
Posted by Gaurav Kumar
Haryana
12-12-2021 11:24 AM
गौरव जी आलू में नदीनों की रोकथाम के लिए आप Sencor-Metribuzin 70% WP 150g/acre या 0.75-1 ml/ लीटर पानी के हिसाब से स्प्रे कर सकते हैं।

Posted by Chamkaur bhullar
Punjab
12-12-2021 11:13 AM
Bhullar ji jekar majhh suuu chukki hai ate 15 month da katta ha tan tuci dona nu Albendazole & ivermectin salt di goli de skde ho.
Posted by abhishek
Uttar Pradesh
12-12-2021 10:53 AM
Abhishek ji , aapki fasl kaafi achi haalt me hai aur isme kisi bhi kami ke koi lakshan dikhai nahi de rahe .Dhnyavad .

Posted by Afroz Chaudhary
Uttar Pradesh
12-12-2021 10:42 AM
अफरोज जी , बरसीम के पत्ते लाल होंने का मुख्य कारण खराब गुणवत्ता वाले पानी का लगना हो सकता है , या फिर ये कम तापमान की वजह से भी हो सकता है , बरसीम के अच्छे फुटाव के लिए आप NPK -19 :19 :19 @1 kg /एकड़ के हिसाब से शिडकाव करे। धन्यवाद।

Posted by Afroz Chaudhary
Uttar Pradesh
12-12-2021 10:41 AM
अफरोज जी , बरसीम के पत्ते लाल होंने का मुख्य कारण खराब गुणवत्ता वाले पानी का लगना हो सकता है , या फिर ये कम तापमान की वजह से भी हो सकता है , बरसीम के अच्छे फुटाव के लिए आप NPK -19 :19 :19 @1 kg /एकड़ के हिसाब से शिडकाव करे। धन्यवाद।

Posted by Amrit Aulakh
Punjab
12-12-2021 09:57 AM
Amrit ji iss vich minerals ate vitamins hunde ha jiss nal pashu de sarir di vdhia growth hundi hai, dudh vich vadha hunda hai ate pashu di kamjori duur rehndi hai ehh tuci 50 ton 70gm rojana dudh de hisab nal de skde ho
Posted by ਸੁਖਮਿੰਦਰ ਸਿੰਘ ਚਹਿਲ
Punjab
12-12-2021 09:55 AM
ਸੁਖਮਿੰਦਰ ਜੀ , ਬਾਥੂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਸਰੋ ਤੇ ਵੀ ਮਾੜਾ ਨੁਕਸਾਨ ਪਾਉਂਦੀਆਂ ਹਨ ਇਸ ਲਈ ਤੁਸੀ ਬਾਥੂ ਲਈ ਕੋਈ ਨਾਦੀਨਾਸ਼ਕ ਨਾ ਹੀ ਵਰਤੋਂ ਤਾ ਵਧੀਆ ਰਹੇਗਾ ਸੋ ਤੁਸੀ ਗੁੱਲੀ ਡੰਡੇ ਦੀ ਰੋਕਥਾਮ ਲਈ isoprotouron @300-400 g ਜਾਂ sulfosulfuron @13 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Gurpreet Singh
Punjab
12-12-2021 09:29 AM
ਸਿੱਧੂ ਜੀ , DBW 187 ਕਿਸਮ ਦਾ ਔਸਤਨ ਝਾੜ 22.6 Q / ਏਕੜ ਹੈ , ਪੱਕਣ ਲਈ ਸਮਾਂ 153 ਦਿਨ, ਕੱਦ 104 cm ਹੈ। ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਕਿਸਮ ਦੀ ਬਿਜਾਈ ਦਾ ਸਮਾਂ ਹੁਣ ਲੰਘ ਚੁੱਕਾ ਹੈ ਜੀ। ਧੰਨਵਾਦ।

Posted by Navpreet singh
Punjab
12-12-2021 09:23 AM
Navpreet ji , tuci hun kank dia pshetian kisma jive ki PBW 771, PBW 752 ate PBW 757 kisma di bijai kar sakde ho ji . Dhanwaad .

Posted by Mehta
Rajasthan
12-12-2021 09:11 AM
aap bhians ko 1kg gehu ka dalia, 200gm gurr milla ker achi trahh pkka len aur fir thoda thnda krke usme 100ml sarso ka tel mix krke khila skte hai aur lagatar 7-8 din tak de skte hai aur uski khurak ka purra dian rakhen aur usko mousam ke hisab se thnnda se bacha ker rakhen aur usko Lacup powder 100gm rojana aur lactomax tablet 10 golia rojana deni suru kren.

Posted by Gurjeet dhaliwal
Punjab
12-12-2021 08:36 AM
ਤੁਸੀ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ

Posted by Jaswinder Singh
Punjab
12-12-2021 08:19 AM
Jaswinder ji tuci ABS, LDF de change bulls vicho koi bhi semen bhrwa skde ho jiwe tuci MR-194486/ABHIMANYU MR-530155/RUSTAM MR-7787/SULTAN MR-603768/DRONA MR-259980/EKLAVYA koi bhi semen bhrwa skde ho
Posted by jagtar sidhu
Punjab
12-12-2021 08:14 AM
ਜਗਤਾਰ ਜੀ ਕਣਕ ਦੇ ਪੀਲੀ ਪੈਣ ਦੇ ਕਈ ਕਾਰਨ ਹੋ ਸਕਦੇ ਹਨ , ਜਿਹੜੀ ਸਪਰੇ ਤੁਸੀ ਕਰ ਚੁੱਕੇ ਹੋ ਉਸ ਦੇ ਅਸਰ ਲਈ ਕੁਝ ਦਿਨ ਹੋਰ ਉਡੀਕ ਕਰੋ , ਅਤੇ ਇਹ ਵੀ ਦੱਸੋ ਕਿ ਤੁਸੀ urea ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਜੀ। ਧੰਨਵਾਦ।

Posted by ਬਲਬੀਰ ਸਿੰਘ
Punjab
12-12-2021 07:52 AM
ਬਲਬੀਰ ਸਿੰਘ ਜੀ,ਤੁਸੀ ਰੂੜੀ ਦੀ ਖਾਦ ਪਾਉਣ ਤੋਂ ਤੁਰੰਤ ਬਾਅਦ ਇਕ ਪਾਣੀ ਦੇ ਸਕਦੇ ਹੋ ਪਰ ਜਨਵਰੀ ਮਹੀਨੇ ਵਿਚ ਪਾਣੀ ਬਿਲਕੁਲ ਨਹੀਂ ਦੇਣਾ ਚਾਹੀਦਾ ਕਿਉਕਿ ਇਸ ਸਮੇ ਪੌਦੇ ਸਥਿਰ ਅਵਸਥਾ ਵਿੱਚ ਹੁੰਦੇ ਹਨ ਅਤੇ ਇਹ ਅਵਸਥਾ ਪੌਦੇ ਦੇ ਅਗਲੇ ਵਿਕਾਸ ਲਈ ਬਹੁਤ ਜਰੂਰੀ ਹੁੰਦੀ ਹੈ ਅਤੇ ਜੇ ਇਸ ਅਵਸਥਾ ਵਿਚ ਪਾਣੀ ਦੇ ਦਿੱਤਾ ਜਾਵੇ ਤਾਂ ਪੌਦੇ ਦੇ ਵਿਕਾਸ ਤੇ ਮਾੜਾ ਅਸਰ ਪੈ ਸਕਦਾ ਹੈ , ਇਸ ਲਈ ਇਸ ਅਵਸਥਾ.... (Read More)
ਬਲਬੀਰ ਸਿੰਘ ਜੀ,ਤੁਸੀ ਰੂੜੀ ਦੀ ਖਾਦ ਪਾਉਣ ਤੋਂ ਤੁਰੰਤ ਬਾਅਦ ਇਕ ਪਾਣੀ ਦੇ ਸਕਦੇ ਹੋ ਪਰ ਜਨਵਰੀ ਮਹੀਨੇ ਵਿਚ ਪਾਣੀ ਬਿਲਕੁਲ ਨਹੀਂ ਦੇਣਾ ਚਾਹੀਦਾ ਕਿਉਕਿ ਇਸ ਸਮੇ ਪੌਦੇ ਸਥਿਰ ਅਵਸਥਾ ਵਿੱਚ ਹੁੰਦੇ ਹਨ ਅਤੇ ਇਹ ਅਵਸਥਾ ਪੌਦੇ ਦੇ ਅਗਲੇ ਵਿਕਾਸ ਲਈ ਬਹੁਤ ਜਰੂਰੀ ਹੁੰਦੀ ਹੈ ਅਤੇ ਜੇ ਇਸ ਅਵਸਥਾ ਵਿਚ ਪਾਣੀ ਦੇ ਦਿੱਤਾ ਜਾਵੇ ਤਾਂ ਪੌਦੇ ਦੇ ਵਿਕਾਸ ਤੇ ਮਾੜਾ ਅਸਰ ਪੈ ਸਕਦਾ ਹੈ , ਇਸ ਲਈ ਇਸ ਅਵਸਥਾ ਵਿਚ ਪਾਣੀ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।

Posted by Lalsingh Sisodiya
Madhya Pradesh
12-12-2021 07:51 AM
Lal singh ji iske liye koi ek jgah market nhi ha iske liye apko khud poultry farm walo se ja market mai shop walo se link bnna ker sale krna padega.

Posted by Sidhu
Punjab
12-12-2021 07:45 AM
ਤੁਸੀ ਓਹਨਾ ਨੂੰ ਹਰੀਆਂ ਸਬਜ਼ੀਆਂ ਖਿਲਾਓ ਅਤੇ ਓਹਨਾ ਨੂੰ ਲਸਣ ਵਗੈਰਾ ਖਿਲਾ ਸਕਦੇ ਹੋ ਅਤੇ ਖੁਦ ਫੀਡ ਤਿਆਰ ਕਰਨ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸ.... (Read More)
ਤੁਸੀ ਓਹਨਾ ਨੂੰ ਹਰੀਆਂ ਸਬਜ਼ੀਆਂ ਖਿਲਾਓ ਅਤੇ ਓਹਨਾ ਨੂੰ ਲਸਣ ਵਗੈਰਾ ਖਿਲਾ ਸਕਦੇ ਹੋ ਅਤੇ ਖੁਦ ਫੀਡ ਤਿਆਰ ਕਰਨ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ

Posted by gurmukh singh
Punjab
12-12-2021 07:32 AM
ਗੁਰਮੁਖ ਜੀ ਮਲੱਪ ਖਤਮ ਕਰਨ ਲਈ liquid ਜਿਵੇਂ Nilzan ਜਾ vetzan ਜਾ ਹੋਰ ਵੀ ਬਹੁਤ ਆਉਂਦੇ ਹੈ ਪਰ ਤੁਸੀ ਵੱਡੇ ਪਸ਼ੂਆਂ ਨੂੰ ਗੋਲੀ ਦੇ ਸਕਦੇ ਹੋ ਜੋ 1.5gm, 3gm ਵਿਚ ਆਉਂਦੀਆਂ ਹੈ ਤੁਸੀ ਓਹਨਾ ਦੀ ਵਰਤੋਂ ਕਰ ਸਕਦੇ ਹੋ ਅਤੇ ਪਰ ਵਾਰ ਸਾਲਟ ਬਦਲ ਕੇ ਜਰੂਰ ਦਿਓ ਇਹ ਤੁਸੀ ਪੀਸ ਕੇ ਰੋਟੀ ਵਿਚ ਵੀ ਦੇ ਸਕਦੇ ਹੋ

Posted by Dr. Anil Kumar Rai
Uttar Pradesh
12-12-2021 07:14 AM
Anil ji , kripya ye btaaye ki aapke paas kon- kon se implements pehle se uplabdh hai aur aap kin fslon ki kheti karte hai , us hisaab se hi aapko sahi jaankari di jaa sakegi . Dhnyvad .

Posted by gurmukh singh
Punjab
12-12-2021 07:12 AM
Gurmukh ji , kank vich magnesium di ghaat bhut ghatt aondi hai is lai magnesium di spray karn di lod nahi hai ji , managaneese di dose 500g , Zinc 1 kg , urea 2-3 kg , 100-200 litre paani vich mix karke ik acre vich spray kar sakde ho ji , ih khaadan di spray gulli dande vaali spray da chngi tra asar ho jaan to baad karo ji . Dhanwaad .

Posted by Yuvraj Singh
Punjab
12-12-2021 07:05 AM
Yuvraj ji tuci uss nu Zenvet bolus deo ate uss nu Biotrim inj. 15ml ate amoxirum tablet 1-1 goli swere sham deo ate vitakind liv liquid 50ml rojana dena suru kro.

Posted by jassi
Haryana
12-12-2021 05:51 AM
जस्सी जी, कृपया ये बताये कि आपने बिजाई करते समय कौन - कौन सी खादों का प्रयोग किया था , उस हिसाब से आपको इस बारे में सही जानकारी दी जा सकेगी। धन्यवाद।

Posted by Gurchet Singh chahaL
Punjab
12-12-2021 05:47 AM
ਚਾਹਲ ਜੀ ਪਹਿਲਾ ਤੁਸੀ ਉਸਦੀ ਖੁਰਾਕ ਨੂੰ ਘੱਟ ਕਰੋ ਜਿਸ ਨਾਲ ਉਹ ਦੁੱਧ ਘਟਾਉਣਾ ਸ਼ੁਰੂ ਕਰ ਦੇਵੇਗੀ ਫਿਰ ਤੁਸੀ ਇਕ ਵਾਰ ਦੁੱਧ ਕੱਢੋ ਅਤੇ ਜਦੋ ਬਿਲਕੁਲ ਥੋੜਾ ਦੁੱਧ ਰਹਿ ਜਾਵੇ ਫਿਰ ਤੁਸੀ ਉਸਦਾ ਦੁੱਧ ਲੈਣਾ ਬੰਦ ਕਰ ਦਿਓ ਇਕ ਦਮ ਉਸਦਾ ਦੁੱਧ ਲੈਣਾ ਨਾ ਛੱਡੋ

Posted by Lakhvir singh
Punjab
12-12-2021 05:20 AM
ਲਖਵੀਰ ਜੀ , ਤੁਸੀ ਕਣਕ ਨੂੰ ਵੱਢ ਕੇ ਜੀਰੋ ਡਰਿੱਲ ਨਾਲ ਬੀਜਾਈ ਤਾ ਕਰ ਸਕਦੇ ਹੋ ਪਰ ਇਸ ਲਈ ਤੁਹਾਂਨੂੰ ਰੌਣੀ ਕਰਨੀ ਤਾਂ ਜਰੂਰੀ ਹੈ , ਕਿਉਂਕਿ ਜੇ ਨਮੀ ਘੱਟ ਹੋਵੇ ਤਾਂ ਮੂੰਗੀ ਦੇ ਉੱਗਣ ਵਿਚ ਕਾਫੀ ਦਿਕੱਤ ਆ ਸਕਦੀ ਹੈ, ਬਿਜਾਈ ਵੇਲੇ ਤੁਸੀ SSP ਖਾਦ 100kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਧੰਨਵਾਦ।

Posted by ਜਸਬੀਰ ਸਿੰਘ
Punjab
12-12-2021 01:25 AM
ਜਸਬੀਰ ਜੀ , ਖੇਤ ਵਿਚ ਪਾਪੂਲਰ ਜਾ ਹੋਰ ਕਿਸੇ ਤਰ੍ਹਾ ਦੇ ਬੂਟੇ ਲਾਉਣ ਜਾਂ ਵਢਾਉਣ ਲਈ ਕਿਸੇ ਵੀ ਤਰ੍ਹਾਂ ਦੇ ਕੋਈ ਲਾਈਸੇਂਸ ਦੀ ਜਰੂਰਤ ਨਹੀਂ ਪੈਂਦੀ ਜੀ। ਧੰਨਵਾਦ।

Posted by ਜਸਬੀਰ ਸਿੰਘ
Punjab
12-12-2021 12:57 AM
ਜਸਬੀਰ ਜੀ , ਤੁਸੀ ਕਮਾਦ , ਕਪਾਹ , ਮੱਕੀ , ਬਰਸੀਮ , ਜਵੀ , ਆਦਿ ਤੇ ਕਈ ਸਬਜ਼ੀਆਂ ਦੀ ਖੇਤੀ ਵੀ ਕਰ ਸਕਦੇ ਹੋ ਜੀ। ਧੰਨਵਾਦ।

Posted by Manvir Singh
Punjab
11-12-2021 10:54 PM
Manvir ji, bottle brush January to February mahine de akhari hafte tak lagaya ja sakda hai, bottle brush plant di bijayi kalam laga ke kiti ja sakdi hai. dhanwad.

Posted by Adil
Rajasthan
11-12-2021 10:14 PM
Adil , mushroom kai parkaar ki hoti hai jaise ki button, Dhingri, shittake, paddy starw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad bijai 5-6 g / kg compost ke hisaab se kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai.... (Read More)
Adil , mushroom kai parkaar ki hoti hai jaise ki button, Dhingri, shittake, paddy starw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad bijai 5-6 g / kg compost ke hisaab se kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai . Dhnyavad.

Posted by Chetan kumar
Rajasthan
11-12-2021 08:46 PM
चेतन जी, गेंहू में खरपतवार की रोकथाम के लिए आप sulfosulfuron + metsulfuron @ 16 ग्राम प्रति एकड़ या फिर mesosulfuron + iodosulfuron @160 ग्राम प्रति एकड़ या 500 ml fenoxaprop+metribuzin प्रति एकड़ की सपरे 150 लीटर पानी में मिलाकर कर सकते है। धन्यवाद।

Posted by Surendra Prasad
Uttar Pradesh
11-12-2021 08:39 PM
प्रसाद जी यदि आप बकरी पालन की प्राइवेट ट्रेनिंग लेना चाहते है तो आप इसके लिए Sandeep 9317517763, 9991606387 SR Commercial Goat Farm से संपर्क कर सकते है इनसे आपको ट्रेनिंग का सर्टीफिकेट भी मिल जाएगा।
Posted by Sukhdev Singh Randhawa
Punjab
11-12-2021 08:21 PM
jekar tuci 100kg feed ghar vich pashua lai feed tyar krni hai fir tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2.5kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho. mineral mixture kise bhi company da vart skde ho.

Posted by Manpreet Singh
Punjab
11-12-2021 08:07 PM
Manpreet ji, wheat vich spray poshtik tattan di kami nu dekhde hoye hi kiti jawe, jekar tuhadi fasal vich koi kami nazar andi hai ta hi zinc ja manganese di spray kiti jawe. kanak vich tuc pehla pani lagaun to pehle 40-45 kilo urea prati acre de hisab nal chatta de sakde ho. dhanwad.
Posted by Sarabjit Singh
Punjab
11-12-2021 07:37 PM
ਸਰਬਜੀਤ ਜੀ, ਕੋਰੇ ਤੋਂ ਬਚਾਅ ਕਰਕੇ ਤੁਸੀ ਚੱਪਣ ਕੱਦੂ ਦੀ ਕਿਸਮ ਪੰਜਾਬ ਚੱਪਣ ਕੱਦੂ-1 ਦੀ ਪਨੀਰੀ ਦੀ ਕਾਸ਼ਤ ਕਰ ਸਕਦੇ ਹੋ, ਜੇਕਰ ਤੁਸੀ ਘੀਆ ਕੱਦੂ ਦੀ ਕਾਸ਼ਤ ਕਰਨਾ ਚਾਹੰਦੇ ਹੋ ਤਾਂ ਪੰਜਾਬ ਬਰਕਤ,ਪੰਜਾਬ ਬਹਾਰ, ਪੰਜਾਬ ਲੌਂਗ ਕਿਸਮਾਂ ਦੀ ਪਨੀਰੀ ਦੀ ਬਿਜਾਈ ਛੌਰੇ ਥੱਲੇ ਰੱਖ ਕੇ ਕਰ ਸਕਦੇ ਹੋ ਅਤੇ ਜੇਕਰ ਤੁਸੀ ਹਲਵਾ ਕੱਦੂ ਦੀ ਕਾਸ਼ਤ ਕਰਨਾ ਚਾਹੰਦੇ ਹੋ ਤਾਂ ਪੀ ਏ ਯੂ ਮਗਜ਼ ਕੱਦੂ-1,ਪੀ ਪੀ ਐੱਚ-1, ਪ.... (Read More)
ਸਰਬਜੀਤ ਜੀ, ਕੋਰੇ ਤੋਂ ਬਚਾਅ ਕਰਕੇ ਤੁਸੀ ਚੱਪਣ ਕੱਦੂ ਦੀ ਕਿਸਮ ਪੰਜਾਬ ਚੱਪਣ ਕੱਦੂ-1 ਦੀ ਪਨੀਰੀ ਦੀ ਕਾਸ਼ਤ ਕਰ ਸਕਦੇ ਹੋ, ਜੇਕਰ ਤੁਸੀ ਘੀਆ ਕੱਦੂ ਦੀ ਕਾਸ਼ਤ ਕਰਨਾ ਚਾਹੰਦੇ ਹੋ ਤਾਂ ਪੰਜਾਬ ਬਰਕਤ,ਪੰਜਾਬ ਬਹਾਰ, ਪੰਜਾਬ ਲੌਂਗ ਕਿਸਮਾਂ ਦੀ ਪਨੀਰੀ ਦੀ ਬਿਜਾਈ ਛੌਰੇ ਥੱਲੇ ਰੱਖ ਕੇ ਕਰ ਸਕਦੇ ਹੋ ਅਤੇ ਜੇਕਰ ਤੁਸੀ ਹਲਵਾ ਕੱਦੂ ਦੀ ਕਾਸ਼ਤ ਕਰਨਾ ਚਾਹੰਦੇ ਹੋ ਤਾਂ ਪੀ ਏ ਯੂ ਮਗਜ਼ ਕੱਦੂ-1,ਪੀ ਪੀ ਐੱਚ-1, ਪੀ ਪੀ ਐੱਚ-2, ਪੰਜਾਬ ਸਮਰਾਟ ਕਿਸਮਾਂ ਦੀ ਪਨੀਰੀ ਦੀ ਬਿਜਾਈ ਛੌਰੇ ਥੱਲੇ ਰੱਖ ਕੇ ਅਤੇ ਕੋਰੇ ਤੋਂ ਬਚਾਅ ਕਰਕੇ ਕਰ ਸਕਦੇ ਹੋ. ਧੰਨਵਾਦ।

Posted by Om Parkash
Uttar Pradesh
11-12-2021 07:20 PM
om parkash ji ganne mein urea@3kg ko prati 100 litre paani ke hisab se spray karne ki sifarish ki jati hai. agar apki miiti mein potash ki kami hai to app urea +potash@2.5kg ko prati 100 litre paani ke hisab se bhi spray kar sakte hai. Is se apki paani ki bhi bachat ho jayegi.dhanyavad.
Posted by Gurjeet singh
Punjab
11-12-2021 07:19 PM
ਗੁਰਜੀਤ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Posted by Sanjay Kumar
Uttar Pradesh
11-12-2021 07:13 PM
Sanjay ji yadi aise koi smasia atti ha tab aap Bloatosil liquid 50ml tak pilla skte hai aur Brotone liquid 20ml rojana ke hisab se de skte hai.

Posted by Roshan malya
Bihar
11-12-2021 07:01 PM
Roshan ji, kripeya apna sawal visthar mai puche, or fasal ka naam ache se batain, jis se apko sahi jankari di ja sake. dhanyewad.
Posted by Harjinder singh
Punjab
11-12-2021 06:58 PM
Harjinder ji, aleo vera plant nu jada dhup vich na rekhya jawe, ate pani vi sahi matra vich dita jawe, dhyan rekhya jawe ke pani mitti vich jada matra vich khada na rawe. aleo vera plant nu waise ta koi vi fertilizer di zaroorat nahi hundi, par isdi changi growth layi tuc 150-200 gram vermicompost ya fr decomposed cow dung (rudi di khad) mahine vich ik bar prati paudha de hisab nal de sakde ho. dhanwad.
Posted by Harjinder singh
Punjab
11-12-2021 06:57 PM
Harjinder ji, aloo ki fasal ko halka pani bar-bar sahi matra mai lagane se aloo ki upaj ache se hoti hai. Aloo mai Biozyme liquid ki spray @ 200 ml prati acre ke hisaab se mitti chadhane ke time pe ki ja sakti hai. Achi upaj ke liye, jab aloo ki fasal 40 -45 din ki ho jaye to 2 kg NPK 19:19:19 ki spray prati acre ke hisab se 150-200 litre pani mai mila kar ki ja sakti hai. dhanyewad.
Posted by Harjinder singh
Punjab
11-12-2021 06:56 PM
Harjinder ji, mattar ki dekhbhal ke liye app fasal ki uchit matra mai sinchai kare. Fasal ko pehla pani bijayi ke 15 din baad lagaye, dusra pani fasal par fool ane par or teesra pani fasal mai fall ane par or fasal mai akhri pani fasal ki zaroorat ke hisab se lagaye. Mattar ki achi upaj ke liye NPK 19:19:19 ki @10g prati litre pani mai mila kr fool anne ki awastha mai spray ki ja sakti hai. dhanyewad.
Posted by Harjinder singh
Punjab
11-12-2021 06:54 PM
Harjinder Ji, amrood ki fasal ko garmiyon mai hafte dar hafte sinchai kare aur sardiyon mai 2-3 sinchai bahut hoti hai. jab amrood ko fool aur fall ayein ho tab paudhe ko jada sinchai nahi ki jani chahiye. kripya aap btaye ke paudhe ki umar kitni hai taki aapko uske hisab se uski khad ke bare mai aur uski dekhbhal ki jankari di ja sake, dhanywad.
Posted by Harjinder singh
Punjab
11-12-2021 06:53 PM
Harjinder ji, kripya aap btaye ke amle ke paudhe ki umar kitni hai taki aapko uske hisab se jankari di ja sake, dhanywad.
Posted by Harjinder singh
Punjab
11-12-2021 06:49 PM
Harjinder ji, apne galti se kinnow ki jagah amrood di photo dal di hai, kripeya app apne kinnow ke paude ki photo dalein, jis se apko kinnow ke vare mai jankari ache se di ja sake. dhnayewad.
Posted by Harjinder singh
Punjab
11-12-2021 06:47 PM
Harjinder ji, apne galti se kinnow ke bootey ki jagah amrood ke bootey ki photo dal di hai, kirpya app apne kinnow ke paude ki photo dalein, tan jo apko us hisab se poori jankari di ja sake.dhanyawad.
Posted by Harjinder singh
Punjab
11-12-2021 06:45 PM
harjinder ji kirpya ap yeh btaye ki apne kinnow ke bootey ko kon kon si khad kitni matra mein daali hai. aur apke bootey par koi bimari ja keet ka hamla to nahi hua pehle, aur agar hua hai to apne vo bimari ja keet ko rokne ke liye kon si dwai ki spray ki thi. dhanyawad.
Posted by Harjinder singh
Punjab
11-12-2021 06:43 PM
harjinder ji sardiyon mein anar ki dekh bhal ke liye jameen se 30 cm upar takk ek tahni hi rakhni chahiye. koi bhi shakha ja tahni jameen ko touch nahi karni chahiye. sukhi hoi ja bimari wali tahni ko kaat do. december ke mahine mein 5-6 kilo desi roodi ki khad prati bootey ke hisab se prayog kar sakte hai. sardiyon mein agar mausam lambe time takk khushak rehta hai to usko paani lga sakte ho.dhanyawad.
Posted by Harjinder singh
Punjab
11-12-2021 06:42 PM
harjinder ji sardiyon mein october mahine se lekar feburary ke mahine takk ber ke bootey ko paani dena bahut jarruri hai. paani ko ap mausam ke hisab se 3-4 hafte ke gap par de sakte ho. march ke mahine takk bootey ko paani dena band kar do is se fal late pakta hai.nadeen ki roktham ke liye october-november ke mahine mein bootey ke neeche prali vicha sakte ho. ber ki jada paidawar lene ke liye aur quality badhane ke liye pottasium nitrate@15gram prati litre paani ke hisab se pehli spray november ke mahine mein aur phir doosri spray january ke mahine mein kar sakte ho.dhanyawad.
Posted by Harjinder singh
Punjab
11-12-2021 06:41 PM
harjinder ji kirpya yeh btaye ki apka boota kitne saal ka hai aur appne isko kon si khad kitni matra mein daali hai ta jo apko us hisab se poori jankari di ja sake.dhanyawad.

Posted by gurwinder singh
Punjab
11-12-2021 06:34 PM
Gurwinder ji, Sencor (Metribuzin 70 WP) di spray kanak, aloo, tomatar, ate ganne di fasal vich nadeena di roktham layi kiti jandi hai, kanak vich esdi varton 100-150 ml prati acre de hisab nal 150-200 litre pani vich ghol ke kiti jandi hai. jekar tuc kise hor fasal vich esdi varton bare jankari laina chahonde ho ta tuc usde v bare das sakde ho. tuhanu us bare jankari de diti jawegi. dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



























