
Posted by ਬਲਜੀਤ ਸਿੰਘ ਗਰੇਵਾਲ
Punjab
08-09-2023 06:15 AM
ਬਲਜੀਤ ਜੀ, ਇਹ ਦਵਾਈਆਂ 10 ਦਿਨ ਤੱਕ ਵਧੀਆ ਅਸਰ ਰਖਦੀਆਂ ਹਨ।

Posted by ਰੁਪਿੰਦਰ ਸਿੰਘ
Punjab
08-09-2023 05:48 AM
ਉਸ ਨੂੰ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਦਿਨ ਲਗਾਤਾਰ ਦਿਓ, ਬਾਕੀ ਤੁਸੀ ਉਸ ਨੂੰ Amoxirum Tablet ਇਕ ਇਕ ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ..

Posted by Harjeet singh
Punjab
08-09-2023 05:46 AM
ਹਰਜੀਤ ਜੀ, ਤੁਸੀ ਬੀਜ ਨੂੰ 4-6 ਘੰਟੇ ਭਿਓਂ ਕੇ ਰੱਖ ਸਕਦੇ ਹੋ ਜੀ ਅਤੇ ਸੁਕਾ ਕੇ ਬਿਜਾਈ ਕਰ ਸਕਦੇ ਹੋ ਜੀ।

Posted by Harnseeb singh
Punjab
08-09-2023 05:07 AM
Harnseeb ji tuci uss nu Flukarid-Ds bolus pett de kiria lai de skde ho baki uss nu vdhia hara chara deo ate changi dekbhal kro.

Posted by Harnseeb singh
Punjab
08-09-2023 04:45 AM
Sir Gianni ghaa and brseen apa rla k beej skde aa ji. ...ik knaal di dona da kina kina beej payie ji
Harnseeb ji, tusi ih done rlaa ke beej sakde ho ji, tusi berseem da beej 1-1.5 kg knaal ate rye grass 500 g tak de sakde ho ji.

Posted by Jairaj
Punjab
08-09-2023 02:35 AM
Jairaj you can spray this herbicide but make sure that the herbicide doesn't fall on the leaves.
Posted by ਅਰਸ਼ਦੀਪ ਸਿੰਘ ਮਾਨ
Punjab
07-09-2023 10:37 PM
ਅਰਸ਼ਦੀਪ ਜੀ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰ ਦਿਓ ਬਾਕੀ ਤੁਸੀ ਇਹ ਧਿਆਨ ਰੱਖੋ ਜੇਕਰ ਇਹ ਜ਼ਿਆਦਾ ਸੋਜਿਸ਼ ਹੋਵੇ ਜਾਂ ਦਰਦ ਮੰਨਦੀ ਹੈ ਫਿਰ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
Posted by baljit singh
Punjab
07-09-2023 10:34 PM
ਬਲਜੀਤ ਜੀ ਬਿਲਕੁਲ ਤੁਸੀ ਦੋਹਾਂ ਨੂੰ ਮਿਕਸ ਕਰ ਸਕਦੇ ਹੋ ਅਤੇ ਮਿਕਸ ਕਰਨ ਬਾਅਦ ਕਿਸੇਵੀ ਫਸਲ ਉਪਾ ਸਪਰੇਅ ਕਰ ਸਕਦੇ ਹੋ। ਪਰ ਦੋਹਾਂ ਵਿਚ ਤਕਰੀਬਨ ਇੱਕੋ ਹੀ ਤੱਤ ਹੈ ਸੋ ਤੁਸੀ npk 13045 ਨੂੰ ਵਰਤ ਸਕਦੇ ਹੋ ਇਕੱਲੀ ਨੂੰ ਏਸਨੂੰ ਨਾਲ ਮਿਕਸ ਕਰਨ ਦੀ ਖ਼ਾਸ ਲੋੜ ਨਹੀਂ ਹੈ

Posted by ਅਮਨਪ੍ਰੀਤ ਸਿੰਘ
Punjab
07-09-2023 10:28 PM
ਸਿੰਘ ਜੀ ਬਿਨਾ ਬਿਮਾਰੀ ਦੇ ਹਮਲੇ।ਤੋਂ ਕੋਈ ਵੀ ਸਪਰੇਅ ਨਾ ਕਰੋ ਜਦੋਂ ਦਾਣੇ ਪੈਣ ਲੱਗ ਜਾਣਗੇ ਉਸ ਸਮੇਂ ਤੁਸੀ ਇਕ ਸਪਰੇਅ npk 13045 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Lakha Singh
Punjab
07-09-2023 08:22 PM
ਸਿੰਘ ਜੀ ਬਿਲਕੁਲ ਯੂਨੀਵਰਸਿਟੀ ਦੁਆਰਾ ਏਸਨੂੰ ਗੋਭ ਅਵਸਥਾ ਸਮੇਂ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਨੂੰ ਤੁਸੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by SUKHWINDER SINGH
Punjab
07-09-2023 08:12 PM
ਸਿੰਘ ਜੀ ਇਹ ਝੋਨੇ ਵਿਚ ਖਾਸ ਨੁਕਸਾਨ ਨਹੀਂ ਕਰਦਾ ਜੇਕਰ ਫੇਰ ਵੀ ਇਹ ਕਾਫੀ ਜਿਆਦਾ ਮਾਤਰਾ ਵਿਚ ਹਨ ਤਾਂ ਤੁਸੀ ਇਕ ਸਪਰੇਅ pymetrozine 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by balraj singh
Punjab
07-09-2023 07:47 PM
Singh ji esdi ageti bijai lai esnu September de mahine vich bijan di sifarish kiti jandi hai

Posted by Gurtej
Punjab
07-09-2023 07:06 PM
ਗੁਰਤੇਜ ਜੀ ਇਹ ਦਸੋ ਤੁਸੀ ਮੂਲੀ ਨੂੰ ਕਿਹੜੀ ਖਾ ਬਿਜਾਈ ਸਮੇਂ ਪਾਈ ਹੈ ਅਤੇ ਇਹ ਦਿੱਕਤ ਸਾਰੇ ਬੂਟਿਆਂ ਵਿੱਚ ਹੋ ਰਹੀ ਹੈ ਜਾ ਕਿਸੇ ਕਿਸੇ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by Parmpreet Singh
Punjab
07-09-2023 06:56 PM
singh ji eh mausam de kar ke hai eh tez tapman ate meenh de kar ke hunda hai esde lai kise vi dwai di spray krn di sifarish nahi kiti jandi mausam shi hon de nal eh appe thik ho jande han.
Posted by dharmagill
Punjab
07-09-2023 05:29 PM
gill ji esde lai tusi saron di rch 1, rlc 3, giriraj, phr 126, pioneer 45s 46, 42s43, 42s45 kisam di bijai kar sakde ho

Posted by Kuldeep singh
Punjab
07-09-2023 03:27 PM
Singh ji esde lai tusi chlorantraniliprole 60 ml prati acre de hisab nal vart sakde ho

Posted by Jacky Balran
Punjab
07-09-2023 03:26 PM
ਸ਼੍ਰੀਮਾਨ ਜੀ ਤੁਸੀ ਪਹਿਲਾ ਇਹ ਦਸੋ ਓਹਨੂੰ ਕਿ ਖਾਦ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by asmaan
Punjab
07-09-2023 02:50 PM
ਤੁਸੀ ਟ੍ਰੇਨਿੰਗ ਲੈਣ ਲਈ Deputy Director Dairy,Room No.209 (Hall), 2nd, floor,District Administrative Complex, Faridkot Sh. Nirvair Singh 94651-17652, 01639-250380 ਨਾਲ ਸੰਪਰਕ ਕਰ ਸਕਦੇ ਹੋ।

Posted by Harmander Singh Brar
Punjab
07-09-2023 02:49 PM
Brar ji jhone vich magnesium di ghat bahut ghat aundi hai ate gobh sme us upar ikali 13045 hi spray kr. Di sifarish kiti jandi hai so jekar fasal vich usdi ghatbhai tusi tan pehla usdi spray kr skde ho ate gobh sme nok di spray hi kro

Posted by Bhupinder singh
Punjab
07-09-2023 02:36 PM
singh ji esde lai tusi 9814450339. nambar te gal kar sakde ho
Posted by harman singh
Punjab
07-09-2023 02:21 PM
ਹਰਮਨ ਜੀ ਤੁਸੀ ਸਪਰੇਅ ਤਾਂ ਕਰ ਸਕਦੇ ਹੋ ਪਰ ਇਹ ਦਸੋ ਤੁਹਾਡੀ ਫ਼ਸਲ ਨੂੰ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਤੁਹਨੁ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by harman singh
Punjab
07-09-2023 02:19 PM
ਸਿੰਘ ਜੀ ਤੁਸੀ ਇਹ ਸਪਰੇਅ ਤਾਂ ਕਰ ਸਕਦੇ ਹੋ ਪਰ ਇਹ ਦੱਸੋ ਤੁਹਾਨੂੰ ਦਿੱਕਤ ਕੀ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ
Posted by Baljinder Singh Sandhu
Punjab
07-09-2023 01:50 PM
Singh ji esnu bijan da sahi time adh October da hai us sme bijan nal eh vadh jhad dindi hai

Posted by Rajinder Singh
Punjab
07-09-2023 01:26 PM
ਰਾਜਿੰਦਰ ਜੀ ਤੁਸੀ ਉਸ ਨੂੰ ਇਕ ਵਾਰ ਨਜ਼ਦੀਕੀ ਡਾਕਟਰ ਬੁਲਾ ਕੇ ਦਿਖਾਓ ਜਿਸ ਨਾਲ ਉਸਦੀ ਸਹੀ ਜਾਂਚ ਹੋਵੇਗੀ ਅਤੇ ਕਈ ਵਾਰ ਪਸ਼ੂ ਸੂਣ ਤੋਂ ਥੋੜੇ ਦਿਨ ਜ਼ਿਆਦਾ ਵੀ ਲੈ ਲੈਂਦੇ ਹੈ ਉਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ
Posted by baljit singh
Punjab
07-09-2023 12:46 PM
ਬਲਜੀਤ ਜੀ ਇਸ ਦੀ ਵਰਤੋਂ ਸਾਰੀਆਂ ਫ਼ਸਲਾਂ ਤੇ ਹੀ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ 2-4 ml/ਲੀਟਰ ਪਾਣੀ ਦੇ ਹਿਸਾਬ ਨਾਲ ਵਰਤਿਆ ਜਾ ਸਕਦਾ ਹੈ।

Posted by sukhvant sidhu
Punjab
07-09-2023 12:38 PM
Sidhu ji uss nu Glactogog powder 30gm rojana, Fatmax powder 100gm rojana deo ate vdhia hare chare, feed de nal nal vdemia di khal, saro di khal khilana suru kro.

Posted by Kavin wander
Punjab
07-09-2023 12:03 PM
Kavin ji tuci V5 inj. 5ml lgwao ate agle din ifer-h inj. 5ml lgwao fir agle din v5 ate fir agle din ifer-h lgwao, baki uss nu potasium iodied powder 7gm rojana 6 din tak deo.

Posted by Pushi
Punjab
07-09-2023 11:59 AM
ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ।
Posted by Amrik singh
Punjab
07-09-2023 11:25 AM
ਅਮਰੀਕ ਜੀ ਕਿਰਪਾ ਕਰਕੇ ਬੂਟੇ ਦੀ ਫੋਟੋ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by ARVIND BIHANI
Haryana
07-09-2023 11:02 AM
Arvind at this stage you can spray NPK 13 00 45 @3 kg in 200 litres of water and if there is incidence of blast, you can spray azoxystrobin+ difeniconazole 200 ml/ acre.

Posted by Rasal Singh Sandhu
Punjab
07-09-2023 10:59 AM
Rasal ji, is de hmle da jhaad te asar nahi painda par Jekr hmla kafi jyada hove ta tusi coragen 60ml acre de hisaab naal spray kar sakde ho ji

Posted by Davinder Singh
Punjab
07-09-2023 10:39 AM
ਦਵਿੰਦਰ ਜੀ ਜੇਕਰ ਹਮਲਾ ਕਾਫੀ ਹੈ ਤਾਂ ਤੁਸੀ coragen 60ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by jagjeet singh
Punjab
07-09-2023 10:27 AM
Jagjeet ji, ih dwai aam taur te sbjia vich chngi paidavaar lai kiti jandi hai ji.
Posted by karanveer Singh
Punjab
07-09-2023 10:09 AM
ਕਰਨਵੀਰ ਜੀ ਇਸ ਲਈ ਤੁਹਾਡੇ ਕੋਲ ਖੇਤੀ ਨਾਲ ਸੰਬੰਧਿਤ ਡਿਗਰੀ ਜਾ ਡਿਪਲੋਮਾ ਅਤੇ ਦੁਕਾਨ ਲਈ ਜਗਾਹ ਹੋਣੀ ਚਾਹੀਦੀ ਹੈ ਜੀ।

Posted by Varinder
Punjab
07-09-2023 10:07 AM
Varinder ji is bimari di rokthaam lai tusi azoxystrobin+difeniconazole 200 ml/acre de hisaab naal is awastha te spray kar sakde ho ji.

Posted by Prabhjot Randhawa
Punjab
07-09-2023 10:03 AM
Prabhjot ji eh usdi khud di addat hai isde lai tuhanu nhaun sme usde sarir te hath marn di addat pauni pwegi baki eh jiwe jiwe tuci rojj uss nu hath lgaoge, khule pani nal nihlaoge tan uss nu adat paa jawegi.

Posted by JASHAN
Rajasthan
07-09-2023 08:56 AM
Jashan ji is de Kai kaarn ho sakde han ji, is di shi jaankari lain lai kirpa kar ke fasl di photo bhejo ji.
Posted by Lakhwinder Singh nirankari
Punjab
07-09-2023 08:16 AM
singh ji ik toye vich takriban 20-25 seed rakhe jande han baki eh toye de size upar vi nirbhar karda hai ki tusi kina size da toya rakhya hai ate tusi 85 kilo urea prati acre de hsiab nal vart sakde ho
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















