
Posted by Pankaj
Jharkhand
15-12-2021 11:29 PM
दलहनी फसल होने के कारण यह फसल भूमि में नत्रजन के स्थिरीकरण से भूमि की उपजाऊ शक्ति में वृद्धि होगी। जनपद की भूमि एवं जलवायु ग्वार गम की फसल के लिए उपयुक्त है।ग्वार गम की फसल करीब नब्बे दिन में तैयार हो जाती है। ग्वार गम की बुवाई के लिए जुलाई माह सबसे अच्छा है। इस माह के अंत तक इसकी बुवाई की जा सकती है।

Posted by Amrit Aulakh
Punjab
15-12-2021 09:59 PM
ਅੰਮ੍ਰਿਤ ਜੀ ਤੁਸੀ ਫੀਡ ਕਿਸੇ ਵੀ ਕੰਪਨੀ ਦੀ ਦੇ ਸਕਦੇ ਹੋ ਇਹ ਤੁਹਾਡੇ ਪਸ਼ੂ ਦੇ ਖਾਣ ਅਤੇ ਆਸਾਨੀ ਨਾਲ ਹਜ਼ਮ ਕਰਨ ਤੇ ਨਿਰਭਰ ਹੈ ਤੁਸੀ ਕਾਰਗਿਲ, ਟਿਵਾਣਾ, ਵੇਰਕਾ, ਗੋਦਰੇਜ ਕਿਸੇ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਜਾ ਫਿਰ ਖੁਦ ਵੀ ਘਰ ਵਿੱਚ ਤਿਆਰ ਕਰਕੇ ਦੇ ਸਕਦੇ ਹੋ
Posted by ਲਖਵਿੰਦਰ ਸਿੰਘ
Punjab
15-12-2021 09:24 PM
ਲਖਵਿੰਦਰ ਜੀ ਟਰੈਕਟਰ ਤੇ ਕੋਈ ਵੀ ਸਬਸਿਡੀ ਨਹੀਂ ਹੈ ਪਰ ਡੇਅਰੀ ਫਾਰਮ ਤੇ ਸਬਸਿਡੀ ਹੈ ਜਿਸਦੇ ਲਈ ਤੁਸੀ ਆਪਣੇ ਜ਼ਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ। Nirvair singh 94651 17652

Posted by Jaswinder Singh
Punjab
15-12-2021 08:28 PM
Jaswinder ji, kirpa kar ke ih dasso ki tuci apni paneeri nu bijai vele kihdi-kihdi khaad paa chukke ho, us hisaab naal hi tuhaanu sahi jaankari ditti ja sakegi . dhanwaad.

Posted by vishavjit singh
Punjab
15-12-2021 08:23 PM
ਵਿਸ਼ਵਜੀਤ ਜੀ, ਇਹ ਤੁਹਾਡੇ ਏਰੀਏ ਦੇ ਮੰਡੀਕਰਨ ਤੇ ਨਿਰਭਰ ਕਰਦਾ ਹੈ ਕਿ ਕਿਸ ਸਬਜ਼ੀ ਦੀ ਮੰਗ ਅਤੇ ਰੇਟ ਜ਼ਿਆਦਾ ਰਹਿੰਦਾ ਹੈ , ਤੁਸੀ ਉਸ ਹਿਸਾਬ ਨਾਲ ਗੋਭੀ, ਮੂਲੀ, ਪਿਆਜ ਖੁੱਲੇ ਖੇਤ ਵਿਚ ਅਤੇ ਹਰੀ ਮਿਰਚ, ਸ਼ਿਮਲਾ ਮਿਰਚ, ਬੈਂਗਣ ਆਦਿ ਸਬਜ਼ੀਆਂ ਦੀ ਖੇਤੀ ਸੁਰੰਗੀ ਵਿਧੀ ਰਾਹੀਂ ਕਰ ਸਕਦੇ ਹੋ। ਧੰਨਵਾਦ।

Posted by Arun Gupta
Madhya Pradesh
15-12-2021 08:16 PM
अरुण जी, अगर आपने बैंगन घरेलू स्तर पर लगाए हैं तो आप इन्हे जाली से ढक सकते है पर अगर आप ने बैंगन बड़े स्तर पर लगाए हैं तो आप coragen @80 g /एकड़ के हिसाब से और सफेद मक्खी की रोकथाम के लिए आप imidacloprid @2 ml/L पानी के हिसाब से शिडकाव करे। धन्यवाद।

Posted by Gursharn
Punjab
15-12-2021 08:03 PM
ਗੁਰਸ਼ਰਨ ਜੀ ਜੇ ਤੁਸੀਂ ਸਰੋਂ ਨੂੰ ਭਰਵੀਂ ਰੌਣੀ ਤੋਂ ਬਾਅਦ ਬੀਜਿਆ ਹੈ ਤਾਂ ਸਰੋਂ ਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤੇ ਬਾਅਦ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜੇ ਤੁਸੀਂ ਬਿਜਾਈ ਵੇਲੇ ਭਰਵੀਂ ਰੌਣੀ ਨਹੀਂ ਕੀਤੀ ਤਾਂ ਤੁਸੀਂ ਪਾਣੀ ਫ਼ਸਲ ਦੇ ਹਿਸਾਬ ਨਾਲ ਥੋੜਾ ਪਹਿਲਾਂ ਵੀ ਲਗਾ ਸਕਦੇ ਹੋ।ਧੰਨਵਾਦ।

Posted by Mukesh oraon
Jharkhand
15-12-2021 07:58 PM
Mukesh ji, kripya ye btaaye ki aapki fasl me koi keet ka hamla hai , koi bimaari hai ya kisi khaad ki kami hai, us hisaab se aapko is baare me sahi jaankaari di jaa sakegi . dhnyvaad .

Posted by Raghbir
Punjab
15-12-2021 07:35 PM
Raghbir ji tuci ohna nu vdhia hara chara deo ate ohna nu thnnd ton bacha ke rakho baki tuci ohna nu vdhia company da mineral mixture 30-50gm rojana de skde ho ate ohna nu suun ton 2 mahine pehla vitum-h liquid 10ml rojana deo ate suun ton 1 mahina pehla metabolite powder rojana 1 pouch de skde ho.

Posted by inderpal
Punjab
15-12-2021 07:12 PM
Hanji tuci usdi varto kr skde ho ate suun ton 1 mahina pehla transition mix feed vart skde ho. ehh tuci 1.5-2kg rojana de hisab nal de skde ho.

Posted by gaurav rana
Haryana
15-12-2021 06:47 PM
Rana ji sbse pehle aap usko nazdiki doctor se gabhin janch krwayen aur yadi woh gabhin ha tab usko duraprogen inj. 750mg lgwa den.
Posted by beant singh rurki
Punjab
15-12-2021 06:43 PM
ਤੁਸੀ ਇਸ ਨੂੰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 3 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ
Posted by Ajmer Singh Khalsa
Punjab
15-12-2021 06:30 PM
Ajmer ji, Sarkaar vallon is tran da koi vi notification jaari nahi hoya hai, jado vi is naal sambhandit sarkar vaalon koi announcement kiti jandi hai ta tuhaanu is baare jaankaari de ditti jaavegi. Dhanwaad.

Posted by Vaibhav
Madhya Pradesh
15-12-2021 05:26 PM
Posted by Lachhma singh Bhullar PWD
Punjab
15-12-2021 05:00 PM
ਹਾਂਜੀ ਭੁੱਲਰ ਜੀ ਇਸ ਨੂੰ ਨਾੜ ਵਿੱਚ ਲਗਵਾ ਸਕਦੇ ਹੋ.
Posted by Karanveer
Punjab
15-12-2021 04:43 PM
ਕਰਨਵੀਰ ਜੀ ਕਿਰਪਾ ਕਰਕੇ ਵੱਛੀ ਦੇ ਮੌਕਿਆਂ ਦੀ ਫੋਟੋ ਭੇਜੋ, ਮੌਕੇ ਕਿਥੇ ਹੋਏ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Sonu brar
Punjab
15-12-2021 04:43 PM
Sonu ji barseem vich nutrients di kami de lashan han. Is vich phosphorus di kami de lashan han. Tusi is te NPK 19:19:19@10gram prati 1 litre pani de hisab nal spray kar sakde han. Dhanwad.
Posted by ANGREJ SINGH
Punjab
15-12-2021 04:36 PM
ਅੰਗਰੇਜ ਜੀ ਕਣਕ ਦੀ ਫ਼ਸਲ ਵਿਚ manganese ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਇਸਦੀ ਪੂਰਤੀ ਲਈ ਤੁਸੀਂ Manganese sulphate @1kg ਨੂੰ 200 ਲੀਟਰ ਪਾਣੀ ਵਿਚ ਮਿਲਾਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਨਾਲ ਜੇ ਫ਼ਸਲ ਵਿਚ ਪੱਤੇ ਟੁੱਟ ਕੇ ਲਮਕ ਰਹੇ ਹਨ ਤਾ ਜ਼ਿੰਕ ਦੀ ਕਮੀ ਹੋ ਸਕਦੀ ਹੈ। ਕਣਕ ਦੀ ਫ਼ਸਲ ਤੇ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ।ਜ਼ਿੰਕ ਦ.... (Read More)
ਅੰਗਰੇਜ ਜੀ ਕਣਕ ਦੀ ਫ਼ਸਲ ਵਿਚ manganese ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਇਸਦੀ ਪੂਰਤੀ ਲਈ ਤੁਸੀਂ Manganese sulphate @1kg ਨੂੰ 200 ਲੀਟਰ ਪਾਣੀ ਵਿਚ ਮਿਲਾਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਨਾਲ ਜੇ ਫ਼ਸਲ ਵਿਚ ਪੱਤੇ ਟੁੱਟ ਕੇ ਲਮਕ ਰਹੇ ਹਨ ਤਾ ਜ਼ਿੰਕ ਦੀ ਕਮੀ ਹੋ ਸਕਦੀ ਹੈ। ਕਣਕ ਦੀ ਫ਼ਸਲ ਤੇ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ।ਜ਼ਿੰਕ ਦੀ ਘਾਟ ਵਾਲੀ ਫ਼ਸਲ ਉੱਤੇ ਜ਼ਿੰਕ ਸਲਫ਼ੇਟ (0.5%) ਦੀ ਸਪਰੇਅ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫ਼ੇਟ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ਤੇ 2-3 ਵਾਰ ਛਿੜਕਾਅ ਕਰ ਸਕਦੇ ਹਨ। ਧੰਨਵਾਦ।

Posted by khushwinder singh
Punjab
15-12-2021 04:31 PM
ਖੁਸ਼ਵਿੰਦਰ ਜੀ ਇਹ ਸਪੋਲੀਆ ਹੀ ਲੱਗਦਾ ਹੈ। ਇਹਨਾਂ ਦੇ ਸਰੀਰ ਉੱਪਰ ਚਮਕ ਬਹੁਤ ਹੈ। ਬਾਕੀ ਤੁਸੀਂ ਇਕ ਤਰੀਕੇ ਨਾਲ ਦੇਖ ਵੀ ਸਕਦੇ ਹਨ। ਇਹਨਾਂ ਨੂੰ ਕਿਸੇ ਸੋਟੀ ਜਾ ਡੰਡੇ ਨਾਲ ਨਾਲ ਹਿਲਾ ਕੇ ਦੇਖੋ ਜੇ ਇਹ ਤੇਜੀ ਨਾਲ ਅੱਗੇ ਭੱਜਣ ਲੱਗ ਪਾਏ ਤਾ ਸਪੋਲੀਆ ਹੈ ਤੇ ਜੇ ਇਕੱਠਾ ਜਾ ਹੋ ਗਿਆ ਤਾ ਗੰਡੋਆ ਹੈ। ਬਾਕੀ ਗੰਡੋਏ ਦੋਨੋ sides ਤੋਂ ਚੱਲ ਪੈਂਦਾ ਹੈ। ਧੰਨਵਾਦ।

Posted by Bhupinder singh
Haryana
15-12-2021 03:48 PM
ਭੁਪਿੰਦਰ ਜੀ ਕਣਕ ਦੀ ਫ਼ਸਲ ਵਿਚ ਯੂਰੀਆ @90-110kg, DAP @50-55kg ਤੇ MOP @15-17kg ( ਜੇ ਜ਼ਮੀਨ ਵਿਚ ਪੋਟਾਸ਼ ਦੀ ਕਮੀ ਆਉਂਦੀ ਹੋਵੇ ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਕਣਕ ਦੀ ਫ਼ਸਲ ਵਿਚ DAP ਦੀ ਸਾਰੀ ਮਾਤਰਾ ਬਿਜਾਈ ਸਮੇਂ ਵਰਤੀ ਜਾਂਦੀ ਹੈ। ਪਹਿਲੀ ਯੂਰੀਆ @40-45kg ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਤੇ ਪਾਈ ਜਾਂਦੀ ਹੈ। ਬਾਕੀ ਦੀ ਯੂਰੀਆ 2 ਹਿੱਸੇ ਵਿਚ ਦੂਜੇ ਤੇ ਤੀਜੇ ਪਾਣੀ ਤੇ ਵਰਤੀ ਜਾਂ ਸ.... (Read More)
ਭੁਪਿੰਦਰ ਜੀ ਕਣਕ ਦੀ ਫ਼ਸਲ ਵਿਚ ਯੂਰੀਆ @90-110kg, DAP @50-55kg ਤੇ MOP @15-17kg ( ਜੇ ਜ਼ਮੀਨ ਵਿਚ ਪੋਟਾਸ਼ ਦੀ ਕਮੀ ਆਉਂਦੀ ਹੋਵੇ ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਕਣਕ ਦੀ ਫ਼ਸਲ ਵਿਚ DAP ਦੀ ਸਾਰੀ ਮਾਤਰਾ ਬਿਜਾਈ ਸਮੇਂ ਵਰਤੀ ਜਾਂਦੀ ਹੈ। ਪਹਿਲੀ ਯੂਰੀਆ @40-45kg ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਤੇ ਪਾਈ ਜਾਂਦੀ ਹੈ। ਬਾਕੀ ਦੀ ਯੂਰੀਆ 2 ਹਿੱਸੇ ਵਿਚ ਦੂਜੇ ਤੇ ਤੀਜੇ ਪਾਣੀ ਤੇ ਵਰਤੀ ਜਾਂ ਸਕਦੀ ਹੈ।ਕਣਕ ਦੀ ਫ਼ਸਲ ਵਿਚ ਯੂਰੀਆ ਦੀ ਸਾਰੀ ਮਾਤਰਾ ਬਿਜਾਈ ਤੋਂ ਲੈਕੇ 50-55 ਦਿਨਾਂ ਤੱਕ ਪੂਰੀ ਕਰ ਦਿਓ। ਕਣਕ ਵਿਚ manganese, zinc ਆਦਿ ਦੀ ਕਮੀ ਆ ਜਾਂਦੀ ਹੈ। ਮੈਂਗਨੀਜ਼ ਦੀ ਘਾਟ ਆਮ ਤੌਰ ਤੇ ਝੋਨਾ-ਕਣਕ ਫ਼ਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਵੇਖਣ ਵਿੱਚ ਆਉਂਦੀ ਹੈ।ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 0.5% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰੋ।ਜੇ ਸਾਉਣੀ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀ ਜ਼ਿੰਕ ਸਲਫ਼ੇਟ ਦੀ ਮਾਤਰਾ ਪਾਈ ਗਈ ਹੋਵੇ ਤਾਂ ਉਸ ਜ਼ਮੀਨ ਵਿੱਚ ਬੀਜੀ ਕਣਕ ਨੂੰ ਜ਼ਿੰਕ ਪਾਉਣ ਦੀ ਲੋੜ ਨਹੀਂ। ਕਣਕ ਦੀ ਫ਼ਸਲ ਤੇ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ।ਜ਼ਿੰਕ ਦੀ ਘਾਟ ਵਾਲੀ ਫ਼ਸਲ ਉੱਤੇ ਜ਼ਿੰਕ ਸਲਫ਼ੇਟ (0.5%) ਦੀ ਸਪਰੇਅ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫ਼ੇਟ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ਤੇ 2-3 ਵਾਰ ਛਿੜਕਾਅ ਕਰ ਸਕਦੇ ਹਨ।ਬਾਕੀ ਜੇ ਕਣਕ ਵਿਚ ਕਿਸੇ ਤਰਾਂ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀਂ ਫੋਟੋ ਭੇਜਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ। ਧੰਨਵਾਦ।

Posted by Navi
Punjab
15-12-2021 03:32 PM
Navi ji tuci heifer pashua nu heifer dry feed de skde ho ehh tuci 1-1.5kg rojana de skde ho ate tuci ohna nu mineral mixture kise bhi company da 30-50gm rojana de skde ho ate Cafplan powder 50gm rojana de hisab nal de skde ho jiss nal sarir di kamjori durr rehndi hai baki tuci buffalo nu bhi vdhia khurak de nal nal mineral mixture powder dinde rho..

Posted by RAVINDER PANNU
Punjab
15-12-2021 03:25 PM
Ravinder ji alsi di fasal nu je 2 pani laune han ta tusi pehla pani bijayi to 40-45 days ( branching development) baad lga sakde han te duja pani bijayi to 60-75 days (bud development) te lga sakde han. Par je fasal nu ek pani launa hai ta isnu 50-60 days te pani lga sakde han. Dhanwad.
Posted by Gurjeet Singh
Punjab
15-12-2021 02:40 PM
Gurjeet ji pashu nu mastitis ton bacha lai saff saffi hona jruri hai jiwe ohna de rehnn wali jgah saff howe, jithe ohh bethde ha uthe bhi purri safai howe, uthe gobar, pishab jyada sma nhi rehna chahida baki tuci pashua da dudh lenn ton badd turant uss nu bethn naa deo uss nu chara, dana pao jiss nal ghto ght adha ghnta khada rhe ate dudh lenn ton badd sare thnna nu betadine liquid vich dubo skde ho jiss nal iss bimari nu aunn ton rokia ja skda ha.

Posted by gurbhej singh
Punjab
15-12-2021 02:31 PM
ਗੁਰਭੇਜ ਜੀ, ਜੇ ਕਣਕ ਨੂੰ ਬਿਜਾਈ ਵੇਲੇ DAP ਖਾਦ ਪਾਈ ਹੋਵੇ ਤਾਂ ਪਹਿਲੇ ਪਾਣੀ ਤੋਂ ਬਾਅਦ 45 kg urea ਅਤੇ ਦੂਜੇ ਪਾਣੀ ਤੋਂ ਬਾਅਦ ਫਿਰ 45 kg urea ਪਾ ਕੇ urea ਦੀ ਸਾਰੀ ਸਿਫਾਰਿਸ਼ ਕੀਤੀ ਖਾਦ ਪੈ ਜਾਂਦੀ ਹੈ ਅਤੇ ਜੇ ਬਿਜਾਈ ਵੇਲੇ DAP ਨਾ ਪਾਈ ਹੋਵੇ ਤਾਂ ਤੁਸੀ ਇਹ ਕਿਸ਼ਤਾਂ 55 kg ਦੀਆਂ ਕਰ ਸਕਦੇ ਹੋ ਜੀ। ਧੰਨਵਾਦ।

Posted by gurbhej singh
Punjab
15-12-2021 02:30 PM
ਤੁਸੀ ਉਸ ਨੂੰ ਪਹਿਲੇ ਦਿਨ Zostum inj. 2.5gm (IV), Megludyne inj. 20ml, CRB(ascrobic acid) 20ml, ifer-h injection 5ml ਅਤੇ ਲਗਵਾਓ ਅਤੇ 2 ਦਿਨ Intacef tezo 4.5gm, CRB (ascrobic acid) 20ml, ifer-h inj. 5ml, megludyne inj. 20ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
Posted by Dr.shrimal Rajput
Madhya Pradesh
15-12-2021 01:53 PM
Dr.shrimal ji aap iska beej lene ke liye Shree Balram Seeds, Ashta dist.Sehore M.P Address: Chamsi (Khadi Haat) Ashta Dist. M.P, Ashta Dist.Sehore, Madhya Pradesh 466116 Phone: 093006 47721 se sampark kar sakte hai,dhanywad
Posted by Fefar
Gujarat
15-12-2021 01:36 PM
Fefar ji, karele ki fasal main drip sinchayi se sulphur ka upyog ache se ghol kar kiya ja sakta hai. dhanywad.

Posted by ਸਤਨਾਮ ਸਿੰਘ ਸੰਧੂ
Punjab
15-12-2021 12:44 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।

Posted by Priyanshu Bharti
Bihar
15-12-2021 12:16 PM
प्रियांशु जी यह लगभग 70 से 75% तक hf नस्ल की है।
Posted by gurkirtan virk
Haryana
15-12-2021 12:16 PM
Virk ji isda koi chakar nhi hai tuci 21-22 din tak intzar kro jekar fir bhi white ghnna ganda discharge krdi hai fir tuci lixin-iu dwai bhrwa skde ho.

Posted by Charanjeet singh
Punjab
15-12-2021 12:03 PM
Charanjeet ji, is de vaadhe lai tuci vermicompost khaad paa sakde ho ya NPK 19:19:19@10g/L paani de hisaab naal spray kar sakde ho . Dhanwaad .

Posted by ratan lal mali
Rajasthan
15-12-2021 11:41 AM
रतन जी , किर्प्या ये बताये की आप फसल में कौन - कौन सी खाद कितनी मात्रा में डाल चुके हैं , उस हिसाब से आपको इसकी सही जानकारी दी जा सकेगी। धन्यवाद।

Posted by ਗੁਰਵਿੰਦਰ ਸਿੰਘ
Punjab
15-12-2021 11:39 AM
ਗੁਰਵਿੰਦਰ ਜੀ ਸਰੋਂ ਦੀ ਫ਼ਸਲ ਵਿਚ phosphorous ਦੇ ਕਮੀ ਦੇ ਲੱਛਣ ਲੱਗ ਰਹੇ ਹਨ। ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਸਰੋਂ ਦੀ ਫ਼ਸਲ ਕਿੰਨੇ ਦਿਨਾਂ ਦੀ ਹੈ ਤੇ ਇਸਨੂੰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Kavin wander
Punjab
15-12-2021 11:25 AM
Kavin ji ehh nili ravi nasal da semen hai ate isda 12-13 litre tak record hai baki isdi photo ajje online uplabdh nhi hai

Posted by Ramesh Kasana
Rajasthan
15-12-2021 11:11 AM
रमेश जी , इसकी रोकथाम के लिए आप 200 ml HaNPV या 50 ml coragen /एकड़ के हिसाब से 80 -100 L पानी में घोलकर शिडकाव करे। धन्यवाद।

Posted by gurmeet
Punjab
15-12-2021 10:48 AM
Gurmeet ji for underground water pipe line scheme you have to submit the file in the soil and water conservation department Room No. 440-444, Forth Floor, District Admin. Block,Chandigarh Road,Hoshairpur 01882-240192 . After the approval of the file they will provide you the material as well as subsidy.
Posted by SUKHWINDER SINGH
Punjab
15-12-2021 10:37 AM
Sukhwinder ji, kank di fasl nu urea herbicide spray de poori tra asar karn to baad paya janda hai , aam taur te tuci spray karn to 10 din baad urea khaad paa sakde ho g . Dhanwaad.
Posted by ਜਸਕੀਰਤ
Punjab
15-12-2021 10:17 AM
Jaskirat ji tusi kanak di fasal vich topik nal manganese di varto nahi kar sakde. Topik di varto nadeena di roktham lyi kiti jandi hai. Te manganese ek nutrient hai jo fasal de vadhe lyi vartiya janda hai. Dhanwad.

Posted by kamal nain
Haryana
15-12-2021 10:15 AM
kamal ji, ye nirbhar karta hai ki aapki fasl me kis keet, bimaari ka hamla hai agar aapki fasl me kisi bimaari ya keet ke nuksaan ke lakshan hai to aap uski photo bheje , us hisaab se hi aapko iski sahi jaankari di jaa sakegi.

Posted by Yogesh
Gujarat
15-12-2021 10:00 AM
योगेश जी, किर्प्या आप अपनी फसल की फोटो जरूर भेजे तांकि आपको उस हिसाब से सही जानकारी दी जा सके। धन्यवाद।
Posted by sukhveer Singh
Punjab
15-12-2021 09:56 AM
ਸੁਖਵੀਰ ਜੀ ਕਣਕ ਵਿਚ ਬਾਥੂ ਦੀ ਰੋਕਥਾਮ ਲਈ 2,4-d @ 250 ਗ੍ਰਾਮ ਜਾ metsulfuron@10 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਦੀ ਬਿਜਾਈ ਤੋਂ ਬਾਅਦ 30-35 ਦਿਨ ਦੇ ਅੰਦਰ ਸਪਰੇ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















