Experts Q&A Search

Posted by Dharamjet Singh Sidhu
Punjab
16-12-2021 08:24 PM

Punjab
12-16-2021 09:56 PM
Posted by Gurminder singh
Punjab
16-12-2021 08:18 PM
Punjab
12-17-2021 10:07 AM
Gurminder ji tuci uss nu Amoxirum forte injection 4.5gm, Nurokind injection 15ml, Rumeric injection 10ml rojana 3 din lgwao ate vivliv liquid 100ml rojana dena suru kro.
Posted by Ramesh-Kumar
Jharkhand
16-12-2021 06:20 PM
Maharashtra
12-28-2021 02:55 PM
रमेश जी अगर यह नदीन गेहूं जा धान में ज्यादा होता है तो इसकी रोकथाम के लिए 2,4-D @250gram प्रति एकड़ के हिसाब से स्प्रे कर सकते है। दूसरा जब भी यह नदीन शुरवाती समय में दिखाई दे उसे तभी नष्ट कर दे। इस नदीन को फूल जा बीज बनाने की अवस्था में ना आने दे। आलू की फसल में नदीनों की रोकथाम के लिए metribuzim की स्प्रे शुरवाती समय में करी ज.... (Read More)
रमेश जी अगर यह नदीन गेहूं जा धान में ज्यादा होता है तो इसकी रोकथाम के लिए 2,4-D @250gram प्रति एकड़ के हिसाब से स्प्रे कर सकते है। दूसरा जब भी यह नदीन शुरवाती समय में दिखाई दे उसे तभी नष्ट कर दे। इस नदीन को फूल जा बीज बनाने की अवस्था में ना आने दे। आलू की फसल में नदीनों की रोकथाम के लिए metribuzim की स्प्रे शुरवाती समय में करी जाती है। अगर यह नदींन कपास, सोयाबीन की फसल आदि में बी होता है तो उसके लिए आप UPL कंपनी की Claro की स्प्रे कर सकते है। धन्यवाद।
Posted by Shivambanyao
Himachal Pradesh
16-12-2021 06:20 PM

Maharashtra
12-16-2021 07:14 PM
Posted by Shivambanyao
Himachal Pradesh
16-12-2021 06:18 PM

Maharashtra
12-16-2021 07:14 PM
Posted by Durgesh
Uttar Pradesh
16-12-2021 06:17 PM

Maharashtra
12-16-2021 06:55 PM
Durgesh ji, gehu ki fasl ko shuru me thanda aur pkne ke smay pr garm taapmaan chahiye hota hai, WH 896,PBW 373,PBW 343,HD 2643,UP 2425, iski achi kisme hai . Bijai se pehle jameen ko achi trah se tyaar kar le aur november tak bijai kar de, kisam ke hisaab se 40-50 kg seed/acre paryog kare, 130 kg urea, 150 kg SSP, 20 kg MOP khaad daalne ki sifarish ki jaati hai , urea khaad pehle aur doosre paani ke baad do kishto me daale . is fasl ko 4-5 paani lagte hai . kism ke hisaab se bijai ke baad 130-150 din me fasl pak ke tyaar ho jaati hai . Dhnyvaad .
Posted by ਸਰਬਜੀਤ ਸਿੰਘ
Punjab
16-12-2021 06:03 PM
Punjab
12-17-2021 10:10 AM
Sarabjeet ji tuci saria gawa jihna de mooke ho rhe ha ohna nu udderpox homepathic dwai 10-10 drops din vich 3 varr deo ate Anthiomaline inj 10ml lgwao ate Enrofloxacin inj. 15ml lgwana suru kro.
Posted by Parminder Singh
Punjab
16-12-2021 05:40 PM
Punjab
12-16-2021 05:48 PM
Parminder ji, kirpa kar ke ih dasso ki tuci berseem nu pehla kihdi-kihdi khaad kinni maatra vich paa chukke ho, us hisaab naal hi tuhaanu is de kaarn ate ilaaj baare sahi jaankari ditti jaa sakegi . Dhanwaad .
Posted by ਮਨਜਿੰਦਰ ਸਿੰਘ
Punjab
16-12-2021 05:29 PM
Punjab
12-16-2021 05:45 PM
ਮਨਜਿੰਦਰ ਜੀ, ਤੁਣ ਦੇ ਦਰਖਤ ਦੇ ਪੱਤਿਆਂ ਵਿਚ ਕਾਫੀ ਗੁਣ ਪਾਏ ਜਾਂਦੇ ਹਨ , ਜਿਵੇ ਕਿ Beta-carotene, calcium, iron, protein ਆਦਿ ਵਰਗੇ ਗੁਣ ਇਸ ਵਿਚ ਪਾਏ ਜਾਂਦੇ ਹਨ। ਧੰਨਵਾਦ।
Posted by malkitsinghsyan
Punjab
16-12-2021 05:20 PM
Punjab
12-17-2021 10:13 AM
Malkit ji ek hf cow rojana 20-25 litre tak de dindi hai baki jo vdhia breed hai imported semen ton tyar howe oh 50+ bhi arram nal de dindia hai baki tuhadi sabh sabahl ate dekbhal te nirbhar krda hai.
Posted by sukhraj sandhu
Punjab
16-12-2021 05:08 PM

Punjab
12-16-2021 05:19 PM
ਸੁਖਰਾਜ ਜੀ , ਇਸ ਤਰਾਂ ਦਾ ਕੋਈ ਵੀ ਖਾਸ ਕੋਟਾ ਨਹੀਂ ਹੈ ਜੀ। ਸੋਲਰ ਪੰਪ ਕੁਨੈਕਸ਼ਨ ਦੀ ਜਾਣਕਾਰੀ Peda.gov.in website ਤੇ ਹੀ ਜਾਰੀ ਕੀਤੀ ਜਾਂਦੀ ਹੈ। ਧੰਨਵਾਦ।
Posted by Sandeep Saini
Haryana
16-12-2021 05:02 PM

Punjab
12-16-2021 05:12 PM
Posted by Kirandeep Singh
Punjab
16-12-2021 04:38 PM
Punjab
12-16-2021 05:07 PM
Kirandeep ji, kirpa kar ke kank di photo khet vicho bhejo, ta jo kank de peelepan da sahi kaarn pta lag sake te us hisaab naal tuhaanu sahi jaankari ditti jaa sakegi. Dhanwaad.
Posted by Balwinder Singh
Punjab
16-12-2021 03:59 PM
Punjab
12-16-2021 05:23 PM
Balwinder ji , jihde notice di tuci gall kar rahe ho usdi photo jaroor bhejo ate Diploma karn lai tuci Punjab Agricultural University 0161 240 1960 naal sampark kar sakde ho. Dhanwaad .
Posted by ਜਗਦੀਪ ਸਿੰਘ
Punjab
16-12-2021 03:53 PM
Punjab
12-16-2021 04:04 PM
ਜਗਦੀਪ ਜੀ ਸਰੋਂ ਦੇ ਵਿਚ ਅੱਧੀ ਨਾਈਟ੍ਰੋਜਨ ਤੇ ਪੂਰੀ ਫਾਸਫੋਰਸ ਬਿਜਾਈ ਦੇ ਸਮੇ ਤੇ ਬਾਕੀ ਬਚਦੀ ਅੱਧੀ ਨਾਈਟ੍ਰੋਜਨ ਪਹਿਲਾ ਪਾਣੀ ਲਾਉਣ ਵੇਲੇ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਸੋ ਤੁਸੀਂ ਪਹਿਲਾ ਪਾਣੀ ਲਾਉਣ ਵੇਲੇ 45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਸਰੋਂ ਨੂੰ ਪਾ ਸਕਦੇ ਹੋ। ਧੰਨਵਾਦ।
Posted by om kumar
Punjab
16-12-2021 02:57 PM
Punjab
12-16-2021 03:52 PM
om ji hydroponics di training lain layi tusi punjab khetibadi university,ludhiana nal ja apne area de krishi vigyan kendar nal sampark kar sakde ho. KVK Hoshiarpur:- VPO Bahowal, Block Mahilpur, Tehsil Garhshankar,Hoshiarpur Mobile no. 0124-2764907. Punjab khetibadi university mob no :- 91-161- 2401960-79 Ext:- 213. dhanwaad.
Posted by Gurpreet singh
Punjab
16-12-2021 01:27 PM
Punjab
12-17-2021 10:32 AM
ਗੁਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਦੀਆ ਅੱਖਾਂ ਵਿੱਚ kittu eyes drop ਪਾਉਣੀ ਸ਼ੁਰੂ ਕਰੋ ਇਹ ਦਿਨ ਵਿੱਚ 2 ਤੋਂ 3 ਵਾਰ ਪਾਓ ਇਸ ਨਾਲ ਫਰਕ ਪੈ ਜਾਵੇਗਾ
Posted by Binder Jaglan
Haryana
16-12-2021 01:06 PM

Punjab
12-16-2021 05:28 PM
Binder ji, pyaaj ki paudh lene ke liye aap Roshan ji 98131-26149 se sampark kar sakte hai. Dhnyavaad .
Posted by Jasveer singh
Punjab
16-12-2021 12:59 PM
Punjab
12-16-2021 01:44 PM
ਜਸਵੀਰ ਜੀ ਕਣਕ ਦੀ ਫ਼ਸਲ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਜੇ ਸਾਉਣੀ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀ ਜ਼ਿੰਕ ਸਲਫ਼ੇਟ ਦੀ ਮਾਤਰਾ ਪਾਈ ਗਈ ਹੋਵੇ ਤਾਂ ਉਸ ਜ਼ਮੀਨ ਵਿੱਚ ਬੀਜੀ ਕਣਕ ਨੂੰ ਜ਼ਿੰਕ ਪਾਉਣ ਦੀ ਲੋੜ ਨਹੀਂ। ਕਣਕ ਦੀ ਫ਼ਸਲ ਤੇ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ।ਜ਼ਿੰਕ ਦੀ ਘਾਟ ਫ਼ਸਲ ਉੱਤੇ ਜ਼ਿੰਕ ਸਲਫ਼ੇਟ (0.5%) ਦੀ ਸਪਰੇਅ ਕਰਨ ਨਾਲ .... (Read More)
ਜਸਵੀਰ ਜੀ ਕਣਕ ਦੀ ਫ਼ਸਲ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਜੇ ਸਾਉਣੀ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀ ਜ਼ਿੰਕ ਸਲਫ਼ੇਟ ਦੀ ਮਾਤਰਾ ਪਾਈ ਗਈ ਹੋਵੇ ਤਾਂ ਉਸ ਜ਼ਮੀਨ ਵਿੱਚ ਬੀਜੀ ਕਣਕ ਨੂੰ ਜ਼ਿੰਕ ਪਾਉਣ ਦੀ ਲੋੜ ਨਹੀਂ। ਕਣਕ ਦੀ ਫ਼ਸਲ ਤੇ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ।ਜ਼ਿੰਕ ਦੀ ਘਾਟ ਫ਼ਸਲ ਉੱਤੇ ਜ਼ਿੰਕ ਸਲਫ਼ੇਟ (0.5%) ਦੀ ਸਪਰੇਅ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫ਼ੇਟ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ਤੇ 2-3 ਵਾਰ ਛਿੜਕਾਅ ਕਰੋ।ਦੂਜਾ ਮੈਂਗਨੀਜ਼ ਦੀ ਘਾਟ ਆਮ ਤੌਰ ਤੇ ਝੋਨਾ-ਕਣਕ ਫ਼ਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਵੇਖਣ ਵਿੱਚ ਆਉਂਦੀ ਹੈ। ਇਸ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ। ਇਹ ਧੱਬੇ ਪੱਤਿਆਂ ਦੇ ਮੁੱਢ ਵਾਲੇ 2/3 ਹਿੱਸੇ ਵਿੱਚ ਜ਼ਿਆਦਾ ਹੁੰਦੇ ਹਨ। ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਦਾ ਆਕਾਰ ਧਾਰਨ ਕਰ ਲੈਂਦੇ ਹਨ । ਬਹੁਤ ਜ਼ਿਆਦਾ ਘਾਟ ਆਉਣ ਨਾਲ ਬੂਟੇ ਬਿਲਕੁਲ ਸੁੱਕ ਜਾਂਦੇ ਹਨ। ਸਿੱਟੇ ਨਿੱਕਲਣ ਸਮੇਂ, ਘਾਟ ਦੀਆਂ ਨਿਸ਼ਾਨੀਆਂ ਟੀਸੀ ਦੇ ਪੱਤੇ ਤੇ ਸਾਫ਼ ਦਿਖਾਈ ਦਿੰਦੀਆਂ ਹਨ। ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 0.5% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰੋ। ਮੈਂਗਨੀਜ਼ ਸਲਫ਼ੇਟ ਦੀ ਸਿਰਫ਼ ਸਪਰੇਅ ਹੀ ਕਰੋ, ਇਸ ਨੂੰ ਜ਼ਮੀਨ ਵਿੱਚ ਨਾ ਪਾਓ। ਧੰਨਵਾਦ।
Posted by Ravinder brar
Punjab
16-12-2021 12:59 PM

Punjab
12-17-2021 11:07 AM
ਰਵਿੰਦਰ ਜੀ ਤੁਸੀ ਇਸਦੇ ਲਈ Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-224064 ਨਾਲ ਸੰਪਰਕ ਕਰ ਸਕਦੇ ਹੋ
Posted by Balraj Aulakh
Punjab
16-12-2021 12:42 PM
Punjab
12-17-2021 11:08 AM
ਤੁਸੀ ਉਸ ਨੂੰ Flukarid DS Bolus ਦਿਓ ਅਤੇ ਉਸ ਨੂੰ Vivliv liquid 50ml ਰੋਜਾਨਾ ਅਤੇ RSYC bolus ਇਕ ਇਕ ਸਵੇਰੇ ਸ਼ਾਮ ਦੇ ਸਕਦੇ ਹੋ
Posted by Boota Singh Bhullar
Punjab
16-12-2021 12:33 PM
Punjab
12-16-2021 01:52 PM
ਬੂਟਾ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਪਿਆਜ਼ ਦੀ ਫ਼ਸਲ ਨੂੰ ਤੁਸੀਂ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by manjinder singh
Punjab
16-12-2021 12:32 PM

Punjab
12-16-2021 02:05 PM
Manjinder ji 2,4-D amine salt 58% SL di dose 300ml prati acre de hisab nal spray kar sakde han. Dhanwad.
Posted by parwinder singh
Punjab
16-12-2021 12:10 PM
Rajasthan
12-17-2021 11:11 AM
tuci 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai.
Posted by jaswant singh
Punjab
16-12-2021 11:37 AM

Punjab
12-16-2021 03:29 PM
Posted by Gurtej singh
Punjab
16-12-2021 11:33 AM
Punjab
12-17-2021 11:13 AM
ਗੁਰਤੇਜ ਜੀ ਤੁਸੀ ਇਸ ਨੂੰ Coughton ਪਾਊਡਰ ਦੇਣਾ ਸ਼ੁਰੂ ਕਰੋ ਅਤੇ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਇਹ ਤੁਸੀ 4 ਤੋਂ 5 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਸਰਦੀ ਤੋਂ ਬਚਾ ਕੇ ਰੱਖੋ
Posted by Lachhma singh Bhullar PWD
Punjab
16-12-2021 11:21 AM
Punjab
12-17-2021 11:14 AM
ਭੁੱਲਰ ਜੀ ਤੁਸੀ ਇਸਦੇ ਲਈ Ramcharan Sharma (Rinku) 9592000782 Mahlaxmi Dairy Farm ਨਾਲ ਸੰਪਰਕ ਕਰ ਸਕਦੇ ਹੋ
Posted by Palwinder
Punjab
16-12-2021 11:05 AM
Punjab
12-16-2021 11:45 AM
ਪਲਵਿੰਦਰ ਜੀ, ਗੁੱਲੀ ਡੰਡਾ ਅਤੇ ਮੈਨਾ ਜਾਂ ਹੋਰ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਤੁਸੀ ਕਣਕ ਦੀ ਫ਼ਸਲ ਵਿਚ 16 ਗ੍ਰਾਮ sulfosulfuron + metsulfuron ਪ੍ਰਤੀ ਏਕੜ , ਜਾਂ mesosulfuron + iodosulfuron 160 ਗ੍ਰਾਮ ਪ੍ਰਤੀ ਏਕੜ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ. ਜੇਕਰ ਤੁਹਾਡੀ ਜ਼ਮੀਨ ਹਲਕੀ ਨਹੀਂ ਹੈ ਤੇ ਤੁਸੀ unnat PBW 550 ਦੀ ਬਿਜਾਈ ਨਹੀਂ ਕੀਤੀ ਹੈ ਤਾਂ ਤੁਸੀ metribuzin+clodinafop 200 g ਦੀ ਵਰਤੋਂ ਪ੍ਰਤੀ ਏਕੜ ਵਿਚ ਕਰ ਸਕਦੇ.... (Read More)
ਪਲਵਿੰਦਰ ਜੀ, ਗੁੱਲੀ ਡੰਡਾ ਅਤੇ ਮੈਨਾ ਜਾਂ ਹੋਰ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਤੁਸੀ ਕਣਕ ਦੀ ਫ਼ਸਲ ਵਿਚ 16 ਗ੍ਰਾਮ sulfosulfuron + metsulfuron ਪ੍ਰਤੀ ਏਕੜ , ਜਾਂ mesosulfuron + iodosulfuron 160 ਗ੍ਰਾਮ ਪ੍ਰਤੀ ਏਕੜ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ. ਜੇਕਰ ਤੁਹਾਡੀ ਜ਼ਮੀਨ ਹਲਕੀ ਨਹੀਂ ਹੈ ਤੇ ਤੁਸੀ unnat PBW 550 ਦੀ ਬਿਜਾਈ ਨਹੀਂ ਕੀਤੀ ਹੈ ਤਾਂ ਤੁਸੀ metribuzin+clodinafop 200 g ਦੀ ਵਰਤੋਂ ਪ੍ਰਤੀ ਏਕੜ ਵਿਚ ਕਰ ਸਕਦੇ ਹੋ. ਧੰਨਵਾਦ।
Posted by sony
Punjab
16-12-2021 10:51 AM
Punjab
12-16-2021 02:05 PM
ਸੋਨੀ ਜੀ ਕਣਕ ਵਿਚ ਬਾਥੂ ਤੇ ਹੋਰ ਚੋੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2 4d @250 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Posted by Harshit Tiwari
Uttar Pradesh
16-12-2021 10:47 AM

Punjab
12-17-2021 11:16 AM
Tiwari ji aap sahiwal ko apne nazdiki sarkari doctor se bhi semen bhrwa skte ha ja fir aap ABS company ke semen jaise BAADAL, BABBAR NAMDHARI, SHAKTI, TOOFAN koi bhi bhrwa skte hai.
Posted by om kumar
Punjab
16-12-2021 10:44 AM
Punjab
12-16-2021 11:30 AM
Om kumar ji, hydroponic farming ghat jagah vich chaara ugon di technique hundi hai. hydroponic farming rakk bana ke tray de vich paude laga ke kiti jandi hai. esde layi 1.5 x 3 ft di tray jo ke chare da bhar sambhal sake' di jaroorat hundi hai , vadh pani de nikas layi ehna trayan vich 15-20 chote chek bnaune painde han. Ehna trayain nu rekhan layi 2-4 layers wale plastic ja metal de rekain di jaroorat paindi hai. Thand de mausam vich kanak, ate jawi di bijayi chare layi kiti ja sakdi hai. bijayi layi tray vich 5-6 litre garm pani ate beej mila lo ate pani utte tair rehe beej nu hata deyo. Es to baad 50-100 gram namak mila do, es nal ullimar nu ghataya ja sakda hai . Pungre hoye beej nu tray vich faila ke rekk upar rakh dita jawe. har roj pungre beeja nu halke pani da chidkaw kita jawe. .... (Read More)
Om kumar ji, hydroponic farming ghat jagah vich chaara ugon di technique hundi hai. hydroponic farming rakk bana ke tray de vich paude laga ke kiti jandi hai. esde layi 1.5 x 3 ft di tray jo ke chare da bhar sambhal sake' di jaroorat hundi hai , vadh pani de nikas layi ehna trayan vich 15-20 chote chek bnaune painde han. Ehna trayain nu rekhan layi 2-4 layers wale plastic ja metal de rekain di jaroorat paindi hai. Thand de mausam vich kanak, ate jawi di bijayi chare layi kiti ja sakdi hai. bijayi layi tray vich 5-6 litre garm pani ate beej mila lo ate pani utte tair rehe beej nu hata deyo. Es to baad 50-100 gram namak mila do, es nal ullimar nu ghataya ja sakda hai . Pungre hoye beej nu tray vich faila ke rekk upar rakh dita jawe. har roj pungre beeja nu halke pani da chidkaw kita jawe. Thand de mausam vich har 4 ghante baad pani dita ja sakda hai. 6 to 7 din baad hydroponic chara tyar ho janda hai, chara tyar houn to baad esnu chote tukdeya vich kat lewo. es chare nu hor bhojan ja suke chare nal pashuyan nu dita ja sakda hai. chare nu 9 din to bad rekhan to parhej kita jawe. dhanwad.
Posted by Yash Amoriya
Uttar Pradesh
16-12-2021 10:42 AM
Punjab
12-16-2021 03:33 PM
Yash ji kripya apna sawal visthar se batye ki ap kiske bare mein jnana chahte hai ta jo apko uske hisab se sahi jankari de sake. Dhanywad.
Posted by ਨਿਰਮਲ ਸਿੰਘ ਮਣਕੂ
Punjab
16-12-2021 10:16 AM
Punjab
12-17-2021 11:44 AM
ਨਿਰਮਲ ਜੀ ਤੁਸੀ ਕਿਰਪਾ ਕਰਕੇ ਇਸ ਸੀਮਨ ਦੀ ਫੋਟੋ ਨਜ਼ਦੀਕ ਤੋਂ ਭੇਜੋ ਤਾਂ ਜੋ ਇਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ ਅਤੇ ਤੁਸੀ ਇਹ ਦੱਸੋ ਮੱਝ ਕਿੰਨੇ ਦਿਨ ਬਾਅਦ ਬੋਲਦੀ ਹੈ ਅਤੇ ਕੀ ਕੀ ਇਲਾਜ ਕਰ ਚੁੱਕੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Gurpreet Singh
Punjab
16-12-2021 10:08 AM
Punjab
12-17-2021 11:42 AM
Gurpreet ji tuci training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-224064 nal sampark kr skde ho ate agli training da pta kr skde ho.
Posted by Amrit pal singh
Madhya Pradesh
16-12-2021 10:02 AM
Punjab
12-17-2021 11:39 AM
ਉਸ ਨੂੰ ipraz ਗੋਲੀ ਹਫਤੇ ਵਿਚ ਇਕ ਗੋਲੀ ਦਿਓ ਅਤੇ 3 ਹਫਤੇ ਤੱਕ ਦਿਓ ਅਤੇ ਉਸ ਨੂੰ Sharkferol liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ.
Posted by ਸਤਨਾਮ ਸਿੰਘ ਸੰਧੂ
Punjab
16-12-2021 09:11 AM
Punjab
12-16-2021 04:00 PM
Satnam ji tusi sabjiya te hor fasalan vich vermicompost varto kar sakde han. Is nal fasal de jhad vich v vadha hunda hai. Tusi isdi varto urea de nal kar sakde han. Bas tusi eko dum urea band nahi kar sakde hauli hauli urea di dose ghat karde jao te vermicompost di varto krde jao. vermicompost di varto nal jhad vich vadha hon de nal nal mitti vich hor jruri tatta di vi purti hundi hai. Is nal zameen di mitti da profile vdya hunda hai. Zameen de pores v vadh de han. Jis nal zameen di upjao shakti vadh di hai. Dhanwad.
Posted by Sukha Bariwal
Punjab
16-12-2021 08:58 AM
Punjab
12-17-2021 11:34 AM
ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਅਜੇ ਤੁਹਾਨੂੰ ਉਸ ਤੋਂ ਜ਼ੋਰ ਨਾਲ ਬੰਨ ਕੇ ਦੁੱਧ ਲੈਣਾ ਪਵੇਗਾ ਅਤੇ ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ
Posted by Amarjeet saini
Punjab
16-12-2021 08:57 AM

Punjab
12-17-2021 11:30 AM
ਅਮਰਜੀਤ ਜੀ ਤੁਸੀ ਉਸ ਨੂੰ ਠੰਡ ਤੋਂ ਬਚਾ ਕੇ ਰੱਖੋ ਕਿਉਕਿ ਮੌਸਮ ਵਿੱਚ ਬਦਲਾਵ ਹੋਣ ਕਰਕੇ ਵੀ ਦੁੱਧ ਘੱਟਣ ਲੱਗ ਜਾਂਦਾ ਹੈ ਤੁਸੀ ਉਸ ਨੂੰ Lacup powder 100 ਗ੍ਰਾਮ ਰੋਜਾਨਾ ਅਤੇ Lactomax Tablet 10 ਗੋਲੀਆਂ ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ
Posted by Md Sarfraz Ahmed
Jharkhand
16-12-2021 07:56 AM
Punjab
12-17-2021 11:28 AM
अहमद जी आप उसकी फोटो या वीडियो बनाकर अपलोड कर सकते है या ​उसे नज़दीकी डॉक्टर से जांच करवाएं जिससे सही जांच करके अच्छा इलाज हो सके।
Posted by MANJESH MAURYA
Uttar Pradesh
16-12-2021 07:43 AM

Punjab
12-16-2021 04:45 PM
मनजेश जी UP में सोलर पंप लगवाने के लिए आप Kusum Yojna पर apply कर सकते है। धन्यवाद।
Posted by Anil kumar
Uttar Pradesh
16-12-2021 07:16 AM

Uttar Pradesh
12-16-2021 09:48 AM
Anil ji moongfali ki buvayi july mahine mein kari jati hai. mungfali ki kisme jaise ki Chitra, kaushal, prakash, TG 37A, divya aur dusre rajyo ki kisme jaise RG 510 (Raj Mungphali), RG 425 (Raj Durga), Girnar 2, RG 382 Durga, RS 1 hai. Iski bijayi ke liye 38-40kg beej prati acre ke liye kafi hai. bijayi ke samay kataron mein 30-45cm ka fasla aur paudhe se paudhe mein 10-15 cm fasle ka paryog karen, Seed drill ki madad se 5cm gehrayi me iski buvayi kar sakte hai. mungfali ki kheti me fasal ko Urea@10-20kg, Phosphorus@8-16kg, aur Potash 10-15kg prati acre ke hisab se jrurat hoti hai. Kuch varieties ke liye Gypsum@100kg/acre ki jrurat hoti hai. Iski upaj kism pe nirbhar krti hai. Vaise iski utpadan takreeban 8-12 quintal prati acre ki ho sakti hai. Dhanywad.
Posted by Arjun Aanjna
Madhya Pradesh
16-12-2021 07:15 AM

Punjab
12-17-2021 11:27 AM
आप उसे Injection xnel 1gm, Injection Tonophos 20ml, Injection Tinacal 15ml, Injection Megludyne 20ml लगवाएं और उसका पीछा ऊंचा रखें और सर्दी से बचाकर रखें और उसे फीड, दाना,तूड़ी देनी बंद कर दें और चारा भी थोड़ा थोड़ा करके खिलाएं।
Posted by harppret
Punjab
16-12-2021 06:59 AM
Punjab
12-16-2021 03:50 PM
harppret ji tusi vadya variety de plants PAU ludhiana de Bagbani department to le sakde han. baki tusi fruits vale butte apne nazdeeki kise certified nursery to v le sakde han. Dhanwad.
Posted by ਗਗਨਦੀਪ ਸਿੰਘ
Punjab
16-12-2021 06:34 AM
Punjab
12-16-2021 02:23 PM
ਗਗਨਦੀਪ ਜੀ ਕਣਕ ਉਪਰ ਕਈ ਤਰਾਂ ਦੀ ਸੁੰਡੀ ਹਮਲਾ ਕਰਦੀ ਹੈ ਤੇ ਉਸ ਦੀ ਰੋਕਥਾਮ ਲਈ ਅਲੱਗ ਅਲੱਗ ਦਵਾਈ ਹੁੰਦੀ ਹੈ ਤੇ ਵੱਖ ਵੱਖ ਹੀ ਉਸਦੀ ਡੋਜ ਹੁੰਦੀ ਹੈ ਸੋ ਤੁਸੀਂ ਸੁੰਡੀ ਦੀ ਫੋਟੋ ਭੇਜੋ ਕਿ ਕਿਹੜੀ ਸੁੰਡੀ ਨੇ ਕਣਕ ਉਪਰ ਹਮਲਾ ਕੀਤਾ ਹੈ ਤਾ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Devendra singh
Uttar Pradesh
16-12-2021 06:08 AM

Uttar Pradesh
12-16-2021 06:09 PM
देविंदरा जी, गने की फसल को ठंड में उचित मात्रा और उचित समय पर सिंचाई करने पर फसल की उपज अच्छी होती है। कृप्या आप यह बताएं कि आपने गन्ने की फसल में पहले कौन-कौन सी खाद का प्रयोग किया है, जिस से आपको पूरी जानकारी दी जा सके।धन्यवाद।
Posted by Jitendra chandravanshi
Jharkhand
16-12-2021 05:40 AM

Punjab
12-17-2021 11:24 AM
Jitendra ji iske liye kisi ek jgah pakki market nhi hai apko yeh sale krne ke liye khudd link bnane pdege aur khudd hei sale krne pdege aap nazdiki market mai shop wale se aur nazdiki farm walo se link bnna ker sale kr skte hai.
Posted by gurbhej singh
Punjab
16-12-2021 05:20 AM
Punjab
12-17-2021 11:22 AM
ਤੁਸੀ ਉਸ ਨੂੰ ਪਹਿਲੇ ਦਿਨ Zostum inj. 2.5gm (IV), Megludyne inj. 20ml, CRB(ascrobic acid) 20ml, ifer-h injection 5ml ਲਗਵਾਓ ਅਤੇ 2 ਦਿਨ Intacef tezo 4.5gm, CRB (ascrobic acid) 20ml, ifer-h inj. 5ml, megludyne inj. 20ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
Posted by Surendra Prasad
Uttar Pradesh
16-12-2021 05:18 AM

Haryana
12-17-2021 11:20 AM
प्रसाद जी कृप्या आप यह बताएं कि चूज़ों की आयु कितनी है ताकि आपको उसी हिसाब से सही जानकारी दी जा सके।
Posted by ਨਵਾਬ ਅਲੀ
Punjab
16-12-2021 05:00 AM
Punjab
12-17-2021 11:18 AM
ਨਵਾਬ ਜੀ ਪਸ਼ੂ ਖੂਨ ਉਦੋਂ ਸੁਟਦਾ ਹੈ ਜਦੋ ਉਸਦੀ ਹੀਟ ਖਤਮ ਹੋ ਜਾਂਦੀ ਹੈ ਤੁਸੀ ਹੁਣ 21 ਤੋਂ 22 ਦਿਨ ਤੱਕ ਇੰਤਜ਼ਾਰ ਕਰੋ ਅਤੇ ਦੁਬਾਰਾ ਤਾਰਾ ਕਰਨ ਤੇ ਟੀਕਾ ਭਰਵਾਂ ਸਕਦੇ ਹੋ