
Posted by amritpal singh
Punjab
09-09-2023 06:40 PM
ਅੰਮ੍ਰਿਤਪਾਲ ਜੀ ਜੇਕਰ ਝੰਡਾ ਪੱਤਾ ਜਿਸ ਵਿੱਚੋ ਮੁੰਜਰ ਨਿਕਲਦੀ ਹੈ ਓਹ ਅੱਧੇ ਤੋਂ ਵੱਧ ਖਾਧਾ ਹੋਵੇ ਤਾਂ ਇਸ ਦਾ ਝਾੜ ਤੇ ਕੁਛ ਅਸਰ ਪੈਂਦਾ ਹੈ, ਨਹੀਂ ਇਸ ਦਾ ਝਾੜ ਤੇ ਕੋਈ ਅਸਰ ਨਹੀਂ ਪੈਂਦਾ।

Posted by amritpal singh
Punjab
09-09-2023 06:39 PM
ਅੰਮ੍ਰਿਤਪਾਲ ਜੀ ਜੇਕਰ ਝੰਡਾ ਪੱਤਾ ਜਿਸ ਵਿੱਚੋ ਮੁੰਜਰ ਨਿਕਲਦੀ ਹੈ ਓਹ ਅੱਧੇ ਤੋਂ ਵੱਧ ਖਾਧਾ ਹੋਵੇ ਤਾਂ ਇਸ ਦਾ ਝਾੜ ਤੇ ਕੁਛ ਅਸਰ ਪੈਂਦਾ ਹੈ, ਨਹੀਂ ਇਸ ਦਾ ਝਾੜ ਤੇ ਕੋਈ ਅਸਰ ਨਹੀਂ ਪੈਂਦਾ।

Posted by amritpal singh
Punjab
09-09-2023 06:38 PM
ਅੰਮ੍ਰਿਤਪਾਲ ਜੀ ਜੇਕਰ ਝੰਡਾ ਪੱਤਾ ਜਿਸ ਵਿੱਚੋ ਮੁੰਜਰ ਨਿਕਲਦੀ ਹੈ ਓਹ ਅੱਧੇ ਤੋਂ ਵੱਧ ਖਾਧਾ ਹੋਵੇ ਤਾਂ ਇਸ ਦਾ ਝਾੜ ਤੇ ਕੁਛ ਅਸਰ ਪੈਂਦਾ ਹੈ, ਨਹੀਂ ਇਸ ਦਾ ਝਾੜ ਤੇ ਕੋਈ ਅਸਰ ਨਹੀਂ ਪੈਂਦਾ।

Posted by Satwant Singh Randhawa
Punjab
09-09-2023 06:37 PM
Satwant ji, tusi nisara hon to pehla 500 g copper di spray kar sakde ho ji, nisaare to baad is de spray da koi fayda nahi hai.
Posted by Gagandeep mann
Punjab
09-09-2023 06:28 PM
tuci ehh 1 bori hi khwao uss ton badd milkogen 8000 feed di varto kr skde ho ehh tuci 2.5kg dudh mgar 1kg de hisab nal deo.
Posted by harman singh
Punjab
09-09-2023 05:55 PM
ਹਰਮਨ ਜੀ ਤੁਸੀ ਸੁੰਡੀ ਦੀ ਰੋਕਥਾਮ ਲਈ coragen 0.4 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Posted by Pardeep Singh
Punjab
09-09-2023 05:30 PM
ਪ੍ਰਦੀਪ ਜੀ ਤੁਸੀ strawberry ਦੀ ਖੇਤੀ ਅਕਤੂਬਰ ਨਵੰਬਰ ਤੋਂ ਸ਼ੁਰੂ ਕਰ ਸਕਦੇ ਹੋ ਜੀ।
Posted by ਗੁਰਦੇਵ ਸਿੰਘ ਸੰਧੂ
Punjab
09-09-2023 05:18 PM
Gurdev ji, ih blast bimari da hamla hai, is di rokthaam lai tusi azoxystrobin+difeniconazole 200 ml/acre de hisaab naal spray kar sakde ho ji..

Posted by ਪਰਮਵੀਰ ਸਿੰਘ ਸਿੱਧੂ
Punjab
09-09-2023 04:31 PM
ਪਰਮਵੀਰ ਜੀ, ਤੁਸੀ ਇਸ ਨੂੰ ਹਫਤੇ ਦੇ ਵਕਫੇ ਤੇ ਪਾਣੀ ਦਿੰਦੇ ਰਹੋ ਜੀ।
Posted by simran matharoo
Punjab
09-09-2023 04:09 PM
Simran ji kirpa kar ke tusi fasl di photo sanjhi karo ji ta jo tuhanu is baare sahi jaankari ditti jaa sake

Posted by Dharminder singh
Punjab
09-09-2023 03:47 PM
ਧਰਮਿੰਦਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Posted by ARVIND BIHANI
Haryana
09-09-2023 02:48 PM
अरविंद जी आप इन दवाइयों का प्रयोग न करें, आप coragen 60 ml या fame 20 ml एकड़ के हिसाब से छिड़काव कर सकते हैं।

Posted by Saurav
Punjab
09-09-2023 02:42 PM
ਸੌਰਵ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 100 ਗ੍ਰਾਮ ਰੋਜਾਨਾ ਪਸ਼ੂਆਂ ਨੂੰ ਖਵਾ ਸਕਦੇ ਹੋ, ਇਸਦਾ ਚੰਗਾ ਰਿਜਲਟ ਹੈ

Posted by Saurav
Punjab
09-09-2023 02:39 PM
ਸੌਰਵ ਜੀ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ ਲੁਧਿਆਣਾ ਯੂਨੀਵਰਸਿਟੀ ਤੋਂ ਹੀ ਮਿਲੇਗੀ ਬਾਕੀ ਤੁਸੀ KRISHI VIGYAN KENDRA, HOSHIARPUR, Dr. Maninder Singh Bons, Associate Director(Training)
Address: VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900 ਨਾਲ ਸੰਪਰਕ ਕਰ ਸਕਦੇ ਹੋ

Posted by harpreet singh
Punjab
09-09-2023 01:46 PM
harpreet ji haje esdi date koi vi ayi nahi hai vi kdo mela lagna hai
Posted by ਸੁਖਮਿੰਦਰ ਸਿੰਘ ਚਹਿਲ
Punjab
09-09-2023 01:41 PM
ਸਿੰਘ ਜੀ ਕਣਕ ਦਾ ਬਿਲਕੁਲ ਸਹੀ ਬੀਜ ਲੈਣ ਲਈ ਤੁਸੀਂ ਪੰਜਾਬ ਖੇਤੀਬੜੀ ਯੂਨਿਵਰਸਿਟੀ ਜਾ ਫੇਰ ਆਉਣੇ ਨੇੜੇ ਦੇ kvk ਤੋਂ ਲ਼ੈ ਸਕਦੇ ਹੋ.

Posted by ranvir
Punjab
09-09-2023 12:42 PM
Ranvir ji, hun sara jhona nisar gya hai ji, hun is te koi spray Karn da fayda nahi hai ji, hun is smasya da hall nahi hovega ji.

Posted by ਗੁਰਸੇਵਕ ਸਿੰਘ
Punjab
09-09-2023 12:18 PM
Gursewak ji tuci uss nu Avil inj. 10ml, Megludyne inj. 20ml, Vetacef inj. 4gm lgwao ate usde jakhm te Coolmac tube ja fir macroworm tube lgauni suru kro.
Posted by J S Thind
Punjab
09-09-2023 12:06 PM
ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਬਾਕੀ ਇਸ ਨੂੰ Bovimin gl liquid ਇਸਦੀ ਉਮਰ ਦੇ ਹਿਸਾਬ ਨਾਲ 2ml ਤੋਂ 5ml ਤੱਕ ਰੋਜਾਨਾ ਦਿਓ
Posted by ਜਗਪਾਲ ਸਿੰਘ ਸੰਧੂ
Punjab
09-09-2023 12:01 PM
ਜਗਪਾਲ ਜੀ ਤੁਸੀ coragen 60ml ਜਾ fame 20 ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by J S Thind
Punjab
09-09-2023 11:48 AM
ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਬਾਕੀ ਇਸ ਨੂੰ Bovimin gl liquid ਇਸਦੀ ਉਮਰ ਦੇ ਹਿਸਾਬ ਨਾਲ 2ml ਤੋਂ 5ml ਤੱਕ ਰੋਜਾਨਾ ਦਿਓ

Posted by jagjeet singh
Punjab
09-09-2023 11:46 AM
Jagjeet ji tuci uss nu sbh ton pehla pett de kiria lai Albendazole & ivermectin salt di goli deo ate Bovimin-b ultra powder 50gm rojana dena suru kro ate 2 mahine lagatar powder deo.

Posted by Harmander Singh Brar
Punjab
09-09-2023 11:39 AM
Harmandar ji tusi is di 200 ml /acre de hisaab naal spray kar sakde ho ji..

Posted by gurjot
Punjab
09-09-2023 11:22 AM
Gurjot ji kirpa kar ke keede di photo bhejo ta Jo tuhanu is baare sahi jaankari ditti jaa ske ji.

Posted by sukhdeep Bal
Haryana
09-09-2023 10:54 AM
ਸੁਖਦੀਪ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਸਾਲ RS 1 ਕਿਸਮ ਵਿਕਸਿਤ ਗਈ ਹੈ, ਇਸ ਕਿਸਮ ਦਾ ਆਟਾ ਸ਼ੂਗਰ ਦੇ ਰੋਗੀਆਂ ਲਈ ਚੰਗਾ ਹੈ, ਅਤੇ ਪਿਛਲੇ ਸਾਲ PBW 826 ਕਿਸਮ ਆਈ ਸੀ ਜਿਸ ਦਾ ਔਸਤ ਝਾੜ 24Q/ਏਕੜ ਹੈ ਜੀ

Posted by harjit
Punjab
09-09-2023 09:18 AM
ਤੁਸੀਂ ਉਸਦਾ ਤਾਪਮਾਨ ਚੈੱਕ ਕਰਵਾਓ ਬਾਕੀ ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ

Posted by Bhanwar Singh Chouhan
Rajasthan
09-09-2023 09:02 AM
भनवर जी कृप्या विस्तार से बताए कि आपको खजूर के बारे मे क्या जानकारी चाहिए उस हिसाब से ही आपको इस बारे में सही जानकारी दी जा सकेगी
Posted by kawrjeet singh
Punjab
09-09-2023 08:25 AM
ਕੰਵਰ ਜੀ ਚੰਗਾ ਨਤੀਜਾ ਲੈਣ ਲਈ ਤੁਸੀ copper oxychloride ਨੂੰ ਅੱਲਗ ਤੋਂ ਹੀ ਛਿੜਕਾਅ ਕਰੋ ਜੀ।

Posted by iqbal singh
Punjab
09-09-2023 08:14 AM
Tuci uss nu xnel inj 1gm, tonophos inj. 20ml, tincal inj. 20ml ate avil inj 10ml rojana 3 din lgao ate uss nu Calcimust gold liquid 100ml rojana deo

Posted by Santosh Patel
Chattisgarh
09-09-2023 07:26 AM
संतोष जी, यह फंगस की वजह से है, इसकी रोकथाम के लिए आप mancozeb 2g/L पानी के हिसाब से छिड़काव कर सकते हैं।

Posted by ਇੰਦਰਜੀਤ ਸਿੰਘ
Punjab
09-09-2023 07:14 AM
ਇੰਦਰਜੀਤ ਜੀ ਕਿਰਪਾ ਕਰਕੇ ਦੁਬਾਰਾ ਫੋਟੋ ਜਰੂਰ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Harpreet
Punjab
09-09-2023 07:04 AM
Harpreet ji eh fungus de kar ke hai esde lai tusi mancozeb 3 gram prati litre paani de hisab nal vart sakde ho
Posted by Harpreet
Punjab
09-09-2023 07:04 AM
Harpreet ji eh fungus de kar ke hai esde lai tusi mancozeb 3 gram prati litre paani de hisab nal vart sakde ho
Posted by Harpreet
Punjab
09-09-2023 07:02 AM
Harpreet ji esde lai tusi bootey de thale dekho uthe kaafi saare tele ikathe hinge ate boota peela paina shuru ho janda hai ate esde laai tusi pymetrozine 120 gram prati acre de hisab nal vart sakde ho

Posted by Rajesh
Haryana
09-09-2023 06:49 AM
उसको सबसे पहले पेट के कीड़ों के लिए zenvet bolus दें और उसको vivliv liquid 50ml रोजाना, amoxirum tablet एक-एक गोली सुबह शाम दें और उसको enerboost पाउडर 100gm रोजाना देना शुरू करें

Posted by Nav Sandhu
Punjab
09-09-2023 06:27 AM
Nav ji tusi esnu Punjab khetibadi University ludhiana ton lai skde ho uthe tuhnu eh mil jange. Pr esde lai tusi eh daso v kehde fal vich laune han kyuki eh trap nu us mahine hi dinde han jdo usda laun da faida hunda hai

Posted by ਬਲਜੀਤ ਸਿੰਘ ਗਰੇਵਾਲ
Punjab
09-09-2023 05:51 AM
ਸਿੰਘ ਜੀ ਕਿਸਾਨ ਮੇਲੇ ਤੇ ਤੁਹਾਨੂੰ ਹਰ ਤਰ੍ਹਾ ਦਾ ਬੀਜ ਮਿਲੇਗਾ ਤੁਸੀ ਕੋਈ ਵੀ ਬੀਜ ਲਈ ਸਕਦੇ ਹੋ

Posted by Aspreet ਸਿੰਘ
Punjab
09-09-2023 05:36 AM
ਖਣ ਘਾਹ ਸਰਦੀਆਂ ਲਈ ਚਾਰੇ ਵਾਲੀ ਵਧੀਆ ਫ਼ਸਲ ਹੈ, ਇਸ ਦੀ ਕਾਸ਼ਤ ਹਰ ਤਰਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ, ਜਿਸ ਦੀ ਪੀ. ਐਚ. ਆਮ ਹੋਵੇ | ਮੱਖਣ ਘਾਹ ਦਾ ਬੀਜ ਹਲਕਾ ਹੁੰਦਾ ਹੈ ਸੋ, ਜਮੀਨ ਨੂੰ ਚੰਗੀ ਤਰਾਂ ਨਾਲ ਵਾਹ ਕੇ ਮਿੱਟੀ ਨੂੰ ਬਾਰੀਕ ਕਰ ਲੈਣਾ ਚਾਹੀਦਾ ਹੈ |ਇਸਦੀ ਬਿਜਾਈ ਅਕਤੂਬਰ ਤੋਂ ਦਸੰਬਰ ਤਕ ਕੀਤੀ ਜਾਂਦੀ ਹੈ| ਜੇ ਇਸਨੂੰ ਇੱਕਲੇ ਬੀਜਣਾ ਹੋਵੇ ਤਾ ਬੀਜ 5 -6 ਕਿੱਲੋ ਤੇ ਜੇਕਰ ਇਸਨੂੰ ਬਰਸੀਮ.... (Read More)
ਖਣ ਘਾਹ ਸਰਦੀਆਂ ਲਈ ਚਾਰੇ ਵਾਲੀ ਵਧੀਆ ਫ਼ਸਲ ਹੈ, ਇਸ ਦੀ ਕਾਸ਼ਤ ਹਰ ਤਰਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ, ਜਿਸ ਦੀ ਪੀ. ਐਚ. ਆਮ ਹੋਵੇ | ਮੱਖਣ ਘਾਹ ਦਾ ਬੀਜ ਹਲਕਾ ਹੁੰਦਾ ਹੈ ਸੋ, ਜਮੀਨ ਨੂੰ ਚੰਗੀ ਤਰਾਂ ਨਾਲ ਵਾਹ ਕੇ ਮਿੱਟੀ ਨੂੰ ਬਾਰੀਕ ਕਰ ਲੈਣਾ ਚਾਹੀਦਾ ਹੈ |ਇਸਦੀ ਬਿਜਾਈ ਅਕਤੂਬਰ ਤੋਂ ਦਸੰਬਰ ਤਕ ਕੀਤੀ ਜਾਂਦੀ ਹੈ| ਜੇ ਇਸਨੂੰ ਇੱਕਲੇ ਬੀਜਣਾ ਹੋਵੇ ਤਾ ਬੀਜ 5 -6 ਕਿੱਲੋ ਤੇ ਜੇਕਰ ਇਸਨੂੰ ਬਰਸੀਮ ਨਾਲ ਮਿਲਾ ਕੇ ਬੀਜਣਾ ਹੋਵੇ ਤਾਂ 2 ਕਿੱਲੋ ਪ੍ਰਤੀ ਏਕੜ ਬੀਜ ਲੱਗਦਾ ਹੈ | ਬੀਜਾਈ ਵੇਲੇ ਸੁਹਾਗਾ ਲਾਉਣ ਤੋਂ ਬਾਅਦ ਬੀਜ ਦਾ ਛਿੱਟਾ ਦਿਓ ਤੇ ਬਾਅਦ ਵਿਚ ਤੰਗਲੀ ਜਾਂ ਛਾਪਾ ਮਾਰ ਕੇ ਬੀਜ ਨੂੰ ਤਕਰੀਬਨ 1/4ਇੰਚ ਮਿੱਟੀ ਨਾਲ ਢੱਕ ਦਿਓ ਤੇ ਬਾਅਦ ਵਿਚ ਪਾਣੀ ਲਾ ਦਿਓ | 50 ਕਿੱਲੋ DAPਬਿਜਾਈ ਵੇਲੇ ਪਾਓ ਤੇ ਹਰ ਵਾਢੀ ਤੋਂ ਬਾਅਦ 30 ਕਿੱਲੋ urea ਹੋਰ ਪਾਓ | 50 -60 ਦਿਨਾਂ ਬਾਅਦ ਚਾਰਾ ਵਾਢੀ ਲਈ ਤਿਆਰ ਹੋ ਜਾਂਦਾ ਹੈ |

Posted by Gurjit Singh
Punjab
09-09-2023 12:29 AM
ਤੁਸੀਂ ਇਸ ਨੂੰ ਪੋਲੀ ਮਿਟੀ ਵਾਲੀ ਜਗ੍ਹਾ ਬਨ ਕੇ ਰੱਖੋ ਅਤੇ ਇਸਦੇ ਗੋਡੇ ਤੇ liniment turptine oil ਦੀ ਮਾਲਿਸ਼ ਸਵੇਰੇ ਸ਼ਾਮ ਕਰੋ ਅਤੇ ਮਾਲਿਸ਼ ਕਰਕੇ ਉਪਰ ਗਰਮ ਪੱਟੀ ਬਨ ਦਿਉ ਅਤੇ serakind plus bolus ਇਕ-ਇਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ

Posted by Chandresh Rathod
Gujarat
08-09-2023 09:42 PM
Chandresh it seems to be the mosaic disease symptoms, it is transmitted by whitefly, to manage this disease spray imidacloprid 1 ml/litre of water

Posted by Ramesh kumar
Punjab
08-09-2023 09:41 PM
ਰਮੇਸ਼ ਜੀ ਫਿਲਹਾਲ ਬਾਸਮਤੀ 1509 ਹੀ ਮੰਡੀਆਂ ਵਿੱਚ ਆਈ ਹੈ ਅਤੇ ਇਸ ਦਾ ਰੇਟ 3400-3600 ਰੁਪਏ ਕੁਇੰਟਲ ਤੱਕ ਚਲ ਰਹੀ ਹੈ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















