
Posted by Harshit Sharma
Madhya Pradesh
10-12-2021 09:53 PM
हर्षित जी , ये निर्भर करता है कि आपने बिजाई के समय कौन - कौन सी खाद कितनी मात्रा में डाली है , उस हिसाब से ही आपको पहले पानी के बाद खाद की सही मात्रा के बारे में जानकारी दी जा सकेगी , कृपया आप हमे बताये कि आपने बिजाई के समय कौन - कौन सी खाद कितनी मात्रा में डाली है। धन्यवाद।

Posted by ਸੁਖਜਿੰਦਰ ਸਿੰਘ
Punjab
10-12-2021 08:11 PM
ਸੁਖਜਿੰਦਰ ਜੀ , ਕਣਕ ਨੂੰ 45 kg urea ਪਹਿਲੇ ਪਾਣੀ ਤੇ ਅਤੇ 45 kg urea ਦੂਜੇ ਪਾਣੀ ਤੇ ਦੇ ਕੇ ਸਾਰੀ urea ਦੋ ਕਿਸ਼ਤਾਂ ਵਿਚ ਪਾ ਦੇਣੀ ਚਾਹੀਦੀ ਹੈ। ਧੰਨਵਾਦ।

Posted by Takeshwar
Chattisgarh
10-12-2021 08:09 PM
Takeshwar - Poornima, Mahamaya, Shyamla,Danteshwari,Indira sugandhit dhan-1, Bamleshwari dhaan ki achi paidavaar dene vaali kisme hai , dhnyavad .
Posted by Shakti Raj
Madhya Pradesh
10-12-2021 06:21 PM
राज जी आप इसे अच्छी खुराक देते रहें और उसके साथ साथ इसे Mecovet injection 20ml, metphos inj. 15ml, calcimust inj. 15ml लगवाएं और Metstrong liquid 100ml रोजाना देना शुरू करें।

Posted by Jaidev kumar
Uttar Pradesh
10-12-2021 05:56 PM
जयदेव जी , मशरूम के बीज की जानकारी लेने के लिए आप KVK Meerut , Hastinapur, 9412109215 से सम्पर्क कर सकते हैं। धन्यवाद।
Posted by Raghunath
Uttar Pradesh
10-12-2021 05:33 PM
Raghunath ji , damping off bimaari ki rokthaam ke liye carbendazim@2g/L paani ke hisab se hafte me do baar drenching kar sakte hai . Dhnyavad .

Posted by Jot virk
Uttar Pradesh
10-12-2021 05:16 PM
जोत जी , कोई भी स्प्रे करने से पहले कृपया आप ये बताये की आप इस फसल में पहले कौन - कौन सी खाद डाल चुके हैं , उस हिसाब से ही आपको सही जानकारी दी जा सकेगी। धन्यवाद।
Posted by Niteesh Kumar Patel
Uttar Pradesh
10-12-2021 04:54 PM
Niteesh ji , masoor ki fasl me nadeeeno ki rokthaam ke liye aap Imazethapyr@10g/acre ya quizalofop-ethyl@12g/acre ke hisaab se spray kare. dhnyavad .
Posted by ਹਰਦੀਪ ਸਿੰਘ
Punjab
10-12-2021 04:22 PM
ਇਹ ਹੀਟ ਲੰਬੀ ਰੱਖਦੀ ਹੈ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ ਵਿਚ ਆਵ.... (Read More)
ਇਹ ਹੀਟ ਲੰਬੀ ਰੱਖਦੀ ਹੈ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ ਵਿਚ ਆਵੇ ਤਾਂ AI ਕਰਵਾਓ ਅਤੇ ਨਾਲ ਹੀ Receptal injection 5ml Iv ਲਗਵਾਓ

Posted by Daljeet Singh
Punjab
10-12-2021 04:11 PM
ਦਲਜੀਤ ਜੀ ਕਣਕ ਨੂੰ ਪਹਿਲੇ ਪਾਣੀ ਦੇ ਨਾਲ 45 ਕਿਲੋ urea ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਜੇ ਤੁਸੀਂ ਕਣਕ ਨੂੰ ਹੈਪੀ ਜਾ ਸੁਪਰ ਸੀਡਰ ਨਾਲ ਬੀਜਿਆ ਹੈ ਤਾਂ 40 ਕਿੱਲੋ urea ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Posted by gurvinder singh
Punjab
10-12-2021 03:09 PM
Gurwinder ji , kirpa kar ke ih dasso ki Topic di spray kiti nu kinne din ho gye han, us hisaab naal hi tuhaanu sahi jaankari ditti jaa sakegi .Dhanwaad .

Posted by bhimsain
Punjab
10-12-2021 01:52 PM
भीमसेन जी गेहूं में गुल्ली डंडे की रोकथाम के लिए pendimethalin@1.5 लीटर जा isoprotouran @500 ग्राम प्रति एकड़ के हिसाब से प्रयोग करने की सिफारिश की जाती है। धन्यवाद्।

Posted by Arundeep Singh
Punjab
10-12-2021 01:37 PM
Arundeep ji , chare vaali fasl hon karke berseem vich kise vi nadeenashak dvai di sifarish nahi kiti jandi, is di rokthaam lai agge to jameen badl ke berseem di kasht karo ji. Dhanwaad .

Posted by Kirandeep singh
Punjab
10-12-2021 01:23 PM
Kirandeep ji , kank di fasl vich bijai vele 55 kg DAP , pehle ate dooje paani to baad 45 kg urea khaad paon di sifarish kiti jandi hai . zinc di kami dikhai den te 1 kg zinc sulphate + 500 g choona mila ke spray kar sakde ho . Magnesium di kami kank di fasl vich bhut ghatt aondi hai, kank vich aam taur te manganeese di kami aondi hai is nu poora karn de lai tuci manganeese sulphate @500g nu 200 L paani vich ghol ke spray karo . Dhanwaad .

Posted by Raushan Kumar
Bihar
10-12-2021 01:18 PM
रौशन जी, चावल को कम प्रवेशता और 5.0 से 9.5 तक पीएच वाली विभिन्न किस्म की मिट्टी पर उगाया जा सकता है, जैसे कि Sandy दोमट से दोमट रेत से लेकर खारी दोमट से चिकनी दोमट तक उगाया जा सकता है।Gautam; Pusa-33; Pusa-2-21; C.R. 44-35,Sugandha; B.R.-9; Kamini; Katarni, Basmati 370 इसकी अच्छी किस्में हैं। एक एकड़ भूमि में रोपाई के लिए 8 किलोग्राम बीज पर्याप्त हैं। गर्म ऋतु के लिए इसे .... (Read More)
रौशन जी, चावल को कम प्रवेशता और 5.0 से 9.5 तक पीएच वाली विभिन्न किस्म की मिट्टी पर उगाया जा सकता है, जैसे कि Sandy दोमट से दोमट रेत से लेकर खारी दोमट से चिकनी दोमट तक उगाया जा सकता है।Gautam; Pusa-33; Pusa-2-21; C.R. 44-35,Sugandha; B.R.-9; Kamini; Katarni, Basmati 370 इसकी अच्छी किस्में हैं। एक एकड़ भूमि में रोपाई के लिए 8 किलोग्राम बीज पर्याप्त हैं। गर्म ऋतु के लिए इसे मई-जुलाई में और सर्दियों के लिए सितंबर में लगाया जाता है। सामान्य रूप से बिजाई वाली फसल के लिए पंक्तियों के बीच 20 - 22.5 cm की दूरी रखने की सिफारिश की जाती है। जब बिजाई में देरी हो तो 15-18 cm की दूरी अपनानी चाहिए। फसल के लिए यूरिया @110 किलोग्राम/एकड़, DAP 27 किलोग्राम/एकड़ की आवश्यकता होती है। रोपाई के 2 से 3 दिन बाद, उभरने से पहले pre-emergence herbicides के रूप में Butachlor 50 EC @ 1200 मिलीलीटर/एकड़ का उपयोग करें। किस्मों के अनुसार बिजाई के बाद कटाई में 150 दिन तक का समय लगता है।
Posted by Kang Saab
Punjab
10-12-2021 01:16 PM
ਹਾਂਜੀ ਗੁਰਜਿੰਦਰ ਜੀ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਪਰ ਇਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਦਿੰਦੇ ਰਹੋ

Posted by Gurdas mann
Punjab
10-12-2021 12:57 PM
Gurdas mann ji, kanak di fasal vich urea 2 kishta vich paya ja sakda hai. Pehli kisht kanak di bijayi to baad pehla pani laun to pehle 40-45 kilo urea prati acre de hisab nal deni chahidi hai ate duji kisht kanak nu duja pani laun samay diti ja sakdi hai. Jekar meeh de karn duja pani late ho janda hai ta urea di duji kisht bijayi to 55 din baad diti ja sakdi hai. dhanwad.

Posted by harry
Punjab
10-12-2021 12:49 PM
ਹੈਰੀ ਜੀ, microgreen ਦਾ ਮਾਰਕੀਟ ਰੇਟ ਤੁਹਾਡੇ ਮੰਡੀ ਅਤੇ ਫ਼ਸਲ ਦੀ ਗੁਣਵੱਤਾ ਉਪਰ ਨਿਰਭਰ ਕਰਦਾ ਹੈ , ਤੇ\' ਉਂਝ ਇਸਦਾ ਰੇਟ 800-1000 ਪ੍ਰਤੀ ਕਿਲੋ ਦੇ ਵਿਚਕਾਰ ਹੁੰਦਾ ਹੈ। ਧੰਨਵਾਦ।

Posted by ਅਮ੍ਰਿਤਪਾਲ ਸਿੰਘ
Punjab
10-12-2021 12:46 PM
ਅਮ੍ਰਿਤਪਾਲ ਜੀ , ਤੁਸੀ ਫਲਾਂ ਦੇ ਬੂਟੇ ਲੈਣ ਲਈ ਰਿਜਨਲ ਖੋਜ ਕੇਂਦਰ, ਗੁਰਦਾਸਪੁਰ 01874-220825 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by amritpal singh
Punjab
10-12-2021 12:43 PM
amritpal ji tuci iss nu nazdiki doctor ton check krwao jiss nal isdi sahi janch krke pett fulan da pta lgg ske ate sahi ilag ho ske.

Posted by gurbhej singh
Punjab
10-12-2021 12:16 PM
ਗੁਰਭੇਜ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣਾਂ ਦੀ ਸਹੀ ਜਾਂਚ ਕਰਕੇ ਹੀ ਵਧੀਆ ਇਲਾਜ ਹੋ ਸਕਦਾ ਹੈ

Posted by Raju Singh
Uttar Pradesh
10-12-2021 12:08 PM
राजू जी, कृप्या अपना सवाल विस्तार में पुछे और अपने सवाल के साथ पौधे की फोटो या वीडियो बना कर भेजे, जिससे आप को पौधे की बीमारी के बारे में जानकारी अच्छे से प्रधान की जा सके। धन्यवाद।
Posted by lokeshkumar Meena
Rajasthan
10-12-2021 11:14 AM
मीना जी किसानों से जानकारी शेयर करने के लिए धन्यवाद आप इसकी एड हमारी दूसरी एप अपनी खेती खरीदो/बेचो पर भी अपलोड कर सकते है वहां आपको इसे खरीदने वाले बहुत किसान मिल जाएगे जो आपसे सीधा संपर्क कर लेंगे।

Posted by satinderpalsingh
Punjab
10-12-2021 11:11 AM
Satinderpal ji, tuhadi kanak di fasal vich jekar koi kami ja fir koi dikat aa rehi hai kirpa karke pehle usdi jankari diti jawe. us de hisab nal hi kanak vich spray di sifarish kiti ja sakdi hai. dhanwad.

Posted by Sanjay
Rajasthan
10-12-2021 11:03 AM
Sanjay ji, kripya apna prashan visthar se puche aur apne prashan ke sath paudhe ki photo ja video bana kar bheje, jis se app ko jankari ache se pardhan ki ja sake. dhanwad.
Posted by Balvir singh
Punjab
10-12-2021 10:44 AM
ਬਲਵੀਰ ਜੀ, ਇਸ ਤੇ ਚਿੱਤਕਬਰਾ ਅਤੇ ਲੀਫ ਰੋਲ ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ਜੋ ਇਕ ਵਿਸ਼ਾਣੁ ਰੋਗ ਹੈ ਅਤੇ ਰਾਸ ਚੂਸਣ ਵਾਲੇ ਕੀੜਿਆਂ ਦੇ ਰਾਹੀਂ ਫੈਲਦਾ ਹੈ , ਇਸ ਦੀ ਰੋਕਥਾਮ ਕਰਨ ਲਈ ਤੁਸੀ imidacloprid @2 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਜਾਂ ਫਿਰ oxydemeton methyl @300 ml ਪ੍ਰਤੀ ਏਕੜ 80-100 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।

Posted by Gurwinder
Punjab
10-12-2021 10:28 AM
गुरविंदर जी awkira की स्प्रे से 10 से 15 दिन में गेहूं में गुल्ली डंडे की रोकथाम हो जाती है। धन्यवाद
Posted by Sanjay Kumar
Uttar Pradesh
10-12-2021 09:31 AM
Sanjay ji aap usko bloatosil liquid 20ml den aur brotone liquid 5ml dena suru kren.

Posted by Anu
Rajasthan
10-12-2021 09:30 AM
अनु जी, चने की फसल में यूरिया 13 किलो प्रति एकड़ के हिसाब से बिजाई के समय डालें। बिजाई के 90 दिन और 110 दिन के बाद 2% यूरिया (3 किलो प्रति एकड़ ) की सपरे 150 लीटर पानी में मिलाकर करें। धन्यवाद।
Posted by Randeep singh
Punjab
10-12-2021 09:30 AM
Randeep ji , is sambandhi jaankari lain lai tuci , Agriculture Depp. Office Rupnagar 01881-222370 naal sampark kar sakde ho ji .Dhnawaad .

Posted by Ravishankar Kumar
Bihar
10-12-2021 08:20 AM
Ravi ji yadi aap fish farming ki training krna chahte ha toh pehle aap apne nazdiki fishery dept. se iski training jrur len jiss certificate se apko loan, subsidy bhi mill jayegi aap iske liye Directorate of Fisheries, Animal and Fisheries Resources, Department Govt. Of Bihar, Block A, 4th Floor, Officers Hostel Bailey Road, Patna 800001, Telephone No : 0612 - 2535800 se sampark kr skte hai.

Posted by Ramesh Kasana
Rajasthan
10-12-2021 08:18 AM
रमेश जी, काली मिट्टी गुलाब के पौधे की बिजाई के लिए अनुकूल नहीं होती, इसलिए काली मिट्टी में गुलाब के पौधे की बिजाई नहीं की जा सकती है। धन्यवाद।
Posted by Maney Bhatti
Punjab
10-12-2021 08:15 AM
Maney ji ehh pett de kiria krke bhi hunda hai tuci iss nu pett de kiria lai Flukarid-DS bolus deo ate iss nu Brotone liquid 50ml rojana de hisab nal dena suru kro ate liniment turpentine oil di malish krde rho.

Posted by Preet SanDhu
Punjab
10-12-2021 08:01 AM
ਪ੍ਰੀਤ ਜੀ , ਤੁਸੀ ਆਪਣੇ ਬੂਟਿਆਂ ਨੂੰ 1-1.5 kg urea /ਬੂਟਾ , 1.5-2.5 kg SSP /ਬੂਟਾ ਅਤੇ 1-1.2 kg MOP /ਬੂਟਾ ਖਾਦ ਪਾਓ। mycorhiza ਖਾਦ ਪਾਉਣ ਲਈ DAP ਦੀ ਜਗਾਹ ਰੂੜੀ ਵਿਚ ਰਲਾ ਕੇ ਪਾਓਣ ਦੀ ਕੋਸ਼ਿਸ਼ ਕਰੋ। zinc,iron,manganeese ਆਦਿ ਦੀ ਦੀ ਕਮੀ ਨੂੰ ਪੂਰਾ ਕਰਨ ਲਈ ਸਰਵੇਖਣ ਕਰਦੇ ਰਹੋ ਅਤੇ ਲੋੜ ਪੈਣ ਇਹਨਾਂ ਤੱਤ ਦੀ ਸਪਰੇ ਜਰੂਰ ਕਰੋ। ਧੰਨਵਾਦ।
Posted by ਗੁਰਮੇਲ ਸਿੰਘ ਅੱਕਾਂਵਾਲੀ
Punjab
10-12-2021 07:55 AM
ਗੁਰਮੇਲ ਜੀ , ਵੈਸੇ ਇਹ ਮਿੱਟੀ ਦੀ ਕਿਸਮ ਅਤੇ ਮੌਸਮ ਤੇ ਨਿਰਭਰ ਕਰਦਾ ਹੈ , ਉਂਝ ਤੁਸੀ ਸਰੋਂ ਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤਿਆਂ ਬਾਅਦ ਲਾ ਸਕਦੇ ਹੋ ਜੀ।ਧੰਨਵਾਦ।

Posted by JARNAIL SINGH
Punjab
10-12-2021 07:46 AM
ਜਰਨੈਲ ਜੀ, ਸਰੋਂ ਦੀ ਫ਼ਸਲ ਵਿਚ ਕੋਈ ਵੀ herbicide ਦੀ ਸਿਫਾਰਿਸ਼ ਨਹੀਂ ਹੈ, ਤੁਸੀ ਸਰੋਂ ਦੀ ਫ਼ਸਲ ਵਿਚ ਗੋਡੀ ਕਰਵਾ ਕੇ ਨਦੀਨਾਂ ਦੀ ਰੋਕਥਾਮ ਕਰ ਸਕਦੇ ਹੋ। ਧੰਨਵਾਦ

Posted by GURSEWAK singh
Punjab
10-12-2021 07:34 AM
ਗੁਰਸੇਵਕ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ isoprotouran@500 ਗ੍ਰਾਮ ਜਾ clodinafop @160 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ ਬਾਅਦ 30-35 ਦਿਨ ਦੇ ਅੰਦਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Sukhwinder Singh
Punjab
10-12-2021 06:45 AM
ਸੁਖਵਿੰਦਰ ਜੀ , ਤੁਸੀ ਗਮਲਿਆਂ ਵਿਚ ਗੁਲਦਾਉਦੀ , ਗੇਂਦਾ , ਗੁਲਾਬ, ਆਦਿ ਫੁੱਲਾਂ ਨੂੰ ਗਮਲਿਆਂ ਵਿਚ ਲਗਾ ਸਕਦੇ ਹੋ। ਧੰਨਵਾਦ।
Posted by Devender
Delhi
10-12-2021 04:14 AM
दवेन्दर जी , आप अपने पंप को चोरी से बचाने के लिए , सोलर पैनल्स के चारों तरफ 10 - 12 फ़ीट ऊँची अच्छी तारबंदी कर के एक दरवाजा बनाकर उसे ताला लगा सकते है। धन्यवाद।

Posted by naveen rajput
Madhya Pradesh
10-12-2021 12:26 AM
Naveen ji herbicide ke saath fertlizer ko mila kar spray karne ki sifarish nahi ki jati isliye behtar yahi hai ki app dono ko alag alag spray kre ta ki ache result mil sake. dhanyawad.
Posted by ਬਿਕਰਮਜੀਤ ਸਿੰਘ
Haryana
09-12-2021 11:48 PM
ਬਿਕਰਮਜੀਤ ਜੀ, ਆਲੂ ਦੀ ਖੇਤੀ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ। ਜ਼ਮੀਨ ਦੀ ਤਿਆਰੀ ਲਈ ਉਲਟਾਵੇਂ ਹਲ ਨਾਲ ਇੱਕ ਵਾਰੀ ਵਾਹੁਣ ਤੋਂ ਬਾਅਦ,ਤਵੀਆਂ ਨਾਲ ਜਾਂ ਸਾਧਾਰਨ ਹਲ ਨਾਲ ਵਹਾਈ ਕੀਤੀ ਜਾਵੇ, ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਕੇਵਲ ਤਵੀਆਂ ਨਾਲ ਹੀ ਵਹਾਈ ਕੀਤੀ ਜਾ ਸਕਦੀ ਹੈ। ਜ਼ਮੀਨ ਤਿਆਰ ਹੋਣ ਉਪਰੰਤ ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਪਾ ਦਿਉ । ਪੱਤਝੜ ਰੁੱਤ ਦੀ ਫ਼.... (Read More)
ਬਿਕਰਮਜੀਤ ਜੀ, ਆਲੂ ਦੀ ਖੇਤੀ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ। ਜ਼ਮੀਨ ਦੀ ਤਿਆਰੀ ਲਈ ਉਲਟਾਵੇਂ ਹਲ ਨਾਲ ਇੱਕ ਵਾਰੀ ਵਾਹੁਣ ਤੋਂ ਬਾਅਦ,ਤਵੀਆਂ ਨਾਲ ਜਾਂ ਸਾਧਾਰਨ ਹਲ ਨਾਲ ਵਹਾਈ ਕੀਤੀ ਜਾਵੇ, ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਕੇਵਲ ਤਵੀਆਂ ਨਾਲ ਹੀ ਵਹਾਈ ਕੀਤੀ ਜਾ ਸਕਦੀ ਹੈ। ਜ਼ਮੀਨ ਤਿਆਰ ਹੋਣ ਉਪਰੰਤ ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਪਾ ਦਿਉ । ਪੱਤਝੜ ਰੁੱਤ ਦੀ ਫ਼ਸਲ ਲਈ 40-50 ਗ੍ਰਾਮ ਭਾਰ ਦੇ ਆਲੂ 12-18 ਕੁਇੰਟਲ ਪ੍ਰਤੀ ਏਕੜ ਵਰਤਣੇ ਚਾਹੀਦੇ ਹਨ। ਆਲੂ ਦੀਆ ਵਧੀਆ ਝਾੜ ਦੇਣ ਵਾਲਿਆਂ ਕਿਸਮਾਂ ਕੁਫ਼ਰੀ ਪੁਸ਼ਕਰ - 160-170 ਕ਼/ਏਕੜ , ਕੁਫ਼ਰੀ ਗੰਗਾ -160 -174 ਕੁੰ/ਏਕੜ , ਕੁਫ਼ਰੀ ਸੂਰੀਆ ( ਅਗੇਤੀ ) 100 -125 ਕੁੰ / ਏਕੜ ਹਨ , ਬਿਜਾਈ ਲਈ 40-50 ਗ੍ਰਾਮ ਭਾਰ ਦੇ 12 -18 ਕੁਇੰਟਲ ਆਲੂ ਦੀ ਬਿਜਾਈ ਕਰਨੀ ਚਾਹੀਦੀ ਹੈ। ਆਲੂਆਂ ਦੇ ਖਰੀਂਢ ਰੋਗ ਦੀ ਰੋਕਥਾਮ ਲਈ ਮੋਨਸਰਨ 2.5 ਮਿ.ਲਿ. ਪ੍ਰਤੀ ਲੀਟਰ ਪਾਣੀ ਦੇ ਘੋਲ ਵਿੱਚ ਗੁਦਾਮ ਤੋਂ ਕੱਢਣ ਉਪਰੰਤ 10 ਮਿੰਟਾਂ ਲਈ ਡੁਬੋ ਕੇ ਸੋਧਿਆ ਜਾਵੇ। ਮੈਦਾਨੀ ਇਲਾਕਿਆਂ ਵਿੱਚ ਬਿਜਾਈ ਦਾ ਸਭ ਤੋਂ ਢੁੱਕਵਾਂ ਸਮਾਂ ਪੱਤਝੜ ਫ਼ਸਲ ਲਈ ਸਤੰਬਰ ਦਾ ਆਖਰੀ ਹਫਤੇ ਤੋਂ ਅਕਤੂਬਰ ਦੇ ਦੂਜੇ ਹਫਤੇ ਤੱਕ ਦਾ ਹੈ, ਅਤੇ ਬਹਾਰ ਰੁੱਤ ਲਈ ਜਨਵਰੀ ਦੇ ਦੂਜੇ ਹਫਤੇ ਤੱਕ ਦਾ ਹੈ। ਬਿਜਾਈ ਲਈ ਆਲੂਆਂ ਵਿੱਚਕਾਰ 20 ਸੈ.ਮੀ. ਅਤੇ ਵੱਟਾਂ ਵਿੱਚ 60 ਸੈ.ਮੀ ਦਾ ਫਾਸਲਾ ਹੱਥੀਂ ਜਾਂ ਮਕੈਨੀਕਲ ਤਰੀਕੇ ਨਾਲ ਰੱਖੋ।ਬਿਜਾਈ ਲਈ ਟ੍ਰੈਕਟਰ ਨਾਲ ਚੱਲਣ ਵਾਲੀ ਅੱਧ-ਆਟੋਮੈਟਿਕ ਜਾਂ ਆਟੋਮੈਟਿਕ ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰ ਸਕਦੇ ਹਨ। ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ। ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਦੀ ਵਰਤੋ ਕੀਤੀ ਜਾਵੇ। ਆਲੂਆਂ ਦੇ ਚੰਗੇ ਵਾਧੇ ਲਈ ਤੇ ਝਾੜ ਵਧਾਉਣ ਲਈ ਬਾਇਓਜ਼ਾਈਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪਹਿਲਾ ਬਿਜਾਈ ਸਮੇ ਤੇ ਫੇਰ 8 ਕਿਲੋ ਮਿੱਟੀ ਚੜਾਉਣ ਸਮੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਇਓਜ਼ਾਈਮ ਦੇ ਤਰਲ ਦੀ ਸਪਰੇ @200ml ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ।ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ। ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ। ਮਿੱਟੀ ਵਿੱਚ ਸਹੀ ਹਵਾ,ਪਾਣੀ ਅਤੇ ਤਾਪਮਾਨ ਬਣਾਈ ਰੱਖਣ ਲਈ ਇਹ ਕੰਮ ਬਹੁਤ ਜਰੂਰੀ ਹੈ ਤਾਂ ਜੋ ਫਸਲ ਦਾ ਵਿਕਾਸ ਵਧੀਆ ਹੋ ਸਕੇ। ਆਲੂਆਂ ਦੇ ਵਧੀਆ ਵਿਕਾਸ ਲਈ ਪੌਦੇ ਦੀਆਂ ਜੜਾਂ ਨਾਲ ਮਿੱਟੀ ਲਾਓ। ਇਹ ਕੰਮ ਪੌਦਿਆ ਦੇ 15-20 ਸੈ.ਮੀ. ਕੱਦ ਦੇ ਹੋਣ ਤੇ ਕਰੋ। ਜੇ ਲੋੜ ਪਵੇ ਤਾਂ ਪਹਿਲੀ ਵਾਰ ਮਿੱਟੀ ਲਾਉਣ ਤੋਂ ਦੋ ਹਫਤੇ ਬਾਅਦ ਦੂਜੀ ਵਾਰ ਫਿਰ ਮਿੱਟੀ ਲਗਾਓ। ਇਹ ਕੰਮ ਹੱਥੀਂ ਕਹੀ ਜਾਂ ਸਾਂਚੇ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ। ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ।ਧੰਨਵਾਦ।

Posted by saurya yadav
Delhi
09-12-2021 11:44 PM
Yadav ji aap pashuo ko kisi bhi sme pett ke kirro wali goli de skte hai ja fir aap sham ko jab pashu sara chara, dana khaa ker khali hota ha tab usko de skte hai.
Posted by सन्दीप पाण्डेय
Uttar Pradesh
09-12-2021 10:39 PM
संदीप जी यह भैंस की अच्छी नस्ल और उसके दूध की पैदावार पर निर्भर करता है वैसे अच्छी मुर्रा भैंस आपको लगभग 70000 से 95000 तक मिल सकती है बाकि इससे ज्यादा या कम भी हो सकता है या उसके मालिक और खरीदने वाली की आपकी सहमति पर निर्भर करता है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























