Experts Q&A Search

Posted by ਪ੍ਰਭਜੋਤ ਸਿੰਘ
Punjab
28-11-2021 11:05 PM
Punjab
12-04-2021 02:55 PM
ਪ੍ਰਭਜੋਤ ਜੀ ਤੁਸੀਂ ਗੁੜ ਬਣਾਉਣ ਵਾਸਤੇ ਗੰਨਾ ਲੈਣ ਲਈ ਆਪਣੇ ਏਰੀਆ ਦੇ KVK ਨਾਲ ਸੰਪਰਕ ਕਰ ਸਕਦੇ ਹਨ। ਉਹ ਤੁਹਾਨੂੰ ਨਜ਼ਦੀਕੀ ਗੰਨਾ ਲਾਉਣ ਵਾਲੇ ਕਿਸਾਨਾਂ ਨਾਲ ਸੰਪਰਕ ਕਰਵਾ ਸਕਦੇ ਹਨ। ਤੁਸੀਂ Harinder Singh Riar - 9815300029 ਨਾਲ ਸੰਪਰਕ ਕਰ ਸਕਦੇ ਹਨ।
Posted by Pradeep
Uttar Pradesh
28-11-2021 09:54 PM
Madhya Pradesh
11-30-2021 11:12 AM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
Posted by gurkirt brar
Rajasthan
28-11-2021 09:15 PM
Rajasthan
11-29-2021 01:20 PM
Gurkirt ji, yeh beej foragen company ka chicklet grass ka hai, iski bijayi app october ke mahine se december ke mahine tak kar sakte hai, iska beej 1 kilo 1 acre mai dala jata hai, iske beej ki packing 100 gram or 1 kilo mai ati hai yeh prati 100 gram 300 rupees kisi vi seed store se prapat kar sakte hai. is fasal se app 25 se 30 baar chare ki katayi le sakte hai. pehli baar iski katayi 35 se 40 din baad ki ja sakti hai, uske baad iski katayi 20 se 25 din mai li ja sakti hai. dhanwad.
Posted by JAGDISH SINGH
Punjab
28-11-2021 08:36 PM
Punjab
11-30-2021 01:04 PM
ਜਗਦੀਸ਼ ਜੀ ਕਿਰਪਾ ਕਰਕੇ ਇਹ ਦੱਸੋ ਤੁਹਾਡੀ ਝੋਟੀ ਹੀਟ ਵਿੱਚ ਨਹੀਂ ਆ ਰਹੀ ਹੈ ਜਾ ਫਿਰ ਵਾਰ ਵਾਰ ਰਪੀਟ ਕਰਦੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕੀਤਾ ਹੈ ਉਸ ਵਾਰੇ ਵੀ ਦੱਸੋ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Jagdev Singh
Punjab
28-11-2021 08:20 PM
Punjab
11-29-2021 08:32 AM
ਜਗਦੇਵ ਸਿੰਘ ਜੀ ਜੇਕਰ NPK 191919 ਨਹੀ ਮਿਲ ਰਿਹਾ ਤਾਂ ਤੁਸੀਂ ਡਾ ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹੋ।
Posted by ਹਰਦੀਪ ਸਿੰਘ ਟਿਵਾਣਾ
Punjab
28-11-2021 08:01 PM
Punjab
11-29-2021 11:45 AM
ਹਰਦੀਪ ਜੀ NPK 19:19:19 ਦੀ ਸਪਰੇਅ ਗਰੋਥ ਲਈ ਵਰਤੀ ਜਾਂਦੀ ਹੈ। ਵੈਸੇ ਜੇ ਤੁਸੀਂ ਕਣਕ ਦੀ ਫ਼ਸਲ ਵਿਚ ਸਿਫਾਰਿਸ਼ ਮਾਤਰਾ ਅਨੁਸਾਰ DAP, ਯੂਰੀਆ ਤੇ ਹੋਰ ਤੱਤਾਂ ਦੀ ਵਰਤੋਂ ਕੀਤੀ ਹੈ ਤੇ ਫ਼ਸਲ ਵਿਚ ਕਿਸੇ ਤਰਾਂ ਦੀ ਕਮੀ ਦੇ ਲੱਛਣ ਨਹੀਂ ਦਿਖਾਈ ਦਿੰਦੇ ਤਾ ਫਿਰ NPK 19:19:19 ਦੀ ਸਪਰੇਅ ਦੀ ਜਰੂਰਤ ਨਹੀਂ ਹੈ। ਜੇ ਤੁਸੀਂ ਫਿਰ ਵੀ ਇਹਦੀ ਵਰਤੋਂ ਕਰਨੀ ਹੈ ਤਾ ਇਹਦੀ ਸਪਰੇਅ ਪਹਿਲੇ ਪਾਣੀ ਤੋਂ ਬਾਅਦ ਕਰ ਸਕਦੇ ਹਨ। ਤੁਸ.... (Read More)
ਹਰਦੀਪ ਜੀ NPK 19:19:19 ਦੀ ਸਪਰੇਅ ਗਰੋਥ ਲਈ ਵਰਤੀ ਜਾਂਦੀ ਹੈ। ਵੈਸੇ ਜੇ ਤੁਸੀਂ ਕਣਕ ਦੀ ਫ਼ਸਲ ਵਿਚ ਸਿਫਾਰਿਸ਼ ਮਾਤਰਾ ਅਨੁਸਾਰ DAP, ਯੂਰੀਆ ਤੇ ਹੋਰ ਤੱਤਾਂ ਦੀ ਵਰਤੋਂ ਕੀਤੀ ਹੈ ਤੇ ਫ਼ਸਲ ਵਿਚ ਕਿਸੇ ਤਰਾਂ ਦੀ ਕਮੀ ਦੇ ਲੱਛਣ ਨਹੀਂ ਦਿਖਾਈ ਦਿੰਦੇ ਤਾ ਫਿਰ NPK 19:19:19 ਦੀ ਸਪਰੇਅ ਦੀ ਜਰੂਰਤ ਨਹੀਂ ਹੈ। ਜੇ ਤੁਸੀਂ ਫਿਰ ਵੀ ਇਹਦੀ ਵਰਤੋਂ ਕਰਨੀ ਹੈ ਤਾ ਇਹਦੀ ਸਪਰੇਅ ਪਹਿਲੇ ਪਾਣੀ ਤੋਂ ਬਾਅਦ ਕਰ ਸਕਦੇ ਹਨ। ਤੁਸੀਂ ਇਸ ਦੀ ਇਕੱਲੀ ਸਪਰੇਅ ਕਰੋ। Nitrogen ਤੱਤ ਤਾ ਇਹਦੇ ਵਿਚ ਪਹਿਲਾ ਹੀ ਹੈ ਇਸ ਲਈ ਹੋਰ ਯੂਰੀਆ ਨੂੰ ਮਿਕ੍ਸ ਕਰਨ ਦੀ ਜਰੂਰਤ ਨਹੀਂ ਹੈ। Sulphur ਦੀ ਵਰਤੋਂ ਲਈ ਤੁਸੀਂ ਫ਼ਸਲ ਵਿਚ ਛਿੱਟਾ ਦੇ ਸਕਦੇ ਹਨ ਉਹ ਵੀ ਜੇ ਫ਼ਸਲ ਵਿਚ ਇਹਦੀ ਕਮੀ ਦੇ ਲੱਛਣ ਦਿਖਾਈ ਦੇਣ। ਧੰਨਵਾਦ।
Posted by ਹਰਦੀਪ ਸਿੰਘ ਟਿਵਾਣਾ
Punjab
28-11-2021 07:58 PM
Punjab
11-28-2021 08:05 PM
Posted by Lachhma singh Bhullar PWD
Punjab
28-11-2021 07:18 PM
Punjab
11-30-2021 01:15 PM
Bhullar ji tuhade sare swala de jwab ditte gye hai tuci App vich apne sare swala de jwab dekh skde ho
Posted by kindi
Punjab
28-11-2021 07:18 PM

Punjab
11-30-2021 01:02 PM
ਕਿੰਦੀ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਕਿਉਕਿ ਜਿਨ੍ਹਾਂ ਉਸ ਨਸਲ ਦਾ ਰਿਕਾਰਡ ਹੋਵੇਗਾ ਪਸ਼ੂ ਓਨਾ ਹੀ ਦੁੱਧ ਦਿੰਦਾ ਹੈ ਬਾਕੀ ਤੁਸੀ ਜੋ ਵੀ ਦੇ ਰਹੇ ਹੋ ਉਸਦੇ ਨਾਲ ਨਾਲ ਪਸ਼ੂ ਨੂੰ ਹਰਾ ਚਾਰਾ ਵਧੀਆ ਮਾਤਰਾ ਵਿੱਚ ਮਿਲਣਾ ਜਰੂਰੀ ਹੈ ਜੇਕਰ ਫਿਰ ਵੀ ਨਹੀਂ ਵੱਧ ਰਹੀ ਫਿਰ ਇਹ ਏਨਾ ਹੀ ਦੁੱਧ ਦੇਵੇਗੀ ਬਾਕੀ ਤੁਹਾਡੀ ਖੁਰਾਕ ਤੇ ਨਿਰਭਰ ਹੈ
Posted by Amrit Aulakh
Punjab
28-11-2021 07:03 PM
Punjab
11-29-2021 03:00 PM
Amrit ji , tuhanu jihada vi kharch dseeya gya hai , oh ik ausat kharcha hai , ih kharcha tuhadi kheti karn de tareeke ate tuhade kol uplabdh sanda anusaar ghatt ya vadh vi ho sakda hai . Dhanwaad .
Posted by ਜਸਵੀਰ ਸਿੰਘ ਵਾਲੀਅਾ
Punjab
28-11-2021 06:43 PM
Punjab
11-29-2021 02:00 PM
ਜਸਵੀਰ ਜੀ, ਨੇਪੀਅਰ ਬਾਜਰੇ ਦੀ ਕਾਸ਼ਤ ਜੜ੍ਹਾਂ ਜਾਂ ਕਲਮਾਂ ਦੀ ਬਿਜਾਈ ਨਾਲ ਫ਼ਰਵਰੀ ਦੇ ਆਖਰੀ ਹਫ਼ਤੇ ਤੋਂ ਲੈ ਕੇ ਮਈ ਤੱਕ ਲਗਾਇਆ ਜਾ ਸਕਦਾ ਹੈ। ਇਸਦੀ ਬਿਜਾਈ ਲਈ ਨੇਪੀਅਰ ਬਾਜਰੇ ਦੀਆਂ ਕਿਸਮਾਂ PBN 346, PBN 233, Pusa Napier-I, ਅਤੇ Pusa Napier-2 ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸਦੀ ਜੜ੍ਹਾਂ 30 ਸੈਂਟੀਮੀਟਰ ਲੰਬੀਆਂ ਅਤੇ ਕਲਮਾਂ ਉੱਤੇ 2 ਤੋਂ 3 ਗੰਢਾਂ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਲਾਉਣ ਲਈ 11,000 ਜੜ੍ਹਾਂ ਜਾਂ ਕ.... (Read More)
ਜਸਵੀਰ ਜੀ, ਨੇਪੀਅਰ ਬਾਜਰੇ ਦੀ ਕਾਸ਼ਤ ਜੜ੍ਹਾਂ ਜਾਂ ਕਲਮਾਂ ਦੀ ਬਿਜਾਈ ਨਾਲ ਫ਼ਰਵਰੀ ਦੇ ਆਖਰੀ ਹਫ਼ਤੇ ਤੋਂ ਲੈ ਕੇ ਮਈ ਤੱਕ ਲਗਾਇਆ ਜਾ ਸਕਦਾ ਹੈ। ਇਸਦੀ ਬਿਜਾਈ ਲਈ ਨੇਪੀਅਰ ਬਾਜਰੇ ਦੀਆਂ ਕਿਸਮਾਂ PBN 346, PBN 233, Pusa Napier-I, ਅਤੇ Pusa Napier-2 ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸਦੀ ਜੜ੍ਹਾਂ 30 ਸੈਂਟੀਮੀਟਰ ਲੰਬੀਆਂ ਅਤੇ ਕਲਮਾਂ ਉੱਤੇ 2 ਤੋਂ 3 ਗੰਢਾਂ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਲਾਉਣ ਲਈ 11,000 ਜੜ੍ਹਾਂ ਜਾਂ ਕਲਮਾਂ ਕਾਫ਼ੀ ਹਨ। ਬੀਜਣ ਸਮੇਂ ਜੜ੍ਹ ਜਾਂ ਕਲਮ ਦਾ ਥੋੜ੍ਹਾ ਜਿਹਾ ਉਪਰਲਾ ਹਿੱਸਾ ਜ਼ਮੀਨ ਤੋਂ ਬਾਹਰ ਰੱਖੋ, ਅਤੇ ਇਸਦੀ ਬਿਜਾਈ ਚੰਗੀ ਨਮੀ ਵਿੱਚ ਕਰੋ। ਬੂਟਿਆਂ ਅਤੇ ਕਤਾਰਾਂ ਵਿੱਚ ਫ਼ਾਸਲਾ 90×40 ਜਾਂ 60×60 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਗਰਮ ਅਤੇ ਖੁਸ਼ਕ ਮਹੀਨਿਆਂ ਵਿਚ ਜ਼ਮੀਨ ਗਿੱਲੀ ਰੱਖੋ ਅਤੇ 10 ਤੋਂ 15 ਦਿਨਾਂ ਬਾਅਦ ਪਾਣੀ ਦਿੰਦੇ ਰਹੋ। ਬਿਜਾਈ ਤੋਂ ਪਹਿਲਾਂ 20 ਟਨ ਰੂੜੀ ਦੀ ਖਾਦ ਅਤੇ ਬਿਜਾਈ ਤੋਂ 15 ਦਿਨ ਬਾਅਦ 66 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ।ਯੂਰੀਏ ਦੀ ਏਨੀ ਹੀ ਮਾਤਰਾ ਹਰ ਕਟਾਈ ਤੋਂ ਪਿਛੋਂ ਦਿਓ ਅਤੇ 240 ਕਿਲੋ ਸੁਪਰਫ਼ਾਸਫੇਟ ਦੋ ਕਿਸ਼ਤਾਂ ਵਿਚ ਹਰੇਕ ਸਾਲ ਪਾਓ। ਨਦੀਨਾਂ ਦੀ ਰੋਕਥਾਮ ਲਈ ਕਲਮਾਂ/ਜੜ੍ਹਾਂ ਲਗਾਉਣ ਤੋਂ 21 ਅਤੇ 42 ਦਿਨਾਂ ਬਾਅਦ ਗੋਡੀ ਕੀਤੀ ਜਾਵੇ। ਧੰਨਵਾਦ।
Posted by Saurabh
Uttar Pradesh
28-11-2021 06:42 PM
Punjab
11-30-2021 12:57 PM
सुअर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पालक के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 .... (Read More)
सुअर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पालक के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं है क्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है अभी सुअर पालन के लिए कोई ट्रेनिंग नहीं हो रही है आप करोना के माहौल को ठीक होने के बाद के बाद किसी सरकारी अदारे से ट्रेनिंग लें जिससे आपके पास ट्रेनिंग का सर्टीर्फिकेट बन जाएगा और उससे आपको लोन और सब्सिड़ी मिल जाएगी।
Posted by SANDEEP TRIPATHI
Madhya Pradesh
28-11-2021 06:37 PM
Maharashtra
11-29-2021 05:23 PM
संदीप जी , प्याज बिजाई के 40 -45 दिनों बाद खेत ,में लगाने के योग्य हो जाता है , बिजाई के समय आप 20 टन गोबर की खाद , 125 kg SSP ,20 kg MOP ,45 kg urea खाद डाले और 45 kg urea पौध लगाने के 4 -6 हफ्ते बाद डाले। धन्यवाद।
Posted by Ajay Mewada
Madhya Pradesh
28-11-2021 06:04 PM
Rajasthan
11-30-2021 12:54 PM
अजय जी इससे पशुओं के पाचन संबंधित समस्या कम आती है, दूध में भी फायदा होता है
Posted by vinod markam
Chattisgarh
28-11-2021 06:02 PM
Maharashtra
11-29-2021 05:28 PM
विनोद जी , दसंबर के महीने में आप मूली , गोभी , मेथे , धनिया आदि सब्जिओ के खेती खुले में कर सकते है और मिर्च , शिमला मिर्च , बैंगन , टमाटर आदि सब्जिओं की खेती आप (low tunnel) सुरंग बनाकर कर सकते है। धन्यवाद।
Posted by KARANVIR SINGH
Punjab
28-11-2021 05:57 PM
Punjab
11-29-2021 06:33 PM
Karanvir ji tusi kanak di fasal vich manganese di kami de lashan dekhayi den te hi manganese tatt di spray kar sakde han. Vaise jinha zameena vich vich manganese di kami aundi hove othe tusi manganese sulphate@1kg prati 200 litre pani de hisab nal 2-4 dinn pehle pani to pehla spray kar sakde han. Sagarika di spray tusi pani to baad fasal te kar sakde han. Dhanwad.
Posted by Deepak
Gujarat
28-11-2021 04:09 PM
Madhya Pradesh
11-30-2021 11:13 AM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
Posted by Parvinder Singh
Haryana
28-11-2021 03:43 PM
Punjab
11-29-2021 05:32 PM
Parvinder ji ap copper oxychloride ki ek spray cutting krne ke turat baad kar sakte hai aur dusri spray takreeban 2 hafto ke baad kar sakte hai. Dhanywad.
Posted by gurbhej singh
Punjab
28-11-2021 02:12 PM
Punjab
11-30-2021 12:52 PM
ਗੁਰਭੇਜ ਜੀ ਇਹ ਇਕ ਖਤਰਨਾਕ ਬਿਮਾਰੀ ਹੈ ਇਸਦਾ ਸਹੀ ਇਲਾਜ ਜਾਨਵਰ ਦੀ ਜਾਂਚ ਕਰਕੇ ਹੀ ਕੀਤਾ ਜਾ ਸਕਦਾ ਹੈ ਤੁਸੀ ਇਹਨਾਂ ਨੂੰ ਨਜ਼ਦੀਕੀ ਕਿਸੇ ਵਧੀਆ ਮਾਹਿਰ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਹਨਾਂ ਦੇ ਲੱਛਣਾਂ ਦੇ ਹਿਸਾਬ ਨਾਲ ਸਹੀ ਇਲਾਜ ਹੋ ਸਕੇ
Posted by HANUMAN SINGH BIKA
Rajasthan
28-11-2021 02:08 PM
Maharashtra
11-29-2021 05:53 PM
HANUMAN SINGH जी, जौ की पछेती बिजाई नवंबर के आखरी सप्ताह से दिसंबर के पहले सप्ताह तक कर सकते है, और बीज की मात्रा 45 किलोग्राम प्रति एकड़ का प्रयोग कर सकते है।जौ की पछेती बिजाई के लिए आप Kedar, RBD 1 किसम की बिजाई की जा सकती है. धन्यवाद।
Posted by Sudhir Pundir
Uttar Pradesh
28-11-2021 01:19 PM
Punjab
11-30-2021 12:48 PM
Sudhir ji isko aap pett ke kirro ke liye FLukarid-Ds bolus den aur fatkadi ko pani mai ghol ker uss pani se rojana iski akho ko saff krna suru kren aur isko Hitek injection 1ml/50kg bhar ke hisab se chamdi mai lgwayen.
Posted by ਲਵਪ੍ਰੀਤ ਸਿੰਘ ਸ਼ਾਹੀ
Punjab
28-11-2021 12:41 PM
Punjab
11-29-2021 06:11 PM
ਸੁਰਜੀਤ ਜੀ , ਚੰਗਾ ਝਾੜ ਲੈਣ ਲਈ ਸਰੋਂ ਦੀ ਬਿਜਾਈ ਨਵੰਬਰ ਮਹੀਨੇ ਤੱਕ ਕਰ ਲੈਣੀ ਚਾਹੀਦੀ ਹੈ , ਪਰ ਤੁਸੀ ਇਸ ਹਫਤੇ ਵਿਚ ਵੀ ਸਰੋਂ ਦੀ ਬਿਜਾਈ ਕਰ ਸਕਦੇ ਹੋ , ਤੁਸੀ pioneer 45 S 46 , RCH 1 , PHR 126 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by smd agrominerals
Madhya Pradesh
28-11-2021 12:03 PM
Punjab
11-29-2021 05:42 PM
SMD agrominerals ji aoke duwara bheja link open nahi ho rahe kripya apna sawal visthar se btaye ta jo apko uske hisab se sahi jankari de sake. Dhanywad.
Posted by smd agrominerals
Madhya Pradesh
28-11-2021 12:02 PM
Punjab
11-29-2021 05:42 PM
SMD agrominerals ji aoke duwara bheja link open nahi ho rahe kripya apna sawal visthar se btaye ta jo apko uske hisab se sahi jankari de sake.
Posted by Rajveer singh
Punjab
28-11-2021 11:39 AM
Rajasthan
11-30-2021 12:37 PM
ਰਾਜਵੀਰ ਜੀ ਜੇਕਰ ਤੁਸੀ ਫੀਡ ਬਣਾਉਣ ਸਮੇਂ ਉਸ ਵਿੱਚ ਖਲਾਂ ਦੀ ਵਰਤੋਂ ਕੀਤੀ ਹੈ ਤਾਂ ਤੁਹਾਨੂੰ ਅਲੱਗ ਤੋਂ ਕੁੱਝ ਵੀ ਦੇਣ ਦੀ ਜਰੂਰਤ ਨਹੀਂ ਹੈ
Posted by sukhwinder Singh
Punjab
28-11-2021 11:18 AM
Punjab
11-28-2021 08:09 PM
Sukhwinder g kripa,isdi photo bhejo tnki tuhanu poori jankari diti ja ske...
Posted by Nitin
Uttar Pradesh
28-11-2021 11:11 AM
Punjab
11-29-2021 06:38 PM
Nitin ji, haldi ki bijayi april ke akhri hafte tak ki ja sakti hai, aur paneeri ke jariye haldi bijayi june mahine ke pehle hafte tak ki ja sakti hai. Aap haldi ke rhizomes ko med bnakar aur medon ke beech 45 cm or paudon ke beech 15 cm ka fasla rakhkar bijayi kar sakte hai. aur haldi ki kheti ki adhik jaankari ke liye aap apne najdiki krishi vigyan kendra ya farmers jo haldi ki kheti krte ho us se samparak kar sakte hai. dhanwad.
Posted by Kang Saab
Punjab
28-11-2021 10:37 AM

Punjab
11-30-2021 12:36 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by GYANIK RAM
Chattisgarh
28-11-2021 10:36 AM
Haryana
11-30-2021 01:08 PM
इसके लिए आपको तालाब में ताजा पानी डालना पड़ेगा और उसकी गहराई 6 फीट के ऊपर करनी पड़ेगी और आपको रोजाना सुबह शाम ताजा पानी डालना होगा। इसके इलावा आप पानी के सैंपल की जांच करवाएं जिससे मछलियों के मरने का सही कारण भी पता लग सकेगा।
Posted by Kang Saab
Punjab
28-11-2021 10:35 AM
Punjab
11-30-2021 12:33 PM
ਗੁਰਜਿੰਦਰ ਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦਾ 12 ਤੋਂ 13 ਲੀਟਰ ਤੱਕ ਰਿਕਾਰਡ ਹੈ.
Posted by Harjeet sigh
Punjab
28-11-2021 10:16 AM
Punjab
11-29-2021 06:21 PM
Posted by gurkirtan virk
Haryana
28-11-2021 10:15 AM

Punjab
11-29-2021 06:16 PM
ਗੁਰਕਿਰਤਨ ਜੀ , ਵੈਸੇ ਤਾ ਇਹ ਮਿੱਟੀ ਦੀ ਕਿਸਮ ਅਤੇ ਮੌਸਮ ਤੇ ਨਿਰਭਰ ਕਰਦਾ ਹੈ , ਉਂਝ ਸਰੋਂ ਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤਿਆਂ ਬਾਅਦ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਖਾਦ ਦੀ ਸਹੀ ਮਾਤਰਾ ਜਾਨਣ ਲਈ ਕਿਰਪਾ ਕਰ ਕੇ ਇਹ ਦੱਸੋ ਕਿ,ਤੁਸੀ ਬਿਜਾਈ ਵੇਲੇ ਇਸ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗ.... (Read More)
ਗੁਰਕਿਰਤਨ ਜੀ , ਵੈਸੇ ਤਾ ਇਹ ਮਿੱਟੀ ਦੀ ਕਿਸਮ ਅਤੇ ਮੌਸਮ ਤੇ ਨਿਰਭਰ ਕਰਦਾ ਹੈ , ਉਂਝ ਸਰੋਂ ਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤਿਆਂ ਬਾਅਦ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਖਾਦ ਦੀ ਸਹੀ ਮਾਤਰਾ ਜਾਨਣ ਲਈ ਕਿਰਪਾ ਕਰ ਕੇ ਇਹ ਦੱਸੋ ਕਿ,ਤੁਸੀ ਬਿਜਾਈ ਵੇਲੇ ਇਸ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ,ਧੰਨਵਾਦ।
Posted by inderjit
Punjab
28-11-2021 09:51 AM
Punjab
11-30-2021 12:30 PM
pashu da dudh usdi vdhia nasal, usdi khurak ate uss nu bhrwaye gye semen de record te nirbhar hunda hai tuci uss nu vdhia khurak deo ate 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho jiss nal dudh vich vadha hunda ha ate ehh asani nal hajam ho jnda ha baki tuci uss nu thnnd ton bacha ke rakho ate lactomax tab. 10 golia rojana, Lacup powder 100gm rojana de skde ho.
Posted by Gagan Deep
Punjab
28-11-2021 09:26 AM
Punjab
11-30-2021 12:28 PM
Deep ji tuci iss nu pett de kiria lai Albendazole & ivermectin salt di goli deo ate isdia akha vich getna-d eyes drops paa skde ho.
Posted by GURSEWAK singh
Punjab
28-11-2021 08:41 AM
Punjab
11-28-2021 08:12 PM
ਗੁਰਸੇਵਕ ਸਿੰਘ ਜੀ Virus ਵਾਲੇ ਬੂਟਿਆ ਨੂੰ ਪੁੱਟ ਕੇ ਦੱਬ ਦਿਉ ਅਤੇ ਬਾਕੀ ਫਸਲ ਉਪਰ Anti-virus ਦਾ ਸਪਰੇਅ ਕਰ ਸਕਦੇ ਹੋ।
Posted by jassi
Haryana
28-11-2021 08:35 AM
Punjab
11-30-2021 12:27 PM
यदि कटड़े की आयु कम है तो आप उसे Moncef inj. 1gm, Megludyne inj. 5 मि.ली. लगवाएं और तीन दिन तक लगवा सकते है और वहां जख़्म है तो उसके ऊपर Betadine लगाकर पट्टी करें यदि वैसे सोजिश है तो आप उसकी फोटो या वीडियो बनाकर अपलोड करें जिसे देखकर आपको सही जानकारी दी जा सके।
Posted by jassi
Haryana
28-11-2021 08:34 AM
Punjab
11-30-2021 12:24 PM
आप भैंस को Biotrim injection 15ml और Halotas tablet 2-2 सुबह शाम दें और उसे Vitakind liv liquid 50-50ml रोजाना दें।
Posted by Chetan kumar
Rajasthan
28-11-2021 08:05 AM
Punjab
11-28-2021 08:18 PM
चेतन जी चूहों से बचाव के लिए आप नीचे लिखे तरीके प्रयोग कर सकते हैं, पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को खेत में चूहो के आने जाने वाले रास्ते और नुक्सान क.... (Read More)
चेतन जी चूहों से बचाव के लिए आप नीचे लिखे तरीके प्रयोग कर सकते हैं, पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को खेत में चूहो के आने जाने वाले रास्ते और नुक्सान करने वाली जगह पर रखे बडी संखिया में चूहो को पकडने के लिए पिंजरे में 10-15 ग्राम अनाज को तेल लगाकर दो से तीन दिनो तक मुंह खोलकर रखे चुहो को मगर लगाने के बाद पिंजरे के अंदर कागज के टूकडो पर 10-15 ग्राम दाने और नालीदार दाखले पर चुटकी भर दाने रखकर मुंह को बंद कर दे ऐसा करके तीन दिन तक चूहे और पकडे हुए चूहो को पानी में डूबो कर मारे पिंजरो का दौबारा प्रयोग करने के लिए कम से कम 20 दिनो का फासला रखें कीडेमार जहरो के प्रयोग से रोकथाम - चूहो की कीडेमार और जहर के प्रयोग से रोकथाम करने के लिए जहरीला चोगा प्रयोग करने में ध्यान और सही तरीका प्रयोग करने की जरूरत है चुहो को इस जहरीले चोगे को खाना प्रयोग किये दानो का मियारपन , स्वाद, और तेल की गंध पर निर्भर करता है जहरीला चोगा बनाना जिंक फॉसफाइड का प्रयोग - एक किलो बाजरा गेहूं ज्वार का दलिया या इनका मिश्रण लेकर इसमे 20 ग्राम तेल हो सके तो मुंगफली का तेल और 25 ग्राम जिंकफॉसफाइड डाल कर अच्छी तरह मिलाये इस प्रकार तैया किये जहरीले चोगे को कागज की पुडीया बनाकर खेत में गेज वाली जगह पर रखे बरोमोडाइओलोन का प्रयोग - 20 ग्राम बरोमोडाइओलोन 0 005 फीसदी पाऊडर, 20 ग्राम बूरा खंड, और 20 ग्राम तेल को एक किलो किसी भी अनाज के दलिये में मिलाये और पूरे खेत में 40 जगह पर रख दें रैकुमिन का प्रयोग- 50 ग्राम रैकुमिन 0 0375 फीसदी पाऊडर , 20 ग्राम मुंगफली या सूरजमुखी का तेल और 20 ग्राम बूरा खंड को किसी भी अनाज के दलीये में मिलाये यह भी चूहो को मारने में बहुत फायदेमंद है।
Posted by Sant Punia
Haryana
28-11-2021 08:04 AM
Punjab
11-28-2021 08:20 PM
संत जी सरसों में झुलस रोग है इसकी रोकथाम के लिए M45@500 gm प्रती एकड सप्रे कर सकते हो।
Posted by Arjun Aanjna
Madhya Pradesh
28-11-2021 07:44 AM
Maharashtra
11-29-2021 06:23 PM
Arjun ji, lahsun ki fasal mai app bijayi ke 30, 45 aur 60 din ke baad 30 se 35 kilo urea prati acre ya fr N:P:K 19:19:19 ki spray 2.5 to 3 gm prati Litre pani mai mila kar sakte hai. dhanwad.
Posted by Arjun Aanjna
Madhya Pradesh
28-11-2021 07:43 AM
Punjab
11-30-2021 12:05 PM
Arjun ji iske liye aap jiss bhi center ja state se krwana chahte ha aap pehle waha unse sampark kren fir woh apko record check krne ke vare mai sari jankari de denge aap kisi bhi state mai yaha aap krwana chahte ha waha pehle unse sampark kren.
Posted by Chetan kumar
Rajasthan
28-11-2021 06:34 AM
Punjab
11-29-2021 06:38 PM
चेतन जी लसुन की फसल में वातावरण और मिट्टी की किस्म के आधार पर सिंचाई करें।बिजाई के तुरंत बाद पहली सिंचाई करें और आवश्यकता के आधार पर 10-15 दिनों के अंतराल पर आवश्यकतानुसार सिंचाई करें। धन्यवाद।
Posted by Harveer singh
Punjab
28-11-2021 05:21 AM
Punjab
11-28-2021 08:23 PM
हरवीर जी NPK 191919 10gm प्रति लीटर पानी के हिसाब से स्प्रे कर सकते हैं अच्छे परिणाम के लिए।
Posted by Rajesh Awasthi
Uttar Pradesh
28-11-2021 12:37 AM
Punjab
11-29-2021 06:52 PM
राजेश जी आप दिसंबर महीने में फूल जैसे गुलनार, गेंदा, जरबेरा की बिजाई कर सकते है। धन्यवाद।
Posted by Utkarsh
Uttar Pradesh
27-11-2021 11:37 PM
Maharashtra
11-29-2021 06:25 PM
Posted by Sahibveer Singh
Punjab
27-11-2021 10:50 PM
Punjab
11-30-2021 02:12 PM
Sahibveer ji tuci uss nu brucella inj. lgga skde ho.