
Posted by sunil kumar
Bihar
18-12-2021 04:58 PM
sunil ji , is ki sahi jaankaari lene ke liye kripya ye btaaye ki aapne pichle dino me kon c dvai aur kitni matra me spray ki hai, us hisaab se aapko is baare me sahi jaankari di jaa sakegi . Dhnyvaad .

Posted by Arun Gupta
Madhya Pradesh
18-12-2021 04:25 PM
अरुण जी, ये gummosis बीमारी है , इसकी रोकथाम के लिए आप जिस हिस्से से गूंद निकल रही है , आप उस हिस्से पर Bordeaux paste लगाएं। धन्यवाद।

Posted by Ramesh-Kumar
Jharkhand
18-12-2021 03:46 PM
रमेश जी इसे आप Utrevive liquid 100-100ml सुबह शाम दें बाकि कोई समस्या वाली बात नहीं है और इसे सर्दी से बचाने के लिए आप इसके रहने वाली जगह को पूरी तरह से बंद रखें जिससे ठंडी हवा अंदर ना आ सके और इसे धूप के समय बाहर निकालाएं और इसके नीचे हमेशा सूखा रखें और फीड आप किसी भी कंपनी की प्रयोग कर सकते है जिसे यह आसानी से खा जाए और गेहूं क.... (Read More)
रमेश जी इसे आप Utrevive liquid 100-100ml सुबह शाम दें बाकि कोई समस्या वाली बात नहीं है और इसे सर्दी से बचाने के लिए आप इसके रहने वाली जगह को पूरी तरह से बंद रखें जिससे ठंडी हवा अंदर ना आ सके और इसे धूप के समय बाहर निकालाएं और इसके नीचे हमेशा सूखा रखें और फीड आप किसी भी कंपनी की प्रयोग कर सकते है जिसे यह आसानी से खा जाए और गेहूं का दलिया 1किलो, 200 ग्राम गुड मिलाकर अच्छी तरह से पकाकर खिला सकते है।

Posted by Arun Gupta
Madhya Pradesh
18-12-2021 03:42 PM
अरुण जी , आप बिना मल्चिंग के पौधे लगा सकते है , मल्चिंग करने से नदीनों की समस्या और पानी की लागत कम होती है , इसलिए मल्चिंग करना फायदेमंद है पर ये जरूरी नहीं है। धन्यवाद।

Posted by Umesh Yadav
Uttar Pradesh
18-12-2021 03:38 PM
Umesh ji, aap fal girne se rokne ke liye NPK 13:13:13 @10g/L paani ke hisaab se spray kare . Dhnyavaad .

Posted by ਸਤਨਾਮ ਸਿੰਘ ਸੰਧੂ
Punjab
18-12-2021 03:02 PM
Satnam ji fruit plants lyi sab to vdya vermicompost hai kyu ki is vich takreeban sare lordinde tatt paye jande han jo plants di vdya growth krn vich madad karde han. Dhanwad.
Posted by ਪ੍ਰਭਦੀਪ ਸਿੰਘ
Punjab
18-12-2021 02:17 PM
ਪ੍ਰਭਦੀਪ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਸਹੀ ਜਾਂਚ ਕਰਕੇ ਹੀ ਵਧੀਆ ਇਲਾਜ ਹੋ ਸਕਦਾ ਹੈ

Posted by Radhe shyam
Punjab
18-12-2021 02:08 PM
Radhe ji, gehu peeli padne ke kai kaarn ho sakte hai, isliye kirpya aap hme apni fasl ki photo jaroor bheje taki kaarn ka sahi pta lgakar aapko us hisaab se sahi jaankari di jaa sake . Dhnyvaad.

Posted by Balwinder singh
Punjab
18-12-2021 02:02 PM
ਬਲਵਿੰਦਰ ਜੀ ਕਿਰਪਾ ਕਰਕੇ ਤੁਸੀ ਉਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Shashi kant
Uttar Pradesh
18-12-2021 12:10 PM
शशि जी आप गेहूं की किस्मे जैसे DBW 14, NW 2036, HW 2045, PBW 373, DBW 16 की बिजाई कर सकते है। धन्यवाद।
Posted by surender Singh
Haryana
18-12-2021 12:09 PM
ਸੁਰਿੰਦਰ ਜੀ Pioneer 45S46 ਕਿਸਮ ਤਕਰੀਬਨ ਪਹਿਲੇ ਪਾਣੀ ਤੋਂ ਬਾਅਦ ਨਿਸਰਣ ਲੱਗ ਜਾਂਦੀ ਹੈ ਤੇ ਨਾਲ ਹੀ ਗਰੋਥ ਕਰੀ ਜਾਂਦੀ ਹੈ। ਇਕ ਵਾਰ ਤਾ ਇੰਜ ਲਗਦਾ ਹੈ ਜਿਵੇ ਸਰੋਂ ਦੀ ਫ਼ਸਲ ਨਿਸਰ ਰਹੀ ਹੋਵੇ। ਬਸ ਫ਼ਸਲ ਨੂੰ ਪਹਿਲੇ ਪਾਣੀ ਤੇ ਯੂਰੀਆ@45kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਵੇ ਤਾ ਜੋ ਇਸਦਾ ਸਹੀ ਵਿਕਾਸ ਹੋ ਸਕੇ।ਹਰ ਕਿਸਮ ਦੇ ਲੱਛਣ ਅਲੱਗ ਅਲੱਗ ਹੁੰਦੇ ਹਨ। ਧੰਨਵਾਦ।

Posted by Roshan malya
Bihar
18-12-2021 11:32 AM
रोशन जी वैसे तो गेंदे की रोपाई साल में कभी भी कर सकते हैं, बारिश के मौसम में इसकी बिजाई मध्य जून से जुलाई का समय होता है, सर्दियों में इसकी बिजाई मध्य सितम्बर से अक्तूबर में की जाती है। धन्यवाद

Posted by Dilbag Singh
Punjab
18-12-2021 11:18 AM
ਦਿਲਬਾਗ ਜੀ, ਖੁੰਬਾਂ ਦੀਆ ਕਈ ਕਿਸਮਾਂ ਹਨ ਜਿਵੇਂ ਕਿ ਬਟਨ ਖੁੰਬ , ਢੀਂਗਰੀ ਖੁੰਬ , ਪਰਾਲੀ ਖੁੰਬ , ਮਿਲਕੀ ਖੁੰਬ ਅਤੇ ਸ਼ਟਾਕੀ ਖੁੰਬ ਜੋ ਕਿ ਮੌਸਮ ਦੇ ਹਿਸਾਬ ਨਾਲ ਅਲੱਗ - ਅਲੱਗ ਸਮੇ ਤੇ ਪੈਦਾ ਕੀਤੀਆਂ ਜਾ ਸਕਦੀਆਂ ਹਨ। ਖੁੰਬਾਂ ਦੀ ਕਾਸ਼ਤ ਸ਼ੁਰੂ ਕਰਨ ਤੋਂ ਪਹਿਲਾ ਕਿਸਾਨਾਂ ਨੂੰ ਆਪਣੇ ਏਰੀਏ ਦੇ ਵਿਚ ਮੰਡੀਕਰਨ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ ਅਤੇ ਇਸ ਦੀ ਟ੍ਰੇਨਿੰਗ ਪੰਜਾਬ ਖੇਤੀਬਾੜੀ ਯੂਨ.... (Read More)
ਦਿਲਬਾਗ ਜੀ, ਖੁੰਬਾਂ ਦੀਆ ਕਈ ਕਿਸਮਾਂ ਹਨ ਜਿਵੇਂ ਕਿ ਬਟਨ ਖੁੰਬ , ਢੀਂਗਰੀ ਖੁੰਬ , ਪਰਾਲੀ ਖੁੰਬ , ਮਿਲਕੀ ਖੁੰਬ ਅਤੇ ਸ਼ਟਾਕੀ ਖੁੰਬ ਜੋ ਕਿ ਮੌਸਮ ਦੇ ਹਿਸਾਬ ਨਾਲ ਅਲੱਗ - ਅਲੱਗ ਸਮੇ ਤੇ ਪੈਦਾ ਕੀਤੀਆਂ ਜਾ ਸਕਦੀਆਂ ਹਨ। ਖੁੰਬਾਂ ਦੀ ਕਾਸ਼ਤ ਸ਼ੁਰੂ ਕਰਨ ਤੋਂ ਪਹਿਲਾ ਕਿਸਾਨਾਂ ਨੂੰ ਆਪਣੇ ਏਰੀਏ ਦੇ ਵਿਚ ਮੰਡੀਕਰਨ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ ਅਤੇ ਇਸ ਦੀ ਟ੍ਰੇਨਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਇਕ੍ਰੋਬਾਇਓਲੋਜੀ ਵਿਭਾਗ,ਆਪਣੇ ਨੇੜਲੇ KVK ਜਾ ਖੁੰਬਾਂ ਦੀ ਖੇਤੀ ਕਰ ਰਹੇ ਸਫਲ ਕਿਸਾਨ ਤੋਂ ਲੈਣੀ ਚਾਹੀਦੀ ਹੈ। ਇਹਨਾਂ ਵਿਚੋਂ ਬਟਨ ਖੁੰਬ ਦੀ ਕਾਸ਼ਤ ਆਮ ਹੈ। ਬਟਨ ਖੁੰਬ ਦੀ ਕਾਸ਼ਤ - ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿਚ ਅਕਤੂਬਰ ਤੋਂ ਫਰਬਰੀ ਤੱਕ ਰਹਿੰਦਾ ਹੈ। ਕੰਪੋਸਟ ਇਕ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਵੱਧ -ਫੁੱਲ ਸਕਦੀ ਹੈ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਕੰਪੋਸਟ ਬਣਾਉਣ ਦੇ ਦੋ ਤਰੀਕੇ ਹਨ ਲੰਬਾ ਤਰੀਕਾ ਅਤੇ ਛੋਟਾ ਤਰੀਕਾ , ਛੋਟੇ ਤਰੀਕੇ ਲਈ ਪਸਚੁਰੀਕਰਨ ਚੈਂਬਰ ਦੀ ਲੋੜ ਪੈਂਦੀ ਹੈ ਇਸ ਕਰਕੇ ਆਮ ਤੌਰ ਤੇ ਕਿਸਾਨ ਲੰਬੇ ਤਰੀਕੇ ਨਾਲ ਹੀ ਕੰਪੋਸਟ ਬਣਾਉਂਦੇ ਹਨ ਜਿਸ ਲਈ ,ਲੋੜੀਂਦੇ ਤੱਤ : ਤੂੜੀ 300 ਕਿਲੋ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ ,3ਕਿਲੋ SSP, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲੰਿਡੇਨ (5%) ਦਾ ਧੂੜਾ ਅਤੇ ਫਿਊਰਾਡਾਨ (3 ਜੀ) 150 ਗਰਾਮ । ਇਹ ਤੂੜੀ ਅਤੇ ਪਰਾਲੀ ਵਿਚ ਖਾਦਾਂ ਰਲਾ ਕੇ ਇਸਦਾ ਢੇਰ ਬਣਾ ਲਿਆ ਜਾਂਦਾ ਹੈ । 24 ਘੰਟੇ ਬਾਅਦ ਢੇਰ ਨੂੰ ਤਾਜਾ ਹਵਾ ਲਵਾਉਣ ਲਈ ਪਲਟਿਆ ਜਾਂਦਾ ਹੈ ਤਾਂ ਜੋ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਤੇ ਬਾਹਰ ਵਾਲੀ ਅੰਦਰ ਤੇ ਵਧੀਆ ਕੰਪੋਸਟ ਤਿਆਰ ਹੋ ਸਕੇ । ਕੁਲ ਸੱਤ ਵਾਰ ਢੇਰ ਨੂੰ ਫਰੋਲਿਆ ਜਾਂਦਾ ਹੈ ਤਾਂ ਜੋ ਵਧੀਆ ਕੰਪੋਸਟ ਤਿਆਰ ਹੋ ਸਕੇ । ਬੀਜ ਲੈਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਕਿਸੇ ਕਿਸਮ ਦੀ ਰੰਗਦਾਰ ਉੱਲੀ ਨਾ ਹੋਵੇ ਜਾ ਕਿਸੇ ਕਿਸਮ ਦੀ ਬਦਬੂ ਨਾ ਆਉਂਦੀ ਹੋਵੇ। ਬੀਜ ਦੀ ਮਾਤਰਾ 5 -6ਗ੍ਰਾਮ/ਕਿਲੋ ਕੰਪੋਸਟ ਦੇ ਹਿਸਾਬ ਨਾਲ ਪਾਓ । ਬੀਜ ਨੂੰ ਕੰਪੋਸਟ ਵਿਚ ਪੌਲਾ - ਪੌਲਾ ਦੱਬ ਕੇ ਉਸ ਉਪਰ ਅਖਬਾਰ ਦਾ ਕਾਗਜ ਰੱਖ ਦਿਓ। ਅਖਬਾਰ ਦੇ ਕਾਗਜ ਨੂੰ ਦਿਨ ਵਿਚ ਘਟੋ ਘੱਟ ਦੋ ਵਾਰ ਪਾਣੀ ਲਾ ਕੇ ਨਮ ਰੱਖੋ ਤਾਂ ਜੋ ਖੁੰਬ ਪੁੰਗਰਨ ਲੱਗ ਜਾਵੇ।ਕੇਸਿੰਗ:- ਇਹ ਇਕ ਮਿਸ਼੍ਰਣ ਹੈ ਜਿਹੜਾ ਕਿ ਸਪਾਨ ਰਲੇ ਕੰਪੋਸਟ ਦੀਆਂ ਟਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਇਹ ਇਕ ਸਾਲ ਪੁਰਾਣੇ ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਅਨੁਪਾਤ ਵਿਚ ਰਲਾ ਕੇ ਬਣਦਾ ਹੈ।ਇਸ ਨਾਲ ਕੰਪੋਸਟ ਵਿਚ ਨਮੀ ਬਣੀ ਰਹਿੰਦੀ ਹੈ। ਕੇਸਿੰਗ ਕਰਨ ਤੋਂ ਲਗਭਗ 10 - 12 ਦਿਨ ਬਾਅਦ ਖੁੰਬ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕੀ 4 - 5 ਦਿਨ ਵਿਚ ਛੋਟੇ ਬਟਨ ਬਣ ਜਾਂਦੇ ਹਨ। ਅਗਲੇ 4 - 5 ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੇ ਨੇ। ਇਸ ਤਰਾਂ ਖੁੰਬਾਂ ਦੀ ਤੁੜਾਈ ਬਿਜਾਈ ਤੋਂ 30 - 35 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਕ ਵਰਗ ਮੀਟਰ ਰਕਬੇ ਵਿਚੋਂ 8 - 12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ ।300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੌੌ 30 ਦਿਨਾਂ ਵਿੱਚ ਲਗਭਗ 80-100 ਕਿਲੋ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ। ਧੰਨਵਾਦ।

Posted by Niranjan Singh
Punjab
18-12-2021 11:17 AM
Niranjan ji kirpa karke tusi apna sawal visthar nal daso ki 3086 kanak di variety bare ki jankari lena chaunde han ta jo ose hisab nal sahi jankari diti ja sake. Dhanwad.

Posted by Niranjan Singh
Punjab
18-12-2021 11:17 AM
Niranjan ji kirpa karke tusi apna sawal visthar nal daso ki 3086 kanak di variety bare ki jankari lena chaunde han ta jo ose hisab nal sahi jankari diti ja sake. Dhanwad.

Posted by jassi
Haryana
18-12-2021 10:25 AM
जस्सी जी आप इसके लिए Surinder 9812301213 Sansaniwala Dairy farm से संपर्क कर सकते है। इनसे आपको पूरी जानकारी मिल जाएगी।

Posted by ਗੁਰਪ੍ਰੀਤ ਸਿੰਘ
Punjab
18-12-2021 10:25 AM
ਗੁਰਪ੍ਰੀਤ ਜੀ , ਇਹਨਾਂ ਕਿਸਮਾਂ ਦਾ ਬੀਜ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਜਾਂ ਸੀਡ ਫਾਰਮ , ਲਾਡੋਵਾਲ (98729-13253) ਤੋਂ ਮਿਲ ਸਕਦਾ ਹੈ ਜੀ। ਧੰਨਵਾਦ।

Posted by jassi
Haryana
18-12-2021 10:25 AM
इनकी आयु का पता इनके दांतो द्वारा भी पता किया जा सकता है दांतो अनुसार यदि बात की जाए तो पशुओं के कच्चे और पक्के दांत होते हैं, कच्चे दांत जन्म के समय होते हैं सबसे पहले बीच वाले कच्चे दांत टूटते हैं और पक्के दांत आते हैं पक्के दांत देखने में चौड़े और बड़े होते हैं.सबसे पहले 2 नीचे वाले दांत एक साथ टूटते हैं यदि पक.... (Read More)
इनकी आयु का पता इनके दांतो द्वारा भी पता किया जा सकता है दांतो अनुसार यदि बात की जाए तो पशुओं के कच्चे और पक्के दांत होते हैं, कच्चे दांत जन्म के समय होते हैं सबसे पहले बीच वाले कच्चे दांत टूटते हैं और पक्के दांत आते हैं पक्के दांत देखने में चौड़े और बड़े होते हैं.सबसे पहले 2 नीचे वाले दांत एक साथ टूटते हैं यदि पक्के दांत 2 होते हैं तो गाय 2 साल की और भैंस ढाई साल की होगी, यदि दांत 6 हैं तो गाय 4 साल और भैंस 4.1/2 साल की होगी, यदि पक्के दांत 8 है तो गाय 4.1/2 साल और भैंस 5.1/2 की होगी 8 दांत से मुँह भर जाता है. इस समय पशु जवाब होता है और उसके दो साल के बाद कोई बदलाव दांतो में नहीं आता उसके बाद दांत घिसने शुरू हो जाते हैं 10 से 11 साल की आयु में लगभग 6 दांत घिस जाते हैं. अपने बुजुर्ग सींग से भी आयु का पता लगाते थे, पर अबकी बार सींग कटाये होते हैं.
Posted by ਨਰਪਾਲ ਸਿੰਘ
Punjab
18-12-2021 09:59 AM
Narpaal ji, tuci paani laon to baad 45kg urea/acre khaad paa sakde ho ji .Dhanwaad .
Posted by Tarsem Randhawa
Uttar Pradesh
18-12-2021 09:39 AM
तरसेम जी आप उसे ABS company के सीमन भरवा सकते है इसके लिए आप Pioneer, Champion, Endeavour, Fortune, Jupiter, Macho कोई भी सीमन भरवा सकते है।

Posted by Lalit Yadav
Haryana
18-12-2021 09:39 AM
Lalit ji, aap iski sookhi hui tehniyaa kaat de , aur paudhe ki gudai kar ke vermicompost khaad daale aur fir paani de , iske 3-4 din baad copper oxychloride @2-3 ml/L paani ke hisaab se spray kare paudhe ki achi growth ke liye aap NPK 19:19:19@10g/L paani ke hisaab se spray bhi kar sakte hai . Dhnyvaad .
Posted by Tarsem Randhawa
Uttar Pradesh
18-12-2021 09:38 AM
आप पशु को ब्याने से दो महीने पहले विटामिन—एच 10 मि.ली. रोजाना दे सकते है इससे लेवे और शरीर की अच्छी ग्रोथ हो जाती है।
Posted by Tarsem Randhawa
Uttar Pradesh
18-12-2021 09:37 AM
तरसेम जी उसे आप शुरू में बिल्कुल थोड़ा मिनरल मिक्सच जैसे 15—20 ग्राम को दाने में, फीड में, चारे में मिक्स करके खिलाएं जिससे वो उसे खा जाएगी फिर धीरे धीरे जैसे वो खाने लग जाए तब उसकी मात्रा बढ़ा सकते है और 50 से 70 ग्राम तक दे सकते है।
Posted by Tarsem Randhawa
Uttar Pradesh
18-12-2021 09:35 AM
तरसेम जी आप उसे ABS company के सीमन भरवा सकते है इसके लिए आप Pioneer, Champion, Endeavour, Fortune, Jupiter, Macho कोई भी सीमन भरवा सकते है।

Posted by ratan lal mali
Rajasthan
18-12-2021 09:05 AM
रतन लाल जी, तम्बाकू की खेती दक्षिणी भारत में ज्यादा की जाती है , आप अफीम की खेती राजस्थान में लाइसेंस लेकर कर सकते है। धन्यवाद।
Posted by rashpinder singh
Punjab
18-12-2021 09:03 AM
Rapinder ji tuci jekar ABS de semen lene hai fir tuci Balwinder Singh 9814799714, 9915046958 Genex international nal sampark kr skde ho ate nazdiki dealer da pta kr skde ho.
Posted by Satnam singh
Punjab
18-12-2021 08:58 AM
ਸਤਨਾਮ ਜੀ ਕਿਸੇ ਵੀ ਸਪਰੇ ਕਰਨ ਤੋਂ ਪਹਿਲਾ ਇਹ ਜਰੂਰ ਦੱਸੋ ਕਿ ਬਿਜਾਈ ਵੇਲੇ ਤੁਸੀ ਕਿਹੜੀ-ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾਈ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Amrit pal singh
Madhya Pradesh
18-12-2021 08:41 AM
Posted by rohit kavreti
Madhya Pradesh
18-12-2021 08:40 AM
Rohit ji kripya apna sawal visthar se btaye ta jo apko uske hisab se sahi jankari de sake. Ap kis cheez ke bare mein jankari lena chahte hai. Dhanywad.
Posted by rohit kavreti
Madhya Pradesh
18-12-2021 08:34 AM
Rohit ji kripya apna sawal visthar se btaye ta jo apko uske hisab se sahi jankari de sake. Ap kis cheez ke bare mein jankari lena chahte hai. Dhanywad.

Posted by Jashan
Punjab
18-12-2021 08:21 AM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਪਰ ਜੇਕਰ ਤੁਸੀ ਪਹਿਲਾ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਪਸ਼ੂ ਦੀ ਫੀਡ ਨਾ ਬਦਲੋ ਫਿਰ ਦੁੱਧ ਘੱਟ ਜਾਂਦਾ ਹੈ ਤੁਸੀ ਪੁਰਾਣੀ ਫੀਡ ਵਿੱਚ ਨਵੀਂ ਫੀਡ ਥੋੜੀ ਥੋੜੀ ਕਰਕੇ ਮਿਕਸ ਕਰਕੇ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਨੂੰ ਨਵੀਂ ਫੀਡ ਦੀ ਆਦਤ ਹੋਣ ਲੱਗਦੀ ਹੈ ਫਿਰ ਹੋਲੀ ਹੋਲੀ ਪੁਰਾਣੀ ਫੀਡ ਬੰਦ ਕਰਕੇ ਨਵੀਂ ਖਿਲਾਓ ਜਿਸ ਨਾਲ ਦੁੱਧ ਤੇ ਵੀ ਅਸਰ ਨਹੀਂ ਹੋਵੇਗਾ
Posted by rashpinder singh
Punjab
18-12-2021 08:10 AM
ਰਸ਼ਪਿੰਦਰ ਜੀ ਪਹਿਲਾ ਤੁਸੀਂ ਗੁੱਲੀ ਡੰਡੇ ਵਾਲੀ ਸਪਰੇ ਕਰੋ ਫੇਰ 8-10 ਦਿਨ ਬਾਅਦ ਤੁਸੀਂ ਜਦੋਂ ਉਹ ਸਪਰੇ ਪੂਰੀ ਤਰਾਂ ਅਸਰ ਕਰ ਜਾਵੇ ਉਸ ਤੋਂ ਬਾਅਦ ਤੁਸੀਂ ਤੱਤਾਂ ਵਾਲੀ ਸਪਰੇ ਕਰ ਸਕਦੇ ਹੋ। ਧੰਨਵਾਦ।
Posted by rashpinder singh
Punjab
18-12-2021 08:07 AM
ਰਸ਼ਪਿੰਦਰ ਜੀ ਜੇਕਰ ਮੋਟੇ ਜਾਲੇ ਕਰਦੀ ਹੈ ਫਿਰ ਕੋਈ ਚੱਕਰ ਨਹੀਂ ਹੈ ਤੁਸੀ 21 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਫਿਰ ਵੀ ਤਾਰਾ ਕਰਦੀ ਹੈ ਤਾਂ ਤਾਰਾ ਦੇ ਹਿਸਾਬ ਨਾਲ ਦਵਾਈ ਭਰਵਾਓ ਹੁਣ ਇਸ ਨੂੰ Gestaprogen powder 25gm ਰੋਜਾਨਾ ਦੇ ਸਕਦੇ ਹੋ

Posted by jagjeet singh
Punjab
18-12-2021 07:40 AM
ਜਗਜੀਤ ਜੀ ਕਣਕ ਵਿਚ ਆਮ ਤੱਤਾਂ ਦੀ ਪੂਰਤੀ ਲਈ ਤੁਸੀਂ npk 19:19:19 ਦੀ ਸਪਰੇ @10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਜੇ ਮੈਗਨੀਜ਼ ਦੀ ਘਾਟ ਆਉਂਦੀ ਹੈ ਤਾਂ ਉਸਦੇ ਲਈ ਤੁਸੀਂ magneese sulphate @ 1ਕਿਲੋ ਨੂੰ 200 ਲੀਟਰ ਪਾਣੀ ਦੇ ਹਿਸਾਬ ਨਾਲ ਅਤੇ ਜ਼ਿੰਕ ਦੀ ਘਾਟ ਲਈ zinc sulphate@ 1ਕਿਲੋ ਵਿਚ 500 ਗ੍ਰਾਮ ਅਨਬੁਝਿਆ ਚੂਨਾ ਮਿਲਾ ਕੇ ਓਹਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪ.... (Read More)
ਜਗਜੀਤ ਜੀ ਕਣਕ ਵਿਚ ਆਮ ਤੱਤਾਂ ਦੀ ਪੂਰਤੀ ਲਈ ਤੁਸੀਂ npk 19:19:19 ਦੀ ਸਪਰੇ @10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਜੇ ਮੈਗਨੀਜ਼ ਦੀ ਘਾਟ ਆਉਂਦੀ ਹੈ ਤਾਂ ਉਸਦੇ ਲਈ ਤੁਸੀਂ magneese sulphate @ 1ਕਿਲੋ ਨੂੰ 200 ਲੀਟਰ ਪਾਣੀ ਦੇ ਹਿਸਾਬ ਨਾਲ ਅਤੇ ਜ਼ਿੰਕ ਦੀ ਘਾਟ ਲਈ zinc sulphate@ 1ਕਿਲੋ ਵਿਚ 500 ਗ੍ਰਾਮ ਅਨਬੁਝਿਆ ਚੂਨਾ ਮਿਲਾ ਕੇ ਓਹਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Posted by surender Singh
Haryana
17-12-2021 10:46 PM
ਸੁਰਿੰਦਰ ਜੀ, ਜੇ ਸਰੋਂ ਇਕ ਏਕੜ ਵਿਚ ਬੀਜੀ ਹੈ ਤਾਂ ਬਾਕੀ ਖਾਦ ਤਾ ਤੁਸੀ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਪਾ ਚੁੱਕੇ ਹੋ, ਤੁਸੀ UREA ਦੀ 45kg/ਏਕੜ ਦੀ ਇਕ ਹੋਰ ਕਿਸ਼ਤ ਤੁਸੀ ਫ਼ਸਲ ਨੂੰ ਦੇ ਸਕਦੇ ਹੋ ਜੀ। ਧੰਨਵਾਦ।

Posted by naveen rajput
Madhya Pradesh
17-12-2021 10:22 PM
Naveen ji market men bhut sari companies hai aap kisi bhi company ka product apne budget ke hisab se khrid sakte hai,dhanywad

Posted by Jashan
Punjab
17-12-2021 09:19 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Posted by Amarjit Singh
Punjab
17-12-2021 09:13 PM
Amarjit ji is de kai kaarn ho sakde han jive ki tuci kihdi company di dvai varti hai, Leader dvai di dose kinni paai hai, spray kis dhang naal kiti hai ate paani di maatra kinni varti hai, kirpa kar ke ih jaankari deo , us hisaab naal hi tuhaanu is de hall baare koi jaankari ditti jaa sakegi. Dhanwaad .

Posted by Yuvraj Singh
Punjab
17-12-2021 08:47 PM
Yuvraj ji Verka de jersey bull jiwe Jack hai jisdi maa de dudh da record 6124 hai jisda tag no. 190188-616460 hai ate dujja jaguar bull hai jisdi maa da record 7332 hai ate isda tag no. 190188-698427 hai..
Posted by beant singh rurki
Punjab
17-12-2021 08:47 PM
ਬੇਅੰਤ ਜੀ ਤੁਸੀ ਇਸ ਨੂੰ ਆਪਣੇ ਨਜ਼ਦੀਕੀ ਪੋਲੀਕਲੀਨਿਕ ਵਿੱਚ ਲੈ ਜਾਓ ਉਥੇ ਇਸਦੇ ਬੱਚੇਦਾਨੀ ਦੀ ਸਹੀ ਜਾਂਚ ਹੋਵੇਗੀ ਅਤੇ ਇਸਦਾ ਸਹੀ ਇਲਾਜ ਹੋ ਜਾਵੇਗਾ

Posted by Anku kumar
Bihar
17-12-2021 08:13 PM
अंकु जी अगर आप कृषि बिजली कनेक्शन के लिए आप नजदीकी जो बिजली विभाग है उस से संपर्क करें इसके इलावा अगर आप सोलर पंप लगवाना चाहते है तो आप सोलर पंप लगवाने के लिए आप Kusum Yojna पर apply कर सकते है इसमें 10 प्रतिशत तक खर्चा किसान का आता है बाकि लगभग 90 प्रतिशत तक सरकार अनुदान देती है बाकि आप कुसुम योजना के लिए फार्म भरकर सारी ज.... (Read More)
अंकु जी अगर आप कृषि बिजली कनेक्शन के लिए आप नजदीकी जो बिजली विभाग है उस से संपर्क करें इसके इलावा अगर आप सोलर पंप लगवाना चाहते है तो आप सोलर पंप लगवाने के लिए आप Kusum Yojna पर apply कर सकते है इसमें 10 प्रतिशत तक खर्चा किसान का आता है बाकि लगभग 90 प्रतिशत तक सरकार अनुदान देती है बाकि आप कुसुम योजना के लिए फार्म भरकर सारी जानकारी का पता कर सकते है।

Posted by ਰਾਣਾ ਬਰਾੜ
Punjab
17-12-2021 08:12 PM
Rana ji punjab vich anjeer di koi special mandi nahi hai tuc isnu suka ke ate packing krke local stores te vech sakde ho.
Posted by Harveer singh
Punjab
17-12-2021 08:09 PM
ਹਰਵੀਰ ਜੀ, ਤੁਸੀ sufosulfuron + metsulfuron @16g /ਏਕੜ ਜਾਂ metsulfuron + iodosulfiron @160g /ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Harpreet Singh Sidhu
Punjab
17-12-2021 07:20 PM
Harpreet ji, ih koi bimaari nahi hai isda mukh kaarn thode soke to baad paani lagna hunda hai, is di rokthaam lai tuci nami da level maintain kar ke rakho ji. Dhanwaad .

Posted by ਅਮਰਜੀਤ ਸਿੰਘ
Punjab
17-12-2021 07:20 PM
Spirulina ਇਕ ਸਮੁੰਦਰੀ ਜਿਲਬ ਹੈ ਜਿਸਨੂੰ ਮਨੁੱਖਾਂ ਅਤੇ ਜਾਨਵਰਾਂ ਦੀ ਖੁਰਾਕ ਦੇ ਤੌਰ ਜਾਂਦਾ ਹੈ। ਇਸਨੂੰ ਉਗਾਉਣ ਦੇ ਲਈ ਸੀਮਿੰਟ ਨਾਲ ਬਣਿਆ ਟੋਆ ਜਿਸਦੇ ਵਿਚ ਪੈਡਲ ਪਹੀਏ ਲਗਾਏ ਜਾਂਦੇ ਹਨ ਜਿਸਦੇ ਨਾਲ ਪਾਣੀ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਉਸਦੇ ਵਿਚ mother culture ਪਾਇਆ ਜਾਂਦਾ ਹੈ।ਜੇਕਰ ਕੋਈ ਕਿਸਾਨ ਇਸਨੂੰ ਘੱਟ ਖਰਚੇ ਤੇ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਇਸਨੂੰ ਸੀਮਿੰਟ ਵਾਲੇ ਟੋਏ ਦੀ ਜਗਾ.... (Read More)
Spirulina ਇਕ ਸਮੁੰਦਰੀ ਜਿਲਬ ਹੈ ਜਿਸਨੂੰ ਮਨੁੱਖਾਂ ਅਤੇ ਜਾਨਵਰਾਂ ਦੀ ਖੁਰਾਕ ਦੇ ਤੌਰ ਜਾਂਦਾ ਹੈ। ਇਸਨੂੰ ਉਗਾਉਣ ਦੇ ਲਈ ਸੀਮਿੰਟ ਨਾਲ ਬਣਿਆ ਟੋਆ ਜਿਸਦੇ ਵਿਚ ਪੈਡਲ ਪਹੀਏ ਲਗਾਏ ਜਾਂਦੇ ਹਨ ਜਿਸਦੇ ਨਾਲ ਪਾਣੀ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਉਸਦੇ ਵਿਚ mother culture ਪਾਇਆ ਜਾਂਦਾ ਹੈ।ਜੇਕਰ ਕੋਈ ਕਿਸਾਨ ਇਸਨੂੰ ਘੱਟ ਖਰਚੇ ਤੇ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਇਸਨੂੰ ਸੀਮਿੰਟ ਵਾਲੇ ਟੋਏ ਦੀ ਜਗਾਹ ਪਲਾਸਟਿਕ ਸ਼ੀਟ ਵਿਛਾ ਕੇ ਵੀ ਇਸਦੀ ਖੇਤੀ ਸ਼ੁਰੂ ਕਰ ਸਕਦਾ ਹੈ ਲਗਭਗ 1 ਵਰਗ ਮੀਟਰ ਜਗਾਹ ਵਿਚ ਲਗਭਗ 5-10 ਗ੍ਰਾਮ ਰੋਜ਼ਾਨਾ ਇਸਦਾ ਉਤਪਾਦ ਹੋ ਜਾਂਦਾ ਹੈ। ਇਸਨੂੰ ਪਾਣੀ ਤੋਂ ਅਲੱਗ ਕਰਨ ਦੇ ਲਈ ਇਸਨੂੰ ਕੱਪੜ ਛਾਣ ਕਰੋ ਅਤੇ ਬਾਅਦ ਵਿਚ ਇਸਨੂੰ ਦੋ ਵਾਰ ਸਾਫ ਪਾਣੀ ਨਾਲ ਧੋਵੋ ਇਸਤੋਂ ਬਾਅਦ ਇਹ ਖਾਣ ਦੇ ਲਈ ਤਿਆਰ ਹੁੰਦੀ ਹੈ।ਤੁਸੀ ਇਸਦੀ ਟ੍ਰੇਨਿੰਗ ਲਈ Address: GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, Kurali, Punjab 140103 phone number 0160 264 2827 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Fefar
Gujarat
17-12-2021 06:58 PM
Fefar ji , aapki fasl pe kisi bhi keet ya bimaari ke lakshan nahi hai, is liye filhaal is pe kisi bhi spray karne ki jaroorat nahi hai, agar aapki fasl me koi bimaari ya keet ke lakshan dikhai dete hai to aap photo bhejkr sahi jaankaari le sakte hai . Dhnyvaad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















