Experts Q&A Search

Posted by gurpreet singh
Punjab
25-11-2021 06:26 PM
Punjab
11-26-2021 10:16 AM
ਗੁਰਪ੍ਰੀਤ ਜੀ ਤੁਸੀ ਉਸ ਨੂੰ Enrofloxacin injection 10ml Zackshot injection 20ml ਅਤੇ Ascrobic acid 15ml ਲਗਵਾਓ ਅਤੇ 2 ਜਾ 3 ਦਿਨ ਲਗਵਾਓ ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ
Posted by राकेश जैन
Uttarakhand
25-11-2021 06:10 PM
Punjab
11-25-2021 06:13 PM
Posted by Gagan Deep
Punjab
25-11-2021 06:00 PM
Rajasthan
11-26-2021 10:18 AM
Gurdia ji eh lagbhag 60-65% tak sahiwal nasal di hai baki jo bache di photo hai ohh bhi sahiwal cross nasal da ha.
Posted by ਕਰਮਜੀਤ ਸਿੰਘ
Punjab
25-11-2021 05:50 PM
Punjab
11-26-2021 10:20 AM
Karamjeet ji tuci uss nu Lacup powder 100gm rojana, Calpond powder 50-70gm rojana deo ate isdi khurak da purra dian rakho ate iss nu 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho
Posted by Yuvraj Singh
Punjab
25-11-2021 05:42 PM
Rajasthan
11-26-2021 10:21 AM
tuci sardia vich dalie vich dalda gheo paa ke bhi de skde ho ehh 100ml tak paa skde ho ate changi trahh pkka ke pashu nu deo.
Posted by Pappu Ahirwar
Madhya Pradesh
25-11-2021 05:33 PM
Punjab
11-26-2021 11:23 AM
पप्पू जी यह मिनरल, विटामिन की कमी के कारण भी हो जाता है क्योंकि खुराक में इनकी कमी से यह समस्या हो जाती है बाकि कोई बड़ी बात नहीं है आप उन्हें खुराक के साथ अच्छी कंपनी का मिनरल मिक्सचर भी ज़रूर दें।
Posted by ਬੇਅੰਤ ਸਿੰਘ ਚੋਹਾਨ
Punjab
25-11-2021 04:55 PM
Punjab
11-25-2021 05:11 PM
ਬੇਅੰਤ ਜੀ , ਚੰਗੇ ਉਗਾਅ ਲਈ ਬਿਜਾਈ ਤੋਂ ਤੁਰੰਤ ਬਾਅਦ ਹੀ ਆਲੂਆਂ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ। ਧੰਨਵਾਦ।
Posted by Amrit Aulakh
Punjab
25-11-2021 04:53 PM
Punjab
11-25-2021 05:27 PM
ਅੰਮ੍ਰਿਤ ਜੀ ਵੈਸੇ ਤਾ ਇਹ ਨਿਰਭਰ ਕਰਦਾ ਹੈ ਕਿ ਤੁਹਾਡੇ ਕੋਲ ਟਰੈਕਟਰ ਅਤੇ ਸੰਦ ਆਪਣੇ ਹਨ ਜਾਂ ਤੁਸੀ ਕਿਰਾਏ ਤੇ ਲੈ ਰਹੇ ਹੋ , ਉਂਝ ਝੋਨੇ ਦੀ ਖੇਤੀ ਤੇ ਔਸਤ ਖਰਚਾ 20,000 ਤੱਕ ਆ ਜਾਂਦਾ ਹੈ, ਪਰ ਇਹ ਤੁਹਾਡੇ ਖੇਤੀ ਕਾਰਨ ਦੇ ਤਰੀਕੇ ਅਨੁਸਾਰ ਵੱਧ - ਘੱਟ ਵੀ ਹੋ ਸਕਦਾ ਹੈ। ਧੰਨਵਾਦ।
Posted by Gurpreet singh
Punjab
25-11-2021 04:53 PM
Punjab
11-25-2021 05:15 PM
ਗੁਰਪ੍ਰੀਤ ਜੀ ਤੁਸੀਂ ਕਣਕ ਦੀਆਂ ਪਿਛੇਤੀ ਬਿਜਾਈ ਵਾਲੀਆਂ ਕਿਸਮਾਂ ਨੂੰ ਬੀਜ ਸਕਦੇ ਹੋ। PBW 771 ਤੇ PBW 752 ਨੂੰ ਤੁਸੀਂ ਨਵੰਬਰ ਦੇ ਚੋਥੇ ਹਫਤੇ ਤੋਂ ਲੈ ਕੇ ਦਸੰਬਰ ਦੇ ਚੋਥੇ ਹਫਤੇ ਤੱਕ ਬੀਜ ਸਕਦੇ ਹੋ। PBW 757 ਨੂੰ ਤੁਸੀਂ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਬੀਜ ਸਕਦੇ ਹੋ।ਜੇ ਤੁਸੀਂ ਕਣਕ ਨੂੰ ਪਹਿਲਾ ਪਾਣੀ ਲਾਉਣ ਸਮੇ ਸੁਪਰ ਪਾਉਣ ਦੀ ਗੱਲ ਕਰ ਰਹੇ ਹੋ ਤਾਂ ਇਹ ਸਿਰਫ ਬਿਜਾਈ ਵੇਲੇ ਹੀ ਪਾਉਣ ਦੀ ਸਿ.... (Read More)
ਗੁਰਪ੍ਰੀਤ ਜੀ ਤੁਸੀਂ ਕਣਕ ਦੀਆਂ ਪਿਛੇਤੀ ਬਿਜਾਈ ਵਾਲੀਆਂ ਕਿਸਮਾਂ ਨੂੰ ਬੀਜ ਸਕਦੇ ਹੋ। PBW 771 ਤੇ PBW 752 ਨੂੰ ਤੁਸੀਂ ਨਵੰਬਰ ਦੇ ਚੋਥੇ ਹਫਤੇ ਤੋਂ ਲੈ ਕੇ ਦਸੰਬਰ ਦੇ ਚੋਥੇ ਹਫਤੇ ਤੱਕ ਬੀਜ ਸਕਦੇ ਹੋ। PBW 757 ਨੂੰ ਤੁਸੀਂ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਬੀਜ ਸਕਦੇ ਹੋ।ਜੇ ਤੁਸੀਂ ਕਣਕ ਨੂੰ ਪਹਿਲਾ ਪਾਣੀ ਲਾਉਣ ਸਮੇ ਸੁਪਰ ਪਾਉਣ ਦੀ ਗੱਲ ਕਰ ਰਹੇ ਹੋ ਤਾਂ ਇਹ ਸਿਰਫ ਬਿਜਾਈ ਵੇਲੇ ਹੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਹਿਲੇ ਪਾਣੀ ਨਾਲ ਤੁਸੀਂ ਇਕੱਲੀ UREA 35ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਤੇ ਜੇ ਤੁਸੀਂ ਸਰੋਂ ਵਿਚ ਪਹਿਲੇ ਪਾਣੀ ਨਾਲ ਸੁਪਰ ਪਾਉਣ ਦੀ ਗੱਲ ਕਰ ਰਹੇ ਹੋ ਤਾਂ ਸਰੋਂ ਵਿਚ ਵੀ ਸਾਰੀ ਖਾਦ ਬਿਜਾਈ ਸਮੇ ਪਾਉਣ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਪਹਿਲੇ ਪਾਣੀ ਨਾਲ ਤੁਸੀਂ ਇਕੱਲਾ UREA 45-50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Neeraj Rathi
Uttar Pradesh
25-11-2021 04:30 PM
Punjab
11-26-2021 10:24 AM
आप उसे कारगिल की Transition mix फीड दे सकते है यह आप 1.5- 2kg रोजाना दे सकते है इसके इलावा आप उसे Metabolite पाउडर रोजाना एक पाउच दे सकते है जिससे दूध में भी फायदा होगा और मौसम के हिसाब से सही देखभाल करें।
Posted by Ravi Pratap
Uttar Pradesh
25-11-2021 03:38 PM
Madhya Pradesh
11-26-2021 10:26 AM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
Posted by Kulbir Singh
Haryana
25-11-2021 03:09 PM
Punjab
11-26-2021 10:30 AM
कुलवीर जी इसे आप हमेशा मिट्टी वाली कच्ची जगह बांधकर रखें क्योंकि पक्की जगह रखने यह समस्या ऐसे ही रहेगी और DCR injection 2.5gm लगवाएं और 3—5 टीके लगवा सकते है और इसे घुटने पर liniment turpentine की मालिश करें फिर वहां गर्म पट्टी बांधकर रखें।
Posted by ਬਲਜੀਤ ਸਿੰਘ
Punjab
25-11-2021 02:49 PM
Punjab
11-25-2021 03:01 PM
ਬਲਜੀਤ ,ਜੀ ਜੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀ Apni kheti app ਦੇ ਰਾਹੀਂ ਸਾਨੂੰ ਪੁੱਛ ਸਕਦੇ ਹੋ , ਤੁਹਾਡੇ ਹਰ ਸਵਾਲ ਦਾ ਜਵਾਬ ਮਾਹਿਰਾਂ ਵੱਲੋਂ ਦਿਤਾ ਜਾਏਗਾ। ਧੰਨਵਾਦ।
Posted by Manjot chahal
Punjab
25-11-2021 01:39 PM
Punjab
11-26-2021 10:31 AM
Manjot ji jekar tuci gabhn check krwa lai hai tan tuci iss nu Duraprogen injection 750mg lgwao ate ek injection 7 mahine di gabhn te lgwao.
Posted by ਕਮਲ
Punjab
25-11-2021 01:35 PM
Punjab
11-25-2021 01:52 PM
Kamal ji kanak di variety shriram 272 di bijayi agati krn di sifarish kiti jandi hai. Tusi shriram 252 kisam di bijayi kro. Esdi late bijayi krn te changa jhad mil janda hai. Tusi PBW 752, 771 di bijayi v kar sakde han. Dhanwad.
Posted by Gurmeet Singh
Punjab
25-11-2021 01:25 PM
Punjab
11-25-2021 02:09 PM
ਗੁਰਮੀਤ ਜੀ ਤੁਸੀਂ ਕਣਕ ਵਿਚ ਗੁੱਲੀ ਡੰਡਾ ਦੀ ਰੋਕਥਾਮ ਲਈ Isoproturon 75WP ਜਾ pinoxaden ਜਾ fenoxaprop-p-ethyl salt ਦੀ ਵਰਤੋਂ ਕਰ ਸਕਦੇ ਹਨ। ਕੋਸ਼ਿਸ਼ ਕਰੋ ਕਣਕ ਵਿਚ ਆਏ ਸਾਲ same salt ਦੀ ਵਰਤੋਂ ਨਾ ਕਰੋ ਜੇ ਇਕ ਸਾਲ ਲੀਡਰ ਦੀ ਵਰਤੋਂ ਕੀਤੀ ਹੈ ਤਾ ਦੂਜੇ ਸਾਲ ਟੌਪਿਕ ਦੀ ਵਰਤੋਂ ਕਰੋ ਜਾ ਕਿਸੇ ਹੋਰ ਦੀ । Isoproturon salt @500gram ਪ੍ਰਤੀ ਏਕੜ, pinoxaden@400ml ਤੇ fenoxaprop-p-ethyl salt @400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਵਾਹ ਕੇ .... (Read More)
ਗੁਰਮੀਤ ਜੀ ਤੁਸੀਂ ਕਣਕ ਵਿਚ ਗੁੱਲੀ ਡੰਡਾ ਦੀ ਰੋਕਥਾਮ ਲਈ Isoproturon 75WP ਜਾ pinoxaden ਜਾ fenoxaprop-p-ethyl salt ਦੀ ਵਰਤੋਂ ਕਰ ਸਕਦੇ ਹਨ। ਕੋਸ਼ਿਸ਼ ਕਰੋ ਕਣਕ ਵਿਚ ਆਏ ਸਾਲ same salt ਦੀ ਵਰਤੋਂ ਨਾ ਕਰੋ ਜੇ ਇਕ ਸਾਲ ਲੀਡਰ ਦੀ ਵਰਤੋਂ ਕੀਤੀ ਹੈ ਤਾ ਦੂਜੇ ਸਾਲ ਟੌਪਿਕ ਦੀ ਵਰਤੋਂ ਕਰੋ ਜਾ ਕਿਸੇ ਹੋਰ ਦੀ । Isoproturon salt @500gram ਪ੍ਰਤੀ ਏਕੜ, pinoxaden@400ml ਤੇ fenoxaprop-p-ethyl salt @400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਵਾਹ ਕੇ ਬੀਜੀ ਕਣਕ ਵਿਚ ਜੋ ਬੀਜ ਉਘਾ ਸੀ ਉਹ ਜ਼ਮੀਨ ਤਿਆਰ ਕਰਨ ਸਮੇਂ ਨਸ਼ਟ ਹੋ ਗਏ ਤੇ ਜ਼ੀਰੋ ਡਰਿੱਲ ਨਾਲ ਬੀਜੀ ਕਣਕ ਵਿਚ ਨਦੀਨ ਨਸ਼ਟ ਨਹੀਂ ਹੋਇਆ ਜੋ ਪਾਣੀ ਲਾਉਣ ਤੋਂ ਬਾਅਦ ਬਾਹਰ ਆ ਗਿਆ। ਧੰਨਵਾਦ।
Posted by Siya
Punjab
25-11-2021 01:21 PM
Maharashtra
11-25-2021 01:54 PM
Posted by varinder singh thandi
Punjab
25-11-2021 12:54 PM
Punjab
11-25-2021 04:04 PM
Varinder ji eh lac insect da hamla hai. Eh mealy bug vargi hi hundi hai. Je isda hamla 1-2 tehniya te hai ja tusi ohna nu cut deo te nashat kar deo. Fir baad vich tusi beri te chlorpyriphos@1-2ml prati 1litre pani de hisab nal spray kar sakde han. Dhanwad.
Posted by Satnam Shergill
Haryana
25-11-2021 12:52 PM
Punjab
11-25-2021 02:18 PM
Satnam ji je tusi kanak di bijayi samay DAP@50-55kg prati acre de hisab nal varto kri hai ta tusi hun kanak vich pehle pani te urea@45kg prati acre de hisab nal varto kr sakde han. Je tuhadi kanak di fasal vich kise tra de lashan dekhayi dinde han ta tusi usdi photo bhej ke vadhere jankri le sakde han. Vaise kanak vich pehle pani te urea di varto kiti jandi hai. Bas dhyan rahe ki urea di varto pani laun to 2-3 dinn pehla ja baad vich shitta deo. Dhanwad.
Posted by Mohan singh
Madhya Pradesh
25-11-2021 12:15 PM
Punjab
11-26-2021 10:37 AM
Mohan ji yadi aap goat farming ke liye loan lena chahte ha too iske liye apke pass training honi jruri hai fir uss certificate se apko loan aur subsidy mill skti hai aap training lene ke liye Krishi Vigyan Kendra, Village-Sewania, Tehsil-Ichhawar, District-Sehore (M.P.), Pin code- 466115, Phone No :- 07489-763338 se sampark kr skte hai aur agli training ka ptaa kr skte hai.
Posted by Karamjit Singh
Punjab
25-11-2021 11:53 AM
Punjab
11-25-2021 12:07 PM
Karamjit ji, javi di fasal nu zameen vich nami di matra nu dekhde hoye bijayi to 3 to 4 hafte baad pani lagaya ja sakda hai. dhanwad.
Posted by Raman Salaria
Punjab
25-11-2021 11:41 AM
Punjab
11-25-2021 11:58 AM
Raman ji, strawberry di kheti bed bna ke khule khet vich kiti ja sakdi hai. isde layi chikni, bhuri te vdya nikas vali miiti di jarurat hundi hai, soil di pH 5-6.5 honi chahidi hai. din da taapmaan 20-25* C or raat da taapman 7-12*C hona chahida hai. bijai october to november tak kiti jandi hai, isdi kheti lye mulching technique da upyog kita janda hai. isdi bijai de liye 1 acre vich 40 bed tiyar kite jande han te ik bed te 1000 podhe lagaye jande han. ik podha 3-4 rs da mil janda hai, isdi upaj 50-60 quintal tak nikal jandi hai . Ek acre de lyi gobar di khaad 25-30 quintal, NPK 20:40:40 kg de hisaab nal payi jandi hai. dhanwad
Posted by Gurvir Singh
Punjab
25-11-2021 11:29 AM
Punjab
11-25-2021 12:03 PM
Gurvir ji basmati da rate takreeban Rs.3700-3800 prati quintal de as-pas da hai. Baki eh mandi te quality de hisab nal ghat vadh ho sakda hai. Dhanwad.
Posted by Kavin wander
Punjab
25-11-2021 11:09 AM
Punjab
11-26-2021 11:19 AM
Kavin ji tuci usdi bachedani vich lixin-iu dwai bhrwao ate uss nu Agrimin-i tablet rojana 1 goli deo ate Bovimin-b powder 50gm rojana dena suru kro fir agli heat vich saff tara krn te jhote ton lgwao ate nal he rc forte 5gm injection lgwao ate 3 din lgwao ate mousam de hisab nal usdi khurak da purra dian rakho.
Posted by Gurpreet singh
Punjab
25-11-2021 10:59 AM
Punjab
11-26-2021 11:13 AM
ਗੁਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਉਸ ਨੂੰ Brotone liquid 50ml ਰੋਜਾਨਾ ਅਤੇ RSYC bolus ਇਕ ਇਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ..
Posted by satnam
Punjab
25-11-2021 10:24 AM
Punjab
11-26-2021 11:11 AM
Satnam ji tuci uss nu vitum-h liquid 10ml rojana dena suru kro ate uss nu vdhia hara chara ate feed dinde rho ate suun ton 1 mahina pehla metabolite powder rojana 1 pouch deo ehna nal usde lewe ate dudh vich vadha ho jawega.
Posted by Kang Saab
Punjab
25-11-2021 10:07 AM

Punjab
11-26-2021 11:08 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Ashish
Uttarakhand
25-11-2021 09:56 AM
Punjab
11-25-2021 12:16 PM
Posted by Sachin Jadhav
Maharashtra
25-11-2021 09:11 AM

Maharashtra
11-25-2021 04:46 PM
सचिन जी जो भी कीट आपकी फसल को खा रहे है किर्प्या कर के उनकी फोटो जा फसल की फोटो भेजे जिस पर वो हमला कर रहे है ता जो आपको उस हिसाब से सही जानकारी दी जा सके। धन्यवाद्।
Posted by Rinku Punia
Punjab
25-11-2021 09:05 AM
Punjab
11-25-2021 09:57 AM
Jai Singh ਜੀ, ਗਾਜ਼ਰ ਦੀ ਫ਼ਸਲ ਵਿਚ ਕੋਈ ਵੀ chemical ਸਪਰੇਅ ਦੀ ਸਿਫਾਰਿਸ਼ ਨਹੀਂ ਹੈ, ਇਸ ਲਈ ਤੁਸੀ ਗਾਜ਼ਰ ਦੀ ਫ਼ਸਲ ਵਿਚ ਬਾਥੂ ਦੀ ਰੋਕਥਾਮ ਲਈ ਫ਼ਸਲ ਵਿਚ ਗੋਡੀ ਕਰਵਾ ਸਕਦੇ ਹੋ। ਧੰਨਵਾਦ।
Posted by ravneet maan
Punjab
25-11-2021 09:01 AM
Punjab
11-26-2021 11:07 AM
ਰਵਨੀਤ ਜੀ ਤੁਸੀ ਜਰਸੀ ਗਾਂ ਨੂੰ Zig ਬੁਲ ਦਾ ਸੀਮਨ ਭਰਵਾਂ ਸਕਦੇ ਹੋ ਤੁਸੀ ਸੀਮਨ ਚੰਗੇ ਡਾਕਟਰ ਤੋਂ ਭਰਵਾਓ ਜਿਸ ਨਾਲ ਨਕਲੀ ਸੀਮਨ ਦੀ ਵਰਤੋਂ ਤੋਂ ਬਚਿਆ ਜਾ ਸਕੇ ਅਤੇ ਸੀਮਨ ਦੀ ਸਟ੍ਰਾ ਤੇ ਬੁਲ id ਵੀ ਹੁੰਦਾ ਹੈ ਜਿਸ ਨਾਲ ਸਾਰੀ ਜਾਣਕਾਰੀ ਵੀ ਕੱਢ ਸਕਦੇ ਹੋ ਇਸਦੇ 30 ਤੋਂ 32 ਲੀਟਰ ਤੱਕ ਰਿਕਾਰਡ ਹੈ ਜਦੋ ਤੁਸੀ 8 ਲੀਟਰ ਵਾਲੀ ਗਾਂ ਨੂੰ ਭਰਵਾਉਂਦੇ ਹੋ ਤਾਂ ਉਸਦੀ ਬੱਚੀ ਲਗਭਗ 18 ਤੋਂ 20 ਲੀਟਰ ਤੱਕ ਦੁੱਧ .... (Read More)
ਰਵਨੀਤ ਜੀ ਤੁਸੀ ਜਰਸੀ ਗਾਂ ਨੂੰ Zig ਬੁਲ ਦਾ ਸੀਮਨ ਭਰਵਾਂ ਸਕਦੇ ਹੋ ਤੁਸੀ ਸੀਮਨ ਚੰਗੇ ਡਾਕਟਰ ਤੋਂ ਭਰਵਾਓ ਜਿਸ ਨਾਲ ਨਕਲੀ ਸੀਮਨ ਦੀ ਵਰਤੋਂ ਤੋਂ ਬਚਿਆ ਜਾ ਸਕੇ ਅਤੇ ਸੀਮਨ ਦੀ ਸਟ੍ਰਾ ਤੇ ਬੁਲ id ਵੀ ਹੁੰਦਾ ਹੈ ਜਿਸ ਨਾਲ ਸਾਰੀ ਜਾਣਕਾਰੀ ਵੀ ਕੱਢ ਸਕਦੇ ਹੋ ਇਸਦੇ 30 ਤੋਂ 32 ਲੀਟਰ ਤੱਕ ਰਿਕਾਰਡ ਹੈ ਜਦੋ ਤੁਸੀ 8 ਲੀਟਰ ਵਾਲੀ ਗਾਂ ਨੂੰ ਭਰਵਾਉਂਦੇ ਹੋ ਤਾਂ ਉਸਦੀ ਬੱਚੀ ਲਗਭਗ 18 ਤੋਂ 20 ਲੀਟਰ ਤੱਕ ਦੁੱਧ ਦੇ ਸਕਦੀ ਹੈ ਜਿਸ ਨਾਲ ਹੋਲੀ ਹੋਲੀ ਤੁਸੀ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕਰ ਸਕਦੇ ਹੋ https://genusabsindia.com/bulls/zig/
Posted by Kang Saab
Punjab
25-11-2021 08:53 AM

Punjab
11-26-2021 10:41 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Atinder
Punjab
25-11-2021 08:31 AM

Punjab
11-25-2021 04:43 PM
ਅਤਿੰਦਰ ਜੀ ਪੱਤਿਆਂ ਦਾ ਰੰਗ ਜਾਮਨੀ ਜਾ ਕਾਲਾ ਹੋਣ ਦੇ ਕਾਰਣ ਹੋ ਸਕਦੇ ਹਨ। ਉਹ ਕਈ ਵਾਰ ਕਿਸੇ ਤੱਤ ਦੀ ਕਮੀ ਨਾਲ ਵੀ ਹੋ ਜਾਂਦੇ ਹਨ ਜਾ ਫੇਰ ਕਿਸੇ ਬਿਮਾਰੀ ਜਾ ਕੀੜੇ ਦੇ ਹਮਲੇ ਕਰ ਕੇ ਵੀ ਹੋ ਜਾਂਦੇ ਹਨ।ਇਸ ਲਈ ਤੁਸੀਂ ਪੱਤਿਆਂ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।ਧੰਨਵਾਦ।
Posted by sunil kumar
Bihar
25-11-2021 08:31 AM
Maharashtra
11-25-2021 11:48 AM
Sunil Ji, Kele ki fasal ko niyemat matara mai nami (pani) ki jroorat padhti hai, apki fasal mai patte girne ka karn jada pani dena aur ya fr paudhe ko pani uchit matra mai na milna ho sakta hai. Aap apni fasal ko 10 se 15 din ke antar par uchit matara mai pani de sakte hai. kele ki achi upaj ke liye app fasal ko 80 gram prati paudha urea aur 80 gram potash ki matra pardhan kar sakte hai. dhanwad.
Posted by Vicky
Punjab
25-11-2021 08:16 AM
Punjab
11-25-2021 01:48 PM
Vicky ji kanak vich gulli danda te hor nadeena di roktham lyi topic@160gram te leader@13gram prati acre lyi varto kiti jandi hai. Tusi vaise v jrurat to jada matra vich chemicals di varto kiti hai. Te duja har saal same salt di varto krn to gurej kro. Tusi is saal Fenoxaprop-p-ethyl 10 EC ( puma power) @400ml prati acre de hisab nal pani laun to baad varto kar sakde han. Je tusi pani laun to pehla nadeen di roktham krni hai ta tusi Isoproturon salt@300-500gram prati acre ( halki to darmayani to bhari zameen tak) de hisab nal varto kar sakde han. Dhanwad.
Posted by Gagan Deep
Punjab
25-11-2021 07:16 AM
Rajasthan
11-25-2021 12:03 PM
Gurdial ji yeh desi cross hai eh sahiwal cross hei ha kyuki woh desi cow hai.
Posted by Amandeep Singh
Punjab
25-11-2021 07:14 AM
Punjab
11-25-2021 08:45 AM
Amandeep ਜੀ, ਗਾਜਰ ਦੀ ਖੇਤੀ ਦਾ ਢੁਕਵਾਂ ਸਮਾਂ ਅਕਤੂਬਰ ਤੋਂ ਨਵੰਬਰ ਤੱਕ ਦਾ ਹੁੰਦਾ ਹੈ, ਤੁਸੀ ਗਾਜਰ ਦੀ ਖੇਤੀ ਨਵੰਬਰ ਦੇ ਆਖ਼ਰੀ ਹਫਤੇ ਤੱਕ ਪੀ.ਸੀ.161,ਪੰਜਾਬ ਕੈਰਟ ਰੈੱਡ, ਅਤੇ ਪੀ. ਸੀ.-34 ਕਿਸਮਾਂ ਨਾਲ ਕਰ ਸਕਦੇ ਹੋ। ਧੰਨਵਾਦ।
Posted by Gagan Deep
Punjab
25-11-2021 07:14 AM
Rajasthan
11-25-2021 12:02 PM
Gurdial ji yeh desi cross hai eh sahiwal cross hei ha kyuki woh desi cow hai.
Posted by Farmer
Punjab
25-11-2021 06:55 AM
Punjab
11-26-2021 08:39 AM
tuci uss nu pett de kiria lai Albendazole & ivermectin salt di goli de skde ho ate majh nu Flukarid-Ds bolus de skde ho, bache nu 1-1 mahine de frak nal salt badal ke dwai jrur deo baki uss nu brotone liquid 10ml rojana deo ate majh nu 3-3 mahina de frk nal salt badal ke dwai jrur deo.
Posted by vikramkeet singh
Punjab
25-11-2021 06:42 AM
Punjab
11-25-2021 08:54 AM
vikramkeet ਜੀ, ਮਟਰ ਦੀ ਫ਼ਸਲ ਵਿਚ ਕੋਈ ਵੀ chemical ਸਪਰੇਅ ਦੀ ਸਿਫਾਰਿਸ਼ ਨਹੀਂ ਹੈ, ਇਸ ਲਈ ਤੁਸੀ ਮਟਰ ਦੀ ਫ਼ਸਲ ਵਿਚ ਗੁਲੀ ਡੰਡੇ ਦੀ ਰੋਕਥਾਮ ਲਈ ਫ਼ਸਲ ਵਿਚ ਗੋਡੀ ਕਰਵਾ ਸਕਦੇ ਹੋ। ਧੰਨਵਾਦ।
Posted by ਨਰਪਾਲ ਸਿੰਘ
Punjab
25-11-2021 06:32 AM
Punjab
11-25-2021 09:05 AM
ਨਰਪਾਲ ਜੀ, ਨਵੰਬਰ ਅਤੇ ਦਸੰਬਰ ਮਹੀਨੇ ਵਿਚ ਤੁਸੀ ਗਾਜਰ, ਟਮਾਟਰ, ਬੈਂਗਣ, ਮੂਲੀ ਅਤੇ ਸ਼ਲਗਮ ਆਦਿ ਫ਼ਸਲਾਂ ਦੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।
Posted by bardilal vyas
Madhya Pradesh
25-11-2021 06:08 AM
Punjab
11-25-2021 06:31 AM
Bardilal g kripa aap mustard ki roots and plant ki photo bhejo tnki aapko poori jankari di ja ske....
Posted by palwinder Singh
Punjab
25-11-2021 04:59 AM
Punjab
11-25-2021 12:01 PM
ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
Posted by Yuvraj Sahu
Chattisgarh
24-11-2021 10:32 PM
Punjab
11-25-2021 09:59 AM
युवराज जी आप बकरी पालन का काम शुरू करने से पहले इसकी ट्रेनिंग अपने नज़दीकी कृषि विज्ञान केन्द्र से ज़रूर लें जिसमें आपको इस काम की पूरी जानकारी मिल जाएगी आप ट्रेनिंग लेने के लिए Krishi Vigyan Kendra Vill Bhalesar,P.O. Kanekera, District Mahasamund, Pin - 493445, Chattisgarh State Phone No & Fax: 07723-204852 से संपर्क कर सकते है।
Posted by Boota Singh Bhullar
Punjab
24-11-2021 09:44 PM
Punjab
11-24-2021 09:58 PM
ਬੂਟਾ ਜੀ ਪਨੀਰੀ ਪੀਲੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਇਹ ਕਿਸੇ ਤੱਤ ਦੀ ਕਮੀ ਕਰ ਕੇ ਵੀ ਹੋ ਸਕਦੀ ਹੈ ਜਾ ਕਿਸੇ ਬਿਮਾਰੀ ਜਾ ਕੀੜੇ ਦੇ ਹਮਲੇ ਕਰ ਕੇ ਵੀ ਹੋ ਸਕਦੀ ਹੈ। ਇਸ ਕਰ ਕੇ ਤੁਸੀਂ ਸਾਨੂੰ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸਦਾ ਸਹੀ ਇਲਾਜ ਦਸਿਆ ਜਾ ਸਕੇ।ਧੰਨਵਾਦ।