
Posted by palwinder Singh
Punjab
08-09-2023 08:55 PM
ਹਾਜੀ ਤੁਸੀਂ ਇਸਦੀ ਵਰਤੋ ਕਰ ਸਕਦੇ ਹੋ ਇਹ ਤੁਸੀਂ 30 ਗ੍ਰਾਮ ਰੋਜ਼ਾਨਾ ਦਿਉ ਅਤੇ ਸੂਣ ਤੋਂ 2 ਮਹੀਨੇ ਪਹਿਲਾਂ vitmain h liquid 10ml ਰੋਜ਼ਾਨਾ ਦੇਣਾ ਸੁਰੂ ਕਰੋ
Posted by Ajaypal Singh
Punjab
08-09-2023 08:25 PM
Singh you can spray npk 191919 @10 gram per litre of water to save this plant

Posted by Gopal Vishvakarma
Uttar Pradesh
08-09-2023 07:53 PM
गोपाल जी यह वायरस वाली बीमारी है इसके लिए आप imidachloprid 1 ml को प्रति 2 लीटर पानी में मिलाकर स्प्रे कर सकते हैं

Posted by amritpal singh
Punjab
08-09-2023 07:34 PM
Singh ji esnu adh October vich bijan di sifarish kiti jandi hai us sme bijan nal keede da hamla ghat hunda hai ate jhad vdia aunda hai

Posted by Neha Rani
Punjab
08-09-2023 07:28 PM
Neha ji uss nu Glactogog powder 30gm rojana, Calshakti liquid 50ml rojana deo ate vdhia hare chare, feed de nal nal vdemia di khal, saro di khal khilana suru kro.
Posted by sukhchain Singh
Punjab
08-09-2023 07:27 PM
Sukhchain ji usko aap nazdiki doctor se janch krwayen kyuki uski sahi janch krke hei bimari ka pta lagg skta ha aur sahi ilaj ho skta ha.

Posted by Hardev
Punjab
08-09-2023 06:41 PM
ਹਰਦੇਵ ਜੀ ਤੁਸੀ chlorantraniliprole 60। Ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਨਿਰਮਲ ਸਿੰਘ ਮਣਕੂ
Punjab
08-09-2023 06:28 PM
ਸਿੰਘ ਜੀ ਤੁਸੀ npk 13045 ਨੂੰ ਏਸ ਸਮੇਂ ਸਪਰੇਅ ਕਰ ਸਕਦੇ ਹੋ ਏਸਨੂੰ ਤੁਸੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਨਰਿੰਦਰ ਸਿੰਘ
Punjab
08-09-2023 06:28 PM
Singh ji esde lai azoxystrobin+ defuconazole 200 gram prati acre de hsiab nal vart sakde ho eh fungus de kar ke hai
Posted by ਨਿਰਮਲ ਸਿੰਘ ਮਣਕੂ
Punjab
08-09-2023 06:19 PM
ਸਿੰਘ ਜੀ ਜੇਕਰ ਇਹ ਥੋੜੇ ਹੀ ਹਨ ਤਾਂ ਕੋਈ ਨੁਕਸਾਨ ਨਹੀਂ ਪਰ ਜੇਕਰ 10-15% ਪੌਧਿਆਂ ਤੇ ਹਨ ਤਾਂ ਤੁਸੀ ਏਸਦੇ ਲਈ pymetrozine 120 gram prati acre de hisab nal vart sakde ho

Posted by Ganesh
Rajasthan
08-09-2023 05:45 PM
Ganesh ji esde lai tusi urea nu 100-150 gram ate dap vi 100 gram nu prati ik kanal de hsiab nal vart skde ho

Posted by Ganesh
Rajasthan
08-09-2023 05:43 PM
Ganesh ji makki ate jwar vich esdi kami nahi aundi ja bhut ghat aundi hai tusi esnu udo hi varto jekar mitti parakh report vich esdi kami aundi hai esdi matra vi kini ghat hai us hsiab nal hi pauni chahidi hai baki tusi apni fasal di photo bhejo osnu dekh k tuhanu poori janakari diti ja sakdi hai
Posted by Jaswant singh
Punjab
08-09-2023 05:38 PM
Jaswant ji tusi esnu 2-3 spray 10-15 din de gap te kr skde ho es vich koi dikkat nahi hai
Posted by gagandeep
Punjab
08-09-2023 04:37 PM
ਗਗਨਦੀਪ ਜੀ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਿਸਾ ਕੇ ਦਿਓ। ਇਹ ਰੋਜਾਨਾ 1.5 ਤੋਂ 2 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਓਹਨਾ ਦੀ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ।
Posted by harman singh
Punjab
08-09-2023 04:34 PM
ਸਿੰਘ ਜੀ ਜੇਕਰ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀ ਏਸਨੂੰ 1 ਮਲ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਨੱਥਾ ਸਿੰਘ
Punjab
08-09-2023 04:26 PM
ਸਿੰਘ ਜੀ ਖਾਦ ਤੁਸੀ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਹੁਣ ਹੋਰ ਖਾਦ ਪਾਉਣ ਦੀ ਜਰੂਰਤ ਨਹੀਂ ਹੈ ਤੁਸੀ ਦਾਣੇ ਪੈਣ ਸਣੇ ਇਕ ਸਪਰੇਅ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਸ ਨਾਲ ਝਾੜ ਵਿਚ ਵਾਧਾ ਹੋਵੇਗਾ ਅਤੇ ਕੁਆਲਿਟੀ ਵੀ ਵਧੀਆ ਹੋਊਗੀ
Posted by चौधरी saab
Punjab
08-09-2023 04:10 PM
इसे आप Anthiomaline injection 15ml रोज़ाना और Avil inj. 10ml रोज़ाना 3 दिन गर्दन में लगवाए और इसको Actinovet 30ml या Actinoplex 30ml की 10-10 बुँदे दिन में 3 बार दें।
Posted by चौधरी saab
Punjab
08-09-2023 04:11 PM
इसे आप Anthiomaline injection 15ml रोज़ाना और Avil inj. 10ml रोज़ाना 3 दिन गर्दन में लगवाए और इसको Actinovet 30ml या Actinoplex 30ml की 10-10 बुँदे दिन में 3 बार दें।

Posted by deepak kumar
Bihar
08-09-2023 03:37 PM
Kripya aap apne swal ke sath photo bhi upload kren jisko dekh ker apko sahi jankari di ja ske
Posted by Lovepreet singh
Punjab
08-09-2023 03:26 PM
ਲਵਪ੍ਰੀਤ ਜੀ ਇਹ 400 kg ਭਾਰ ਦੇ ਮਗਰ ਇਹ ਪੂਰੀ ਗੋਲੀ ਦਿੱਤੀ ਜਾਂਦੀ ਹੈ ਤੁਸੀ ਭਾਰ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਪੀਣ ਵਾਲੀ ਡਿਵਰਮਿੰਗ ਦੀ ਦਵਾਈ ਵੀ ਵਰਤ ਸਕਦੇ ਹੋ

Posted by ਅਮਨਪ੍ਰੀਤ ਸਿੰਘ
Punjab
08-09-2023 01:15 PM
ਸਿੰਘ ਜੀ ਫੇਮ ਦੀ ਤੁਸੀ 40 ਮਲ, ਕੋਰਾਜਨ ਨੂੰ 60 ml ate ਪ੍ਰੋਕਲੈਮ ਨੂੰ ਤੁਸੀ 100 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਅਤੇ ਸੁੰਡੀ ਦੀ ਰੋਕ ਲਈ ਏਹੇ ਸਭ ਤੋਂ ਵਧੀਆ ਦਵਾਈਆਂ ਹਨ ਅਤੇ ਇਹਨਾਂ ਨੂੰ ਹੀ ਵਰਤਣ ਦੀ ਸਿਫਾਰਸ਼ ਕਿਤ ਜਾਂਦੀ ਹੈ
Posted by Raj singh
Punjab
08-09-2023 12:59 PM
ਬੋਰਡੋ ਪੇਂਟ
ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ) 1 ਕਿਲੋ
ਹਾਈਡਰੇਟਿਡ ਲਾਈਮ ਡਸਟ (ਚੂਨਾ) 2 ਕਿਲੋ
ਉਬਲਿਆ ਅਲਸੀ ਦਾ ਤੇਲ 3 ਲਿਟਰ
ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ) ਕਿਸੇ ਲੋਹੇ ਦੀ ਤਵੀ ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਿਸ ਸਮੇਂ ਤੱਕ ਇਸ ਦਾ ਪਾਊਡਰ ਨਾ ਬਣ ਜਾਵੇ । ਚੂਨੇ ਦਾ ਧੂੜਾ ਅਤੇ ਕਾਪਰ ਸਲਫੇਟ ਦਾ ਧੂੜਾ ਚੰਗੀ ਤਰ੍ਹਾਂ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ .... (Read More)
ਬੋਰਡੋ ਪੇਂਟ
ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ) 1 ਕਿਲੋ
ਹਾਈਡਰੇਟਿਡ ਲਾਈਮ ਡਸਟ (ਚੂਨਾ) 2 ਕਿਲੋ
ਉਬਲਿਆ ਅਲਸੀ ਦਾ ਤੇਲ 3 ਲਿਟਰ
ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ) ਕਿਸੇ ਲੋਹੇ ਦੀ ਤਵੀ ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਿਸ ਸਮੇਂ ਤੱਕ ਇਸ ਦਾ ਪਾਊਡਰ ਨਾ ਬਣ ਜਾਵੇ । ਚੂਨੇ ਦਾ ਧੂੜਾ ਅਤੇ ਕਾਪਰ ਸਲਫੇਟ ਦਾ ਧੂੜਾ ਚੰਗੀ ਤਰ੍ਹਾਂ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ ਦਿਉ । ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਸਾਰ ਕਰ ਲਵੋ । ਹੁਣ ਇਹ ਬੋਰਡੋ ਪੇਂਟ ਵਰਤਣ ਲਈ ਤਿਆਰ ਹੈ । ਇਸ ਨੂੰ ਬੁਰਸ਼ ਨਾਲ ਲਾਉ । ਇਸ ਨੂੰ ਬਰਤਨ ਵਿੱਚ ਰੱਖੋ ਜਾਂ ਲੋੜ ਪੈਣ ਤੇ ਨਵੀਂ ਤਿਆਰ ਕਰ ਲਵੋ । ਪਾਣੀ ਬੋਰਡੋ ਪੇਂਟ ਰਾਹੀਂ ਲੰਘ ਨਹੀਂ ਸਕਦਾ । ਜਿਨ੍ਹਾਂ ਥਾਵਾਂ ਤੇ ਬਾਰਸ਼ ਬਹੁਤ ਜ਼ਿਆਦਾ ਹੁੰਦੀ ਹੋਵੇ ਉਥੇ ਇਸ ਦੀ ਵਰਤੋਂ ਬਹੁਤ ਗੁਣਕਾਰੀ ਹੈ, ਕਿਉਂਕਿ ਇਹ ਪੌਦੇ ਦੇ ਜ਼ਖ਼ਮ ਤੇ ਪਿੱਛੋਂ ਅੰਦਰਲੀ ਲੱਕੜ ਨੂੰ ਗਲਣ ਤੋਂ ਬਚਾਉਂਦੀ ਹੈ । ਇਹ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਾ ਰਹਿੰਦਾ ਹੈ ।
Posted by Raj singh
Punjab
08-09-2023 12:56 PM
waste decomposer ਇਕ ਵਧੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਜਾ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪ.... (Read More)
waste decomposer ਇਕ ਵਧੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਜਾ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਤੁਸੀਂ ਇਸ ਦਾ ਇਸਤੇਮਾਲ ਬਿਜਾਈ ਤੋਂ 20 ਤੋਂ 25 ਦਿਨ ਬਾਅਦ ਜਦ ਮਰਜੀ ਕਰ ਸਕਦੇ ਹੋ, ਧੰਨਵਾਦ
Posted by Sandeep Singh
Punjab
08-09-2023 12:37 PM
ਸਿੰਘ ਜੀ ਇਹ ਦਸੋ ਤੁਸੀ ਏਸਨੂੰ ਪਹਿਲਾ ਕਿਹੜੀ ਖਾਦ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Sandeep Singh
Punjab
08-09-2023 12:06 PM
Sandeep ji, tuhaade duara bheji gai photo poori tarah saaf nhi hai ji ate BLB da hmla daanea te ghatt hunda hai ji
Posted by ਹਰਪੀਤ ਸਿੰਘ
Punjab
08-09-2023 11:42 AM
ਸਿੰਘ ਜੀ ਇਸਦੇ ਲਾਇ ਤੁਸੀਂ ਆਪਣੇ ਨੇੜੇ kvk ਕੋਲ ਜਾ ਕੇ ਇਸ ਬਾਰੇ ਜਾਣਕਾਰੀ ਲਾਇ ਸਕਦੇ ਹੋ।
Posted by ਜਸਵੰਤ ਸਿੰਘ
Punjab
08-09-2023 10:58 AM
ਇਹਨਾਂ ਦੋਨਾਂ ਦਾ ਰਿਜ਼ਲਟ ਚੰਗਾ ਹੈ ਤੁਸੀਂ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ
Posted by ਜਗਪਾਲ ਸਿੰਘ ਸੰਧੂ
Punjab
08-09-2023 10:26 AM
ਜਗਪਾਲ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਪਿਛਲੇ ਦਿਨਾਂ ਵਿਚ ਇਸ ਤੇ ਕੋਈ ਛਿੜਕਾਅ ਕੀਤਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Dharminder singh
Punjab
08-09-2023 10:02 AM
ਧਰਿਮੰਦਰ ਜੀ ਇਹ ਤੇਲਾ ਨਹੀਂ ਹੈ, ਇਹ ਝੋਨੇ ਦਾ ਬੂਰ ਝੜਿਆ ਹੋਇਆ ਹੈ ਜੀ।

Posted by Dharminder singh
Punjab
08-09-2023 09:57 AM
ਧਰਮਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਬੋਰੋਨ ਦੀ ਮਾਤਰਾ ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Nirmal Singh Chahal
Punjab
08-09-2023 09:53 AM
ਨਿਰਮਲ ਜੀ ਮਿਰਚ ਦੀ ਪਨੀਰੀ ਤੁਸੀ ਅਕਤੂਬਰ ਤੱਕ ਖੇਤ ਵਿੱਚ ਲਗਾ ਸਕਦੇ ਹੋ ਅਤੇ ਨਵੰਬਰ ਦਸੰਬਰ ਵਿਚ ਇਸ ਦੀ ਪਨੀਰੀ ਤੁਸੀ ਪੋਲੀਥੀਨ ਛੀਟ ਹੇਠਾ ਬੀਜ ਸਕਦੇ ਹੋ ਜੀ।

Posted by Aman singh
Punjab
08-09-2023 09:32 AM
ਅਮਨ ਜੀ ਤੁਸੀ ਸੁੰਡੀ ਦੀ ਰੋਕਥਾਮ ਲਈ coragen 0.5 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by ਸੁਰਿੰਦਰ ਸਿੰਘ
Punjab
08-09-2023 09:15 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਦਿਨ ਲਗਾਤਾਰ ਦਿਓ, ਬਾਕੀ ਤੁਸੀ ਉਸ ਨੂੰ Amoxirum Tablet ਇਕ ਇਕ ਸਵੇਰੇ ਸ਼ਾਮ ਦਿਓ ਅਤੇ Brotone liquid 100ml ਰੋਜਾਨਾ ਦਿਓ ਬਾਕੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਸਵੇਰ ਦੇ ਸਮੇ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ
Posted by Manjit Singh
Punjab
08-09-2023 08:41 AM
singh ji eh mausam de kar ke hai eh tez tapman ate meenh de kar ke hunda hai esde lai kise vi dwai di spray krn di sifarish nahi kiti jandi mausam shi hon de nal eh appe thik ho jande han.
Posted by ਮਨਪ੍ਰੀਤ ਸਿੰਘ
Punjab
08-09-2023 08:26 AM
Manpreet ji, tusi patta lapet sundi di rokthaam karn lai coragen 60 ml/acre ja fame 20 ml/acre de hisaab naal spray kar sakde ho ji.

Posted by ਗੁਰਸੇਵਕ ਸਿੰਘ
Punjab
08-09-2023 08:14 AM
Tuci uss nu amoxirum forte 4.5gm, megludyne inj 20ml, ascorbic acid 20ml ate avil inj 10ml rojana 3 din lgao, baki uss nu glactogog powder 30gm rojana dena suru kro
Posted by kawrjeet singh
Punjab
08-09-2023 08:04 AM
ਕਵਰਜੀਤ ਜੀ, ਤੁਸੀ ਵਧੀਆ ਨਤੀਜਾ ਲੈਣ ਲਈ copper oxychloride ਇੱਕਲੇ ਨੂੰ ਹੀ ਛਿੜਕਾਅ ਕਰੋ ਜੀ।

Posted by narinder singh
Punjab
08-09-2023 07:25 AM
ਤੁਸੀਂ ਉਸ ਨੂੰ utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਜੇਕਰ ਜ਼ਿਆਦਾ ਗੰਦ ਕਢ ਰਹੀ ਹੈ ਫਿਰ ਬੱਚੇਦਾਨੀ ਵਿਚ ਡਾਕਟਰ ਤੋਂ lixin iu ਦਵਾਈ ਵੀ 3 ਦਿਨ ਭਰਵਾ ਸਕਦੇ ਹੋ
Posted by ਹਰਮਨਜੀਤ ਸਿੰਘ
Punjab
08-09-2023 07:14 AM
Harman ji, fungicide karna jaroori nahi hai Jekr kise bimari da hamla hai ta hi tusi spray kro ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













