posted by Daljeet Singh
Punjab
22-11-2021 08:11 AM
Punjab
11-22-2021 05:48 PM
ਦਲਜੀਤ ਜੀ , ਤੁਸੀ ਕਿੰਨੂੰ ਦੇ ਪੌਦਿਆਂ ਨੂੰ 30kg /ਬੂਟਾ ਰੂੜੀ ਦੀ ਖਾਦ , 200g /ਬੂਟਾurea , 300-500gDAP , 500 g /ਬੂਟਾ MOP ਖਾਦਾਂ ਪਾਓ ਅਤੇ ਬਿਮਾਰੀਆਂ ਅਤੇ ਕੀਟਾਂ ਦੀ ਰੋਕਥਾਮ ਲਈ ਲਗਾਤਾਰ ਸਰਵੇਖਣ ਕਰਦੇ ਰਹੋ। ਧੰਨਵਾਦ।
Posted by Gagan Deep
Punjab
22-11-2021 06:17 AM
Punjab
11-23-2021 10:34 AM
Gurdial ji tuci sahiwal cow di puri jankari ate usdi sahi pehchan lai iss app de pashu palan wale section vich jaa ke uthe alag alag breeds de hisab nal jankari padd skde ho. jekar fir bhi koi swal howe tan tuci dubara swal push skde ho.
Posted by Sukhdev Singh
Punjab
22-11-2021 05:35 AM
Punjab
11-22-2021 08:49 AM
Sukhdev Ji, jeera fasal di bijayi 15 to 30 November tak kiti ja sakdi hai, jeera fasal di bijayi line vich, bed upper ja sidda chatta de ke vi kiti ja sakdi hai, bijayi layi RZ 19, RZ 209 ate Gujrat jeera 2 kisma di varton kiti ja sakdi hai. dhanwad.
Posted by hinglajdan
Rajasthan
21-11-2021 10:35 PM
Maharashtra
11-22-2021 04:35 PM
श्रीमान जी , आप अपने क्षेत्र और पानी की उपलब्धता के हिसाब से सरसो और सब्जियां जैसे कि मूली , गाजर , गोभी , ब्रॉक्ली , प्याज आदि की बिजाई भी कर सकते है। धन्यवाद।
Posted by Dheeraj Mehta
Rajasthan
21-11-2021 10:25 PM
Punjab
11-22-2021 11:06 AM
धीरज जी आप उसकी खुराक का ध्यान रखें कई बार कुछ ब्याने से कुछ दिन पहले ही लेवे में दूध उतारते है जिससे पहले लेवे की सही ग्रोथ नहीं लगती। अब इसके सही लेवे और दूध का पता ब्याने के बाद ही लगेगा।
Posted by Ranjit Singh
Punjab
21-11-2021 09:36 PM
Punjab
11-23-2021 06:55 PM
ਰਣਜੀਤ ਜੀ , ਇਸ ਵਿਸ਼ੇ ਵਿਚ ਜਾਣਕਾਰੀ ਲੈਣ ਲਈ ਤੁਸੀ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਵਿਚ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Garja singh
Punjab
21-11-2021 09:34 PM
Punjab
11-22-2021 03:28 PM
ਗਾਜਰਾ ਜੀ , ਮੂੰਗੀ ਦੀ ਫ਼ਸਲ ਨੂੰ ਵੱਧਣ- ਫੁੱਲਣ ਲਈ ਗਰਮ ਮੌਸਮ ਦੀ ਜਰੂਰਤ ਹੁੰਦੀ ਹੈ , ਇਸ ਲਈ ਇਸ ਦੀ ਕਾਸ਼ਤ ਦਸੰਬਰ ਮਹੀਨੇ ਵਿਚ ਨਹੀਂ ਕੀਤੀ ਜਾ ਸਕਦੀ। ਧੰਨਵਾਦ।
Posted by Manjinder
Punjab
21-11-2021 09:18 PM
Punjab
11-22-2021 06:47 AM
Manjinder g tamatar te tuc NPK 0:0:50@1 kg per acre spray kr skde ho..
Posted by Jhajj
Punjab
21-11-2021 08:26 PM
Punjab
11-22-2021 11:04 AM
Jhajj ji pashu da dudh usdi vdhia nasal, usdi khurak ate uss nu bhrwaye gye semen de record te nirbhar hunda hai tuci uss nu vdhia khurak deo ate 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho jiss nal dudh vich vadha hunda ha ate ehh asani nal hajam ho jnda ha baki tuci uss nu thnnd ton bacha ke rakho ate lactomax tab. 10 golia rojana, Lacup powder 100gm rojana de skde ho.
Posted by Jhajj
Punjab
21-11-2021 08:24 PM
Punjab
11-22-2021 11:02 AM
Jhajj ji iss nal sarir vich calcium di kami puri hundi ha, dudh vich vadha hunda ha ate pashu di vdhia growth hundi hai.
Posted by navdeep singh
Punjab
21-11-2021 08:21 PM
Punjab
11-22-2021 03:35 PM
navdeep ji , ih nirbhar krda hai ki tuci poplar kine faasle te lgaya hoya hai , us hisaab naal saron di kasht poplar vich kiti ja sakdi hai .Dhanwad .
Posted by Rajveer singh
Punjab
21-11-2021 08:21 PM
Rajasthan
11-22-2021 11:01 AM
ਰਾਜਵੀਰ ਜੀ ਜੇਕਰ ਤੁਸੀ ਇਕੱਲੀ ਖਲ ਦੇਣੀ ਹੈ ਤਾਂ ਇਕ ਮੱਝ ਨੂੰ 2 ਤੋਂ 2.5 ਕਿਲੋ ਤੱਕ ਦੇ ਸਕਦੇ ਹੋ ਬਾਕੀ ਦੁੱਧ ਵਾਲੇ ਪਸ਼ੂਆਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਦੇ ਨਾਲ ਦਿਓ ਪਰ ਓਹਨਾ ਨੂੰ ਖਲ ਅਤੇ ਫੀਡ ਮਿਕਸ ਕਰਕੇ ਦਿਓ ਤਾਂ ਜ਼ਿਆਦਾ ਵਧੀਆ ਹੈ
Posted by Jhajj
Punjab
21-11-2021 08:20 PM
Punjab
11-22-2021 10:59 AM
Jhajj ji aap bhains ko byane se 10-15 din badd calcium 50ml rojana ke hisab se de skte hai yadi usko calcium ki kami ha tab aap byane ke badd ussi din Calcimust gel 300ml pilla skte hai aur 3 din de skte hai.
Posted by gurwinder singh
Punjab
21-11-2021 06:41 PM
Punjab
11-22-2021 10:56 AM
ਤੁਸੀ ਉਸ ਨੂੰ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਤੁਸੀ ਉਸ ਨੂੰ ਫੀਡ ਕਿਸੇ ਵੀ ਕੰਪਨੀ ਦੀ ਦੇ ਸਕਦੇ ਹੋ ਜ.... (Read More)
ਤੁਸੀ ਉਸ ਨੂੰ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਤੁਸੀ ਉਸ ਨੂੰ ਫੀਡ ਕਿਸੇ ਵੀ ਕੰਪਨੀ ਦੀ ਦੇ ਸਕਦੇ ਹੋ ਜਿਸ ਨੂੰ ਉਹ ਆਸਾਨੀ ਨਾਲ ਹਜ਼ਮ ਕਰੇ ਅਤੇ ਚੰਗੀ ਤਰ੍ਹਾਂ ਖਾ ਜਾਵੇ