Experts Q&A Search

Posted by Gurwinder Singh
Punjab
30-11-2021 08:24 AM
Punjab
11-30-2021 10:00 AM
ਗੁਰਵਿੰਦਰ ਜੀ ਅੰਬ ਦੇ ਬੂਟੇ ਵਿਚ anthracnose ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ copper oxychloride @2.5 - 3gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ 2-3 ਸਪਰੇਅ 10-15 ਦਿਨ ਦੇ ਫਾਸਲੇ ਨਾਲ ਕਰ ਸਕਦੇ ਹਨ। ਧੰਨਵਾਦ।
Posted by Gurwinder Singh
Punjab
30-11-2021 08:24 AM
Punjab
11-30-2021 10:00 AM
गुरविंदर जी आम के पौधे में anthracnose के हमले के लक्ष्ण लग रहे है इसकी रोकथाम के लिए आप copper oxychloride @2.5 - 3gram प्रति एक लीटर पानी के हिसाब से 2—3 स्प्रेओं को 10—15 दिन के फर्क से कर सकते है।
Posted by Gurjot kahlon
Punjab
30-11-2021 08:17 AM
Punjab
12-01-2021 11:06 AM
Gurjot ji tuci ehna vicho koi bhi pashu de khan de hisab nal de skde ho ja fir Cargill di milkogen 8000 di varto kr skde ho
Posted by Lachhma singh Bhullar PWD
Punjab
30-11-2021 07:24 AM
Punjab
11-30-2021 01:09 PM
Hanji Bhullar ji tuci iss goli nu apne pashua nu de skde ho ehh gaban pashua lai bhi thik hai.
Posted by ਸੋਨੀ ਮੰਗਲੀ
Punjab
30-11-2021 07:01 AM
Punjab
11-30-2021 07:35 AM
Soni g pani laun ton 24 hours pehlan tuc Leader@13gm per acre spray kr skde ho...
Posted by gurjas
Punjab
30-11-2021 06:44 AM
Punjab
12-01-2021 11:05 AM
ਗੁਰਜਸ ਜੀ ਤੁਸੀ ਪਸ਼ੂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਹਰਾ ਚਾਰਾ, ਫੀਡ ਅਤੇ ਖਲ ਮਿਕਸ ਕਰਕੇ ਦਿਓ ਅਤੇ ਇਹਨਾਂ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਅਤੇ Simlage bolus 1-1 ਸਵੇਰੇ ਸ਼ਾਮ ਦਿਓ
Posted by Waqas
West Bengal
30-11-2021 01:19 AM
Punjab
06-08-2022 11:05 AM
Posted by Waqas
West Bengal
30-11-2021 01:14 AM
Madhya Pradesh
12-01-2021 11:02 AM
Posted by Buta riar
Punjab
30-11-2021 12:50 AM
Punjab
11-30-2021 03:23 PM
Buta ji tuci kadaknath chicks len lai Jitender 8557810334 Shonki Farm Hoshiarpur nal sampark kr skde ho.
Posted by saurya yadav
Delhi
29-11-2021 11:56 PM
Punjab
11-30-2021 11:59 AM
Yadav ji usko aap pett kee kirro ke liye piperazine salt ki dwai den aur usko calf grower feed deni suru kren aur brotone liquid 10ml rojana den iske ilawa usko aap agrimin mineral mixture 15gm rojana dena suru kren isse uski achi growtho ho jayegi.
Posted by satwinder singh
Punjab
29-11-2021 11:23 PM
Punjab
11-30-2021 10:08 AM
ਸਤਵਿੰਦਰ ਜੀ ਬਰਸੀਮ ਵਿਚ ਕਿਸੇ ਵੀ ਨਦੀਨਨਾਸ਼ਕ ਦੀ ਸਪਰੇਅ ਦੀ ਵਰਤੋਂ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਕਿਉਕਿ ਇਸ ਨਾਲ ਬਰਸੀਮ ਨੂੰ ਨੁਕਸਾਨ ਹੋ ਸਕਦਾ ਹੈ। ਤੁਸੀਂ ਹੱਥੀਂ ਨਦੀਨ ਨੂੰ ਨਸ਼ਟ ਕਰ ਸਕਦੇ ਹਨ। ਧੰਨਵਾਦ।
Posted by Suresh
Rajasthan
29-11-2021 11:06 PM
Rajasthan
11-30-2021 10:27 AM
Suresh Ji, Ashwagandha mai kharpatvaar ki roktham ke liye koi vi herbicide ki sifarish nahi ki gayi hai. Ashwagandha mai kharpatvaar ki roktham ke liye app isme gudayi karwa sakte hai. dhanwad.
Posted by Gurjeet Singh
Punjab
29-11-2021 09:22 PM
Punjab
11-30-2021 11:57 AM
Gurjeet ji kirpa krke ehh daso pashu nu dikkat ki ki aa rehi hai uss vare vistar nal apna swal pusho tuci usdi photo bhi upload kr skde ho jiss nu dekh ke tuhanu sahi jankari diti ja skee.
Posted by Gurjeet Singh
Punjab
29-11-2021 09:17 PM
Punjab
11-30-2021 11:56 AM
Gurjeet ji tuci uss nu pett de kiria lai Albendazole & ivermectin salt di goli deo ate her 3-3 mahinde frak nal salt badal ke dwai jrur deo baki uss nu Cargill di Calf grower feed deni suru kro ate uss nu Bovimin-b powder 30gm rojana dena suru kro ehna nal usde sarir di kami puri howegi ate sme te nawe dudh bhi howegi.
Posted by gurmukh singh
Punjab
29-11-2021 08:51 PM
Punjab
11-29-2021 09:05 PM
gurmukh ji tusi sarson di kisam jiven ki RCH-1 ,PHR-126 di bijai aah wale hafte vich kar sakde ho. ehna da ausat jhad 9-10 quintal prati acre takk aa janda hai. tuc saron dian private kisam pioneer45s46, 45s42 di bijai vi kar sakde ho ehna da ausat jhad 12-14 quintal prati acre takk aa janda hai. dhanwaad.
Posted by ਬਲਜੀਤ ਸਿੰਘ
Punjab
29-11-2021 08:47 PM
Punjab
11-29-2021 10:09 PM
ਬਲਜੀਤ ਜੀ puma power ਦਵਾਈ ਕਣਕ ਵਿਚ ਘਾਹ ਵਾਲੇ ਨਦੀਨ ਮੁਖ ਤੋਰ ਤੇ ਗੁੱਲੀ ਡੰਡੇ ਦੀ ਰੋਕਥਾਮ ਲਈ ਪਹਿਲੇ ਪਾਣੀ ਤੋਂ ਬਾਅਦ 400ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।accord plus ਦਵਾਈ ਘਾਹ ਵਾਲੇ ਨਦੀਨ ਅਤੇ ਚੋੜੇ ਪੱਤੇ ਵਾਲੇ ਨਦੀਨ ਦੋਵਾਂ ਤਰਾਂ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਤੁਸੀਂ 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।.... (Read More)
ਬਲਜੀਤ ਜੀ puma power ਦਵਾਈ ਕਣਕ ਵਿਚ ਘਾਹ ਵਾਲੇ ਨਦੀਨ ਮੁਖ ਤੋਰ ਤੇ ਗੁੱਲੀ ਡੰਡੇ ਦੀ ਰੋਕਥਾਮ ਲਈ ਪਹਿਲੇ ਪਾਣੀ ਤੋਂ ਬਾਅਦ 400ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।accord plus ਦਵਾਈ ਘਾਹ ਵਾਲੇ ਨਦੀਨ ਅਤੇ ਚੋੜੇ ਪੱਤੇ ਵਾਲੇ ਨਦੀਨ ਦੋਵਾਂ ਤਰਾਂ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਤੁਸੀਂ 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by ਬਲਜੀਤ ਸਿੰਘ
Punjab
29-11-2021 08:47 PM
Punjab
11-29-2021 10:09 PM
ਬਲਜੀਤ ਜੀ puma power ਦਵਾਈ ਕਣਕ ਵਿਚ ਘਾਹ ਵਾਲੇ ਨਦੀਨ ਮੁਖ ਤੋਰ ਤੇ ਗੁੱਲੀ ਡੰਡੇ ਦੀ ਰੋਕਥਾਮ ਲਈ ਪਹਿਲੇ ਪਾਣੀ ਤੋਂ ਬਾਅਦ 400ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।accord plus ਦਵਾਈ ਘਾਹ ਵਾਲੇ ਨਦੀਨ ਅਤੇ ਚੋੜੇ ਪੱਤੇ ਵਾਲੇ ਨਦੀਨ ਦੋਵਾਂ ਤਰਾਂ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਤੁਸੀਂ 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।.... (Read More)
ਬਲਜੀਤ ਜੀ puma power ਦਵਾਈ ਕਣਕ ਵਿਚ ਘਾਹ ਵਾਲੇ ਨਦੀਨ ਮੁਖ ਤੋਰ ਤੇ ਗੁੱਲੀ ਡੰਡੇ ਦੀ ਰੋਕਥਾਮ ਲਈ ਪਹਿਲੇ ਪਾਣੀ ਤੋਂ ਬਾਅਦ 400ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।accord plus ਦਵਾਈ ਘਾਹ ਵਾਲੇ ਨਦੀਨ ਅਤੇ ਚੋੜੇ ਪੱਤੇ ਵਾਲੇ ਨਦੀਨ ਦੋਵਾਂ ਤਰਾਂ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਤੁਸੀਂ 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by kuldeep kumar
Punjab
29-11-2021 07:59 PM
Punjab
11-30-2021 11:48 AM
Kuldeep ji tuci uss nu Neuroxin M injection 3 ml Melonex plus injection 4 ml, Calvit injection 3 ml Tonophosphone 3 ml lgwao ehh tuci 3 din tak lgwa skde ho jekar bakri di umar ghat ha ja age ghat ha tan injection di matra uss hisab nal ghta bhi skde ho.
Posted by Farmer
Punjab
29-11-2021 07:05 PM
Punjab
11-30-2021 11:45 AM
Tuci choote bache nu janam ton 8 din badd pett de kiria lai Albomar liquid 30ml nu 10-10ml krke 3 varr deo ate fir 1-1 mahine de frak nal salt badal ke dwai jrur deo baki hajme lai brotone liquid 10ml rojana de skde ho ate 3 mahine tak vdhia maa da dudh pilao.
Posted by tarsem singh
Punjab
29-11-2021 07:04 PM
Punjab
11-30-2021 11:40 AM
tuci uss nu Lacup powder 100gm rojana, Calpond powder 50-70gm rojana deo ate isdi khurak da purra dian rakho ate iss nu 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho baki iss nu Vitakind liv liquid 100ml rojana deo jiss nal bhukh sahi lagegi ate hajma thik rehega.
Posted by kuljeet
Punjab
29-11-2021 06:34 PM
Punjab
11-29-2021 07:57 PM
ਕੁਲਜੀਤ ਜੀ ਤੁਸੀਂ ਕਣਕ ਨੂੰ ਪਹਿਲੇ ਪਾਣੀ ਤੇ ਯੂਰੀਆ@45kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹਨ। ਬਾਕੀ ਜੇ ਕਿਸੇ ਹੋਰ ਤੱਤ ਦੀ ਕਮੀ ਦਿਖਾਈ ਦਿੰਦੀ ਹੈ ਤਾ ਤੁਸੀਂ ਫ਼ਸਲ ਦੀ ਫੋਟੋ ਭੇਜੇਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ। ਧੰਨਵਾਦ।
Posted by ਅਮਰੀਕ ਸਿੰਘ
Punjab
29-11-2021 06:25 PM
Punjab
11-30-2021 11:38 AM
ਅਮਰੀਕ ਜੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
Posted by Chetan kumar
Rajasthan
29-11-2021 05:36 PM
Maharashtra
11-29-2021 06:23 PM
चेतन जी खरपतवार नाशक की दवाई खरपतवार कौन सा है उसके हिसाब से होती है वैसे गेहूं में गुल्ली डंडा ज्यादा होता है उसके लिए आप isoprotouran@1.5 लीटर को प्रति एकड़ के हिसाब से स्प्रे कर सकते है अगर कोई और खरपतवार है तो किर्प्या उसका नाम बताये जा फोटो भेजे ता जो आपको पूरी जानकारी दी जा सके।धन्यवाद्।
Posted by Rijwan ansari
Uttar Pradesh
29-11-2021 04:48 PM
Punjab
11-30-2021 11:35 AM
अंसारी जी आप मुर्गी पालन, बकरी पालन और डेयरी फार्मिंग की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, Vegetable Seed Production Farm, Sargatia, Post Seorahi, Distt. Kushinagar-274406 (U.P.), INDIA, PIN - 274 406, Tel. No.: 9935144772 से संपर्क कर सकते है और उनके आगे होने वाल.... (Read More)
अंसारी जी आप मुर्गी पालन, बकरी पालन और डेयरी फार्मिंग की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, Vegetable Seed Production Farm, Sargatia, Post Seorahi, Distt. Kushinagar-274406 (U.P.), INDIA, PIN - 274 406, Tel. No.: 9935144772 से संपर्क कर सकते है और उनके आगे होने वाली ट्रेनिंग की जानकारी ले सकते है।
Posted by Raspreet
Punjab
29-11-2021 04:41 PM
Punjab
11-29-2021 06:37 PM
ਰਸਪ੍ਰੀਤ ਜੀ ਤੁਸੀਂ ਕਿਹੜੇ ਇਲਾਕੇ ਦਾ ਰੇਟ ਪੁੱਛਣਾ ਚਾਹੁਣੇ ਹੋ ?ਵੈਸੇ ਇਸਦਾ ਰੇਟ 300 ਰੁਪਏ ਦੇ ਆਸ ਪਾਸ ਚੱਲ ਰਿਹਾ ਹੈ। ਧੰਨਵਾਦ।
Posted by lakhwinder Singh
Punjab
29-11-2021 04:37 PM
Punjab
11-29-2021 06:32 PM
ਲਖਵਿੰਦਰ ਜੀ ਐਕਸਲ ਦਵਾਈ ਕਣਕ ਵਿਚ ਮੁਖ ਤੋਰ ਤੇ ਘਾਹ ਵਾਲੇ ਨਦੀਨਾਂ ਨੂੰ ਰੋਕਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਪਹਿਲੇ ਪਾਣੀ ਤੋਂ ਬਾਅਦ ਜੋ ਨਦੀਨ ਉੱਘ ਦੇ ਹਨ ਤੁਸੀਂ ਓਹਨਾ ਲਈ ਇਸ ਦਵਾਈ ਦੀ ਵਰਤੋਂ 400ml ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ।ਟੌਪਿਕ ਦਵਾਈ ਘਾਹ ਅਤੇ ਚੋੜੇ ਪੱਤੇ ਵਾਲੇ ਦੋਵੇਂ ਤਰਾਂ ਦੇ ਨਦੀਨਾਂ ਨੂੰ ਖਤਮ ਕਰਨ ਲਈ 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰ.... (Read More)
ਲਖਵਿੰਦਰ ਜੀ ਐਕਸਲ ਦਵਾਈ ਕਣਕ ਵਿਚ ਮੁਖ ਤੋਰ ਤੇ ਘਾਹ ਵਾਲੇ ਨਦੀਨਾਂ ਨੂੰ ਰੋਕਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਪਹਿਲੇ ਪਾਣੀ ਤੋਂ ਬਾਅਦ ਜੋ ਨਦੀਨ ਉੱਘ ਦੇ ਹਨ ਤੁਸੀਂ ਓਹਨਾ ਲਈ ਇਸ ਦਵਾਈ ਦੀ ਵਰਤੋਂ 400ml ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ।ਟੌਪਿਕ ਦਵਾਈ ਘਾਹ ਅਤੇ ਚੋੜੇ ਪੱਤੇ ਵਾਲੇ ਦੋਵੇਂ ਤਰਾਂ ਦੇ ਨਦੀਨਾਂ ਨੂੰ ਖਤਮ ਕਰਨ ਲਈ 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by lakhwinder Singh
Punjab
29-11-2021 04:35 PM
Punjab
11-29-2021 08:31 PM
ਲਖਵਿੰਦਰ ਸਿੰਘ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ Axial,Atlantis,leader ACM-9 ਜਾਂ Total ਆਦਿ ਨਦੀਨਨਾਸ਼ਕਾਂ ਚੋ ਕਿਸੇ ਇੱਕ ਦੀ ਵਰਤੋਂ ਕਰ ਸਕਦੇ ਹੋ।
Posted by Gurninder Singh
Haryana
29-11-2021 03:54 PM
Punjab
11-29-2021 10:37 PM
Gurninder ji , aalu di vadia paidavaar lain lai biozyme liquid @200ml/acre de hisaab nal spray kar sakde ho ji ya 8kg /acre mitti chdon vele vi paa sakde ho ji , Dhanwaad .
Posted by नलेंद्र वर्मा
Himachal Pradesh
29-11-2021 03:42 PM
Rajasthan
11-29-2021 10:19 PM
नलेंद्र जी कृपया यह बताएं कि आपने कौन कौन सी खाद कितनी मात्रा में प्रयोग की है ताकि आपको पूरी जानकारी दी जा सके।धन्यवाद्।
Posted by Rajesh Kurmi
Uttar Pradesh
29-11-2021 03:20 PM
Uttar Pradesh
11-29-2021 08:59 PM
राजेश जी खाद को मिटटी परख की रिपोर्ट के अनुसार ही प्रयोग करना चाहिए। अगर आपकी फसल कोई जिंक की कमी के लक्षण दिखा रही है तो आप इसका प्रयोग 1 किलो जिंक को 500 ग्राम चूने के साथ मिला क्र फिर इसको 200 लीटर पानी में घोल कर प्रति एकड़ के हिसाब से स्प्रे कर सकते है। धन्यवाद्।
Posted by Rajesh Kurmi
Uttar Pradesh
29-11-2021 03:17 PM
Maharashtra
11-29-2021 10:05 PM
राजेश जी , गेहूं की पहली सिंचाई के बाद urea खाद डालने की ही सिफारिश की जाती है ,अगर आपकी फसल में किसी लघु तत्व की कमी आती है तो आप उसकी स्प्रेकर सकते है। धन्यवाद।
Posted by Jitendra dhakad
Rajasthan
29-11-2021 03:11 PM
Maharashtra
11-29-2021 08:58 PM
जितेन्द्रा जी , Allahbad Sufeda,Sardar,Lalit,CISH-G-1,Chittidar,Arka Amulya, अमरुद की अच्छी किस्मे है , इन किस्मों के पौधे आप किसी भी प्रमाणित फल नरसरी से खरीद सकते है , अमरुद के पौधों को 6x5 मीटर के फासले पे लगाया जाता है , खर्च आपके पौधों ओर कई अलग - अलग चीजों पर निर्भर करता है और ये औसत 100000 के करीब तक आ सकता है।
Posted by ਨਾਨਕ ਸਿੰਘ
Punjab
29-11-2021 02:55 PM
Punjab
11-30-2021 11:16 AM
ਨਾਨਕ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦਾ 12 ਲੀਟਰ ਤੱਕ ਰਿਕਾਰਡ ਹੈ
Posted by pardeep singh
Punjab
29-11-2021 02:47 PM
Punjab
11-30-2021 02:31 PM
ਪ੍ਰਦੀਪ ਜੀ , ਤੁਹਾਡੀ ਮਿੱਟੀ ਜਾਂਚ ਰਿਪੋਰਟ ਵਿਚ ਖੇਤ ਨੰਬਰ 1 ਵਿਚ ਖਾਰੀ ਅੰਗ ਜ਼ਿਆਦਾ ਹੈ , ਇਸ ਨੂੰ ਠੀਕ ਕਰਨ ਲਈ ਤੁਸੀ ਜਮੀਨ ਨੂੰ ਹਲਕੇ ਪਰ ਜਲਦੀ- ਜਲਦੀ ਨਹਿਰੀ ਪਾਣੀ ਦਿਓ , ਹਰੀ ਖਾਦ ਅਤੇ ਰੂੜੀ ਦੀ ਵੱਧ ਤੋਂ ਵੱਧ ਵਰਤੋਂ ਕਰੋ , ਜਿੰਨੀ ਖਾਦ ਇਸ ਰਿਪੋਰਟ ਵਿਚ ਸਿਫਾਰਿਸ਼ ਕੀਤੀ ਗਈ ਹੈ , ਉਸ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ। ਧੰਨਵਾਦ।
Posted by Amrit pal singh
Madhya Pradesh
29-11-2021 01:44 PM
Punjab
11-29-2021 03:01 PM
ਅੰਮ੍ਰਿਤ ਜੀ ਬਰਸੀਮ ਵਿਚ ਜਿਥੇ ਰਾਈ ਘਾਹ ਮਿਲਾ ਕੇ ਬੀਜਿਆ ਗਿਆ ਹੋਵੇ ਉਥੇ ਹਰ ਕਟਾਈ ਮਗਰੋਂ 22 ਕਿਲੋ urea ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਧੰਨਵਾਦ।
Posted by Guljari Moond
Punjab
29-11-2021 01:38 PM
Punjab
11-29-2021 02:57 PM
Guljari ji , kank ki bijai ke sme 155 kg SSP/acre khaad daalne ki sifarish ki jaati hai , agar aap SSP ka paryog karte hai to aapko sulphur daalne ki jaroorat nahi hai . Dhnyavad .
Posted by Nabi khan
Punjab
29-11-2021 01:21 PM
Maharashtra
12-01-2021 07:09 PM
Nabi ji , iski jaankari aap apni najdeeki mandi me kisi bhi pansari ki dukan se le sakte hai . Dhnayavad .
Posted by Sunny
Punjab
29-11-2021 11:17 AM
Punjab
11-29-2021 08:48 PM
Sunny ji ,kank di fasl vich magnesium di ghaat bhut ghatt aondi hai par manganeese di ghaat aam aa jandi hai ,tuci manganeese sulphate @500 g ate waste decomposer nu 200 L paani vich milaa ke spray kar sakde ho. Dhanwaad.
Posted by yatendra kumar
Uttar Pradesh
29-11-2021 11:01 AM
Maharashtra
11-29-2021 08:27 PM
यतेंद्र जी , प्याज की नरसरी त्यार करने के लिए आप जमीन को अच्छी तरह से भुरभुरा क्र ले और 1 -1 .5 मीटर चौड़ा बेड बना ले , 1 kg बीज के लिए 50 वर्ग मीटर जगह की जरूरत पड़ती है , आप बेड पर लाइन्स बना के उनमे बीज दाल दे , और बीज को vermicompst खाद से ढक दे , इसके बाद पानी का हल्का शिडकाव करे , पानी भर के ना लगाए। धन्यवाद।
Posted by Vijay Thakur
Punjab
29-11-2021 10:34 AM
Punjab
11-30-2021 10:15 AM
Vijay Thakur ji, matar ke baad sarson bijayi ki ja sakti hai, app sarson ki bijayi december ke pehle hafte tak poori kar le, aur iske liye app sarson ki PGSH 1707, GSH 7, Pioneer 45s46 aur Hyola PAC 401 kisam ki bijayi kar sakte hai. dhanwad.
Posted by Amresh
Bihar
29-11-2021 09:56 AM
Maharashtra
11-29-2021 08:18 PM
Amresh ji , aalu me kharpatvaar ke rokthaam ke liye aap Metribuzin 70% WP@150 gm/acre ke hisaab se spray kar sakte hai . Dhnyavad .
Posted by ranjeet sandhu
Punjab
29-11-2021 09:48 AM
Punjab
11-29-2021 08:12 PM
ਰਣਜੀਤ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ pendimaethalin @1.5 ਲੀਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਬੀਜਣ ਤੋਂ ਬਾਅਦ 2 ਦਿਨ ਦੇ ਅੰਦਰ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜੇ ਤੁਸੀਂ ਸਪਰੇ ਪਹਿਲੇ ਪਾਣੀ ਤੋਂ ਬਾਅਦ ਕਰਨੀ ਹੈ ਤਾਂ ਤੁਸੀਂ isoprotouran @400ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by विमल कुमार भूरिया
Madhya Pradesh
29-11-2021 09:34 AM
Madhya Pradesh
11-29-2021 08:05 PM
विमल जी इसकी रोकथाम के लिए आप chlorantraniliprole @ 40 -60ml प्रति एकड़ के हिसाब से स्प्रे कर सकते है। धन्यवाद्।
Posted by Pradeep
Uttar Pradesh
29-11-2021 09:28 AM
Madhya Pradesh
11-30-2021 11:14 AM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
Posted by Pradeep
Uttar Pradesh
29-11-2021 09:23 AM
Madhya Pradesh
11-30-2021 11:12 AM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
Posted by ਪਰਮਜੀਤ ਸਿੰਘ
Punjab
29-11-2021 08:52 AM
Punjab
11-29-2021 08:15 PM
ਪਰਮਜੀਤ ਜੀ , ਜਦੋ ਤੁਹਾਡੇ ਖੇਤ ਵਿਚ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਦੇਣ ਲੱਗ ਜਾਣ ਤਾਂ ਤੁਸੀ ਉਸ ਬਿਮਾਰੀ ਦੇ ਲਈ ਸਿਫਾਰਿਸ਼ ਕੀਤੇ fungicide ਦੀ ਸਪਰੇ ਕਰ ਸਕਦੇ ਹੋ , ਕਣਕ ਨੂੰ ਡਿੱਗਣ ਤੋਂ ਰੋਕਣ ਲਈ ਕਿਸੇ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਤੁਸੀ ਕਣਕ ਨੂੰ ਡਿੱਗਣ ਤੋਂ ਰੋਕਣ ਲਈ urea ਦੀ ਜ਼ਿਆਦਾ ਮਾਤਰਾ ਨਾ ਪਾਓ ਅਤੇ ਪਾਣੀ ਨੂੰ ਮੌਸਮ ਨੂੰ ਧਿਆਨ ਵਿਚ ਰੱਖ ਕੇ ਹੀ ਲਾਓ। ਧੰਨਵਾਦ।
Posted by SIMARJIT SINGH
Punjab
29-11-2021 08:39 AM
Punjab
11-30-2021 11:11 AM
ਜੇਕਰ ਉਸਦੇ ਥਣ ਵਿੱਚੋ ਛਿਦੀ ਆਉਂਦੀ ਹੈ ਤਾਂ ਤੁਸੀ ਉਸ ਨੂੰ 200 ਗ੍ਰਾਮ ਖੰਡ ਦੀ ਚਾਸ਼ਨੀ , 200 ਗ੍ਰਾਮ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਿਲਾ ਕੇ ਫਿਰ ਉਸ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 3 ਤੋਂ 5 ਦਿਨ ਤਕ ਦਿਓ, ਬਾਕੀ ਉਸ ਨੂੰ ਤੁਸੀ FMC @ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ AMC forte ਇੰਜੇਕਸ਼ਨ 4gm ascrobic acid 30ml ਲਗਵਾਓ ਅਤੇ 3 ਦਿਨ ਲਗਵਾ ਸਕਦੇ ਹੋ
Posted by Ranjeet Singh
Punjab
29-11-2021 06:31 AM
Punjab
11-29-2021 03:11 PM
ਰਣਜੀਤ ਜੀ ਬੂਟੇ ਦੇ ਪੀਲੇ ਹੋਣ ਦੇ ਤੇ ਬੂਟੇ ਦੇ ਸੁੱਕਣ ਦੇ ਕਈ ਕਾਰਨ ਹੁੰਦੇ ਹਨ ਸੋ ਜਿਹੜੇ ਬੂਟੇ ਪੀਲੇ ਪੈ ਰਹੇ ਹਨ ਕਿਰਪਾ ਕਰ ਕੇ ਤੁਸੀਂ ਓਹਨਾ ਦੀਆਂ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਤੇ ਪੂਰੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Bhabeswar debnath
West Bengal
29-11-2021 05:54 AM
West Bengal
11-29-2021 08:32 AM