Experts Q&A Search

Posted by sukhvinder Singh
Punjab
08-12-2021 03:41 PM
Punjab
12-08-2021 03:53 PM
sukhwinder ji kanak vich 2 4d di spray chodey pattey wale nadeen jiven ki bathu,billi booti,pitpapra,jangli palak di roktham karn kayi sifarish kiti jandi hai. guli dande di roktham layi tusi isoprotouran@500 gram ja clodinafop@160 gram prati acre de hisab nal pehle paani ton baad vart sakde ho.dhanwaad.
Posted by Kuldeep Singh
Rajasthan
08-12-2021 03:17 PM
Punjab
12-09-2021 11:09 AM
Kuldeep ji yeh hf cross nasal hai aur yeh lagbhag 8-10 litre tak dudh de skti hai baki apki khurak, sahi dekbhal aur isko bhrwaye gye semen ke record per nirbhar krta hai.
Posted by surender Singh
Haryana
08-12-2021 03:11 PM
Punjab
12-08-2021 03:25 PM
ਸੁਰੇਂਦਰ ਜੀ ਸਰੋਂ ਵਿਚ ਖਰਪਤਵਾਰ ਦੀ ਰੋਕਥਾਮ ਲਈ ਕੋਈ ਵੀ ਦਵਾਈ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹਨਾਂ ਦਾ ਸਰੋਂ ਉਪਰ ਮਾੜਾ ਅਸਰ ਪੈਂਦਾ ਹੈ। ਸਰੋਂ ਵਿਚ ਖ਼ਰਪਤਵਾਰ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by rishant
Uttar Pradesh
08-12-2021 02:58 PM
Maharashtra
12-08-2021 03:08 PM
rishant ji matar mein pehla paani bijai ke 15 din baad,dusra paani jab phool aa jaye aur teesra paani jab fal lagne lag jaye tab lgane ki sifarish ki jati hai.matar mein 45 kilo urea aur 155 kilo single super phosphate(S.S.P) prati acre dalne ki sifarish ki jati hai. kirpya app yeh btaye appne bijai ke time dap kitni matra mein daala tha ta jo apko us hisab se poori jankari di ja sake.dhanyawad.
Posted by kulwant singh
Punjab
08-12-2021 01:42 PM
Punjab
12-08-2021 02:06 PM
ਕੁਲਵੰਤ ਜੀ ਸਨਕੋਰ ਦਵਾਈ ਨਦੀਨ ਉੱਗਣ ਤੋਂ ਪਹਿਲਾ ਵਰਤਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਸਮੇ ਤੁਸੀਂ ਗੁੱਲੀ ਡੰਡੇ ਦੀ ਰੋਕਥਾਮ ਲਈ clodinafop @160 ਗ੍ਰਾਮ ਜਾ isoprouran @500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਦਵਾਈ ਦੀ ਵਰਤੋਂ ਤੁਸੀਂ ਬਿਜਾਈ ਤੋਂ ਬਾਅਦ 30-35 ਦਿਨ ਦੇ ਅੰਦਰ ਕਰ ਸਕਦੇ ਹੋ। ਧੰਨਵਾਦ।
Posted by Dablu bablu
Punjab
08-12-2021 01:39 PM
Punjab
12-09-2021 10:58 AM
Dablu ji ehh pashu kise trahh se stress krke ja sarir vich kise kami krke suut dinda ha tuci uss nu vdhia khurak ate feed deo ate mousam de hisab nal usdi sahi dekbhal kro ate uss nu vdhia company da mineral mixture powder 50gm rojana de hisab nal dena suru kro.
Posted by lokeshkumar Meena
Rajasthan
08-12-2021 01:38 PM
Maharashtra
12-08-2021 03:00 PM
लोकेश जी यह सुंडी के लक्षण लग लग रहे है। इसकी रोकथाम के लिए आप chlorantraniliprole जा emamectin benzoate @2.5 ml को प्रति लीटर पानी के हिसाब से स्प्रे कर सकते है।धन्यवाद्।
Posted by Dablu bablu
Punjab
08-12-2021 01:36 PM
Punjab
12-09-2021 10:19 AM
Dablu ji tuci iss nu keeper plus powder 30gm rojana ate Concimax tablet jo intas company da product hai usdi rojana 1 goli deni suru kro ate 21-22 din tak lgatar deo
Posted by karan Gautam
Himachal Pradesh
08-12-2021 01:01 PM
Maharashtra
12-08-2021 01:53 PM
karan ji , Gypsum ka paryog soil ke pH ko kam karne ke liye aur fasl me sulphur ki kami ko poora karne ke liye kiya jata hai , kripya aap btaaye ki aap kis purpose ki liye gypsum daalna chahte hai , us hisaab se aapko sahi jaankaari di jaa sakegi . Dhnyavad .
Posted by Gurkirat Singh
Punjab
08-12-2021 12:45 PM
Punjab
12-08-2021 02:46 PM
ਗੁਰਕੀਰਤ ਜੀ , ਇਹ cutworm ਸੁੰਡੀ ਦਾ ਹਮਲਾ ਹੈ , ਇਹ ਸੁੰਡੀ ਪੱਤਿਆਂ ਅਤੇ ਆਲੂਆਂ ਦੋਹਾਂ ਤੇ ਰਾਤ ਨੂੰ ਹਮਲਾ ਕਰਦੀ ਹੈ , ਇਸ ਕੀੜੇ ਦੀ ਰੋਕਥਾਮ ਲਈ chlorpyriphos @400ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by bardilal vyas
Madhya Pradesh
08-12-2021 12:23 PM
Maharashtra
12-08-2021 02:52 PM
bardilal ji garlic mein kharpatwar ko nashat karne ke liye kisi bhi dwai ko spray karne ki sifarish nahi ki jati kyuki dwai ka fasal ke upar galt effect ho jata hai. garlic mein kharpatwar ki rokthamk liye godi karne ki sifarish ki jati hai.dhanyawad.
Posted by bardilal vyas
Madhya Pradesh
08-12-2021 12:21 PM
Madhya Pradesh
12-08-2021 03:01 PM
Bardilal ji , aap garlic ki fasl me khrpatwar niyatran ke liye Oxyflurofen 23.5 %EC @100-120 ml / Acre ke hisaab se spray kar sakte hai . Dhnayvad .
Posted by Amarjeet saini
Punjab
08-12-2021 12:22 PM

Rajasthan
12-09-2021 10:20 AM
ਅਮਰਜੀਤ ਜੀ ਤੁਸੀ ਤਾਰਾ ਮੀਰਾ ਪੀਸਾ ਕੇ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਪਸ਼ੂ ਨੂੰ ਚਟਾ ਸਕਦੇ ਹੋ ਬਾਕੀ ਉਸ ਵਿਚ ਕੁੱਝ ਜ਼ਿਆਦਾ ਮਿਲਾਉਣ ਦੀ ਜਰੂਰਤ ਨਹੀਂ ਹੈ
Posted by Yuvraj Singh
Punjab
08-12-2021 12:04 PM
Punjab
12-09-2021 10:17 AM
Yuvraj ji iss nu jyada feed vich mix krke den di jrurat nhi hai ehh tuci 1kg tak milla ke de skde ho ehh thoda bhut feed da taste badlan lai sahi aa, isdi jyada varto na kro.
Posted by ਗੁਰਮੇਲ ਸਿੰਘ
Punjab
08-12-2021 11:15 AM
Punjab
12-09-2021 10:11 AM
ਗੁਰਮੇਲ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਈ ਵਾਰ ਕੋਈ ਸੋਜਿਸ਼ ਕਰਕੇ ਜਾ ਕਿਸੇ ਦਿਕਤ ਕਰਕੇ ਪਸ਼ੂ ਅਜਿਹਾ ਕਰਨ ਲਗਦਾ ਹੈ ਜਾ ਕਈ ਪਸ਼ੂਆਂ ਦੀਆ ਆਦਤ ਜਿਹੀ ਹੁੰਦੀ ਹੈ.
Posted by Hardesh singh
Uttar Pradesh
08-12-2021 11:01 AM
Maharashtra
12-08-2021 08:18 PM
Hardesh , neel ki kheti ke liye domat mitti achi rehti hai aur jameen ka jal nikaas acha hona chahiye , bijai se pehle jameen ko achi tarh se tyaar kr lena chahiye , iski bijai seed drill se ki jaa sakti hai , is fasl ko 2-3 paani hi chahiye hote hai . bijai se 4 mahine tak paudhe kaatne ke liye tyaar ho jaate hai aur paudho ki ktaai kai baar ki jaa sakti hai , ktai ke baad patteyon ko sukakr becha jata hai, in patteyon se hi neel niklta hai . dhnyavad .
Posted by Lalita sidar
Chattisgarh
08-12-2021 10:25 AM
Maharashtra
12-08-2021 10:51 AM
Lalita Ji, 12th agriculture ke baad app agriculture diploma kar sakti hai, agriculture diploma ke basis par app ko job mil sakti hai. dhanyewad.
Posted by husan
Punjab
08-12-2021 09:21 AM
Punjab
12-09-2021 10:10 AM
isde lai tuci apne nazdiki verka wale member ton isdi jankari laa skde ho jo dudh ekatha krke dairy paunde ha ohna ton jankari mill skdi hai ja fir tuci Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 nal bhi sampark kr skde ho.
Posted by Nitendu ojha
Uttar Pradesh
08-12-2021 08:40 AM

Punjab
12-09-2021 10:15 AM
Posted by Amrit singh
Punjab
08-12-2021 08:02 AM
Punjab
12-08-2021 09:04 AM
Amrit ਜੀ,ਘਰੇਲੂ ਸਬਜੀਆਂ ਵਾਸਤੇ ਫੰਗਸ ਦੀ ਰੋਕਥਾਮ ਲਈ chlorothalonil 75 wp ਦੀ 300 ਗ੍ਰਾਮ ਪ੍ਰਤੀ ਏਕੜ ਅਤੇ difenoconazole 25 EC 100 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ. ਧੰਨਵਾਦ।
Posted by Kirandeep singh
Punjab
08-12-2021 07:57 AM
Punjab
12-08-2021 03:23 PM
Kirandeep ji , kirpa kar ke ih dasso ki tuci gypsum khaad kis purpose lai paona chahuhnde ho , isdi varto aam taur te jmeen di pH ghtaon ya sulphur di kami nu poora karn lai kiti jandi hai , us hisab naal hi isdi jaankari tuhanu ditti jaa sakegi , kank di psheti bijai lai tuci PBW 771 , PBW 752 , PBW 757 kisma di bijai kar sakde ho . Dhanwad .
Posted by Atinder
Punjab
08-12-2021 07:43 AM

Punjab
12-08-2021 03:20 PM
ਅਤਿੰਦਰ ਜੀ ਬਰਸੀਮ ਵਿਚ ਸਾਰੀ ਖਾਦ ਬਿਜਾਈ ਵੇਲੇ ਹੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸੋ ਇਸਦਾ ਪਹਿਲਾ ਲੋਅ ਤੁਸੀਂ ਬਿਜਾਈ ਤੋਂ ਤਕਰੀਬਨ 50 ਦਿਨ ਬਾਅਦ ਲੈ ਸਕਦੇ ਹੋ,ਸਰਦੀਆਂ ਵਿਚ ਇਸਦਾ ਪਹਿਲਾ ਲੋਅ 40 ਦਿਨਾਂ ਬਾਅਦ ਵੀ ਲਿਆ ਜਾ ਸਕਦਾ ਹੈ ਅਤੇ ਬਾਅਦ ਵਿਚ ਅਗਲੇ ਲੋਅ ਤੁਸੀਂ 30 ਦਿਨਾਂ ਦੇ ਵਕਫ਼ੇ ਤੇ ਲੈ ਸਕਦੇ ਹੋ। ਧੰਨਵਾਦ।
Posted by Kang Saab
Punjab
08-12-2021 07:42 AM

Punjab
12-09-2021 01:20 PM
ਗੁਰਜਿੰਦਰ ਜੀ, ਤੁਸੀ NPK 19:19:19 ਦੀ ਸਪਰੇ ਨੂੰ ਪਹਿਲੇ ਕੀਤੀ ਹੋਈ ਸਪਰੇ ਤੋਂ 12 ਦਿਨ ਦੇ ਵਾਕਫ਼ੇ ਨਾਲ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਫ਼ਸਲ ਉਪਰ ਦੁਬਾਰਾ ਕਰ ਸਕਦੇ ਹੋ। ਧੰਨਵਾਦ।
Posted by Rakesh Yadav
Uttar Pradesh
08-12-2021 07:22 AM
Haryana
12-08-2021 03:46 PM
rakesh ji ganne ki buwai 20 september se 20 october takk karne ki sifarish ki jati hai. dhanyawad.
Posted by Msc
Rajasthan
08-12-2021 07:19 AM
Maharashtra
12-08-2021 03:28 PM
श्रीमान जी , आप इस रोग की रोकथाम के लिए carbendazim @1 g /L या Pseudomonas fluorescens @1 kg /एकड़ के हिसाब से इस रोग से प्रभावित पौधों में drenching करें।धन्यवाद।
Posted by sukhvinder Singh
Punjab
08-12-2021 07:10 AM
Punjab
12-09-2021 10:56 AM
ਸੁਖਵਿੰਦਰ ਜੀ ਤੁਸੀ ਜਦੋ ਉਹ ਠੀਕ ਹੋ ਜਾਵੇ ਫਿਰ ਉਸ ਨੂੰ Fortivir ਇੰਜੇਕਸ਼ਨ 30ml ਨੂੰ 15 15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਅਤੇ 72 ਘੰਟਿਆਂ ਬਾਦ ਦੁਬਾਰਾ ਲਗਵਾਓ ਅਤੇ ਉਸ ਨੂੰ Vitum H Liquid 10ml ਸਵੇਰੇ ਸ਼ਾਮ ਦਿਓ ਅਤੇ ਹਫਤੇ ਵਿੱਚ 1 ਵਾਰ stimvet injection ਚਮੜੀ ਵਿਚ ਲਗਵਾਓ ਅਤੇ 3 ਟੀਕੇ ਲਗਵਾਓ ਅਤੇ ਉਸਦਾ ਦੁੱਧ ਲੈਣ ਤੋਂ ਬਾਦ ਉਸਦੇ ਥਨਾ ਨੂੰ betadine ਵਿੱਚ ਡੋਬੋ ਇਹਨਾਂ ਨਾਲ ਜੋ ਇਨਫੈਕਸ਼ਨ ਬਾਦ ਵਿੱਚ ਰਹਿੰਦਾ ਹੈ ਉ.... (Read More)
ਸੁਖਵਿੰਦਰ ਜੀ ਤੁਸੀ ਜਦੋ ਉਹ ਠੀਕ ਹੋ ਜਾਵੇ ਫਿਰ ਉਸ ਨੂੰ Fortivir ਇੰਜੇਕਸ਼ਨ 30ml ਨੂੰ 15 15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਅਤੇ 72 ਘੰਟਿਆਂ ਬਾਦ ਦੁਬਾਰਾ ਲਗਵਾਓ ਅਤੇ ਉਸ ਨੂੰ Vitum H Liquid 10ml ਸਵੇਰੇ ਸ਼ਾਮ ਦਿਓ ਅਤੇ ਹਫਤੇ ਵਿੱਚ 1 ਵਾਰ stimvet injection ਚਮੜੀ ਵਿਚ ਲਗਵਾਓ ਅਤੇ 3 ਟੀਕੇ ਲਗਵਾਓ ਅਤੇ ਉਸਦਾ ਦੁੱਧ ਲੈਣ ਤੋਂ ਬਾਦ ਉਸਦੇ ਥਨਾ ਨੂੰ betadine ਵਿੱਚ ਡੋਬੋ ਇਹਨਾਂ ਨਾਲ ਜੋ ਇਨਫੈਕਸ਼ਨ ਬਾਦ ਵਿੱਚ ਰਹਿੰਦਾ ਹੈ ਉਹ ਖਤਮ ਹੋਵੇਗਾ ਅਤੇ ਦੁਬਾਰਾ ਬਿਮਾਰੀ ਆਉਣ ਦੀ ਸੰਭਾਵਨਾ ਘੱਟ ਜਾਵੇਗੀ
Posted by Goutam Debbarma
Tripura
08-12-2021 06:05 AM
Maharashtra
12-09-2021 01:26 PM
Posted by Charanjit Singh Jhajj
Punjab
08-12-2021 06:03 AM
Punjab
12-08-2021 03:12 PM
ਚਰਨਜੀਤ ਜੀ , ਤੁਸੀ ਕਣਕ ਦੀ ਫ਼ਸਲ ਨੂੰ ਬਿਜਾਈ ਤੋਂ 3-4 ਦਿਨ ਪਹਿਲਾਂ ਜਾ ਬਾਅਦ urea @45 ਕਿੱਲੋ /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ , ਵੈਸੇ ਖਾਦ ਪਾਣੀ ਲਾਉਣ ਤੋਂ ਬਾਅਦ ਹੀ ਪਾਉਣੀ ਚਾਹੀਦੀ ਹੈ , ਇਸ ਨਾਲ ਖਾਦ ਦੀ leaching ਕਾਫੀ ਘੱਟ ਹੁੰਦੀ ਹੈ। ਧੰਨਵਾਦ।
Posted by jagdev Singh
Punjab
08-12-2021 05:23 AM
Punjab
12-08-2021 02:50 PM
jagdev ji , gulkabi sundi di roktham lai paani din vele laon di hi koshish karo ate quinalophos@400-500ml ja choloropyriphos @1L/acre de hisaab naal spray kar sakde ho ji . Dhanwaaad.
Posted by Neeraj Rathi
Uttar Pradesh
08-12-2021 04:34 AM
Maharashtra
12-08-2021 03:06 PM
नीरज जी , आप सकरी और चौड़ी पत्ती वाले नदीनों की रोकथाम के लिए आप sulfosulfuron + metsulfuron @16 g /एकड़ या metribuzin + clodinafop @200 g /एकड़ के हिसाब से स्प्रे कर सकते है। धन्यवाद।
Posted by Rinku Sandhu
Punjab
07-12-2021 11:29 PM
Punjab
12-08-2021 11:50 AM
Rinku ji , kirpa karke apna sawal nu visthar vich pucho, ke tuc DBW 303 de bare ki jankari laina chohande ho. dhanwad.
Posted by Aditya yadav
Uttar Pradesh
07-12-2021 11:14 PM
Maharashtra
12-08-2021 01:37 PM
Aditya जी, काले गेहूँ को खरीदने के लिए आप gobind singh जी से 7408546751 सम्पर्क कर सकते है। धन्यवाद।
Posted by madhusudan pathak
Punjab
07-12-2021 10:49 PM
Maharashtra
12-08-2021 02:03 PM
madhusudan ji. ye Riceness disorder hai jisme flower buds smay se pehle aana shuru ho jaate hai , iske kai kaarn ho sakte hai jaise ki ktai delay karna , nitrogen ki jyada matra daalna , taapman kaa smanay se kam ya jyada hona .Aise lakshnao ki rokthaam ke liye aap foolon ki ktaai smay par hi kare . Dhnyavad .
Posted by ਬਲਜੀਤ ਸਿੰਘ
Punjab
07-12-2021 10:19 PM
Punjab
12-08-2021 01:54 PM
ਬਲਜੀਤ ਜੀ, bayar whip super ਇਕ ਨਦੀਨ ਨਾਸ਼ਕ ਹੈ, ਇਸ ਦੀ ਵਰਤੋਂ ਸਵਾਂਕ ਜਾਂ ਹੋਰ ਘਾਹ ਵਾਲੇ ਨਦੀਨਾਂ ਦੀ ਰੋਕਥਾਮ ਲਈ 300-400 ml ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਅਤੇ ਪਿਆਜ਼ ਦੀ ਫ਼ਸਲ ਵਿਚ ਕੀਤੀ ਜਾਂਦੀ ਹੈ. ਧੰਨਵਾਦ।
Posted by RajPal Singh chahal
Punjab
07-12-2021 10:13 PM

Punjab
12-08-2021 10:55 AM
ਰਾਜਪਾਲ ਜੀ ਇਹ ਤੁਸੀ ਦੁੱਧ ਵਾਲੇ ਪਸ਼ੂ ਨੂੰ ਦੇ ਸਕਦੇ ਹੋ ਅਤੇ ਜੇਕਰ ਉਹ ਗੱਭਣ ਹੈ ਅਤੇ ਦੁੱਧ ਦਿੰਦਾ ਹੈ ਫਿਰ ਵੀ ਦੇ ਸਕਦੇ ਹੋ ਇਹ ਗੋਲੀਆਂ 2-2 ਰੋਜਾਨਾ ਦਿਓ ਇਹਨਾਂ ਨਾਲ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਪਸ਼ੂ ਦੇ ਦੁੱਧ ਦੀ ਫੈਟ ਵੀ ਸਹੀ ਰਹਿੰਦੀ ਹੈ
Posted by Parminder Singh
Punjab
07-12-2021 09:53 PM
Punjab
12-08-2021 05:11 PM
Parminder ji , Super 2026 kisam di bijai december mahine vich kar sakde ho , isda beej 40-50 kg /acre de hisaab naal paa sakde ho, is kisam da ausat jhaad 20-22q/acre hai g . Dhanwaad .
Posted by Sanjit Debbarma
Tripura
07-12-2021 09:43 PM
Maharashtra
12-07-2021 09:54 PM
Sanjit ji , kripya visthaar se btaaye ki Trichoderma ke baare me apko kya jaankari chahiye , us hisaab se aapko sahi jaankari di jaa sakegi .Dhnyavad.
Posted by Lalita sidar
Chattisgarh
07-12-2021 09:42 PM
Maharashtra
12-07-2021 10:02 PM
ललिता जी ,आपकी फसल में विषाणु रोग के लक्षण है , ये रोग रस चूसने वाले कीटों की वजह से आगे फैलता है , इसकी रोकथाम के लिए आप imidacloprid @2 ml /L पानी के हिसाब से स्प्रे करे। धन्यवाद।
Posted by Msc
Rajasthan
07-12-2021 09:28 PM
Maharashtra
12-08-2021 01:59 PM
श्रीमान जी, कृपया आप इस पौधे की और फोटो भेजें ताकि इसका अच्छे से निरक्षण किया जा सके और आपको उसके अनुसार इसका इलाज बताया जा सके। धन्यवाद
Posted by Angrej Singh
Punjab
07-12-2021 09:02 PM
Punjab
12-08-2021 11:19 AM
ਤੁਸੀ ਇਕ ਵਾਰ ਫਿਰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ ਅਤੇ RC forte injection 4gm ਰੋਜਾਨਾ ਲਗਵਾਓ ਅਤੇ 3 ਦਿਨ ਲਗਵਾਓ ਇਹਨਾਂ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਵੇ.... (Read More)
ਤੁਸੀ ਇਕ ਵਾਰ ਫਿਰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ ਅਤੇ RC forte injection 4gm ਰੋਜਾਨਾ ਲਗਵਾਓ ਅਤੇ 3 ਦਿਨ ਲਗਵਾਓ ਇਹਨਾਂ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਵੇਗੀ ਫਿਰ ਤੁਸੀ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰਾਸ ਕਰਵਾਓ
Posted by Angrej Singh
Punjab
07-12-2021 08:56 PM
Rajasthan
12-08-2021 11:20 AM
ਹਾਂਜੀ ਤੁਸੀ ਸਰਦੀਆਂ ਦੇ ਦਿਨਾਂ ਵਿੱਚ ਪਸ਼ੂ ਨੂੰ 100 ਗ੍ਰਾਮ ਤੱਕ ਘਿਓ ਦੇ ਸਕਦੇ ਹੋ ਅਤੇ 8 ਤੋਂ 10 ਦਿਨ ਲਗਾਤਾਰ ਦੇ ਸਕਦੇ ਹੋ ਫਿਰ ਮਹੀਨੇ ਦੇ ਫਰਕ ਨਾਲ ਦਿਓ
Posted by Bikramjit Singh
Punjab
07-12-2021 08:55 PM
Punjab
12-07-2021 09:20 PM
ਬਿਕਰਮਜੀਤ ਜੀ , ਨਿੰਬੂ ਦੇ ਬੂਟੇ ਸਾਲ ਵਿਚ ਦੋ ਵਾਰ ਲਗਾਏ ਜਾਂਦੇ ਹਨ : ਫਰਵਰੀ -ਮਾਰਚ ਅਤੇ ਅਗਸਤ - ਸਿਤੰਬਰ ਦੇ ਮਹੀਨਿਆਂ ਵਿਚ। ਧੰਨਵਾਦ।
Posted by sohan dass
Punjab
07-12-2021 08:52 PM
Punjab
12-08-2021 11:22 AM
Sohan ji ohh 3 mahine tak apne aap holi holi khann lgg jawegi tuci 3 mahine di umar tak vdhia dudh pilaunde rho ate uss nu brotone liquid 10ml rojana de skde ho ate 1-1 mahine de frak nal salt badal ke pett de kiria wali dwai jrur deo ate mousam de hisab nal sahi dekbhal kro ji.
Posted by naveen rajput
Madhya Pradesh
07-12-2021 08:46 PM
Maharashtra
12-07-2021 09:25 PM
Naveen ji ,gehu me sarso ki rokthaam ke liye aap 2,4-D @250ml/250g ya metsulfuron @10g/acre ke hisaab se spray kar sakte hai . Dhnyavad .
Posted by naveen rajput
Madhya Pradesh
07-12-2021 08:46 PM
Maharashtra
12-07-2021 09:28 PM
naveen ji , Metsulfuron ka prayog gehu me chaudi patti vaale nadeeno ki rokthaam ke liye kiya jata hai, agar aap ke khet me chaudi patte vaale nadeen hai to aap iska paryog kar sakte hai . Dhnyavad . .