Experts Q&A Search

Posted by harsimranjit singh
Punjab
11-12-2021 06:32 PM
Punjab
12-13-2021 04:32 PM
ਹਰਸਿਮਰਨਜੀਤ ਜੀ ਕਣਕ ਵਿਚ ਨਿੰਮ ਵਾਲਾ ਯੂਰੀਆ @110 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹੋ ਜਿਹਾ ਕੋਈ ਵੀ ਯੂਰੀਆ ਪਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਜੋ ਸਲਾਬਾ ਚੱਕ ਦਿੰਦਾ ਹੋਵੇ ਤੇ ਸਪੈਸ਼ਲ ਕੱਲਰ ਵਾਲੀ ਜ਼ਮੀਨ ਲਈ ਹੀ ਆਉਂਦਾ ਹੋਵੇ। ਧੰਨਵਾਦ।
Posted by Harjinder singh
Punjab
11-12-2021 06:09 PM
Punjab
12-13-2021 03:08 PM
harjinder ji sardiyon mein anar ki dekh bhal ke liye jameen se 30 cm upar takk ek tahni hi rakhni chahiye. koi bhi shakha ja tahni jameen ko touch nahi karni chahiye. sukhi hoi ja bimari wali tahni ko kaat do. december ke mahine mein 5-6 kilo desi roodi ki khad prati bootey ke hisab se prayog kar sakte hai. sardiyon mein agar mausam lambe time takk khushak rehta hai to usko paani lga sakte ho.dhanyawad.
Posted by gurbhej singh
Punjab
11-12-2021 06:00 PM
Punjab
12-13-2021 12:38 PM
ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵ.... (Read More)
ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ.
Posted by khushwinder singh
Punjab
11-12-2021 05:22 PM
Punjab
12-11-2021 06:17 PM
ਖੁਸ਼ਵਿੰਦਰ ਜੀ, ਕ੍ਰਿਪਾ ਕਰਕੇ ਪਹਿਲੇ ਇਹ ਦਸਿਆ ਜਾਵੇ ਕੇ ਤੁਸੀ M 45 ਅਤੇ NPK 19:19:19 ਦੀ ਸਪਰੇ ਮਿਲਾ ਕੇ ਕੀਤੀ ਸੀ ਜਾਂ ਫਿਰ ਅਲੱਗ-ਅਲੱਗ ਕੀਤੀ ਸੀ, ਅਤੇ ਤੁਹਾਡੀ ਜ਼ਮੀਨ ਵਿਚ ਕੋਈ ਕੱਲਰ ਦੀ ਸੱਮਸਿਆ ਤਾਂ ਨਹੀਂ ਹੈ। ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by sukhpinder singh bhullar
Punjab
11-12-2021 05:04 PM
Punjab
12-11-2021 05:46 PM
ਸੁਖਪਿੰਦਰ ਜੀ oxykill ਦੀ ਸਪਰੇ ਤੁਸੀ ਪਿਆਜ ਤੇ ਨਦੀਨਾਂ ਦੀ ਰੋਕਥਾਮ ਲਈ ਕਰ ਸਕਦੇ ਹੋ, ਇਸਦੀ ਵਰਤੋਂ 300 ml /ਏਕੜ ਦੇ ਹਿਸਾਬ ਨਾਲ ਕਾਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Satnam singh
Punjab
11-12-2021 04:45 PM
Punjab
12-11-2021 05:50 PM
ਸਤਨਾਮ ਜੀ ਇਹ ਫ਼ਸਲ ਨੂੰ ਲਘੂ ਤੱਤ ਮੁਖ ਤੋਰ ਤੇ ਸਲਫਰ ਤੇ ਪੋਟਾਸ਼ ਦੇਣ ਵਾਸਤੇ ਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਸਤੇ ਵਰਤਿਆ ਜਾਂਦਾ ਹੈ। ਇਹ ਜੜਾਂ ਨੂੰ ਮਜਬੂਤ ਤੇ ਲੰਬੀਆਂ ਵੀ ਕਰਦਾ ਹੈ। ਇਹ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਜਾਂਦੀ ਹੈ। ਇਸ ਨੂੰ ਤੁਸੀਂ ਹੋਰ ਕਿਸੇ ਵੀ ਖਾਦ ਵਿਚ ਮਿਲਾ ਕੇ ਵਰਤ ਸਕਦੇ ਹੋ। ਧੰਨਵਾਦ।
Posted by charanjit warriach
Punjab
11-12-2021 04:43 PM
Punjab
12-13-2021 12:22 PM
ਚਰਨਜੀਤ ਜੀ ਤੁਸੀ FFG, RIR ਨਸਲ ਰੱਖ ਸਕਦੇ ਹੋ ਇਹ ਮੀਟ ਅਤੇ ਅੰਡੇ ਲਈ ਵਧੀਆ ਰਹਿੰਦੀਆਂ ਹੈ
Posted by sukhvinder Singh
Punjab
11-12-2021 04:31 PM
Punjab
12-11-2021 04:43 PM
Sukhvinder ji , kank vich gulabi sundi di rokthaam lai is dvai di varto di sifarish nahi kiti jandi , tuci is sundi di rokthaam lai chlorpyriphos@1L/acre ya quinalphos@400-500 ml/acre hisaab naal spray hi kar sakde ho ji . Dhanwaad .
Posted by छैलसिह
Rajasthan
11-12-2021 04:29 PM

Punjab
12-13-2021 12:21 PM
छैलसिंह जी आप​ सिरोही नस्ल का बकरा खरीदने के लिए Amrit Toshik 9680050016 Toshik Goat farm से संपर्क कर सकते है।
Posted by Gaurav Kumar
Haryana
11-12-2021 04:07 PM

Punjab
12-11-2021 04:12 PM
Posted by Gaurav Kumar
Haryana
11-12-2021 04:02 PM

Haryana
12-11-2021 04:09 PM
Posted by Harpreet Randhawa
Punjab
11-12-2021 04:01 PM
Punjab
12-11-2021 04:17 PM
Harpreet ji , metribuzin dvai paani vich ghol ke spray karn naal jyada vadhia asar kardi hai , is lai ho sakda ki urea vich rlaa ke paon naal dvai ne poora asar na kita hove ta dubara fir urea khaad vich mila ke ih dvaai na pao ate j lod paindi hai ta hun tuci kise hor salt jive ki sulfosulfuron@13g/acre de hisaab nal spray kar sakde ho ji . Dhanwaad .
Posted by Gaurav Kumar
Haryana
11-12-2021 04:00 PM

Haryana
12-13-2021 10:30 AM
Posted by Gaurav Kumar
Haryana
11-12-2021 03:56 PM

Haryana
12-11-2021 04:02 PM
गौरव जी यह एक hybrid किस्म है, इसका औसतन उत्पादन 145 से 166 क्विंटल एकड़ है, और इसके फल की लंबाई 12 से 14 cm है। धन्यवाद
Posted by Tarsem Randhawa
Uttar Pradesh
11-12-2021 03:53 PM

Punjab
12-13-2021 12:20 PM
तरसेम जी उसे आप Dozliv liquid 50ml रोजाना दें और Aptifast tablet एक एक गोली सुबह शाम दें और फीड आप जो पहले दे रहे हैं वही देते रहें।
Posted by Gurpreet Singh
Punjab
11-12-2021 03:50 PM
Punjab
12-13-2021 12:19 PM
ਗੁਰਪ੍ਰੀਤ ਜੀ ਤੁਸੀ ਇਸ ਨੂੰ ਪਾਊਡਰ ਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ ਜਦੋ ਇਹ ਖੁਲ ਕੇ ਤਾਰਾ ਕਰੇ ਫਿਰ ਤੁਸੀ ਇਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ ਇਸਦੇ ਰਿੰਗਦਾ ਨਾਲ ਦੇਖੋ ਅਤੇ ਸਾਫ ਪਾਣੀ ਵਰਗੀਆਂ ਤਾਰਾ ਹੋਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ
Posted by Sanjay
Uttar Pradesh
11-12-2021 02:34 PM

Uttar Pradesh
12-11-2021 02:48 PM
Sanjay ji , vaise aap urea paani se pehle bhi daal sakte hai par leaching ki vjah se ise pehle paani ke baad hi daalna chahiye .Dhnyavad .
Posted by Sukhpreet Singh Dhillon
Punjab
11-12-2021 02:11 PM
Punjab
12-13-2021 12:17 PM
ਸੁਖਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਬਾਕੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਖੁਲਾ ਘੁੰਮ ਸਕੇ ਜਿਸ ਨਾਲ ਉਸਦੇ ਸਰੀਰ ਦੀ ਸਹੀ ਗਰੋਥ ਹੋਵੇਗੀ ਅਤੇ ਉਸ ਨੂੰ ਤੁਸੀ Bovimin B Ultra ਪਾਊਡਰ 30 ਤੋਂ 50 ਗ੍ਰਾਮ ਉਸਦੀ ਉਮਰ, ਗਰੋਥ ਦੇ ਹਿ.... (Read More)
ਸੁਖਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਬਾਕੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਖੁਲਾ ਘੁੰਮ ਸਕੇ ਜਿਸ ਨਾਲ ਉਸਦੇ ਸਰੀਰ ਦੀ ਸਹੀ ਗਰੋਥ ਹੋਵੇਗੀ ਅਤੇ ਉਸ ਨੂੰ ਤੁਸੀ Bovimin B Ultra ਪਾਊਡਰ 30 ਤੋਂ 50 ਗ੍ਰਾਮ ਉਸਦੀ ਉਮਰ, ਗਰੋਥ ਦੇ ਹਿਸਾਬ ਨਾਲ ਦੇ ਸਕਦੇ ਹੋ
Posted by ਜਸਵੰਤ ਸਿੰਘ
Punjab
11-12-2021 02:06 PM
Punjab
12-11-2021 03:50 PM
ਜਸਵੰਤ ਜੀ , urea ਨਾਲ ਤੂੜੀ ਸੋਧਣ ਲਈ 25 kg urea ਦੀ 2-3 ਇੰਚ ਮੋਟੀ ਪਰਤ ਬਣਾ ਲਓ ਅਤੇ 20 ਲੀਟਰ ਪਾਣੀ ਵਿਚ 2 ਕਿੱਲੋ urea ਘੋਲ ਲਓ ਅਤੇ ਅੱਧੇ ਪਾਣੀ ਦਾ ਇਸ ਪਰਤ ਉੱਪਰ ਛਿੜਕਾਅ ਕਰ ਦਿਓ , 25 ਕਿੱਲੋ urea ਦੀ ਉਸ ਪਰਤ ਉੱਪਰ ਇਕ ਹੋਰ ਪਰਤ ਬਣਾ ਕੇ ਬਾਕੀ ਪਾਣੀ ਦਾ ਛਿੜਕਾਅ ਕਰੋ ਅਤੇ ਤੂੜੀ ਨੂੰ polythene sheet ਨਾਲ ਢੱਕ ਕੇ ਸ਼ੀਟ ਨੂੰ ਚੰਗੀ ਤਰ੍ਹਾਂ ਸੀਲ ਕਰ ਦਿਓ ਤਾਂਕਿ ਹਵਾ ਅੰਦਰ ਨਾ ਜਾ ਸਕੇ। ਤਕਰੀਬਨ 21ਦਿਨਾਂ ਬਾਅਦ ਇਹ ਤ.... (Read More)
ਜਸਵੰਤ ਜੀ , urea ਨਾਲ ਤੂੜੀ ਸੋਧਣ ਲਈ 25 kg urea ਦੀ 2-3 ਇੰਚ ਮੋਟੀ ਪਰਤ ਬਣਾ ਲਓ ਅਤੇ 20 ਲੀਟਰ ਪਾਣੀ ਵਿਚ 2 ਕਿੱਲੋ urea ਘੋਲ ਲਓ ਅਤੇ ਅੱਧੇ ਪਾਣੀ ਦਾ ਇਸ ਪਰਤ ਉੱਪਰ ਛਿੜਕਾਅ ਕਰ ਦਿਓ , 25 ਕਿੱਲੋ urea ਦੀ ਉਸ ਪਰਤ ਉੱਪਰ ਇਕ ਹੋਰ ਪਰਤ ਬਣਾ ਕੇ ਬਾਕੀ ਪਾਣੀ ਦਾ ਛਿੜਕਾਅ ਕਰੋ ਅਤੇ ਤੂੜੀ ਨੂੰ polythene sheet ਨਾਲ ਢੱਕ ਕੇ ਸ਼ੀਟ ਨੂੰ ਚੰਗੀ ਤਰ੍ਹਾਂ ਸੀਲ ਕਰ ਦਿਓ ਤਾਂਕਿ ਹਵਾ ਅੰਦਰ ਨਾ ਜਾ ਸਕੇ। ਤਕਰੀਬਨ 21ਦਿਨਾਂ ਬਾਅਦ ਇਹ ਤੂੜੀ ਪਸ਼ੂਆਂ ਨੂੰ ਪਾਉਣ ਯੋਗ ਹੋ ਜਾਂਦੀ ਹੈ। ਇਹ ਤੂੜੀ ਆਮ ਤੂੜੀ ਨਾਲੋਂ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਇਸ ਵਿਚ ਪ੍ਰੋਟੀਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਧੰਨਵਾਦ।
Posted by Gurbhej Singh
Punjab
11-12-2021 01:59 PM
Punjab
12-11-2021 02:58 PM
Gurbhej ji , vaise ta ih boote di kisam , area ate mausam te nirbhar karda hai , par aam taur te kinnow de vadde boote to ausat 100-150 kg fruit mil janda hai ji . Dhanwaad .
Posted by Harman
Punjab
11-12-2021 01:53 PM
Punjab
12-11-2021 02:44 PM
Harman ji, Total herbicide di spray tuci bijai to 30-35 dina baad pehla paani laon to baad 16g/acre de hisaab naal kar sakde ho , ih dvai ghaa ate chaudi patti vale doha nadeena di changi tra rokthaam kardi hai, is lai is vich koi vi hor dvai rlaa ke karn di lod nahi hai ji . Dhanwaad .
Posted by Baljinder Singh
Punjab
11-12-2021 01:36 PM
Punjab
12-11-2021 04:00 PM
Baljinder ji barseem de pattey lal-jamni rang de hon de do mukh karan hunde han. ik tan paani di maadi quality kar ke te duja phosphorus di kami kar ke. barseem vich phosphorus tatt di kami nu poora karn layi 185 kilo super prati acre de hisab nal paun di sifarish kiti jandi hai. kirpa kar ke tusi eh daso vi bijai same kehdi khad te kini matra vich payi c tan jo tuhanu os hisab nal jankari diti ja sake.dhanwaad.
Posted by Balraj Singh Shergill
Punjab
11-12-2021 01:22 PM
Punjab
12-11-2021 01:41 PM
Balraj ji , saron vich naddena di rokthaam lai kise vi nadeenashak di sifarish nahi kiti jandi , nadeena nu rokan lai tuci godi hi kar sakde ho . Dhanwaad .
Posted by sukhvinder Singh
Punjab
11-12-2021 01:22 PM
Punjab
12-11-2021 01:39 PM
Sukhvinder ji , kank vich gulabi sundi di rokthaam lai is dvai di varto di sifarish nahi kiti jandi , tuci is sundi di rokthaam lai chlorpyriphos@1L/acre ya quinalphos@400-500 ml/acre hisaab naal spray kar sakde ho ji . Dhanwaad .
Posted by Xyz
Uttar Pradesh
11-12-2021 01:17 PM

Delhi
12-13-2021 03:11 PM
shri maan ji, kripya app dragon fruit ki kheti khule khet mai hi kare, poplar ke khet mai dragon fruit ki kheti karne se dragon fruit ki upaj mai aur tapman control karne mai dikat aa sakti hai. khule khet mai dragon fruit ki kheti ke sath app kam jagah leine wali sabjiyon ki kheti kar sakte hai. dhanyewad.
Posted by Sanjay
Uttar Pradesh
11-12-2021 01:14 PM

Uttar Pradesh
12-11-2021 01:43 PM
Sanjay ji, Gehu mai pehla pani khet mai nami ki matra ko dekhte huye bijayi ke 20-25 din ke baad lagaya ja sakta hai, dusra pani bijayi ke 40-45 din baad shakhain ban jane par lagaya ja sakta hai, teesra pani bijayi ke 60 -65 din baad jord ban jane par lagaya ja sakta hai, chauthi sinchai bijayi ke 80-85 din par jab fool ane ki awastha ho tab lagaya ja sakta hai, gehu mai panchwa pani bijayi ke 100-105 din ke baad jab gehu pakne par ho lagaya ja sakta hai. dhanyewad.
Posted by Xyz
Uttar Pradesh
11-12-2021 01:13 PM

Punjab
12-11-2021 03:56 PM
shrimaan ji , kripya ye btaaye ki aap is fasl me pehle kon-kon c khaad daal chuke hai , us hisaab se hi aapko sahi jankaari di jaa sakegi . Dhnyvad .
Posted by Amit kumar
Uttar Pradesh
11-12-2021 01:00 PM

Maharashtra
12-11-2021 03:37 PM
amit ji sinchit area ke liye ap gehun ki kisam GW 366, GW 322, GW 273 ki bijai kar sakte hai. Inki ausat paidawar 20-22 quintal prati acre takk aa jati hai. Asinchit area ke liye ap HI 1500, HW 2004, JWS 17 ki bijai kar sakte hai.inki ausat paidawar 17-20 quintal prati acre takk aa jati hai. gehun ki late bijai ke liye ap HD 2864, MP 4010, DL 788-2 ki bijai kar sakte hai. inki ausat paidawar 15-18 quintal prati acre takk aa jati hai. dhanyawad.
Posted by Amit kumar
Uttar Pradesh
11-12-2021 12:58 PM

Haryana
12-13-2021 12:25 PM
Amit ji, kripeya apna sawal visthar mai puche, or fasal ka naam ache se batein, jis se apko fasal ke bare mai jankari ache se di ja sake. dhanyewad.
Posted by ਪਰਮਜੀਤ ਸਿੰਘ
Punjab
11-12-2021 11:56 AM
Punjab
12-11-2021 12:42 PM
ਪਰਮਜੀਤ ਜੀ, ਕੋਧਰੇ ਦੀ ਬਿਜਾਈ ਦੇ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੀ ਜਾ ਸਕਦੀ ਹੈ | ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਕੀਤੀ ਜਾ ਸਕਦੀ ਹੈ | ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ml ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਉਸਨੂੰ ਵੱਤਰ ਖੇਤ ਵਿਚ 2 ਫੁੱਟ x 1 ਫੁੱ.... (Read More)
ਪਰਮਜੀਤ ਜੀ, ਕੋਧਰੇ ਦੀ ਬਿਜਾਈ ਦੇ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੀ ਜਾ ਸਕਦੀ ਹੈ | ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਕੀਤੀ ਜਾ ਸਕਦੀ ਹੈ | ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ml ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਉਸਨੂੰ ਵੱਤਰ ਖੇਤ ਵਿਚ 2 ਫੁੱਟ x 1 ਫੁੱਟ ਦੇ ਫਾਸਲੇ ਤੇ ਲਗਾਓ ਅਤੇ ਉੱਪਰੋਂ ਖੇਤ ਨੂੰ ਪਾਣੀ ਲਾ ਦਿਓ| ਕੋਧਰੇ ਨੂੰ ਝੋਨੇ ਵਾਂਗ ਕਿਸੇ ਸਖਤ ਸਤਾ ਜਾਂ ਡਰੰਮ ਮਿਆਦ ਤੇ ਮਾਰ ਕੇ ਵੀ ਝਾੜ ਸਕਦੇ ਹਾਂ ਜਾਂ ਗਾਹ ਕੇ ਵੀ ਦਾਣੇ ਕੱਢ ਸਕਦੇ ਹਾਂ। ਇਸਦਾ ਝਾੜ 12 ਤੋਂ 14 ਕੁਆਂਟਲ ਨਿਕਲਦਾ ਹੈ| ਕੋਧਰਾ ਪੋਸ਼ਟਿਕ ਤੱਤਾਂ ਨਾਲ ਭਰਭੂਰ ਹੁੰਦਾ ਹੈ, ਇਸ ਵਿਚ 8.3% ਪ੍ਰੋਟੀਨ , 1.4% ਫੈਟ ਅਤੇ ਹੋਰ ਕਈ ਤਰਾਂ ਦੇ ਵਿਟਾਮਿਨ ਤੱਤ ਕੋਧਰੇ ਵਿਚ ਪਾਏ ਜਾਂਦੇ ਹਨ| ਇਹ ਮੋਟਾਪਾ ਘਟਾਉਣ ਵਿਚ ਅਤੇ ਸ਼ੁਗਰ ਦਾ ਨਿਯੰਤਰਿਤ ਬਣਾਏ ਰੱਖਣ ਵਿਚ ਮਦਦ ਕਰਦਾ ਹੈ।ਧੰਨਵਾਦ।
Posted by ਹਰਦੀਪ ਸਿੰਘ
Punjab
11-12-2021 11:55 AM

Punjab
12-13-2021 12:48 PM
ਇਹ ਹੀਟ ਲੰਬੀ ਰੱਖਦੀ ਹੈ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ ਵਿਚ ਆਵ.... (Read More)
ਇਹ ਹੀਟ ਲੰਬੀ ਰੱਖਦੀ ਹੈ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ ਵਿਚ ਆਵੇ ਤਾਂ AI ਕਰਵਾਓ ਅਤੇ ਨਾਲ ਹੀ Receptal injection 5ml Iv ਲਗਵਾਓ
Posted by Chetan kumar
Rajasthan
11-12-2021 11:40 AM

Maharashtra
12-13-2021 04:56 PM
चेतन जी खाद की सब्सिड़ी के लिए आप अपने क्षेत्र के कृषि विभाग से सम्पर्क कर सकते है जिसका पता नंबर और इस प्रकार है:- Unnamed Road, Industrial Area, Jhalawar, Rajasthan 326001, नंबर :- 0744-2323179. धन्यवाद्।
Posted by Gurpreet singh
Punjab
11-12-2021 11:25 AM
Punjab
12-13-2021 09:29 PM
gurpreet ji tusi january de mahine vich soorajmukhi di te adh january ton feburary de mahine vich makki di bijai kar sakde ho. munafa tan tuhadi mandi de rate upar te quality upar nirbhar karda hai kyuki esdi khareed private hundi hai. dhanwaad.
Posted by inderpal
Punjab
11-12-2021 11:24 AM
Punjab
12-13-2021 12:10 PM
Inderpal ji tuci pashu nu suun ton badd vdhia hara chara ate kanak da dalia pkka ke khila skde ho ate bachedani di safai lai utrevive liquid 100ml rojana de skde ho ate lactomax tablet 10 golia rojana de skde ho ate ohna nu her 3 mahine badd pett de kiria wali dwai jrur deo ate suun ton 20 din badd mineral mixture 50 ton 100gm rojana de hisab nal de skde ho baki feed tuci pashu de khann de hisab nal kise bhi company di de skde ho.
Posted by Gaurav Kumar
Haryana
11-12-2021 11:11 AM

Haryana
12-11-2021 11:39 AM
गौरव जी KH-1, Cucumber Hybrid-2 Cucumber की अच्छी किस्म है, आप इसकी बिजाई फरवरी में या इससे पहले पॉलीशीट के अंदर कर सकते हैं । धन्यवाद
Posted by Rajveer Singh
Punjab
11-12-2021 10:58 AM
Punjab
12-11-2021 11:28 AM
Rajveer ji , vermicompost khaad lain lai tuci Angrej Singh Bhullar - 9417613396 ji naal sampark kar sakde ho ate ih khaad aap tyar karn lai tuhaanu training lain di jaroorat pavegi , trianing lai vi tuci Angrej Singh ji naal sampark kar sakde ho . Dhanwaad .
Posted by Gagandeep Singh
Punjab
11-12-2021 10:50 AM
Punjab
12-11-2021 10:57 AM
Gagandeep ji , Azolla da beej lain lai tuci Lovepreet Singh-6239433041 naal sampark kar sakde ho ji . Dhanwaad .
Posted by rupesh bhardwaj
Chattisgarh
11-12-2021 10:28 AM

Maharashtra
12-11-2021 10:59 AM
रुपेश जी , कृपया आप प्रभावित पत्तों की फोटो जरूर भेजें तांकि कारन का सही पता लगाकर आपको रोकथाम के बारे में बताया जा सके। धन्यवाद।
Posted by ਬਲਜੋਤ ਸਿੰਘ
Punjab
11-12-2021 09:44 AM
Punjab
12-11-2021 10:12 AM
Jot ji , Axial di spray tuci gulli dande di rokthaam lai kar sakde ho , isdi dose 400ml/acre de hisaab naal varti jandi hai ji . Dhanwad .
Posted by Rajesh mishra
Uttar Pradesh
11-12-2021 09:27 AM

Uttar Pradesh
12-13-2021 12:40 PM
Rajesh ji, photo mai dikhayi de reha paudha kadhi patte ke paudhe ke jaise lag reha hai , kripeya app is paudhe ki aur photo daalein, jis se apko is paudhe ki adhik jankari ache se di ja sake. dhanyewad.
Posted by manmohan shukla
Uttar Pradesh
11-12-2021 09:13 AM

Punjab
12-13-2021 12:07 PM
मनमोहन जी आप उसे अच्छा हरा चारा डालें और आप उसे एक किलो गेहूं का दलिया, 200 ग्राम गुड अच्छी तरह से पकाकर फिर थोड़ा ठंडा करके उसमें 100 मि.ली. सरसों का तेल मिलाकर खिलाना शुरू करें और उसके बच्चे को तीन महीने तक मां का दूध पिलाएं और उसे जन्म से 7 दिन बाद पेट के कीड़ों के लिए Albomar liquid 30ml को 10-10ml करके तीन दिन दें।
Posted by Umesh kumar
Bihar
11-12-2021 08:32 AM
Punjab
12-13-2021 11:51 AM
उमेश जी आप इसे डॉक्टर से गाभिन जांच करवाएं और यदि यह गाभिन है तो आप इसे साथ ही Duraprogen inj. 750mg लगवाएं।
Posted by Sammoji rajinikanth
Telangana
11-12-2021 08:27 AM

Maharashtra
12-11-2021 10:16 AM
Posted by Umesh kumar
Bihar
11-12-2021 08:20 AM
Punjab
12-13-2021 11:50 AM
उमेश जी आप इन्हें दोबारा पेट के कीड़ों के लिए Fenbendazole & ivermectin साल्ट की गोली दें और इन्हें Agrimin chelated पाउडर 30 से 50 ग्राम रोजाना देना शुरू करें और इन्हें हर तीन महीने के फर्क से पेट के कीड़ों वाली दवाई ज़रूर दें और यह मिनरल की कमी के कारण ऐसे हो रहे और आप इनकी खुराक का पूरा ध्यान रखें
Posted by Umesh kumar
Bihar
11-12-2021 08:09 AM

Punjab
12-13-2021 11:50 AM
उमेश जी आप इन्हें दोबारा पेट के कीड़ों के लिए Fenbendazole & ivermectin साल्ट की गोली दें और इन्हें Agrimin chelated पाउडर 30 से 50 ग्राम रोजाना देना शुरू करें और इन्हें हर तीन महीने के फर्क से पेट के कीड़ों वाली दवाई ज़रूर दें और यह मिनरल की कमी के कारण ऐसे हो रहे और आप इनकी खुराक का पूरा ध्यान रखें
Posted by Sanjeev Niranjan
Uttar Pradesh
11-12-2021 07:58 AM

Punjab
12-11-2021 10:23 AM
संजीव जी , सब्सिडी संभंधित जानकारी लेने के लिए आप अपने नजदीकी कृषि विभाग के कार्यालय या KVK lalitpur , ,Govt. Agriculture Farm, Khiria Misra,PO. Bamourikala, Devgarh Road Distt. Lalitpur, 9452118485 से संपर्क कर सकते है। धन्यवाद।
Posted by Sanjeev Niranjan
Uttar Pradesh
11-12-2021 07:54 AM

Punjab
12-11-2021 10:24 AM
संजीव जी , सब्सिडी संभंधित जानकारी लेने के लिए आप अपने नजदीकी कृषि विभाग के कार्यालय या KVK lalitpur , ,Govt. Agriculture Farm, Khiria Misra,PO. Bamourikala, Devgarh Road Distt. Lalitpur, 9452118485 से संपर्क कर सकते है। धन्यवाद।
Posted by ਬਲਬੀਰ ਸਿੰਘ
Punjab
11-12-2021 04:51 AM
Punjab
12-11-2021 10:33 AM
ਬਲਬੀਰ ਜੀ , ਤੁਸੀ ਹਰ ਬੂਟੇ ਨੂੰ 50kg ਰੂੜੀ ਦੀ ਖਾਦ , 1 kg urea , 2 kg SSP , 1.5 kg MOP ਖਾਦ ਪਾ ਸਕਦੇ ਹੋ। ਸਾਰੀ ਰੂੜੀ ਦੀ ਖਾਦ, SSP ਅਤੇ MOP ਦਸੰਬਰ ਮਹੀਨੇ ਪਾਉ । ਅੱਧੀ urea ਦੀ ਮਾਤਰਾ ਫਰਵਰੀ ਵਿੱਚ ਫੁੱਲ ਆਉਣ ਤੋਂ ਪਹਿਲਾਂ ਅਤੇ ਬਾਕੀ ਦੀ ਅੱਧੀ ਅੱਧ ਅਪ੍ਰੈਲ ਵਿੱਚ ਪਾ ਦਿਉ । ਜਿੰਕ ਅਤੇ ਲੋਹੇ ਦੀ ਘਾਟ ਦਿਖਾਈ ਦੇਣ ਤੇ ਇਹਨਾਂ ਤੱਤਾਂ ਦੀ ਸਪਰੇ ਕਰੋ। ਧੰਨਵਾਦ।
Posted by आशिष कुमार
Bihar
10-12-2021 10:27 PM
Punjab
12-13-2021 01:17 PM
आशिष कुमार जी आप उन्हें Enrocin liquid 1ml/1ltr पानी में मिलाकर देना शुरू करें और Brotone liquid 20ml/100birds के हिसाब से दें।