
Posted by parwinder singh
Punjab
09-12-2021 10:45 AM
Parwinder ji tuci uss nu dwai den ton 1 mahine badd salt badal ke dwai deo ate 1-1 mahine de frak nal hei salt badal ke dinde rho ate 8 mahine di umar ton badd 3-3 mahine badd goli deo.

Posted by Manoj
Haryana
09-12-2021 10:37 AM
मनोज जी , आप hrmn 99 किस्म अपने इलाके में लगा सकते हैं , इसके पौधे लेने के लिए आप Hariman Sharma, Phone: 9418867209 जी से संपर्क करें। धन्यवाद
Posted by Gurdeep Saharan
Haryana
09-12-2021 10:18 AM
गुरदीप जी आप गेहू की पिछेती बिजाई वाली किसम जैसे की wh 1124, wh 1021,sonak की बिजाई कर सकते है। pbw 771 और pbw 752, की बिजाई आप दसंबर महीने के अंत तक कर सकते है।धन्यवाद्।
Posted by Raman Salaria
Punjab
09-12-2021 10:15 AM
Raman ji , 30-40 tonn gobar di khaad ik ekad vich pao , urea@17kg, DAP @34kg ate MOP@ 26 Kg/acre pao . Changi fasl lain lai 2g/L paani de hisaab nal zinc , 0.5g/L paani de hisaab naal calcium ate boric acid di spray kiti jaa sakdi hai ji . Dhanwaad .
Posted by ਗੁਰਦੇਵ ਸਿੰਘ ਸੰਧੂ
Punjab
09-12-2021 10:13 AM
ਗੁਰਦੇਵ ਜੀ , ਇਹ ਗੁਲਾਬੀ ਸੁੰਡੀ ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਤੁਸੀ quinalophos @400-500ml /ਏਕੜ ਜਾਂ chlorpyriphos @1 L/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Manjeet singh
Punjab
09-12-2021 09:51 AM
Manjeet ji tuci uss nu Cargill di milkogen 8000 feed de skde ho ate vdhia hara chara deo ate uss nu Gouge powder 50gm rojana, Lactomax tablet 10 golia rojana deo. baki mousam de hisab nal usdi sahi dekbhal kro ji
Posted by Guri Sidhu
Punjab
09-12-2021 09:37 AM
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ .... (Read More)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ
Posted by SHAMSHER
Punjab
09-12-2021 09:22 AM
ਸ਼ਮਸ਼ੇਰ ਜੀ , ਇਹ ਚਿਤਕਬਰੀ ਭੂੰਡੀ ਦਾ ਹਮਲਾ ਹੈ , ਇਹ ਪੱਤਿਆਂ ਅਤੇ ਫਲੀਆਂ ਤੋਂ ਰਸ ਚੂਸਦੀ ਹੈ , ਇਸਦੀ ਰੋਕਥਾਮ ਕਰਨ ਦੇ ਲਈ ਤੁਸੀ malathian @250 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by Amrit pal singh
Madhya Pradesh
09-12-2021 09:16 AM
ਅਮ੍ਰਿਤਪਾਲ ਜੀ , ਇਹਨਾਂ ਨਦੀਨਾਂ ਦੀ ਰੋਕਥਾਮ ਕਰਨ ਲਈ ਤੁਸੀ Sulfosulfuron + metsulfuron @16g /ਏਕੜ ਜਾਂ clodinafop + metribuzin @200g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by satnam
Punjab
09-12-2021 08:48 AM
Satnam ji tuci boric acid 20gm nu 1 litre pani vich milla ke injection nal eyes vich pana suru kro ate din vich 2 var pao.

Posted by satnam
Punjab
09-12-2021 08:48 AM
Satnam ji tuci boric acid 20gm nu 1 litre pani vich milla ke injection nal eyes vich pana suru kro ate din vich 2 var pao.
Posted by Rajveer Singh
Punjab
09-12-2021 07:45 AM
ਰਾਜਵੀਰ ਜੀ , ਤੁਹਾਡੇ ਬੂਟੇ ਵਿਚ ਖੁਰਾਕੀ ਤੱਤਾਂ ਦੀ ਕਮੀ ਹੈ , ਇਸ ਨੂੰ ਪੂਰਾ ਕਰਨ ਦੇ ਲਈ N :P: K - 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਬੂਟੇ ਦੀ ਗੁਡਾਈ ਕਰ ਕੇ vermicompost ਖਾਦ ਪਾਉਣ ਤੋਂ ਬਾਅਦ ਪਾਣੀ ਲਾਓ ਜੀ ,ਧੰਨਵਾਦ।

Posted by Jassi Singh
Punjab
09-12-2021 07:33 AM
ਜੱਸੀ ਜੀ , ਜੇ ਤੁਹਾਡੀ ਫ਼ਸਲ ਵਿਚ ਪਾਣੀ ਜ਼ਿਆਦਾ ਭਰ ਗਿਆ ਹੈ , ਅਤੇ ਕਿਸੇ ਪਾਸੇ ਪਾਣੀ ਕੱਢਣ ਦਾ ਵੀ ਹੱਲ ਨਹੀਂ ਹੈ ਤਾਂ ਤੁਸੀ ਖੇਤ ਦੇ ਇਕ ਪਾਸੇ ਟੋਇਆ ਪੁੱਟ ਕੇ ਉਸ ਵਿਚ ਖੇਤ ਦਾ ਪਾਣੀ ਕੱਢ ਸਕਦੇ ਹੋ ਅਤੇ 3 kg sulphur ਖ਼ਾਦ/ ਏਕੜ ਪਾ ਸਕਦੇ ਹੋ ਜੀ। ਧੰਨਵਾਦ।
Posted by Jagdev singh
Punjab
09-12-2021 07:28 AM
ਜਗਦੇਵ ਜੀ ਆਲੂਆਂ ਦੇ ਚੰਗੇ ਵਾਧੇ ਲਈ ਤੇ ਝਾੜ ਵਧਾਉਣ ਲਈ ਬਾਇਓਜ਼ਾਈਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪਹਿਲਾ ਬਿਜਾਈ ਸਮੇ ਤੇ ਫੇਰ 8 ਕਿਲੋ ਮਿੱਟੀ ਚੜਾਉਣ ਸਮੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਇਓਜ਼ਾਈਮ ਦੇ ਤਰਲ ਦੀ ਸਪਰੇ @200ml ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ। ਜੇ ਤੁਹਾਡੇ ਖੇਤ ਵਿਚ ਵਿ.... (Read More)
ਜਗਦੇਵ ਜੀ ਆਲੂਆਂ ਦੇ ਚੰਗੇ ਵਾਧੇ ਲਈ ਤੇ ਝਾੜ ਵਧਾਉਣ ਲਈ ਬਾਇਓਜ਼ਾਈਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪਹਿਲਾ ਬਿਜਾਈ ਸਮੇ ਤੇ ਫੇਰ 8 ਕਿਲੋ ਮਿੱਟੀ ਚੜਾਉਣ ਸਮੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਇਓਜ਼ਾਈਮ ਦੇ ਤਰਲ ਦੀ ਸਪਰੇ @200ml ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ। ਜੇ ਤੁਹਾਡੇ ਖੇਤ ਵਿਚ ਵਿਸ਼ਾਣੂ ਨਾਲ ਪ੍ਰਭਾਵਿਤ ਬੂਟੇ ਥੋੜੇ ਹਨ ਤਾਂ ਤੁਸੀਂ ਓਹਨਾ ਨੂੰ ਖੇਤ ਵਿੱਚੋ ਪੱਟ ਕੇ ਮਿੱਟੀ ਵਿਚ ਵੀ ਦੱਬ ਸਕਦੇ ਹੋ ਤੇ ਜੇ ਇਹ ਬੂਟੇ ਜਿਆਦਾ ਹਨ ਤਾਂ ਤੁਸੀਂ imidachlorprid@4ml ਪ੍ਰਤੀ 10ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਵੀ ਕਰ ਸਕਦੇ ਹੋ। ਧੰਨਵਾਦ।
Posted by Jagdev singh
Punjab
09-12-2021 07:28 AM
ਜਗਦੇਵ ਜੀ ਆਲੂਆਂ ਦਾ ਝਾੜ ਵਧਾਉਣ ਲਈ ਤੇ ਵਧੀਆ ਵਾਧੇ ਲਈ ਬਾਇਓਜ਼ਾਈਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪ੍ਰਤੀ ਏਕੜ ਬਿਜਾਈ ਸਮੇ ਤੇ ਬਾਅਦ ਵਿਚ 8 ਕਿਲੋ ਮਿੱਟੀ ਚੜਾਉਣ ਸਮੇ ਪ੍ਰਤੀ ਏਕੜ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਇਓਜ਼ਾਈਮ ਦੇ ਤਰਲ ਦੀ ਸਪਰੇ@200ml ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ।ਧੰਨਵਾਦ।

Posted by sukhvinder Singh
Punjab
09-12-2021 07:18 AM
sukhwinder ji kanak nu pehla paani laun ton baad pehlan spray kar ke te baad vich urea paun nal vadia result milda hai.dhanwaad.

Posted by sukhvinder Singh
Punjab
09-12-2021 07:13 AM
ਸੁਖਵਿੰਦਰ ਜੀ ਤੁਸੀ ਉਸ ਨੂੰ Amc forte 4.5gm, ascrobic Acid 30ml, vitum H ਇੰਜੇਕਸ਼ਨ 5ml ਅਤੇ ਜੇਕਰ ਸੋਜਿਸ਼ ਹੈ ਫਿਰ megludyne ਇੰਜੇਕਸ਼ਨ 20ml ਲਗਵਾਓ ਜੇਕਰ ਸੋਜਿਸ਼ ਨਹੀਂ ਹੈ ਫਿਰ ਨਾ ਲਗਵਾਓ ਅਤੇ ਉਸ ਨੂੰ mammidium ਪਾਊਡਰ ਜਾ ਫਿਰ masticare ਪਾਊਡਰ ਕੋਈ ਵੀ 50 ਗ੍ਰਾਮ ਰੋਜਾਨਾ ਦੇ ਸਕਦੇ ਹੋ

Posted by Surendra Prasad
Uttar Pradesh
09-12-2021 07:09 AM
आप बच्चों को जन्म के 3 महीने के बाद PPR टीकाकरण करवाएं फिर 20 दिन बाद ET टीकाकरण करवाएं और फिर 20 दिन बाद FMD टीकाकरण करवाएं और फिर 20 दिन बाद HS टीकाकरण करवाएं इनमें से FMD और HS टीकाकरण एक साल में 2 बार होती है। इसके इलावा बकरियों के बारे में पूरी जानकारी इस एप के पशु पालन सेक्शन में जाकर वहां से भी पढ़ सकते है।
Posted by kuljeet
Punjab
09-12-2021 07:01 AM
kuljeeet ji kanak nu pehla paani laun ton baad pehla spray kar ke te baad vich urea paun nal vadia result milda hai. kanak vich gulli dande di roktham layi tusi isoprotouran@500gram ja clodinafop@160 gram prati acre de hisab nal vart sakde ho.dhanwaad.

Posted by surinder Singh
Chandigarh
09-12-2021 06:45 AM
ਸੁਰਿੰਦਰ ਜੀ , ਅਜਵੈਣ ਦੀ ਖੇਤੀ ਕਰਨ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਕਿਉਕਿ ਪੰਜਾਬ ਦਾ ਵਾਤਾਵਰਣ ਇਸ ਦੀ ਖੇਤੀ ਲਈ ਪੂਰੀ ਤਰ੍ਹਾਂ ਅਨੁਕੂਲ ਨਹੀਂ ਹੈ। ਧੰਨਵਾਦ।

Posted by palwinder Singh
Punjab
09-12-2021 06:23 AM
ਜੇਕਰ ਉਸ ਨੂੰ ਸੂਣ ਵਿੱਚ 7 ਦਿਨ ਹੈ ਤਾਂ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਨਾ ਦਿਓ ਇਹ ਤੁਸੀ ਉਸਦੇ ਸੂਣ ਤੋਂ 7 ਦਿਨ ਬਾਦ ਦਿਓ ਬਾਕੀ ਹੁਣ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਠੰਡ ਤੋਂ ਬਚਾ ਕੇ ਰੱਖੋ
Posted by Jitendra Kumar Sahu
Jharkhand
09-12-2021 05:18 AM
Jitendra ji aap chicks lene ke liye Anuj Kumar Mehta 9534422915 S.K. Poultry feed and chicks center se sampark kr skte hai inse apko sari jankari mill jayegi.

Posted by naveen rajput
Madhya Pradesh
08-12-2021 11:51 PM
Naveen ji, chane ki fasal mai app godrej double tonic ka istemaal 100 ml prati acre 150 litre pani mai mila kar sakte hai. Fool nikal anne ka samay fasal par spray karne ka uchit samay hai. Dhanyewad.
Posted by Harpreer
Punjab
08-12-2021 11:47 PM
Harpreet ji tuci fish farming da kam suru krn ton pehla apne nazdiki FFDA dept. ton isdi training jrur lao jiss vich tuhanu iss kam di sari jankari milegi ate uss training certificate nal tuhanu loan ate subsidy milegi tuci isdi training da pta krn lai Sh. M.PSingh, ADF (Additional Charge of CEO) 81466-50051 nal sampark kr skde ho ate agli training da pta kr skde ho.

Posted by saurya yadav
Delhi
08-12-2021 11:13 PM
Yadav ji kripya aap yeh btayen ki aap rabbies ka injection kisko lgwane wale hai aap vistar se dubara swal pushen tan jo apko sahi jankari di jaa skee.

Posted by saurya yadav
Delhi
08-12-2021 11:12 PM
Yadav ji isme koi smasia nhi hai aap pashu ko rabbies ke liye injection lgwa skte hai aur yeh lagbhag 0 day, 3 day, 7 day, 14 day aur 28 day per lgta hai baki aap nazdiki doctor se ilag krwate rhe.

Posted by Mahendra Prakash
Uttar Pradesh
08-12-2021 10:27 PM
महिंदर जी, आप गेहूं की फसल को हल्का पानी लगा कर उसमे गेहूं के बीज का छींटा दे दीजिये, और अगली बार निरंतर गहराई पर ही फसल की बिजाई कीजिये। धन्यवाद।

Posted by Mahendra Prakash
Uttar Pradesh
08-12-2021 10:26 PM
महिंदर जी, आप गेहूं की फसल को हल्का पानी लगा कर उसमे गेहूं के बीज का छींटा दे दीजिये, और अगली बार निरंतर गहराई पर ही फसल की बिजाई कीजिये। धन्यवाद।

Posted by Buta riar
Punjab
08-12-2021 10:17 PM
ਬੂਟਾ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਇਸ ਬਾਰੇ ਕਿਥੋਂ ਪੜ੍ਹਿਆ ਹੈ ਜਾ ਇਸਦੀ ਜਾਣਕਾਰੀ ਕਿਥੋਂ ਮਿਲੀ ਹੈ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਉਸਦੀ ਫੋਟੋ ਜਾ ਲਿੰਕ ਵੀ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Manjinder
Punjab
08-12-2021 10:12 PM
Manjinder ji, full gobhi vich kise v trah de herbicide di sifarish nahi hai, tuc gulli dande di roktham layi full gobhi di fasal vich goddi karwa sakde ho. dhanwad.

Posted by Ganga Singh
Rajasthan
08-12-2021 09:50 PM
गंगा जी यह चेपे का हमला लग रहा है इसकी रोकतं के लिए आप thiamethoxam @40 ग्राम जा dimethoate @400 ml को प्रति एकर के हिसाब से प्रयोग कर सकते है। धन्यवाद्।

Posted by Aditya yadav
Uttar Pradesh
08-12-2021 09:17 PM
आदित्य जी , काले गेहूं का बीज लेने के लिए आप - अजय त्यागी 9810257741 जी से संपर्क कर सकते है। धन्यवाद।

Posted by mandeep mann
Punjab
08-12-2021 09:06 PM
ਮਨਦੀਪ ਜੀ , ਇਹ ਜ਼ਿੰਕ ਦੀ ਕਮੀ ਦੇ ਲੱਛਣ ਹਨ , ਇਹ ਕਮੀ ਪੂਰੀ ਕਰਨ ਲਈ 25 kg zinc sulphate(21%) @ 25 kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜਾਂ zinc sulphate@1kg +1/2kg ਅਣਬੁਝਿਆ ਚੂਨਾ 200 L ਪਾਣੀ ਵਿਚ ਘੋਲ ਕੇ ਫ਼ਸਲ ਤੇ ਛਿੜਕਾਅ ਕਰੋ ਜੀ। ਧੰਨਵਾਦ।

Posted by anuj khatana
Uttar Pradesh
08-12-2021 08:41 PM
अनुज जी, मंडूसी की रोकथाम के लिए, अगर आप ने खेत में पहली सिंचाई नहीं की है तो , आप Isoproturon 75 WP की 300 से 400 ग्राम हलकी बः मध्यम बनावट वाली मिट्टी और 500 ग्राम भारी बनावट वाली मिट्टी में सपरे की जा सकती है या फिर sulfosulfuron 13 ग्राम की सपरे प्रति एकड़ 150 लीटर पानी में मिला कर पहली सिंचाई के 2 -3 दिन पहले की जा सकती है।और अगर आप ने पहली सिं.... (Read More)
अनुज जी, मंडूसी की रोकथाम के लिए, अगर आप ने खेत में पहली सिंचाई नहीं की है तो , आप Isoproturon 75 WP की 300 से 400 ग्राम हलकी बः मध्यम बनावट वाली मिट्टी और 500 ग्राम भारी बनावट वाली मिट्टी में सपरे की जा सकती है या फिर sulfosulfuron 13 ग्राम की सपरे प्रति एकड़ 150 लीटर पानी में मिला कर पहली सिंचाई के 2 -3 दिन पहले की जा सकती है।और अगर आप ने पहली सिंचाई कर दी है तो clodinafop 160 ग्राम या pinoxaden और fenoxaprop-p-ethyl 400 ml की सपरे प्रति एकड़ या फिर sulfosulfuron + metsulfuron 16 ग्राम की सपरे प्रति एकड़ 150 लीटर पानी में मिला कर बिजाई के 30-35 दिन के बाद की जा सकती है। धन्यवाद।
Posted by Gurmeet singh
Punjab
08-12-2021 07:42 PM
ਗੁਰਮੀਤ ਜੀ , ਸਬਸਿਡੀ ਸੰਬੰਧਿਤ ਜਾਣਕਾਰੀ ਲੈਣ ਲਈ ਤੁਸੀ KVK ਮਾਨਸਾ (282V+9VH ਖੋਖਰ ਖੁਰਦ ,ਮਾਨਸਾ -0165 228 0843) ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by R k
Bihar
08-12-2021 07:15 PM
R k ji , sarso ki kheti karne ke liye aap jameen ki jutai kar ke jmeeen ko ache se tyaar kar le , iski bijai aap seed drill se kar sakte hai - Sej 2, Pusa Mahak aur Pusa Bold iski achi kisme hai , is fasl ko 1-2 paani hi chahiye hote hai , kharpatvaar rokne ke liye aap kisi nadeenashak ka paryog na kare .Bijai se 140-160 din baad ye fasl kaatne ke liye tyaar ho jaati hai . dhnyavad
Posted by Kang Saab
Punjab
08-12-2021 06:06 PM
ਗੁਰਜਿੰਦਰ ਜੀ ਜਿਥੇ ਪਾਣੀ ਮਾੜਾ ਹੈ ਉਥੇ ਬਰਸੀਮ ਨਾ ਬੀਜੋ ਤੇ ਬੀਜਣ ਤੋਂ ਪਹਿਲਾ rhizobium ਦਾ ਟੀਕਾ ਜਰੂਰ ਲਾਓ ਇਸ ਨਾਲ ਜਿਹੜੀ ਬਰਸੀਮ ਵਿਚ ਪੱਤੇ ਲਾਲ ਹੋਣ ਵਾਲੀ ਸੱਮਸਿਆ ਆਉਂਦੀ ਹੈ ਉਹ ਘਟ ਜਾਂਦੀ ਹੈ। ਬਰਸੀਮ ਦਾ ਵੱਧ ਅਤੇ ਚੰਗਾ ਝਾੜ ਲੈਣ ਲਈ ਤੁਸੀਂ ਉਸਨੂੰ ਸਰੋਂ ਜਾ ਰਾਈ ਘਾਹ ਨਾਲ ਮਿਲਾ ਕੇ ਵੀ ਬੀਜ ਸਕਦੇ ਹੋ। ਬਿਜਾਈ ਸਮੇ ਬਰਸੀਮ ਵਿਚ 6 ਟਨ ਰੂੜੀ ਖਾਦ ਤੇ 125 ਕਿਲੋ ਸੁਪਰ(S.S.P) ਦੀ ਪ੍ਰਤੀ ਏਕੜ ਦ.... (Read More)
ਗੁਰਜਿੰਦਰ ਜੀ ਜਿਥੇ ਪਾਣੀ ਮਾੜਾ ਹੈ ਉਥੇ ਬਰਸੀਮ ਨਾ ਬੀਜੋ ਤੇ ਬੀਜਣ ਤੋਂ ਪਹਿਲਾ rhizobium ਦਾ ਟੀਕਾ ਜਰੂਰ ਲਾਓ ਇਸ ਨਾਲ ਜਿਹੜੀ ਬਰਸੀਮ ਵਿਚ ਪੱਤੇ ਲਾਲ ਹੋਣ ਵਾਲੀ ਸੱਮਸਿਆ ਆਉਂਦੀ ਹੈ ਉਹ ਘਟ ਜਾਂਦੀ ਹੈ। ਬਰਸੀਮ ਦਾ ਵੱਧ ਅਤੇ ਚੰਗਾ ਝਾੜ ਲੈਣ ਲਈ ਤੁਸੀਂ ਉਸਨੂੰ ਸਰੋਂ ਜਾ ਰਾਈ ਘਾਹ ਨਾਲ ਮਿਲਾ ਕੇ ਵੀ ਬੀਜ ਸਕਦੇ ਹੋ। ਬਿਜਾਈ ਸਮੇ ਬਰਸੀਮ ਵਿਚ 6 ਟਨ ਰੂੜੀ ਖਾਦ ਤੇ 125 ਕਿਲੋ ਸੁਪਰ(S.S.P) ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ ਜੇ ਤੁਸੀਂ ਬਿਜਾਈ ਵੇਲੇ ਰੂੜੀ ਖਾਦ ਦੀ ਵਰਤੋਂ ਨਹੀਂ ਕੀਤੀ ਤਾਂ 22 ਕਿਲੋ ਯੂਰੀਆ ਤੇ 185 ਕਿਲੋ ਸੁਪਰ(S.S.P) ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ।ਜੇ ਜਮੀਨ ਬਦਲ ਕੇ ਤੇ ਖੇਤ ਚੰਗੀ ਤਰਾਂ ਤਿਆਰ ਕਰ ਕੇ ਬਰਸੀਮ ਬੀਜਿਆ ਜਾਵੇ ਤਾਂ ਬਰਸੀਮ ਵਧੀਆ ਹੁੰਦਾ ਹੈ। ਧੰਨਵਾਦ।

Posted by Harman
Punjab
08-12-2021 05:49 PM
Harman g kanak te Axial@400 ml and 2,4-D@250 ml per acre 200 ltr pani ch mila k spray kr skde ho....

Posted by Balwinder singh
Punjab
08-12-2021 05:34 PM
Balwinder ji ehna nu nazdiki doctor ton check krwao kyuki ehna di janch krke sahi ilag ho skda ha
Posted by Gurpreet Singh
Punjab
08-12-2021 05:02 PM
Gurpreet, the price of potato and other vegetables vary from city to city , so you have to contact in your nearby market to know the exact prices . Thank You .
Posted by ਮੋਲਕ ਸਿੰਘ ਸੇਖੋਂ
Punjab
08-12-2021 05:02 PM
ਮੋਲਕ ਜੀ , ਇਹ ਜ਼ਿੰਕ ਦੀ ਕਮੀ ਦੇ ਲੱਛਣ ਹਨ , ਇਹ ਕਮੀ ਪੂਰੀ ਕਰਨ ਲਈ 25 kg zinc sulphate(21%) @ 25 kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜਾਂ zinc sulphate@1kg +1/2kg ਅਣਬੁਝਿਆ ਚੂਨਾ 200 L ਪਾਣੀ ਵਿਚ ਘੋਲ ਕੇ ਫ਼ਸਲ ਤੇ ਛਿੜਕਾਅ ਕਰੋ ਜੀ। ਧੰਨਵਾਦ।

Posted by Yash gupy
Madhya Pradesh
08-12-2021 04:48 PM
Yash g gende ke upper NPK 191919@10g per litre pani mein mila kr spray kr skte ho....

Posted by Yash gupy
Madhya Pradesh
08-12-2021 04:46 PM
Yash g gende ki growth ke liye NPK 191919@10g per litre pani mein mila kr spray kr skte ho.....

Posted by Yash gupy
Madhya Pradesh
08-12-2021 03:53 PM
30 din se ज्यादा हो गए बहुत को रखे हुए फिर भी अभी उसमें कोई ग्रोथ नहीं हो रही है कृपया सहायता करें ?
यश जी गेंदें की ग्रोथ के लिए NPK 191919@10g प्रती लीटर पानी में मिलाकर सप्रे कर सकते हो।

Posted by Hardip singh
Punjab
08-12-2021 03:51 PM
ਹਰਦੀਪ ਜੀ , ਇਹ ਸੁੰਡੀ ਦਾ ਹਮਲਾ ਲੱਗ ਰਿਹਾ ਹੈ , ਇਸ ਦੀ ਰੋਕਥਾਮ ਲਈ ਤੁਸੀ emamectin benzoate @2-3g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




.png)















