Experts Q&A Search

Posted by Manjinder
Punjab
24-11-2021 08:56 PM
Punjab
11-24-2021 09:18 PM
manjinder ji tmatar vich kakhan di roktham lai metribuzin@300 gram nu 200 litre paani vich ghol ke prati acre de hisab nal vartan di sifarish kiti jandi hai. eh spray tusi khet vich paneeri laun ton 2-3 din pehla kar sakde ho jadon khet vattar vich hove.dhanwaad.
Posted by ravneet maan
Punjab
24-11-2021 08:55 PM
Punjab
11-25-2021 10:02 AM
ਰਵਨੀਤ ਜੀ ਤੁਸੀ ਜਰਸੀ ਗਾਂ ਨੂੰ Zig ਬੁਲ ਦਾ ਸੀਮਨ ਭਰਵਾਂ ਸਕਦੇ ਹੋ ਤੁਸੀ ਸੀਮਨ ਚੰਗੇ ਡਾਕਟਰ ਤੋਂ ਭਰਵਾਓ ਜਿਸ ਨਾਲ ਨਕਲੀ ਸੀਮਨ ਦੀ ਵਰਤੋਂ ਤੋਂ ਬਚਿਆ ਜਾ ਸਕੇ ਅਤੇ ਸੀਮਨ ਦੀ ਸਟ੍ਰਾ ਤੇ ਬੁਲ id ਵੀ ਹੁੰਦਾ ਹੈ ਜਿਸ ਨਾਲ ਸਾਰੀ ਜਾਣਕਾਰੀ ਵੀ ਕੱਢ ਸਕਦੇ ਹੋ
Posted by Vijay
Punjab
24-11-2021 08:38 PM
Punjab
11-25-2021 10:34 AM
tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Posted by Ramesh-Kumar
Jharkhand
24-11-2021 08:35 PM
Punjab
11-25-2021 10:36 AM
रमेश जी इसे आप Utrevive liquid 100-100ml सुबह शाम और Vitakind liv liquid 100ml रोजाना देना शुरू करें और इसकी खुराक का पूरा ध्यान रखें और उसे आप अच्छी खुराक के साथ साथ 1 किलो गेहूं का दलिया, 200 ग्राम गुड को अच्छी तरह से पकाकर फिर थोड़ा ठंडा होने पर उसमें 100 मि.ली. सरसों का तेल मिलाकर खिला सकते है जिससे दूध में फायदा होता है और Glactogog पाउडर 30 ग्राम रोज.... (Read More)
रमेश जी इसे आप Utrevive liquid 100-100ml सुबह शाम और Vitakind liv liquid 100ml रोजाना देना शुरू करें और इसकी खुराक का पूरा ध्यान रखें और उसे आप अच्छी खुराक के साथ साथ 1 किलो गेहूं का दलिया, 200 ग्राम गुड को अच्छी तरह से पकाकर फिर थोड़ा ठंडा होने पर उसमें 100 मि.ली. सरसों का तेल मिलाकर खिला सकते है जिससे दूध में फायदा होता है और Glactogog पाउडर 30 ग्राम रोजाना दे सकते है।
Posted by parwinder singh
Punjab
24-11-2021 08:21 PM
Punjab
11-24-2021 09:11 PM
Parwinder ji , je jameen di stah sakht lag rahi hai ta Berseem nu paani jaroor deo ate 19:19:19 @10-15 g/L paani de hisaab nal spray karo ji . Dhanwaad .
Posted by Manjeet singh
Punjab
24-11-2021 08:11 PM
Punjab
11-25-2021 10:46 AM
Manjeet ji tuhade dudh di fatt ate snf de rate di sahi jankari dairy wale to mill skdi hai jithe tuci dudh paa rhe ho baki ehna nu kadan da trika hunda hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees
Posted by Varinder Singh
Punjab
24-11-2021 08:03 PM
Punjab
11-24-2021 08:25 PM
Varinder ji , kirpa kar ke ih daaso ki tuci pehla kihdi - kihdi khaad kinni matra vich paa chukke ho , us hisaab naal hi tuhanu sahi jaankari ditti jaa sakegi . Dhanwad .
Posted by Varinder Singh
Punjab
24-11-2021 08:01 PM
Punjab
11-24-2021 09:22 PM
varindre ji , ih gulabi sundi da hamla ho riha hai , is di rokthaam karn lai paani din sme laon di koshish karo kyuki din sme is te kaafi panshi hamla karde han ate tuci is di rokthaam lai quinalphos 25 EC @400-500 ml /acre de hisaab naal spray kar sakde ho g , Dhanwad .
Posted by Daljit singh
Punjab
24-11-2021 07:49 PM
Punjab
11-25-2021 10:47 AM
Daljit ji tuci uss nu Sharkoferol pet liquid 10-10ml swere sham deo ate sme sme te deworming krde rho jiss nal sari di kami howegi.
Posted by Kang Saab
Punjab
24-11-2021 07:27 PM

Punjab
11-24-2021 08:03 PM
ਗੁਰਜਿੰਦਰ ਜੀ , (Hay)ਚਾਰੇ ਨੂੰ ਸੁਕਾ ਕੇ ਸਾਂਭਣ ਦਾ ਭਾਵ ਹੈ ਕਿ ਉਸ ਵਿਚਲੀ ਸਿੱਲ੍ਹ ਦੀ ਮਾਤਰਾ 15 ਪ੍ਰਤੀਸ਼ਤ ਤੋਂ ਜ਼ਿਆਦਾ ਨਾ ਰਹੇ ਅਤੇ ਉਸ ਦੇ ਪੌਸ਼ਟਿਕ ਤੱਤਾਂ ਵਿੱਚ ਕੋਈ ਘਾਟ ਨਾ ਆਵੇ।ਸੁਕਾਇਆ ਚਾਰਾ ਤਿਆਰ ਕਰਨ ਲਈ ਫ਼ੁੱਲ ਪੈਣ ਸਮੇਂ ਬਰਸੀਮ ਦੀ ਕਟਾਈ ਕਰਨੀ ਚਾਹੀਦੀ ਹੈ। ਇਸ ਕੱਟੀ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੀ ਲੰਬਾਈ ਦਾ ਕੁਤਰਾ ਕਰ ਲਓ। ਫਿਰ ਇਸ ਕੁਤਰਾ ਕੀਤੇ ਚਾਰੇ ਨੂੰ ਸੁਕਾਉਣ ਲਈ ਸਧਾ.... (Read More)
ਗੁਰਜਿੰਦਰ ਜੀ , (Hay)ਚਾਰੇ ਨੂੰ ਸੁਕਾ ਕੇ ਸਾਂਭਣ ਦਾ ਭਾਵ ਹੈ ਕਿ ਉਸ ਵਿਚਲੀ ਸਿੱਲ੍ਹ ਦੀ ਮਾਤਰਾ 15 ਪ੍ਰਤੀਸ਼ਤ ਤੋਂ ਜ਼ਿਆਦਾ ਨਾ ਰਹੇ ਅਤੇ ਉਸ ਦੇ ਪੌਸ਼ਟਿਕ ਤੱਤਾਂ ਵਿੱਚ ਕੋਈ ਘਾਟ ਨਾ ਆਵੇ।ਸੁਕਾਇਆ ਚਾਰਾ ਤਿਆਰ ਕਰਨ ਲਈ ਫ਼ੁੱਲ ਪੈਣ ਸਮੇਂ ਬਰਸੀਮ ਦੀ ਕਟਾਈ ਕਰਨੀ ਚਾਹੀਦੀ ਹੈ। ਇਸ ਕੱਟੀ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੀ ਲੰਬਾਈ ਦਾ ਕੁਤਰਾ ਕਰ ਲਓ। ਫਿਰ ਇਸ ਕੁਤਰਾ ਕੀਤੇ ਚਾਰੇ ਨੂੰ ਸੁਕਾਉਣ ਲਈ ਸਧਾਰਨ ਪਿੜ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।ਚਾਰੇ ਨੂੰ ਛੇਤੀ ਸੁਕਾਉਣ ਲਈ ਇਸ ਨੂੰ ਕਿਸੇ ਤਰੰਗਲੀ ਆਦਿ ਨਾਲ ਹਰ ਦੋ ਤਿੰਨ ਘੰਟਿਆਂ ਬਾਅਦ ਹਿਲਾਉਂਦੇ ਰਹੋ। ਜਦੋਂ ਚਾਰਾ-ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਸਟੋਰ ਕਰ ਲਓ। ਸਟੋਰ ਕਰਨ ਤੋਂ ਪਹਿਲਾਂ ਇਸ ਦੀ ਨਮੀ ਪਰਖਣ ਲਈ ਹੱਥ ਨਾਲ ਕੁਝ ਡਾਲਾਂ ਨੂੰ ਮਰੋੜੀ ਦਿਓ। ਜੇ ਇਹ ਸੌਖਿਆਂ ਹੀ ਟੁੱਟ ਜਾਣ ਤਾਂ ਸਮਝੋ ਕਿ ਚਾਰਾ ਸਟੋਰ ਕਰਨ ਲਈ ਤਿਆਰ ਹੈ। ਇਸ ਨੂੰ ਤੂੜੀਵਾਲੇ ਕੋਠੇ ਵਿੱਚ ਜਮ੍ਹਾਂ ਕੀਤਾ ਜਾ ਸਕਦਾ ਹੈ।ਇਕ ਕਿਲੋ ਸੁਕਾਇਆ ਹਰਾ ਚਾਰਾ ਜਿਸ ਵਿੱਚ 90 ਪ੍ਰਤੀਸ਼ਤ ਸੁੱਕਾ ਮਾਦਾ ਹੁੰਦਾ ਹੈ ਉਹ 6 ਕਿਲੋ ਹਰੇ ਚਾਰੇਦੇ ਬਰਾਬਰ ਹੈ ਜਿਸ ਵਿੱਚ 15 ਪ੍ਰਤੀਸ਼ਤ ਸੁੱਕਾ ਮਾਦਾ ਹੁੰਦਾ ਹੈ। ਧੰਨਵਾਦ।
Posted by Kang Saab
Punjab
24-11-2021 07:26 PM

Punjab
11-25-2021 10:50 AM
ਗੁਰਜਿੰਦਰ ਜੀ ਇਸਦੀ ਪੂਰੀ ਜਾਣਕਾਰੀ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਤੁਸੀ DEPUTY DIRECTOR ( TRAINING ) KVK KAPURTHALA, JJ FARM, PO– SHEIKHUPUR, KAPURTHALA– 144601, Phone: 01822-233056 ਨਾਲ ਸੰਪਰਕ ਕਰ ਸਕਦੇ ਹੋ
Posted by Kang Saab
Punjab
24-11-2021 07:25 PM

Punjab
11-24-2021 07:58 PM
ਗੁਰਜਿੰਦਰ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਬਿਜਾਈ ਵੇਲੇ ਜਾਂ ਉਸਤੋਂ ਬਾਅਦ ਕਿਹੜੀਆਂ ਖਾਦਾਂ ਦੀ ਵਰਤੋਂ ਕਿੰਨੀ ਮਾਤਰਾ ਵਿਚ ਕੀਤੀ ਹੈ , ਉਸ ਹਿਸਾਬ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by chandan kandari
Uttarakhand
24-11-2021 07:23 PM
Punjab
11-25-2021 10:52 AM
Kandhari ji usko aap ifer-h injection 5ml lgwayen aur 3 se 5 din lgwa skte hai aur usko potasium iodied powder 7gm rojana 6 din tak dena suru kren aur yadi uske thno mai koi sojish bhi hai ja dard manti hai tab aap megludyne inj. 20ml, Amc forte 4gm bhi lgwa skte hai yadi sojish dard nhi ha tab inko nhi lgwana hai.
Posted by ਬਲਜੋਤ ਸਿੰਘ
Punjab
24-11-2021 07:08 PM
Punjab
11-24-2021 07:11 PM
Jot singh g tuc kanak upper NPK 191919@1 kg +Chelated Zinc@100 gm per acre spray kr skde ho....
Posted by ਨਰਪਾਲ ਸਿੰਘ
Punjab
24-11-2021 06:32 PM
Punjab
11-24-2021 06:47 PM
ਨਰਪਾਲ ਜੀ , ਇਹਨਾਂ ਮਹੀਨਿਆਂ ਵਿਚ ਕਣਕ , ਛੋਲੇ , ਮਟਰ , ਅਲਸੀ , ਸਰੋਂ , ਅਤੇ ਕਈ ਸਬਜ਼ੀਆਂ ਦੀ ਖੇਤੀ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।
Posted by Balvir Singh Mann
Punjab
24-11-2021 05:51 PM
Punjab
11-24-2021 06:24 PM
balvir ji kanak vich gulli dande di roktham lai metribuzin di urea nal rla ke chitta maarn di sifarish nahi kiti jandi kyuki es treeke nal dwai poori tra kamm ni kar paundi te kai war urea vi paani chad janda. tusi es dwai de vadia result lain lai metribuzin@1 litre nu 200 litre paani vich mila ke prati acre de hisab nal spray kar sakde ho. dhanwaad.
Posted by ANOOP
Uttar Pradesh
24-11-2021 05:30 PM

Madhya Pradesh
11-25-2021 10:53 AM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
Posted by Lakhwinder Singh
Punjab
24-11-2021 05:00 PM
Punjab
11-24-2021 06:13 PM
ਲਖਵਿੰਦਰ ਜੀ , ਕਿਰਪਾ ਕਰ ਕੇ ਆਪਣੇ ਦਰੱਖਤ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ , ਧੰਨਵਾਦ।
Posted by Kang Saab
Punjab
24-11-2021 04:56 PM

Punjab
11-24-2021 06:20 PM
ਗੁਰਜਿੰਦਰ ਜੀ , ਬਾਜਰੇ ਦੇ ਵਿਚ ਵਾਧਾ ਨਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇ ਕਿ ਤੁਸੀ ਇਸ ਦੀ ਬਿਜਾਈ ਕਾਫੀ ਪਸ਼ੇਤੀ ਕੀਤੀ ਹੈ ਤਾਂ ਤਾਪਮਾਨ ਵਿਚ ਗਿਰਾਵਟ ਇਸ ਦਾ ਮੁੱਖ ਕਾਰਨ ਹੋ ਸਕਦਾ ਹੈ , ਅਤੇ ਜੇ ਤੁਸੀ ਕੋਈ ਖਾਦ ਵੀ ਨਹੀਂ ਵਰਤੀ ਹੈ ਤਾ ਫਸਲ ਨੂੰ ਪਾਣੀ ਲਾ ਕੇ 25-30 kg urea /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ। ਧੰਨਵਾਦ।
Posted by Manish Raghuwanshi
Madhya Pradesh
24-11-2021 04:55 PM
Punjab
11-24-2021 05:02 PM
Manish g channe mein M45@50 gm per tanki mein mila kr drenching kr skte ho….
Posted by Kang Saab
Punjab
24-11-2021 04:54 PM

Punjab
11-25-2021 10:54 AM
ਗੁਰਜਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕੀ ਜਾਣਕਾਰੀ ਲੈਣੀ ਹੈ ਉਸ ਵਾਰੇ ਆਪਣਾ ਸਵਾਲ ਐੱਪ ਵਿਚ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Kang Saab
Punjab
24-11-2021 04:52 PM

Punjab
11-25-2021 10:56 AM
ਗੁਰਜਿੰਦਰ ਜੀ ਅਜੇ ਉਸ ਨੂੰ ਕੁੱਝ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਉਸ ਨੂੰ Bovimin B ultra ਮਿਨਰਲ ਮਿਕਸਚਰ 50 ਗ੍ਰਾਮ ਪਾਊਡਰ 2 ਮਹੀਨੇ ਲਗਾਤਾਰ ਖਿਲਾਓ ਜਿਸ ਨਾਲ ਸਰੀਰ ਦੀ ਕਮੀ ਹੋਵੇਗੀ, ਬੱਚੇਦਾਨੀ ਦਾ ਸਹੀ ਵਿਕਾਸ ਹੋਵੇਗਾ ਅਤੇ ਸਹੀ ਹੀਟ ਵਿਚ ਵੀ ਆਵੇਗੀ
Posted by Gurjeet singh
Punjab
24-11-2021 04:36 PM
Punjab
11-25-2021 10:57 AM
Hanji Gurjeet ji tuci zenvet bolus gabhn pashu nu bhi de skde ho.
Posted by Kang Saab
Punjab
24-11-2021 04:28 PM
Punjab
11-25-2021 10:58 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
24-11-2021 04:26 PM

Punjab
11-25-2021 10:58 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
24-11-2021 04:25 PM

Punjab
11-24-2021 06:23 PM
ਗੁਰਜਿੰਦਰ ਜੀ , ਵੈਸੇ ਇਹ ਨਿਰਭਰ ਕਰਦਾ ਹੈ ਕਿ ਤੁਸੀ ਬਰਸੀਮ ਨੂੰ ਪਹਿਲਾ ਕਿਹੜੀ ਖਾਦ ਅਤੇ ਕਿੰਨੀ ਮਾਤਰਾ ਵਿਚ ਪਾਈ ਹੈ , ਜੇ ਤੁਹਾਡੀ ਫ਼ਸਲ ਵਿਚ ਖੁਰਾਕੀ ਤੱਤਾਂ ਦੀ ਕਮੀ ਹੈ ਤਾਂ ਤੁਸੀ 19:19:19 @500g ਦੀ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Posted by karandeep singh
Punjab
24-11-2021 04:10 PM
Punjab
11-24-2021 06:29 PM
ਕਰਨਦੀਪ ਜੀ , ਤੁਸੀ J 1007, J 1006 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਅਤੇ ਛੱਲੀਆਂ ਵਿੱਚ ਸੂਤ ਪੈਣ ਤੋਂ ਦੋਧੇ ਬਣਨ ਤੱਕ ਫ਼ਸਲ ਦੀ ਕਟਾਈ ਕਰ ਲਵੋ। ਧੰਨਵਾਦ।
Posted by Sanjay Kumar
Uttar Pradesh
24-11-2021 04:02 PM
Punjab
11-25-2021 11:55 AM
aap unko her 3-3 mahine ke frak se deworming jrur kren aur usko acha hara chara aur feed dalen aur Groviplex liquid 5-6ml rojana de skte hai aur brotone liquid 5ml rojana den inse sarir ki achi growth hogi.
Posted by Sony
Himachal Pradesh
24-11-2021 03:59 PM

Punjab
11-24-2021 04:42 PM
ਸੋਨੀ ਜੀ , ਖੱਸ -ਖੱਸ ਦੀ ਖੇਤੀ ਹਿਮਾਚਲ ਵਿਚ ਕਰਨ ਦੀ ਸਰਕਾਰ ਵੱਲੋਂ ਇਜਾਜਤ ਨਹੀਂ ਦਿੱਤੀ ਜਾਂਦੀ। ਧੰਨਵਾਦ।
Posted by Navdeep Mittal
Haryana
24-11-2021 03:55 PM
Punjab
01-07-2022 12:48 PM
ਨਵਦੀਪ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Jagdeep Sandhu
Punjab
24-11-2021 02:08 PM
Punjab
11-25-2021 11:51 AM
ਤੁਸੀ ਹਰਾ ਚਾਰਾ ਮੌਸਮ ਦੇ ਹਿਸਾਬ ਨਾਲ ਦੇ ਸਕਦੇ ਹੋ ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5.... (Read More)
ਤੁਸੀ ਹਰਾ ਚਾਰਾ ਮੌਸਮ ਦੇ ਹਿਸਾਬ ਨਾਲ ਦੇ ਸਕਦੇ ਹੋ ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
Posted by Jagdeep Sandhu
Punjab
24-11-2021 02:01 PM
Punjab
11-25-2021 11:51 AM
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕ.... (Read More)
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
Posted by Gurpreet singh
Punjab
24-11-2021 01:36 PM
Punjab
11-24-2021 02:04 PM
ਗੁਰਪ੍ਰੀਤ ਜੀ ਚਾਰੇ ਵਾਲੀ ਮੱਕੀ ਨੂੰ ਮਾਰਚ ਦੇ ਪਹਿਲੇ ਹਫਤੇ ਤੋਂ ਲੈ ਕੇ ਅੱਧ ਸਤੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Sukhmander Singh
Punjab
24-11-2021 01:35 PM
Punjab
11-25-2021 11:49 AM
tuci iss nu amikacin injection 0.2 ml patt de mass vich lgwao eh tuci isde weight de hisab nal lgwao ehh tuci jine bhi bimar ho rhe ha ohna sbb nu lgwao ja enrocin liquid 1ml/1 litre pani vich milla ke deo ate brotone liquid 20ml/100birds de hisab nal deo
Posted by Sukhmander Singh
Punjab
24-11-2021 01:29 PM
Punjab
11-25-2021 11:49 AM
tuci iss nu amikacin injection 0.2 ml patt de mass vich lgwao eh tuci isde weight de hisab nal lgwao ehh tuci jine bhi bimar ho rhe ha ohna sbb nu lgwao ja enrocin liquid 1ml/1 litre pani vich milla ke deo ate brotone liquid 20ml/100birds de hisab nal deo
Posted by Yuvraj Singh
Punjab
24-11-2021 12:33 PM
Punjab
11-25-2021 11:47 AM
Yuvraj ji Lactomax tablet nal pashua de dudh vich vadha hunda hai, pashu de dudh di quality vdhia rehndi hai, pashu sme te dudh dinda hai. ehh rojana 10 golia de skde ho.
Posted by karandeep singh
Punjab
24-11-2021 12:07 PM
Punjab
11-24-2021 12:20 PM
ਕਰਨਦੀਪ ਜੀ ਤੁਸੀਂ ਮੱਕੀ ਦੀ ਕਿਸਮ J -1007 ਦੀ ਬਿਜਾਈ ਕਰ ਸਕਦੇ ਹਨ।ਇਹ ਕਿਸਮ ਤਕਰੀਬਨ 70-75 ਦਿਨਾਂ ਤੇ ਅਚਾਰ ਪਾਉਣ ਲਈ ਤਿਆਰ ਹੋ ਜਾਂਦੀ ਹੈ। ਧੰਨਵਾਦ।
Posted by gurlal sandhu
Punjab
24-11-2021 11:51 AM
Punjab
11-25-2021 11:46 AM
ਗੁਰਲਾਲ ਜੀ ਤੁਸੀ ਉਸ ਨੂੰ Sarakind plus bolus ਇਕ ਇਕ ਸਵੇਰੇ ਸ਼ਾਮ ਦਿਓ ਅਤੇ Cuzn B ਪਾਊਡਰ 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by ਅਮਨਪ੍ਰੀਤ ਸਿੰਘ
Punjab
24-11-2021 11:48 AM
Punjab
11-24-2021 05:06 PM
ਅਮਨਪ੍ਰੀਤ ਸਿੰਘ ਜੀ ਨਿੰਬੂ ਦੇ ਬੂਟੇ ਉੱਪਰ ਫੁੱਲ ਅਵਸਥਾ ਤੇ NPK 13045@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by ankit verma
Uttar Pradesh
24-11-2021 11:29 AM
Uttar Pradesh
11-24-2021 12:22 PM
Ankit ji lemon grass mein nutrients ki kami lag rahi hai. Kripya ap yeh btaye ki fasal mein ap ne kya kya khad aur kitni matra mein dali hai ta jo apko uske hisab se sahi ajnakri de sake. Dhanywad.
Posted by ਗੁਰਮੇਲ ਸਿੰਘ
Punjab
24-11-2021 11:14 AM
Punjab
11-24-2021 02:16 PM
ਗੁਰਮੇਲ ਜੀ , ਤੁਹਾਡੀ ਫ਼ਸਲ ਵਿਚ ਜ਼ਿੰਕ ਦੀ ਘਾਟ ਦੇ ਲੱਛਣ ਹਨ , ਇਸਦੀ ਰੋਕਥਾਮ ਲਈ ਤੁਸੀ zinc sulphate 1 kg ਅਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ਤੇ 2-3 ਵਾਰ ਛਿੜਕਾਅ ਕਰੋ।ਧੰਨਵਾਦ।
Posted by Sandeep Chauhan
Haryana
24-11-2021 11:13 AM
Punjab
11-24-2021 11:28 AM
Sandeep ji haryana me apple ki kheti ki sifarish nahi kari jati, kyun ki yaha par iske liye mausam anukol nahi hai. Dhanywad.
Posted by Rajinder Singh
Punjab
24-11-2021 10:55 AM

Punjab
11-24-2021 06:31 PM
ਰਾਜਿੰਦਰ ਜੀ , ਤੁਹਾਡੀ ਫ਼ਸਲ ਵਿਚ ਕੋਈ ਬਿਮਾਰੀ ਜਾ ਹੋਰ ਸਮੱਸਆ ਤਾ ਨਹੀਂ ਹੈ , ਇਹ ਤੁਹਾਡੇ ਦੁਆਰਾ ਬੀਜੀ ਗਈ ਕਿਸਮ ਦਾ ਹੀ ਗੁਣ ਹੋ ਸਕਦਾ ਹੈ। ਧੰਨਵਾਦ।
Posted by satyam tiwari
Uttar Pradesh
24-11-2021 10:30 AM
Punjab
11-24-2021 11:09 AM
सत्यम जी आपकी सरसो की फसल अच्छी है। इसमें फूल आने समय पर सिंचाई जरूर करे। सरसो की फसल में 2-3 सिंचाई की जरूरत होती है। ज्यादा पानी भरने से नमी अधिक हो जाती है जिस से फसल में फंगस का हमला हो सकता है। अगर फसल में फंगस के हमले के लक्षण दिखाई दे तो आप Ridomil Gold @250gram प्रति एकड़ के हिसाब से बिजाई से 60 और 80 दिन बाद स्प्रे कर सकते.... (Read More)
सत्यम जी आपकी सरसो की फसल अच्छी है। इसमें फूल आने समय पर सिंचाई जरूर करे। सरसो की फसल में 2-3 सिंचाई की जरूरत होती है। ज्यादा पानी भरने से नमी अधिक हो जाती है जिस से फसल में फंगस का हमला हो सकता है। अगर फसल में फंगस के हमले के लक्षण दिखाई दे तो आप Ridomil Gold @250gram प्रति एकड़ के हिसाब से बिजाई से 60 और 80 दिन बाद स्प्रे कर सकते है। धन्यवाद।
Posted by satyam tiwari
Uttar Pradesh
24-11-2021 10:30 AM
Punjab
11-24-2021 11:09 AM
सत्यम जी आपकी सरसो की फसल अच्छी है। इसमें फूल आने समय पर सिंचाई जरूर करे। सरसो की फसल में 2-3 सिंचाई की जरूरत होती है। ज्यादा पानी भरने से नमी अधिक हो जाती है जिस से फसल में फंगस का हमला हो सकता है। अगर फसल में फंगस के हमले के लक्षण दिखाई दे तो आप Ridomil Gold @250gram प्रति एकड़ के हिसाब से बिजाई से 60 और 80 दिन बाद स्प्रे कर सकते.... (Read More)
सत्यम जी आपकी सरसो की फसल अच्छी है। इसमें फूल आने समय पर सिंचाई जरूर करे। सरसो की फसल में 2-3 सिंचाई की जरूरत होती है। ज्यादा पानी भरने से नमी अधिक हो जाती है जिस से फसल में फंगस का हमला हो सकता है। अगर फसल में फंगस के हमले के लक्षण दिखाई दे तो आप Ridomil Gold @250gram प्रति एकड़ के हिसाब से बिजाई से 60 और 80 दिन बाद स्प्रे कर सकते है। धन्यवाद।
Posted by Jagdeep singh
Punjab
24-11-2021 09:38 AM
Punjab
11-24-2021 11:17 AM
Jagdeep ji kirpa karke tusi eh daso ki bijayi samay tusi kehri kehri khad te kinni matra vich payi hai ta jo ose hisab nal sahi jankri diti ja sake. Dhanwad.
Posted by ਗਗਨਦੀਪ ਸਿੰਘ
Punjab
24-11-2021 09:36 AM
Punjab
11-25-2021 11:45 AM
ਤੁਸੀ ਉਸ ਨੂੰ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by ਨਵਜੋਤ ਸਿੰਘ
Punjab
24-11-2021 09:08 AM
Punjab
11-25-2021 11:07 AM
ਨਵਜੋਤ ਜੀ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Leptaden tablet ਰੋਜਾਨਾ 10 ਗੋਲੀਆਂ ਦਿਓ ਤੁਸੀ 15 ਤੋਂ 20 ਦਿਨ ਤਕ ਦਿਓ ਬਾਕੀ ਜੇਕਰ ਦੁੱਧ ਰੁਕ ਰੁਕ ਕੇ ਆਉਂਦਾ ਹੈ ਜਾ ਬਿਲਕੁਲ ਘੱਟ ਆਉਂਦਾ ਹੈ ਤਾਂ ਡਾਕਟਰ ਤੋਂ ਥਣ ਜਰੂਰ ਚੈੱਕ ਕਰਵਾਓ