
Posted by Shobh Nath Yadav
Uttar Pradesh
14-12-2021 10:32 AM
शुभ जी सरसो की फसल में mahu की रोकथाम के लिए quinalphos @250ml प्रति एकड़ के हिसाब से स्प्रे कर सकते है। धन्यवाद।

Posted by Bittu
Punjab
14-12-2021 10:14 AM
ਬਿੱਟੂ ਜੀ, ਡਰੈਗਨਫਰੂਟ ਪੰਜਾਬ ਵਿਚ ਇਕ ਨਵੀ ਫਸਲ ਹੈ ਤੇ ਇਸਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ|ਆਮ ਤੌਰ ਤੇ ਇਸ ਨੂੰ ਗਰਮੀਆਂ ਵਿਚ ਹੀ ਲਾਇਆ ਜਾਂਦਾ ਹੈ। ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ |ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮ.... (Read More)
ਬਿੱਟੂ ਜੀ, ਡਰੈਗਨਫਰੂਟ ਪੰਜਾਬ ਵਿਚ ਇਕ ਨਵੀ ਫਸਲ ਹੈ ਤੇ ਇਸਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ|ਆਮ ਤੌਰ ਤੇ ਇਸ ਨੂੰ ਗਰਮੀਆਂ ਵਿਚ ਹੀ ਲਾਇਆ ਜਾਂਦਾ ਹੈ। ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ |ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ | ਇਹ ਕਟਿੰਗ ਕਿਸਾਨ ਨੂੰ ਉਸਦੇ ਏਰੀਏ ਵਿਚ ਡਰੈਗਨਫਰੂਟ ਦੀ ਖੇਤੀ ਕਰ ਰਹੇ ਅਗ੍ਹਾਂਵਾਧੂ ਕਿਸਾਨ ਤੋਂ ਤਕਰੀਬਨ 70 ਰੁਪਏ /ਕਟਿੰਗ ਦੇ ਹਿਸਾਬ ਨਾਲ ਲਏ ਜਾ ਸਕਦੇ ਹਨ |ਬੂਟਿਆਂ ਨੂੰ ਆਮ ਤੌਰ ਤੇ 2x2 ਮੀਟਰ ਦੇ ਫਾਸਲੇ ਤੇ ਲਾਇਆ ਜਾਂਦਾ ਹੈ ਅਤੇ ਇਸ ਦੀ ਸਫਲ ਖੇਤੀ ਲਈ ਪੌਦਿਆਂ ਨੂੰ ਕੰਕਰੀਟ ਦੇ ਪਿੱਲਰਾਂ ਨਾਲ ਸਹਾਰਾ ਦੇਣਾ ਪੈਂਦਾ ਹੈ ਤੇ ਛੋਟੇ ਬੂਟਿਆਂ ਨੂੰ ਪਿੱਲਰਾਂ ਨਾਲ ਬੰਨ ਕੇ ਰੱਖਣਾ ਹੁੰਦਾ ਹੈ | ਇਹ ਇੱਕ ਘੱਟ ਪਾਣੀ ਲੈਣ ਵਾਲੀ ਫ਼ਸਲ ਹੈ ਪਰ ਚੰਗੀ ਪੈਦਾਵਾਰ ਲੈਣ ਲਈ ਹਫਤੇ ਬਾਅਦ ਦਿੱਤਾ ਜਾ ਸਕਦਾ ਹੈ | ਪਹਿਲੇ ਸਾਲ ਬੂਟਿਆਂ ਅਤੇ ਪਿੱਲਰਾਂ ਦਾ ਕੁੱਲ ਖਰਚਾ 5ਲੱਖ ਦੇ ਕਰੀਬ ਆ ਜਾਂਦਾ ਹੈ|ਫੁੱਲ ਆਉਣ ਤੋਂ ਪਹਿਲਾ 70 g ਯੂਰੀਆ ,90g DAP , 40 g MOP / ਬੂਟੇ ਦੇ ਹਿਸਾਬ ਨਾਲ ਪਾਓ ਤੇ ਫੁੱਲ ਆਉਣ ਤੋਂ ਬਾਅਦ ਯੂਰੀਆ ਘੱਟ ਤੇ ਪੋਟਾਸ਼ ਵੱਧ ਪਾਓ |ਫੁਲ ਆਉਣ ਤੋਂ 1 ਮਹੀਨੇ ਬਾਅਦ ਫਲ ਤੁੜਾਈ ਲਈ ਤਿਆਰ ਹੋ ਜਾਂਦਾ ਹੈ | ਇਸਦਾ ਮੰਡੀਕਰਨ ਲੋਕਲ ਮੰਡੀਆਂ ਤੇ ਵੱਡੇ ਸ਼ਹਿਰਾਂ ਦੀਆ ਮੰਡੀਆਂ ਵਿਚ ਵੀ ਕੀਤਾ ਜਾ ਸਕਦਾ ਹੈ | ਤੀਸਰੇ ਸਾਲ ਤੋਂ ਬਾਅਦ ਇਸ ਫਲ ਤੋਂ ਔਸਤਨ 3ਲੱਖ/ਸਲਾਨਾ ਦੀ ਆਮਦਨ ਮੰਡੀ ਦੇ ਰੇਟ ਮੁਤਾਬਿਕ ਲਈ ਜਾ ਸਕਦੀ ਹੈ| ਧੰਨਵਾਦ |

Posted by Kamaljit singh
Punjab
14-12-2021 10:05 AM
kamaljit ji kanak vich atlantis dwai di varto 160gram prati acre de hisab nal kanak di bijai ton 30-35 din de andar karan di sifarish kiti jandi hai. eh dwai kanak vich ghah wale te chodey pattey wale dowen tra de nadeen di roktham kardi hai.dhanwaad.
Posted by Gurlal Bhullar
Punjab
14-12-2021 10:01 AM
Gurlal ji kanak vich pehla paani kanak bijan ton 21 din baad laun di sifarish kiti jandi hai. futtare de layi tusi eh daso bijai sme te us ton baad kanak nu kehdi kehdi khad kini matra vich payi hai tan jo tuhanu os hisab nal sahi jankari diti ja ske.dhanwaad.

Posted by Ranjit singh brar
Punjab
14-12-2021 09:53 AM
Ranjit ji april wali makki vich mooli di bijai layi tusi mooli di pusa chetki kisam nu beej sakde ho. esde layi tuhanu makki vattan te bijni paugi te thodi virli beejni paugi tan jo mooli da poora vadha ho sake. dhanwaad.

Posted by Rajat kumar
Punjab
14-12-2021 08:36 AM
Rajat ji kalichakra dwai nu tusi 750ml-1litre nu 150 litre panni vich ghol ke prati acre de hisab nal kanak vich sundi di roktham layi vart skde ho. dhanwaad.
Posted by Gagan
Punjab
14-12-2021 08:15 AM
tuci dairy farming vich loan ate subsidy lai pehla dairy training lao fir uss certificate nal tuhanu loan ate subsidy mill skdi hai tuci isde lai Sh. Randeep Kumar, Deputy Director, PDDP, Muktsar- 78272-60001, 01637-248423 nal sampark kr skde ho.

Posted by Yuvraj Singh
Punjab
14-12-2021 07:34 AM
Yuvraj ji jekar cow ek varr vich sara milk nhi utardi hai fir ehh pasma di smasia krke hunda ha tuci uss nu LDM liquid 100-100ml rojana, Leptaden tablet 10 golia rojana ate gouge powder 50gm rojana de skde ho.

Posted by harmandeep
Punjab
14-12-2021 07:09 AM
Harmandeep ji tuci ohna di khurak da purra dian rakho kyuki dudh ghatt de kai karan hunde ha jiwe mousam vich badlaw krke, khurak vich kami krke, baki pashu di nasal bhi nirbhar krdi hai kyuki kujj pashu gaban hon ton badd kujj sma hei dudh dindia ha tuci ehna nal Glactogog powder rojana 1 pouch, Simlage bolus 1-1 swere sham deo ate 10 din tak de skde ho.
Posted by kuljeet
Punjab
14-12-2021 06:48 AM
kuljeet ji kanak vich urea 2 war paun di sifarish kiti jandi hai pehle paani de nal te duje paani de nal tusi 45-45 kilo urea prati acre de hisab nal paa sakde ho. je tusi kanak happy seeder ja super seeder nal beeji hai tan tusi 40 kilo urea prati acre de hisab nal pehla ate duja paani laun sme vart sakde ho.dhanwaad.

Posted by ਨਵਜੋਤ ਸਿੰਘ
Punjab
14-12-2021 05:42 AM
ਨਵਜੋਤ ਜੀ ਤੁਸੀ ਇਸ ਨੂੰ Milkogen 4000 ਜਾ 8000 ਇਹਨਾਂ ਵਿੱਚੋ ਕੋਈ ਵੀ ਫੀਡ ਦੇ ਸਕਦੇ ਹੋ ਅਤੇ ਇਸਦਾ ਰੇਟ ਲਗਭਗ 1450 ਤੱਕ ਚੱਲ ਰਿਹਾ ਹੈ ਬਾਕੀ ਤੁਹਾਨੂੰ ਨਜ਼ਦੀਕੀ ਡੀਲਰ ਤੋਂ ਵੀ ਰੇਟ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ

Posted by ਨਵਜੋਤ ਸਿੰਘ
Punjab
14-12-2021 05:41 AM
ਨਵਜੋਤ ਜੀ ਤੁਸੀ ਇਸ ਨੂੰ Milkogen 4000 ਜਾ 8000 ਇਹਨਾਂ ਵਿੱਚੋ ਕੋਈ ਵੀ ਫੀਡ ਦੇ ਸਕਦੇ ਹੋ ਅਤੇ ਇਸਦਾ ਰੇਟ ਲਗਭਗ 1450 ਤੱਕ ਚੱਲ ਰਿਹਾ ਹੈ ਬਾਕੀ ਤੁਹਾਨੂੰ ਨਜ਼ਦੀਕੀ ਡੀਲਰ ਤੋਂ ਵੀ ਰੇਟ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ

Posted by ਨਵਜੋਤ ਸਿੰਘ
Punjab
14-12-2021 05:19 AM
ਨਵਜੋਤ ਜੀ ਇਹ ਕਈ ਵਾਰ ਮੌਸਮ ਵਿੱਚ ਬਦਲਾਵ ਕਰਕੇ, ਸਹੀ ਦੇਖਭਾਲ ਨਾ ਹੋਣ ਕਰਕੇ ਵੀ ਪਸ਼ੂ ਦੁੱਧ ਘੱਟਣ ਲੱਗਦਾ ਹੈ ਤੁਸੀ ਉਸ ਨੂੰ Lacup ਪਾਊਡਰ 100gm ਰੋਜਾਨਾ ਦਿਓ ਅਤੇ lactomax tab ਰੋਜਾਨਾ 10 ਗੋਲੀਆਂ ਦਿਓ .

Posted by B. B. Singh
Uttar Pradesh
14-12-2021 04:26 AM
BB singh ji aap Sonali chicks ki chicks brooding kr skte hai lekin iske liye temp. pehle 90 fahrenheit tak hona jruri hai aur yeh nasal dono kamo ke liye bhi achi rehti hai. baki medicine ki jrurat unki condition ke hisab se hei padegi aur 1 day sirf sakar ka pani, 2nd day lacto max gold 1gram 1 litre pani ke hisab se aur 3 din lgatar den

Posted by manpreet singh
Punjab
13-12-2021 10:31 PM
Manpreet ji saro vich sirf SSP te urea di varto kiti jandi hai. SSP vich Phosphorus, Sulphur, Calcium tatt hunde han. Baki je zameen vich zinc te boron nutrients di varto lyi tusi pehla zameen di mitti da test krao te report de hisab nal khada di varto kar sakde han. Dhanwad.

Posted by manpreet singh
Punjab
13-12-2021 10:26 PM
Manpreet ji ,Strawberry di fasal vich urea@17kg, DAP @34kg ate MOP@ 26 Kg/acre pao . Changi fasl lain lai 2g/L paani de hisaab nal zinc , 0.5g/L paani de hisaab naal calcium ate boric acid di spray kiti jaa sakdi hai ji. tuc strawberry vich full ann te NPK 0:52:34 di 1.5 to 2 kilo prati acre de hisab nal spray kar sakde ho. Dhanwaad .

Posted by Manjinder
Punjab
13-12-2021 10:16 PM
Manjinder ji eh mousam vich badlaw krke bhi ho jnda ha tuci ehna nu vdia khurak deo ate mousam de hisab nal sahi dekbhal kro ate iss nu ostovet calcium 20ml/100birds de hisab nal de skde ho.

Posted by balraj singh
Punjab
13-12-2021 09:28 PM
Balraj ji tuci uss nu ajje ehh chija denia bnnd kr deo ate uss nu Biotrim inj. 15ml, amoxirum tablet 1-1 swere sham ate vivliv liquid 50ml rojana deo ate jddo mokk thik jawe fir tuci livertonic dinde rho ate nal hi calcium deni suru kr deo.

Posted by Preet SanDhu
Punjab
13-12-2021 09:21 PM
ਪ੍ਰੀਤ ਜੀ, ਕਿੰਨੂ ਦੇ ਬਾਗ਼ ਵਿਚ ਤੁਸੀ zinc, DAP ਅਤੇ Mycorrhiza ਦੀ ਵਰਤੋਂ ਅਲੱਗ-ਅਲੱਗ ਹੀ ਕਰੋ। ਕਿਰਪਾ ਕਰਕੇ ਪਹਿਲਾ ਇਹ ਜਾਂਚ ਲਿਆ ਜਾਵੇ ਕਿ ਬੂਟਿਆਂ ਵਿਚ zinc ਦੀ ਕਮੀ ਦੇ ਲੱਛਣ ਨਜ਼ਰ ਆ ਰਹੇ ਹਨ ਜਾਂ ਨਹੀਂ, ਅਤੇ 1.5 ਸਾਲ ਦੇ ਕਿਨੂੰ ਦੇ ਬੂਟੇ ਨੂੰ DAP ਦੀ ਸਿਫਾਰਿਸ਼ ਨਹੀਂ ਹੈ। ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਲਈ ਤੁਸੀ ਕਿੰਨੂ ਦੇ ਬੂਟਿਆਂ ਦੀ ਫੋਟੋ ਭੇਜੋ, ਜਿਸ ਨਾਲ ਤੁਹਾਨੂੰ ਇਸਦੀ ਖਾਦਾਂ ਸੰਬੰਧ.... (Read More)
ਪ੍ਰੀਤ ਜੀ, ਕਿੰਨੂ ਦੇ ਬਾਗ਼ ਵਿਚ ਤੁਸੀ zinc, DAP ਅਤੇ Mycorrhiza ਦੀ ਵਰਤੋਂ ਅਲੱਗ-ਅਲੱਗ ਹੀ ਕਰੋ। ਕਿਰਪਾ ਕਰਕੇ ਪਹਿਲਾ ਇਹ ਜਾਂਚ ਲਿਆ ਜਾਵੇ ਕਿ ਬੂਟਿਆਂ ਵਿਚ zinc ਦੀ ਕਮੀ ਦੇ ਲੱਛਣ ਨਜ਼ਰ ਆ ਰਹੇ ਹਨ ਜਾਂ ਨਹੀਂ, ਅਤੇ 1.5 ਸਾਲ ਦੇ ਕਿਨੂੰ ਦੇ ਬੂਟੇ ਨੂੰ DAP ਦੀ ਸਿਫਾਰਿਸ਼ ਨਹੀਂ ਹੈ। ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਲਈ ਤੁਸੀ ਕਿੰਨੂ ਦੇ ਬੂਟਿਆਂ ਦੀ ਫੋਟੋ ਭੇਜੋ, ਜਿਸ ਨਾਲ ਤੁਹਾਨੂੰ ਇਸਦੀ ਖਾਦਾਂ ਸੰਬੰਧੀ ਜਾਣਕਾਰੀ ਚੰਗੇ ਤਰੀਕੇ ਨਾਲ ਦਿਤੀ ਜਾ ਸਕੇ। ਧੰਨਵਾਦ।
Posted by Mandeep Singh
Punjab
13-12-2021 08:57 PM
Mandeep ji tuci uss nu 20gm kali mirch rojana de skde ho ate uss nu enrofloxacin inj. 15ml, megludyne inj. 20ml ate Ascrobic acid 20ml lgwao ate eh sojish de hisab nal 3 din tak lgwa skde ho jiss nal jldi frak paa jawega ate jldi sojj thik ho jawegi.

Posted by gurmanjot singh
Punjab
13-12-2021 08:46 PM
Gurmanjot ji, tuc kanak vich 40-45 kilo prati acre urea di varton kar sakde ho. kirpa karke dhyan rekhya jawe ke urea hamesha pani lagoun to pehle hi kanak nu dita jawe. dhanwad.

Posted by Balwinder singh
Punjab
13-12-2021 08:23 PM
ਬਲਵਿੰਦਰ ਜੀ ਕਿਰਪਾ ਕਰਕੇ ਤੁਸੀ ਇਹ ਦੱਸੋ ਤੁਸੀ ਤੁਹਾਨੂੰ ਸੂਰ ਫਾਰਮ ਤੇ ਕਿਹੜੀ ਸਮੱਸਿਆ ਆਉਂਦੀ ਹੈ ਤੁਸੀ ਇਸ ਐੱਪ ਵਿੱਚ ਹੀ ਉਸ ਵਾਰੇ ਆਪਣਾ ਸਵਾਲ ਪੁੱਛ ਸਕਦੇ ਹੋ ਤੁਹਾਨੂੰ ਐੱਪ ਵਿੱਚ ਹੀ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Gurjeet Singh
Punjab
13-12-2021 08:09 PM
Gurjeet ji, kirpa karke pehle eh daso ki tuc barseem vich bijayi de samay kehri-kehri khaad di varton kiti hai ate tuhadi fasal di bijayi nu kina samay hoya hai, ta jo tuhanu visthar nal jankari diti ja sake. dhanwad.

Posted by sukhvinder Singh
Punjab
13-12-2021 07:44 PM
Sukhvinder ji esdi varto kanak vich 240gram prati acre de hisab nal kar sakde han. Tusi isdi varto ekali kro. Topik nu is nal mix naa kro. Dhanwad.

Posted by Jagtar Dass
Punjab
13-12-2021 07:30 PM
Jagtar ji eh bagu gosha da butta hai. Is vich potassium di kami de lashan lag rahe han. Is de 1-3 saal de butte nu 150-450gram MOP prati paudhe de hiasb nal december mahine vich pao. Dhanwad.
Posted by Baljit Singh Kaler
Punjab
13-12-2021 07:23 PM
Baljit ji, matar di fasal nu full ate fall aan te pani lagaya ja sakda hai. mater di fasal nu mitti vich nami di matra nu dekhde hoye hi sinchai kiti jawe. dhanwad.

Posted by sukhdev singh
Punjab
13-12-2021 07:04 PM
ਸੁਖਦੇਵ ਜੀ ਬੱਕਰੀ ਦੀ ਉਮਰ ਵਾਰੇ ਪੂਰੀ ਜਾਣਕਾਰੀ ਲਈ ਤੁਸੀ ਇਹ ਵੀਡੀਓ ਦੇਖ ਸਕਦੇ ਹੋ ਜਿਸ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ https://youtu.be/SuHxzPP_VFU
Posted by Deepak Gupta
Bihar
13-12-2021 06:56 PM
दीपक जी , इसके लिए आप IARI के contact नंबर 011 2584 3375 पर संपर्क क्र सकते है जी। धन्यवाद।
Posted by Pushpinder Singh Maan
Punjab
13-12-2021 06:51 PM
Pushpinder ji tusi kanak te manganese sulphate @1kg prati acre de hisab nal spray kar sakde han. Isdi spray pehle pani to 2-4 dinn pehla kar sakde han. Kanak te tusi isdi spray ekali hi kro. Gibberellic acid di varto kanak te hale na kro. Kanak nu pehle pani te urea di kahd di varto hi kro. Dhanwad.

Posted by Lalsingh Sisodiya
Madhya Pradesh
13-12-2021 06:25 PM
Lalsingh ji aap bhuse ke sath feed mix krke inko khilaa skte hai jisse yeh asani se usko khaa lengi lekin aap usko thoda bhut hara chara bhi jrur mix krke khilayen kyuki jisse unki achi growth hogi aur unke sarir ka sahi vikas hoga.

Posted by ਸੁਖਦੀਪ ਸਿੰਘ
Punjab
13-12-2021 06:16 PM
ਸੁਖਦੀਪ ਜੀ, ਤੁਸੀ early gland, florida prince, partap, shan e punjab ਆਦਿ ਕਿਸਮਾਂ ਨੂੰ ਲਗਾ ਸਕਦੇ ਹੋ। ਫ਼ਲ ਪੱਕਣ ਤੋਂ 25-30 ਦਿਨ ਪਹਿਲਾਂ ਬੂਟਿਆਂ ਦੀ ਸਿੰਚਾਈ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੈ। ਕਿਉਂਕਿ ਇਸ ਸਮੇਂ ਦੌਰਾਨ ਬੂਟਿਆਂ ਤੇ ਫ਼ਲ ਦਾ ਭਾਰ ਬਹੁਤ ਤੇਜ਼ੀ ਨਾਲ ਵੱਧਦਾ ਹੈ । ਇਸ ਲਈ ਆੜੂ ਦੀ ਸਿੰਚਾਈ ਦਾ ਇਹ ਸੱਭ ਤੋਂ ਨਾਜ਼ੁਕ ਸਮਾਂ ਹੈ । ਬਾਕੀ ਸਮੇਂ ਦੌਰਾਨ ਲੋੜ ਅਨੁਸਾਰ ਪਾਣੀ ਦਿੰਦੇ ਰਹੋ । ਧੰਨਵਾਦ।

Posted by SHOORVEER Singh
Haryana
13-12-2021 05:54 PM
शूरवीर जी , आप फूल गिरने से रोकने के लिए 13 :0 :45 या 19 :19 :19 @10 g /L पानी के हिसाब से शिडकाव करे। धन्यवाद।
Posted by Shakti Raj
Madhya Pradesh
13-12-2021 05:46 PM
राज जी इसे आप Mifex botal 450ml और उसमें tonophos inj. 30ml, Avil inj. 10ml मिक्स करके iv slow लगवाएं और इसे Metstrong liquid 100ml रोजाना देना शुरू करें और इसे ठंड से बचाकर रखें इसे पूरी बंद शेड में रखें और इसके नीचे भी सूखा रखने के लिए पराली या सूखा भूखा बिछा सकते हैं।

Posted by jasandeep singh
Haryana
13-12-2021 05:42 PM
Jasandeep ji uss nu hor liquid den di jrurat nhi hai tuci powder dinde rho kyuki iss vich bhi vitamin A, D3, E, calcium, phosphorus hai ate isdi khurak da purra dian rakho ate mousam de hisab nal thnnd ton bacha ke rakho.

Posted by Parnam singh
Punjab
13-12-2021 03:33 PM
Parnam ji mastitis de ilagg ton badd pashu holi holi changi khurak ate sahi dekbhal nal apne sahi dudh te aunda hai tuci usdi khurak da purra dian rakho ate uss nu Lacup powder 100gm rojana, Simlage bolus 1-1 swere sham deo ate mousam de hisab nal sahi dekbhal kro.

Posted by Manpreet Sidhu
Haryana
13-12-2021 03:01 PM
Manpreet ji kirpa karke tusi visthar nal daso ki tusi apni zameen kis vaste vekhni hai ta jo ose hisab nal sahi jankari diti ja sake. Dhanwad.

Posted by gurmukh singh
Punjab
13-12-2021 02:56 PM
Gurmukh ji kanak di fasal te tusi NPK19:19:19@1kg prati acre de hisab nal spray kar sakde han. Nal tusi manganese sulphate @1kg prati acre de hisab nal varto kar sakde han. Vaise manganese di kami halkiya zameena vich aundi hai. Baki tusi magnesium di varto odo hi kro je fasal vich isdi kami ja zameen di mitti parkh report vich kami aundi hai ta vaise am taur jhone samay isdi varto kiti jandi hai. Dhanwad.

Posted by Sandhu
Punjab
13-12-2021 02:23 PM
ਸੰਧੂ ਜੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ, 6 ਤੋਂ 7 ਕਿਲੋ ਤੱਕ ਸੁੱਕਾ ਚਾਰਾ ਮਿਕਸ ਕਰਕੇ ਦਿਓ ਬਾਕੀ ਇਸ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦਿਓ ਬਾਕੀ ਮਿਨਰਲ ਮਿਕਸਚਰ ਪਾਊਡਰ 100 ਗ੍ਰਾਮ ਰੋਜਾਨਾ ਕਿਸੇ ਵੀ ਕੰਪਨੀ ਦਾ ਦੇ ਸਕਦੇ ਹੋ ਅਤੇ ਤੁਸੀ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਬਾਕੀ ਫੀਡ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ .... (Read More)
ਸੰਧੂ ਜੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ, 6 ਤੋਂ 7 ਕਿਲੋ ਤੱਕ ਸੁੱਕਾ ਚਾਰਾ ਮਿਕਸ ਕਰਕੇ ਦਿਓ ਬਾਕੀ ਇਸ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦਿਓ ਬਾਕੀ ਮਿਨਰਲ ਮਿਕਸਚਰ ਪਾਊਡਰ 100 ਗ੍ਰਾਮ ਰੋਜਾਨਾ ਕਿਸੇ ਵੀ ਕੰਪਨੀ ਦਾ ਦੇ ਸਕਦੇ ਹੋ ਅਤੇ ਤੁਸੀ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਬਾਕੀ ਫੀਡ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ

Posted by आशुतोष
Madhya Pradesh
13-12-2021 01:38 PM
ashutosh ji trichoderma ki spray liye isko 10 gram prati litre pani ke hisab se prayog karne ki sifarish ki jati hai.dhanyawad.

Posted by Adi Rana
Punjab
13-12-2021 01:21 PM
Adi ji , ih manganeese di kami de lashan han , is di roktham lai tuci 1 kg manganeese sulphate nu 200 litre paani vich ghol ke spray kar sakde ho g . Dhanwaad.

Posted by Manvir Singh
Punjab
13-12-2021 01:16 PM
Manvir ji cocopeat bnaun lyi tusi coconut da chilka, perlite te vermiculite di jrurat pendi hai. Pehla tusi esde chilke nu pani vich bheo deo te fir isnu pun ke isda bura vart leya janda hai. Ehna di ratio 3:1;1 hundi hai. Tusi coconut de chilke nu bareek kar lvo te jis vich 3 hisse coconut powder de te 1-1 hissa perlite te vermiculite nu mix kar lvo. Fir isnu tusi medium de taur te vart sakde han. Dhanwad.

Posted by gurwinder singh
Punjab
13-12-2021 01:13 PM
Gurwinder ji , ih dvaai tuci kank nu 100-150g/acre de hisaab naal gulli dande ate hor nadeena di rokthaam lai 150-200 litre paani vich ghol ke kar sakde ho ji . Dhanwaad .

Posted by Jasbir singh
Punjab
13-12-2021 12:51 PM
ਜਸਬੀਰ ਜੀ ਜੇਕਰ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra (KVK),Nagkalan-Jahangir, Majitha Road, Amritsar (143601) Dr.Bikramjit Singh, Deputy Director (Training) KVK Amritsar - 98723-54170 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517.... (Read More)
ਜਸਬੀਰ ਜੀ ਜੇਕਰ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra (KVK),Nagkalan-Jahangir, Majitha Road, Amritsar (143601) Dr.Bikramjit Singh, Deputy Director (Training) KVK Amritsar - 98723-54170 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਵੀ ਸੰਪਰਕ ਕਰਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



.jpg)










.png)













