
Posted by dhiraj singh
Uttarakhand
19-12-2021 06:24 PM
धीरज जी अभी इनकी ऑनलाइन ट्रेनिंग नहीं चल रही है आप इसके लिए अपने नज़दीकी कृषि विज्ञान केन्द्र से संपर्क करके ट्रेनिंग का पता कर सकते है इसके लिए आप Krishi Vigyan Kendra Gaina - Aincholi, Pithoragarh , Distt.- Pithoragarh (Uttarakhand) INDIA, PIN - 262 530, Tel. No.: 05964 - 252175 से संपर्क कर सकते है और आगे आने वाली ट्रेनिंग का पता कर सकते है।

Posted by Sanjay yadu
Chattisgarh
19-12-2021 06:18 PM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद

Posted by dhiraj singh
Uttarakhand
19-12-2021 06:17 PM
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्च.... (Read More)
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है. इसका रेट मार्किट में चल रहे रेट के हिसाब से होता है पहले आप अपने बजट के हिसाब लेयर फार्मिंग करें फिर जैसे जैसे आपको काम की जानकारी होती रहेगी.

Posted by ankush
Madhya Pradesh
19-12-2021 06:17 PM
Ankush ji aise to gehun fasal achi dekhayi de rahi hai. Baki ap fasal ki nazdeek ki photos bheje aur yeh btaye ki kaun si kisma hai kab ki bijayi kri hai aur kya kya khad, kitni matra mein dali hai ta jo apko uske hisab se sahi jankari de sake. Baki agar fasal ki tra ke lashan dekhayi de rahe hai to unki photo bheje. Dhanywad.

Posted by ankush
Madhya Pradesh
19-12-2021 06:15 PM
Ankush ji aise to gehun fasal achi dekhayi de rahi hai. Baki ap fasal ki nazdeek ki photos bheje aur yeh btaye ki kaun si kisma hai kab ki bijayi kri hai aur kya kya khad, kitni matra mein dali hai ta jo apko uske hisab se sahi jankari de sake. Baki agar fasal ki tra ke lashan dekhayi de rahe hai to unki photo bheje. Dhanywad.
Posted by shivraj dhillon ghudda
Punjab
19-12-2021 05:40 PM
ਸ਼ਿਵਰਾਜ ਜੀ ਇਹ ਫਲ ਦੀ ਮੱਖੀ ਦਾ ਹਮਲਾ ਹੈ। ਬੇਰੀ ਉਤੇ ਹਮਲਾ ਕਰਨ ਵਾਲੀ ਇਹ ਘਾਤਕ ਕੀਟ ਹੈ । ਇਸ ਕਿਸਮ ਦੀ ਮਾਦਾ ਮੱਖੀ ਨਵੇਂ ਵਿਕਸਤ ਹੋਏ ਫਲਾਂ ਦੇ ਛਿੱਲੜ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਇਨ੍ਹਾਂ ਅੰਡਿਆਂ ਵਿਚੋਂ ਪੈਦਾ ਹੋਏ ਕੀੜੇ ਫਲ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫਲ ਪੂਰੀ ਤਰ੍ਹਾਂ ਗਲਣ ਤੋਂ ਬਾਅਦ ਹੇਠਾਂ ਡਿੱਗ ਜਾਂਦਾ ਹੈ । ਇਸ ਦੇ ਹਮਲੇ ਦਾ ਸ਼ਿਕਾਰ ਹੋਏ ਫ.... (Read More)
ਸ਼ਿਵਰਾਜ ਜੀ ਇਹ ਫਲ ਦੀ ਮੱਖੀ ਦਾ ਹਮਲਾ ਹੈ। ਬੇਰੀ ਉਤੇ ਹਮਲਾ ਕਰਨ ਵਾਲੀ ਇਹ ਘਾਤਕ ਕੀਟ ਹੈ । ਇਸ ਕਿਸਮ ਦੀ ਮਾਦਾ ਮੱਖੀ ਨਵੇਂ ਵਿਕਸਤ ਹੋਏ ਫਲਾਂ ਦੇ ਛਿੱਲੜ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਇਨ੍ਹਾਂ ਅੰਡਿਆਂ ਵਿਚੋਂ ਪੈਦਾ ਹੋਏ ਕੀੜੇ ਫਲ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫਲ ਪੂਰੀ ਤਰ੍ਹਾਂ ਗਲਣ ਤੋਂ ਬਾਅਦ ਹੇਠਾਂ ਡਿੱਗ ਜਾਂਦਾ ਹੈ । ਇਸ ਦੇ ਹਮਲੇ ਦਾ ਸ਼ਿਕਾਰ ਹੋਏ ਫਲਾਂ ਨੂੰ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ । ਖੇਤ ਦੀ ਸਾਫ਼ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ । 500 ਮਿਲੀਲੀਟਰ ਡਾਈਮੈਥੋਏਟ ਦਾ 300 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਛਿੜਕਾਅ ਕਰਨਾ ਚਾਹੀਦਾ ਹੈ । ਫਲ ਦੀ ਤੁੜਾਈ ਤੋਂ 15 ਦਿਨ ਉਪਰੋਕਤ ਦਵਾਈ ਦਾ ਛਿੜਕਾਅ ਬੰਦ ਕਰ ਦੇਣਾ ਚਾਹੀਦਾ ਹੈ । ਧੰਨਵਾਦ।

Posted by Manjeet singh
Punjab
19-12-2021 05:29 PM
Manjeet ji saro di fasal vich sundi de hamle de lashan han, tusi isdi roktham lyi Quinalphos 25EC @250ml prati acre de hisab nal spray kar sakde han. Dhanwad.
Posted by ਬੱਗਾ ਸਿੰਘ ਮਾਨ
Punjab
19-12-2021 04:46 PM
ਬੱਗਾ ਜੀ , ਕਿਰਪਾ ਕਰ ਕੇ ਬਿਮਾਰੀ ਦੇ ਲੱਛਣਾਂ ਵਾਲੇ ਪੱਤਿਆਂ ਦੀ ਫੋਟੋ ਥੋੜੀ ਨਜਦੀਕ ਤੋਂ ਅਤੇ ਸਾਫ ਫੋਟੋ ਭੇਜੋ ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।

Posted by naveen rajput
Madhya Pradesh
19-12-2021 04:43 PM
Naveen ji nitrobenzne fertilizer ek plant energizer hai jo flowring ko stimulate krta hai aur jis se yield mein ezafa hota hai. Dhanywad.
Posted by ਸੁਖਚੈਨ ਸਿੰਘ
Punjab
19-12-2021 04:36 PM
Sukhchain ji , ih leaf curl bimaari da hamla hai, ih ik viral bimaari hai jo whitefly raahi aage faildi hai, is di rokthaam lai tuci parbhaavit patteyan nu katt ke nasht karo ate whitefly di rokthaam lai tuci imidacloprid@2ml/L paani de hisaab nal spray karo ji . Dhanwaad .

Posted by Saleem
Madhya Pradesh
19-12-2021 03:31 PM
Saleem ji, mushroom utpadan se sambhandit book ki pdf attach kar di gai hai , isme appko mushroom se sambhandit saari jaankari mil jaayegi . Dhnyvaad .
Posted by navdeep singh
Punjab
19-12-2021 03:19 PM
Navdeep ji barseem di fasal vich phosphorus di kami de lashan lag rahe han. Kirpa karke tusi eh daso ki barseem vich bijayi kehri kehri khad te kinni matra vich payi si ta jo ose hisab nal sahi jankari diti ja sake. Dhanwad.

Posted by Sarbjeet singh
Punjab
19-12-2021 02:56 PM
ਤੁਸੀਂ ਉਸ ਨੂੰ ifer-h inj. 5ml ਰੋਜ਼ਾਨਾ 3 ਟੀਕੇ ਅਤੇ potasium iodied 7gm ਰੋਜ਼ਾਨਾ 6 ਦਿਨ ਅਤੇ milkout powder 2-2 ਚਮਚ ਸਵੇਰੇ ਤੇ ਸ਼ਾਮ ਨੂੰ ਦਿਓ।

Posted by gurbhej singh
Punjab
19-12-2021 02:53 PM
ਗੁਰਭੇਜ ਜੀ ਇਸ ਇੰਜੇਕਸ਼ਨ ਦੀ ਵਰਤੋਂ ketosis ਹੋਵੇ, ਪਸ਼ੂ ਸੁੱਕਾ ਚਾਰਾ ਹੀ ਖਾਵੇ, ਚਮੜੀ ਸੰਬੰਧੀ ਰੋਗ , ਜੋੜਾਂ ਚ ਦਰਦ ਸੋਜਿਸ਼, ਚੱਲਣ ਵਿਚ ਦਿਕਤ ਹੋਵੇ, ਉਸ ਸਮੱਸਿਆ ਵਿਚ ਲਗਾਇਆ ਜਾਂਦਾ ਹੈ ਪਰ ਇਸ ਨੂੰ ਸਿਰਫ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਲਗਾਓ ਕਿਉਕਿ ਇਸਦੀ ਗਲਤ ਵਰਤੋਂ ਨਾਲ ਇਹ ਫਾਇਦੇ ਦੇ ਨਾਲ ਨਾਲ ਨੁਕਸਾਨ ਵੀ ਕਰ ਸਕਦਾ ਹੈ

Posted by Gaurav Kumar
Haryana
19-12-2021 02:23 PM
गौरव जी सफेद मक्खी की रोकथाम के लिए आप malathion 400ml प्रति एकड़ के हिसाब से स्प्रे कर सकते हैं, यदि हमला कम है तो आप नीम के तेल की स्प्रे भी कर सकते है। धन्यवाद

Posted by Tayyab alii
Uttar Pradesh
19-12-2021 02:16 PM
तय्यब जी आप मटर की फसल पर फूल के लिए NPK 13045 1kg प्रति एकड़ स्प्रे कर सकते हैं। धन्यवाद

Posted by Manpreet Singh
Punjab
19-12-2021 02:01 PM
ਮਨਪ੍ਰੀਤ ਜੀ , ਇਸ ਨਦੀਨ ਦੀ ਰੋਕਥਾਮ ਲਈ ਤੁਸੀ sulfosulfuron @13g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by Yuvraj Singh
Punjab
19-12-2021 12:41 PM
Yuvraj ji tuci pashua lai mat lene ha fir tuci jindal, Bharat Mat kise bhi company de laa skde ho ehna da price company ate quality de hisab nal alag alag hunda ha.
Posted by Lachhma singh Bhullar PWD
Punjab
19-12-2021 12:11 PM
ਭੁੱਲਰ ਜੀ , ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਹਫਤੇ ਵਿਚ ਕੁਝ ਦਿਨ ਬੱਦਲਵਾਈ ਰਹਿ ਸਕਦੀ ਹੈ , ਪਰ ਮੀਹ ਪੈਣ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ। ਧੰਨਵਾਦ।

Posted by Ñilofar
Uttarakhand
19-12-2021 12:11 PM
Nilofar ji kripya ap yeh btaye ki cluster beans (guar) ke bare mein kya jankari lena chahte hai ta jo apko uske hisab se sahi jankari de sake. Dhanywad.

Posted by Radhe shyam
Punjab
19-12-2021 12:05 PM
Radhe ji apki fasal mein nitrogen ki kami ke lashan lag rahe hai, isliye kripya ap yeh btaye ki gehun ki fasal mein kya kya khad aur kitni matra mein pehle dali hai ta jo apko uske hisab se sahi jankari de sake. Gehun ki fasal kitne dinno ki hai aur kitne dinno par pani diya tha. Dhanywad.
Posted by Karanveer
Punjab
19-12-2021 11:58 AM
ਸੰਦੀਪ ਜੀ ਤੁਸੀ ਇਸ ਨੂੰ Actinovet homeopathic ਦਵਾਈ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Athimaline inj. 15ml ਰੋਜਾਨਾ 3 din ਲਗਵਾਓ ਜੀ ਅਤੇ ਹੋਮਿਓਪੈਥਿਕ ਦਵਾਈ ਲੰਬੇ ਸਮੇਂ ਤੱਕ ਦਿੰਦੇ ਰਹੋ ਜੇਕਰ ਇਸਦੀ ਉਮਰ ਘੱਟ ਹੈ ਫਿਰ ਇੰਜੇਕਸ਼ਨ ਦੀ ਮਾਤਰਾ ਘਟਾ ਕੇ ਲਗਾਓ.

Posted by ਕਮਲ
Punjab
19-12-2021 11:48 AM
Kamal ji kirpa karke tusi visthar nal daso ja koi photo bhejo jis vich eh lashan dekhayi dinde han ta jo ose hisab nal sahi jankari diti ja sake. Dhanwad.

Posted by Ashwani
Haryana
19-12-2021 11:16 AM
अश्वनी जी गेहूं की फसल में गुल्ली डंडे की रोकथाम के लिए आप Isoproturon @300-500ml जा sulfosulfuron @13gram जा clodinafop @160gram प्रति एकड़ के हिसाब से स्प्रे कर सकते है। धन्यवाद।

Posted by Sonu brar
Punjab
19-12-2021 11:11 AM
tuci training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-224064 nal sampark kr skde ho ate agli training da pta kr skde ho.

Posted by gurmanjot singh
Punjab
19-12-2021 11:06 AM
Gurmanjot ji tuci isde lai KD Singh 8528868999 Murrah Buffalo Dairy Farm nal sampark kr skde ho ehna ton tuhanu sari jankari mill jawegi
Posted by Balwinder Singh
Punjab
19-12-2021 10:57 AM
Balwinder ji kanak vich di fasal te broad patte vale nadeena di roktham lyi 2,4-D Sodium salt 80WP @250gram ja 2,4-D ethyl ester 38EC @250ml prati acre de hisab kanak di 35-45 dinna di fasal te spray kar sakde han. Tusi ehna dono vicho jehri marji vart lao, dono da result vdya hai. Bas dhyan rahe jithe tusi 2,4-D di varto krni hai odhe as-pas kise broad patte vali fasal jive saro, palak, barseem, aadi na hove. Dhanwad.
Posted by ਸੁਖਮਿੰਦਰ ਸਿੰਘ ਚਹਿਲ
Punjab
19-12-2021 10:38 AM
ਸੁਖਮਿੰਦਰ ਜੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ ਅਤੇ ਓਹਨਾ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ .... (Read More)
ਸੁਖਮਿੰਦਰ ਜੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ ਅਤੇ ਓਹਨਾ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ
Posted by Beant singh
Punjab
19-12-2021 10:14 AM
ਬੇਅੰਤ ਜੀ , ਇਹ leaf curl ਬਿਮਾਰੀ ਦਾ ਹਮਲਾ ਹੈ , ਇਹ ਇਕ ਵਿਸ਼ਾਣੂ ਰੋਗ ਹੈ , ਇਹ ਚਿੱਟੀ ਮੱਖੀ ਰਾਹੀਂ ਅੱਗੇ ਫੈਲਦਾ ਹੈ , ਇਸ ਰੋਗ ਦੀ ਰੋਕਥਾਮ ਲਈ imidacloprid @2ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ ਅਤੇ ਪ੍ਰਭਾਵਿਤ ਪੱਤਿਆਂ ਨੂੰ ਕੱਟ ਕੇ ਨਸ਼ਟ ਕਰੋ ਜੀ। ਧੰਨਵਾਦ।

Posted by Chetan kumar
Rajasthan
19-12-2021 10:04 AM
चेतन जी, यह आपकी मिटटी की किस्म पे निर्भर करता है की दूसरी सिंचाई पहली सिंचाई के कितने दिनों के बाद देनी है , आम तौर पे दूसरी सिंचाई पहली सिंचाई के 10 - 15 दिनों बाद करने की सिफारिश की जाती है। धन्यवाद।
Posted by Iqbal Singh
Punjab
19-12-2021 09:56 AM
ਉਸ ਨੂੰ Amc forte 4.5gm, ascrobic Acid 30ml, vitum H 5ml ਅਤੇ ਉਸ ਨੂੰ mammidium ਪਾਊਡਰ ਜਾ ਫਿਰ masticare ਪਾਊਡਰ ਕੋਈ ਵੀ 50 ਗ੍ਰਾਮ ਰੋਜਾਨਾ ਦੇ ਸਕਦੇ ਹੋ

Posted by Jaskaran Singh
Punjab
19-12-2021 09:56 AM
Jaskaran ji tuci vdhia nasal di murrah majh lenn lai KD Singh 8528868999 Murrah Buffalo Dairy Farm nal sampark kr skde ho.
Posted by ਬਲਜੋਤ ਸਿੰਘ
Punjab
19-12-2021 09:08 AM
Jot ji tusi kanak di fasal te manganese sulphate @1kg prati acre de hisab nal spray kar sakde han. Nal je zinc di kami de lashan dekhayi dinde han ja zameen vich zinc di kami aundi hai ta tusi nal zinc di varto kar sakde han. Tusi isde nal chuna (kali) @500gram prati acre de hisab nal varto kr sakde han. Hale tuhanu koi npk di varto krn di jrurat nahi hai. Dhanwad.
Posted by ਬਲਜੋਤ ਸਿੰਘ
Punjab
19-12-2021 09:06 AM
Jot ji tusi kanak di fasal te manganese sulphate @1kg prati acre de hisab nal spray kar sakde han. Nal je zinc di kami de lashan dekhayi dinde han ja zameen vich zinc di kami aundi hai ta tusi nal zinc di varto kar sakde han. Tusi isde nal chuna (kali) @500gram prati acre de hisab nal varto kr sakde han. Hale koi npk di varto krn di jrurat nahi hai. Dhanwad.

Posted by Balwinder singh
Punjab
19-12-2021 08:09 AM
ਬਲਵਿੰਦਰ ਜੀ ਤੁਸੀ ਸੂਰ ਪਾਲਣ ਲਈ large white yorkshire ਨਸਲ ਰੱਖ ਸਕਦੇ ਹੋ

Posted by satnam
Punjab
19-12-2021 07:53 AM
Satnam ji tuci uss nu vdhia khurak de nal nal metabolite powder rojana 1 pouch dena suru kro baki uss nu kanak da dalia 1kg, 200gm gurr mix krke pka ke fir thoda thnda krke 100ml saro da tel mix krke khila skde ho.

Posted by ਗੁਰਮੇਲ ਸਿੰਘ
Punjab
19-12-2021 04:14 AM
ਗੁਰਮੇਲ ਜੀ, ਵੈਸੇ ਤਾ ਇਹ ਨਾਈਟ੍ਰੋਜਨ ਦੀ ਕਮੀ ਦੇ ਲੱਛਣ ਲੱਗ ਰਹੇ ਹਨ ,ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਅਤੇ ਇਹ ਦਿੱਕਤ ਕੁਝ ਕੁ ਬੂਟਿਆਂ ਵਿਚ ਹੀ ਹੈ ਜਾਂ ਕਾਫੀ ਬੂਟਿਆਂ ਵਿਚ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੇ ਹਾਲ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by Sunder singh
Haryana
19-12-2021 12:24 AM
Sunder ji, Kank da peelapan door karn lai tuci 3 kg urea nu 100 litre paani vich ghol ke spray kar sakde ho ji . Dhanwaad.
Posted by beant singh rurki
Punjab
18-12-2021 09:04 PM
ਮੇਰੇ ਆਲੂ 60ਦਿਨ ਦੇ ਹੋ gehan size 55tk ho gea ji kheri spray kra ji hun Allu growth lai jhad vdn lai ?
Beant ji, aaluan da jhaad vadhaon lai tuci Biozyme @200m/acre de hisaab naal spray kar sakde ho ji . Dhanwaad .
Posted by Mani
Punjab
18-12-2021 08:24 PM
ਮਨੀ ਜੀ ਅਸਲੀ ਸ਼ਹਿਦ ਦੀ ਪਹਿਚਾਣ ਲਈ ਅਲੱਗ ਅਲੱਗ ਤਰੀਕੇ ਹੁੰਦੇ ਹੈ ਜਿਵੇਂ ਕਈ ਲੋਕ ਸਿਰਫ ਕਾਗਜ਼ ਦੇ ਟੁਕੜੇ ਤੇ ਸ਼ਹਿਦ ਪਾ ਕੇ ਦੇਖਦੇ ਹੈ ਜੇਕਰ ਉਹ ਕਾਗਜ਼ ਨੀਚੇ ਤੋਂ ਗਿਲਾ ਨਹੀਂ ਹੁੰਦਾ ਹੈ ਤਾਂ ਉਹ ਅਸਲੀ ਸ਼ਹਿਦ ਹੈ ਬਾਕੀ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=NEY3lzsZAcs

Posted by Vikas Kumar Sah
Bihar
18-12-2021 06:48 PM
Vikas ji, aloo mai pehla pani bijayi ke turant baad lagaya ja sakta hai. aur aloo ki fasal ko halka-halka pani dete rehna chahiye is se aloo ki upaj achi se hoti hai. kripeya dhyan de ke medon ke upar pani na chad paye is se mitti shakt ho jati hai aur aloo ki upaj ache se nahi ho pati. dhanywad.

Posted by Chamkaur bhullar
Punjab
18-12-2021 06:36 PM
Bhullar ji tuci uss nu lactomood dwai de nal nal LDM liquid 100-100ml swere sham dena suru kro ate Leptaden tab. 10 golia rojana deo jo Alarsin company da product hai. ehh tuci 15 din tak deo ate lactomood lambe sme tak dinde rho.

Posted by नीरज सिंह
Bihar
18-12-2021 06:33 PM
नीरज जी, आप गेहूं की Sabour Shreshtha, Sabour Nirjal, PBW 771, HD-2967, और HD-2733 किसम की बिजाई कर सकते है। धन्यवाद।

Posted by Adi Rana
Punjab
18-12-2021 06:33 PM
Adi Rana ji, tuc isdi varton kanak di fasal vich manganese ate sulphur di kami nu poora karn layi kar sakde ho. tuc isdi varton 1 kilo prati acre de hisab nal spray kar ke kar sakde ho. dhanwad.

Posted by Raghbir
Punjab
18-12-2021 06:23 PM
Raghbir ji tuhade sare swala de jwab ditte gye ha tuci App vich apne sare swala de jwab dekh skde ho
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















