Experts Q&A Search

Posted by Parminder Singh
Punjab
27-11-2021 09:17 PM
Punjab
11-28-2021 03:32 AM
Parminder g tuc HD-2851, PBW-658, PBW-752 di beejayi kr skde ho.
Posted by Deepak
Chattisgarh
27-11-2021 08:40 PM

Punjab
11-30-2021 03:19 PM
मछली पालन में लोने लेने के लिए आपके पास इसकी ट्रेनिंग होना ज़रूरी है फिर उस सर्टीफिकेट से आपको लोन और सब्सिड़ी मिल सकती है। मछली पालन के लिए सेम वाले इलाके में 90% सब्सिडी होती है बाकि इलाके में 40% सब्सिडी होती है आप अपने ज़िले के FFDA ( fish farming development agency ) दफ्तर में जाए जोकि आमतौर पर D C दफ्तर या कचेहरी ने बना होता है आप वहां.... (Read More)
मछली पालन में लोने लेने के लिए आपके पास इसकी ट्रेनिंग होना ज़रूरी है फिर उस सर्टीफिकेट से आपको लोन और सब्सिड़ी मिल सकती है। मछली पालन के लिए सेम वाले इलाके में 90% सब्सिडी होती है बाकि इलाके में 40% सब्सिडी होती है आप अपने ज़िले के FFDA ( fish farming development agency ) दफ्तर में जाए जोकि आमतौर पर D C दफ्तर या कचेहरी ने बना होता है आप वहां अपनी ज़मीन की फर्द 10th सर्टिफिकेट और जहा पर तालाब बनाना है वहां की 2 फोटो ले जाएं उसके बाद FFDA के अफसर आपको फाइल तैयार करवाएंगे और आपकी ज़मीन देखकर तालाब बनाने के तरीका बताएँगे फिर आपको सब्सिडी के लिए फाइल तैयार करके लोन अप्लाई के बारे में समझा देंगे
Posted by Manoj Kumar Singh
Bihar
27-11-2021 08:30 PM
Maharashtra
11-29-2021 05:16 PM
मनोज जी S Nirjal, S Samridhi, S Shresth, HD-2967, HD-2733, HD-2985, HI-1563, DBW-14 and DBW-187 किस्मे बिहार में गेहूं की बिजाई के लिए अच्छी है। धन्यवाद।
Posted by Ravinder
Punjab
27-11-2021 08:16 PM
Punjab
11-28-2021 03:34 AM
ਰਵਿੰਦਰ ਜੀ ਬੂਟੇ ਉੱਪਰ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ M45@5 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by Ravinder
Punjab
27-11-2021 08:13 PM
Punjab
11-29-2021 05:14 PM
ਰਵਿੰਦਰ ਜੀ ਇਹ , leaf curl ਬਿਮਾਰੀ ਦਾ ਹਮਲਾ ਹੈ , ਇਸਦੀ ਰੋਕਥਾਮ ਲਈ imidacloprid @2ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਧੰਨਵਾਦ।
Posted by आशुतोष
Madhya Pradesh
27-11-2021 07:59 PM
Punjab
11-28-2021 03:35 AM
Ashutosh g channe mein boron@100 gm per acre flowering stage pe spray kr skte ho...
Posted by Raman Salaria
Punjab
27-11-2021 07:44 PM
Punjab
11-29-2021 08:59 AM
Raman ji, ਗੇਂਦੇ ਦੀ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕ.... (Read More)
Raman ji, ਗੇਂਦੇ ਦੀ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ Pusa Basanti Gainda: ਇਹ ਲੰਬੇ ਸਮੇਂ ਦੀ ਕਿਸਮ ਹੈ ਇਸਦਾ ਪੌਦਾ 58.80 ਸੈ.ਮੀ. ਲੰਬਾ ਅਤੇ ਇਸਦੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਗੰਧਕ ਵਰਗੇ ਪੀਲੇ, ਦੋਹਰੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ Pusa Narangi Gainda: ਫੁੱਲ ਨਿਕਲਣ ਦੇ ਲਈ 125-136 ਦਿਨਾਂ ਦੀ ਲੌੜ ਹੁੰਦੀ ਹੈ ਇਸਦਾ ਪੌਦਾ ਲੰਬਾ ਅਤੇ 73.30 ਸੈ.ਮੀ. ਕੱਦ ਦਾ ਹੁੰਦਾ ਹੈ ਅਤੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਸੰਤਰੀ ਰੰਗ ਦੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ ਫੁੱਲ ਸੰਘਣੇ ਅਤੇ ਦੋਹਰੀ ਪਰਤ ਵਾਲੇ ਹੁੰਦੇ ਹਨ ਇਸਦੇ ਤਾਜ਼ੇ ਫੁੱਲਾਂ ਦਾ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ। ਧੰਨਵਾਦ।
Posted by kawaljit singh
Punjab
27-11-2021 07:21 PM
Punjab
11-29-2021 05:02 PM
ਕੰਵਲਜੀਤ ਜੀ , ਇਸ ਦਵਾਈ ਦਾ ਵਧੀਆ ਨਤੀਜਾ ਲੈਣ ਲਈ ਇਸ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ। ਧੰਨਵਾਦ।
Posted by Gagandeep Singh
Punjab
27-11-2021 07:06 PM
Punjab
11-29-2021 08:50 AM
Gagandeep ਜੀ, ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਦਾ ਹੁੰਦਾ ਹੈ, ਤੁਸੀ ਫੁੱਲ ਗੋਭੀ ਦੀ ਪਨੀਰੀ ਬਿਜਾਈ ਕਰਨ ਦੀ ਜਗਾਹ ਕਿਸੇ ਨਜ਼ਦੀਕ ਦੀ ਨਰਸਰੀ ਤੋਂ ਪਨੀਰੀ ਲੈ ਕੇ ਫੁੱਲ ਗੋਭੀ ਦੀ ਕਾਸ਼ਤ ਕਰ ਸਕਦੇ ਹੋ. ਇਸ ਦੀ ਕਾਸ਼ਤ ਲਈ Pusa Snowball 1, Pusa Snowball K-1 ਜਾ Pusa Deepal ਕਿਸਮ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Manjot chahal
Punjab
27-11-2021 06:55 PM
Punjab
11-30-2021 02:14 PM
Manjot ji tuhade sare swala de jwab ditte gye ha tuci App vich apne swala de jwab dekh skde ho.
Posted by Keshav kumar
Bihar
27-11-2021 06:13 PM

Punjab
01-07-2022 12:52 PM
Kumar ji aap iske liye apne najdiki KVK jiska Address: GG52+W7C, Hardas chak, Bihar 851214 se sampark karen .dhanywad
Posted by amritpal singh
Punjab
27-11-2021 06:05 PM
Punjab
11-30-2021 02:55 PM
Tuci uss nu vitamor-h injection 5ml lgwao ate 2-2 din de frak nal 5 tike lgwao ate iss nu metabolite powder rojana 1 pouch dena suru kro ate isdi khurak da purra dian rakho iss nal isde lewe, thnna ate dudh vich vadha ho jawega.
Posted by sunil kumar
Bihar
27-11-2021 05:56 PM
Maharashtra
11-29-2021 08:05 PM
sunil ji , kiripya aap ye btaaye ki aapki fasl kitne din ki hai aur aap isme kon-kon c khaad ka prayog kar chukke hai , us hisaab se hi aapko sahi jaankari di jaa sakegi . Dhnyavad .
Posted by Gurpeet singh
Punjab
27-11-2021 05:47 PM
Rajasthan
11-30-2021 02:54 PM
Gurpeet ji jekar tuci nawa farm suru kita hai ja krna ha tan pehla isdi training lao jiss vich tuhanu iss kam di sari jankari mill jawegi ohni di khurak, dekbhal, rehn sehn vare puri jankari mill jawegi tuci isdi training lenn lai deptuy director dairy, room no. 313-321, ghroli gate, near mahindra college patiala, mob. no. 0175-2300517 nal sampark kr skde ho ate agli training di jankari laa skde ho.
Posted by gurbir gill
Punjab
27-11-2021 05:21 PM
Punjab
11-30-2021 03:15 PM
ਗਿਲ ਜੀ ਤੁਸੀ ਓਹਨਾ ਨੂੰ ਨਜ਼ਦੀਕੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਓਹਨਾ ਦੀ ਸਹੀ ਜਾਂਚ ਕਰਕੇ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਸਹੀ ਇਲਾਜ ਹੋ ਸਕੇ.
Posted by Gurvinder Pal Singh
Punjab
27-11-2021 05:17 PM
Punjab
11-29-2021 06:18 PM
गुरविंदर पाल जी यदि आपका कोई सवाल है तो आप अपनी खेती एप पर पूछ सकते हैं आपको माहिरों की तरफ से जवाब मिल जाएगा। धन्यवाद
Posted by Ranbir Singh
Punjab
27-11-2021 05:12 PM
Punjab
11-30-2021 02:49 PM
ਤੁਸੀ ਆਪਣੇ ਪਸ਼ੂਆਂ ਨੂੰ ਮੂੰਹ ਖੁਰ ਦੇ ਟੀਕੇ ਲਗਵਾ ਸਕਦੇ ਹੋ ਇਸ ਨਾਲ ਕੋਈ ਨੁਕਸਾਨ ਨਹੀਂ ਹੈ ਬਾਕੀ ਤੁਸੀ ਓਹਨਾ ਦੀ ਖੁਰਾਕ ਅਤੇ ਰਹਿਣ ਸਹਿਣ ਦਾ ਵੀ ਪੂਰਾ ਧਿਆਨ ਰੱਖੋ
Posted by Jaskaran Singh
Punjab
27-11-2021 05:10 PM
Punjab
11-29-2021 04:58 PM
ਜਸਕਰਨ ਜੀ , KCC ਕਿਸਾਨ ਕਰੈਡਿਟ ਕਾਰਡ ਸਕੀਮ ਹੈ,ਇਸ ਸਕੀਮ ਅਧੀਨ ਕਿਸਾਨਾਂ ਨੂੰ 7% ਵਿਆਜ ਤੇ ਖੇਤੀਬਾੜੀ ਦੇ ਖਰਚਿਆਂ ਲਈ ਲੋਨ ਦਿੱਤਾ ਜਾਂਦਾ ਹੈ , ਜੇ ਕਿਸਾਨ ਸਮੇ ਸਿਰ ਕਿਸ਼ਤਾਂ ਭਰਦਾ ਹੈ ਤਾ 3% ਵਿਆਜ ਦੀ ਹੋਰ ਰਹਿਤ ਦਿੱਤੀ ਜਾਂਦੀ ਹੈ , ਸੋ ਕੁੱਲ ਵਿਆਜ ਦਰ 4% ਹੀ ਪੈਂਦੀ ਹੈ। KCC ਕਾਰਡ ਬਣਵਾਉਣ ਲਈ ਕਿਸਾਨ ਆਪਣੇ ਬੈਂਕ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
Posted by Mandeep Singh
Punjab
27-11-2021 04:43 PM
Punjab
11-27-2021 07:46 PM
ਮਨਦੀਪ ਸਿੰਘ ਜੀ ਜੇਕਰ ਜਮੀਨ ਖੁਸ਼ਕ ਹੈ ਤਾਂ ਤੁਸੀਂ ਸਰੋਂ ਨੂੰ ਪਾਣੀ ਦੇ ਸਕਦੇ ਹੋ।
Posted by Akash chaturvedi
Uttar Pradesh
27-11-2021 04:38 PM
Madhya Pradesh
11-30-2021 11:13 AM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
Posted by Amar guron
Punjab
27-11-2021 04:23 PM
Punjab
11-27-2021 07:50 PM
Amar g saron te jhulsa rog da hmla hai isdi roktham de lyi M45@500 gm per acre spray kr skde ho...
Posted by khuspal
Punjab
27-11-2021 04:22 PM
Punjab
11-29-2021 03:13 PM
khuspal ji , is naal kank nu jyada nuksaan ta nahi hovega , par dubara paani tutaan naal herbicide di activity te fark pai sakda hai ate urea leach down ho sakdi hai ate aon vaale sme vich tuhanu fir to urea paon di lod pai sakdi hai g . Dhanwaad .
Posted by sukhjinder singh
Punjab
27-11-2021 04:21 PM

Punjab
11-30-2021 02:48 PM
ਸੁਖਜਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ bandykind plus bolus ਦਿਓ ਅਤੇ ਓਹਨਾ ਨੂੰ ਕਾਰਗਿਲ ਦੀ heifer dry ਫੀਡ ਦਿਓ ਇਹ ਤੁਸੀ 1 ਤੋਂ 1.5 ਕਿਲੋ ਤੱਕ ਰੋਜਾਨਾ ਦਿਓ ਅਤੇ agrimin ਪਾਊਡਰ 25-30 ਗ੍ਰਾਮ ਰੋਜਾਨਾ ਦੇ ਸਕਦੇ ਹੋ ਬਾਕੀ ਓਹਨਾ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by HARSH DEEP SINGH
Punjab
27-11-2021 04:10 PM
Punjab
11-30-2021 02:43 PM
Deep ji tuci uss nu suun ton 7 din badd deworming lai Albendazole & ivermectin salt di goli de skde ho.
Posted by Mansimran singh
Punjab
27-11-2021 04:07 PM
Punjab
11-29-2021 08:02 PM
Posted by Avtar Singh
Punjab
27-11-2021 03:51 PM
Punjab
11-29-2021 05:54 PM
ਅਵਤਾਰ ਜੀ , ਇਹ bacterial brown pit ਬਿਮਾਰੀ ਦਾ ਹਮਲਾ ਹੈ , ਇਸਦੀ ਰੋਕਥਾਮ ਲਈ ਪਾਣੀ ਦੇਣ ਵੇਲੇ ਪਾਣੀ ਵਿਚ 150 mg sodium hypochlorite /ਲੀਟਰ ਪਾਣੀ ਦੇ ਹਿਸਾਬ ਨਾਲ ਪਾਣੀ ਦਿਓ। ਧਨੇਵਾਦ।
Posted by Avtar Singh
Punjab
27-11-2021 03:39 PM
Punjab
11-29-2021 05:54 PM
ਅਵਤਾਰ ਜੀ , ਇਹ bacterial brown pit ਬਿਮਾਰੀ ਦਾ ਹਮਲਾ ਹੈ , ਇਸਦੀ ਰੋਕਥਾਮ ਲਈ ਪਾਣੀ ਦੇਣ ਵੇਲੇ ਪਾਣੀ ਵਿਚ 150 mg sodium hypochlorite /ਲੀਟਰ ਪਾਣੀ ਦੇ ਹਿਸਾਬ ਨਾਲ ਪਾਣੀ ਦਿਓ। ਧਨੇਵਾਦ।
Posted by Jass Vilasra
Punjab
27-11-2021 03:25 PM
Punjab
11-27-2021 07:53 PM
ਜਸ ਵਿਲਾਸਰਾ ਜੀ ਪਰਮਲ ਉੱਪਰ ਫਲ ਮੱਖੀ ਦਾ ਹਮਲਾ ਹੈ ਇਸਦੀ ਰੋਕਥਾਮ ਲਈ Fenvalrate@2 ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by saurya yadav
Delhi
27-11-2021 02:52 PM
Punjab
11-30-2021 02:42 PM
Yadav ji yadi FMD ho gyi ha fir vaccination naa krwayen kyuki isko bimari anne se pehle paryog kiya jatta hai baki aap isko DCR 2.5gm, Avil inj. 10ml, Milonex plus 15ml, belamyl inj. 10ml lgwana suru kren aur iske paria ko lal dwai se saff krna suru kren aur jinn pashuo ko yeh bimari ho rhi ha unko aap dusre pashuo se alag krr den aur unka chara, pani bhi alag hei den aur yadi muuh ke anndar bhi jakham ha tab waha glycerine lgga skte hai aur pairo ke jakhmo per topicure spray bhi kren.
Posted by inderjit
Punjab
27-11-2021 02:48 PM
Punjab
11-27-2021 03:09 PM
Inderjit ji kanak di fasal nu pehla pani laun samay pehli urea@45kg prati acre de hisab nal varto kiti jandi hai. Je tusi bijayi samay DAP sifarish matra anusar varti se ta hale kanak di fasal vich urea to elava hor kuj paun di jrurat nahi hai. Zinc te DAP ghol di spray tusi odo hi kro jdo kanak vich zinc di kami de lashan dekhayi den ja kanak di fasal growth ghat kar rahi hove. Dhanwad.
Posted by Sahibveer Singh
Punjab
27-11-2021 02:32 PM
Rajasthan
11-30-2021 02:38 PM
ਸਾਹਿਬਵੀਰ ਜੀ ਹਰ ਕੰਪਨੀ ਆਪਣੇ ਹਿਸਾਬ ਨਾਲ ਫੀਡ ਤਿਆਰ ਕਰਦੀ ਹੈ ਜਿਸ ਨਾਲ ਓਹਨਾ ਦਾ ਅਲੱਗ ਅਲੱਗ ਰਿਜਲਟ ਹੁੰਦਾ ਹੈ ਇਹ ਤੁਹਾਡੇ ਪਸ਼ੂ ਦੇ ਖਾਣ ਅਤੇ ਵਧੀਆ ਗਰੋਥ ਕਰਨ ਤੇ ਨਿਰਭਰ ਹੈ ਜਿਸ ਫੀਡ ਨੂੰ ਪਸ਼ੂ ਵਧੀਆ ਤਰੀਕੇ ਨਾਲ ਖਾ ਜਾਵੇ ਉਸਦੀ ਵਰਤੋਂ ਕਰੋ ਤੁਸੀ ਕਾਰਗਿਲ, ਵੇਰਕਾ, ਗੋਦਰੇਜ ਕਿਸੇ ਵੀ ਫੀਡ ਦੀ ਵਰਤੋਂ ਕਰ ਸਕਦੇ ਹੋ ਬਾਕੀ ਜੋ ਅਸੀਂ ਖੁਦ ਘਰ ਵਿੱਚ ਤਿਆਰ ਕਰਦੇ ਹਾਂ ਉਸ ਵਿੱਚ ਅਸੀਂ ਆਪਣ.... (Read More)
ਸਾਹਿਬਵੀਰ ਜੀ ਹਰ ਕੰਪਨੀ ਆਪਣੇ ਹਿਸਾਬ ਨਾਲ ਫੀਡ ਤਿਆਰ ਕਰਦੀ ਹੈ ਜਿਸ ਨਾਲ ਓਹਨਾ ਦਾ ਅਲੱਗ ਅਲੱਗ ਰਿਜਲਟ ਹੁੰਦਾ ਹੈ ਇਹ ਤੁਹਾਡੇ ਪਸ਼ੂ ਦੇ ਖਾਣ ਅਤੇ ਵਧੀਆ ਗਰੋਥ ਕਰਨ ਤੇ ਨਿਰਭਰ ਹੈ ਜਿਸ ਫੀਡ ਨੂੰ ਪਸ਼ੂ ਵਧੀਆ ਤਰੀਕੇ ਨਾਲ ਖਾ ਜਾਵੇ ਉਸਦੀ ਵਰਤੋਂ ਕਰੋ ਤੁਸੀ ਕਾਰਗਿਲ, ਵੇਰਕਾ, ਗੋਦਰੇਜ ਕਿਸੇ ਵੀ ਫੀਡ ਦੀ ਵਰਤੋਂ ਕਰ ਸਕਦੇ ਹੋ ਬਾਕੀ ਜੋ ਅਸੀਂ ਖੁਦ ਘਰ ਵਿੱਚ ਤਿਆਰ ਕਰਦੇ ਹਾਂ ਉਸ ਵਿੱਚ ਅਸੀਂ ਆਪਣੇ ਹਿਸਾਬ ਨਾਲ ਚੀਜ਼ਾਂ ਮਿਲਾ ਕੇ ਬਣਾ ਲੈਂਦੇ ਹਾਂ ਇਹ ਥੋੜੀ ਮਹਿੰਗੀ ਪੈਂਦੀ ਹੈ ਪਰ ਇਸਦਾ ਵਧੀਆ ਰਿਜਲਟ ਮਿਲਦਾ ਹੈ
Posted by Parveen Parjapat
Haryana
27-11-2021 02:31 PM
Punjab
11-29-2021 03:02 PM
Parveen ji , aap is sambandhi apni add Apni Kheti Buy Sell App pe daal sakte hai . Dhnyavad .
Posted by sandhu saab
Punjab
27-11-2021 02:08 PM
Punjab
11-30-2021 02:10 PM
Sandhu ji ehh nukra cross nasal hai.
Posted by kulvir singh banger
Punjab
27-11-2021 02:07 PM

Punjab
11-27-2021 02:59 PM
Kulvir ji Punjab vich machinery te subsidy lyi https://agrimachinerypb.com de portal te apply kar sakde han. Vaise hun ehde te registration band hai. Baki tusi vadhere janakri lyi apne area de Agriculture Office vich samaprk kar sakde han. Dhanwad.
Posted by sandhu saab
Punjab
27-11-2021 02:04 PM
Punjab
11-30-2021 02:10 PM
Sandhu ji ehh nukra cross nasal hai.
Posted by Goldy chatha
Punjab
27-11-2021 01:29 PM

Punjab
11-27-2021 02:34 PM
ਗੋਲਡੀ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾ ਪਨੀਰੀ ਨੂੰ ਕਿਹੜੀ - ਕਿਹੜੀ ਖਾਦ ਪਾ ਚੁੱਕੇ ਹੋ , ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by manpreet singh
Punjab
27-11-2021 12:49 PM
Punjab
11-27-2021 01:30 PM
Manpreet ji , kirpa kar ke ih dasso ki tuci 12:32:16 kinni matra vich pai c ,us hisaab naal hi tuhanu sahi jaankari diiti jaa sakegi .Dhanwad .
Posted by Gurveer sidhu
Punjab
27-11-2021 12:48 PM
Punjab
11-27-2021 01:34 PM
Gurveer ji , Manganeese sulpahte nu jameen vich paon di sifarish nahi kiti jandi , is di kami nu poora karn lai 1kg 200 litre paani vich spray karn di hi sifarish kiti jandi hai . Dhanwad .
Posted by Lachhma singh Bhullar PWD
Punjab
27-11-2021 12:43 PM

Punjab
11-27-2021 01:40 PM
ਲਛਮਣ ਜੀ ਬਰਸੀਮ ਦੇ ਚੰਗੇ ਵਾਧੇ ਲਈ ਚੰਗੀ ਕੁਆਲਟੀ ਦਾ ਪਾਣੀ ਲਾਉਣਾ ਬਹੁਤ ਜਰੂਰੀ ਹੈ। ਬਾਕੀ ਪੱਤੇ ਪੀਲੇ ਹੋਣ ਦੇ ਕਈ ਕਾਰਨ ਹੁੰਦੇ ਹਨ ਸੋ ਇਸ ਲਈ ਤੁਸੀਂ ਕਿਰਪਾ ਕਰ ਕੇ ਸਾਨੂੰ ਬਰਸੀਮ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by SHAMSHER SINGH
Punjab
27-11-2021 12:29 PM
Punjab
11-30-2021 02:07 PM
ਸ਼ਮਸ਼ੇਰ ਜੀ ਤੁਸੀ ਫੀਡ ਸੁਕੀ ਖਿਲਾ ਸਕਦੇ ਹੋ ਜੇਕਰ ਪਸ਼ੂ ਸੁਕੀ ਫੀਡ ਨਹੀਂ ਖਾਂਦਾ ਹੈ ਫਿਰ ਤੁਸੀ ਉਸ ਨੂੰ ਭਿਓ ਕੇ ਦੇ ਸਕਦੇ ਹੋ
Posted by Tarjinder singh
Punjab
27-11-2021 12:28 PM

Punjab
11-27-2021 03:19 PM
ਤਰਜਿੰਦਰ ਜੀ ਖ਼ਸਖ਼ਸ ਨੂੰ ਅੰਤ ਅਕਤੂਬਰ ਤੋਂ ਲੈ ਕੇ ਅੱਧ ਨਵੰਬਰ ਤੱਕ ਬੀਜਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਵੈਸੇ ਇਹ ਪੰਜਾਬ ਵਿਚ ਬੀਜਣ ਲਈ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।
Posted by Atinder
Punjab
27-11-2021 11:35 AM

Punjab
11-27-2021 01:51 PM
ਅਤਿੰਦਰ ਜੀ ਬਰਸੀਮ ਵਿਚ ਫਾਸਫੋਰਸ ਦੀ ਘਾਟ ਨੂੰ ਪੂਰਾ ਕਰਨ ਲਈ 185 ਕਿਲੋ ਸੁਪਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਜੇ ਤੁਸੀਂ ਬਿਜਾਈ ਸਮੇ ਰੂੜੀ ਦੀ ਖਾਦ ਖੇਤ ਵਿਚ ਪਾਈ ਹੈ ਤਾਂ ਤੁਸੀਂ 125 ਕਿਲੋ ਸੁਪਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Kundan kumar
Bihar
27-11-2021 11:06 AM
Madhya Pradesh
11-30-2021 11:14 AM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
Posted by Parminder Singh
Punjab
27-11-2021 11:05 AM
Punjab
11-30-2021 02:06 PM
Parminder ji tuc uss nu thode din feed ghtaa deo ate hara chara, suka chara mix krke deo baki fir thode din badd dubara pehla vngu khurak de skde ho ate uss nu keeper plus powder 30gm rojana 20 din tak de skde ho.
Posted by Imran
Uttar Pradesh
27-11-2021 11:02 AM
Maharashtra
11-27-2021 02:41 PM
Imran ji , mushroom kai parkar ki hoti hai jaise ki Button , Dhingri aur shittaki , aap kis mushroom ki kheti karna chahte hai kripya hme btaaye , us hisaab se hi aapko btaya jaa sakega ki aapko kis - kis chij ki jaroorat padti hai . Dhnyavad .
Posted by Imran
Uttar Pradesh
27-11-2021 11:01 AM
Maharashtra
11-27-2021 11:05 AM
Imran ji , sardio me aap Button Mushroom , Dhingri mushroom aur shittake mushroom ki kheti kar sakte hai . Dhnyavad .
Posted by Imran
Uttar Pradesh
27-11-2021 10:55 AM
Maharashtra
11-27-2021 11:00 AM
Imran ji , mushroom ki kheti jameen pe nhi hoti , iske beej ko ugane ke liye compost bnane ki jaroorat hoti hai , compost ko lifafon me bhar ke usme beej ko ugaya jata hai , aur fir inhe hvaaddar kmre mein rakha jata hai . Dhnyavad .
Posted by Avtar Singh
Punjab
27-11-2021 10:54 AM
Punjab
11-27-2021 11:02 AM
ਅਵਤਾਰ ਜੀ ਇਸਦੇ ਕਈ ਕਾਰਨ ਹੋ ਸਕਦੇ ਹਨ , ਕਿਰਪਾ ਕਰ ਕੇ ਤੁਸੀ ਮਸ਼ਰੂਮ ਬੈਗ ਦੀ ਫੋਟੋ ਜਰੂਰ ਭੇਜੋ , ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇਗੀ। ਧੰਨਵਾਦ।