Posted by ਪਰਵਿੰਦਰ ਸਿੰਘ
Punjab
15-12-2023 04:23 PM
ਪਰਵਿੰਦਰ ਜੀ ਸਰੋਂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਗੁਡਾਈ ਕਰਨ ਨੂੰ ਹੀ ਤਰਜੀਹ ਦਿਓ ਜੀ।

Posted by Gurpreet Singh
Punjab
15-12-2023 03:53 PM
Gurpreet ji tuci dairy training len lai Deputy Director Dairy, Room No. 508-09, Fourth Floor, B-Block, New DC Complex, Fazilka, 152123. Sh. Randeep Kumar, 78272-60001, 01632-244304, dd.dairy.fzk@punjab.gov.in nal sampark kr skde ho ate agli training da pta kr skde ho.

Posted by Amrit pal singh
Madhya Pradesh
15-12-2023 02:34 PM
ਅੰਮ੍ਰਿਤਪਾਲ ਜੀ, ਵੈਸੇ ਪੋਟਾਸ਼ ਖਾਦ ਬਿਜਾਈ ਦੇ ਸਮੇਂ ਹੀ ਦੇਣੀ ਚਾਹੀਦੀ ਹੈ ਪਾਣੀ ਤੋਂ ਬਾਅਦ ਤੁਸੀ ਯੂਰੀਆ ਖਾਦ ਦੇਣ ਨੂੰ ਹੀ ਤਰਜੀਹ ਦਿਓ ਜੀ। ਜੇਕਰ ਲੋੜ ਹੈ ਤਾਂ ਤੁਸੀ ਪੋਟਾਸ਼ ਦੀ ਸਪਰੇ ਕਰ ਸਕਦੇ ਹੋ ਜੀ।

Posted by Rajanpreet Singh
Punjab
15-12-2023 12:43 PM
ਇਨ ਬਰੀਡਿੰਗ ਵਿਚ ਪਸ਼ੂਆਂ ਨੂੰ ਆਪਸੀ ਰਿਸ਼ਤੇਦਾਰ ਵਿਚ ਕਰੋਸ ਕਰਾਉਣਾ ਹੁੰਦਾ ਹੈ ਜੋ ਬਿਲਕੁਲ ਗਲਤ ਹੁੰਦਾ ਹੈ ਜਿਸ ਨਾਲ ਨਸਲ ਵੀ ਖਰਾਬ ਹੁੰਦੀ ਹੈ ਅਤੇ ਦੁੱਧ ਉਤਪਾਦਨ ਵੀ ਨਹੀਂ ਵੱਧ ਹੁੰਦਾ,

Posted by Shiv kumar
Himachal Pradesh
15-12-2023 12:16 PM
Tuci uss nu changi khurak ate dekhbhal de nal nal pett de kiria lai flukarid ds bolus deo ate bovimin b ultra powder 50 gram rojana ate nutrisacc advance tablet rojana 1 goli deo ate 21 din tak dinde rho ehna nal sarir di kami puri howegi ate sme te heat vich v awegi

Posted by Surinder Singh
Punjab
15-12-2023 12:04 PM
Tuci uss nu easy pet tablet 1 goli prati 10kg bhar de hisab nal deo ate hafte badd fir dubara deo baki uss nu sharkoferol pet liquid 5-10ml usdi umar ate bhar de hisab nal deo

Posted by Rajanpreet Singh
Punjab
15-12-2023 11:56 AM
ਰਾਜਨ ਜੀ, ਜਦੋਂ ਕਿਸੇ cross pollinated ਫ਼ਸਲ ਨੂੰ selfing ਕਰਵਾਈ ਜਾਏ ਤਾਂ ਇਸਨੂੰ ਇੰਨ ਬਰੀਡਿੰਗ ਕਹਿੰਦੇ ਹਨ।

Posted by Manpreet Singh
Punjab
15-12-2023 11:47 AM
ਤੁਸੀਂ ਉਹਨਾਂ ਨੂੰ ਖੁਰਾਕ ਦੇ ਨਾਲ ਨਾਲ enerboost ਪਾਊਡਰ 100 ਗ੍ਰਾਮ ਰੋਜ਼ਾਨਾ ਅਤੇ minfa gold ਪਾਊਡਰ 50 ਗ੍ਰਾਮ ਰੋਜ਼ਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਅਦ ਪੇਟ ਦੇ ਕਿੜਿਆਂ ਵਾਲੀ ਦਵਾਈ ਜ਼ਰੂਰ ਦਿਉ

Posted by davinder singh
Punjab
15-12-2023 11:36 AM
Davinder ji, jekr tusi urea di sifarish kiti maatra de chuke ho ta tusi hun NPK 19 19 19 @ 15 g/litre paani de hisaab naal spray kar sakde ho ji.

Posted by Balvir Singh Mann
Punjab
15-12-2023 09:47 AM
ਬਲਵੀਰ ਜੀ, ਜਮੀਨ ਦੀ EC ਸਹੀ ਤਰ੍ਹਾਂ ਦਿਖਾਈ ਨਹੀਂ ਦੇ ਰਹੀ ਇਸ ਕਿ ਸਾਫ ਫੋਟੋ ਭੇਜੋ ਅਤੇ ਤੱਤਾਂ ਵਿੱਚੋ ਜਮੀਨ ਵਿੱਚ ਪੋਟਾਸ਼ ਤੱਤ ਦੀ ਕਮੀ ਹੈ, ਤੁਸੀ ਕਣਕ ਜਾਂ ਹੋਰ ਫ਼ਸਲ ਨੂੰ 20 kg MOP ਖਾਦ ਦੇ ਸਕਦੇ ਹੋ ਜੀ।

Posted by ਨਵਾਬ ਅਲੀ
Punjab
15-12-2023 09:12 AM
ਤੁਸੀਂ ਇਸਦੀ ਵਰਤੋ ਕਰ ਸਕਦੇ ਹੋ ਇਹ ਤੁਸੀਂ 50 ਤੋਂ 100 ਗ੍ਰਾਮ ਰੋਜ਼ਾਨਾ ਵਰਤੋ ਕਰੋ

Posted by palwinder Singh
Punjab
15-12-2023 08:22 AM
ਸੂਣ ਤੋਂ ਬਾਦ ਪਸ਼ੂ ਦੀ ਪਹਿਲੇ 5 ਦਿਨ ਤੱਕ ਥਣਾਂ ਨੂੰ ਪੂਰੀ ਤਰ੍ਹਾਂ ਖਾਲੀ ਨਾ ਕਰੋ ਉਸਦੇ ਲੇਵੇ ਵਿੱਚ ਦੁੱਧ ਛੱਡੋ ਬਾਕੀ ਉਸ ਨੂੰ ਵਧੀਆ ਚਾਰਾ ਖਵਾਓ ਅਤੇ ਕਣਕ ਦਾ ਦਲੀਆ ਬਣਾ ਕੇ ਖਵਾ ਸਕਦੇ ਹੋ ਫਿਰ ਹੋਲੀ ਹੋਲੀ ਫੀਡ ਦੇਣੀ ਸ਼ੁਰੂ ਕਰੋ, ਬਾਕੀ ਮੌਸਮ ਦੇ ਹਿਸਾਬ ਨਾਲ ਪਸ਼ੂ ਦੇ ਰਹਿਣ ਸਹਿਣ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਜਿਵੇਂ ਸਰਦੀਆਂ ਵਿੱਚ ਤ੍ਰੇਲ ਪੈਣ ਤੋਂ ਪਹਿਲਾ ਪਸ਼ੂ ਨੂੰ ਅੰਦਰ ਬੰਨ ਦਿਓ .... (Read More)
ਸੂਣ ਤੋਂ ਬਾਦ ਪਸ਼ੂ ਦੀ ਪਹਿਲੇ 5 ਦਿਨ ਤੱਕ ਥਣਾਂ ਨੂੰ ਪੂਰੀ ਤਰ੍ਹਾਂ ਖਾਲੀ ਨਾ ਕਰੋ ਉਸਦੇ ਲੇਵੇ ਵਿੱਚ ਦੁੱਧ ਛੱਡੋ ਬਾਕੀ ਉਸ ਨੂੰ ਵਧੀਆ ਚਾਰਾ ਖਵਾਓ ਅਤੇ ਕਣਕ ਦਾ ਦਲੀਆ ਬਣਾ ਕੇ ਖਵਾ ਸਕਦੇ ਹੋ ਫਿਰ ਹੋਲੀ ਹੋਲੀ ਫੀਡ ਦੇਣੀ ਸ਼ੁਰੂ ਕਰੋ, ਬਾਕੀ ਮੌਸਮ ਦੇ ਹਿਸਾਬ ਨਾਲ ਪਸ਼ੂ ਦੇ ਰਹਿਣ ਸਹਿਣ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਜਿਵੇਂ ਸਰਦੀਆਂ ਵਿੱਚ ਤ੍ਰੇਲ ਪੈਣ ਤੋਂ ਪਹਿਲਾ ਪਸ਼ੂ ਨੂੰ ਅੰਦਰ ਬੰਨ ਦਿਓ ਅਤੇ ਸਵੇਰੇ ਵੀ ਧੁੱਪ ਨਿਕਲ ਤੇ ਹੀ ਤਾਜੇ ਸੂਏ ਪਸ਼ੂ ਨੂੰ ਬਾਹਰ ਕੱਢੋ, ਬਾਕੀ ਖੁਰਾਕ ਦੇ ਨਾਲ ਨਾਲ Lactomax tablet 10 ਗੋਲੀਆਂ ਰੋਜਾਨਾ ਅਤੇ Calcimust gold liquid 50ml ਰੋਜਾਨਾ ਦੇ ਸਕਦੇ ਹੋ

Posted by palwinder Singh
Punjab
15-12-2023 08:12 AM
ਤੁਸੀ ਉਸ ਨੂੰ Dairy Protein ਫੀਡ ਖਵਾ ਸਕਦੇ ਹੋ ਇਹ ਕਾਰਗਿਲ ਕੰਪਨੀ ਦੀ ਫੀਡ ਹੈ ਬਾਕੀ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ

Posted by Amrit pal singh
Madhya Pradesh
15-12-2023 08:01 AM
ਅੰਮ੍ਰਿਤਪਾਲ ਜੀ, ਇਹ ਦਵਾਈ ਗੁੱਲੀ ਡੰਡਾ ਅਤੇ ਚੌੜੀ ਪੱਤੀ ਵਾਲੇ ਦੋਹਾਂ ਤਰਾਂ ਦੇ ਨਦੀਨ ਹੀ ਮਾਰ ਸਕਦੀ ਹੈ ਇਸ ਦੀ ਵਰਤੋਂ 16g/ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ, ਪਰ ਜੇਕਰ ਕਣਕ ਤੋਂ ਬਾਅਦ ਜਵਾਰ ਜਾ ਮੱਕੀ ਬੀਜਣੀ ਹੋਵੇ ਤਾਂ ਇਹ ਦਵਾਈ ਦੀ ਵਰਤੋਂ ਨਾ ਕਰੋ ਫਿਰ ਤੁਸੀ ਇਸ ਦੀ ਜਗਾਹ Atlantis 160g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by jagjeet singh jeet
Punjab
15-12-2023 07:59 AM
ਨਹੀਂ ਜੀ ਤੁਸੀ ਉਹ ਫੀਡ ਪਸ਼ੂਆਂ ਨੂੰ ਨਾ ਖਵਾਓ ਪਸ਼ੂਆਂ ਲਈ ਅਲੱਗ ਫੀਡ ਆਉਂਦੀ ਹੈ ਤੁਸੀ ਉਸਦੀ ਹੀ ਵਰਤੋਂ ਕਰੋ

Posted by Amrit pal singh
Madhya Pradesh
15-12-2023 07:53 AM
ਅੰਮ੍ਰਿਤਪਾਲ ਜੀ, ਵੈਸੇ ਤਾਂ ਦੋਹਾਂ ਤਰੀਕਿਆਂ ਨਾਲ ਹੀ ਖਾਦ ਦਿੱਤੀ ਜਾ ਸਕਦੀ ਹੈ ਪਰ ਪਾਣੀ ਦੇਣ ਤੋਂ ਬਾਅਦ ਹਲਕੇ ਵੱਤਰ ਵਿਚ ਖਾਦ ਦੇਣਾ ਜਿਆਦਾ ਫਾਇਦੇਮੰਦ ਹੈ ਕਿਉੰਕਿ ਇਸ ਵਿਚ losses ਘੱਟ ਹੁੰਦੇ ਹਨ।

Posted by ਮੁਲਤਾਨੀ ਨਵਰਾਜ ਸਿੰਘ
Punjab
15-12-2023 07:29 AM
ਤੁਸੀ ਇਸ ਨੂੰ Injection Gardplus 4.5gm, Injection Megludyn 20ml, Ascorbic acid 20ml, Injection Avil 10ml ਅਤੇ isoflud inj 5ml ਲਗਵਾਓ ਅਤੇ isoflud ਨੂੰ ਪਹਿਲੇ ਅਤੇ ਤੀਜੇ ਦਿਨ ਲਗਵਾਓ ਬਾਕੀ ਟੀਕੇ ਰੋਜਾਨਾ 3 ਦਿਨ ਲਗਵਾਓ ਬਾਕੀ ਇਹ ਦੇਸੀ ਤਰੀਕਾ ਜਰੂਰ ਵਰਤੋਂ ਜਿਸ ਵਿੱਚ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜ.... (Read More)
ਤੁਸੀ ਇਸ ਨੂੰ Injection Gardplus 4.5gm, Injection Megludyn 20ml, Ascorbic acid 20ml, Injection Avil 10ml ਅਤੇ isoflud inj 5ml ਲਗਵਾਓ ਅਤੇ isoflud ਨੂੰ ਪਹਿਲੇ ਅਤੇ ਤੀਜੇ ਦਿਨ ਲਗਵਾਓ ਬਾਕੀ ਟੀਕੇ ਰੋਜਾਨਾ 3 ਦਿਨ ਲਗਵਾਓ ਬਾਕੀ ਇਹ ਦੇਸੀ ਤਰੀਕਾ ਜਰੂਰ ਵਰਤੋਂ ਜਿਸ ਵਿੱਚ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ। ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ, ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਸਾਮਾਨ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ।

Posted by ਮੁਲਤਾਨੀ ਨਵਰਾਜ ਸਿੰਘ
Punjab
15-12-2023 07:24 AM

Posted by hasham khan
Punjab
15-12-2023 05:48 AM
Hasham ji tuci iss nu 200 gram gur, 200gram gulkand, 50gm sonf, 100gm sukke amle, 50gm ajwayein, 20gm methi ate 20gm sunndh paa ke kahra tyar krr skde ho tuci 3 litre pani vich ehh sara kuj ubal deo ate jdo pani adha reh jawe fir uss nu saff krke cossa cossa pashu nu pila skde ho. baki vdhia hara chara deo ate suun ton 5-7 din badd feed khwauni suru kro.

Posted by Harjeet singh
Punjab
14-12-2023 09:56 PM
ਹਰਜੀਤ ਜੀ, ਤੁਸੀ ਪਛੇਤੀ ਬਿਜਾਈ ਵਾਲੀਆਂ ਕਿਸਮਾਂ ਜਿਵੇਂ ਕਿ PBW 771 ਅਤੇ 752 ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾ ਕਿਸਮਾਂ ਦਾ ਬੀਜ 40-45 ਕਿੱਲੋ/ਏਕੜ ਅਤੇ DAP 55 ਕਿਲੋ/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।

Posted by palwinder Singh
Punjab
14-12-2023 09:38 PM
ਤੁਸੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਜੇਕਰ ਬਿਲਕੁਲ ਗੰਦਾ ਡਿਸਚਾਰਜ ਕਰ ਰਹੀ ਹੈ ਫਿਰ ਤੁਸੀ Lixin iu ਦਵਾਈ 2 ਦਿਨ ਨਜ਼ਦੀਕੀ ਡਾਕਟਰ ਤੋਂ ਬੱਚੇਦਾਨੀ ਵਿੱਚ ਭਰਵਾ ਸਕਦੇ ਹੋ

Posted by Balwinder Singh
Punjab
14-12-2023 09:08 PM
ਤੁਸੀ ਜੈਫਲ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਫਿਰ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰ੍ਹਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ, ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਗਰਮ ਹੁੰਦੇ ਹੈ

Posted by सुनील कुमार
Uttar Pradesh
14-12-2023 09:00 PM
सुनील जी, इस समय आप NPK के साथ कोई भी त्तवो वाली स्प्रे कर सकते हैं,

Posted by Ramandeep singh
Punjab
14-12-2023 08:20 PM
Raman ji, fasl vich manganeese di Kami Hove ta tusi manganeese khaad naal mix kar ke de sakde ho ji.

Posted by Amrit pal singh
Madhya Pradesh
14-12-2023 07:54 PM
ਅੰਮ੍ਰਿਤਪਾਲ ਜੀ, ਕਣਕ ਦੀ ਫ਼ਸਲ ਤੇ 13 00 45 ਦਾ ਛਿੜਕਾਅ ਗੋਭ ਅਵਸਥਾ ਤੇ ਅਤੇ ਦਾਣੇ ਭਰਨ ਸਮੇਂ ਉੱਚ ਤਾਪਮਾਨ ਤੋਂ ਬਚਾਅ ਲਈ ਕੀਤਾ ਜਾਂਦਾ ਹੈ ਜੀ।

Posted by Ranjit singh
Punjab
14-12-2023 07:01 PM
aap pashu ko achi khurak ke sath sath Fatedge powder 100gm rojana, Glactogog powder 30gm rojana dena suru kren aur usko feed ke sath sath khal bhi khilayen aur her 3 mahine ke badd pett ke kiro wali dwai salt badal ker jrur den.

Posted by baljit singh
Punjab
14-12-2023 06:49 PM
ਬਲਜੀਤ ਜੀ ਇਹ ਚੰਗੀਆਂ ਕਿਸਮਾਂ ਹਨ ਪਰ ਇਹ ਪ੍ਰਾਈਵੇਟ ਕਿਸਮਾਂ ਹਨ ਇਸ ਲਈ ਇਹਨਾਂ ਦੇ ਝਾੜ ਬਾਰੇ ਸਪਸ਼ਟ ਤੌਰ ਤੇ ਕੁਛ ਨਹੀਂ ਕਿਹਾ ਜਾ ਸਕਦਾ , ਤੁਸੀ ਇਹਨਾ ਦਾ ਸਹੀ ਝਾੜ ਲੈਣ ਲਈ ਇਹਨਾ ਨੂੰ ਅੱਲਗ ਅਲੱਗ ਹੀ ਬੀਜੋ ਜੀ।

Posted by Brajbhan singh
Madhya Pradesh
14-12-2023 06:48 PM
ब्रजभान जी आप पहला पानी देने के बाद सिर्फ यूरिया खाद ही दे इसके इलावा अगर जिंक या मैंगनेज की कमी आती है तो आप इन तत्वों का छिड़काव कर सकते है।

Posted by GURLAL SINGH GILL
Punjab
14-12-2023 06:36 PM
ਗੁਰਲਾਲ ਜੀ ਵੈਸੇ ਚੰਗੇ ਨਤੀਜੇ ਲਈ ਪਾਣੀ ਲਾਉਣ ਤੋਂ ਬਾਅਦ ਹਲਕਾ ਵੱਤਰ ਆ ਜਾਣ ਤੇ ਹੀ ਯੂਰੀਆ ਖ਼ਾਦ ਦੇਣੀ ਚਾਹੀਦੀ ਹੈ।

Posted by Jeevan Singh
Uttar Pradesh
14-12-2023 06:34 PM
जीवन जी आप रात के समय पौधे को पोलीथीन शीट से ढक सकते है इस से पाले से काफी बचाव रहेगा।

Posted by Gursahab Singh
Rajasthan
14-12-2023 06:30 PM
गुरसाहब जी, आप इस दवा का प्रयोग चौड़ी पत्ती वाले नदीनो की रोकथाम के लिए metsulfuron 10 g/एकड़ के हिसाब से छिड़काव कर सकते हैं।

Posted by Narotam Singh
Punjab
14-12-2023 06:21 PM
ਤੁਸੀ ਇਸ ਨੂੰ GADVASU ਯੂਨੀਵਰਸਿਟੀ ਲੁਧਿਆਣਾ ਲੈ ਜਾਓ ਉਥੇ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਜਾਵੇਗਾ

Posted by harmail Singh
Punjab
14-12-2023 05:38 PM
ਚੱਪਣ ਕੱਦੂ ਦੀ ਬਿਜਾਈ ਦਾ ਸਹੀ ਸਮਾਂ ਅੱਧ ਜਨਵਰੀ ਤੋਂ ਮਾਰਚ ਤਕ ਹੈ ਅਤੇ ਸੁਰੱਖਿਆ ਦੇ ਅਧੀਨ (Protected cultivation ) ਬਿਜਾਈ ਅਕਤੂਬਰ-ਨਵੰਬਰ ਵਿੱਚ ਕੀਤੀ ਜਾ ਸਕਦੀ ਹੈ |

Posted by jaswant singh
Punjab
14-12-2023 05:20 PM
ਜਸਵੰਤ ਜੀ, ਤੁਸੀ ਫ਼ਸਲ ਨੂੰ ਪਾਣੀ ਲਾ ਦਿਓ ਅਤੇ urea ਦੀ ਕਿਸ਼ਤ ਦੇ ਦਿਓ ਇਸ ਨਾਲ ਫ਼ਸਲ ਠੀਕ ਹੋ ਜਾਵੇਗੀ।

Posted by Manmeet
Punjab
14-12-2023 05:02 PM
ਮਨਮੀਤ ਜੀ ਸਰੋਂ ਦੀ ਫ਼ਸਲ ਨੂੰ ਆਖਰੀ ਪਾਣੀ ਫੁੱਲ ਪੈਣ ਤੇ ਦੇਣਾ ਚਾਹੀਦਾ ਹੈ ਉਸ ਤੋਂ ਬਾਅਦ ਫ਼ਸਲ ਨੂੰ ਪਾਣੀ ਦੇਣ ਦੀ ਲੋੜ ਨਹੀ ਹੈ ਜੀ।

Posted by Manmeet
Punjab
14-12-2023 05:01 PM
ਮਨਮੀਤ ਜੀ ਵੈਸੇ ਤਾਂ ਇਹ ਕਿਸਮ ਤੇ ਨਿਰਭਰ ਕਰਦਾ ਹੈ ਪਰ ਆਮ ਤੌਰ ਤੇ ਇਹ ਫ਼ਸਲ 130-145 ਦਿਨ ਪੱਕਣ ਲੀ ਲੈਂਦੀ ਹੈ ।

Posted by Gurlal Singh
Punjab
14-12-2023 04:26 PM
ਤੁਸੀ ਉਸ ਨੂੰ Teramycin-LA injection 3ml ਲਗਵਾਓ ਅਤੇ 3-3 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ ਉਸ ਨੂੰ Uterogen ਹੋਮਿਓਪੈਥਿਕ ਦਵਾਈ 2-2 ml ਦਿਨ ਵਿੱਚ 3 ਵਾਰ ਦਿਓ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image