Posted by jagjeet singh jeet
Punjab
02-12-2021 12:02 PM
ਤੁਸੀ ਉਸ ਨੂੰ Amoxirum forte injection 4.5gm, Melonex plus inj. 15ml, Avil inj. 10ml, Nurokind injection 15ml, Rumirec injection 10ml ਲਗਵਾਓ ਅਤੇ 3 ਦਿਨ ਤੱਕ ਲਗਵਾਓ ਅਤੇ ਉਸ ਨੂੰ ਠੰਡੀ ਹਵਾ ਤੋਂ ਬਚਾ ਕੇ ਰੱਖੋ ਅਤੇ ਉਸਦੇ ਰਹਿਣ ਵਾਲੀ ਜਗ੍ਹਾ ਨੀਚੇ ਤੋਂ ਸੁਕੀ ਰੱਖੋ
Posted by Charanjit Singh Jhajj
Punjab
02-12-2021 11:54 AM
ਚਰਨਜੀਤ ਜੀ ਤੁਸੀਂ ਕਿਸੇ ਵੀ ਕੰਪਨੀ ਦੇ M 45 ਦੀ ਵਰਤੋਂ ਕਰ ਸਕਦੇ ਹਨ। ਤੁਸੀਂ Indofil, UPL, Dhanuka, ਆਦਿ ਦੇ M 45 ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।

Posted by Santram pal
Chattisgarh
02-12-2021 11:34 AM
संतराम जी कृपया अपने चने के पौधों की फोटो भेजे ता जो आपके पौधों की बीमारी को अच्छे से जानकर आपको पूरी जानकारी दी जा सके। धन्यवाद्।

Posted by pardeep singh
Punjab
02-12-2021 11:14 AM
ਪ੍ਰਦੀਪ ਜੀ ਅਮਰੂਦ ਦੇ ਬੂਟਾ (1-3 ਸਾਲ ) ਨੂੰ 100-250gram ਯੂਰੀਆ ਪ੍ਰਤੀ ਪੌਦਾ, ਜੋ ਦੋ ਹਿੱਸੇ ਵਿਚ ਪਾਈ ਜਾਂਦੀ ਹੈ। ਪਹਿਲਾ ਹਿੱਸਾ ਮਈ - ਜੂਨ ਦੇ ਮਹੀਨੇ ਤੇ ਦੂਜਾ ਹਿੱਸਾ ਸਿਤੰਬਰ - ਅਕਤੂਬਰ ਮਹੀਨੇ ਵਿਚ ਪਾਈ ਜਾਂਦੀ ਹੈ। phosphorous ਦੀ ਪੂਰਤੀ ਲਈ SSP @500-1500gram ਪ੍ਰਤੀ ਪੌਦਾ ਦਸੰਬਰ ਮਹੀਨੇ ਮਹੀਨੇ ਵਿਚ ਵਰਤੀ ਜਾਂਦੀ ਹੈ। ਬੂਟੇ ਵਿਚ potassium ਤੱਤ ਦੀ ਪੂਰਤੀ ਲਈ MOP @100-400gram ਪ੍ਰਤੀ ਪੌਦਾ ਦੇ ਹਿਸਾਬ ਨਾਲ ਦਸੰਬਰ ਮ.... (Read More)
ਪ੍ਰਦੀਪ ਜੀ ਅਮਰੂਦ ਦੇ ਬੂਟਾ (1-3 ਸਾਲ ) ਨੂੰ 100-250gram ਯੂਰੀਆ ਪ੍ਰਤੀ ਪੌਦਾ, ਜੋ ਦੋ ਹਿੱਸੇ ਵਿਚ ਪਾਈ ਜਾਂਦੀ ਹੈ। ਪਹਿਲਾ ਹਿੱਸਾ ਮਈ - ਜੂਨ ਦੇ ਮਹੀਨੇ ਤੇ ਦੂਜਾ ਹਿੱਸਾ ਸਿਤੰਬਰ - ਅਕਤੂਬਰ ਮਹੀਨੇ ਵਿਚ ਪਾਈ ਜਾਂਦੀ ਹੈ। phosphorous ਦੀ ਪੂਰਤੀ ਲਈ SSP @500-1500gram ਪ੍ਰਤੀ ਪੌਦਾ ਦਸੰਬਰ ਮਹੀਨੇ ਮਹੀਨੇ ਵਿਚ ਵਰਤੀ ਜਾਂਦੀ ਹੈ। ਬੂਟੇ ਵਿਚ potassium ਤੱਤ ਦੀ ਪੂਰਤੀ ਲਈ MOP @100-400gram ਪ੍ਰਤੀ ਪੌਦਾ ਦੇ ਹਿਸਾਬ ਨਾਲ ਦਸੰਬਰ ਮਹੀਨੇ ਵਿਚ ਵਰਤੋਂ ਕਰ ਸਕਦੇ ਹਨ। ਬਾਕੀ ਤੁਸੀਂ ਬੂਟੇ ਨੂੰ vermicompost@2-3 kg ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।

Posted by SHOORVEER Singh
Haryana
02-12-2021 11:02 AM
Shoorveer Singh जी, केले की फसल को नियिमत मात्रा में नमी की जरूरत पढ़ती है, आप केले की फसल को उचित मात्रा में पानी दें और अच्छी पैदावार के लिए फसल को 80 ग्राम प्रति पौधा यूरिया , 80 ग्राम पोटाश, की मात्रा प्रधान करे. पपीते की फसल को ज्यादा पानी की जरूरत नहीं होती, इसलिए पपीते को पानी कम मात्रा में प्रधान करे, और अच्छी उपज के लि.... (Read More)
Shoorveer Singh जी, केले की फसल को नियिमत मात्रा में नमी की जरूरत पढ़ती है, आप केले की फसल को उचित मात्रा में पानी दें और अच्छी पैदावार के लिए फसल को 80 ग्राम प्रति पौधा यूरिया , 80 ग्राम पोटाश, की मात्रा प्रधान करे. पपीते की फसल को ज्यादा पानी की जरूरत नहीं होती, इसलिए पपीते को पानी कम मात्रा में प्रधान करे, और अच्छी उपज के लिए प्रति पौधा 1.25 किलो यूरिया, सुपरफास्फेट और पोटाश का 1:2:1/3 मिश्रण बनाकर पौधे को डालें, दिसंबर के महीने में पपीते के पौधे को ठंड से बचाव करे इस के कारण भी उपज में कमी आ सकती है. धन्यवाद।
Posted by Amarjit Singh
Punjab
02-12-2021 10:23 AM
ਅਮਰਜੀਤ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਕਣਕ ਦੀ ਫ਼ਸਲ ਵਿਚ ਪਿਛਲੇ ਸਾਲ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਹੜੀ ਤੇ ਕਿੰਨੀ ਮਾਤਰਾ ਵਿਚ ਸਪਰੇਅ ਕੀਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Satish Kumar
Haryana
02-12-2021 10:21 AM
Satish ji is samay pink stem borer ka hamla adhik hai. Agar apki fasal ki roots mein sundi dekhayi deti hai ta jo ap uski roktham ke liye Quinalphos 25EC @400-500ml prati acre ke hisab sham ke samay spray kar sakte hai. Baki try kare ki fasal mein pani dinn ke samay lgaye. Dhanywad.

Posted by Jagdeep
Punjab
02-12-2021 10:11 AM
tuci teramycin injection 30ml lao ate uss vicho 5 ml bhar kadd deo ate baki 25 ml injection vich dexona 5ml mix krke 3-3 ml din vich 3 varr kann vicho paoo ate septigo homeopathic dwai v deni suru kro.

Posted by khushwinder singh
Punjab
02-12-2021 10:00 AM
ਖੁਸ਼ਵਿੰਦਰ ਜੀ ਪਨੀਰੀ ਵਿਚ ਨਦੀਨ ਬਹੁਤ ਹਨ ਤੁਸੀਂ ਪਹਿਲਾ ਤਾ ਨਦੀਨਾਂ ਦੀ ਗੋਡੀ ਕਰੋ ਤੇ ਫਿਰ ਪਨੀਰੀ ਉੱਪਰ NPK 19:19:19@5-6gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Manga Rampur kalan
Punjab
02-12-2021 09:11 AM
Manga ji ehh infection krke hai tuci iss nu lixin-iu dwai 3 din bachedani vich bhrwao ate bovimin-b ultra powder 50gm rojana dena suru kro.
Posted by Gurdeet Hanjra
Haryana
02-12-2021 08:56 AM
Gurdeep ji kanak di fasal vich gulabi sundi de hamle de lashan lag rahe han. Kirpa karke tusi kanak de butte de jarh dekho koi sundi dekhayi de rahi hai ja nahi. Je hai ta tusi isdi roktham lyi Quinalphos 25EC@400-500ml prati acre de hisab nal sham nu spray kar sakde han. Koshish kro ki fasal nu pani dinn samay lao. Dhanwad.
Posted by Jaspreet Singh
Punjab
02-12-2021 08:40 AM
ਜਸਪ੍ਰੀਤ ਜੀ ਤੁਸੀਂ ਕਣਕ ਦੀ ਫ਼ਸਲ ਵਿਚ ਯੂਰੀਆ ਦੀ ਵਰਤੋਂ ਪਾਣੀ ਲਾਉਣ ਤੋਂ 2-3 ਦਿਨ ਪਹਿਲਾ ਜਾ ਬਾਅਦ ਲਗਾ ਸਕਦੇ ਹਨ। ਧੰਨਵਾਦ।
Posted by Mahendra gaur
Rajasthan
02-12-2021 08:35 AM
महेंद्र जी आम के पौधे में nutrients की कमी के लक्षण लग रहे है।पौधे में potassium की कमी लग रही है। इसकी पूर्ति के लिए MOP का उपयोग किया जाता है। कृपया आप यह बताएं की पौधे की उम्र क्या है और क्या क्या खाद और कितनी मात्रा में डाली है ता जो आपको उसके हिसाब से सही जानकरी दे सके। धन्यवाद।
Posted by Gagandeep Singh
Punjab
02-12-2021 08:27 AM
ਗਗਨਦੀਪ ਜੀ, ਖ਼ਰਬੂਜ਼ੇ ਦੀ ਬਿਜਾਈ ਫ਼ਰਵਰੀ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ, ਖ਼ਰਬੂਜ਼ੇ ਦੀ ਕਾਸ਼ਤ ਲਈ MH-51, MH - 27, Punjab Hybrid, Punjab Sunehri ਅਤੇ Hara Madhu ਕਿਸਮਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ, ਹਰਾ ਮਧੂ ਕਿਸਮ ਦੀ ਬਿਜਾਈ ਫ਼ਰਵਰੀ ਦੇ ਅਖੀਰ ਤੱਕ ਕਰ ਲਈ ਜਾਵੇ, ਖ਼ਰਬੂਜ਼ੇ ਦੀ ਕਾਸ਼ਤ 400 ਗ੍ਰਾਮ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ। ਬੀਜ ਰਾਂਹੀ ਐਮ ਐਚ 27, ਪੰਜਾਬ ਹਾਈਬ੍ਰਿਡ ਅਤੇ ਪੰਜਾਬ ਸੁਨਹ.... (Read More)
ਗਗਨਦੀਪ ਜੀ, ਖ਼ਰਬੂਜ਼ੇ ਦੀ ਬਿਜਾਈ ਫ਼ਰਵਰੀ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ, ਖ਼ਰਬੂਜ਼ੇ ਦੀ ਕਾਸ਼ਤ ਲਈ MH-51, MH - 27, Punjab Hybrid, Punjab Sunehri ਅਤੇ Hara Madhu ਕਿਸਮਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ, ਹਰਾ ਮਧੂ ਕਿਸਮ ਦੀ ਬਿਜਾਈ ਫ਼ਰਵਰੀ ਦੇ ਅਖੀਰ ਤੱਕ ਕਰ ਲਈ ਜਾਵੇ, ਖ਼ਰਬੂਜ਼ੇ ਦੀ ਕਾਸ਼ਤ 400 ਗ੍ਰਾਮ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ। ਬੀਜ ਰਾਂਹੀ ਐਮ ਐਚ 27, ਪੰਜਾਬ ਹਾਈਬ੍ਰਿਡ ਅਤੇ ਪੰਜਾਬ ਸੁਨਹਿਰੀ ਕਿਸਮਾਂ ਲਈ ਖੇਲ਼ਾਂ 3 ਮੀਟਰ ਅਤੇ ਹਰਾ ਮਧੂ ਕਿਸਮ ਲਈ 4 ਮੀਟਰ ਚੌੜੀਆਂ ਖੇਲ਼ਾਂ ਬਣਾਓ ਅਤੇ ਇਨ੍ਹਾਂ ਦੇ ਸਿਰਿਆਂ ਉੱਪਰ ਲਾਈਨਾਂ ਵਿਚ ਦੋ-ਦੋ ਬੀਜ ਇਕ ਥਾਂ ਬੀਜੋ ਅਤੇ ਲਿਫਾਫਿਆਂ ਵਿੱਚ ਪਨੀਰੀ ਰਾਂਹੀ ਅਗੇਤੀ ਫ਼ਸਲ ਲਈ ਪਨੀਰੀ 100 ਗੇਜ਼ ਵਾਲੇ 10 ਸੈਂਟੀਮੀਟਰ ਆਕਾਰ ਦੇ ਪਲਾਸਟਿਕ ਲਿਫ਼ਾਫ਼ਿਆਂ ਵਿਚ ਤਿਆਰ ਕਰਕੇ ਲਾਉਣ ਨਾਲ ਸਿੱਧੀ ਬਿਜਾਈ ਨਾਲੋਂ ਫ਼ਲ 15-20 ਦਿਨ ਪਹਿਲਾਂ ਪੱਕ ਜਾਂਦੇ ਹਨ। ਫ਼ਰਵਰੀ ਦੇ ਆਖਰੀ ਹਫਤੇ ਜਾਂ ਮਾਰਚ ਦੇ ਪਹਿਲੇ ਹਫ਼ਤੇ ਜਦੋਂ ਬੂਟੇ 25-30 ਦਿਨ ਦੇ ਹੋਣ ਅਤੇ ਦੋ ਅਸਲੀ ਪੱਤੇ ਨਿਕਲੇ ਹੋਣ ਤਾਂ ਉਹਨਾਂ ਨੂੰ ਖੇਤ ਵਿੱਚ ਲਾ ਦਿੱਤਾ ਜਾਵੇ। ਬੂਟੇ ਲਾਉਣ ਤੋਂ ਦੋ ਦਿਨ ਪਹਿਲਾਂ ਲਿਫ਼ਾਫ਼ਿਆਂ ਨੂੰ ਪਾਣੀ ਲਾਉਣਾ ਬੰਦ ਕਰ ਦਿਓ। ਜ਼ਮੀਨ ਦੀ ਕਿਸਮ ਅਤੇ ਮੌਸਮ ਅਨੁਸਾਰ 9-11 ਪਾਣੀਆਂ ਦੀ ਲੋੜ ਪੈਂਦੀ ਹੈ, ਪਰ ਜਦੋਂ ਫ਼ਸਲ ਪੱਕਣ ਵਾਲੀ ਹੋਵੇ ਤਾਂ ਪਾਣੀ ਕੇਵਲ ਲੋੜ ਮੁਤਾਬਿਕ ਹੀ ਦੇਵੋ। ਖ਼ਰਬੂਜ਼ੇ ਦੀ ਕਾਸ਼ਤ ਲਈ 10 ਤੋਂ 15 ਟਨ ਗਲੀ ਸੜੀ ਰੂੜੀ ਦੀ ਖਾਦ ਬਿਜਾਈ ਤੋਂ 10-15 ਦਿਨ ਪਹਿਲਾਂ ਪਾ ਦਿਓ, ਫਿਰ 40 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਖਾਦ ਬੀਜ ਬੀਜਣ ਤੋਂ ਪਹਿਲਾਂ ਅਤੇ 70 ਕਿਲੋ ਯੂਰੀਆ ਫ਼ਸਲ ਉੱਗਣ ਤੋਂ 3-4 ਹਫ਼ਤਿਆਂ ਬਾਅਦ ਮੁੱਢਾਂ ਦੇ ਆਲੇ-ਦੁਆਲੇ ਪਾ ਕੇ ਮਿੱਟੀ ਵਿਚ ਮਿਲਾ ਦਿੱਤੋ ਜਾਵੇ, ਜਿਸ ਨਾਲ ਫ਼ਸਲ ਦੀ ਉਪਜ ਵਿਚ ਕਾਫ਼ੀ ਵਾਧਾ ਪ੍ਰਾਪਤ ਹੁੰਦਾ ਹੈ। ਧੰਨਵਾਦ।
Posted by Maney Bhatti
Punjab
02-12-2021 08:13 AM
Bhatti ji yeh tejabi madda banne se bhi ho jatta hai isko aap Amalza powder 50gm rojana aur Vivliv liquid 50ml rojana dena suru kren.

Posted by Harjeet sigh
Punjab
02-12-2021 07:53 AM
Harjeet ji, tuc sugarcane layi 20,000 sett 3 akhan wale beej , ja 4 akhan wale beej de 15,000-20,000 setts di prati acre de hisab nal bijayi kar sakde ho. dhanwad.

Posted by Lucky Singh
Madhya Pradesh
02-12-2021 07:44 AM
आप सबसे पहले उसकी बच्चेदानी में दवाई तीन दिन भरवाएं और उसे Agrimin पाउडर 100 ग्राम रोजाना और Agrimin-i tablet रोजाना एक गोली दें और 21 दिन तक देते रहें और अगली हीट में आने पर हीट खाली छोड़ दें और उससे अगली हीट में अच्छे डॉक्टर से टीका भरवाएं और साथ ही Receptal inj. 5ml iv लगवाएं और अगले दिन फिर एक टीका भरवाएं।

Posted by ਰਾਜਵਿੰਦਰ ਸਿੰਘ
Punjab
02-12-2021 07:22 AM
Rajwinder ji kirpa karke tusi eh daso ki eh butta nursery to leya ke lya hai ja eh butta beej to tyar krya hai. Te es nu tusi koi kehri khad te kinni matra vich payi hai ta jo ose hisab nal sahi janakri diti ja sake. Vaise butte vich nutrients di kami de lashan lag rahe han. Dhanwad.

Posted by ਰਾਜਵਿੰਦਰ ਸਿੰਘ
Punjab
02-12-2021 07:20 AM
Rajvinder ji kirpa karke tusi eh daso ki lashan di fasal vich kehri kehri khad te kinni matra vich varti hai ta jo ose hisab nal sahi janakri diti ja sake. Vaise fasal vich nutrients di kami lag rahi hai. Dhanwad.

Posted by harjit Singh
Punjab
02-12-2021 06:47 AM
ਹਰਜੀਤ ਜੀ ਪਸ਼ੂਆਂ ਲਈ ਮੱਕੀ ਤੋਂ ਇਲਾਵਾ ਜਵੀ, ਜਵਾਰ, ਬਾਜਰਾ, ਆਦਿ ਦਾ ਅਚਾਰ ਪਾ ਸਕਦੇ ਹਨ। ਧੰਨਵਾਦ।

Posted by Amandeep Singh
Punjab
02-12-2021 12:11 AM
ਅਮਨਦੀਪ ਜੀ ਆਲੂ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ Metribuzin@200gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਦੀ ਸਪਰੇਅ ਪਹਿਲੇ ਪਾਣੀ ਤੋਂ ਬਾਅਦ ਤੇ ਆਲੂ ਫੁੱਟਣ ਤੋਂ ਪਹਿਲਾ ਕਰ ਸਕਦੇ ਹਨ। ਬਾਕੀ ਤੁਸੀਂ ਪਰਾਲੀ ਨਾਲ mulching ਕਰ ਸਕਦੇ ਹਨ ਜਿਸ ਨਾਲ ਨਦੀਨ ਘੱਟ ਹੁੰਦੇ ਹਨ। ਧੰਨਵਾਦ।

Posted by sandeep
Punjab
01-12-2021 11:24 PM
biofloc fish farm da punjab vich koe govt. project nahi hai ji. eh apne level te hi farming hundi hai. tusi jekar biofloc farm dekhna hai ta jaswinder singh ji da bioflock fish farm dekh sakde ho. ehna da contact number 98886 69632 hai ji.

Posted by Singh
Punjab
01-12-2021 11:05 PM
ਸਿੰਘ ਜੀ ਇਹਨਾਂ ਦਾ ਰੇਟ ਪਸ਼ੂ ਦੀ ਨਸਲ ਦੇ ਹਿਸਾਬ ਨਾਲ, ਸਰੀਰ ਦੀ ਬਣਤਰ ਦੇ ਹਿਸਾਬ ਨਾਲ ਹੁੰਦਾ ਹੈ ਬਾਕੀ 15 ਲੀਟਰ ਵਾਲੀ ਗਾਂ ਲਗਭਗ 30 ਹਜ਼ਾਰ ਤੱਕ ਵੀ ਹੋ ਸਕਦੀ ਹੈ ਇਹ ਖਰੀਦਣ ਅਤੇ ਵੇਚਣ ਵਾਲੇ ਤੇ ਨਿਰਭਰ ਹੈ ਅਤੇ 6 ਮਹੀਨੇ ਦੀ ਬੱਚੀ ਲਗਭਗ 8 ਤੋਂ 10000 ਤੱਕ ਹੋ ਸਕਦੀ ਹੈ ਬਾਕੀ ਇਹ ਵੇਚਣ ਅਤੇ ਖਰੀਦਣ ਵਾਲੇ ਦੀ ਆਪਸੀ ਸਹਿਮਤੀ ਤੇ ਪਸ਼ੂ ਨੂੰ ਦੇਖ ਕੇ ਰੇਟ ਹੁੰਦਾ ਹੈ

Posted by aman patidar
Madhya Pradesh
01-12-2021 10:47 PM
अमन जी, खरबूजा का बीज दर 400 से 500 ग्राम प्रति एकड़ होता है. धन्यवाद।

Posted by manpreet singh
Punjab
01-12-2021 09:26 PM
Manpreet ji, low tunnel vich sabjian di kheti nov-december mahine vich hi kiti jandi hai kai sabija di paneeri hi khet vich lagdi hai jive ki baingan , mirch , shimla mirch ate kaddu jaati dian sabjian ate kujh sbjia da beej sidha hi low tunnel vich lgaa sakde ha , jive ki chappan kaddu . Dhanwad .

Posted by manpreet singh
Punjab
01-12-2021 09:22 PM
Manpreet ji, low tunnel vaste plastic di sheet layi tuc apne market vich plastic sheet shop to pta kar sakde ho ja fr jekar koi kisan tuhade nede low tunnel nal sabjiyan di kashat krda hai, tuc us de nal samparak krke pata kar sakde ho. dhanwad.

Posted by Nirmal Singh
Punjab
01-12-2021 09:10 PM
Nirmal ji , medicinal kheti vich kaafi fasla aondioan han jive ki safed musli , satavar , tulsi , steevia , sarpgandha , adoosa , insulin adi , kirpa kar ke daasso ki tuci kihdi fasl di kheti karna chahunde ho , us hisaabb naal hi tuhanu sahi jaankari ditti jaa sakegi . Dhanwad .

Posted by Yuvraj Singh
Punjab
01-12-2021 08:41 PM
Yuvraj ji tuci ehna vicho koi bhi feed de skde ho ate suun ton 1 mahina pehla Cargill di transition mix feed deni suru kro ehh tuci 1.5-2kg tak rojana deo ate Vitum-h liquid 10-10ml swere sham deo ate mousam de hisab nal sahi dekbhal kro.
Posted by lokeshkumar Meena
Rajasthan
01-12-2021 08:37 PM
लोकेश जी , कृपया ये बताये की आप इसमें पहले कौन -कौन सी खाद डाल चुके है , उस हिसाब से आपको सही जानकारी दी जा सकेगी। धन्यवाद।

Posted by Yuvraj Singh
Punjab
01-12-2021 08:36 PM
yuvraj ji tusi kanak di kisam pbw-771 te pbw-752 december mahine de end takk lga sakde ho. kanak di kisam pbw757 nu 15 january takk lgaun di sifarish kiti jandi hai. dhanwaad.
Posted by kuljeet
Punjab
01-12-2021 08:31 PM
kuljeet ji magneese di spray de nal tusi dap pehla paani laun ton baad paa sakde ho es nal koi vi problem nahi aundi. pr je tusi pehla hi dap di sifarish kiti matra paa chuke ho tan paani nal dap khad paun di lod nahi. dhanwaad.
Posted by Manpreet kumar
Punjab
01-12-2021 08:30 PM
ਤੁਸੀ ਇਸਦੀ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ Keeper plus ਪਾਊਡਰ 30 ਗ੍ਰਾਮ ਰੋਜ਼ਾਨਾ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਦੇ ਨਾਲ Receptal injection 5ml IV ਲਗਵਾਓ.

Posted by Panwar saab
Haryana
01-12-2021 08:29 PM
Panwar ji kisano se jankari share krne ke liye dhanyawad.

Posted by Panwar saab
Haryana
01-12-2021 08:29 PM
Panwar ji kisano se jankari share krne ke liye dhanyawad.
Posted by RAVNEET SINGH
Punjab
01-12-2021 08:20 PM
ਰਵਨੀਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿਗ ਲੈਣ ਲਈ Krishi Vigyan Kendra, Address: 282V+9VH, Mansa, Punjab 151505, Phone: 0165 228 0843 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ ਸੰਦੀਪ 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਆਪਣੇ ਫਾਰਮ ਤੇ ਸਮੇਂ ਸਮੇਂ ਤੇ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹੈ.
Posted by ਗੋਰਾ ਸਿੱਧੂ
Punjab
01-12-2021 07:32 PM
ਗੋਰਾ ਜੀ, ਜੇ ਤੁਹਾਡੀ ਕਣਕ ਕਾਫੀ ਘੱਟ ਉੱਗੀ ਹੈ ਤਾਂ ਤੁਸੀ ਇਸ ਨੂੰ ਤੁਰੰਤ ਪਾਣੀ ਦੇ ਸਕਦੇ ਹੋ , ਜਿਸ ਨਾਲ ਪਹਿਲਾ ਵਾਲਾ ਬੀਜ ਵੀ ਉੱਗ ਆਵੇਗਾ ਅਤੇ ਪਾਣੀ ਲੱਗਣ ਤੋਂ ਬਾਅਦ ਤੁਸੀ ਕੁੱਝ ਬੀਜ ਦਾ ਛਿੱਟਾ ਵੀ ਦੇ ਸਕਦੇ ਹੋ। ਧੰਨਵਾਦ।

Posted by ਗੁਰਮੇਲ ਸਿੰਘ
Punjab
01-12-2021 06:59 PM
ਗੁਰਮੇਲ ਜੀ , ਤੁਹਾਡੀ ਫ਼ਸਲ ਵਿਚ ਜ਼ਿੰਕ ਦੀ ਘਾਟ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਜ਼ਿੰਕ ਸੁਲਫੇਟ @1kg + 1/2 kg ਅਣਬੁਝਿਆ ਚੂਨਾ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ। ਧੰਨਵਾਦ।

Posted by saurya yadav
Delhi
01-12-2021 06:58 PM
Yadav ji aap mineral mixture aur metabolite powder dono ko paryog kr skte hai, mineral mixture se sarir ki kamjori durr rehegi aur metabolite powder se metabolic system thik rehega, pashu ko byane mai dikkat nahi ayegi, smee per jer pdegi, aap mineral mixture powder ko byane se 7 din pehle bnnd kr skte hai aur metabolite powder byane tak bhi de skte hai.

Posted by saurya yadav
Delhi
01-12-2021 06:55 PM
Yadav ji calf grower feed hai jo bacho ki achi growth ke liye thik rehti hai aur mineral mixture mai vitamins, minerals hote hai jise bache ki kamjori durr reheti hai, weight jldi vadhta hai aur tandrust rehta ha.
Posted by RAVNEET SINGH
Punjab
01-12-2021 06:46 PM
ਰਵਨੀਤ ਜੀ ਕਣਕ ਵਿਚ ਪਾਣੀ ਜਿਆਦਾ ਟਾਈਮ ਖੜਨ ਨਾਲ ਕਈ ਵਾਰ ਕਣਕ ਪੀਲੀ ਪੈ ਜਾਂਦੀ ਹੈ ਇਸ ਦੇ ਲਈ ਤੁਸੀਂ ਪਾਣੀ ਸੁੱਕਣ ਤੋਂ ਬਾਅਦ urea ਖਾਦ ਦੀ ਵਰਤੋਂ ਕਰ ਸਕਦੇ ਹੋ। ਧੰਨਵਾਦ।
Posted by RAVNEET SINGH
Punjab
01-12-2021 06:42 PM
Ravneet ji tuci bakri palan di training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Address: 282V+9VH, Mansa, Punjab 151505, Phone: 0165 228 0843 nal sampark kr skde ho ja fir tuci Sandeep 9317517763, 9991606387 SR Commercial Goat Farm nal sampark kr skde ho eh apne farm te sme sme te training krwande rehnde hai.

Posted by Harman
Punjab
01-12-2021 06:28 PM
harman ji atlantis dwai kanak vich ghah wale te chode pattean wale nadden nu khatam karn lai sifarish kiti jandi hai.esdi spray bijai ton baad 30-35 din de andar kiti ja sakdi hai.es dwai nu kise vi hor dwai nal rla ke spray karn di sifarish nahi kiti jandi kyuki es nal esda asar ghat janda hai.paani lga ke je baad ch spray kriye tan eh dwai jada asar kardi hai.eh dwai nu 160 gram nu 150 litre paani vich ghol ke prati acre de hisab nal vartan di sifarish kiti jandi hai. tusi eh dwai nu unnat pbw 550 kanak di kisam upar ate chode patte walian fasal upar nahi vart sakde ja je tusi agli wari chode pattean wali koi fasal bijni hai tan uthe es dwai di varto na kro kyuki esda agli fasal upar madda asar painda hai .dhanwaad.

Posted by Balwinder singh
Punjab
01-12-2021 06:24 PM
Balwinder ji kirpa krke ohna di video bnna ke upload kro jiss nu dekh ke sahi jankari diti ja ske

Posted by संतोष कुमार
Chattisgarh
01-12-2021 06:17 PM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद

Posted by संतोष कुमार
Chattisgarh
01-12-2021 06:13 PM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















