
Posted by sidharath
Himachal Pradesh
07-12-2021 08:42 PM
sidharath ji aap usko dusre pashu se alag he rakhen uska chara, pani bhi alag krr den aur doctor se injection lgwate rhen aur gabhin pashua aur dusre pashuo se durr hi rakhen baki uski pair lal dwai ke ghol se saff krte rhen yadi aap unko ek jgah rakte ha tab dusre pashuo mai yeh bimari hone ka khtra vaddh jatta hai.

Posted by sidharath
Himachal Pradesh
07-12-2021 08:42 PM
sidharath ji aap usko dusre pashu se alag he rakhen uska chara, pani bhi alag krr den aur doctor se injection lgwate rhen aur gabhin pashua aur dusre pashuo se durr hi rakhen baki uski pair lal dwai ke ghol se saff krte rhen yadi aap unko ek jgah rakte ha tab dusre pashuo mai yeh bimari hone ka khtra vaddh jatta hai.
Posted by Kang Saab
Punjab
07-12-2021 08:32 PM
ਗੁਰਜਿੰਦਰ ਜੀ , ਤੁਸੀ ਆਪਣੀ ਫ਼ਸਲ ਦੀ ਫੋਟੋ ਜਰੂਰ ਭੇਜੋ ਤਾ ਜੋ ਫ਼ਸਲ ਦੀ ਸਥਿਤੀ ਦੇਖ ਕੇ ਬਰਸੀਮ ਦੇ ਵਾਧੇ ਲਈ ਤੁਹਾਨੂੰ ਸਹੀ ਸਲਾਹ ਦਿੱਤੀ ਜਾ ਸਕੇ। ਧੰਨਵਾਦ।

Posted by manvir singh
Punjab
07-12-2021 08:15 PM
manvir ji , Axial ghaa vaali nadeenashak hai ate Algrip chaudi patti vaale nadeena te jyada kaam kardi hai , is lai in dono ko mix bhi kita ja sakta hai ya tuci iho g herbicide da paryog kar sakde ho, jo saare nadeena te kaam kardi hai jive ki Total @16g/acre, atlantis 160g/acre aadi . dhanwad .

Posted by harmanpreet singh
Punjab
07-12-2021 07:57 PM
Harmnapreet ji , ih phosphorus di ghaat de laashan han , kirpa kar ke dasso ki tuci fasl nu DAP ja phosphorus lai koi hor khaad pai hai ja nahi . je payi hai ta kinni matra vich pai hai, us hisaab nal is tatt di poorti baare tuhanu sahi jaankaari ditti jaa sakegi . Dhanwaad.

Posted by Gaurav Kumar
Haryana
07-12-2021 07:49 PM
Gaurav , Powdery mildew ki rokthaam ke liye aap Amistar 1-2 g/L paani ke hisaab se ya mancozeb @2-3g/L paani ke hisaab se sprey kar sakte hai . Dhnyavad .

Posted by Gaurav Kumar
Haryana
07-12-2021 07:45 PM
Gaurav ji , Powdery mildew fungus ki vjah se hoti hai , iski rokthaam ke liye aap mancozeb@2-3g/L paani ke hisaab se spray kar sakte hai . Dhnyavad .

Posted by ਗੁਰਮੇਲ ਸਿੰਘ
Punjab
07-12-2021 07:27 PM
ਗੁਰਮੇਲ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਿੱਛਲੇ ਦਿਨਾਂ ਵਿਚ ਕਿਹੜੀ - ਕਿਹੜੀ ਖਾਦ ਪਾਈ ਹੈ ਜਾ ਕਿਹੜੀ ਸਪਰੇ ਕੀਤੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by gurmanjot singh
Punjab
07-12-2021 07:17 PM
Gurmanjot ji , kirpa kar ke ih dasso ki tuci pehla is fasl nu kihdi-kihdi khaad kinni maatra vich pa chukke ho , keetan ate bimarian to bchaa lai apni fasl da lgataar srvekhan karde raho.Dhanwaad .

Posted by gurmanjot singh
Punjab
07-12-2021 07:15 PM
Gurmanjot ji, jdo gulli dande vali spray chnagi traa asar kar jaave te gulli danda sukk jaave usto baad hi urea khaad paoni chahidi hai . Dhanwaad.
Posted by ਹਰਵਿੰਦਰ ਸਿੰਘ ਮਾਨ
Punjab
07-12-2021 07:03 PM
ਹਰਵਿੰਦਰ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਕਿਸੇ ਵੀ ਵਧੀਆ ਕੰਪਨੀ ਦੀ ਫੀਡ ਦੇ ਸਕਦੇ ਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin salt ਦੀ ਗੋਲੀ ਦੇ ਸਕਦੇ ਹੋ ਅਤੇ Enerboost powder 100 ਗ੍ਰਾਮ ਰੋਜਾਨਾ ਅਤੇ brotone liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ
Posted by RAVNEET SINGH
Punjab
07-12-2021 06:59 PM
ਰਵਨੀਤ ਜੀ ਤੁਸੀ ਇਸਦੇ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਜੋ ਪੰਜਾਬ ਵਿੱਚ ਵਧੀਆ ਰਹਿੰਦੀ ਹੈ

Posted by Manpreet Singh
Punjab
07-12-2021 06:40 PM
ਮਨਪ੍ਰੀਤ ਜੀ ਤੁਸੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੀਠਾ ਸੋਡਾ 25 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ Teramycin LA Injection 30ml ਲਗਵਾਓ

Posted by dilippathak
Jharkhand
07-12-2021 06:18 PM
dilip ji , agar aapki in faslon me kisi bhi trah ki problem aa rahi hai to aap , apna swaal visthaar se puch sakte hai , us hisaab se aapko jwaab de diya jaayega , Dhnyavad .

Posted by Dinesh Kumar
Haryana
07-12-2021 06:13 PM
दिनेश जी वैसे तो सरसों में फूल और फल बनते समय अगर आपकी फसल कोई कमी जा लक्षण नहीं दिखा रही तो किसी भी स्प्रे करने की सिफारिश नहीं की जाती। वैसे सरसो में जियादा पैदावार लेने के लिए और एक्झि ग्रोथ के लिए आप सागरिका को@300 ml को 150 -200 लीटर पानी में मिला कर स्प्रे कर सकते है। धन्यवाद्।
Posted by Amrit pal singh
Madhya Pradesh
07-12-2021 05:20 PM
ਅੰਮ੍ਰਿਤਪਾਲ ਜੀ ਤੁਸੀਂ ਸੇਬ ਦੀਆਂ ਇਹ ਕਿਸਮਾਂ Anna golden Dorset ਤੇ hrmn99 ਮੱਧ ਪ੍ਰਦੇਸ਼ ਵਿਚ ਬੀਜ ਸਕਦੇ ਕਿਉਕਿ ਇਹ ਕਿਸਮਾਂ ਨੂੰ ਘੱਟ ਠੰਡ ਚਾਹੀਦੀ ਹੈ ਤੇ ਜਿਆਦਾ ਗਰਮੀ ਸਹਾਰ ਲੈਂਦੀਆਂ ਹਨ। ਧੰਨਵਾਦ।
Posted by Farman ali
Uttar Pradesh
07-12-2021 05:20 PM
Ali ji iske liye aap pashu ko Zakshot inj. 15ml, Ascrobic acid inj. 15ml aur Enrofloxacin inj. 15ml lgwayen aur 3 din lgwa skte hai aur mammidium powder 50gm rojana de skte hai.
Posted by Gurpreet singh
Punjab
07-12-2021 05:18 PM
ਗੁਰਪ੍ਰੀਤ ਜੀ ਇਹ ਤੁਸੀ ਸਿੰਗ ਬਣਾਉਣ ਵਾਲਿਆਂ ਤੋਂ ਬਣਵਾ ਸਕਦੇ ਹੋ ਜਿਸ ਨਾਲ ਸਿਰ ਦੀ ਜਗ੍ਹਾ ਸਹੀ ਆਕਾਰ ਵਿੱਚ ਗਰੋਥ ਕਰਨ ਧੰਨਵਾਦ
Posted by Amrit pal singh
Madhya Pradesh
07-12-2021 05:09 PM
ਅਮ੍ਰਿਤਪਾਲ ਜੀ ਕਿਰਪਾ ਕਰ ਕੇ ਇਹ ਦੱਸੋ ਤੁਸੀਂ ਇਹਨੂੰ ਕਿਹੜੀ ਕਿਹੜੀ ਖਾਦ ਤੇ ਮਾਤਰਾ ਵਿਚ ਪਾਈ ਹੈ ਤਾਂ ਜੋ ਤੁਹਾਨੂੰ ਪੂਰੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।

Posted by Darshan Singh
Punjab
07-12-2021 04:52 PM
ਦਰਸ਼ਨ ਜੀ , ਤੁਸੀ ਇਸ ਮਹੀਨੇ ਵਿਚ ਫੁੱਲ ਗੋਭੀ , ਬੰਦ ਗੋਭੀ , ਪਾਲਕ , ਮੂਲੀ , ਮੇਥੇ ,ਧਨੀਆ, ਆਦਿ ਸਬਜ਼ੀਆਂ ਦੀ ਖੇਤੀ ਕਰ ਸਕਦੇ ਹੋ ਅਤੇ ਟਮਾਟਰ , ਹਰੀ ਮਿਰਚ , ਸ਼ਿਮਲਾ ਮਿਰਚ , ਬੈਂਗਣ ਆਦਿ ਦੀ ਖੇਤੀ ਸੁਰੰਗੀ ਵਿਧੀ ਰਾਹੀਂ ਕਰ ਸਕਦੇ ਹੋ। ਧੰਨਵਾਦ।

Posted by Jagmohan Singh
Punjab
07-12-2021 04:46 PM
ਜਗਮੋਹਨ ਜੀ ਇਹ ਆਲੂ ਦੇ ਵਿਸ਼ਾਨੂੰ ਰੋਗ ਦੇ ਲੱਛਣ ਲੱਗ ਰਹੇ ਹਨ ਇਹ ਬਿਮਾਰੀ ਇਕ ਬੂਟੇ ਤੋਂ ਦੂਜੇ ਬੂਟੇ ਤੱਕ ਇਕ ਕੀੜੇ ਦੇ ਰਾਹੀਂ ਫੈਲਦੀ ਹੈ ਉਸ ਕੀੜੇ ਦੀ ਰੋਕਥਾਮ ਲਈ ਤੁਸੀ imidachlorprid @2ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।

Posted by amritpal singh
Punjab
07-12-2021 04:43 PM
amritpal ji kanak de pattey peele hon de kai karan hunde han eh bimari ja kise keede de hamle kar ke ja pher kise tatt di ghat kr ke vi ho sakde han. es kar ke tusi kanak di photo bhejo tan jo tuhanu sahi jankri diti ja sake. eh jehdi photo tusi bheji hai es vich vakh vakh nutrient han je kanak vich kise nutrient di ghat hougi tan oh es khad di spray nal poori ho sakdi hai. dhanwaad.
Posted by Sitaram Meena
Rajasthan
07-12-2021 04:33 PM
Sitaram ji , kripya aap btaaye ki aap ne pichle dino me apni sarso ki fasl me koi kharpatwaar nashak spray kiya hai , us hisaab se hi aapko sahi jaankari di jaa sakegi . Dhnyavad .

Posted by lakhvinder singh
Rajasthan
07-12-2021 03:08 PM
Lakhvinder ji kripya aap yeh btayen ki broiler murgo ki umar kitni hai tan jo apko sahi jankari di ja skee.

Posted by Jagveer Singh
Punjab
07-12-2021 02:43 PM
ਜਗਵੀਰ ਜੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਹਨਾਂ ਨੂੰ ਹੁਣ ਜੋ ਵੀ ਫੀਡ ਦੇ ਰਹੇ ਓਹੀ ਦੇ ਸਕਦੇ ਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ.

Posted by Nirbhai singh
Punjab
07-12-2021 02:36 PM
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ ਵਿਚ ਆਵੇ ਤਾਂ ਇਸ ਨੂੰ ਝੋਟੇ ਤੋਂ ਕ੍ਰੋਸ .... (Read More)
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ ਵਿਚ ਆਵੇ ਤਾਂ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਨਾਲ ਹੀ RC forte 4.5gm ਇੰਜੇਕਸ਼ਨ ਲਗਵਾਓ ਅਤੇ 3 ਦਿਨ ਲਗਵਾਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by sandeep singh
Punjab
07-12-2021 02:21 PM
ਤੁਸੀ ਉਸ ਨੂੰ Lactomax tablet ਰੋਜਾਨਾ 10 ਗੋਲੀਆਂ, Glactogog powder 30gm ਰੋਜਾਨਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਕਣਕ ਦਾ ਦਲੀਆ ਪਕਾ ਕੇ ਉਸ ਵਿੱਚ ਗੁੜ ਮਿਲਾ ਕੇ ਫਿਰ ਥੋੜਾ ਠੰਡਾ ਕਰਕੇ ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by ਰਵਿੰਦਰ ਸਿੰਘ ਸਰਾਂ
Punjab
07-12-2021 02:13 PM
ravinder ji saron vich DAP di jga te super(S.S.P)@75 kilo prati acre de hisab nal vartan di sifarish kiti jandi hai.dhanwaad.
Posted by Parmeshwar Lohar
Madhya Pradesh
07-12-2021 02:04 PM
parmeshwar ji gehun mein chodey aur sakri pattey wale kharpatwar ko rokne ke liye mesosulfuron+iodosulfuron @160 gram ko prati acre ke hisab se paryog karne ki sifarish ki jati hai.dhanyawad.
Posted by sandeep singh
Punjab
07-12-2021 01:54 PM
ਤੁਸੀ ਉਸ ਨੂੰ Lactomax tablet ਰੋਜਾਨਾ 10 ਗੋਲੀਆਂ, Glactogog powder 30gm ਰੋਜਾਨਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਕਣਕ ਦਾ ਦਲੀਆ ਪਕਾ ਕੇ ਉਸ ਵਿੱਚ ਗੁੜ ਮਿਲਾ ਕੇ ਫਿਰ ਥੋੜਾ ਠੰਡਾ ਕਰਕੇ ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Amrit singh
Punjab
07-12-2021 01:48 PM
ਅੰਮ੍ਰਿਤ ਜੀ ਤੁਸੀਂ ਆਪਣੇ ਆਲੂ ਦੇ ਬੂਟਿਆਂ ਦੀ ਫੋਟੋ ਭੇਜੋ ਜਿਸਦੇ ਪੱਤੇ ਸੁੱਕ ਰਹੇ ਹਨ ਕਿਉਕਿ ਪੱਤੇ ਸੁੱਕਣ ਦੇ ਕਈ ਕਾਰਨ ਹੋ ਸਕਦੇ ਹਨ ਤਾਂ ਜੋ ਓਹਨਾ ਦੇ ਲੱਛਣ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Pradeep
Uttar Pradesh
07-12-2021 12:45 PM
Pardeep ji , aap metribuzin ki dose@80-100 g/acre daal sakte hai aur affinity@20g/acre herbicide ka paruog tab hi karen agar aap ke khet me button booti ki jyada smasya ho . Dhnyavad.
Posted by ਪ੍ਰਭਦੀਪ ਸਿੰਘ
Punjab
07-12-2021 12:28 PM
ਪ੍ਰਭਦੀਪ ਜੀ ਇਸਦੇ ਲਈ ਉਸਦੇ ਰਿਕਾਰਡ ਦਾ ਹੋਣਾ ਜ਼ਰੂਰੀ ਹੈ ਕਿਸ ਬੁਲ ਦਾ ਬੱਚਾ ਹੈ ਉਸ ਹਿਸਾਬ ਨਾਲ ਹੀ ਉਸਦੀ ਸਾਰੀ ਜਾਣਕਾਰੀ ਪਤਾ ਲੱਗ ਸਕਦੀ ਹੈ ਇਸ ਤਰ੍ਹਾਂ ਪਤਾ ਨਹੀਂ ਕੀਤਾ ਜਾ ਸਕਦਾ

Posted by rupinderjit sangha
Punjab
07-12-2021 12:21 PM
Rupinderjit ji bache nu holi holi dudh peen di addat pawegi tuci hatha nal thnn usde muuh vich paa ke dudh pilao ate uss nu botal nal dudh pilana suru kro jiss nal uss nu sahi dudh mille ate vdhia growth ho skee.
Posted by Rajveer Singh
Punjab
07-12-2021 12:18 PM
Rajveer ਜੀ, ਲੀਚੀ ਦੀ Dehra Dun, Calcuttia ਅਤੇ Seedless Late ਕਿਸਮ ਦੀ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿਚ ਬਿਜਾਈ ਦੀ ਸਿਫਾਰਿਸ਼ ਹੈ. ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਜਾਂ ਫਿਰ ਅਗਸਤ-ਸਤੰਬਰ ਦੇ ਮਹੀਨੇ ਕੀਤੀ ਜਾ ਸਕਦੀ ਹੈ. ਧੰਨਵਾਦ।
Posted by Parminder Mahant
Punjab
07-12-2021 12:18 PM
Parminder ji, gypsum nal calcium ate sulphere di kami nu door kita janda hai, gypsum di zaroorat jis jagah pani vich nutrient te mineral tatan di kami ate pani de jeeran di shakti ghat howe, ja fr jithe pani zameen vich jada khada hunda howe ate zameen vich kala kalar dekhai dinda howe us jagah gypsum di jaroorat bijayi samay paindi hai. bijayi to baad gypsum nu na paya jawe, mitti di parak karwa ke gypsum di varton kiti jawe. Dhanwad.

Posted by ਗੁਰਵਿੰਦਰ ਸਿੰਘ
Punjab
07-12-2021 12:08 PM
ਗੁਰਵਿੰਦਰ ਜੀ , ਸਰੋਂ ਵਿਚ ਇਸ ਸੁੰਡੀ ਦੀ ਰੋਕਥਾਮ ਲਈ quinolphos@400ml /ਏਕੜ ਦਵਾਈ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸ ਦੇ ਵਿਕਲਪ ਵਿਚ ਤੁਸੀ spinosad @0.7 ml /L ਪਾਣੀ ਦੇ ਹਿਸਾਬ ਨਾਲ ਵੀ ਛਿੜਕਾਅ ਕਰ ਸਕਦੇ ਹੋ , ਇਸ ਦੀ ਰੋਕਥਾਮ ਲਈ ਤੁਸੀ ਫ਼ਸਲ ਨੂੰ ਪਾਣੀ ਦੇ ਸਕਦੇ ਹੋ ਅਤੇ ਤਾਪਮਾਨ ਘਟਣ ਨਾਲ ਵੀ ਇਸ ਦਾ ਹਮਲਾ ਘੱਟ ਜਾਂਦਾ ਹੈ। ਧੰਨਵਾਦ।

Posted by jagroop singh
Punjab
07-12-2021 12:04 PM
jagroop ji kirpya ap yeh btaye ki apne bijai ke samay aur pehle paani ke samay kon si khad aur kitni matra mein daali thi ta jo apko poori jankari di ja sake.dhanyawad

Posted by Amarjeet saini
Punjab
07-12-2021 12:02 PM
ਅਮਰਜੀਤ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਘਰ ਵਿੱਚ ਪਸ਼ੂਆਂ ਲਈ ਫੀਡ ਤਿਆਰ ਕਰਨ ਵਾਰੇ ਜਾਣਕਾਰੀ ਲੈਣੀ ਹੈ ਜਾ ਕੋਈ ਹੋਰ ਚੀਜ ਵਾਰੇ ਪੁੱਛ ਰਹੇ ਹੋ ਇਸ ਵਾਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Amarjeet saini
Punjab
07-12-2021 12:00 PM
ਅਮਰਜੀਤ ਜੀ ਤੁਸੀ ਸੂ ਕਿਸ ਨੂੰ ਕਹਿ ਰਹੇ ਹੋ ਕਿਰਪਾ ਕਰਕੇ ਉਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Amrit pal singh
Madhya Pradesh
07-12-2021 11:40 AM

Posted by dilippathak
Jharkhand
07-12-2021 10:46 AM
Dilip pathak ji, kirpeya aap yeh batein ke app ne konsi sabjiyon ki bijayi ki huyi hai aur usme apne pehle konsi khaad dali huyi hai. dhanyewad.
Posted by Dinesh Dixit
Uttar Pradesh
07-12-2021 10:40 AM
Dinesh ji , kripya aap paudhe ki jd ko saaf kar ke photo bheje aur ye bhi btaaye ki iske ilawa aap ne koi bhi keet khet me dekha hai , us hisaab se aapko sahi jaankari di ja sakegi. Dhnayvad .
Posted by Sahibveer Singh
Punjab
07-12-2021 10:37 AM
ਸਾਹਿਬਵੀਰ ਜੀ ਤੁਸੀ ਉਸ ਨੂੰ ਹੁਣ dairy protien ਫੀਡ ਦੇ ਸਕਦੇ ਹੋ ਅਤੇ 11 ਜਾ 12 ਮਹੀਨੇ ਦੀ ਹੋਣ ਤੋਂ ਬਾਦ heifer dry ਫੀਡ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ

Posted by gaurav rana
Haryana
07-12-2021 10:16 AM
ji han de skte hai aap 25gm rojana ke hisab se de skte hai.

Posted by Harmeet singh
Punjab
07-12-2021 09:40 AM
ਹਰਮੀਤ ਜੀ ਤੁਸੀ ਉਸ ਨੂੰ ਇੰਜੇਕਸ਼ਨ enrofloxacin 15ml, injection zakshot 20ml ਅਤੇ injection Ascrobic acid 30ml ਲਗਵਾਓ ਅਤੇ ਇਹ 2 ਜਾ 3 ਦਿਨ ਲਗਵਾ ਸਕਦੇ ਹੋ ਅਤੇ ਉਸਦਾ ਖੁਰਾਕ ਦਾ ਪੂਰਾ ਧਿਆਨ ਰੱਖੋ

Posted by Balram
Uttar Pradesh
07-12-2021 08:45 AM
Balram ji , aapki fasl me sundi ka hamla hai , iski rokthaam ke liye aap emamectin benzoate @80g/acre ke hisaab se spray kare . Dhnyavad .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















