
Posted by gurbhej singh
Punjab
01-12-2021 05:20 PM
ehh 5l4 vaccine ha jo distemper, parvovirus bimari di roktham lai varti jandi hai

Posted by Sunaina
Uttar Pradesh
01-12-2021 05:10 PM
सुनैना जी IPM का मतलब INTEGRATED PEST MANAGEMENT जा एकीकृत नाशीजीव प्रबंधन है। यह फसल पर कीट और बीमारी को रोकने के लिए एक तरीका है जिसमे फसल में कीट के प्रभाव से बचने के लिए जितने भी तरीके उपलभध होते है उन सब का प्रयोग किया जाता है और रासायनिक दवाइओं को कम प्रयोग किया जाता है। धन्यवाद्।

Posted by Sandeep Singh
Punjab
01-12-2021 05:09 PM
Sandeep ji , aapki paudh ki germination start ho chuki , 2-3 dino me aapki paudh jameen se bahr nikl aayegi . Dhnayavad .

Posted by sukhvinder Singh
Punjab
01-12-2021 04:52 PM
sukhwinder ji , ih gulabi sundi de nuksan se lashan han , is di rokthaam lai tuci qunialophos @400-500 ml /acre de hisaab naal spray karo ji . Dhanwad .

Posted by sukhvinder Singh
Punjab
01-12-2021 04:49 PM
Sukhwinder ji , ih gulabi sundi de nuksan se lashan han , is di rokthaam lai tuci qunialophos @400-500 ml /acre de hisaab naal spray karo ji . Dhanwad .

Posted by khushwinder singh
Punjab
01-12-2021 04:45 PM
ਖੁਸ਼ਵਿੰਦਰ ਜੀ , ਪਨੀਰੀ ਦੇ ਪੀਲੇ ਪੈਂਣ ਦੇ ਕਈ ਕਾਰਨ ਹੋ ਸਕਦੇ ਹਨ , ਕਿਰਪਾ ਕਰ ਕੇ ਤੁਸੀ ਆਪਣੀ ਪਨੀਰੀ ਦੀ ਫੋਟੋ ਭੇਜੋ ਜੀ। ਧੰਨਵਾਦ।

Posted by Lalsingh Sisodiya
Madhya Pradesh
01-12-2021 04:20 PM
aap egg ke liye kam krna chahte hai aur apne commercial level par kaam shuru karna hai to venkeys ki BV300 breed best hai ji agar apne chote level par kam karna hai to RIR, FFG breed thik rahegi ji yeh nasal egg aur meat dono kamo ke liye achi hoti hai..
Posted by Aniket Raghuwanshi
Madhya Pradesh
01-12-2021 04:19 PM
Aniket ji aap iski bachedani mai lixin-iu dwai 3 din bhrwayen aur isko Agrimin Super powder 100gm rojana, Agrimin-i tablet rojana 1 goli den aur 21 din tak dete rehe aur agli varr bilkul saff tara krrne per bull se cross krwayen aur RC forte 4gm injection lgwayen aur 3 din lgwa den aur keeper plus powder bhi 30gm rojana 20 din tak den..

Posted by Adi Rana
Punjab
01-12-2021 04:13 PM
Adi ji , kirpa kar ke aapne khet di photo jaroor bhejo ta jo kaarn da sahi pta lagg sake te us hisaab naal tuhanu jaankari ditti jaa sake . Dhanwad .

Posted by Chetan kumar
Rajasthan
01-12-2021 04:07 PM
चेतन जी , वैसे यह आपकी मिटटी की किस्म और मौसम पर निर्भर करता है की पानी बिजाई के कितने दिनों बाद लगाया जाये , वैसे आम तौर पर सरसो की फसल को पहला पानी बिजाई के 3 -4 हफ्तों बाद लगाया जा सकता है , खाद की सही जानकारी लेने के लिए कृपया ये बताये की आप पहले फसल में कौन - कौन सी खाद डाल चुके है। धन्यवाद।

Posted by Chamkaur bhullar
Punjab
01-12-2021 03:53 PM
tuci uss nu lactomood homeopathic dwai dia 10-10 drops din vich 3 varr deo ate leptaden tab. 10 golia rojana deo, glactogog powder 30gm rojana dena suru kro ate usdi khurak da purra dian rakho..

Posted by Harman singh
Punjab
01-12-2021 03:43 PM
ਹਰਮਨ ਜੀ , ਜੇ ਤੁਸੀ ਪਕਾਵੀ ਮੱਕੀ ਬੀਜਣੀ ਹੈ ਤਾ ਤੁਸੀ ਘੱਟ ਸਮਾਂ ਲੈਣ ਵਾਲਾ ਹਾਈਬ੍ਰਿਡ ਬੀਜ PMH 2 ਬੀਜ ਸਕਦੇ ਹੋ , ਪਰ ਇਸ ਦੀ ਕਟਾਈ ਤੋਂ ਬਾਅਦ ਤੁਹਾਨੂੰ ਬਾਸਮਤੀ ਹੀ ਲਾਉਣੀ ਪਵੇਗੀ ਕਿਉਕਿ ਤੁਹਾਡਾ ਖੇਤ ਜੁਲਾਈ ਤਕ ਖਾਲੀ ਹੋਵੇਗਾ , ਜੇਕਰ ਤੁਸੀ ਚਾਰੇ ਲਈ ਮੱਕੀ ਬੀਜਣੀ ਚਾਹੁੰਦੇ ਹੋ ਤਾ ਤੁਸੀ J 1006 , J 1007 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ , ਇਸ ਨਾਲ ਤੁਹਾਡਾ ਖੇਤ ਜੂਨ ਵਿਚ ਖਾਲੀ ਹੋ ਜਾਵੇਗਾ ਅਤੇ .... (Read More)
ਹਰਮਨ ਜੀ , ਜੇ ਤੁਸੀ ਪਕਾਵੀ ਮੱਕੀ ਬੀਜਣੀ ਹੈ ਤਾ ਤੁਸੀ ਘੱਟ ਸਮਾਂ ਲੈਣ ਵਾਲਾ ਹਾਈਬ੍ਰਿਡ ਬੀਜ PMH 2 ਬੀਜ ਸਕਦੇ ਹੋ , ਪਰ ਇਸ ਦੀ ਕਟਾਈ ਤੋਂ ਬਾਅਦ ਤੁਹਾਨੂੰ ਬਾਸਮਤੀ ਹੀ ਲਾਉਣੀ ਪਵੇਗੀ ਕਿਉਕਿ ਤੁਹਾਡਾ ਖੇਤ ਜੁਲਾਈ ਤਕ ਖਾਲੀ ਹੋਵੇਗਾ , ਜੇਕਰ ਤੁਸੀ ਚਾਰੇ ਲਈ ਮੱਕੀ ਬੀਜਣੀ ਚਾਹੁੰਦੇ ਹੋ ਤਾ ਤੁਸੀ J 1006 , J 1007 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ , ਇਸ ਨਾਲ ਤੁਹਾਡਾ ਖੇਤ ਜੂਨ ਵਿਚ ਖਾਲੀ ਹੋ ਜਾਵੇਗਾ ਅਤੇ ਤੁਸੀ ਝੋਨਾ ਜਾਂ ਬਾਸਮਤੀ ਦੋਹਾ ਦੀ ਹੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।
Posted by Ballbir singh
Punjab
01-12-2021 03:24 PM
ਬਲਬੀਰ ਜੀ , ਤੁਸੀ ਸਲਫਰ ਅਤੇ mycorhiza ਖਾਦਾਂ ਦੀਆ ਫੋਟੋਆਂ ਪਾਈਆਂ ਹਨ , ਸਲਫਰ ਖਾਦ 18 kg /ਏਕੜ ਦੇ ਹਿਸਾਬ ਨਾਲ ਸਲਫਰ ਦੀ ਕਮੀ ਨੂੰ ਪੂਰਾ ਕਾਰਨ ਲਈ ਪਾਈ ਜਾਂਦੀ ਹੈ , ਅਤੇ mycorhiza ਖਾਦ ਜਮੀਨ ਵਿਚ ਪਏ ਤੱਤਾਂ ਨੂੰ ਫਸਲ ਨੂੰ ਉਪਲੱਬਧ ਕਰਵਾਉਂਦੀ ਹੈ। ਧੰਨਵਾਦ।

Posted by Mahendar meena
Rajasthan
01-12-2021 03:16 PM
Mahendar ji , kripya visthar se btaaye ki aap kis fasl me khaad daalne ke baare me puch rahe hai , us hisaab se aapko sahi jaankari di jaa sakegi . Dhnyavad .

Posted by sandhu saab
Punjab
01-12-2021 02:55 PM
Sandhu ji tuci uss nu pett de kiria lai ivermectin salt di goli deo ate her 3 mahine badd salt badal ke dwai jrurr deo ate uss nu Bovimin B powder 50-70gm rojana de hisab nal deo jiss nal sarir di kamjori purri hundi rehegi ate vdhia growth howegi.

Posted by sandhu saab
Punjab
01-12-2021 02:38 PM
Sandhu ji tuci uss nu pett de kiria lai ivermectin salt di goli deo ate her 3 mahine badd salt badal ke dwai jrurr deo ate uss nu Bovimin B powder 50-70gm rojana de hisab nal deo jiss nal sarir di kamjori purri hundi rehegi ate vdhia growth howegi.

Posted by sandhu saab
Punjab
01-12-2021 02:38 PM
Sandhu ji tuci uss nu pett de kiria lai ivermectin salt di goli deo ate her 3 mahine badd salt badal ke dwai jrurr deo ate uss nu Bovimin B powder 50-70gm rojana de hisab nal deo jiss nal sarir di kamjori purri hundi rehegi ate vdhia growth howegi.

Posted by sandhu saab
Punjab
01-12-2021 02:37 PM
Sandhu ji tuci uss nu pett de kiria lai ivermectin salt di goli deo ate her 3 mahine badd salt badal ke dwai jrurr deo ate uss nu Bovimin B powder 50-70gm rojana de hisab nal deo jiss nal sarir di kamjori purri hundi rehegi ate vdhia growth howegi.

Posted by Nirmal Singh
Punjab
01-12-2021 01:48 PM
ਨਿਰਮਲ ਜੀ , ਖਜੂਰ ਦੇ ਬੂਟੇ ਦਾ ਰੇਟ 300-500 ਰੁਪਏ ਤਕ ਆਮ ਤੌਰ ਤੇ ਰਹਿੰਦਾ ਹੈ , ਪਰ ਇਹ ਤੁਹਾਡੀ ਕਿਸਮ ਅਤੇ ਬੂਟਿਆਂ ਦੀ ਗੁਣਵੱਤਾ ਅਨੁਸਾਰ ਵੱਧ - ਘੱਟ ਹੋ ਸਕਦਾ ਹੈ। ਧੰਨਵਾਦ।

Posted by Amrit Aulakh
Punjab
01-12-2021 01:45 PM
Amrit ji , saro di khareed sarkaar vallo nahi kiti jandi , is di khareed private taur te hi hundi hai , is lai isda rate mandi de hisab naal vadh-ghatt hunda hai , unj is da rate 5500 de kareeb chal riha hai , par ih tuhade areae de hisaab naal vadh ghatt ho sakda hai . Dhanwad .

Posted by ਬਲਜੀਤ ਸਿੰਘ
Punjab
01-12-2021 01:41 PM
ਬਲਜੀਤ ਜੀ ਤੁਸੀਂ ਇਸ ਸਾਲ total@16gram ਜਾ Accord plus 22EC @500ml ਜਾ Shagun 21-11@200ml ਜਾ ACM -9@240gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਟੋਟਲ ਨੂੰ ਛੱਡਕੇ ਬਾਕੀ ਤਿੰਨੋ products ਦੀ ਵਰਤੋਂ Unnat PBW 550 variety ਤੇ ਨਹੀਂ ਕੀਤੀ ਜਾਂਦੀ। ਤੇ Shagun ਤੇ ACM ਦੀ ਵਰਤੋਂ ਹਲਕੀ ਜ਼ਮੀਨਾਂ ਤੇ ਨਹੀਂ ਕੀਤੀ ਜਾਂਦੀ। ਧੰਨਵਾਦ।

Posted by manpreet singh
Punjab
01-12-2021 12:46 PM
ਮਨਪ੍ਰੀਤ ਜੀ, ਟਰੇ ਵਿਚ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ cocopeat ਦੀ ਖਾਦ ਨੂੰ ਪਾਣੀ ਵਿਚ ਥੋੜ੍ਹਾ ਸਮਾਂ ਰੱਖ ਕੇ ਚੰਗੀ ਤਰਾਂ ਸੁਕਾ ਲਿਆ ਜਾਵੇ, ਇਸ ਤੋਂ ਬਾਅਦ ਰੂੜੀ ਦੀ ਖਾਦ ਨੂੰ ਛਾਣ ਕੇ ਇਸ ਵਿਚ ਮਿਲਾ ਲਿਆ ਜਾਵੇ ਅਤੇ ਇਸਦੇ ਨਾਲ ਉੱਲੀ ਨਾਸ਼ਕ ਦਵਾਈ ਨੂੰ ਮਿਲਾ ਦਿਓ, ਇਸ ਤੋਂ ਬਾਅਦ ਤਿਆਰ ਹੋਇਆ compost ਨੂੰ ਟਰੇ ਵਿਚ ਭਰ ਦਿੱਤੋ ਜਾਵੇ ਅਤੇ ਸਬਜ਼ੀਆਂ ਦੇ ਬੀਜਾਂ ਨੂੰ ਟਰੇ ਵਿਚ ਲਗਾ ਦਿੱਤੋ ਜਾਵੇ। ਬੀ.... (Read More)
ਮਨਪ੍ਰੀਤ ਜੀ, ਟਰੇ ਵਿਚ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ cocopeat ਦੀ ਖਾਦ ਨੂੰ ਪਾਣੀ ਵਿਚ ਥੋੜ੍ਹਾ ਸਮਾਂ ਰੱਖ ਕੇ ਚੰਗੀ ਤਰਾਂ ਸੁਕਾ ਲਿਆ ਜਾਵੇ, ਇਸ ਤੋਂ ਬਾਅਦ ਰੂੜੀ ਦੀ ਖਾਦ ਨੂੰ ਛਾਣ ਕੇ ਇਸ ਵਿਚ ਮਿਲਾ ਲਿਆ ਜਾਵੇ ਅਤੇ ਇਸਦੇ ਨਾਲ ਉੱਲੀ ਨਾਸ਼ਕ ਦਵਾਈ ਨੂੰ ਮਿਲਾ ਦਿਓ, ਇਸ ਤੋਂ ਬਾਅਦ ਤਿਆਰ ਹੋਇਆ compost ਨੂੰ ਟਰੇ ਵਿਚ ਭਰ ਦਿੱਤੋ ਜਾਵੇ ਅਤੇ ਸਬਜ਼ੀਆਂ ਦੇ ਬੀਜਾਂ ਨੂੰ ਟਰੇ ਵਿਚ ਲਗਾ ਦਿੱਤੋ ਜਾਵੇ। ਬੀਜ compost ਵਿਚ ਲਗਾਉਣ ਤੋਂ ਬਾਅਦ ਬਾਕੀ ਬਚਿਆ compost ਟਰੇ ਦੇ ਉਪਰ ਫੈਲਾ ਦਿੱਤੋ ਜਾਵੇ ਤੇ ਇਸ ਨੂੰ ਫ਼ੁਆਰੇ ਨਾਲ ਸੰਚਾਈ ਕਰ ਦਿਤੀ ਜਾਵੇ। ਧੰਨਵਾਦ।

Posted by satinder sidhu
Punjab
01-12-2021 12:28 PM
tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho. mineral mixture kise bhi company da vart skde ho.

Posted by sahib virk
Punjab
01-12-2021 12:20 PM
Sahib ji tusi kanak vich gulli dande di roktham lyi Isoproturon@300-500gram ja Sulfosulfuron@13gram prati acre de hisab nal pehla pani laun to baad spray kar sakde han. Dhanwad.

Posted by ਬਲਜੀਤ ਸਿੰਘ
Punjab
01-12-2021 12:15 PM
ਬਲਜੀਤ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਕਣਕ ਵਿਚ ਪਿਛਲੇ ਸਾਲ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਹੜੀ ਦਿਵਾਈ ਤੇ ਕਿੰਨੀ ਮਾਤਰਾ ਵਿਚ ਵਰਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by ਬਲਜੀਤ ਸਿੰਘ
Punjab
01-12-2021 12:08 PM
ਬਲਜੀਤ ਜੀ ਕਣਕ ਵਿਚ ਤੁਸੀਂ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਟੌਪਿਕ@160gram ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ।metribuzin ਦੀ ਵਰਤੋਂ ਆਲੂ ਦੀ ਫ਼ਸਲ ਵਿਚ ਸਿਫਾਰਿਸ਼ ਕੀਤੀ ਜਾਂਦੀ ਹੈ। ਜੇ ਤੁਸੀਂ ਟੌਪਿਕ ਤੇ metribuzin ਦੀ ਵਰਤੋਂ ਕਰਨੀ ਹੈ ਤਾ ਤੁਸੀਂ Shagun 12-11 ਦੀ ਵਰਤੋਂ ਕਰ ਸਕਦੇ ਹਨ। ਇਸ ਵਿਚ ਟੌਪਿਕ ਵਾਲਾ salt clodinafop ਨਾਲ metribuzin ਹੁੰਦਾ ਹੈ। ਇਸਦੀ ਮਾਤਰਾ 200gram ਪ੍ਰਤੀ ਏਕੜ ਦੀ ਹੈ।ਇਸਦ.... (Read More)
ਬਲਜੀਤ ਜੀ ਕਣਕ ਵਿਚ ਤੁਸੀਂ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਟੌਪਿਕ@160gram ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ।metribuzin ਦੀ ਵਰਤੋਂ ਆਲੂ ਦੀ ਫ਼ਸਲ ਵਿਚ ਸਿਫਾਰਿਸ਼ ਕੀਤੀ ਜਾਂਦੀ ਹੈ। ਜੇ ਤੁਸੀਂ ਟੌਪਿਕ ਤੇ metribuzin ਦੀ ਵਰਤੋਂ ਕਰਨੀ ਹੈ ਤਾ ਤੁਸੀਂ Shagun 12-11 ਦੀ ਵਰਤੋਂ ਕਰ ਸਕਦੇ ਹਨ। ਇਸ ਵਿਚ ਟੌਪਿਕ ਵਾਲਾ salt clodinafop ਨਾਲ metribuzin ਹੁੰਦਾ ਹੈ। ਇਸਦੀ ਮਾਤਰਾ 200gram ਪ੍ਰਤੀ ਏਕੜ ਦੀ ਹੈ।ਇਸਦੀ ਸਪਰੇਅ ਫ਼ਸਲ ਦੇ ਬਿਜਾਈ ਤੋਂ 30-35 ਦਿਨ ਬਾਅਦ ਵਰਤੋਂ ਕਰ ਸਕਦੇ ਹਨ। ਇਸਦੀ ਵਰਤੋਂ ਕਰਨ ਸਮੇਂ ਜ਼ਮੀਨ ਵਿਚ ਨਮੀ ਜਰੂਰ ਹੋਵੇ। ਵੈਸੇ ਵੀ ਕਣਕ ਵਿਚ ਨਦੀਨਾਂ ਦੀ ਰੋਕਥਾਮ ਲਈ ਹਰ ਸਾਲ same salt ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜਿਵੇ ਜੇ ਤੁਸੀਂ ਪਿਛਲੇ ਸਾਲ isoproturon salt ਦੀ ਵਰਤੋਂ ਕੀਤੀ ਸੀ ਤਾ ਇਸ ਸਾਲ ਬਦਲ ਕੇ ਹੋਰ salt ਜਿਵੇ sulfosulfuron, clodinafop, pinoxaden ਆਦਿ ਦੀ ਵਰਤੋਂ ਕਰੋ। ਧੰਨਵਾਦ।

Posted by Birendra prtap yadav
Uttar Pradesh
01-12-2021 12:01 PM
Birendra ji kirpya apna sawal visthar mein btaye ta jo apko uske hisab se sahi jankari de sake. Dhanywad.
Posted by Girvar tandan
Chattisgarh
01-12-2021 11:04 AM
गिरवार जी , आप किस्म के हिसाब से 40 -45 KG /एकड़ बीज का शिडकाव कर सकते है। धन्यवाद।
Posted by Balwinder singh
Punjab
01-12-2021 10:44 AM
ਬਲਵਿੰਦਰ ਜੀ ਤੁਸੀ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਖੁਰਾਕ ਦੇ ਨਾਲ ਨਾਲ vitum-h liquid 10-10ml ਸਵੇਰੇ ਸ਼ਾਮ ਰੋਜਾਨਾ ਅਤੇ Agrimin chelated powder 100gm ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ, ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ .... (Read More)
ਬਲਵਿੰਦਰ ਜੀ ਤੁਸੀ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਖੁਰਾਕ ਦੇ ਨਾਲ ਨਾਲ vitum-h liquid 10-10ml ਸਵੇਰੇ ਸ਼ਾਮ ਰੋਜਾਨਾ ਅਤੇ Agrimin chelated powder 100gm ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ, ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ.

Posted by kamal nain
Haryana
01-12-2021 10:41 AM
Kamal ji kripya ap yeh btaye ki sarso ki fasal ki bijayi kab kari thi aur kya kya khad aur kitni matra me dali hai ta jo apko uske hisab se sahi jankari de sake. Vaise apki sarso ki fasal mein kahi kahi par flowering jaldi aane lag gayi hai aur growth bi kam lag rahi hai. Dhanywad.
Posted by Parminder Singh
Punjab
01-12-2021 09:43 AM
Parminder ji kirpa karke tusi eh daso ki kanak di bijayi samay kehri kehri khad te kinni matra di varto kiti si ta jo ose hisab nal sahi jankari diti ja sake. Dhanwad.
Posted by Lachhma singh Bhullar PWD
Punjab
01-12-2021 09:31 AM
Lachhma ਜੀ ਤੁਹਾਡੇ ਏਰੀਆ ਵਿਚ ਅੱਜ ਤੇ ਕੱਲ ਬੱਦਲ ਵਾਈ ਰਹੇਗੀ ਤੇ 3 ਤੇ 4 ਤਰੀਕ ਨੂੰ ਮੌਸਮ ਸਾਫ ਦੇ ਨਾਲ ਧੁੱਪ ਰਹਿਣ ਦੀ ਸੰਭਾਵਨਾ ਹੈ ਤੇ ਇਸ ਮਹੀਨੇ ਦੀ 5-6 ਤਰੀਕ ਤੱਕ ਬਾਰਿਸ਼ ਹੋ ਸਕਦੀ ਹੈ। ਧੰਨਵਾਦ।
Posted by Dilpreet Singh sidhu
Punjab
01-12-2021 09:20 AM
Gurpreet ji tuci uss nu pett de kiria lai Bandykind plus bolus deo ate uss nu Bovimin-b powder 50gm rojana deo ate ovumin advance tablet rojana 1 goli deo ate 21 din tak dinde rho jekar usda weight 250-270kg tak ho gya hai tan tuci uss nu heat vich aunn te nawe dudh krwa skde ho.

Posted by naveen rajput
Madhya Pradesh
01-12-2021 09:06 AM
Naveen ji , kripya visthaar se btaaye ki aaap chane me kiski rokthaam ke baare me baat kar rahe hai , us hisaan se aapko sahi jankari di jaa sakegi . Dhnyavad .
Posted by ਅਮਨਦੀਪ ਸਿੰਘ
Punjab
01-12-2021 08:12 AM
ਅਮਨਦੀਪ ਜੀ , Agmark certification ਲੈਣ ਲਈ ਤੁਸੀ website https://dmi.gov.in ਤੇ ਜਾ ਕੇ ਜਾਂ Directorate of Marketing and Inspection (DMI) ਦੇ ਨਜਦੀਕੀ ਦਫਤਰ ਜਾ ਕੇ ਇਸ ਦਾ ਫਾਰਮ ਭਰ ਸਕਦੇ ਹੋ , ਜਿਸ ਉਤਪਾਦ ਲਈ ਤੁਸੀ certfication ਲੈਣਾ ਚਾਹੁੰਦੇ ਹੋ , ਉਸ ਸੰਬੰਧੀ infrastructure ਜਿਵੇ ਕਿ laboratory ਅਤੇ grading ਤੁਹਾਡੇ ਕੋਲ ਜਾਂ ਤੁਹਾਡੀ ਪਹੁੰਚ ਵਿਚ ਹੋਣਾ ਚਾਹੀਦਾ ਹੈ। ਜਰੂਰੀ ਦਸਤਾਵੇਜ ਜੋ ਚਾਹੀਦੇ ਹਨ : registration certificate, ਫਰਮ ਦਾ ਪਤਾ ਅਤੇ ਉਸਦਾ ਸਬੂਤ , ਉਤਪਾਦਾ.... (Read More)
ਅਮਨਦੀਪ ਜੀ , Agmark certification ਲੈਣ ਲਈ ਤੁਸੀ website https://dmi.gov.in ਤੇ ਜਾ ਕੇ ਜਾਂ Directorate of Marketing and Inspection (DMI) ਦੇ ਨਜਦੀਕੀ ਦਫਤਰ ਜਾ ਕੇ ਇਸ ਦਾ ਫਾਰਮ ਭਰ ਸਕਦੇ ਹੋ , ਜਿਸ ਉਤਪਾਦ ਲਈ ਤੁਸੀ certfication ਲੈਣਾ ਚਾਹੁੰਦੇ ਹੋ , ਉਸ ਸੰਬੰਧੀ infrastructure ਜਿਵੇ ਕਿ laboratory ਅਤੇ grading ਤੁਹਾਡੇ ਕੋਲ ਜਾਂ ਤੁਹਾਡੀ ਪਹੁੰਚ ਵਿਚ ਹੋਣਾ ਚਾਹੀਦਾ ਹੈ। ਜਰੂਰੀ ਦਸਤਾਵੇਜ ਜੋ ਚਾਹੀਦੇ ਹਨ : registration certificate, ਫਰਮ ਦਾ ਪਤਾ ਅਤੇ ਉਸਦਾ ਸਬੂਤ , ਉਤਪਾਦਾਂ ਦੇ ਨਾਮ , Agmark recognized laboratory ਦੇ ਟੇਸਟ ਦੀ ਕਾਪੀ , ਪਿਛਲੇ ਸਾਲ ਦੀ Turnover ਆਦਿ। ਹੋਰ ਜਾਣਕਾਰੀ ਲੈਣ ਲਈ ਤੁਸੀ ਦੱਸੀ ਗਈ ਵੈਬਸਾਈਟ ਜਰੂਰ ਚੈੱਕ ਕਰੋ। ਧੰਨਵਾਦ।

Posted by mandeep mann
Punjab
01-12-2021 07:46 AM
ਮਨਦੀਪ ਜੀ, ਆਲੂ ਦੀ ਫ਼ਸਲ ਵਿਚ ਤੁਸੀ N:P:K 19:19:19 ਦੀ ਸਪਰੇ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ, ਇਸ ਤੋਂ ਇਲਾਵਾ ਬਾਇਓਜ਼ਾਈਮ ਤਰਲ ਦੀ ਵਰਤੋਂ 200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।ਇਸ ਦੇ ਨਾਲ ਆਲੂਆਂ ਦੀ ਪੈਦਾਵਾਰ ਵੱਧਦੀ ਹੈ। ਧੰਨਵਾਦ।
Posted by Charanjit Singh Jhajj
Punjab
01-12-2021 07:38 AM
ਚਰਨਜੀਤ ਜੀ, ਆਲੂ ਦੀ ਫ਼ਸਲ ਵਿਚ ਤੁਸੀ N:P:K 19:19:19 ਦੀ ਸਪਰੇ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 30 ਤੋਂ 40 ਦਿਨ ਤੇ ਕਰ ਸਕਦੇ ਹੋ, ਇਸ ਤੋਂ ਇਲਾਵਾ ਬਾਇਓਜ਼ਾਈਮ ਦੀ ਵਰਤੋਂ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਚਾੜਨ ਸਮੇਂ ਸਪਰੇਅ ਕਰੋ।ਇਸ ਦੇ ਨਾਲ ਆਲੂਆਂ ਦੀ ਪੈਦਾਵਾਰ ਵੱਧਦੀ ਹੈ। ਧੰਨਵਾਦ।

Posted by Rajwinder Sharma
Punjab
01-12-2021 07:33 AM
Rajwinder ji, barseem di changi growth layi tuc N:P:K 19:19:19 di spray 1 kg prati acre de hisab nal 100 litre pani vich mila ke kar sakde ho . dhanwad.

Posted by Satpal Rai
Punjab
01-12-2021 07:24 AM
Satpal ji tuci kanak da dalia bnna ke 1kg tak pkka ke khilaa skde ho ate adha kilo tak vdeme bhi de skde ho ehh changi trah ubaal ke deo.

Posted by jagpal.Sidhu
Punjab
01-12-2021 07:02 AM
ਜਗਪਾਲ ਜੀ, ਛੋਲਿਆ ਦੀ ਕਾਸ਼ਤ ਤੁਸੀ ਪੀ ਬੀ ਜੀ 8, ਪੀ ਬੀ ਜੀ 7, ਅਤੇ ਕਾਬਲੀ ਛੋਲਿਆਂ ਦੀ ਕਿਸਮ ਐੱਲ 552 ਦੇ ਨਾਲ ਕਰ ਸਕਦੇ ਹੋ, ਕਾਬਲੀ ਛੋਲਿਆਂ ਦੀ ਕਿਸਮ ਐੱਲ 552 ਕਾਬਲੀ ਛੋਲਿਆਂ ਲਈ 37 ਕਿਲੋ ਬੀਜ ਪ੍ਰਤੀ ਏਕੜ ਨਾਲ ਬਿਜਾਈ ਕੀਤੀ ਜਾਵੇ ਅਤੇ ਪੀ ਬੀ ਜੀ 8 ਅਤੇ ਪੀ ਬੀ ਜੀ 7 ਕਿਸਮ ਲਈ 15-18 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਵੇ। ਧੰਨਵਾਦ।
Posted by Manjinder
Punjab
01-12-2021 06:55 AM
Manjinder ji , tomato poora size banan to baad hi kudrti taur te pkaa vall vadda hai , tuci tomato da jhaad vadh lain li ‘Vipul Booster’ @ 1 ml/litre paani de hisaab naal spray kar sakde ho ji . Dhnawad .

Posted by gurjas
Punjab
01-12-2021 06:51 AM
ਗੁਰਜਸ ਜੀ ਤੁਸੀ ਪਸ਼ੂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਹਰਾ ਚਾਰਾ, ਫੀਡ ਅਤੇ ਖਲ ਮਿਕਸ ਕਰਕੇ ਦਿਓ ਅਤੇ ਇਹਨਾਂ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਅਤੇ Simlage bolus 1-1 ਸਵੇਰੇ ਸ਼ਾਮ ਦਿਓ
Posted by RAVNEET SINGH
Punjab
01-12-2021 06:31 AM
Ravneet ji tuci bakri palan di training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Address: 282V+9VH, Mansa, Punjab 151505, Phone: 0165 228 0843 nal sampark kr skde ho ja fir tuci Sandeep 9317517763, 9991606387 SR Commercial Goat Farm nal sampark kr skde ho eh apne farm te sme sme te training krwande rehnde hai.

Posted by Vazir
Haryana
01-12-2021 04:58 AM
Vazir जी, सरसों में खरपतवार के लिए कोई भी herbicide की सप्रे की सिफारिश नहीं है, आप खरपतवार की रोकथाम के लिए सरसों की फसल में गुड़ाई करवा सकते है, किसी भी तरह की herbicide के इसतेमाल से फसल को नुकसान हो सकता है।धन्यवाद।

Posted by jassi
Haryana
01-12-2021 04:09 AM
JAssi ji tamatar ki fasal mein leaf curl virus ke hamle ke lashan lag rahe hai. Iski roktham ke lyi hamesha resitant variety ko grow kare. Fasal mein se ase plants ko nikal de aur nashat kar de. Whitfly se yeh hamla aage failta hai. Whitefly ki roktham ke liye Malathion@3-4ml prati 1 litre pani ke hisab se spray kar sakte hai. Dhanywad.

Posted by jassi
Haryana
01-12-2021 04:08 AM
Jassi ji kripya ap yeh btaye ki barseem kitne dinn ki hai aur fasal mein kya kya khad aur kitni matra mein dali thi bijayi ke samay ta jo apko uske hisab se jankari de sake. Dhanywad.

Posted by sandhu saab
Punjab
30-11-2021 11:19 PM
Sandhu ji tuci iss nu vdhia blood line de nukra horse ton cross krwao jiss nal aunn wale bache vich vdhia nasal de guun millange.
Posted by rahul Singh
Punjab
30-11-2021 09:40 PM
Rahul ji aap cow ko Anabolite liquid 100-100ml subah sham aur lactomax tablet 10 golia rojana 10 din tak den aur usko byane se 7 din badd pett ke kirro ke liye Bandykind plus bolus den aur bache ko bhi 7-8 din badd albomar liquid 30ml ko 10-10ml krke 3 din tak den aur achi matra mai maa da dudh pilayen aur cow ko aap gehu ka dalia 1kg, 200gm gurr achi trahh pkka ker fir thoda thnda krke usme 100ml sarso ka tel mix krke 6-7 din tak khilaa skte hai aur mousam ke hisab se sahi dekbhal kren.
Posted by Manpreet kumar
Punjab
30-11-2021 09:27 PM
ਮਨਪ੍ਰੀਤ ਜੀ ਇੱਕ ਚੰਗੀ ਨਸਲ ਦੀ ਬੀਟਲ ਬੱਕਰੀ ਦਾ ਬੱਚਾ 5000 ਤੋਂ 6000 ਤੱਕ ਮਿਲ ਸਕਦਾ ਹੈ
Posted by Gurpreet Singh
Punjab
30-11-2021 08:51 PM
ਗੁਰਪ੍ਰੀਤ ਜੀ ਤੁਸੀ ਅਜੇ ਨਵੇਂ ਦੁੱਧ ਨਾ ਕਰਵਾਓ ਤੁਸੀ ਇਸ ਨੂੰ ਜੋ ਮਿਨਰਲ ਮਿਕਸਚਰ ਦੇ ਰਹੇ ਹੋ ਉਹ 50 ਗ੍ਰਾਮ ਤੋਂ 100 ਗ੍ਰਾਮ ਰੋਜਾਨਾ ਕਰ ਦਿਓ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਪੂਰੀ ਸਾਫ ਤਾਰਾ ਕਰੇ ਅਤੇ ਖੁਲ ਕੇ ਹੀਟ ਵਿੱਚ ਆਵੇ ਫਿਰ ਤੁਸੀ ਇਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















