Experts Q&A Search

Posted by Bachittar Singh
Punjab
24-11-2021 08:50 AM
Punjab
11-24-2021 11:13 AM
Bachittar ji, lasan di fasal vich tuc 33-35 kilo urea prati acre 1 mahina bijayi to baad, es to baad 45 din baad 35 kilo urea ate fir 2 mahine di fasal houn te de sakde ho. dhanwad.
Posted by Kuldeep Singh
Punjab
24-11-2021 08:40 AM
Punjab
11-24-2021 11:32 AM
ਕੁਲਦੀਪ ਜੀ ਬਰਸੀਮ ਵਿਚ ਤੱਤਾਂ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਕਿਰਪਾ ਕਰਕੇ ਇਹ ਦੱਸੋ ਕਿ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by PREET# PUNI@
Punjab
24-11-2021 08:33 AM
Punjab
11-24-2021 11:18 AM
Preet ji, ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ .... (Read More)
Preet ji, ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ। ਧੰਨਵਾਦ।
Posted by prince
Punjab
24-11-2021 08:30 AM
Punjab
11-24-2021 01:02 PM
Prince ਜੀ ਕਿਰਪਾ ਕਰਕੇ ਤੁਸੀਂ ਸਰੋਂ ਦੇ ਬੂਟੇ ਦੀ ਜੜ ਦੇਖੋ ਕਿ ਕਿਸੇ ਕੀਟ ਦੇ ਹਮਲੇ ਦੇ ਲੱਛਣ ਹਨ ਜਾ ਨਹੀਂ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਜੇ ਫ਼ਸਲ ਵਿਚ 2-4 ਬੂਟੇ ਇਸ ਤਰਾਂ ਸੁੱਕ ਰਹੇ ਹਨ ਤਾ ਹਾਲੀ ਕੋਈ ਸਪਰੇਅ ਦੀ ਜਰੂਰਤ ਨਹੀਂ ਹੈ।ਬਾਕੀ ਤੁਸੀਂ ਫ਼ਸਲ ਦੀਆ ਵਧੇਰੇ ਫੋਟੋ ਭੇਜੋ। ਧੰਨਵਾਦ।
Posted by ਨਵਜੋਤ ਸਿੰਘ
Punjab
24-11-2021 08:24 AM
Punjab
11-24-2021 12:26 PM
ਨਵਜੋਤ ਜੀ, ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ .... (Read More)
ਨਵਜੋਤ ਜੀ, ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ। ਅਜੋਲਾ ਦੇ ਬੀਜ ਲਈ ਤੁਸੀ ਲਵਪ੍ਰੀਤ ਸਿੰਘ 6239433041 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।
Posted by Harman Sidhu
Chattisgarh
24-11-2021 08:10 AM
Punjab
11-24-2021 01:35 PM
Harman ji tusi aloo nal makki, matar te beans lga sakde han. Baki aloo di bijayi de tareeke te nirbhar krda hai. Dhanwad.
Posted by balraj
Rajasthan
24-11-2021 07:49 AM
Punjab
11-24-2021 11:57 AM
Balraj ji makki vich phosphorous di kami de lashan lag rahe han. Kirpa karke tusi eh daso ki fasal nu kehri kehri khad te kinni matra vich payi hai ta jo ose hisab nal sahi janakri diti ja sake. Dhanwad.
Posted by Satnam Shergill
Haryana
24-11-2021 07:36 AM
Haryana
11-24-2021 12:34 PM
Satnam ji, lasan di fasal vich tuc 1 mahina bijayi to baad 33 to 35 kilo urea prati acre, es to baad 45 din di fasal houn te 35 kilo urea ate fir 2 mahine di fasal houn te 32 to 35 kilo urea paya ja sakda hai. dhanwad.
Posted by Manbir
Punjab
24-11-2021 07:28 AM
Punjab
11-24-2021 12:11 PM
Manbir ji tusi sundi di roktham lyi Quinalphos@400ml prati acre de hisab nal spray kar sakde han. Dhanwad.
Posted by inderpal
Punjab
24-11-2021 07:08 AM
Punjab
11-25-2021 11:05 AM
Inderpal ji tuci uss nu suun ton 1-1.5 mahine pehla tak feed de skde ho ate suun ton 1 mahina pehla Transition mix feed de skde ho fir suun ton badd dudh de hisab nal alag alag feed aundia ha ohna vicho kise bhi company di vart skde ho ehh pashu de khan ate vdhia growth krn de hisab nal deo.
Posted by inderpal
Punjab
24-11-2021 06:59 AM
Punjab
11-25-2021 11:04 AM
Inderpal ji tuci calf di vdhia growth lai uss nu 3 month tak maa da dudh pilao ate 1-1 mahine de frak nal pett de kiria wali dwai jrur deo baki tuci 2 mahine di umarr badd cafplan powder 5-10gm rojana deo ate holi holi umar de hisab nal isdi matra vadhaude rho jis nal bache di sahi growth hundi hai ate brotone liquid bhi 10ml rojana deo ate umar de hisab nal dose holi holi vdha skde ho.
Posted by Gagan Deep
Punjab
24-11-2021 06:56 AM
Rajasthan
11-24-2021 11:53 AM
Gurdial ji eh desi cross nasal di hai.
Posted by Gagan Deep
Punjab
24-11-2021 06:54 AM
Rajasthan
11-24-2021 11:54 AM
Gurdial ji jo tuci photo upload kiti ha ohh desi cross nasal di ha
Posted by Gagan Deep
Punjab
24-11-2021 06:53 AM
Punjab
11-25-2021 11:01 AM
Gurdial ji kirpa krke apne swal nal photo bhi upload kro jiss nu dekh ke tuhanu sahi jankari diti ja skee.
Posted by suman
Bihar
24-11-2021 06:38 AM
Punjab
11-24-2021 06:52 AM
सुमन जी कद्दू के ऊपर कीट का हमला है इसकी रोकथाम के लिए Imidacloprid@2 ml प्रति लीटर पानी में मिलाकर स्प्रे कर सकते हो।
Posted by Charanjit Singh Jhajj
Punjab
24-11-2021 06:08 AM
Punjab
11-24-2021 06:53 PM
ਚਰਨਜੀਤ ਜੀ , ਗੁੜ ਬਣਾਉਣ ਵਿੱਚ ਗੰਨੇ ਦਾ ਰਸ ਕੱਢਣਾ, ਮੈਲ ਨਿਤਾਰਣਾ, ਕਾੜ੍ਹਨਾ, ਠੰਢਾ ਕਰਨਾ ਅਤੇ ਭੇਲੀ ਬਣਾਉਣ ਮੁੱਖ ਪੜਾਅ ਹਨ। ਗੰਨਿਆਂ ਵਿੱਚੋਂ ਪੂਰਾ ਰਸ ਕੱਢਣ ਲਈ ਚੰਗੀ ਕਿਸਮ ਦਾ ਵੇਲਣਾ ਵਰਤੋ। ਰਸ ਦੀ ਸਫਾਈ ਲਈ ਸੁਖਲਾਈ ਬੂਟੀ ਦਾ ਰਸ ਵਰਤੋ। ਇਹ ਬੂਟੀ ਸ਼ਿਵਾਲਿਕ ਪਹਾੜੀਆਂ ਵਿੱਚ ਉੱਗਦੀ ਹੈ ਅਤੇ ਹੁਸ਼ਿਆਰਪੁਰ ਤੋਂ ਮਿਲ ਜਾਂਦੀ ਹੈ। ਸੁਖਲਾਈ ਬੂਟੀ ਦਾ ਰਸ ਤਿਆਰ ਕਰਨ ਲਈ ਬੂਟੀ ਦਾ ਸੁੱ.... (Read More)
ਚਰਨਜੀਤ ਜੀ , ਗੁੜ ਬਣਾਉਣ ਵਿੱਚ ਗੰਨੇ ਦਾ ਰਸ ਕੱਢਣਾ, ਮੈਲ ਨਿਤਾਰਣਾ, ਕਾੜ੍ਹਨਾ, ਠੰਢਾ ਕਰਨਾ ਅਤੇ ਭੇਲੀ ਬਣਾਉਣ ਮੁੱਖ ਪੜਾਅ ਹਨ। ਗੰਨਿਆਂ ਵਿੱਚੋਂ ਪੂਰਾ ਰਸ ਕੱਢਣ ਲਈ ਚੰਗੀ ਕਿਸਮ ਦਾ ਵੇਲਣਾ ਵਰਤੋ। ਰਸ ਦੀ ਸਫਾਈ ਲਈ ਸੁਖਲਾਈ ਬੂਟੀ ਦਾ ਰਸ ਵਰਤੋ। ਇਹ ਬੂਟੀ ਸ਼ਿਵਾਲਿਕ ਪਹਾੜੀਆਂ ਵਿੱਚ ਉੱਗਦੀ ਹੈ ਅਤੇ ਹੁਸ਼ਿਆਰਪੁਰ ਤੋਂ ਮਿਲ ਜਾਂਦੀ ਹੈ। ਸੁਖਲਾਈ ਬੂਟੀ ਦਾ ਰਸ ਤਿਆਰ ਕਰਨ ਲਈ ਬੂਟੀ ਦਾ ਸੁੱਕਾ ਛਿਲਕਾ 24 ਘੰਟੇ ਬਾਲਟੀ ਵਿੱਚ ਭਿਉਂ ਕੇ ਰੱਖੋ। ਫਿਰ ਛਿਲਕੇ ਨੂੰ ਹੱਥਾਂ ਵਿੱਚ ਮਲ ਕੇ ਸੰਘਣਾ ਘੋਲ ਤਿਆਰ ਕਰੋ। ਅਜਿਹਾ ਇਕ ਲਿਟਰ ਘੋਲ 100 ਲਿਟਰ ਗੰਨੇ ਦੇ ਰਸ ਨੂੰ ਸਾਫ਼ ਕਰਨ ਲਈ ਕਾਫ਼ੀ ਹੈ। ਸੁਖਲਾਈ ਰਸ ਗੰਨੇ ਦੇ ਰਸ ਦੀ ਮੈਲ ਉੱਪਰ ਆਉਣ ਤੋਂ ਪਹਿਲਾਂ ਵਰਤੋ। ਜਦੋਂ ਪੱਤ ਕੜ੍ਹ ਕੇ ਤਿਆਰ ਹੋਣ ਵਾਲੀ ਹੋਵੇ, ਤਾਂ ਉਸ ਸਮੇਂ ਤਾਪਮਾਨ ਨਿਯੰਤਰਣ ਹੋਣਾ ਚਾਹੀਦਾ ਹੈ ਤਾਂ ਕਿ ਬਣ ਰਿਹਾ ਗੁੜ ਸੜ ਨਾ ਜਾਵੇ। ਜਦੋਂ ਪੱਤ ਦਾ ਤਾਪਮਾਨ 114-116 ਡਿਗਰੀ ਸੈਂਟੀਗਰੇਡ ਹੋਵੇ, ਤਾਂ ਪੱਤ ਨੂੰ ਕੜ੍ਹਾਹੇ ਵਿੱਚੋਂ ਕੱਢ ਕੇ ਤੇ ਸਾਂਚਿਆਂ ਵਿੱਚ ਪਾ ਕੇ ਆਪਣੇ ਮਨਚਾਹੇ ਅਕਾਰ ਵਿੱਚ ਢਾਲ ਸਕਦੇ ਹੋ। ਧੰਨਵਾਦ।
Posted by Nirbhai singh
Punjab
24-11-2021 05:55 AM
Punjab
11-24-2021 06:41 AM
ਨਿਰਭੈ ਸਿੰਘ ਜੀ ਬਰਸੀਮ ਉੱਪਰ NPK 19:19:19@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by Varinder singh dhillon
Punjab
24-11-2021 05:50 AM
Punjab
11-25-2021 11:01 AM
Dhillon ji tuci Fenbendazole, ivermectin & silymarin salt ki bolus de skte hai.
Posted by vikramkeet singh
Punjab
24-11-2021 05:03 AM
Punjab
11-24-2021 06:44 AM
ਵਿਕਰਮਜੀਤ ਜੀ ਟਮਾਟਰ ਉੱਪਰ NPK 13:0:45@1 kg ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by MOHTABHUSHEN VARAIYA
Gujarat
24-11-2021 12:02 AM
Madhya Pradesh
11-25-2021 11:00 AM
Posted by Mehta
Rajasthan
23-11-2021 10:11 PM
Punjab
11-24-2021 11:43 AM
Mehta ji yadi katdi ka weight lagbhag 300+ ha toh aap usko heat mai anne per AI krwa skte hai.
Posted by sukhdeep Bal
Haryana
23-11-2021 09:41 PM
Punjab
11-23-2021 10:09 PM
ਸੁਖਦੀਪ ਜੀ , ਕਣਕ ਦੀ ਫਸਲ ਵਿਚ 55 kg DAP ਅਤੇ 55 kg UREA ਬੀਜਾਈ ਵੇਲੇ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ 55 kg UREA ਪਹਿਲਾ ਪਾਣੀ ਲਾਉਣ ਤੋਂ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Deepak kumar
Bihar
23-11-2021 09:42 PM
Maharashtra
11-24-2021 04:26 PM
Deepak ji , chana aur masoor ki buvai aap november ke pehle hfte tak kar sakte hai KPG-59 ,Pusa-372 chane ki aur IPL 220 masoor ki unnat kisme hai , desi chana ka beej 15-18kg/acre aur kabuli chana ka beej 37 kg/acre paryog hota hai , masoor ka beej 12-15 kg/acre paryog kare , ye daal vaali fasle hai , isliye inhe jyada nitrogen khaad ki jaroorat nahi hoti . ye fasle 140-160 dino mein tyaar ho jaati hai . gehu ki bijai november mahine me kar deni chahiye S Nirjal, S Samridhi, S Shresth, HD-2967, HD-2733, HD-2985, HI-1563, DBW-14 and DBW-187 iski unnat kisme hai , 55kg DAP , 55 kg urea bijai sme daale aur 55 kg urea pehle paani ke baad daale . fsl ko 3-4 paani lgte hai aur 150-160 dino me tyaar ho jaati hai . Dhnyavad .
Posted by Sandeep Aulakh
Punjab
23-11-2021 07:52 PM
Punjab
11-24-2021 11:46 AM
Sandeep ji tuci uss nu Milkout powder 2-2 chamch swere sham deo ate Leptaden tab. 10 golia rojana deo tuci ehna di varto kro ate 10-15 din tak dinde rho.
Posted by Durgawati
Bihar
23-11-2021 07:51 PM

Punjab
11-24-2021 11:52 AM
gurgawati जी कृपया आप अपना सवाल विस्तार से पूछें आप क्या जानकारी लेना चाहते हैं ताकि आपको सही जानकारी दी जा सके।
Posted by Sandeep Aulakh
Punjab
23-11-2021 07:48 PM
Punjab
11-24-2021 11:25 AM
pashu da dudh usdi vdhia nasal, usdi khurak ate uss nu bhrwaye gye semen de record te nirbhar hunda hai tuci uss nu vdhia khurak deo ate 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho jiss nal dudh vich vadha hunda ha ate ehh asani nal hajam ho jnda ha baki tuci uss nu thnnd ton bacha ke rakho ate lactomax tab. 10 golia rojana, Lacup powder 100gm rojana de skde ho.
Posted by Sandeep Aulakh
Punjab
23-11-2021 07:46 PM
Punjab
11-24-2021 11:25 AM
pashu da dudh usdi vdhia nasal, usdi khurak ate uss nu bhrwaye gye semen de record te nirbhar hunda hai tuci uss nu vdhia khurak deo ate 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho jiss nal dudh vich vadha hunda ha ate ehh asani nal hajam ho jnda ha baki tuci uss nu thnnd ton bacha ke rakho ate lactomax tab. 10 golia rojana, Lacup powder 100gm rojana de skde ho.
Posted by Sandeep Aulakh
Punjab
23-11-2021 07:46 PM
Punjab
11-24-2021 11:23 AM
Sandeep ji jekar ohh saff tara krr rehi hai fir tuci uss nu AI krwa skde ho kyuki tuci usde bolnn da intzar naa kro jekar tara saff pani vargia krdi hai fir tika bhrwa skde ho.
Posted by Sandeep Aulakh
Punjab
23-11-2021 07:43 PM
Punjab
11-24-2021 11:22 AM
Sandeep ji tuci ehna di khurak da purra dian rakho ate ehna nu G-promin liquid 25ml/100birds de hisab nal deo ate brotone liquid 20ml/100 birds de hisab nal deo ehna nal sarir di kami puri howegi ate vdhia growth ho jawegi.
Posted by Umesh kumar
Bihar
23-11-2021 07:41 PM
Maharashtra
11-23-2021 08:10 PM
उमेश जी आलू के खेत में खरपतवार नष्ट करने के लिए metribuzin@150 ग्राम को 250 लीटर पानी में घोल कर प्रति एकड़ के हिसाब दवाई का स्प्रे करने की सिफारिश की जाती है। यह दवाई सभी तरह के खरपतवार को नष्ट कर देती है। धन्यवाद्।
Posted by Ranvir
Punjab
23-11-2021 07:28 PM
Punjab
11-24-2021 10:53 AM
Ranvir ji tuci iss nu belt paa ke khadi krn di koshish kro ate isdia pishlia lattan nu rassi nu bnn ke ekatha rakho jiss nal ohh dubara khulan naa ate iss nu Mifex botal 450ml uss vich tonophos inj. 30ml mix krke iv slow lgwao ehh tuci 3 din lgwao ate bilkul slow lgwani hai baki iss nu Calcimust gold liquid 50ml rojana, Vitum-h liquid 10ml rojana deo ate iss nu Osta D3 600000IU lgwao ate 3 din lgwao.
Posted by Tarun
Punjab
23-11-2021 07:26 PM
Punjab
11-23-2021 07:33 PM
Tarun ji , kirpa kar ke ih dasso ki tuci bijai vele kihdian khadan di kinni matra de vich varto kiti c , us hisaab naal hi tuhaanu sahi jaankari ditti ja sakegi . Dhanwad .
Posted by Ashutosh Upadhyay
Madhya Pradesh
23-11-2021 07:26 PM
Madhya Pradesh
11-23-2021 07:57 PM
आशुतोष जी मध्य प्रदेश की मालवा क्षेत्र की भूमि जीरे की पैदावार हेतु ठीक है। अगर आपके पास सिंचाई का प्रबंध है तो आप इसको दिसंबर महीने के अंत तक लगा सकते है। धन्यवाद् जी।
Posted by Amarjeet saini
Punjab
23-11-2021 07:21 PM
Punjab
11-23-2021 07:27 PM
Amarjeet ji tuci , 11 kg urea khaad pao ate 20-22 kg DAP khaad pao , je tuhanu DAP khaad nahi mildi ta tuci 75-80 kg SSP khaad di varto vi kar sakde ho . Dhanwad .
Posted by Monu Jakhar
Haryana
23-11-2021 06:57 PM
Haryana
11-23-2021 07:10 PM
monu ji sarson mein kharpatwar nashat karne ke liye koi bhi spray karne ki sifarish nahi ki jati. app inko khatam karne ke liye godi kar sakte hai. dhanyawad.
Posted by Vimla rajpoot
Madhya Pradesh
23-11-2021 06:57 PM
Maharashtra
11-23-2021 07:15 PM
vimla ji , sabjion ka bhav har rooj mandi me sabji ki amad aur grahk ki maang ke hisab se bdlta rehta hai , Iski jaankari aapko apni najdeeki sabji mandi se hi milegi . Dhnyavad .
Posted by Gurveer sidhu
Punjab
23-11-2021 06:55 PM
Punjab
11-23-2021 07:14 PM
gurveer ji barseen de patey lal hon de kai karn hunde han so es lai tusi apne bootey di photo bhejo tan jo tuhanu os mutabik sahi jankari diti ja sake.dhanwaad
Posted by Gurpreet singh
Punjab
23-11-2021 06:23 PM
Punjab
11-24-2021 11:19 AM
Gurpreet ji kai varr pashu di feed ek dum change krn nal usda dudh ghtn lgg jnda hai kyuki koi v chijj holi holi sarir di lgni suru hundi hai baki uss nu hun Vitakind liv liquid 100ml rojana deo ate Lacup powder 100gm rojana deo ate mousam de hisab nal sahi dekbhal kro kyuki ehna dina vich sahi dekhbhal naa hon krke dudh ghat hunda ha ate pashu bimar jyada hunde hai.
Posted by Sorav
Punjab
23-11-2021 06:07 PM
Punjab
11-23-2021 06:23 PM
Posted by sonu
Punjab
23-11-2021 06:06 PM
Punjab
11-24-2021 11:17 AM
ਸੋਨੂ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਬਾਕੀ ਉਸ ਨੂੰ Vitum H liquid 20ml ਰੋਜਾਨਾ ਦਿਓ ਅਤੇ metabolite powder ਰੋਜਾਨਾ 1 ਪਾਉਚ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by ਬਲਜੋਤ ਸਿੰਘ
Punjab
23-11-2021 06:04 PM
Punjab
11-23-2021 06:07 PM
Jot ji , tuci gulli dande di rokthaam lai sulfosulfuron @13g/acre de hisaab naal pehla paani laon to pehlan kar deo ji . Dhanwad .
Posted by Karamjit Singh
Punjab
23-11-2021 06:00 PM
Punjab
11-24-2021 11:15 AM
Karamjit ji tuci uss nu vdhia hara chara deo ate jo feed dinde ho ohhi de skde ho ate mousam de hisab nal sahi dekbhal kro baki uss nu Bovimin-b powder 30gm rojana deo jiss nal sarir di kami puri hundi rehndi ha baki uss nu suun ton 2 mahine pehla vitum-h liquid 10ml rojana deo ate 1 mahina pehla metabolite powder rojana 1 pouch deo ate cargill di transition mix feed 1.5-2kg nal de skde ho ehna nal usde lewe, dudh ate sarir di vdhia growth ho jawegi.
Posted by Manbir
Punjab
23-11-2021 05:51 PM
Punjab
11-23-2021 06:05 PM
Manbir ji , kirpa kar ke fasl te sundi di photo bhejo , ta jo us hisaab naal tuhanu sahi jaankari ditti jaa sake . Dhanwad .
Posted by Yuvraj Singh
Punjab
23-11-2021 05:26 PM
Punjab
11-24-2021 11:13 AM
Yuvraj ji iss nal pashu sme te dudh dinda hai, dudh den de sme ton nhi bajda ate pasma di smasia bhi nhi aundi ehh homeopathic dwai ha iss nu lambe sme tak de skde ho jis nal vdhia result laa skde ho.
Posted by HARSH DEEP SINGH
Punjab
23-11-2021 05:25 PM
Punjab
11-23-2021 06:26 PM
Harsh ji, je tuhadi fasl nu koi problem nahi hai ta tuci , koi v pesticide spray karn to gurej karo , kyuki is naal kharcha vi vadh hunda hai ate mittar keede vi mar jande han , changi paidavar lain lai tuci Biozyme @200ml/acre de hisaab naal spray kar sakde ho ji . Dahnawad .
Posted by Sukhmander Singh
Punjab
23-11-2021 05:23 PM
Punjab
11-24-2021 11:51 AM
Sukhmander ji iss nu amikacin injection 0.2 ml patt de mass vich lgwao eh tuci isde weight de hisab nal lgwao ate brotone liquid 20ml/100birds de hisab nal deo
Posted by Kang Saab
Punjab
23-11-2021 05:18 PM

Punjab
11-23-2021 06:29 PM
ਗੁਰਜਿੰਦਰ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਜਾਂ ਉਸ ਤੋਂ ਬਾਅਦ ਕਿੰਨ੍ਹਾ ਖਾਦਾਂ ਦੀ ਵਰਤੋਂ ਅਤੇ ਕਿੰਨੀ ਮਾਤਰਾ ਵਿਚ ਕੀਤੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਖਾਦਾਂ ਦੀ ਅੱਗੇ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।