
Posted by Yuvraj Singh
Punjab
26-11-2021 01:11 PM
Sir g Animal nu palak de ke benefits hoonde te barsan ja Makhan grass ch kinne varto karne chaide aa
Yuvraj ji tuc pashu nu 2-3kg tak palak hare chare nal rojana khila skde ho kai varr lokk jyada bhi de dinde hai ehh garam hundi hai baki iss nal pashu de dudh vich vadha hunda hai sarir di kamjori durr rehndi hai
Posted by Ramesh singh
Delhi
26-11-2021 01:06 PM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद

Posted by parwinder singh
Punjab
26-11-2021 01:03 PM
Parwinder ji jekar bachedani vich jyada infection hai fir lixin-iu dwai 3 din bhrwao ate nal vdhia company da mineral mixture 50-100gm rojana de skde ho.
Posted by varinder singh jammu
Punjab
26-11-2021 12:12 PM
ਵਰਿੰਦਰ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Abohar(Fazilka),
Punjab Dr Ramesh Kumar, Head KVK, Contact No.: +91-9478910117, Landline No. 01634-224024 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by sukhvinder Singh
Punjab
26-11-2021 11:57 AM
Sukhvinder ji pendimethalin di spray di varto bijayi to le ke 72 hours tak de samay vich kiti jandi hai. Isdi varto ughi hoyi kanak di fasal te nahi kiti jandi. Es nal fasal nu nuksan ho sakda hai. Dhanwad.
Posted by jitendra kr.bharti
Jharkhand
26-11-2021 11:09 AM
jitendra ji , aap chrysanthemum , Rose , glaradia, aadi flowers ki kheti kar sakte hai , flowers ki kheti karne ke liye aapki jameen sandy loam honi chahiye , aur ache nikaas vaali honi chahiye , khuraak ke liye aap vermicompost ka paryog kar sakte hai . Dhnyavad .
Posted by ਗੁਰਦੇਵ ਸਿੰਘ ਸੰਧੂ
Punjab
26-11-2021 10:59 AM
ਗੁਰਦੇਵ ਜੀ ਜੇ ਤੁਸੀਂ 222 ਕਣਕ ਦਾ ਬੀਜ ਤਿਆਰ ਕਰਨਾ ਹੈ ਤਾ ਫਿਰ ਤੁਸੀਂ same ਕਿਸਮ ਦੇ ਬੀਜ ਦਾ ਹੀ ਛਿੱਟਾ ਦਿਓ ਜੇ ਨਹੀਂ ਬੀਜ ਰੱਖਣਾ ਤਾ ਫਿਰ ਤੁਸੀਂ Unnat PBW 550 ਦੇ ਬੀਜ ਦਾ ਛਿੱਟਾ ਦੇ ਸਕਦੇ ਹਨ। ਧੰਨਵਾਦ।

Posted by Harmander Singh Brar
Punjab
26-11-2021 10:37 AM
Harmander ji pathiyan (hare chare) vich tusi ekali 20:20:0:13 di varto kar sakde han. Is vich sulphur tatt v hunda hai tuhanu vadhu to sulphur paun di jrurat nahi hai. Is lyi tuhanu NP 20:20:0:13 nal hor koi product paun di jrurat nahi hai. Dhanwad.
Posted by Sanjay Kumar
Uttar Pradesh
26-11-2021 10:34 AM
Sanjay ji yeh product virbac company ka hai yeh store wale se aap mngwa bhi skte hai yadi yeh nhi mill raha hai fir aap inn chijjo wala koi bhi product lee skte hai kyuki yeh vitamins aur minerals ka product hai isme Vitamin B2 1.25 mg
Vitamin B3 18.75 mg
Vitamin B5 0.65 IU
Vitamin B6 0.62 mcg
Vitamin B12 6.25 mcg
Calcium Gluconate 50 mg
Amino acids 100 mg
Posted by chandan kandari
Uttarakhand
26-11-2021 10:27 AM
Chandan ji , aapki fasl mein Root Rot bimaari hai , iski ab jyada roktham nahi ho sakti , par aage se aap bijai karte sme beej ko Agrimycin@2g/kg seed ke hisaab se sodh ke bheje . Dhnyavad .
Posted by chandan kandari
Uttarakhand
26-11-2021 10:24 AM
Chandan ji kripya aap yeh btayen ki pashuo ko thnela rogg mai kya kya smasia aa rehi ha uske vare mai vistar se swal pushen aur apne kya ilagg krwa dia ha uske vare mai bhi btayen tan jo apko sahi jankari di ja skee.
Posted by Jagsir Gill
Punjab
26-11-2021 10:07 AM
ਜਗਸੀਰ ਜੀ ਕਣਕ ਵਿਚ ਗੁਲੀ ਡੰਡੇ ਦੀ ਰੋਕਥਾਮ ਲਈ isoproturon @300-500gram ਪ੍ਰਤੀ ਏਕੜ (ਹਲਕੀ ਤੋਂ ਦਰਮਿਆਨੀ ਤੋਂ ਭਾਰੀ ਜ਼ਮੀਨ ) ਜਾ sulfosulfuron@13gram ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾ ਸਪਰੇਅ ਕਰ ਸਕਦੇ ਹਨ। ਪਹਿਲਾ ਪਾਣੀ ਲਾਉਣ ਤੋਂ ਬਾਅਦ ਤੁਸੀਂ clodinafop@160gram ਪ੍ਰਤੀ ਏਕੜ ਜਾ isoproturon @500gram ਪ੍ਰਤੀ ਏਕੜ ਜਾ sulfosulfuron ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।

Posted by Param
Punjab
26-11-2021 09:47 AM
ਪਰਮ ਜੀ ਇਹ ਜਰੂਰੀ ਨਹੀਂ ਕਿ ਕਿਸੇ ਖਾਸ ਕਿਸਮ ਵਿਚ ਹੀ manganese ਦੀ ਕਮੀ ਆਉਂਦੀ ਹੈ ਜਾ ਨਹੀਂ। ਜੇ ਜ਼ਮੀਨ ਵਿਚ ਇਸ ਤੱਤ ਦੀ ਕਮੀ ਆਉਂਦੀ ਹੈ ਤਾ ਫਿਰ ਫ਼ਸਲ ਵਿਚ ਵੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ। ਵੈਸੇ ਆਮ ਤੌਰ ਤੇ ਕਣਕ ਦੀ ਫ਼ਸਲ ਵਿਚ manganese ਦੀ ਕਮੀ ਆ ਜਾਂਦੀ ਹੈ। ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ‘ਚ ਦਿਖਾਈ .... (Read More)
ਪਰਮ ਜੀ ਇਹ ਜਰੂਰੀ ਨਹੀਂ ਕਿ ਕਿਸੇ ਖਾਸ ਕਿਸਮ ਵਿਚ ਹੀ manganese ਦੀ ਕਮੀ ਆਉਂਦੀ ਹੈ ਜਾ ਨਹੀਂ। ਜੇ ਜ਼ਮੀਨ ਵਿਚ ਇਸ ਤੱਤ ਦੀ ਕਮੀ ਆਉਂਦੀ ਹੈ ਤਾ ਫਿਰ ਫ਼ਸਲ ਵਿਚ ਵੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ। ਵੈਸੇ ਆਮ ਤੌਰ ਤੇ ਕਣਕ ਦੀ ਫ਼ਸਲ ਵਿਚ manganese ਦੀ ਕਮੀ ਆ ਜਾਂਦੀ ਹੈ। ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ‘ਚ ਦਿਖਾਈ ਦਿੰਦੀਆਂ ਹਨ ।ਪੱਤਿਆਂ ਦੇ ਹੇਠਲੇ 2/3 ਹਿੱਸੇ ਤੇ ਭਿੰਨ-ਭਿੰਨ ਆਕਾਰ ਦੇ ਧੱਬੇ ਨਜ਼ਰ ਆਉਂਦੇ ਹਨ।ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਜਾਂ ਗੋਲ ਆਕਾਰ ਧਾਰਨ ਕਰ ਲੈਂਦੇ ਹਨ ।ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 0.5% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 2-3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰ ਸਕਦੇ ਹਨ। ਧੰਨਵਾਦ।

Posted by pardeep singh
Punjab
26-11-2021 09:39 AM
ਪ੍ਰਦੀਪ ਜੀ ਕਣਕ ਨੂੰ ਪਹਿਲਾ ਪਾਣੀ ਤਕਰੀਬਨ ਬਿਜਾਈ ਤੋਂ 20-25 ਦਿਨਾਂ ਤੇ ਲਗਾਇਆ ਜਾਂਦਾ ਹੈ। ਤੇ ਪਾਣੀ ਲਾਉਣ ਤੋਂ 2-3 ਦਿਨ ਪਹਿਲਾ ਜਾ ਬਾਅਦ ਵਿਚ ਯੂਰੀਆ ਦੀ ਖਾਦ ਦਾ ਛਿੱਟਾ ਦੇ ਸਕਦੇ ਹਨ। ਧੰਨਵਾਦ।

Posted by Jasvir Singh
Punjab
26-11-2021 09:10 AM
ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ Simlage bolus 1-1 ਸਵੇਰੇ ਸ਼ਾਮ ਅਤੇ glactogog ਪਾਊਡਰ 30gm ਰੋਜ਼ਾਨਾ ਦਿਓ ਬਾਕੀ ਮੌਸਮ ਵਿਚ ਬਦਲਾਵ ਕਰਕੇ ਵੀ ਦੁੱਧ ਵਿਚ ਫਰਕ ਪੈਣ ਲੱਗ ਜਾਂਦਾ ਹੈ

Posted by Chetan kumar
Rajasthan
26-11-2021 08:42 AM
चेतन जी गेहूं की फसल में पहला पानी बिजाई से तकरीबन 20-25 दिनों पर देना चाहिए। बाकि आप मिटटी के हिसाब से 2-4 दिन आगे पीछे कर सकते है। धन्यवाद।

Posted by Gagan Deep
Punjab
26-11-2021 08:34 AM
Gurdial ji tuci isdi khurak da purra dian rakho ate mousam de hisab nal sahi dekhbhal kro baki tuci vdhia sahiwal nasal tyar krn lai jddo ehh heat vich awe tan iss nu vdhia record wala sahiwal nasal da semen bhrwao jiss nal uss bache vich sahiwal nasal de vdhia guun honge fir uss bache nu tyar krke heat vich aunn te fir jyada record wala sahiwal da semen bhrwao jiss nal thode kol holi holi vdhia nasal tyar honn lagg jawegi.
Posted by shyam patel
Rajasthan
26-11-2021 08:33 AM
श्याम जी आप DAP की जगह पर SSP या 12:32:16 का उपयोग कर सकते है। अगर आप DAP @50-55 kg प्रति एकड़ के हिसाब से डालते है तो SSP @155kg और 12:32:16@75 kg प्रति एकड़ की मात्रा के हिसाब से उपयोग करनी होगी। अगर आप SSP जा उपयोग क्र रहे है तो इसके साथ आपको यूरिया @15-20kg प्रति एकड़ हिसाब अधिक डालनी होगी। धन्यवाद।
Posted by Sukhmander Singh
Punjab
26-11-2021 08:28 AM
Sukhmander tuci ehna 1 litre pani vich 5ml enrocin liquid ate Brotone liquid 10ml mix krke dena suru kro baki tuci ehna di feed di janch kro kyuki uss vich smasia hon krke bhi eh dikkat aa jandi hai

Posted by Iqbal Singh randhawa
Punjab
26-11-2021 08:26 AM
iqbal ji kirpa kar ke tusi eh daso pehla tusi kehdi kehdi khad gajar nu payi hai te kini matra vich payi hai tan jo tuhanu os mutabik sahi te poori jankari diti ja sake. dhanwaad.

Posted by ਅੰਮ੍ਰਿਤਪਾਲ ਸਿੰਘ
Punjab
26-11-2021 08:19 AM
ਅੰਮ੍ਰਿਤਪਾਲ ਜੀ ਇਸ ਵਿਚੋਂ ਲਗਭਗ 70 % ਤਕ ਮੁਰਗੀਆਂ ਅੰਡੇ ਦੇਣਗੀਆਂ ਬਾਕੀ ਤੁਹਾਡਾ ਖਰਚ ਅੰਡੇ ਵੇਚ ਕੇ ਪੂਰਾ ਹੋਵੇਗਾ ਉਸਦੇ ਲਈ ਵੀ ਨਜ਼ਦੀਕੀ ਮਾਰਕੀਟ ਵਿਚ ਵਧੀਆ ਲਿੰਕ ਬਣਾ ਕੇ ਵੇਚ ਸਕਦੇ ਹੋ ਅਤੇ ਬਾਕੀ ਇਕ ਮੁਰਗੀ ਨੂੰ ਤਿਆਰ ਕਰਨ ਲਈ 210 ਤੋਂ 250 ਤਕ ਖਰਚ ਆ ਜਾਂਦਾ ਹੈ ਬਾਕੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਹੈ ਜੇਕਰ ਖੁਰਾਕ ਵਧੀਆ ਹੁੰਦੀ ਹੈ ਫਿਰ ਜਲਦੀ ਤਿਆਰ ਹੋ ਜਾਂਦੇ ਹੈ

Posted by jagpal.Sidhu
Punjab
26-11-2021 08:05 AM
ਜਗਪਾਲ ਜੀ , ਜਦੋ ਵੀ ਇਸਦੀ ਤਰੀਕ ਨਿਸ਼ਚਿਤ ਕਰ ਦਿੱਤੀ ਗਈ ਤਾ APP ਤੇ ਇਸਦੀ ਜਾਣਕਾਰੀ ਦੇ ਦਿਤੀ ਜਾਵੇਗੀ। ਧੰਨਵਾਦ।
Posted by dharmagill
Punjab
26-11-2021 07:16 AM
Dharmagill ji 100kg dane vich 12-15 kg tak saro paa skde ho ja khal pao, baki tara mira tuci vaise pashu nu 50gm rojana chta de skde ho

Posted by harppret
Punjab
26-11-2021 06:21 AM
Harpreet ji , kisaan credit card scheme vich kisana nu loan 4% interset te ditta janda hai par ih interst te loan lain lai tuhanu time te repay karna painda hai , Kisaan Credit Card banvon lai tuci apne Bank naal jis vich tuhada khata hai, sampark kar sakde ho ji . Dhanwad .
Posted by Gurdeep Singh
Punjab
26-11-2021 06:10 AM
female dog di pregnancy rokan lai ohna da cross honn ton 10-12 din de andar andar uss nu stilbestrol injection 1ml, Dexona injection 1ml lgatar 3 din lgwao, jekar pregnancy jyada din di hai tan tuci ehna di varto na kro, iss nal badd vich smasia hundi hai..

Posted by Dinesh more
Maharashtra
26-11-2021 04:33 AM
Dinesh g tomato mein NPK191919@1kg per acre spray kr skte ho and Mychorhiza@4 kg per acre use kr skte ho..

Posted by Afroz Chaudhary
Uttar Pradesh
25-11-2021 10:17 PM
अफ़रोज़ जी पहले पानी पर DAP@25 kg प्रती एकड़ डाल सकते हो।
Posted by Gurlal sandhu
Punjab
25-11-2021 08:51 PM
ਗੁਰਲਾਲ ਜੀ , ਸਰੋਂ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਾਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।

Posted by gaurav rana
Haryana
25-11-2021 08:51 PM
Usko aap Keeper plus powder 30gm rojana 20 din tak dena suru kren aur jab uske 3 mahine purre hoye tab aap usko nazdiki doctor se gabhin ki janch krwa ker usko duraprogen injection 750mg lgwayen.

Posted by gaurav rana
Haryana
25-11-2021 08:48 PM
Rana ji usko aap sbse pehle pett ke kiro ke liye Flukarid-Ds bolus den aur usko Bovimib-b ultra powder 50gm rojana dena suru kren aur ovumin advance tablet rojana 1 goli den aur 21 din tak dete rehen jisse uske sarir ki kami puri hogi aur woh sme per heat mai aayegi aur yadi woh saff pani jaisi tarr kren tab usko naye dudh krwa skte hai. baki yadi tarr saff naa ho tab bachedani ki safai ki jrurat hoti hai.
Posted by Manjot chahal
Punjab
25-11-2021 08:31 PM
ਮਨਜੋਤ ਜੀ ਜੇ ਤੁਸੀ ਘਰੇਲੂ ਵਰਤੋਂ ਲਈ ਹੀ ਆਲੂ ਬੀਜਣੇ ਹਨ ਤਾਂ ਮਸ਼ੀਨ ਨਾਲ ਬਿਜਾਈ ਦੀ ਲੋੜ ਨਹੀਂ , ਜਮੀਨ ਨੂੰ ਚੰਗੀ ਤਰ੍ਹਾਂ ਭੁਰਭੁਰਾ ਕਰਨ ਤੋਂ ਬਾਅਦ ਇਕ ਹਲਕੀ ਜਿਹੀ ਵੱਟ ਪਾ ਕੇ , ਉਸ ਉੱਪਰ ਬੀਜ ਵਾਲੇ ਆਲੂ ਰੱਖ ਦਿਓ ਅਤੇ ਫਿਰ ਓਹਨਾ ਉੱਪਰ ਕਹੀ ਨਾਲ ਜਾਂ ਹੱਥ ਵਾਲੀ ਜਿੰਦਰੀ ਨਾਲ ਮੋਟੀ ਵੱਟ ਚੜਾਅ ਦਿਓ। ਧੰਨਵਾਦ।

Posted by Amrit Aulakh
Punjab
25-11-2021 08:27 PM
ਅੰਮ੍ਰਿਤ ਜੀ , ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਹੜਾ ਫਸਲੀ ਚੱਕਰ ਅਪਣਾ ਰਹੇ ਹੋ ਅਤੇ ਤੁਹਾਡੇ ਕੋਲ ਆਪਣਾ ਟਰੈਕਟਰ ਅਤੇ ਸੰਦ ਹਨ ਜਾ ਤੁਸੀ ਕਿਰਾਏ ਤੇ ਲੈਂਦੇ ਹੋ , ਉਂਝ ਇਕ ਕਿੱਲੇ ਖਰਚਾ ਬਿਜਾਈ ਤੋਂ ਲੈ ਕੇ ਵੱਢਣ ਤਕ ਤੇ ਔਸਤਨ ਖਰਚਾ 13000-17000/ਏਕੜ ਦੇ ਕਰੀਬ ਆ ਜਾਂਦਾ ਹੈ ਜੀ। ਧੰਨਵਾਦ।
Posted by Rahul Dedha
Uttar Pradesh
25-11-2021 08:25 PM
राहुल जी उसे आप पेट के कीड़ों के लिए Bandykind plus गोली दें यह भार के हिसाब से दे सकते है और उसे कारगिल की Heifer dry फीड देनी शुरू करें और Agrimin पाउडर 25 ग्राम रोजाना और Cafplan पाउडर 30 ग्राम रोजाना देना शुरू करें ।

Posted by Kuldeep
Punjab
25-11-2021 08:24 PM
ਕੁਲਦੀਪ ਜੀ ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਪਸ਼ੂ ਦੇ ਖੁਰ ਵਧੇ ਹੋ ਸਕਦੇ ਹੈ, ਹਰ ਸਮੇ ਖੁਰਾਂ ਨੀਚੇ ਗਿਲਾ ਰਹਿਣ ਕਰਕੇ ਲੰਗੜੇਪਨ ਦੀ ਸਮੱਸਿਆ ਆ ਜਾਂਦੀ ਹੈ, ਖੁਰ ਖਰਾਬ ਹੋਣ ਕਰਕੇ, ਕਾਪਰ, ਫਾਸਫੋਰਸੇ ਦੀ ਕਮੀ ਕਰਕੇ ਵੀ ਹੋ ਜਾਂਦਾ ਹੈ ਜਾ ਕੋਈ ਸੋਜਿਸ਼ ਵਗੈਰਾ ਹੋਣ ਕਰਕੇ ਵੀ ਹੋ ਜਾਂਦਾ ਹੈ

Posted by gurpreet singh
Punjab
25-11-2021 08:17 PM
gurpreet ji , kirpa kar ke visthaar naal dasso ki tuhanu strawberry bare ki jaankari chahidi hai . Dhanwad.

Posted by Harjeet sigh
Punjab
25-11-2021 08:16 PM
Harjeet ji , Biozyme liquid di spray@ 200ml/acre de hisaab naal tuci aaluan nu mitti chdon to baad kar sakde ho. Dhanwad .

Posted by ਨਵਜੋਤ ਸਿੰਘ
Punjab
25-11-2021 08:14 PM
ਨਵਜੋਤ ਜੀ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦ.... (Read More)
ਨਵਜੋਤ ਜੀ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਪਰ ਜੇਕਰ ਤੁਸੀ ਪਹਿਲਾ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਪਸ਼ੂ ਦੀ ਫੀਡ ਨਾ ਬਦਲੋ ਫਿਰ ਦੁੱਧ ਘੱਟ ਜਾਂਦਾ ਹੈ ਤੁਸੀ ਪੁਰਾਣੀ ਫੀਡ ਵਿੱਚ ਨਵੀਂ ਫੀਡ ਥੋੜੀ ਥੋੜੀ ਕਰਕੇ ਮਿਕਸ ਕਰਕੇ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਨੂੰ ਨਵੀਂ ਫੀਡ ਦੀ ਆਦਤ ਹੋਣ ਲੱਗਦੀ ਹੈ ਫਿਰ ਹੋਲੀ ਹੋਲੀ ਪੁਰਾਣੀ ਫੀਡ ਬੰਦ ਕਰਕੇ ਨਵੀਂ ਖਿਲਾਓ ਜਿਸ ਨਾਲ ਦੁੱਧ ਤੇ ਵੀ ਅਸਰ ਨਹੀਂ ਹੋਵੇਗਾ
Posted by Ranjeet
Punjab
25-11-2021 08:10 PM
ਇਹ ਪਸ਼ੂ ਜੋ ਪਾਣੀ ਪੀਂਦੇ ਹੈ ਉਸ ਵਿੱਚ ਥੋੜਾ ਬਹੁਤ ਖਾਰਾਪਨ ਹੋਣ ਕਰਕੇ ਹੁੰਦਾ ਹੈ ਫਿਰ ਜਿਥੇ ਪਸ਼ੂ ਪਿਸ਼ਾਬ ਕਰਦਾ ਹੈ ਉਥੇ ਵੀ ਸਫੇਦ ਨਿਸ਼ਾਨ ਰਹਿੰਦੇ ਹੈ ਅਤੇ ਲੇਵੇ ਉਪਰ ਵੀ ਲਗਦੇ ਰਹਿੰਦੇ ਹੈ
Posted by lokeshkumar Meena
Rajasthan
25-11-2021 08:03 PM
लोकेश जी , दसंबर महीने में आप फूल गोभी , बंद गोभी , मूली , पालक , मेथे , ब्रोकली , प्याज आदि सब्जिओ की खेती कर सकते है। धन्यवाद।
Posted by yadwinder ਯਾਦਵਿੰਦਰ
Punjab
25-11-2021 08:03 PM
ਯਾਦਵਿੰਦਰ ਜੀ ਸਿਲਕ ਫਾਰਮਿੰਗ ਦੀ ਟ੍ਰੇਨਿੰਗ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਜਾ ਆਪਣੇ ਏਰੀਆ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।
Posted by Amarjit Singh
Punjab
25-11-2021 07:44 PM
ਅਮਰਜੀਤ ਜੀ , ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਉਣੀ ਜਰੂਰੀ ਹੈ , ਕਿਰਪਾ ਕਰ ਕੇ ਇਹ ਦੱਸੋ ਕਿ ਬਿਜਾਈ ਵੇਲੇ ਕਿਹੜੀਆਂ - ਕਿਹੜੀਆਂ ਖਾਦਾਂ ਦੀ ਵਰਤੋਂ ਕੀਤੀ ਸੀ , ਉਸ ਹਿਸਾਬ ਨਾਲ ਹੀ ਤੁਹਾਨੂੰ ਖਾਦਾਂ ਦੀ ਅਗਲੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਫ਼ਸਲ ਨੂੰ ਕਿੰਨੇ ਪਾਣੀ ਲੱਗਣ ਇਹ ਮੌਸਮ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ , ਆਮ ਤੌਰ ਸਰੋਂ ਨੂੰ 1-2 ਪਾਣੀ ਹੀ ਲੱਗਦੇ ਹ.... (Read More)
ਅਮਰਜੀਤ ਜੀ , ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਉਣੀ ਜਰੂਰੀ ਹੈ , ਕਿਰਪਾ ਕਰ ਕੇ ਇਹ ਦੱਸੋ ਕਿ ਬਿਜਾਈ ਵੇਲੇ ਕਿਹੜੀਆਂ - ਕਿਹੜੀਆਂ ਖਾਦਾਂ ਦੀ ਵਰਤੋਂ ਕੀਤੀ ਸੀ , ਉਸ ਹਿਸਾਬ ਨਾਲ ਹੀ ਤੁਹਾਨੂੰ ਖਾਦਾਂ ਦੀ ਅਗਲੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਫ਼ਸਲ ਨੂੰ ਕਿੰਨੇ ਪਾਣੀ ਲੱਗਣ ਇਹ ਮੌਸਮ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ , ਆਮ ਤੌਰ ਸਰੋਂ ਨੂੰ 1-2 ਪਾਣੀ ਹੀ ਲੱਗਦੇ ਹਨ। ਧੰਨਵਾਦ।

Posted by Buta riar
Punjab
25-11-2021 07:41 PM
Buta ji , sat sri akal , je tuhada koi vi swaal hai ta tuci apni kheti aap de raahi puch sakde ho ji . Dhanwaad .
Posted by ਬਲਜੋਤ ਸਿੰਘ
Punjab
25-11-2021 07:39 PM
jot ji ACM-9 dwai nu kanak bijan ton 30-35 din baad vartan di sifarish kiti jandi hai. es dwai nu 240 gram nu 150 litre paani vich ghol ke prati acre de hisab nal spray karn di sifarish kiti jandi hai. eh dwai tusi kanak di kisam unnat PBW-550 upar nahi vart sakde. dhanwaad.

Posted by Buta riar
Punjab
25-11-2021 07:35 PM
ਬੂਟਾ ਜੀ ਜਿਸ ਟ੍ਰੇਨਿੰਗ ਵਾਰੇ ਤੁਸੀ ਪੁੱਛ ਰਹੇ ਹੋ ਉਹ ਹੋ ਚੁੱਕੀ ਹੈ ਬਾਕੀ ਹੁਣ ਤੁਸੀ ਦੁਬਾਰਾ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਵੀ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ KVK Pathankot, VPO-Gho Dr Narinder Deep Singh, Head KVK, Contact No.: +91-9876295717, Landline No 01870256005, Pincode 145023 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇ.... (Read More)
ਬੂਟਾ ਜੀ ਜਿਸ ਟ੍ਰੇਨਿੰਗ ਵਾਰੇ ਤੁਸੀ ਪੁੱਛ ਰਹੇ ਹੋ ਉਹ ਹੋ ਚੁੱਕੀ ਹੈ ਬਾਕੀ ਹੁਣ ਤੁਸੀ ਦੁਬਾਰਾ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਵੀ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ KVK Pathankot, VPO-Gho Dr Narinder Deep Singh, Head KVK, Contact No.: +91-9876295717, Landline No 01870256005, Pincode 145023 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿਗ ਦਾ ਪਤਾ ਕਰ ਸਕਦੇ ਹੋ
Posted by Amarjit Singh
Punjab
25-11-2021 07:23 PM
ਜੇਕਰ ਉਸ ਨੂੰ ਸਿਰਫ ਥੋੜੀ ਖੰਗ ਹੈ ਫਿਰ ਉਸ ਨੂੰ Coughton ਪਾਊਡਰ ਦੇਣਾ ਸ਼ੁਰੂ ਕਰੋ ਅਤੇ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਇਹ ਤੁਸੀ 4 ਤੋਂ 5 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਸਰਦੀ ਤੋਂ ਬਚਾ ਕੇ ਰੱਖੋ

Posted by Rajat kumar
Punjab
25-11-2021 07:03 PM
ਰਜਤ ਜੀ ਪਿਆਜ ਦੀ ਪਨੀਰੀ ਬੀਜਣ ਲਈ ਜਮੀਨ ਨੂੰ ਚੰਗੀ ਤਰਾਂ ਭੁਰਭੁਰਾ ਕਰ ਲਓ ਅਤੇ ਬੈੱਡ ਬਣਾ ਲਓ , ਬੈੱਡ ਬਣਾਉਣ ਤੋਂ ਬਾਅਦ ਬੀਜ ਦਾ ਛਿੱਟਾ ਵੀ ਸਕਦੇ ਹੋ ਜਾਂ ਬੀਜ ਨੂੰ ਲਾਈਨਾਂ ਵਿਚ ਬੀਜ ਸਕਦੇ ਹੋ ,ਇਸ ਤੋਂ ਬਾਅਦ ਵਰਮੀਕੰਪੋਸਟ ਜਾਂ ਰੂੜੀ ਦੀ ਖਾਦ ਨੂੰ ਮਿੱਟੀ ਵਿਚ ਮਿਲਾ ਕੇ ਬੀਜ ਨੂੰ ਚੰਗੀ ਤਰਾਂ ਢੱਕ ਦਿਓ , ਅਤੇ ਫ਼ੁਆਰੇ ਨਾਲ ਹਲਕਾ ਪਾਣੀ ਦਿਓ , ਬਿਜਾਈ ਤੋਂ 5-7 ਦਿਨਾਂ ਬਾਅਦ ਪਨੀਰੀ ਉੱਗਣੀ ਸ਼ੁ.... (Read More)
ਰਜਤ ਜੀ ਪਿਆਜ ਦੀ ਪਨੀਰੀ ਬੀਜਣ ਲਈ ਜਮੀਨ ਨੂੰ ਚੰਗੀ ਤਰਾਂ ਭੁਰਭੁਰਾ ਕਰ ਲਓ ਅਤੇ ਬੈੱਡ ਬਣਾ ਲਓ , ਬੈੱਡ ਬਣਾਉਣ ਤੋਂ ਬਾਅਦ ਬੀਜ ਦਾ ਛਿੱਟਾ ਵੀ ਸਕਦੇ ਹੋ ਜਾਂ ਬੀਜ ਨੂੰ ਲਾਈਨਾਂ ਵਿਚ ਬੀਜ ਸਕਦੇ ਹੋ ,ਇਸ ਤੋਂ ਬਾਅਦ ਵਰਮੀਕੰਪੋਸਟ ਜਾਂ ਰੂੜੀ ਦੀ ਖਾਦ ਨੂੰ ਮਿੱਟੀ ਵਿਚ ਮਿਲਾ ਕੇ ਬੀਜ ਨੂੰ ਚੰਗੀ ਤਰਾਂ ਢੱਕ ਦਿਓ , ਅਤੇ ਫ਼ੁਆਰੇ ਨਾਲ ਹਲਕਾ ਪਾਣੀ ਦਿਓ , ਬਿਜਾਈ ਤੋਂ 5-7 ਦਿਨਾਂ ਬਾਅਦ ਪਨੀਰੀ ਉੱਗਣੀ ਸ਼ੁਰੂ ਹੋ ਜਾਵੇਗੀ। ਧੰਨਵਾਦ।

Posted by kawaljit singh
Punjab
25-11-2021 06:41 PM
kawaljit ji kanak nu bijan ton baad 21 din baad pehla paani laun di sifarish kiti jandi hai.dhanwaad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















