Experts Q&A Search

Posted by Jagsir Gill
Punjab
23-11-2021 05:18 PM
Punjab
11-23-2021 05:26 PM
ਜਗਸੀਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਕਿ ਤੁਸੀਂ ਕਣਕ ਦੀ ਫ਼ਸਲ ਬਾਰੇ ਕਿ ਜਾਣਕਰੀ ਲੈਣਾ ਚਾਹੁੰਦੇ ਹਨ ਫਿਰ ਓਸੇ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। App ਤੇ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਧੰਨਵਾਦ।
Posted by lokeshkumar Meena
Rajasthan
23-11-2021 05:09 PM
Punjab
11-23-2021 05:24 PM
लोकेश जी कृपया आप यह बताएं की अपने बीज कितनी मात्रा में डाला था क्यों की आपकी सरसो की फसल ज्यादा संगनी लग रही है। फसल विरली करनी होगी। फसल में बिजाई समय और बाद में आप ने क्या क्या खाद और कितनी मात्रा में डाली है। धन्यवाद।
Posted by Keshav kumar
Bihar
23-11-2021 05:04 PM

Maharashtra
11-23-2021 06:47 PM
केशव जी ,DBW 303 किस्म की बुवाई आप नवम्बर के आखरी हफ्ते तक क्र सकते है , बुवाई करते समय 55 kg DAP /एकड़ , 55 kg urea /एकड़ और 20 kg MOP खाद डाले और पहला पानी लगाने के बाद 55 kg urea /एकड़ फिर से डालें ,धन्यवाद।
Posted by Shubhkaran dholiya
Rajasthan
23-11-2021 05:03 PM
Punjab
11-23-2021 06:42 PM
शुभकरण जी , यह फसल की खेती कम उपजाऊ जमीन में भी कर सकते हैं और यह फसल तापमान को सहने योग्य भी है। रेतली मैरा मिट्टी इसकी खेती के लिए अनुकूल है। हेलोसरेस अंडाटास और हेलोसरेस पोलीराइजस इसकी प्रचलित किस्में है। इसके पौधे कटिंग द्वारा लगाए जाते हैं, जिसकी लम्बाई आमतौर पर 20cm होती है। यह कटिंग किसान को उसके इलाके .... (Read More)
शुभकरण जी , यह फसल की खेती कम उपजाऊ जमीन में भी कर सकते हैं और यह फसल तापमान को सहने योग्य भी है। रेतली मैरा मिट्टी इसकी खेती के लिए अनुकूल है। हेलोसरेस अंडाटास और हेलोसरेस पोलीराइजस इसकी प्रचलित किस्में है। इसके पौधे कटिंग द्वारा लगाए जाते हैं, जिसकी लम्बाई आमतौर पर 20cm होती है। यह कटिंग किसान को उसके इलाके में ड्रैगन फ्रूट की खेती कर रहे प्रगतिशील किसान से लगभग 70 रुपए/कटिंग के हिसाब से लिए जा सकते हैं। पौधे को आमतौर पर 2x2 मीटर की दूरी पर लगाया जाता है और इसकी सफल खेती के लिए पौधे को कंक्रीट के थम के साथ सहारा देना पड़ता है और छोटे पौधे को थम के साथ बांध कर रखना होता है। यह कम पानी वाली फसल है पर अच्छी पैदावार के लिए पानी हफ्ते बाद दिया जा सकता है। पहले साल पौधे और थम का कुल्य खर्चा 5 लाख के नजदीक आ जाता है । फूल आने से पहले 70gm यूरिया, 90gm DAP, 40gm MOP, पौधे के हिसाब से डालें और फूल आने के बाद यूरिया का प्रयोग कम करें और पोटाश का प्रयोग अधिक करें। फूल आने के 1 महीने के बाद फल तुड़ाई के लिए तैयार हो जाता है। इसका मंडीकरण लोकल मंडी और शहरों की मंडियों में भी किया जा सकता है। तीसरे साल के बाद इस फसल से औसतन 3 लाख रुपए सलाना आमदन मंडी रेट के मुताबिक ली जा सकती है। धन्यवाद।
Posted by ravneet maan
Punjab
23-11-2021 04:48 PM
Punjab
11-24-2021 11:06 AM
ਰਵਨੀਤ ਜੀ ਤੁਸੀ ABS ਦੇ ਸੀਮਨ ਲੈਣ ਅਤੇ ਉਸਦੇ ਡੀਲਰ ਦੀ ਜਾਣਕਾਰੀ ਲੈਣ ਲਈ Balwinder Singh 9814799714 9915046958 Genex international ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Posted by ravneet maan
Punjab
23-11-2021 04:42 PM
Punjab
11-24-2021 11:03 AM
ਰਵਨੀਤ ਜੀ ਕਈ ਵਾਰ ਪਸ਼ੂ ਗੱਭਣ ਡੋਕਾ ਵੀ ਕਰਦਾ ਹੈ ਇਸਦਾ ਕੋਈ ਚੱਕਰ ਨਹੀਂ ਹੈ ਜੇਕਰ ਉਹ ਹੀਟ ਵਿਚ ਨਹੀਂ ਆਈ ਤਾਂ ਤੁਸੀ 3 ਮਹੀਨੇ ਬਾਦ ਡਾਕਟਰ ਤੋਂ ਗੱਭਣ ਚੈੱਕ ਜਰੂਰ ਕਰਵਾਓ
Posted by Sukhraj Singh Goraya
Punjab
23-11-2021 03:40 PM
Punjab
11-24-2021 11:01 AM
ਸੁਖਰਾਜ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ, ਇਸ ਨੂੰ Bovimin B powder 50 ਗ੍ਰਾਮ ਰੋਜਾਨਾ ਅਤੇ Nutrisacc advance tab ਰੋਜਾਨਾ 1 ਗੋਲੀ ਦਿਓ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ
Posted by Sukhraj Singh Goraya
Punjab
23-11-2021 03:40 PM
Punjab
11-24-2021 11:01 AM
ਸੁਖਰਾਜ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ, ਇਸ ਨੂੰ Bovimin B powder 50 ਗ੍ਰਾਮ ਰੋਜਾਨਾ ਅਤੇ Nutrisacc advance tab ਰੋਜਾਨਾ 1 ਗੋਲੀ ਦਿਓ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ
Posted by balraj singh
Punjab
23-11-2021 03:07 PM
Punjab
11-23-2021 03:55 PM
Balraj ji kirpa karke apna sawal visthar nal daso ki matar di falli tyar nahi ho rahi ja fall nahi pe reha ja tusi falli nu pakauna chaunde han ta jo ose hisab nal sahi janakri diti ja sake. Dhanwad.
Posted by jarnail gujjar
Punjab
23-11-2021 02:40 PM
Punjab
11-24-2021 10:46 AM
tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Posted by Guljari Moond
Punjab
23-11-2021 02:39 PM
Punjab
11-23-2021 03:04 PM
Guljari Moond ji, haldi ki bijayi april ke akhri hafte tak ki ja sakti hai. aur paneeri ke jariye haldi bijayi june mahine ke pehle hafte tak ki ja sakti hai. Aap haldi ke rhizomes ko med bnakar aur medon ke beech 45 cm or paudon ke beech 15 cm ka fasla rakhkar bijayi kar sakte hai. dhanwad.
Posted by Gurmeet Singh
Punjab
23-11-2021 02:06 PM
Punjab
11-24-2021 10:45 AM
ਗੁਰਮੀਤ ਜੀ PDFA ਦਾ ਮੇਲਾ 11, 12 ਅਤੇ 13 ਦਿਸੰਬਰ ਨੂੰ ਲੱਗ ਰਿਹਾ ਹੈ
Posted by Kundan kumar
Bihar
23-11-2021 01:57 PM
Punjab
11-24-2021 10:34 AM
Kundan ji aap iske vare mai puri jankari lene ke liye Amit Kumar Bamoriya (9770085381) se sampark kr skte hai inse apko sari jankari mill jayegi.
Posted by ਸ੍ .ਗੁਰਪੀ੍ਤ ਚਹਿਲ
Punjab
23-11-2021 01:49 PM

ਸਰ ਮੱਙ 30 ਮਈ ਦੀ ਸੂਈ ਹੋਈ ਆ ਪਹਿਲਾ 2 ਮਹੀਨੇ ਬੋਲੀ ਨੀ ਫਿਰ ਹੀਟ ਚ ਆਈ ਤਾ white ਕਲਰ ਦੀ ਇਨਫੈਕਸ਼ਨ ਡੇਗਣ ਲੱਗ ਗਈ ਅਸੀ virbac ਕੰਪਨੀ ਦੀ ਦਵਾਈ ਰਖਵਾਈ ਬੱਚੇਦਾਨੀ ਚ ਤਿੰਨ ਦਿਨ ਲਗਾਤਾਰ ਫਿਰ ਇੱਕ ਮਹੀਨੇ ਬਾਅਦ ਦੁਬਾਰਾ ਹੀਟ ਚ ਆਈ ਫਿਰ ਇਨਫੈਕਸ਼ਨ ਗੇਰਣ ਲੱਗ ਗਈ ਉਸ ਹੀਟ ਤੋ ਬਾਅਦ ਅਸੀ ਅਗਲੀ ਹੀਟ ਵਿੱਚ animax ਕੰਪਨੀ ਦੀ utrawin ਰਖਵਾਲੀ ਤਿੰਨ ਦਿਨ ਲਗਾਤਾਰ ਦਵਾਈ ਤੋ ਬਾਅਦ ਜਦੋ 1 ਮਹੀਨੇ ਬਾਅਦ ਦੁਬਾਰਾ ਹੀਟ ਚ ਆਈ ਤਾ ਹੁਣ ਫੇਰ ਇਨਫੈਕਸ਼ਨ ਗੇਰਣ ਲੱਗ ਗਈ ਦੋਨੋ ਵਾਰ ਦਵਾਈ ਰੱਖਣ ਤੋ ਬਾਅਦ ਅਸੀ ਰਪੀਟੋਵੇਟ ਤੇ ਸੇਪਟੋਵੇਟ ਬੂੰਦਾ ਵਾਲੀ ਵੀ ਦਿੰਦੇ ਰਹੇ ਪਰ ਕੋਈ ਫਰਕ ਨੀ ਹਲੇ ਵੀ ਇਨਫੈਕਸ਼ਨ ਡੇਗਦੀ ਆ ਕਿ ਕਿਤਾ ਜਾਵੇ ਜੀ ਕੋਈ ਪੱਕਾ ਹੱਲ ਦੱਸੋ ਤਾ ਜੋ ਇੱਕ ਵਾਰ ਚ ਬੱਚੇਦਾਨੀ ਸਾਫ ਹੋ ਜੇ ਅਸੀ ਬਹੁਤ ਪਰੇਸ਼ਾਨ ਆ 6 ਮਹੀਨੇ ਹੋਗੇ ਸੂਈ ਨੂੰ ਕੋਈ ਇਲਾਜ਼ ਦੱਸੋ ਪੱਕਾ ਹੁਣ ਵੀ ਹੀਟ ਚ ਆ ਰਹੀ ਆ ਇਨਫੈਕਸ਼ਨ ਗੇਰ ਰਹੀ ਆ

Punjab
11-24-2021 10:44 AM
ਜੇਕਰ ਉਹ ਅਜੇ ਵੀ ਇਨਫੈਕਸ਼ਨ ਕਰ ਰਹੀ ਹੈ ਫਿਰ ਤੁਸੀ ਇਕ ਵਾਰ ਫਿਰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ ਅਤੇ RC forte injection 4gm ਰੋਜਾਨਾ ਲਗਵਾਓ ਅਤੇ 3 ਦਿਨ ਲਗਵਾ.... (Read More)
ਜੇਕਰ ਉਹ ਅਜੇ ਵੀ ਇਨਫੈਕਸ਼ਨ ਕਰ ਰਹੀ ਹੈ ਫਿਰ ਤੁਸੀ ਇਕ ਵਾਰ ਫਿਰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ ਅਤੇ RC forte injection 4gm ਰੋਜਾਨਾ ਲਗਵਾਓ ਅਤੇ 3 ਦਿਨ ਲਗਵਾਓ ਇਹਨਾਂ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਵੇਗੀ ਫਿਰ ਤੁਸੀ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰਾਸ ਕਰਵਾਓ
Posted by Amarjeet saini
Punjab
23-11-2021 01:34 PM

Punjab
11-23-2021 04:55 PM
ਅਮਰਜੀਤ ਜੀ , ਕਿਰਪਾ ਕਰ ਕੇ ਤੁਸੀ ਇਹ ਦੱਸੋ ਕਿ ਤੁਸੀ ਪਹਿਲਾ ਬਰਸੀਮ ਦੀ ਫ਼ਸਲ ਨੂੰ ਕਿਹੜੀ - ਕਿਹੜੀ ਖਾਦ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਪੈਣ ਵਾਲੀਆਂ ਖਾਦਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by HARSH DEEP SINGH
Punjab
23-11-2021 01:18 PM
Punjab
11-23-2021 03:46 PM
Harshdeep ji kripa karke tusi eh daso ki aloo di fasal vich ke problem hai jo tusi ehna di varto krni hai ta jo ose hisab nal jankari diti ja sake. Vaise curzate vich cymoxanil 8% + mancozeb 64% salt hunda hai. Isdi varto aloo vich late blight lyi kiti jandi hai. Te duja willowood carmel vich carbendazim 12% + mancozeb 63% WP hunda hai. Isdi varto jhoney te mungfali vich blast, leaf spot and rust di roktham lyi kiti jandi hai. Dhanwad.
Posted by jaswinder singh
Punjab
23-11-2021 12:52 PM
Punjab
11-23-2021 01:59 PM
ਜਸਵਿੰਦਰ ਜੀ ਮਸ਼ਰੂਮ ਦੇ ਬੀਜ ਲਈ ਆਪਣੇ ਨਜ਼ਦੀਕੀ KVK ਵਿਚ ਸੰਪਰਕ ਕਰ ਸਕਦੇ ਹਨ। ਤੁਸੀਂ ਇਸਦਾ ਬੀਜ ਲੈਣ ਲਈ Sahab Singh- 9855628900 ਨਾਲ ਵੀ ਸੰਪਰਕ ਕਰ ਸਕਦੇ ਹਨ। ਧੰਨਵਾਦ।
Posted by Satpal sharma
Punjab
23-11-2021 12:44 PM
Punjab
11-23-2021 01:51 PM
Satpal ਜੀ, ਬੈਂਗਣ ਦੀ ਕਾਸ਼ਤ ਲਈ ਤੁਸੀ ਪੰਜਾਬ ਭਰਪੂਰ, ਪੀ ਬੀ ਐਚ-5, ਪੀ ਬੀ ਐਚ ਆਰ-41 ਅਤੇ ਪੀ ਬੀ ਐਚ-4 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Satpal sharma
Punjab
23-11-2021 12:40 PM
Punjab
11-23-2021 01:44 PM
ਸੁਖਪਾਲ ਜੀ ਤੁਸੀਂ ਹੁਣ ਗੋਭੀ ਲਗਾ ਸਕਦੇ ਹਨ। ਧੰਨਵਾਦ।
Posted by Kavin wander
Punjab
23-11-2021 12:31 PM
Punjab
11-24-2021 10:31 AM
Kavin ji tuci uss nu pett de kiria lai Fenbendazole salt di goli deo ate tuci uss nu Vitum-h liquid 10-10ml rojana deo ate vdhia hara chara deo ate mousam de hisab nal sahi dekbhal kro ate vitakind liv 50ml rojana deo baki suun ton 1 mahina pehla metabolite powder rojana 1 pouch deo, ehna nal usde lewe, sarir di vdhia growth ho jawegi.
Posted by मुशाहिद शेख
Gujarat
23-11-2021 12:25 PM
Maharashtra
11-23-2021 12:47 PM
मुशाहिद जी आप बैंगन की फसल में vermicompost@2-3 kg प्रति पौधे के हिसाब से डाल सकते है। धन्यवाद।
Posted by Amarjeet saini
Punjab
23-11-2021 12:07 PM

Rajasthan
11-24-2021 10:28 AM
ਤੁਸੀ ਉਸਦੇ ਸਿੰਗ ਜਿਥੋਂ ਸ਼ੁਰੂ ਹੁੰਦੇ ਹੈ ਉੱਥੇ ਨਾਰੀਅਲ ਤੇਲ ਪਾਓ ਅਤੇ ਸਿੰਗਾ ਤੇ ਮਾਲਿਸ਼ ਵੀ ਕਰੋ ਇਸ ਨਾਲ ਉਹ ਹੋਲੀ ਹੋਲੀ ਸਿੰਗ ਦੀਵਾਰਾਂ ਨਾਲ ਮਾਰਨ ਤੋਂ ਹੱਟ ਜਾਵੇਗੀ
Posted by एम. के. रज़ा
Chattisgarh
23-11-2021 12:00 PM
Punjab
11-24-2021 10:38 AM
यह Goat pox बीमारी है इसके लिए आप Ceftraxone 1 gm और melonex plus injection 2—4 मि.ली. लगवाएं यह दोनों इंजेक्शन आप बकरी को भार के हिसाब से लगवाएं और यदि शरीर पर कोई जख़्म भी है तो वहां Himax tube लगवा सकते है।
Posted by Mabbu
Maharashtra
23-11-2021 11:59 AM
Maharashtra
11-23-2021 02:05 PM
Mabbu ji kripya apna sawal visthar se batye ki makkan grass ke bre mein kya jankri lena chahte hai ta jo apko uske hisab se sahi jankri de sake. Dhanywad.
Posted by Jaspreet sidhu
Punjab
23-11-2021 11:57 AM
Punjab
11-23-2021 04:19 PM
ਜਸਪ੍ਰੀਤ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਪਿਛਲੇ ਸਾਲ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਹੜੀ ਤੇ ਕਿੰਨੀ ਮਾਤਰਾ ਵਿਚ ਸਪਰੇਅ ਦੀ ਵਰਤੋਂ ਕੀਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by sunil kumar
Bihar
23-11-2021 11:55 AM
Maharashtra
11-23-2021 01:16 PM
Sunil ji ap cutworm keet ki roktham ke liye Chlorpyriphos@400-500ml prati acre ke hisab se mitti ja reet mein milakar shitta de sakte hai. Shitta dene ke baad ap fasal mein pani lga de. Dhanywad.
Posted by आशुतोष
Madhya Pradesh
23-11-2021 11:32 AM
Punjab
11-23-2021 04:25 PM
Ashutosh ji soyabean ke rate ka kuch keh nahi sakte ki aage ja kar rate mein teje aa sakti hai ja nahi. Aage ja kar rate kam bi ho sakta hai. Baki ap market ke hisab se decide kar sakte hai ki soyabean becha jye ja nahi. Dhanywad.
Posted by Vijay Kumar sikanderpur bhainswal
Uttarakhand
23-11-2021 11:23 AM
Punjab
11-23-2021 01:21 PM
Vijay ji gehun ki fasal mein pehle pani ke samay Urea@45kg prati acre ke hisab se dali jati hai. Urea khad ko pani lagane se 2-3 dinn pehle ja baad mein dal sakte hai. Dhanywad.
Posted by sunil kumar
Bihar
23-11-2021 11:15 AM
Maharashtra
11-23-2021 02:10 PM
Sunil ji, apki fasal ko Mosaic rog ki shikayait hai. aap is par Metasystox or Rogor 300ml prati acre ko 200 litres pani mai mila kar spray kar sakte hai. dhanwad.
Posted by yuvraj singh
Madhya Pradesh
23-11-2021 11:15 AM
Maharashtra
11-23-2021 04:06 PM
युवराज जी , आप NASIK RED प्याज की खेती रबी के सीजन में कर सकते हैं। धन्यवाद।
Posted by Rajinder Singh
Punjab
23-11-2021 10:12 AM

Punjab
11-23-2021 04:50 PM
Rajinder ji kirpa karke tusi fasal di photo bhejo te eh daso ki fasal vich kehri kehri khad te kinni matra vich payi hai ta jo ose hisab nal sahi jankri diti ja sake. Saro di sari fasal gandal chad rahi hai ja kite kite 1-2 butta eda de lashan dekha reha hai. Dhanwad.
Posted by Raghunath
Uttar Pradesh
23-11-2021 10:04 AM
Uttar Pradesh
11-23-2021 11:55 AM
रघुनाथ जी प्याज़ की फसल के लिए 4-5kg बीज प्रति एकड़ के लिए काफी है। पनीर के लिए तैयार जगह में प्रति मेरला 125 किलो रूडी की खाद मिलाकर पनीर की बुवाई से 10 दिन पहले पानी दें ताकि बुवाई से पहले सभी खरपतवार अंकुरित हो जाएं। 8 मरले (200 वर्ग मीटर) पर 15 से 20 सेंटीमीटर ऊंची क्यारियां बनाएं। बीजों को 1-2 सेंटीमीटर गहरी, 5 सेंटीमीटर की.... (Read More)
रघुनाथ जी प्याज़ की फसल के लिए 4-5kg बीज प्रति एकड़ के लिए काफी है। पनीर के लिए तैयार जगह में प्रति मेरला 125 किलो रूडी की खाद मिलाकर पनीर की बुवाई से 10 दिन पहले पानी दें ताकि बुवाई से पहले सभी खरपतवार अंकुरित हो जाएं। 8 मरले (200 वर्ग मीटर) पर 15 से 20 सेंटीमीटर ऊंची क्यारियां बनाएं। बीजों को 1-2 सेंटीमीटर गहरी, 5 सेंटीमीटर की दूरी पर पंक्तियों में बोएं। पनीर को खोदने के तुरंत बाद उसे खेत में लगा दें।पनीरी लगते समय फासला 15cm x 7.5 cm रखे। धन्यवाद।
Posted by lakhwinder singh
Punjab
23-11-2021 10:02 AM
Punjab
11-23-2021 04:36 PM
Lakhwinder ji aloo di fasal vich DAP di varto sifarish matra anusar pauni chahidi hai. Isdi varto krn to pehla mitti parkh jrur krao te report de hisab nal hi khad di varto kro. Kirpa karke tusi eh daso ki aloo di fasal kinne dina di hai te tusi bijayi samay kehri kehri khad te kinni matra vich payi hai ta jo ose hisab nal sahi jankri diti ja sake. Dhanwad.
Posted by Amrit singh
Punjab
23-11-2021 09:50 AM
Punjab
11-23-2021 10:53 AM
ਅੰਮ੍ਰਿਤ ਜੀ ਯੂਨੀਵਰਸਿਟੀ ਵਲੋਂ ਜੀਰੇ ਦੀ ਖੇਤੀ ਪੰਜਾਬ ਲਈ ਸਿਫਾਰਿਸ਼ ਨਹੀਂ ਹੈ। ਇਸ ਦੀ ਖੇਤੀ ਗੁਜਰਾਤ, ਰਾਜਸਥਾਨ ਵਰਗੇ ਸੂਬਿਆਂ ਵਿਚ ਕੀਤੀ ਜਾਂਦੀ ਹੈ। ਜੀਰਾ ਭਾਰਤ ਦਾ ਮਹੱਤਵਪੂਰਨ ਮਸਾਲਾ ਹੈ। ਵਧੀਆ ਨਿਕਾਸੀ ਅਤੇ ਉੱਚ ਜੈਵਿਕ ਪਦਾਰਥ ਵਾਲੀ ਮਿੱਟੀ ਜੀਰੇ ਦੀ ਕਾਸ਼ਤ ਲਈ ਢੁਕਵੀਂ ਹੈ। ਜੀਰੇ ਦੀ ਖੇਤੀ ਲਈ ਉਸ ਜ਼ਮੀਨ ਦੀ ਚੋਣ ਕਰੋ ਜਿੱਥੇ 3-4 ਸਾਲ ਜੀਰੇ ਦੀ ਖੇਤੀ ਨਹੀਂ ਕੀਤੀ ਗਈ ਹੋਵੇ। .... (Read More)
ਅੰਮ੍ਰਿਤ ਜੀ ਯੂਨੀਵਰਸਿਟੀ ਵਲੋਂ ਜੀਰੇ ਦੀ ਖੇਤੀ ਪੰਜਾਬ ਲਈ ਸਿਫਾਰਿਸ਼ ਨਹੀਂ ਹੈ। ਇਸ ਦੀ ਖੇਤੀ ਗੁਜਰਾਤ, ਰਾਜਸਥਾਨ ਵਰਗੇ ਸੂਬਿਆਂ ਵਿਚ ਕੀਤੀ ਜਾਂਦੀ ਹੈ। ਜੀਰਾ ਭਾਰਤ ਦਾ ਮਹੱਤਵਪੂਰਨ ਮਸਾਲਾ ਹੈ। ਵਧੀਆ ਨਿਕਾਸੀ ਅਤੇ ਉੱਚ ਜੈਵਿਕ ਪਦਾਰਥ ਵਾਲੀ ਮਿੱਟੀ ਜੀਰੇ ਦੀ ਕਾਸ਼ਤ ਲਈ ਢੁਕਵੀਂ ਹੈ। ਜੀਰੇ ਦੀ ਖੇਤੀ ਲਈ ਉਸ ਜ਼ਮੀਨ ਦੀ ਚੋਣ ਕਰੋ ਜਿੱਥੇ 3-4 ਸਾਲ ਜੀਰੇ ਦੀ ਖੇਤੀ ਨਹੀਂ ਕੀਤੀ ਗਈ ਹੋਵੇ। ਪ੍ਰਸਿੱਧ ਕਿਸਮਾਂ:- RZ 19, RZ 209, RZ 223 ਹਨ। ਖੇਤ ਦੀ ਤਿਆਰੀ:- ਜੀਰੇ ਦੀ ਖੇਤੀ ਲਈ ਚੰਗੀ ਤਰ੍ਹਾਂ ਵਾਹੀ ਗਈ ਅਤੇ ਸਮਤਲ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਦੀ ਵਹਾਈ ਕਰੋ ਅਤੇ ਮਿੱਟੀ ਨੂੰ ਸਮਤਲ ਕਰਨ ਲਈ ਸੁਹਾਗਾ ਫੇਰੋ। ਬਿਜਾਈ:- ਜੀਰੇ ਦੀ ਬਿਜਾਈ ਲਈ 15 ਤੋਂ 30 ਨਵੰਬਰ ਦਾ ਸਮਾਂ ਸਹੀ ਸਮਾਂ ਹੈ ਅਤੇ ਕਤਾਰਾਂ ਵਿੱਚ ਬਿਜਾਈ ਦੇ ਲਈ ਦੋ ਕਤਾਰਾਂ ਵਿੱਚ 30 ਸੈਂਟੀਮੀਟਰ ਫਾਸਲੇ ਦੀ ਵਰਤੋਂ ਕਰੋ। ਬੀਜਾਂ ਨੂੰ 10 ਸੈਂਟੀਮੀਟਰ ਡੁੰਗਾਈ ਤੇ ਬੀਜੋ। ਬਿਜਾਈ ਦੇ ਲਈ ਬੁਰਕਾਵ ਢੰਗ ਜਾਂ ਕਤਾਰ ਵਿੱਚ ਬਿਜਾਈ ਢੰਗ ਦੀ ਵਰਤੋਂ ਕਰੋ। ਇੱਕ ਏਕੜ ਖੇਤ ਵਿੱਚ ਬਿਜਾਈ ਦੇ ਲਈ4-6 ਕਿਲੋ ਬੀਜ ਕਾਫੀ ਹੁੰਦੇ ਹਨ। ਖਾਦਾਂ ਦੀ ਸਹੀ ਮਾਤਰਾ ਦੇ ਲਈ ਅਤੇ ਜ਼ਿਆਦਾ ਪ੍ਰਯੋਗ ਨਾ ਕਰਨ ਦੇ ਲਈ ਮਿੱਟੀ ਦੀ ਜਾਂਚ ਸਭ ਤੋਂ ਮਹੱਤਵਪੂਰਣ ਕਦਮ ਹੈ। ਫਸਲ ਦੇ ਚੰਗੇ ਵਾਧੇ ਅਤੇ ਵਧੀਆ ਉਪਜ ਦੇ ਲਈ ਨਾਈਟ੍ਰੋਜਨ 15 ਕਿਲੋ (ਯੂਰੀਆ 32 ਕਿਲੋ) ਫਾਸਫੋਰਸ 11 ਕਿਲੋ (ਐੱਸ ਐੱਸ ਪੀ 66 ਕਿਲੋ ਅਤੇ ਪੋਟਾਸ਼ 7 ਕਿਲੋ (ਮਿਊਰੇਟ ਆੱਫ ਪੋਟਾਸ਼ 12 ਕਿਲੋ) ਨੂੰ ਗਾਂ ਦੇ ਗਲੇ ਹੋਏ ਗੋਬਰ 2 ਟਨ ਦੇ ਨਾਲ ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਦੇ ਸਮੇਂ ਪਾਓ। ਬਾਕੀ ਬਚੀ ਹੋਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ 35 ਦਿਨਾਂ ਦੇ ਬਾਅਦ ਪਾਓ। ਬਿਜਾਈ ਦੇ ਤੁਰੰਤ ਬਾਅਦ ਹਲਕੀ ਸਿੰਚਾਈ ਕਰੋ। ਦੂਸਰੀ ਸਿੰਚਾਈ ਬਿਜਾਈ ਦੇ 10 ਦਿਨਾਂ ਦੇ ਬਾਅਦ ਅੰਕੁਰਣ ਦੇ ਸਮੇਂ ਕਰੋ। ਉਸ ਤੋਂ ਬਾਅਦ ਤਿੰਨ ਮਹੱਤਵਪੂਰਣ ਸਿੰਚਾਈਆਂ ਕਾਫੀ ਹੈ। ਬਾਕੀ ਦੀਆਂ ਸਿੰਚਾਈਆਂ ਬਿਜਾਈ ਦੇ 35ਵੇ, 60ਵੇ ਅਤੇ 85ਵੇ ਦਿਨ ਦੇ ਬਾਅਦ ਕਰੋ। ਇੱਕ ਵਾਰ ਫਸਲ ਪੱਕ ਜਾਵੇ ਉਸ ਸਮੇਂ ਸਿੰਚਾਈ ਨਾ ਕਰੋ। ਬੀਜ ਭਰਨ ਦੀ ਅਵਸਥਾ ਵਿੱਚ ਸਿੰਚਾਈ ਪੱਤਿਆ ਦੇ ਉੱਪਰ ਧੱਬਾ ਰੋਗ, ਚੇਪਾ ਅਤੇ ਝੁਲਸ ਰੋਗ ਦੇ ਹਮਲੇ ਨੂੰ ਵਧਾਉਂਦੀ ਹੈ। ਜੀਰੇ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਲਗਾਤਾਰ ਗੁਡਾਈ ਕਰੋ। ਪਹਿਲੀ ਗੁਡਾਈ ਬਿਜਾਈ ਦੇ 30-35 ਦਿਨਾਂ ਦੇ ਬਾਅਦ ਕਰੋ, ਜਦੋਂ ਜੀਰੇ ਦੀ ਫਸਲ 5 ਸੈਂ.ਮੀ. ਕੱਦ ਦੀ ਹੋ ਜਾਵੇ। ਦੂਸਰੀ ਗੁਡਾਈ ਪਹਿਲੀ ਗੁਡਾਈ ਦੇ 20-25 ਦਿਨਾਂ ਦੇ ਬਾਅਦ ਕਰੋ ਅਤੇ ਖੇਤ ਨੂੰ ਨਦੀਨ ਰਹਿਤ ਕਰੋ। ਰਸਾਇਣਿਕ ਰੋਕਥਾਮ ਦੇ ਲਈ ਬਿਜਾਈ ਦੇ 1-2 ਦਿਨ ਦੇ ਬਾਅਦ ਪੈਂਡੀਮੈਥਾਲੀਨ 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੀਰੇ ਦੀ ਫਸਲ 100-115 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਧੰਨਵਾਦ।
Posted by Poonamjeet Singh Sidhu
Punjab
23-11-2021 09:45 AM
Punjab
11-23-2021 04:16 PM
Poonamjeet ji , sabji da rate isdi areae de vich production ate demand te nirbhar krda hai , tuci is mausam vich pyaaj , palak , gobhi , brocoli , gajar , methe , dhnaia , mooli aadi sabjian di kheti kar sakde ho . Dhanwad .
Posted by आशुतोष
Madhya Pradesh
23-11-2021 08:50 AM
Punjab
11-23-2021 10:39 AM
जी हां बकरी को Triquin injection लगवा सकते है लेकिन यह सरां रोग में ज्यादा काम आता है आप किस काम के लिए इसका प्रयोग करना चाहते है आप उसके बारे में विस्तार से बताएं ताकि आपको सही जानकारी दी जा सके।
Posted by Mukul Topno
Jharkhand
23-11-2021 07:46 AM
Maharashtra
11-23-2021 09:00 AM
Mukul जी, pH मात्रा कम करने के लिए आप अपने खेत में 45 से 55 किलो प्रति एकड़ sulphur डाल सकते है. धन्यवाद।
Posted by PREET# PUNI@
Punjab
23-11-2021 06:45 AM
Punjab
11-24-2021 10:25 AM
ਪ੍ਰੀਤ ਜੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਹ ਆਪਣੀ ਨਸਲ ਅਤੇ ਸਹੀ ਦੇਖਭਾਲ ਦੇ ਹਿਸਾਬ ਨਾਲ ਅੰਡੇ ਦੇਣਗੀਆਂ ਅਤੇ ਤੁਸੀ ਮੌਸਮ ਦੇ ਹਿਸਾਬ ਨਾਲ ਹੁਣ ਸ਼ੈੱਡ ਵਿਚ ਸਵੇਰੇ ਜਲਦੀ ਅਤੇ ਸ਼ਾਮ ਨੂੰ ਦੇਰ ਤੱਕ ਲਾਈਟ ਜਗਾ ਕੇ ਰੱਖੋ ਅਤੇ ਓਹਨਾ ਦੀ ਫੀਡ ਵਿੱਚ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਮਿਲਾ ਕੇ ਦੇਣਾ ਸ਼ੁਰੂ ਕਰੋ ਬਾਕੀ ਓਹਨਾ ਨੂੰ ਹਰੀਆ ਸਬਜ਼ੀਆਂ ਖਿਲਾ ਸਕਦੇ ਹੋ
Posted by bardilal vyas
Madhya Pradesh
23-11-2021 06:42 AM
Punjab
11-23-2021 07:23 AM
Bardilal g fertilizer and kitnashak nu milake spray nahi kr skte,aap alag-alag spray kr skte ho....
Posted by ਸੋਨੀ ਮੰਗਲੀ
Punjab
23-11-2021 06:40 AM
Punjab
11-23-2021 12:39 PM
Sony ji tusi kanak vich broad patte (chaude patte) vale nadeen di roktham lyi 2,4-D ethyl ester 38EC@250ml prati acre de hisab nal spray kar sakde han. Gulli dande lyi tusi clodinafop-propargyl@160gram prati acre de hisab nal varto kar sakde han. Tusi ehna dono nadeena di roktham lyi Atlantis @160gram prati acre di varto v kar sakde han. Dhanwad.
Posted by ਗਗਨਦੀਪ ਸਿੰਘ
Punjab
23-11-2021 06:30 AM

Punjab
11-24-2021 10:27 AM
ਤੁਸੀ ਉਸ ਨੂੰ lactomood ਲੰਬੇ ਸਮੇ ਤੱਕ ਦਿੰਦੇ ਰਹੋ ਅਤੇ ਉਸ ਨੂੰ Leptaden tablet 10 ਗੋਲੀਆਂ ਰੋਜਾਨਾ ਦਿਓ ਅਤੇ lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਉਹ ਹੋਲੀ ਹੋਲੀ ਹੀ ਸਹੀ ਦੁੱਧ ਦੇਣ ਲਗੇਗੀ
Posted by jass Dhaliwal
Punjab
23-11-2021 06:29 AM
Punjab
11-24-2021 10:21 AM
Jass ji PDFA da mela 11, 12 ate 13 december tareek nu jagraon vikhe ho reha hai.dhanwad
Posted by baljinder singh Dhillon
Punjab
23-11-2021 06:13 AM
Punjab
11-23-2021 10:40 AM
ਬਲਜਿੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by Gaurav Singh
Delhi
23-11-2021 05:51 AM
Punjab
11-24-2021 10:20 AM
Gaurav ji aap chicks lene ke liye Satish Kumar 9992031003 se sampark kr skte hai.
Posted by sukhvinder Singh
Punjab
22-11-2021 10:22 PM
Punjab
11-23-2021 07:28 AM
Sukhvinder g December starting ch tuc HD-2851,PBW725, PBW-658 di beejayi kr skde ho...
Posted by yadwinder singh
Punjab
22-11-2021 09:30 PM
Punjab
11-23-2021 10:14 AM
ਯਾਦਵਿੰਦਰ ਜੀ ਤੁਸੀ ਜਰਸੀ ਗਾਂ ਨੂੰ ABS ਕੰਪਨੀ ਦੇ ਸੀਮਨ ਵੀ ਭਰਵਾਂ ਸਕਦੇ ਹੋ ਇਸਦੇ sexed ਸੀਮਨ ਜਿਵੇਂ SUPREME, OPPORTUNITY, DEXTER, NEYMAR, PREET, TYSON ਕੋਈ ਵੀ ਸੀਮਨ ਭਰਵਾਂ ਸਕਦੇ ਹੋ
Posted by rajendra singh
Rajasthan
22-11-2021 09:21 PM
Maharashtra
11-23-2021 03:56 PM
राजेन्द्रा जी , कृपया आप विस्तार से बताये कि आप हरे चारे वाली किस फसल के बारे में बात कर रहे है ,उस हिसाब से आपको सही जानकारी दी जा सकेगी। धन्यवाद।
Posted by Tarun
Punjab
22-11-2021 08:50 PM
Punjab
11-23-2021 07:29 AM
Tarun g kanak nu pehla pani beejayi ton 25-30 din baad lga skde ho...