Experts Q&A Search

Posted by Aniket Raghuwanshi
Madhya Pradesh
30-11-2021 08:43 PM
Punjab
12-01-2021 12:30 PM
Aniket ji kripya aap yeh btayen apne isko naye dudh krwaya hai ja viase hei krr rehi hai iske vare mai aap pure vistar se swal pushen tan jo apko sahi jankari di ja skee kyuki kai varr pashu viase hei aise krne lgg jatta hai.
Posted by Rajkumar Jat
Rajasthan
30-11-2021 08:44 PM
Punjab
12-01-2021 12:29 PM
यदि आप मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है मक्खी फार्म के पास जी टी रोड, रेलवे लाइन्स तथा टेलीफोन या बिजली की तारों का जाल न हो फूलों से मक्खियों को नैक्टर (फूलों का रस ) तथा पोलन मिलता है, जो की मक्खियों की खुराक होते हैं अधिक शहद इकठा करने के लिए फूलों वाली मुख्य .... (Read More)
यदि आप मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है मक्खी फार्म के पास जी टी रोड, रेलवे लाइन्स तथा टेलीफोन या बिजली की तारों का जाल न हो फूलों से मक्खियों को नैक्टर (फूलों का रस ) तथा पोलन मिलता है, जो की मक्खियों की खुराक होते हैं अधिक शहद इकठा करने के लिए फूलों वाली मुख्य फसलें सरसों, तोरियां, राया, गोभी,सरसों, सफेदा,बरसीम, सूरजमुखी, लीची, अरहर, टाहली, कपास आदि हैं जिन इलाकों में यह फूलके स्रोत के समय समय पर मिलते हैं उन इलाकों में इस व्यवसाय को बहुत कामयाबी के साथ अपनाया जाता है इसमें 100 मक्खी के बक्सों से आप औसतन 25000-30000 तक का मुनाफा ले सकते हैं शुरूआत में यदि आप 100 बक्सों से काम शुरू करते हैं तो औसतन 4-5 लाख तक खर्चा आता है आप अपने बजट के हिसाब से बक्सों की गिणती कम ज्यादा कर सकते हैं, बाकी यदि इसकी ट्रेनिंग लेकर शुरू करें तो बढ़िया रहेगा. इसकी ट्रेनिंग आप अपने नज़दीकी कृषि विज्ञान केन्द्र से संपर्क कर सकते है
Posted by Mahboob ali
Uttar Pradesh
30-11-2021 08:40 PM
Uttar Pradesh
12-01-2021 10:27 AM
Mahboob Ji, lahsun ki kheti abhi nahi ki ja sakti, lahsun ki bijayi ka samay September ke akhri saptah se October ke mahine tak ka hota hai, december ke mahine bijayi krne se thand ke karn iski upaj acche se nahi ho payegi. dhanyewad.
Posted by gaganpreet singh
Punjab
30-11-2021 08:04 PM
Punjab
12-01-2021 12:27 PM
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱ.... (Read More)
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ. ਤੁਸੀ ਮੀਟ ਅਤੇ ਦੁੱਧ ਦੋਨਾਂ ਕੰਮਾਂ ਲਈ ਬੀਟਲ ਨਸਲ ਰੱਖ ਸਕਦੇ ਹੋ ਬਾਕੀ ਤੁਸੀ ਇਸਦੀ ਟ੍ਰੇਨਿੰਗ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਵਾਰੇ ਸਾਰੀ ਜਾਣਕਾਰੀ ਮਿਲੇਗੀ ਤੁਸੀ ਇਸਦੇ ਲਈ Krishi Vigyan Kendra,Shamsher Nagar, Sirhind,Distt. Fatehgarh Sahib Dr Jasvinder Singh, Head KVK, Contact No.: +91-9417360460, Landline No 01763-221217 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Gursewak Singh
Punjab
30-11-2021 08:02 PM
Punjab
12-01-2021 08:45 AM
Gursewak ji, tuc saron di bijayi december de pehle hafte tak kar sakde ho, tuc saron di kashat layi PGSH 1707, GSH 7, ja fr Hyola PAC 401 kisam di bijayi kar sakde ho. dhanwad.
Posted by lokeshkumar Meena
Rajasthan
30-11-2021 08:00 PM
Maharashtra
11-30-2021 09:25 PM
लोकेश जी , कृपया आप ये बताये की आपकी फसल कितने दिन की है , और आप इस में पहले कोन - कोन सी खाद दाल चुके है, उस हिसाब से आपको सही जानकारी दी जा सकेगी। धन्यवाद।
Posted by Gursewak Singh
Punjab
30-11-2021 07:59 PM
Punjab
11-30-2021 08:37 PM
Gursewak ji , december mahine vich bijai lai PBW 771, PBW 752 ate PBW 757 kisma di sifaish kiti jandi hai ji . Dhanwad .
Posted by Alok kumar
Bihar
30-11-2021 07:27 PM
Maharashtra
11-30-2021 07:41 PM
alok ji sarson mein koi bhi kharpatwar prayog karne ki sifarsh nahi ki jati kyuki iska fasal ke upar bura parbhav padta hai. sarson mein kharpatwar ko nashat karne ke liye godi karne ki sifarish ki jati hai.dhanywad.
Posted by Sukh Bajwa
Punjab
30-11-2021 07:08 PM
Punjab
11-30-2021 08:55 PM
ਸੁੱਖ ਜੀ , ਇੱਕ ਏਕੜ ਵਿੱਚ ਉਗਾਈਆਂ ਮੂਲੀਆਂ 4-5 ਏਕੜ ਬੀਜ ਵਾਲੀ ਫ਼ਸਲ ਲਾਉਣ ਲਈ ਕਾਫ਼ੀ ਹਨ । ਪੂਸਾ ਚੇਤਕੀ ਅਤੇੇ ਅਗੇਤੀਆਂ ਕਿਸਮਾਂ ਅਗਸਤ ਵਿੱਚ, ਪੰਜਾਬ ਪਸੰਦ ਸਤੰਬਰ ਵਿੱਚ ਅਤੇ ਜਪਾਨੀ ਵਾਈਟ ਅਕਤੂਬਰ ਵਿੱਚ ਬੀਜ ਲਈ ਮੂਲੀਆਂ ਤਿਆਰ ਕਰਨ ਲਈ ਲਾਉ । ਪੂਸਾ ਚੇਤਕੀ ਦੇ ਬੂਟੇ ਸਤੰਬਰ ਅਤੇ ਬਾਕੀ ਕਿਸਮਾਂ ਦੇ ਅੱਧ ਨਵੰਬਰ ਤੋਂ ਬਾਅਦ ਖੇਤ ਵਿੱਚ ਲਾਉ । ਡੱਕ ਮੂਲੀ ਦੀ ਤਿੰਨ ਚੌਥਾਈ ਲੰਬਾਈ ਦੇ ਕੱਟੋ .... (Read More)
ਸੁੱਖ ਜੀ , ਇੱਕ ਏਕੜ ਵਿੱਚ ਉਗਾਈਆਂ ਮੂਲੀਆਂ 4-5 ਏਕੜ ਬੀਜ ਵਾਲੀ ਫ਼ਸਲ ਲਾਉਣ ਲਈ ਕਾਫ਼ੀ ਹਨ । ਪੂਸਾ ਚੇਤਕੀ ਅਤੇੇ ਅਗੇਤੀਆਂ ਕਿਸਮਾਂ ਅਗਸਤ ਵਿੱਚ, ਪੰਜਾਬ ਪਸੰਦ ਸਤੰਬਰ ਵਿੱਚ ਅਤੇ ਜਪਾਨੀ ਵਾਈਟ ਅਕਤੂਬਰ ਵਿੱਚ ਬੀਜ ਲਈ ਮੂਲੀਆਂ ਤਿਆਰ ਕਰਨ ਲਈ ਲਾਉ । ਪੂਸਾ ਚੇਤਕੀ ਦੇ ਬੂਟੇ ਸਤੰਬਰ ਅਤੇ ਬਾਕੀ ਕਿਸਮਾਂ ਦੇ ਅੱਧ ਨਵੰਬਰ ਤੋਂ ਬਾਅਦ ਖੇਤ ਵਿੱਚ ਲਾਉ । ਡੱਕ ਮੂਲੀ ਦੀ ਤਿੰਨ ਚੌਥਾਈ ਲੰਬਾਈ ਦੇ ਕੱਟੋ ਅਤੇ 60×22 ਸੈਂਟੀਮੀਟਰ ਦੇ ਫ਼ਾਸਲੇ ਤੇ ਲਾਉ। ਪ੍ਰਤੀ ਏਕੜ 30 ਕਿਲੋ ਨਾਈਟ੍ਰੋਜਨ (65 ਕਿਲੋ urea ) ਅਤੇ 8 ਕਿਲੋ ਫਾਸਫ਼ੋਰਸ (50 ਕਿਲੋ SSP ) ਵਰਤੋ । ਸਾਰੀ ਫ਼ਾਸਫ਼ੋਰਸ ਅਤੇ ਅੱਧੀ ਨਾਈਟ੍ਰੋਜਨ ਡੱਕ ਲਾਉਣ ਤੋਂ ਪਹਿਲਾ ਪਾਉ । ਬਾਕੀ ਅੱਧੀ urea 30 ਦਿਨ ਬਾਅਦ ਪਾਉ । ਧੰਨਵਾਦ।
Posted by Harmander Singh Brar
Punjab
30-11-2021 07:07 PM
Punjab
12-01-2021 12:23 PM
pashu da dudh usdi vdhia nasal, usdi khurak ate uss nu bhrwaye gye semen de record te nirbhar hunda hai tuci uss nu vdhia khurak deo ate 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho jiss nal dudh vich vadha hunda ha ate ehh asani nal hajam ho jnda ha baki tuci uss nu thnnd ton bacha ke rakho ate lactomax tab. 10 golia rojana, Lacup powder 100gm rojana de skde ho.
Posted by harpreet singh
Punjab
30-11-2021 06:59 PM
Punjab
12-01-2021 12:18 PM
Harpreet ji jekar tuci ghar vich pashua nu feed tyar krn vare push rhe ho tan tuci kanak de nal nal feed vich saro di khal paa skde ho jo market vich karyane di dukan jitho feed bhi mill jandi hai utho laa skde ho jekar koi hor jankari leni hai fir kirpa krke vistar vich apna swal pusho dhanwad.
Posted by CHANDU Bhagsar
Rajasthan
30-11-2021 06:20 PM
Punjab
11-30-2021 07:38 PM
chandu g pant ki roots and plant ki clear photo bhejen tnki aapko poori jankari di jaye…
Posted by jasandeep singh
Haryana
30-11-2021 06:18 PM
Punjab
12-01-2021 12:11 PM
Tuci Vitum-h liquid 10-10ml swere sham de skde ho ate usdi khurak da purra dian rakho ate mousam de hisab nal sahi dekbhal kro ate suun ton 20 din pehla metabolite powder rojana 1 pouch deo ehna nal usde lewe ate dudh vich vadha howega.
Posted by mandeep mann
Punjab
30-11-2021 06:05 PM
Punjab
11-30-2021 06:21 PM
ਮਨਦੀਪ ਜੀ ਆਲੂਆਂ ਵਿਚ ਸਾਰੀ ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਬਿਜਾਈ ਵੇਲੇ ਹੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਬਾਕੀ ਬਚਦੀ ਅੱਧੀ ਨਾਈਟਰੋਜਨ ਆਲੂਆਂ ਨੂੰ ਮਿੱਟੀ ਚੜਾਉਣ ਵੇਲੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Gurpreet Singh
Punjab
30-11-2021 05:57 PM
Punjab
12-01-2021 11:48 AM
ਗੁਰਪ੍ਰੀਤ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜ਼ਰੂਰ ਦਿਓ ਬਾਕੀ ਜੇਕਰ ਓਹਨਾ ਦਾ ਭਾਰ 270 ਤੋਂ 300 ਕਿਲੋ ਤੱਕ ਹੋ ਗਿਆ ਹੈ ਫਿਰ ਹੀ ਓਹਨਾ ਨੂੰ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾਓ ਜੇਕਰ ਭਾਰ ਘੱਟ ਹੈ ਫਿਰ ਅਜੇ ਮਿਨਰਲ ਮਿਕਸਚਰ .... (Read More)
ਗੁਰਪ੍ਰੀਤ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜ਼ਰੂਰ ਦਿਓ ਬਾਕੀ ਜੇਕਰ ਓਹਨਾ ਦਾ ਭਾਰ 270 ਤੋਂ 300 ਕਿਲੋ ਤੱਕ ਹੋ ਗਿਆ ਹੈ ਫਿਰ ਹੀ ਓਹਨਾ ਨੂੰ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾਓ ਜੇਕਰ ਭਾਰ ਘੱਟ ਹੈ ਫਿਰ ਅਜੇ ਮਿਨਰਲ ਮਿਕਸਚਰ ਹੀ ਦਿੰਦੇ ਰਹੋ
Posted by harjinder singh
Punjab
30-11-2021 05:56 PM
Punjab
11-30-2021 06:15 PM
ਹਰਜਿੰਦਰ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਸਮੇ PENDIMETHALIN @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪਰ ਜੇ ਤੁਸੀਂ ਇਸ ਦੀ ਰੋਕਥਾਮ ਪਹਿਲੇ ਪਾਣੀ ਵੇਲੇ ਜਾ ਦੂਜੇ ਪਾਣੀ ਲਾਉਣ ਵੇਲੇ ਕਰਨੀ ਹੈ ਤਾਂ ISOPROTOURAN @400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Parminder Singh
Punjab
30-11-2021 05:49 PM
Punjab
11-30-2021 06:09 PM
parminder ji urea kanak nu pehla paani laun wele te duja paani laun wele paun di sifarish kiti jandi hai.tusi paani laun wele 45 kilo urea prati acre de hisab nal paa sakde ho.par je tusi kanak happy seeder ja super seeder naal beeji hai tan 40 kilo urea paani laun wele prati acre de hisab nal paun di sifarish kiti jandi hai.dhanwad.
Posted by Pravin shukla
Uttar Pradesh
30-11-2021 05:32 PM
Maharashtra
11-30-2021 07:54 PM
प्रवीण जी कृपया आप यह बताएं कि आप कौन सी खाद पहले डाल चुके हैं, उस हिसाब से ही आपको पहले पानी के बाद खाद के बारे में जानकारी दी जा सकती है। धन्यवाद
Posted by Gurwinder
Punjab
30-11-2021 05:15 PM
Punjab
11-30-2021 07:40 PM
Gurwinder g ik field chon pani duje field ch pani move na kro,is nall awkira da result ghat skda hai….
Posted by Harsimran
Punjab
30-11-2021 04:29 PM

Punjab
11-30-2021 07:59 PM
ਹਰਸਿਮਰਨ ਜੀ , ਜੇ ਤੁਹਾਡੀ ਕਣਕ ਕਾਫੀ ਘੱਟ ਉੱਗੀ ਹੈ ਤਾ ਤੁਸੀ ਇਸ ਨੂੰ ਪਾਣੀ ਦੇ ਸਕਦੇ ਹੋ , ਇਸ ਨਾਲ ਤੁਹਾਡਾ ਪਹਿਲਾ ਵਾਲਾ ਬੀਜ ਉੱਗ ਆਵੇਗਾ , ਇਸ ਤੋਂ ਇਲਾਵਾ ਤੁਸੀ ਪਾਣੀ ਦੇਣ ਤੋਂ ਬਾਅਦ ਕੁੱਝ ਬੀਜ ਦਾ ਛਿੱਟਾ ਵੀ ਦੇ ਸਕਦੇ ਹੋ ਜੀ। ਧੰਨਵਾਦ।
Posted by lakhwinder Singh
Punjab
30-11-2021 03:49 PM
Punjab
11-30-2021 04:39 PM
ਲਖਵਿੰਦਰ ਜੀ axial ਦਵਾਈ ਇਕੱਲੀ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਕੀ ਚੋੜੇ ਪੱਤੇ ਵਾਲੇ ਨਦੀਨਾਂ ਲਈ ਕਣਕ ਵਿਚ carfentrazone ethyl @20ਗ੍ਰਾਮ ਜਾ metsulfuron @10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।ਜਾ ਤੁਸੀਂ fenoxaprop +metribuzin @500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ ਇਹ ਦਵਾਈ ਘਾਹ ਵਾਲੇ ਨਦੀਨ ਤੇ ਚੋੜੇ ਪੱਤੇ ਵਾਲੇ ਨਦੀਨ ਦੋਵਾਂ ਦੀ ਰੋਕਥਾਮ ਲਈ ਸਿਫ.... (Read More)
ਲਖਵਿੰਦਰ ਜੀ axial ਦਵਾਈ ਇਕੱਲੀ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਕੀ ਚੋੜੇ ਪੱਤੇ ਵਾਲੇ ਨਦੀਨਾਂ ਲਈ ਕਣਕ ਵਿਚ carfentrazone ethyl @20ਗ੍ਰਾਮ ਜਾ metsulfuron @10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।ਜਾ ਤੁਸੀਂ fenoxaprop +metribuzin @500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ ਇਹ ਦਵਾਈ ਘਾਹ ਵਾਲੇ ਨਦੀਨ ਤੇ ਚੋੜੇ ਪੱਤੇ ਵਾਲੇ ਨਦੀਨ ਦੋਵਾਂ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by satinder sidhu
Punjab
30-11-2021 03:38 PM
Rajasthan
12-01-2021 11:45 AM
tuci iss trike nal feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho.
Posted by Gurwinder
Punjab
30-11-2021 03:13 PM
Punjab
11-30-2021 04:34 PM
Gurwinder ji , kirpa kar ke ih dasso ki tuci dooje khet vich kihdi fasl biji hoi hai , us hisaab naal hi tuhanu is baare sahi jaankari ditti ja sakegi . Dhanwad .
Posted by jasveer singh
Punjab
30-11-2021 03:03 PM
Punjab
11-30-2021 04:42 PM
jasveer ji , is di sahi jaankari lain lai kirpa kar ke aapni fasl di photo jaroor bhejo , jis to pta lgaya jaa sake ki tuhadi fasl kis halt vich hai . Dhanwad .
Posted by dharmagill
Punjab
30-11-2021 02:36 PM
Punjab
12-01-2021 11:36 AM
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਉਸ ਨੂੰ Xnel i.... (Read More)
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਉਸ ਨੂੰ Xnel injection 1gm, neoprofin injection 10ml ਅਤੇ Tonophos injection 20ml, tincal ਇੰਜੇਕਸ਼ਨ 15ml ਲਗਵਾਓ
Posted by Sanju yadav
Madhya Pradesh
30-11-2021 02:27 PM
Punjab
11-30-2021 04:36 PM
संजू जी , अपनी प्रतिक्रिया देने के लिए धन्यवाद , हमारी टीम इस पर काम क्र रही है , और ये जल्द ही आपको उपलब्ध हो जाएगी। धन्यवाद।
Posted by balraj singh
Punjab
30-11-2021 02:24 PM
Punjab
12-01-2021 11:32 AM
Balraj ji tuci usdi khurak da purra dian rakho ate vdhia hara chara deo ate uss nu Cargill di transition mix feed de skde ho eh 1.5-2kg rojana de skde ho ate Vitum-h liquid 20ml rojana, metabolite powder rojana 1 pouch deo ehna nal usde lewe, dudh ate sarir di vdhia growth howegi.
Posted by gurkirt brar
Rajasthan
30-11-2021 01:18 PM
Punjab
12-01-2021 11:30 AM
Brar ji aap feed pashu ke khane ke hisab se aur achi growth krne ke hisab se de skte hai aap yeh 2.5kg dudh ke mgar 1kg ke hisab se skte hai
Posted by harwinder singh
Punjab
30-11-2021 12:48 PM
Punjab
11-30-2021 02:07 PM
ਹਰਵਿੰਦਰ ਜੀ ਆਲੂਆਂ ਵਿਚ ਆਲੂ ਨਿਕਲਣ ਤੋਂ ਬਾਅਦ ਨਦੀਨ ਦੀ ਰੋਕਥਾਮ ਲਈ paraquat @500-750ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by lakhwinder Singh
Punjab
30-11-2021 12:39 PM
Punjab
11-30-2021 02:12 PM
ਲਖਵਿੰਦਰ ਜੀ ਇਹ ਦਵਾਈ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਤੁਸੀਂ ਗੁੱਲੀ ਡੰਡੇ ਨਦੀਨ ਲਈ ਇਸ ਨੂੰ ਵਰਤ ਸਕਦੇ ਹੋ।ਜੇ ਕੋਈ ਹੋਰ ਨਦੀਨ ਜਾ ਬਿਮਾਰੀ ਹੈ ਤਾਂ ਤੁਸੀਂ ਆਪਣਾ ਸਵਾਲ ਵਿਸਥਾਰ ਵਿਚ ਪੁੱਛ ਸਕਦੇ ਹੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Rajesh Awasthi
Uttar Pradesh
30-11-2021 12:09 PM
Punjab
12-01-2021 07:06 PM
राजेश जी , इस बारे में सही जानकारी लेने के लिए आप अपने ब्लाक के बागवानी दफ्तर में संपर्क करें। धन्यवाद।
Posted by Rajesh Awasthi
Uttar Pradesh
30-11-2021 12:07 PM
Maharashtra
11-30-2021 04:06 PM
राजेश जी , आपका धान लमहारा बकानी या झंडा रोग की वजह से होता है , ये बिमारी बीज से फैलती है , इसकी रोकथाम के लिए आप बीज को trichoderma @10 -15 g /kg बीज के हिसाब से उपचार कर के बीजे , आप पौध की जड़ों को भी इस से शोध सकते है। धन्यवाद।
Posted by Amrinder Singh
Punjab
30-11-2021 11:56 AM

Punjab
12-01-2021 11:29 AM
Posted by Satnam singh Brar
Punjab
30-11-2021 11:56 AM
Punjab
11-30-2021 03:58 PM
ਸਤਨਾਮ ਜੀ , ਤੁਸੀ ਫੁਲ ਗੋਭੀ , ਬੰਦ ਗੋਭੀ , ਮੇਥੇ , ਪਾਲਕ , ਧਨੀਆ , ਪਿਆਜ , ਬਰੋਕਲੀ , ਅਤੇ ਸੁਰੰਗਾਂ ਵਿਚ ਮਿਰਚ , ਸ਼ਿਮਲਾ ਮਿਰਚ , ਚੱਪਣ ਕੱਦੂ , ਬੈਂਗਣ ਆਦਿ ਸਬਜ਼ੀਆਂ ਦੀ ਖੇਤੀ ਦਸੰਬਰ ਮਹੀਨੇ ਵਿਚ ਕਰ ਸਕਦੇ ਹੋ ਜੀ , ਧੰਨਵਾਦ।
Posted by Gurkirat Singh
Punjab
30-11-2021 11:36 AM
Punjab
12-02-2021 04:53 PM
ਗੁਰਕੀਰਤ ਜੀ , ਆਲੂ ਅਤੇ ਹੋਰ ਸਬਜ਼ੀਆਂ ਦਾ ਮੰਡੀਕਰਨ ਨਜਦੀਕੀ ਸਬਜ਼ੀ ਮੰਡੀ ਵਿਚ ਹੀ ਕਰਨਾ ਪੈਂਦਾ ਹੈ , ਜੇ ਤੁਹਾਡਾ ਉਤਪਾਦਨ ਕਾਫੀ ਜ਼ਿਆਦਾ ਹੈ ਤਾਂ ਤੁਸੀ ਆਪਣੇ ਏਰੀਏ ਦੇ ਕਿਸੇ ਵਪਾਰੀ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by ਅਮਨਦੀਪ ਸਿੰਘ
Punjab
30-11-2021 11:34 AM
Punjab
11-30-2021 03:22 PM
ਅਮਨਦੀਪ ਜੀ , ਜੇ ਤੁਸੀ ਆਪਣੇ ਉਤਪਾਦ processing ਅਤੇ packing ਕਰ ਕੇ ਖੁਦ ਵੇਚਨੇ ਚਾਹੁੰਦੇ ਹੋ ਤਾਂ , ਇਸ ਲਈ ਤੁਹਾਨੂੰ FSSAI ਦਾ ਲਾਇਸੈਂਸ ਲੈਣ ਦੀ ਜਰੂਰਤ ਪਵੇਗੀ ਜੀ। ਧੰਨਵਾਦ।
Posted by Shikha
Bihar
30-11-2021 11:21 AM
Maharashtra
11-30-2021 02:43 PM
शिखा जी , आलू की फसल में कई बीमारियां लगती है , जैसे कि: 1. आलुओं पर काले धब्बे : इस बीमारी से आलुओं पर काले रंग के धब्बे दिखाई देते हैं और पौधे सूखते दिखाई देते हैं। प्रभावित आलुओं के अंकुरन के समय आंखों पर काला और भूरा रंग आ जाता है। बिजाई के लिए बीमारी मुक्त बीज प्रयोग करें। बिजाई से पहले आलुओं को मरकरी के घोल .... (Read More)
शिखा जी , आलू की फसल में कई बीमारियां लगती है , जैसे कि: 1. आलुओं पर काले धब्बे : इस बीमारी से आलुओं पर काले रंग के धब्बे दिखाई देते हैं और पौधे सूखते दिखाई देते हैं। प्रभावित आलुओं के अंकुरन के समय आंखों पर काला और भूरा रंग आ जाता है। बिजाई के लिए बीमारी मुक्त बीज प्रयोग करें। बिजाई से पहले आलुओं को मरकरी के घोल से उपचार करें। एक फसल को बार बार ना उगाएं। यदि खेत को दो वर्षों के लिए खाली छोड़ दिया जाये तो बीमारी के खतरे को कम किया जा सकता है। 2.पिछेता झुलस रोग : इस बीमारी का हमला पत्तों के शिखरों और नीचे के भाग पर देखा जा सकता है। प्रभावित पत्तों पर बेढंगे आकार के धब्बे दिखते हैं और धब्बों के आस पास सफेद पाउडर बन जाता है। ज्यादा हमले की सूरत में प्रभावित पौधों की नज़दीक की मिट्टी में सफेद पाउडर दिखाई देता है। यह बीमारी बारिश के बाद और बादलवाई वाले मौसम में अधिक फैलती है। यदि इसे ना रोका जाये तो 50 प्रतिशत तक नुकसान हो सकता है।बिजाई के लिए सेहतमंद और बीमारी मुक्त बीज प्रयोग करें। यदि हमला दिखे तो प्रॉपीनेब 40 ग्राम प्रति 15 लीटर पानी की स्प्रे करें। 3.आलुओं पर काली परत : यह बीमारी खेत और भंडारन दोनों में आती है। कम नमी वाली स्थिति में यह बीमारी तेजी से फैलती है। प्रभावित आलुओं पर हल्के भूरे से गहरे भूरे रंग के धब्बे पड़ जाते हैं।खेत में सिर्फ अच्छी तरह से गली हुई रूड़ी की खाद का ही प्रयोग करें। बीमारी रहित बीजों का प्रयोग करें। बीजों को ज्यादा गहराई में ना बोयें। एक ही फसल बार बार ना उगाएं। बिजाई से पहले बीजों को एमीसन 6 के 0.25 प्रतिशत (2.5 ग्राम प्रति लीटर पानी) घोल से 5 मिनट के लिए उपचार करें। 4.नर्म होकर गलना : इस बीमारी से पौधे के नीचे के हिस्से का रंग काला और प्रभावित आलुओं का रंग भूरा हो जाता है और पौधा कांस्य रंग का नज़र आता है। ज्यादा हमले की स्थिति में पौधा सूखकर नष्ट हो जाता है। प्रभावित आलुओं पर लाल धब्बे नज़र आते हैं। बिजाई के लिए सेहतमंद और बीमारी रहित बीज का प्रयोग करें। बिजाई से पहले बीजों को बोरिक एसिड 3 प्रतिशत ( 300 ग्राम प्रति 10 लीटर पानी) से 30 मिनट के लिए उपचार करें और छांव में सुखाएं। भंडारण से पहले एक बार फिर बोरिक एसिड से उपचार करें। बीमारी की उचित रोकथाम के लिए मैदानी इलाकों में बीजों को कार्बेनडाज़िम 1 प्रतिशत से 15 मिनट के लिए उपचार करें। 5.चितकबरा रोग : इससे पत्ते पीले हो जाते हैं और पौधे का विकास रूक जाता है। आलुओं का आकार और गिणती कम हो जाती है।बिजाई के लिए सेहतमंद और बीमारी रहित बीज का प्रयोग करें। खेत की लगातार जांच करें और प्रभावित पौधों और हिस्सों को तुरंत नष्ट कर दें। इसकी रोकथाम के लिए मैटासिसटोक्स या रोगोर 300 मि.ली. को प्रति 200 लीटर पानी में मिलाकर स्प्रे करें। 6.अगेता झुलस रोग : इससे नीचे के पत्तों पर धब्बे पड़ जाते हैं। यह बीमारी मिट्टी में स्थित फंगस के कारण आती है। कम तापमान और अधिक नमी होने के समय यह बीमारी तेजी से फैलती है।खेत में एक ही फसल बार बार ना लगाएं। बदल बदल कर फसलें उगाएं। यदि हमला दिखे तो मैनकोजेब 30 ग्राम या कॉपर ऑक्सीक्लोराइड 30 ग्राम प्रति 10 लीटर पानी में मिलाकर बिजाई के 45 दिनों के बाद 10 दिनों के फासले पर 2-3 बार स्प्रे करें। धन्यवाद।
Posted by shivani
Uttarakhand
30-11-2021 11:19 AM
Maharashtra
11-30-2021 09:55 PM
shivani ji aap cucumber , brinjal , coloured peppers , caauloflower , tomato aadi polyhouse me ugaa sakte hai . Dhnyavad . .
Posted by Lachhma singh Bhullar PWD
Punjab
30-11-2021 10:40 AM
Punjab
11-30-2021 01:15 PM
Bhullar ji tuhade sare swala de jwab ditte gye hai tuci App vich apne sare swala de jwab dekh skde ho
Posted by vikash devrakonda
Bihar
30-11-2021 10:34 AM

Maharashtra
11-30-2021 02:57 PM
विकाश इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो।Punjab Ratta,Punjab Chhuhara ,HS 101,TH-1,kashi abhiman , kashi adarsh , kashi aman इसकी उन्नत किस्मे है। मिट्टी को भुरभुरा बनाने के लिए 4-5 बार जोताई करें।उत्तरी राज्यों में, बसंत के समय टमाटर की पनीरी नवंबर के आ.... (Read More)
विकाश इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो।Punjab Ratta,Punjab Chhuhara ,HS 101,TH-1,kashi abhiman , kashi adarsh , kashi aman इसकी उन्नत किस्मे है। मिट्टी को भुरभुरा बनाने के लिए 4-5 बार जोताई करें।उत्तरी राज्यों में, बसंत के समय टमाटर की पनीरी नवंबर के आखिर में बोयी जाती है और जनवरी के दूसरे पखवाड़े में खेत में लगाई जाती है। पतझड़ के समय पनीरी की बिजाई जुलाई-अगस्त में की जाती है और अगस्त-सितंबर में यह खेत में लगा दी जाती है। पहाड़ी इलाकों में इसकी बिजाई मार्च-अप्रैल में की जाती है और अप्रैल-मई में यह खेत में लगा दी जाती है।फासला किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें। पंजाब में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें।एक एकड़ में पनीरी उगाने के लिए 100 ग्राम बीज की मात्रा का प्रयोग करें, UREA 130 kg /acre , SSP-155 kg /acre , MOP 45 kg /acre खाद का प्रयोग करे। किस्म अनुसार फसल रोपाई के 120 -150 दिनों बाद फल देने लग जाती है।धन्यवाद।
Posted by Amrinder Singh
Punjab
30-11-2021 09:40 AM

Punjab
12-01-2021 11:27 AM
ਅਮਰਿੰਦਰ ਜੀ ਇਹ ਸ਼ਾਈਦ ਓਹਨਾ ਵਲੋਂ ਬੰਦ ਕੀਤੀ ਹੋ ਸਕਦੀ ਹੈ ਤੁਸੀ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰੋ ਕੀ ਦਿਕਤ ਆਉਂਦੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Amrinder Singh
Punjab
30-11-2021 09:38 AM

Punjab
12-01-2021 11:25 AM
ਅਮਰਿੰਦਰ ਜੀ ਇਹ 2 ਹਫਤਿਆਂ ਦਾ ਕੋਰਸ ਹੁੰਦਾ ਹੈ ਬਾਕੀ ਤੁਸੀ ਇਸਦੇ ਲਈ ਡਿਪਟੀ ਡਾਇਰੈਕਟਰ ਡੇਅਰੀ, ਕੁਆਟਰ ਨੰ. 313 -321, ਘੜੋਲੀ ਗੇਟ, ਸਾਹਮਣੇ ਮਹਿੰਦਰਾ ਕਾਲਜ ਪਟਿਆਲਾ 0175-2300517 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਫੀਸ ਦਾ ਵੀ ਲੱਗ ਜਾਵੇਗਾ ਅਤੇ ਅੱਗੇ ਹੋਣ ਵਾਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਮਿਲ ਜਾਵੇਗੀ
Posted by Gurkirat Singh
Punjab
30-11-2021 09:35 AM
Punjab
11-30-2021 10:04 AM
ਗੁਰਕੀਰਤ ਜੀ, ਪੁਟਾਈ ਵਾਲੇ ਪੁਖਰਾਜ variety ਦੇ ਆਲੂਆਂ ਦੀ ਪੁਟਾਈ ਤੁਸੀ 65 ਤੋਂ 75 ਦਿਨ ਤੱਕ ਕਰ ਸਕਦੇ ਹੋ, ਇਹ ਨਿਰਭਰ ਕਰਦਾ ਹੈ ਕਿ ਤੁਸੀ ਆਲੂ ਦਾ ਅਕਾਰ ਵੱਡਾ ਜਾ ਛੋਟਾ ਰੱਖਣਾ ਹੈ। ਵੱਡਾ ਅਕਾਰ ਲੈਣ ਲਈ ਤੁਸੀ ਇਸਦੀ ਪੁਟਾਈ 70 ਤੋਂ 80 ਦਿਨ ਤੱਕ ਵੀ ਕਰ ਸਕਦੇ ਹੋ। ਧੰਨਵਾਦ।
Posted by Kang Saab
Punjab
30-11-2021 09:11 AM

Punjab
11-30-2021 02:37 PM
ਗੁਰਜਿੰਦਰ ਜੀ , ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਾਰਨ ਲਈ , ਧੰਨਵਾਦ।
Posted by Jagjeet Singh Sidhu
Punjab
30-11-2021 09:07 AM
Punjab
12-01-2021 11:08 AM
ਤੁਸੀ ਉਸ ਨੂੰ Injection xnel 1gm, Injection Tonophos 20ml, Injection Tinacal 15ml, Injection Megludyne 20ml Injection ਲਗਵਾਉ ਅਤੇ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਵੀ ਥੋੜਾ ਥੋੜਾ ਕਰਕੇ ਦਿਨ ਵਿੱਚ ਵੰਡ ਕੇ ਪਾਓ ਅਤੇ ਸ਼ਾਮ ਨੂੰ 5 ਵਜੇ ਤੋਂ ਪਹਿਲਾ ਪਹਿਲਾ ਖਿਲਾਓ ਅਤੇ ਉਸ ਨੂੰ Calcimust gel 300ml ਰੋਜਾਨਾ ਇਕ ਪਿਲਾਓ ਅਤੇ 3 ਦਿਨ ਪਿਲਾਓ
Posted by Kang Saab
Punjab
30-11-2021 09:06 AM

Punjab
11-30-2021 10:05 AM
ਗੁਰਜਿੰਦਰ ਜੀ ਬਰਸੀਮ ਦੀ ਵਧੀਆ ਗਰੋਥ ਲਈ ਤੁਸੀਂ NPK 19:19:19@5-6gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by ਬਲਜੀਤ ਸਿੰਘ
Punjab
30-11-2021 08:55 AM
Punjab
11-30-2021 09:50 AM
ਬਲਜੀਤ ਜੀ, syngenta ਦੀਆਂ Axial (pinoxaden), topik (isoproturon) ਆਦਿ ਨਦੀਨਨਾਸ਼ਕ ਦੀ ਸਪਰੇ ਗੁੱਲੀ ਡੰਡਾ ਦੀ ਰੋਕਥਾਮ ਲਈ ਵਰਤੀ ਜਾ ਸਕਦੀ ਹੈ, ਇਸ ਤੋਂ ਇਲਾਵਾ clodinafop ਅਤੇ sulfosulfuron ਦੀ ਸਪਰੇ ਗੁੱਲੀ ਡੰਡਾ ਦੀ ਰੋਕਥਾਮ ਲਈ ਵਰਤੀ ਜਾ ਸਕਦੀ ਹੈ। ਧੰਨਵਾਦ।
Posted by Gurwinder
Punjab
30-11-2021 08:35 AM
Punjab
11-30-2021 08:58 AM
Gurwinder ji, waise ta kanak vich pani bijayi to 15-20 din baad lagon di sifarish hai, baki tuc apne khet vich nami di matra nu dekhde hoye ate kanak di upaj nu dekhde hoye kanak nu pani laga sakde ho. dhanwad.
Posted by Parminder Singh
Punjab
30-11-2021 08:29 AM
Punjab
11-30-2021 09:52 AM
Parminder ji tusi Unnat PBW 550 kisam di bijayi samay beej 45kg prati acre de hisab nal vart sakde han. December mahine vich bijayi karn lyi kanka diya kisma jive PBW 771, PBW 752 di varto kar sakde han. Dhanwad.