
Posted by Alok kumar
Bihar
03-12-2021 06:45 AM
Alok ji yeh hybrid seed hai kayi bar kisi 1-2 paudhe mein jyada phull aa sakte hai. Yeh koi bimari nahi hai. Kayi bari paneeri lagate samay 1 se adhik paudhe lag jate hai tab bi aisa ho jata hai. Lekin yeh 1 se adhik phull anne par gobhi ke flower ka size chotta reh sakta hai. Dhanywad.

Posted by Sandeep
Haryana
03-12-2021 06:20 AM
संदीप जी , मिर्च की पनीरी त्यार करने के लिए आप 1 -1.5 मीटर चौड़ा बेड बना ले और मिटटी को अच्छी तरह से भुरभुरा कर ले , और बेड में लाइनों में बीज की बिजाई कर के , बीज को रेत , वर्मीकम्पोस्ट जा मिटटी से ढक दे , सर्दी से बचाव के लिए को बेड के ऊपर rings लगाए और polysheet से बेड को ढक दे , बिजाई के बाद फुहारे से हल्का पानी दे , कोई भी खाद या गु.... (Read More)
संदीप जी , मिर्च की पनीरी त्यार करने के लिए आप 1 -1.5 मीटर चौड़ा बेड बना ले और मिटटी को अच्छी तरह से भुरभुरा कर ले , और बेड में लाइनों में बीज की बिजाई कर के , बीज को रेत , वर्मीकम्पोस्ट जा मिटटी से ढक दे , सर्दी से बचाव के लिए को बेड के ऊपर rings लगाए और polysheet से बेड को ढक दे , बिजाई के बाद फुहारे से हल्का पानी दे , कोई भी खाद या गुड़ाई करते समय पॉलीशीट उतर ले शाम के समय पौध को polysheet से ढक के रखे, आप CH 27 , krnati आदि किस्मों की बिजाई कर सकते है। धन्यवाद।
Posted by TaraChand Sangwa
Rajasthan
03-12-2021 02:04 AM
तारा जी गेहूं की अच्छी किस्मे जैसे Raj 3077, Raj 3765, Raj 3777, की बिजाई कर सकते है। धन्यवाद।
Posted by TaraChand Sangwa
Rajasthan
03-12-2021 01:53 AM
तारा जी अजवायन की खेती के लिए अच्छे जल निकास वाली दोमट मिटटी सर्वोत्तम होती हैं सामान्यतः बलुई दोमट मिटटी जिसका पि.एच. मान 6.5 से 8.2 तक है, में अजवायन सफलतापूर्वक उगाई जा सकती हैं जहां भूमि में नमी कम हो वहां सिंचाई की व्यवस्था आवश्यक हैं खेत तैयार करने के लिए मिटटी पलटने वाले हल से जुताई करें तथा इसके बाद 2 जुता.... (Read More)
तारा जी अजवायन की खेती के लिए अच्छे जल निकास वाली दोमट मिटटी सर्वोत्तम होती हैं सामान्यतः बलुई दोमट मिटटी जिसका पि.एच. मान 6.5 से 8.2 तक है, में अजवायन सफलतापूर्वक उगाई जा सकती हैं जहां भूमि में नमी कम हो वहां सिंचाई की व्यवस्था आवश्यक हैं खेत तैयार करने के लिए मिटटी पलटने वाले हल से जुताई करें तथा इसके बाद 2 जुताई देशी हल से कर खेत को भली-भांति तैयार करें अजवाइन का बीज बारीक़ होता हैं अतः खेत की मिट्टी को अच्छी तरह भरभूरा होने तक जुताई करें अजवायन की भरपूर पैदावार लेने के लिए 15-20 दिन पूर्व 20-25 टन सड़ी हुई गोबर की खाद या कम्पोस्ट प्रति हेक्टेयर की दर से अच्छी तरह मिलाए उर्वरक के रूप में इस फसल को 20 किग्रा. नत्रजन, 30 किग्रा फास्फोरस एवं 20 किग्रा. पोटाश प्रति हेक्टेयर की दर से देवें फास्फोरस एवं पोटाश की पूरी मात्रा एवं नत्रजन की आधी मात्रा बुवाई से पूर्व खेत में डाल देवें नत्रजन की शेष आधी मात्रा बुवाई के लगभग 25-30 दिन बाद खड़ी फसल में देवें अजवायन की बुवाई का उचित समय सितम्बर से नवम्बर होता है इसे छिड़काव या क़तर विधि से बोया जाता है एक हेक्टेयर के लिए 4-5 किलोग्राम बीज की आवश्यकता होती है छिड़काव विधि के लिए बीजों को इसकी बीज दर से आठ से दस गुना बारीक छनि हुई मिट्टी के साथ मिलाकर बुवाई करे इससे बीज दर सही रखने में मदद मिलती है कतारों में बुवाई करना ज्यादा उपयुक्त है इस विधि में कतार से कतार की दुरी 30-40 से.मी. तथा पौधे से पौधे की दुरी 15-25 से.मी. रखें इसमें बीजों का अंकुरण 10-15 दिनों में पूर्ण होता है अजवायन की फसल काफी हद तक सूखा सहन कर सकती है इसका सिंचित और असिंचित दोनों ही परीस्थितियों में उत्पादन किया जा सकता है सामान्यतया अजवायन के लिए 2-5 सिंचाई की आवश्यकता होती है जब पौधे 15-20 से.मी. तक बड़े हो जाये तब पौधों की छंटाई करके पौधे से पौधे की दुरी में पर्याप्त अंतर रखें फसल में जल निकासी की भी उचित व्यवस्था करे ताकि पौधों को उचित बढ़वार के लिए पर्याप्त स्थान एवं वातावरण मिल सके कटाई की उपयुक्त अवस्था में फसल पीली पड़ जाती है तथा दाने सुखकर भूरे रंग के हो जाते है अजवायन की फसल लगभग 140-150 दिन में पककर तैयार हो जाती है कटाई पश्चात फसल को खलिहान में सुखावें तथा बाद में गहाई और औसाई की जाय साफ बीजों को 5-6 दिन सूखा कर बोरों में भर कर भंडारण करे। धन्यवाद।
Posted by jagtar sidhu
Punjab
03-12-2021 12:44 AM
Jagtar ji gobhi di fasal di bijayi da time kisam de hisab nal alag alag hai. Jive agati fasal lyi June to July, mukh fasal lyi august to 15 sepetember te pesheti fasal lyi october to november de pehle hafte tak da hunda hai. Tusi gobhi di fasal july august mahine vich lga sakde han. Dhanwad.

Posted by Nikhil
Punjab
02-12-2021 10:00 PM
nikhil ji kanak vich pehla paani bijai ton 21 din baad laun di sifarish kiti jandi hai. te khad tusi paani laun ton baad paa sakde ho ji. dhanwaad.

Posted by Manvir Singh
Punjab
02-12-2021 09:32 PM
Manvir ji , Hibiscus di kalam tuci february -march ja august-september de mahine vich lgaa sakde ho ji . Dhanwaad .
Posted by Lakhwinder Singh nirankari
Punjab
02-12-2021 09:26 PM
Lakhwinder ji , casing tayar karn de do tareeke han pasturization ate non pasturization raahi , pasturization vidhi vich toodi nu pakke farsh te 4 din atk gilla karo , chokar ate urea rala ke ik dher bnao , dher nu 2,4.6,ate 8 dina te palto , dooji palti te gypsum , 8 dina baad tioodi nu pasturization chamber vich lai jao , is da taapman 65 deg celcius te 8 hr lai vadhao , usto baad tapman nu ghta ke 42-45 deg tak 5 din lai rakho ,compost 15 dina vich tyar ho jandi hai .
non pasturization vidhi vich toodi nu pakke farsh te 48 hrs lai gilla rakho , khaadan ate chokar rla ke 24 hrs lai sill rakho , fir is mishran nu frol ke is da dher lgaa deo, dher nu kull 7 vaar , pehla 3 vaar har 4th din ate fir 4 vaar har 3je din palto , seera ,pehli , gypsum dooji , furadan teeji , ate lindane 4th p.... (Read More)
Lakhwinder ji , casing tayar karn de do tareeke han pasturization ate non pasturization raahi , pasturization vidhi vich toodi nu pakke farsh te 4 din atk gilla karo , chokar ate urea rala ke ik dher bnao , dher nu 2,4.6,ate 8 dina te palto , dooji palti te gypsum , 8 dina baad tioodi nu pasturization chamber vich lai jao , is da taapman 65 deg celcius te 8 hr lai vadhao , usto baad tapman nu ghta ke 42-45 deg tak 5 din lai rakho ,compost 15 dina vich tyar ho jandi hai .
non pasturization vidhi vich toodi nu pakke farsh te 48 hrs lai gilla rakho , khaadan ate chokar rla ke 24 hrs lai sill rakho , fir is mishran nu frol ke is da dher lgaa deo, dher nu kull 7 vaar , pehla 3 vaar har 4th din ate fir 4 vaar har 3je din palto , seera ,pehli , gypsum dooji , furadan teeji , ate lindane 4th palti te pao , is tra 24 dina vich compost tyaar ho jandi hai . Dhanwaad
Posted by Lakhwinder Singh nirankari
Punjab
02-12-2021 09:23 PM
Lakhwinder ji , aon vaale mahineya de vich temperature thoda down hi rehnda hai , is nu maintain karn lai tuhada kamra band hona chahida hai ate tuci thodi heat rakhn de lai room de vich bulbs vi lgaa sakde ho ji . Dhanwad .
Posted by Gurpreet singh
Punjab
02-12-2021 09:07 PM
Gurpreet ji tuci nili ravi nasal di katti len lai Rashpal Singh 9464746578 Deol Dairy Farm nal sampark kr skde ho.
Posted by आशीष यादव
Uttar Pradesh
02-12-2021 08:59 PM
आशीष जी BOVOMIN B में मिनरल और विटामिन होते है जिससे पशुओं के शरीर की कमी पूरी होती है यह आप 50 से 100 ग्राम रोजाना पशुओं को दे सकते है। यह पाउडर आप दाने में, फीड में, थोड़े चारे में मिक्स करके जैसे भी आपका पशु खाता है उसी हिसाब से दे सकते है।

Posted by sukhvinder Singh
Punjab
02-12-2021 08:55 PM
sukhvinder ji , gulabi sundi di rokthaam lai Quinalphos 25 % EC @400-500 ml /acre di sifarish kiti jandi hai ji . Dhanwaad .

Posted by yadwinder singh
Punjab
02-12-2021 08:51 PM
ਯਾਦਵਿੰਦਰ ਜੀ , ਤੁਸੀ ਮੈਂਗਨੀਜ਼ ਅਤੇ ਚੀਲੇਟਡ ਜ਼ਿੰਕ ਨੂੰ ਮਿਲਾ ਕੇ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।

Posted by Harmander Singh Brar
Punjab
02-12-2021 07:41 PM
Sir kanak te boron paun da ki fyada a. Nd born kanak te pehli reh ch mix krky pah sakde han ja nhi ?
Harmandar ji , boron paon naal balliyan vich saare daane vadhia ate poore size de bnde han , je born di kami hove ta kuch danian vich fok bn sakdi hai ate ballian shotia reh jandian han , tuci is nu reh vich mix karn di jgah spray karn nu hi tarjeeh deo ji . Dhanwad .

Posted by Satyam
Uttar Pradesh
02-12-2021 07:22 PM
Satyam ji , iske baare me nishchit taur par to kuch nahi keh sakte , kyuki iska bhaav uptadn aur mandi me maang par kaafi nirbhar karta hai aur har saal alag - alag bhaav dekhne ko milta hai . Dhnyavad.
Posted by Jaspreet Singh
Punjab
02-12-2021 07:05 PM
ਜਸਪ੍ਰੀਤ ਜੀ ਮੱਝ ਸੂਣ ਵਿੱਚ ਲਗਭਗ 10 ਮਹੀਨੇ 10 ਦਿਨ ਦਾ ਸਮਾਂ ਲੈਂਦੀ ਹੈ ਇਹ ਲਗਭਗ 28 ਜਾ 30 ਜਨਵਰੀ 2022 ਦੇ ਆਸ ਪਾਸ ਸੂ ਸਕਦੀ ਹੈ ਜਾ ਕੁੱਝ ਦਿਨ ਉਪਰ ਜਾ ਪਹਿਲਾ ਵੀ ਹੋ ਸਕਦੇ ਹੈ ਇਹ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਅਤੇ ਗਾਂ ਸੂਣ ਵਿੱਚ ਲਗਭਗ 9 ਮਹੀਨੇ 9 ਦਿਨ ਦਾ ਸਮਾਂ ਲੈਂਦੀ ਹੈ ਇਹ ਲਗਭਗ ਅਪ੍ਰੈਲ 2022 ਲਗਭਗ 15 ਜਾ 18 ਤੱਕ ਸੂ ਸਕਦੀ ਹੈ.

Posted by Shyam narayan shingh
Uttar Pradesh
02-12-2021 06:54 PM
श्याम जी , नाइट्रोजन पौधे के फायदे के लिए ही होता है , पर इसका शिडकाव करते समे इसकी मात्रा का काफी महत्व रहता है , क्यूकि हल्की सी overdose से भी पत्तियां जल सकती है , इस लिए इसे urea से जमीन में ही ड़ाल देना चाहिए , और अच्छे उत्पादन के लिए आप biozyme @200 ml /एकड़ के हिसाब से शिडकाव कर सकते है। धन्यवाद।

Posted by ਨਵਜੋਤ ਸਿੰਘ
Punjab
02-12-2021 06:50 PM
ਨਵਜੋਤ ਜੀ ਤੁਸੀ ਉਹਨਾਂ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਇਹਨਾਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਹਨਾਂ ਨੂੰ ਵਧੀਆ ਖੁਰਾਕ ਦੇ ਨਾਲ ਨਾਲ Enerboost powder 100gm ਰੋਜਾਨਾ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ..

Posted by ਨਵਜੋਤ ਸਿੰਘ
Punjab
02-12-2021 06:48 PM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਪਰ ਜੇਕਰ ਤੁਸੀ ਪਹਿਲਾ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਪਸ਼ੂ ਦੀ ਫੀਡ ਨਾ ਬਦਲੋ ਫਿਰ ਦੁੱਧ ਘੱਟ ਜਾਂਦਾ ਹੈ ਤੁਸੀ ਪੁਰਾਣੀ ਫੀਡ ਵਿੱਚ ਨਵੀਂ ਫੀਡ ਥੋੜੀ ਥੋੜੀ ਕਰਕੇ ਮਿਕਸ ਕਰਕੇ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਨੂੰ ਨਵੀਂ ਫੀਡ ਦੀ ਆਦਤ ਹੋਣ ਲੱਗਦੀ ਹੈ ਫਿਰ ਹੋਲੀ ਹੋਲੀ ਪੁਰਾਣੀ ਫੀਡ ਬੰਦ ਕਰਕੇ ਨਵੀਂ ਖਿਲਾਓ ਜਿਸ ਨਾਲ ਦੁੱਧ ਤੇ ਵੀ ਅਸਰ ਨਹੀਂ ਹੋਵੇਗਾ

Posted by Keshav kumar
Bihar
02-12-2021 06:30 PM
Keshav ji , aap insurance ke liye pmfby.gov.in website pr Farmer Corner se apply klar sakte hai . dhnyavad .

Posted by GURMUKH Singh
Punjab
02-12-2021 05:50 PM
ਗੁਰਮੁੱਖ ਸਿੰਘ ਜੀ, ਹਲਦੀ ਦੀ ਖੇਤੀ ਵਿਚ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ। ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ। ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ। ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ। ਹਲਦੀ ਦੀਆ ਉੱਨਤ ਕਿਸਮਾਂ ਪੰਜਾਬ ਹਲਦੀ 1 ਅਤੇ ਪੰਜਾਬ ਹਲਦੀ 2 ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਗੰਢੀਆਂ ਦੇ ਸਹੀ ਵਾਧ.... (Read More)
ਗੁਰਮੁੱਖ ਸਿੰਘ ਜੀ, ਹਲਦੀ ਦੀ ਖੇਤੀ ਵਿਚ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ। ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ। ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ। ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ। ਹਲਦੀ ਦੀਆ ਉੱਨਤ ਕਿਸਮਾਂ ਪੰਜਾਬ ਹਲਦੀ 1 ਅਤੇ ਪੰਜਾਬ ਹਲਦੀ 2 ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ। ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ, ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ। ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ। ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ। ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ।ਫ਼ਸਲ ਵਿਚ ਨਾਈਟ੍ਰੋਜਨ 10ਕਿਲੋ (25 ਕਿਲੋ ਯੂਰੀਆ), ਫਾਸਫੋਰਸ 10ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ, ਅਤੇ ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ । ਧੰਨਵਾਦ।

Posted by आशुतोष
Madhya Pradesh
02-12-2021 05:03 PM
ashutosh ji , aap chane ki fasl me kiski tudai ke baare me baat kar rahe hai , kripya visthaar se btaaye taki aap us hisaab se sahi jaankari di jaa sake . Dhnyavad .

Posted by inderpal
Punjab
02-12-2021 04:52 PM
Inderpal ji Anabolite liquid nal pashu di kamjori durr rehendi hai ate dudh vich vadha hunda hai ate Enerboost powder nal fatt mildi hai, pashu de weight vich vadha hunda hai ate sarir da sahi vikas hunda hai.

Posted by Angrej Singh
Punjab
02-12-2021 04:45 PM
angrej ji saron vich adhi nitrogen,poori phosphorus bijai wele hi paun di sifarish kiti jandi hai te baki bachdi adhi nitrogen pehle paani nal paun di sifarish kiti jandi hai. te baki khad jiven ki gypsum oh mitti parakh di report anusar hi te bijai wele hi vartan di sifarish kiti jandi hai. uston baad es nu koi vi khad paun di sifarish nahi kiti jandi.dhanwaad.

Posted by pargat singh
Punjab
02-12-2021 04:40 PM
Pargat Singh , ji kank de peela pain de kai kaarn ho sakde han , kirpa kar ke ih dasso ki , tuci bijai vele kihdi - kihdi khaad di varto kiti c , uis hisaab naal tuhanu sahi jaanakri ditti jaa sakegi . Dhanwad .

Posted by Sandeep Chahal
Punjab
02-12-2021 04:33 PM
ਸੰਦੀਪ ਜੀ ਕਿਰਪਾ ਕਰ ਕੇ ਸਾਨੂੰ ਇਹ ਦੱਸੋ ਵੀ ਤੁਸੀਂ ਸਰੋਂ ਨੂੰ ਕਿਹੜੀ ਕਿਹੜੀ ਖਾਦ ਪਾਈ ਸੀ ਤੇ ਕਿੰਨੀ ਮਾਤਰਾ ਵਿਚ ਪਾਈ ਸੀ।ਇਹ ਵੀ ਦੱਸੋ ਵੀ ਪਹਿਲਾ ਪਾਣੀ ਲਗਾ ਦਿੱਤਾ ਜਾ ਨਹੀਂ ਤਾਂ ਜੋ ਉਸ ਹਿਸਾਬ ਨਾਲ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Sandeep Chahal
Punjab
02-12-2021 04:32 PM
ਸੰਦੀਪ ਜੀ ਕਿਰਪਾ ਕਰ ਕੇ ਸਾਨੂੰ ਇਹ ਦੱਸੋ ਵੀ ਤੁਸੀਂ ਸਰੋਂ ਨੂੰ ਕਿਹੜੀ ਕਿਹੜੀ ਖਾਦ ਪਾਈ ਸੀ ਤੇ ਕਿੰਨੀ ਮਾਤਰਾ ਵਿਚ। ਤੇ ਇਹ ਵੀ ਦੱਸੋ ਕਿ ਪਹਿਲਾ ਪਾਣੀ ਲਗਾ ਦਿਤਾ ਜਾ ਨਹੀਂ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by ravneet maan
Punjab
02-12-2021 04:24 PM
ਰਵਨੀਤ ਜੀ ਤੁਸੀ ਉਸ ਨੂੰ ਜੇਕਰ ਕੈਲਸ਼ੀਅਮ ਦੇ ਰਹੇ ਹੋ ਤਾਂ ਕੈਲਸ਼ੀਅਮ ਦੇਣੀ ਬੰਦ ਕਰ ਦਿਓ ਅਤੇ ਉਸ ਨੂੰ Vitum H Liquid 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by jobanpreet singh
Punjab
02-12-2021 04:13 PM
moti di kheti ek bhut fyademand kam hai iss lai tuci ghat jgah vich farming kr skde ho ate vdia munafa kma skde ho tuci isde vare jyada jankari lai Manish Vasudev 9417652857 nal sampark kr skde ho ja fir Amit Kumar Bamoriya (9770085381) nal sampark kr skde ho
Posted by Anirudh
Rajasthan
02-12-2021 03:56 PM
Anirudh ji unko aap Vivliv liquid 50ml rojana dena suru kren aur unko hare chare mai hei feed aur soyabeen thodi thodi achi trahh mix krke khilana suru kren jisse woh dhire dhire asani se khane lgg jayegi.

Posted by Mohammed Asif
Karnataka
02-12-2021 03:53 PM
Asif ji yeh chicks apko apke ilake mai milne muskil hai aap iske liye G.S 9093257289 G. S. Hatching & Supplier se sampark kr skte hai aur inse sari jankari lee skte hai.

Posted by Jaswinder Singh Laddi Singhpura
Punjab
02-12-2021 03:39 PM
ਜਸਵਿੰਦਰ ਜੀ , ਇਹ ਵਿਸ਼ਾਣੂ ਰੋਗ ਦਾ ਹਮਲਾ ਹੈ , ਇਹ ਰੋਗ ਰੱਸ ਚੂਸਣ ਵਾਲੇ ਕੀਟਾਂ ਰਹੀ ਅੱਗੇ ਫੈਲਦਾ ਹੈ , ਇਸਦੀ ਰੋਕਥਾਮ ਲਈ ਤੁਸੀ imidaclprid @2ml /L ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।

Posted by parwinder singh
Punjab
02-12-2021 03:31 PM
ਤੁਸੀ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ, 100 ਗਰਾਮ ਗੁੜ, 50ਗਰਾਮ ਮੈਥੀ, 1 ਕੱਚਾ ਨਾਰੀਅਲ, 25 ਗਰਾਮ ਜੀਰਾ ਅਤੇ 25 ਗ੍ਰਾਮ ਅਜਵਾਈਨ ਲਓ ਇਹਨਾਂ ਦੀ ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪ.... (Read More)
ਤੁਸੀ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ, 100 ਗਰਾਮ ਗੁੜ, 50ਗਰਾਮ ਮੈਥੀ, 1 ਕੱਚਾ ਨਾਰੀਅਲ, 25 ਗਰਾਮ ਜੀਰਾ ਅਤੇ 25 ਗ੍ਰਾਮ ਅਜਵਾਈਨ ਲਓ ਇਹਨਾਂ ਦੀ ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ । ਇਹ ਤੁਸੀ 5 ਤੋਂ 7 ਦਿਨ ਤੱਕ ਦਿਓ ਅਤੇ Glactogog powder 30gm ਅਤੇ Lactomax tablet 10 ਗੋਲੀਆਂ ਰੋਜਾਨਾ ਦਿਓ

Posted by khushwinder singh
Punjab
02-12-2021 03:12 PM
ਖੁਸ਼ਵਿੰਦਰ ਜੀ , Gibberellic acid ਇਕ ਵਧੀਆ growth promoter ਹੈ , ਇਸ ਦੀ 1-2 ml /L ਪਾਣੀ ਦੇ ਹਿਸਾਬ ਨਾਲ ਸਪਰੇ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।

Posted by hardeep singh
Punjab
02-12-2021 02:29 PM
ਹਰਦੀਪ ਜੀ , ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਪ੍ਰਕਾਸ਼ਿਤ ਕੀਤੀਆਂ ਗਈਆਂ ਕਿਤਾਬਾਂ ਤੁਸੀ pau.edu ਦੀ ਵੈਬਸਾਈਟ ਤੇ publication section ਤੇ ਜਾ ਕੇ ਡਾਊਨਲੋਡ ਵੀ ਕਰ ਸਕਦੇ ਹੋ , ਜਾਂ KVK ਖੇੜੀ (ਸੰਗਰੂਰ) ਤੋਂ ਖਰੀਦ ਸਕਦੇ ਹੋ , ਡਾਕ ਘਰ ਰਾਹੀ ਮੰਗਵਾਉਣ ਲਈ 0161-2401960 ਤੇ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Rajkumare
Uttar Pradesh
02-12-2021 01:50 PM
राजकुमार जी पिस्ता का पेड़ बादाम या नट के उत्पादन के लिए काफी लंबा समय लेता है। इसके अंकुरित पेड़ अगले पांच साल तक फल देने के लिए तैयार हो जाते हैं और पौधारोपन के 12 साल के बाद से पर्याप्त फल देना शुरू कर देते हैं।जब इसके गोला से छिलका उतरने लगता है तब समझ लेना चाहिए कि फल पूरी तरह तैयार हो गया है। कटाई के दौरान .... (Read More)
राजकुमार जी पिस्ता का पेड़ बादाम या नट के उत्पादन के लिए काफी लंबा समय लेता है। इसके अंकुरित पेड़ अगले पांच साल तक फल देने के लिए तैयार हो जाते हैं और पौधारोपन के 12 साल के बाद से पर्याप्त फल देना शुरू कर देते हैं।जब इसके गोला से छिलका उतरने लगता है तब समझ लेना चाहिए कि फल पूरी तरह तैयार हो गया है। कटाई के दौरान सावधान रहने की जरूरत है और अविकसित केरनेल से बचना चाहिए। पौधारोपन के 10 से 12 साल बाद पिस्ता का पौधा करीब 8 से 10 किलो का उत्पादन करता है।धन्यवाद।
Posted by preet
Punjab
02-12-2021 01:34 PM
tuci khud transition mix feed tyar krn laii 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro.
Posted by balwinder sidhu
Punjab
02-12-2021 01:26 PM
ਬਲਵਿੰਦਰ ਜੀ , ਵੈਸੇ ਤਾਂ ਫ਼ਸਲ ਵਿਚ ਮੈਂਗਨੀਜ਼ ਦੀ ਘਾਟ ਦੇ ਲੱਛਣ ਲੱਗ ਰਹੇ ਹਨ , ਪਰ ਤੁਸੀਂ ਇਕ ਵਾਰ ਫ਼ਸਲ ਦੀ ਖੇਤ ਵਿੱਚੋ ਸਾਫ ਫੋਟੋ ਜਰੂਰ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Posted by Amey Vikram
Uttar Pradesh
02-12-2021 12:36 PM
Vikram ji, aap lemon grass ke bare mai kya jankari lena chahte hai, kirpeya apna swaal visthar se puche. dhanyebad.
Posted by Jaspreet Singh
Punjab
02-12-2021 12:30 PM
ਜਸਪ੍ਰੀਤ ਜੀ ਕਣਕ ਦੀ ਫ਼ਸਲ ਵਿਚ ਯੂਰੀਆ@ 90-110kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਕਣਕ ਵਿਚ ਯੂਰੀਆ ਖਾਦ ਤਕਰੀਬਨ 50-55 ਦਿਨਾਂ ਤਕ ਪੂਰੀ ਕਰ ਦੇਣੀ ਚਾਹੀਦੀ ਹੈ। ਵੱਧ ਤੋਂ ਵੱਧ 60 ਦਿਨਾਂ ਤਕ ਪੂਰੀ ਕਰ ਸਕਦੇ ਹਨ। ਧੰਨਵਾਦ।

Posted by Danvendra Singh Tomar
Madhya Pradesh
02-12-2021 12:17 PM
देविंदर जी, रतलामी अमरूद बिही का पौधा आपको 100 रुपए तक मिल सकता सकता है. रतलामी अमरूद के पौधे की अधिक जानकारी के लिए आप gourav baggad जी से 9340105850 बात कर सकते है. धन्यवाद।
Posted by jagjeet singh jeet
Punjab
02-12-2021 12:15 PM
ਤੁਸੀ ਉਸ ਨੂੰ Amoxirum forte injection 4.5gm, Melonex plus inj. 15ml, Avil inj. 10ml, Nurokind injection 15ml, Rumirec injection 10ml ਲਗਵਾਓ ਅਤੇ 3 ਦਿਨ ਤੱਕ ਲਗਵਾਓ ਅਤੇ ਉਸ ਨੂੰ ਠੰਡੀ ਹਵਾ ਤੋਂ ਬਚਾ ਕੇ ਰੱਖੋ ਅਤੇ ਉਸਦੇ ਰਹਿਣ ਵਾਲੀ ਜਗ੍ਹਾ ਨੀਚੇ ਤੋਂ ਸੁਕੀ ਰੱਖੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















