Experts Q&A Search

Posted by Amrit singh
Punjab
13-12-2021 11:47 AM
Punjab
12-14-2021 06:45 PM
ਅੰਮ੍ਰਿਤ ਜੀ , ਵਧੀਆ ਪੈਦਾਵਾਰ ਲੈਣ ਲਈ ਪਿਆਜ ਵੱਟਾਂ ਤੇ ਹੀ ਲਾਉਣੇ ਚਾਹੀਦੇ ਹਨ। ਪਿਆਜ਼ ਦਾ ਬੀਜ ਇਕ ਸਾਲ ਪਹਿਲਾਂ ਪੈਦਾ ਕੀਤੇ ਗਏ ਗੰਢਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਇਕ ਏਕੜ ਬੀਜ ਪੈਦਾ ਕਰਨ ਲਈ ਚੰਗੀ ਤਰ੍ਹਾਂ ਛਾਂਟੇ ਗਏ 8-10 ਕੁਇੰਟਲ ਗੰਢੇ ਚਾਹੀਦੇ ਹਨ । ਬਿਜਾਈ ਨਵੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 45 ਸੈ.... (Read More)
ਅੰਮ੍ਰਿਤ ਜੀ , ਵਧੀਆ ਪੈਦਾਵਾਰ ਲੈਣ ਲਈ ਪਿਆਜ ਵੱਟਾਂ ਤੇ ਹੀ ਲਾਉਣੇ ਚਾਹੀਦੇ ਹਨ। ਪਿਆਜ਼ ਦਾ ਬੀਜ ਇਕ ਸਾਲ ਪਹਿਲਾਂ ਪੈਦਾ ਕੀਤੇ ਗਏ ਗੰਢਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਇਕ ਏਕੜ ਬੀਜ ਪੈਦਾ ਕਰਨ ਲਈ ਚੰਗੀ ਤਰ੍ਹਾਂ ਛਾਂਟੇ ਗਏ 8-10 ਕੁਇੰਟਲ ਗੰਢੇ ਚਾਹੀਦੇ ਹਨ । ਬਿਜਾਈ ਨਵੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਕਰੋ । ਪਿਆਜ਼ ਦਾ ਬੀਜ ਪੈਦਾ ਕਰਨ ਵਾਲੀ ਕਿਸਮ ਦਾ ਫ਼ਾਸਲਾ ਹੋਰ ਕਿਸਮਾਂ ਤੋਂ ਘੱਟੋ-ਘੱਟ 1000 ਮੀਟਰ ਜ਼ਰੂਰ ਰੱਖੋ । ਜ਼ਿਆਦਾ ਅਗੇਤੇ ਅਤੇ ਜ਼ਿਆਦਾ ਪਛੇਤੇ ਗੰਢੇਲਾਂ ਕੱਢਣ ਵਾਲੇ ਬੂਟਿਆਂ ਨੂੰ ਪੁੱਟ ਦਿਓ। ਸ਼ੁੱਧ ਬੀਜ ਪੈਦਾ ਕਰਨ ਲਈ ਫ਼ਸਲ ਦਾ ਫੁੱਲ ਖਿੱੜਨ ਤੋਂ ਪਹਿਲਾਂ, ਫੁੱਲਾਂ ਸਮੇਂ ਅਤੇ ਪੱਕਣ ਸਮੇਂ ਨਿਰੀਖਣ ਕਰੋ ਅਤੇ ਗੈਰ ਬੂਟੇ ਕੱਢ ਦਿਉ । ਸਾਰੇ ਫੁੱਲ ਇਕੋ ਸਮੇਂ ਨਹੀਂ ਪੱਕਦੇ। ਇਸ ਕਰਕੇ ਜਦੋਂ ਬੀਜ ਕਾਲਾ ਹੋ ਜਾਵੇ 2-3 ਵਾਰੀਆਂ ਵਿੱਚ ਕੱਟ ਕੇ ਕੱਢ ਲਵੋ ਅਤੇ ਸੁਕਾਉਣ ਉਪਰੰਤ ਸਾਫ਼ ਕਰਕੇ ਘੱਟ ਤਾਪਮਾਨ ਅਤੇ ਘੱਟ ਨਮੀ ਤੇ ਸਟੋਰ ਕਰੋ । ਧੰਨਵਾਦ।
Posted by Rajat kumar
Punjab
13-12-2021 11:38 AM
Punjab
12-14-2021 05:52 PM
Rajat ji dr dalal ghol di spray tusi ekali kro. Lihocin di spray karn di jrurat nahi hai. Dhanwad.
Posted by Gaurav Kumar
Haryana
13-12-2021 11:08 AM

Punjab
12-14-2021 01:26 PM
गरुराव जी sencor herbicide का प्रयोग 1gm प्रति लीटर पानी में मिलाकर आलू में कर सकते हैं। धन्यवाद
Posted by Balvir Singh Mann
Punjab
13-12-2021 10:03 AM
Punjab
12-14-2021 08:51 AM
Balvir ji eh murah nasal da semen hai ate isda lagbhag 10 litre tak record hai
Posted by Balvir Singh Mann
Punjab
13-12-2021 10:03 AM
Punjab
12-14-2021 08:50 AM
Balvir ji eh murah nasal da semen hai ate isda lagbhag 10 litre tak record hai
Posted by Shubham
Madhya Pradesh
13-12-2021 10:00 AM

Madhya Pradesh
12-14-2021 07:20 PM
Shubham ji , ye wilt bimaari ka hamla hai , iski rokthaam ke liye aap trichoderma @10g/L paani ke hisaab se spray kare . Dhnyvad .
Posted by ਬਲਜੋਤ ਸਿੰਘ
Punjab
13-12-2021 10:00 AM
Punjab
12-13-2021 12:52 PM
Jot ji, axial, Topik ate 2, 4-d di varton fasal vich gulli dande ate chaude patte wale nadeena di roktham layi kiti jandi hai. jekar ehna herbicides di varton sifarish kiti hoyi matra mutabik kiti jawe ta ehna herbicides da koi vi mada asar fasal upar nahi hunda. Is layi sifarish kiti matra mutabik hi ehna herbicides di varton kiti jawe. dhanwad.
Posted by narinder singh
Punjab
13-12-2021 09:55 AM
Punjab
12-14-2021 02:51 PM
ਤੁਸੀ ਇਸ ਨੂੰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 3 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ ਅਤੇ RC forte injection 4gm ਰੋਜਾਨਾ ਲਗਵਾਓ ਅਤੇ 3 ਦਿਨ ਲਗਵਾਓ ਇਹਨਾਂ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਵੇਗੀ ਫ.... (Read More)
ਤੁਸੀ ਇਸ ਨੂੰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 3 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ ਅਤੇ RC forte injection 4gm ਰੋਜਾਨਾ ਲਗਵਾਓ ਅਤੇ 3 ਦਿਨ ਲਗਵਾਓ ਇਹਨਾਂ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਵੇਗੀ ਫਿਰ ਤੁਸੀ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰਾਸ ਕਰਵਾਓ
Posted by mandip gomekar
Maharashtra
13-12-2021 09:54 AM

Maharashtra
12-13-2021 07:57 PM
Mandip ji , aapke duara bheji gyi photo upload nahi hui hai , apne swaal ka sahi jwaab lene ke liye kripya dubara se photo bheje . Dhnyvaad.
Posted by Mehta
Rajasthan
13-12-2021 09:42 AM

Punjab
12-14-2021 08:49 AM
मेहता जी यह जेर अभी भी इसके अंदर है आप इसे vetmate inj. 2ml लगवाएं।
Posted by Imran
Uttar Pradesh
13-12-2021 09:38 AM

Madhya Pradesh
12-13-2021 07:16 PM
Imran ji , aapki fasl me nitrogen ki kami ke lakshan lag rahe hai , kripya aap ye btaaye ki aapne abhi tak urea ya nitrogen ke liye koi aur khaad ka paryog kiya hai ya nahi us hisaab se hi aapko iski sahi jaankari di jaa sakegi . Dhnyavad.
Posted by ਬਲਜੋਤ ਸਿੰਘ
Punjab
13-12-2021 09:26 AM
Punjab
12-13-2021 07:11 PM
Jot ji , Axial te Topic herbicide ik tra de hi weeds control karn lai varte jande han , is lai tuci ihna doha vicho kise ik herbicide da hi shidkaa karo , ihna nu 2,4-D nal mix kar ke spray karn di sifarish nahi kiti jandi , je tuci gulli dande ate chaudi patte vaale doha nadeena di hi rokthaam karni chahunde ho ta tuci sulfosulfuron+metsulfuron@16g/acre ya mesosulfuron+iodosulfuron@160g/acre ya metribuzin +clodinafop@200g/acre herbicides vicho kise vi ikk dvai di varto kar sakde ho ji . Dhanwaad .
Posted by gursewak singh
Punjab
13-12-2021 09:20 AM
Punjab
12-13-2021 07:00 PM
Gursewak ji, kirpa kar ke ih dasso ki pehla lasan di fasl vich kihdi-kihdi khaad paa chukke ho ate pichle dina vich tuci is fasl te koi sprey kiti hai ja nahi , us hisaab nal hi tuhaanu sahi jaankari ditti jaa sakegi. Dhanwaad .
Posted by ਦੀਦਾਰ ਸਿੰਘ
Punjab
13-12-2021 09:13 AM
Punjab
12-13-2021 01:10 PM
ਦੀਦਾਰ ਸਿੰਘ ਜੀ, ਪੀਲੀ ਸਰੋਂ ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤੱਕ ਦਾ ਹੁੰਦਾ ਹੈ। ਦਸੰਬਰ ਦੇ ਦੂਜੇ ਪੰਦਰਵਾੜੇ ਵਿਚ ਪੀਲੀ ਸਰੋਂ ਦੀ ਬਿਜਾਈ ਨਹੀਂ ਕੀਤੀ ਜਾ ਸਕਦੀ, ਕਿਉਕਿ ਠੰਡ ਅਤੇ ਕੋਹਰੇ ਕਾਰਨ ਬੀਜ ਉਪਜ ਨਹੀਂ ਪਾਉਂਦਾ, ਜਿਸ ਨਾਲ ਫ਼ਸਲ ਉਪਰ ਮਾੜਾ ਪ੍ਰਭਾਵ ਪੈਂਦਾ ਹੈ। ਧੰਨਵਾਦ।
Posted by kawaljit singh
Punjab
13-12-2021 08:58 AM
Punjab
12-14-2021 05:57 PM
ਕੰਵਲਜੀਤ ਜੀ ਤੁਸੀਂ ਕਣਕ ਵਿਚ sencor ਦੀ ਵਰਤੋਂ ਨਮੀ ਵਾਲੀ ਜ਼ਮੀਨ ਤੇ ਵਰਤੋਂ ਕਤੀ ਜਾਂਦੀ ਹੈ। ਬਾਕੀ ਤੁਸੀਂ ਨਦੀਨਾਂ ਲਯੀ sencor ਦੀ ਵਰਤੋਂ ਕਰ ਚੁਕੇ ਹਨ ਇਸ ਲਈ ਟੌਪਿਕ ਦੀ ਵਰਤੋਂ ਕਰਨ ਦੀ ਜਰੂਰਤ ਨਹੀਂ ਹੈ। ਜੇ ਫਿਰ ਵੀ ਸਪਰੇਅ ਕਰਨੀ ਹੈ ਤਾ ਟੌਪਿਕ @160gram ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ। ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਫ਼ਸਲ ਨੂੰ ਨੁਕਸਾਨ ਹੁੰਦਾ ਤੇ ਦੂਜਾ resistance ਸ਼ਕਤੀ ਘੱਟ ਜਾਂਦੀ ਹੈ। ਧ.... (Read More)
ਕੰਵਲਜੀਤ ਜੀ ਤੁਸੀਂ ਕਣਕ ਵਿਚ sencor ਦੀ ਵਰਤੋਂ ਨਮੀ ਵਾਲੀ ਜ਼ਮੀਨ ਤੇ ਵਰਤੋਂ ਕਤੀ ਜਾਂਦੀ ਹੈ। ਬਾਕੀ ਤੁਸੀਂ ਨਦੀਨਾਂ ਲਯੀ sencor ਦੀ ਵਰਤੋਂ ਕਰ ਚੁਕੇ ਹਨ ਇਸ ਲਈ ਟੌਪਿਕ ਦੀ ਵਰਤੋਂ ਕਰਨ ਦੀ ਜਰੂਰਤ ਨਹੀਂ ਹੈ। ਜੇ ਫਿਰ ਵੀ ਸਪਰੇਅ ਕਰਨੀ ਹੈ ਤਾ ਟੌਪਿਕ @160gram ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ। ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਫ਼ਸਲ ਨੂੰ ਨੁਕਸਾਨ ਹੁੰਦਾ ਤੇ ਦੂਜਾ resistance ਸ਼ਕਤੀ ਘੱਟ ਜਾਂਦੀ ਹੈ। ਧੰਨਵਾਦ।
Posted by Kavin wander
Punjab
13-12-2021 08:35 AM
Punjab
12-14-2021 08:48 AM
Kavin ji tuci tuci khud transition mix feed tyar krn laii 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro.
Posted by दीपक कुमार
Uttar Pradesh
13-12-2021 08:25 AM

Punjab
01-03-2022 10:54 AM
दीपक जी इसमें दो conditions हो सकती है अगर आपके पंप का 25 मीटर का हेड है तो यह ड्रिप सिस्टम चला सकता है। धन्यवाद
Posted by Gurwant teja
Punjab
13-12-2021 08:12 AM
Punjab
12-14-2021 06:00 PM
Gurwant you can sow the maize, barseem seeds for fodder crops. Thank you.
Posted by Gurwant teja
Punjab
13-12-2021 08:09 AM
Punjab
12-14-2021 06:02 PM
गुरवंत जी आप हरे चारे के लिए मक्की, बरसीम की बिजाई कर सकते है। वैसे दिसंबर महीने में तापमान कम होने से इनकी ग्रोथ बहुत कम होती है। धन्यवाद।
Posted by Balwinder singh
Punjab
13-12-2021 06:58 AM
Punjab
12-14-2021 08:45 AM
ਬਲਵਿੰਦਰ ਜੀ ਇਹ Yorkshire ਨਸਲ ਦੀ ਹੈ ਅਤੇ ਵਧੀਆ ਨਸਲ ਹੈ
Posted by khosa
Punjab
13-12-2021 06:21 AM
Punjab
12-13-2021 02:54 PM
khosa ji kanak vich sundi di roktham layi quinalphos@500-600ml nu 100 litre paani vich ghol ke prati acre de hisab nal vartan di sifarish kiti jandi hai. dhanwaad.
Posted by Nalin Kumar
Bihar
13-12-2021 05:08 AM

Maharashtra
12-13-2021 06:55 PM
नालिन जी , जनवरी के महीने में तापमान काफी कम रहता है , आप भिंडी सीधी खेत में तो नहीं लगा सकते पर आप polysheet के नीचे protray या polybg में इसकी पौध जरूर त्यार कर सकते हैं और फरवरी के महीने में इसे खेत में लगा सकते है। धन्यवाद।
Posted by Ramandeep Singh
Punjab
13-12-2021 12:30 AM

Punjab
12-14-2021 08:44 AM
Posted by Sudhir Kumar Srivastava
Uttar Pradesh
12-12-2021 11:03 PM
Uttar Pradesh
12-13-2021 05:01 PM
सुधीर जी , इस पौधे को अशोका के नाम से जाना जाता है।इसका फल फलियों के रूप में होता है। धन्यवाद।
Posted by Dheeraj Mehta
Rajasthan
12-12-2021 09:52 PM
Punjab
12-13-2021 11:43 AM
मेहता जी यदि गाढ़ा डिस्चार्ज कर रही है तो इसमें कोई समस्या वाली बात नहीं है वो गाभिन रूक सकती है बाकि इसका सही पता 21—22 दिन बाद दोबारा हीट में आने पर लग जाएगा इसके इलावा आप इसे Glactogog powder रोजाना एक पाउच दे सकते है।
Posted by sukhvinder Singh
Punjab
12-12-2021 09:17 PM
Punjab
12-13-2021 02:43 PM
ਸੁਖਵਿੰਦਰ ਜੀ , urea 3 kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ , ਪਰ ਜੇ ਤੁਸੀ ਇਸ ਤੋਂ ਵੱਧ ਮਾਤਰਾ ਵਰਤਦੇ ਹੋ ਤਾ ਤੁਹਾਡੀ ਫ਼ਸਲ ਤੇ ਇਸ ਦਾ ਮਾੜਾ ਪ੍ਰਭਾਵ ਪੈ ਸਕਦਾ ਹੈ ਜੀ। ਧੰਨਵਾਦ।
Posted by Amrit singh
Punjab
12-12-2021 09:06 PM
Punjab
12-13-2021 02:56 PM
ਅੰਮ੍ਰਿਤ ਜੀ , ਜਾਮਣ ਦੇ ਤਣੇ ਤੇ ਕੱਟ ਲਗਾਉਣ ਦਾ ਫਾਇਦਾ ਹੁੰਦਾ ਹੈ ਅਤੇ ਇਸ ਦੇ ਪਿੱਛੇ ਵਿਗਿਆਨਕ ਕਾਰਨ ਹੈ , ਕਿਉਕਿ photosynthates ਜੋ ਪੱਤਿਆਂ ਤੋਂ ਹੇਠਾਂ ਵੱਲ ਨੂੰ ਆਓਂਦੇ ਹਨ ਉਹ ਥੋੜੇ ਡੂੰਗੇ ਕੱਟ ਲੱਗਣ ਕਾਰਨ ਉਪਰਲੇ ਹਿਸੇ ਵਿਚ ਪੱਤਿਆਂ ਅਤੇ ਫਲਾਂ ਨੂੰ ਜ਼ਿਆਦਾ ਮਿਲਦੇ ਹਨ , ਇਸ ਨਾਲ ਫਲ ਵੀ ਜ਼ਿਆਦਾ ਲੱਗਦੇ ਹਨ ਅਤੇ ਓਹਨਾ ਦਾ ਆਕਾਰ ਵੀ ਵੱਡਾ ਰਹਿੰਦਾ ਹੈ। ਧੰਨਵਾਦ।
Posted by Harmanjot Singh
Rajasthan
12-12-2021 08:53 PM
Punjab
12-13-2021 04:21 PM
Posted by Vijay Thakur
Punjab
12-12-2021 08:45 PM
Punjab
12-13-2021 02:48 PM
Vijay ji , basmati di khareed sarkaar vallo nahi kiti jandi , is lai isda koi fix rate ta nahi hunda , isda rate area de hisab naal vadh ghat hunda rehnda hai , is da sahi rate janan lai tuhanu apni najdeeki mandi vich hi sampark karna pavega , unj isda rate 3500 de kareeb chal riha hai ji . Dhanwaad .
Posted by Jagsirghuman
Punjab
12-12-2021 08:11 PM
Punjab
12-13-2021 11:41 AM
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਫੀਡ ਦਿਓ ਬਾਕੀ ਉਸ ਨੂੰ Ergovet liquid 100ml ਰੋਜਾਨਾ, Glactogog ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Calpond ਪਾਊਡਰ 50 ਗ੍ਰਾਮ ਰੋਜਾਨਾ ਦਿਓ
Posted by Jarnail Singh
Punjab
12-12-2021 07:49 PM
Punjab
12-13-2021 02:59 PM
JB ਜੀ , ਤੁਸੀ ਕਣਕ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ chlorpyriphos @1 L ਜਾਂ quinalphos @500 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by SUKHWINDER SINGH
Punjab
12-12-2021 07:02 PM
Punjab
12-13-2021 03:15 PM
Sukhwinder ji , Topic ate leader dvai di sifarish ghaa varge nadeena di rokthaam lai hi kiti jandi hai , is lai ihna vicho ik di hi spray karni chahidi hai , Topic di dose 160 g/acre , Leader di dose 13g/acre de hisaab naal varti jandi hai , Algrip di varto 10g/acre de hisaab naal chaudi patti vaale nadeena di rokthaam lai kiti jandi hai , is nu leader ya topic naal mix karke spray krn to pehla tuci 1 litre paani vich thodi maatra vich ihna dvaian nu mix karke kuch sme lai rakh sakde ho , je ih ghol naa fate ta tuci ihna nu mix karke spray kar sakde ho .Dhanwaad .
Posted by Rahul
Uttar Pradesh
12-12-2021 06:31 PM
Punjab
12-13-2021 11:18 AM
राहुल जी उसे आप ascrobic acid inj. 30ml, vitamin-k inj. 15ml, dicrysticin injection 2.5gm, Zackshot inj. 20ml और MB lock 20ml लगवाएं और तीन दिन लगवा सकते है।
Posted by HARSH DEEP SINGH
Punjab
12-12-2021 06:11 PM
Punjab
12-13-2021 11:16 AM
Deep ji tuci uss nu vdhia hara chara deo ate vdhia company di feed pao jiwe cargill milkogen 8000 paaa skde ho ja hor koi feed jiss nu ohh asani nal khaa jandi howe baki uss nu Gouge powder 50gm rojana, leptaden tablet 10 golia rojana denia suru kro ate kanak da dalia, gurr milla ke pkka ke fir thoda thnda krke 100ml saro da tel mix krke khila ke skde ho
Posted by sunil kumar
Bihar
12-12-2021 04:32 PM
Uttar Pradesh
12-14-2021 08:54 AM
Sunil ji, yeh Fusarium wilt aur Panama bimari ka hamla lag reha hai, iski roktham ke liye app l – 2 kilo lime paudhe ke najdik gadha bna kar dal sakte hai, ya fir carbendazim @60mg prati paudhe ke hisab se istyemal kar sakte hai. is bimari ki roktham ke liye app 6 kilo ICAR fusicont ko 100 litre pani mai mila kar istyemal kar sakte hai. Agar bimari jada fail rehi hai to app bimari wale paudhon ko nashat kar de aur ho sake to apni zameen mai kele ki kheti 2-3 saal takk na kare. app kele ke khet ko pani uchit matra mai hi lagaye. dhanyewad.
Posted by sunil kumar
Bihar
12-12-2021 04:24 PM
Uttar Pradesh
12-13-2021 03:20 PM
sunil ji , ye late blight bimari ke lakshan hai , iski rokthaam ke liye aap Indofil M-45@500-700g ya 1000g Copper oxychloride 50 WP ki spray 250-350 litre paani ke hisaab se ek acre me kar sakte hai . Dhnyvad.
Posted by satvir
Punjab
12-12-2021 03:57 PM
Punjab
12-13-2021 05:05 PM
satvir ji , vaise ta ih manganeese di ghaat de shuruati daur de lashan lagg rahe han , par je tuhaade khet vich is tran de hor v boote han ta photoan jaroor bhejo ta jo tuhanu sahi kaarn ate ilaaj dasseya jaa sake . Dhnwaad .
Posted by Arjun Kushwah
Rajasthan
12-12-2021 03:53 PM
Punjab
12-13-2021 11:13 AM
आप 2 किलो चीनी की चाशनी बनाएं और फिर उसमें 2 लीटर मिठा तेल डालें और उबाली आने पर 500 ग्राम कलमीशोरा, 250 ग्राम जोखार, 250 ग्राम मिठासोडा और 150 ग्राम निशादर रगड़कर डालें और इसके 5 भाग करें और रोजाना एक भाग देते रहें और उसे तरेल में बाहर ना बांधे और ना ही निहलाएं और उसे Vitamor-h inj. 5ml लगवाएं और 2—2 दिन के फर्क से 5 टीके लगवाएं।
Posted by Amrit pal singh
Madhya Pradesh
12-12-2021 03:33 PM
Punjab
12-13-2021 03:36 PM
ਅਮ੍ਰਿਤਪਾਲ ਜੀ , ਇਹ Powdery mildew ਬਿਮਾਰੀ ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਤੁਸੀ ਘੁਲਣਸ਼ੀਲ ਸਲਫਰ @2g /ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Gurmeet Singh
Punjab
12-12-2021 02:30 PM
Punjab
12-13-2021 03:38 PM
ਗੁਰਮੀਤ ਜੀ ਆਲੂਆਂ ਦਾ ਵਧੀਆ ਝਾੜ ਲੈਣ ਲਈ ਤੁਸੀ biozyme @200ml /ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Posted by gurpreet singh
Punjab
12-12-2021 02:02 PM
Punjab
12-13-2021 03:32 PM
ਗੁਰਪ੍ਰੀਤ ਜੀ , ਪਹਿਲੇ ਪਾਣੀ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਲਈ ਤੁਸੀ clodinafop@160g , pinoxadin@400ml salt ਵਾਲੀਆਂ ਦਵਾਈਆਂ ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।
Posted by inderjit
Punjab
12-12-2021 12:43 PM
Punjab
12-13-2021 03:43 PM
Inderjit ji , gulli dande ate baathu doha di rokthaam lai tuci Total@16g/acre, Atlantis@160g/acre, shagun-21-11 @200g/acre de hisaab naal spray kar sakde ho ji , ih spray karn vele is gall da dhyaan rakhna bhut jaroori hai ki kank vich saro ya koi chaudi patti vaali hor fasl naa hove . Dhanwaad .
Posted by inderjit
Punjab
12-12-2021 12:43 PM
Punjab
12-13-2021 04:54 PM
Inderjit ji, vaise DAP di sifarish kank nu beejn vele paon di hi kiti jandi hai , kirpa kar ke ih dasso ki tuci bijai vele kihdi kihdi khaad kinni maatra vich paa chukke ho, us hisaab naal hi tuhaanu khaada baare sahi jaankaari ditti jaa sakegi . dhanwaad .
Posted by ranjee singh
Uttar Pradesh
12-12-2021 12:30 PM
Punjab
12-13-2021 11:11 AM
जिन गायों को मुंह खुर हो गया है सबसे पहले आप उन्हें दूसरे पशुओं से अलग कर दें और उनका चारा, दाना, पानी भी अलग रखें और आप DCR 2.5gm, Avil inj. 10ml, Milonex plus 15ml, belamyl inj. 10ml रोजाना लगवाना शुरू करें और उनके पैरों को लाल दवाई के घोल से साफ करें
Posted by Yuvraj Singh
Punjab
12-12-2021 12:09 PM
Rajasthan
12-13-2021 11:08 AM
Yuvraj ji tuci feed vich black salt di varto kr skde ho oh pashua lai sahi rehnda ha.