Posted by ਜਸਵਿੰਦਰ ਸਿੰਘ
Punjab
06-12-2021 12:11 PM
ਜਸਵਿੰਦਰ ਜੀ ਇਹ ਕਈ ਪਸ਼ੂ ਜਮਾਂਦਰੂ ਵੀ ਹੋ ਜਾਂਦਾ ਹੈ ਅਤੇ ਉਸਦੇ ਬੱਚਿਆਂ ਤੱਕ ਵੀ ਹੁੰਦਾ ਰਹਿੰਦਾ ਹੈ ਬਾਕੀ ਜੇਕਰ ਹੁਣ ਕੋਈ ਦਿਕਤ ਨਹੀਂ ਹੈ ਫਿਰ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ Agrimin ਪਾਊਡਰ 50 ਤੋਂ 100 ਗ੍ਰਾਮ ਰੋਜਾਨਾ ਦਿਓ
Posted by ਜਸਵਿੰਦਰ ਸਿੰਘ
Punjab
06-12-2021 12:04 PM
ਜਸਵਿੰਦਰ ਜੀ ਇਹ ਕਈ ਪਸ਼ੂ ਜਮਾਂਦਰੂ ਵੀ ਹੋ ਜਾਂਦਾ ਹੈ ਅਤੇ ਉਸਦੇ ਬੱਚਿਆਂ ਤੱਕ ਵੀ ਹੁੰਦਾ ਰਹਿੰਦਾ ਹੈ ਬਾਕੀ ਜੇਕਰ ਹੁਣ ਕੋਈ ਦਿਕਤ ਨਹੀਂ ਹੈ ਫਿਰ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ Agrimin ਪਾਊਡਰ 50 ਤੋਂ 100 ਗ੍ਰਾਮ ਰੋਜਾਨਾ ਦਿਓ

Posted by Manjeet singh
Punjab
06-12-2021 12:04 PM
nhi ji tuci uss nu suun ton 45-60 din badd heat vich aunn te tika bhrwa skde ho tuci ehh heat khali shdd deo uss ton agli vich krwa skde ho.

Posted by Manjeet singh
Punjab
06-12-2021 12:02 PM
Manjeet ji tuc usdi bachedani vich lixin-iu dwai 2 din bhrwao ate utrevive liquid 100ml rojana de skde ho ate usdi khurak da purra dian rakho.

Posted by Chamkaur bhullar
Punjab
06-12-2021 11:39 AM
Chamkaur Singh kanak te NPK 191919@1kg +chelated Zinc@120 gm per acre spray kr skde ho....
Posted by Gurpreet singh
Punjab
06-12-2021 11:20 AM
Gurpreet ji tuci uss nu 3 mahine di umar tak maa da dudh pilao ate uss nu calf starter jo bachia lai aundi hai ohh deni suru kro ate hara chara 2.5-3 mahine badd ohh apne aap thoda bhutt khaan lgg jawegi baki uss nu 1-1 mahine de frak nal salt badal ke pett de kiria wali dwai jrur deo baki uss nu jyada sma khulla rakho jiss nal ohh jyada khuli gumm skee ate sarir di sahi kasrat howe jiss nal pett nikln di smasia nhi aundi.
Posted by jaspalsingh chhina
Punjab
06-12-2021 11:07 AM
jaspal ji flower vich tusi gladiolus december de mahine takk lga sakde ho te genda tusi january vich lga sakde ho. december vich koi v daal laun di sifarish nahi kiti jandi. dhanwaad.

Posted by Jaswinder Singh
Punjab
06-12-2021 09:46 AM
Jaswinder ji ehnda da 8-10 litre tak milk record hai.

Posted by sukhdev patidar
Madhya Pradesh
06-12-2021 09:33 AM
सुखदेव जी किर्प्या अपना सवाल विस्तार से बताये की आप अपनी फसल के बारे में क्या जानना चाहते है । धन्यवाद्।

Posted by sukhdev patidar
Madhya Pradesh
06-12-2021 09:29 AM
sukhdev ji, kirpeya yeh bataye ke app ne alsi mai kis cheez ka chidkav kiya hai. dhanyewad.
Posted by Surendre Singh
Rajasthan
06-12-2021 09:28 AM
Surendre Singh g NPK 191919 gehun mein growth ke liye kam ati hai,isko pehla pani lgane se 1-2 din pehle kr skte ho...

Posted by Jaswinder Singh
Punjab
06-12-2021 09:26 AM
Jaswinder ji kirpa krke apne swal de nal semen straw di photo bhi upload kro ji jiss nu dekh ke tuhanu sahi jankari diti ja skee.

Posted by jaswinder singh
Punjab
06-12-2021 09:24 AM
ਜਸਵਿੰਦਰ ਜੀ ਸਰੋਂ ਵਿਚ ਕੋਈ ਵੀ ਨਦੀਨ ਨਾਸ਼ਕ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਸ ਨਾਲ ਸਰੋਂ ਉਪਰ ਮਾੜਾ ਅਸਰ ਪੈਂਦਾ ਹੈ। ਸਰੋਂ ਵਿਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਨੂੰ ਹੀ ਸਿਫਾਰਿਸ਼ ਕੀਤਾ ਜਾਂਦਾ ਹੈ। ਧੰਨਵਾਦ।

Posted by jaswinder singh
Punjab
06-12-2021 09:20 AM
ਜਸਵਿੰਦਰ ਜੀ , ਇਸ ਤੇ ਵਿਸ਼ਾਣੂ ਰੋਗ ਦੇ ਲੱਛਣ ਲੱਗ ਰਹੇ ਹਨ , ਇਹ ਰੋਗ ਰਸ ਚੂਸਣ ਵਾਲੇ ਕੀਟਾਂ ਰਾਹੀਂ ਅੱਗੇ ਫੈਲਦਾ ਹੈ , ਇਸ ਦੀ ਰੋਕਥਾਮ ਲਈ ਤੁਸੀ imidacloprid @2ml /L ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।

Posted by Gurkirat Singh
Punjab
06-12-2021 09:19 AM
ਗੁਰਕੀਰਤ ਜੀ ਤੁਸੀਂ ਹਾੜੀ ਵਾਲੇ ਪਿਆਜ਼ ਦੀਆਂ ਕਿਸਮ poh-1 ਇਸਦਾ ਝਾੜ ਤਕਰੀਬਨ 221 ਕੁਇੰਟਲ ਪ੍ਰਤੀ ਏਕੜ ਦਾ ਹੈ। ਹੋਰ ਕਿਸਮ ਜਿਵੇਂ pro-7 ,pwo-1 ਦੀ ਬਿਜਾਈ ਵੀ ਕਰ ਸਕਦੇ ਹੋ ਇਹਨਾਂ ਦਾ ਔਸਤ ਝਾੜ 160-165 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਤੇ ਇਹਨਾਂ ਦੀ ਭੰਡਾਰਨ ਸਮਰਥਾ ਵੀ ਵਧੀਆ ਹੈ। ਇਹਨਾਂ ਦੀ ਪਨੀਰੀ ਅੱਧ ਨਵੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਬਾਅਦ ਵਿਚ ਅੱਧ ਜਨਵਰੀ ਤੱਕ ਪੱਟ ਕੇ .... (Read More)
ਗੁਰਕੀਰਤ ਜੀ ਤੁਸੀਂ ਹਾੜੀ ਵਾਲੇ ਪਿਆਜ਼ ਦੀਆਂ ਕਿਸਮ poh-1 ਇਸਦਾ ਝਾੜ ਤਕਰੀਬਨ 221 ਕੁਇੰਟਲ ਪ੍ਰਤੀ ਏਕੜ ਦਾ ਹੈ। ਹੋਰ ਕਿਸਮ ਜਿਵੇਂ pro-7 ,pwo-1 ਦੀ ਬਿਜਾਈ ਵੀ ਕਰ ਸਕਦੇ ਹੋ ਇਹਨਾਂ ਦਾ ਔਸਤ ਝਾੜ 160-165 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਤੇ ਇਹਨਾਂ ਦੀ ਭੰਡਾਰਨ ਸਮਰਥਾ ਵੀ ਵਧੀਆ ਹੈ। ਇਹਨਾਂ ਦੀ ਪਨੀਰੀ ਅੱਧ ਨਵੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਬਾਅਦ ਵਿਚ ਅੱਧ ਜਨਵਰੀ ਤੱਕ ਪੱਟ ਕੇ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਪਨੀਰੀ ਖੇਤ ਵਿਚ ਲਾਉਣ ਤੋਂ ਬਾਅਦ ਤਕਰੀਬਨ 120 ਦੀਨਾ ਬਾਅਦ ਪੱਟਣ ਲਈ ਤਿਆਰ ਹੋ ਜਾਂਦੇ ਹਨ । ਧੰਨਵਾਦ।

Posted by Gurkirat Singh
Punjab
06-12-2021 09:02 AM
ਗੁਰਕੀਰਤ ਜੀ , ਆਲੂ ਅਤੇ ਹੋਰ ਸਬਜ਼ੀਆਂ ਦਾ ਰੇਟ ਮੰਡੀ ਤੋਂ ਮੰਡੀ ਆਮਦ ਅਤੇ ਮੰਗ ਅਨੁਸਾਰ ਵੱਧ ਘਾਟ ਹੁੰਦਾ ਰਹਿੰਦਾ ਹੈ , ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਹਾਨੂੰ ਆਪਣੀ ਨਜਦੀਕੀ ਸਬਜ਼ੀ ਮੰਡੀ ਵਿਚ ਹੀ ਸੰਪਰਕ ਕਰਨਾ ਪਵੇਗਾ। ਧੰਨਵਾਦ।
Posted by preet
Punjab
06-12-2021 08:38 AM
ਪ੍ਰੀਤ ਜੀ vitum h ਦਾ liquid ਅਤੇ ਇੰਜੇਕਸ਼ਨ ਆਉਂਦੇ ਹੈ ਬਾਕੀ Tune H ਦਾ ਪਾਊਡਰ ਆਉਂਦਾ ਹੈ ਜੋ pflanze pharma ਕੰਪਨੀ ਦਾ ਪ੍ਰੋਡਕਟ ਹੈ

Posted by Mehta
Rajasthan
06-12-2021 08:27 AM
aap bhians ko 1kg gehu ka dalia, 200gm gurr milla ker achi trahh pkka len aur fir thoda thnda krke usme 100ml sarso ka tel mix krke khila skte hai aur lagatar 7-8 din tak de skte hai aur uski khurak ka purra dian rakhen aur usko mousam ke hisab se thnnda se bacha ker rakhen.

Posted by Xyz
Uttar Pradesh
06-12-2021 08:19 AM
xyz ji kirpya apna question visthar se puche ki ap strawberry ki kisi bimari mein jan na chahte hai ja koi keet ke baare mein ja phir koi khad ke baare mein. agar apki strawberry mein koi probleam a rahi hai to app uski photo bhi bhej sakte hai . dhanyawad.

Posted by Angrej Singh
Punjab
06-12-2021 08:09 AM
angrej ji kirpa kr ke tusi eh daso vi saron di variety kehdi biji hai te esdi bijai kado kiti si tan jo tuhanu poori jankari diti ja sake. dhanwaad.
Posted by kawrjeet singh
Punjab
06-12-2021 07:50 AM
ਕੰਵਰਜੀਤ ਜੀ ਸਰੋਂ ਵਿਚ ਕੁੱਲ 90 ਕਿਲੋ urea ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅੱਧੀ ਬਿਜਾਈ ਵੇਲੇ ਤੇ ਅੱਧੀ ਪਹਿਲੇ ਪਾਣੀ ਦੇ ਨਾਲ। ਧੰਨਵਾਦ।
Posted by Sanjay Kumar
Uttar Pradesh
06-12-2021 07:29 AM
Sanjay ji usko aap achi khurak ke sath sath 350-400 gm uske khane ke hisab se de skte hai jitna woh asani se hajam kr skee.
Posted by ਰਸ਼ਪਿੰਦਰ ਭੁੱਲਰ
Punjab
06-12-2021 06:59 AM
ਬੱਚੇ ਨੂੰ ਜਨਮ ਤੋਂ 2 ਮਹੀਨੇ ਦਾ ਹੋਣ ਤੋਂ ਪਹਿਲਾ 7 in one injection ਉਸ ਤੋਂ ਇਕ ਮਹੀਨੇ ਬਾਦ ਫਿਰ 7 in one injection ਅਤੇ ਫਿਰ ਇਕ ਮਹੀਨੇ ਬਾਦ Raksharab ਅਤੇ ਫਿਰ ਇਕ ਮਹੀਨੇ ਬਾਦ ਦੁਬਾਰਾ Raksharab ਲਗਵਾਓ ਫਿਰ ਤੁਸੀ ਇਕ ਇਕ ਸਾਲ ਬਾਦ ਲਗਵਾਓ..
Posted by preet
Punjab
06-12-2021 06:51 AM
ਪ੍ਰੀਤ ਜੀ ਤੁਸੀ ਇਹਨਾਂ ਨੂੰ ਵਿੱਚੋ ਕੋਈ ਵੀ ਦੇ ਸਕਦੇ ਹੋ ਇਹਨਾਂ ਨਾਲ ਪਸ਼ੂ ਨੂੰ ਫੈਟ ਮਿਲਦੀ ਹੈ, ਸਰੀਰ ਦੀ ਸਹੀ ਗਰੋਥ ਹੁੰਦੀ ਹੈ, ਤੁਸੀ ਪਸ਼ੂ ਨੂੰ ਸੂਣ ਤੋਂ ਬਾਦ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਇਹ ਦੁੱਧ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by ਰਸ਼ਪਿੰਦਰ ਭੁੱਲਰ
Punjab
06-12-2021 06:48 AM
ਤੁਸੀ ਉਸ ਨੂੰ uterogen ਹੋਮਿਓਪੈਥਿਕ ਦਵਾਈ 1ml ਕਰਕੇ ਦਿਨ ਵਿਚ 3 ਵਾਰ ਦਿਓ ਅਤੇ ਕ੍ਰੋਸ ਕਰਵਾ ਕੇ Fertigo liquid 5ml ਦਿਓ ਅਤੇ ਬਾਦ ਵਿਚ ਮਾਤਰਾ ਘਟਾ ਦਿਓ ਜੇਕਰ ਉਹ ਹੀਟ ਵਿਚ ਹੋਣ ਤੇ ਪਸ ਵੀ ਕੱਢਦੀ ਹੈ ਤਾਂ ਹੀਟ ਵਿਚ ਆਉਣ ਤੇ ਹੀ lixin platab 300mg ਸਵਰੇ ਸ਼ਾਮ 6 ਦਿਨ ਦਿਓ ਫਿਰ ਕ੍ਰੋਸ ਕਰਵਾ ਸਕਦੇ ਹੋ
Posted by ਰਸ਼ਪਿੰਦਰ ਭੁੱਲਰ
Punjab
06-12-2021 06:46 AM
ਰਸ਼ਪਿੰਦਰ, ਜੀ ਇਸ ਦੀ ਸਪਰੇ ਬਰਸੀਮ ਦੀ ਫ਼ਸਲ ਉੱਪਰ ਕੀਤੀ ਜਾ ਸਕਦੀ ਹੈ , ਇਸਦੀ ਵਰਤੋਂ 3-4 g /L ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ। ਧੰਨਵਾਦ।
Posted by jaspreet singh
Punjab
05-12-2021 10:52 PM
ਜਸਪ੍ਰੀਤ ਜੀ ਤੁਸੀ ਉਸ ਨੂੰ Amoxirum forte 4.5gm, Ascrobic acid 30ml, megludyne inj. 20ml, Vitum-h inj. 5ml ਲਗਵਾਓ ਅਤੇ ਜੇਕਰ ਸਿਰਫ ਦੁੱਧ ਘੱਟ ਆਉਂਦਾ ਹੈ ਫਿਰ ਤੁਸੀ ifer H ਇੰਜੇਕਸ਼ਨ 5ml ਰੋਜਾਨਾ 3 ਦਿਨ ਲਗਵਾਓ ਅਤੇ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ leptaden tablet 10 ਗੋਲੀਆਂ ਰੋਜਾਨਾ ਦਿਓ ਜੇਕਰ ਅਜੇ ਵੀ ਥਣਾਂ ਵਿੱਚ ਸੋਜਿਸ਼ ਜਾ ਦਰਦ ਹੈ ਤਾਂ ਇਹ ਸਾਰੇ ਟੀਕੇ ਲਗਵਾਓ.
Posted by Kang Saab
Punjab
05-12-2021 08:11 PM
ਗੁਰਜਿੰਦਰ ਜੀ , ਤੁਸੀ ਬਾਜਰੇ ਦੇ ਬੀਜ ਨੂੰ 12-24 ਘੰਟੇ ਭਿਓਂ ਕੇ ਰੱਖ ਸਕਦੇ ਹੋ , ਬੀਜ ਨੂੰ carbendazim @2g /kg ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ। ਧੰਨਵਾਦ।

Posted by sukhdeep Bal
Haryana
05-12-2021 08:08 PM
ਸੁਖਦੀਪ ਜੀ, DBW 187 ਦੀ height chlormequat chloride (lihocin BASF) 150 ਤੋਂ 250 ml ਪ੍ਰਤੀ ਏਕੜ ਪਾਉਣ ਨਾਲ ਸੰਭਾਲੀ ਜਾ ਸਕਦੀ ਹੈ। ਇਸਦੀ ਸਪਰੇ ਬਲੀਆਂ ਆਉਣ ਤੋਂ ਪਹਿਲਾਂ ਫਰਬਰੀ ਦੇ ਮਹੀਨੇ ਤੱਕ ਕਰ ਸਕਦੇ ਹੋ।ਧੰਨਵਾਦ।
Posted by Varinder Singh
Punjab
05-12-2021 07:58 PM
Varinder ji kanak vich gulli dande di roktham de liy Isoproturon@300-500gram ja sulfosulfuron@13gram prati acre de hisab nal spray kar sakde han. Dhanwad.
Posted by Shakti Raj
Madhya Pradesh
05-12-2021 07:07 PM
यह गाय कितना दूध दे सकती है कृपया करके बताएं एवं इसे हम क्या खिलाए जिसका इसका दूध बढ़ सकें धन्यवाद ?

Posted by ਗੁਰਮੇਲ ਸਿੰਘ
Punjab
05-12-2021 06:42 PM
ਗੁਰਮੇਲ ਜੀ ਤੁਸੀਂ ਸਰੋਂ ਨੂੰ ਪਾਣੀ ਬਿਜਾਈ ਤੋਂ 30-35 ਦਿਨਾਂ ਤੇ ਲਗਾ ਸਕਦੇ ਹਨ ਅਤੇ ਨਾਲ ਬਾਕੀ ਦੀ ਯੂਰੀਆ ਦੀ ਖਾਦ ਦੀ ਵਰਤੋਂ ਵੀ ਕਰ ਸਕਦੇ ਹਨ। ਧੰਨਵਾਦ।

Posted by Amarjeet saini
Punjab
05-12-2021 05:16 PM
Amarjeet ji jekar tuci 100kg feed ghar vich pashua lai feed tyar krni hai fir tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho. mineral mixture kise bhi company da vart skde ho.
Posted by Tejpal singh Brar
Punjab
05-12-2021 04:07 PM
tuci uss nu UTI care 10 drops din vich 3 var deo ate Powder Agrimen super 15gm per day deo ji.

Posted by Amrit Aulakh
Punjab
05-12-2021 02:02 PM
Amrit ji , income kinni honi hai ih tuhadi fasl de jhaad te nirbhar karda hai ate jhaad kai chija te nirbhar krda hai jive ki mausam , kheti da tareeka , so , income baare nishit taur te kuch vi kiha nhi jaa sakda . Dhanwaad .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












.png)








