Experts Q&A Search

Posted by satvir
Punjab
21-12-2021 01:39 PM
Punjab
12-21-2021 05:54 PM
Satvir ji, je tuhadi kank de patte lakk to tutt ke lamak rahe han ta ih zinc di kami hai, is nu sahi karn lai 1kg Zinc sulphate+ 500g chuna mix karke 200 litre paani vich ghol ke spray kar sakde ho ate je patte dharian de vichkaar to sleti rang de pai rahe han ta tuci manganeese sulphate @1kg nu 200 litre paani vich ghol ke spray kar sakde ho ji . Dhanwad .
Posted by ਗੁਰਵਿੰਦਰ ਸਿੰਘ
Punjab
21-12-2021 12:52 PM

Punjab
12-22-2021 11:29 AM
ਗੁਰਵਿੰਦਰ ਜੀ ਚੂਹਿਆਂ ਨੂੰ ਮਾਰਨ ਲਈ ਦੋ ਚੂਹੇਮਾਰ ਜਹਿਰ ਜਿਵੇ zinc phosphide ਅਤੇ Bromadiolone ਦੀ ਸਿਫਾਰਿਸ਼ ਕੀਤੀ ਗਈ ਹੈ ਜਿਹਨਾਂ ਦਾ ਚੋਗ ਹੇਠ ਲਿਖੀਆਂ ਵਸਤਾਂ ਨੂੰ ਦਿਤੀਆਂ ਮਾਤਰਾ ਅਨੁਸਾਰ ਰਲਾ ਕੇ ਬਣਾਉ ਕਣਕ ਦਾ ਦਰੜ@1 kg, ਖਾਣ ਵਾਲਾ ਬਨਸਪਤੀ ਤੇਲ 20g , ਪੀਸੀ ਖੰਡ 20 g ਅਤੇ ਚੂਹੇਮਾਰ ਜਹਿਰ zinc phosphide @25g ਜਾਂ Bromadiolone@20g ਨੂੰ ਇੱਕ ਏਕੜ ਵਿੱਚ 400 ਗ੍ਰਾਮ ਜ਼ਹਿਰੀਲਾ ਚੋਗ 40 ਥਾਵਾਂ ਤੇ 10-10 ਗ੍ਰਾਮ ਹਰ ਇੱਕ ਜਗ੍ਹਾ ਤੇ .... (Read More)
ਗੁਰਵਿੰਦਰ ਜੀ ਚੂਹਿਆਂ ਨੂੰ ਮਾਰਨ ਲਈ ਦੋ ਚੂਹੇਮਾਰ ਜਹਿਰ ਜਿਵੇ zinc phosphide ਅਤੇ Bromadiolone ਦੀ ਸਿਫਾਰਿਸ਼ ਕੀਤੀ ਗਈ ਹੈ ਜਿਹਨਾਂ ਦਾ ਚੋਗ ਹੇਠ ਲਿਖੀਆਂ ਵਸਤਾਂ ਨੂੰ ਦਿਤੀਆਂ ਮਾਤਰਾ ਅਨੁਸਾਰ ਰਲਾ ਕੇ ਬਣਾਉ ਕਣਕ ਦਾ ਦਰੜ@1 kg, ਖਾਣ ਵਾਲਾ ਬਨਸਪਤੀ ਤੇਲ 20g , ਪੀਸੀ ਖੰਡ 20 g ਅਤੇ ਚੂਹੇਮਾਰ ਜਹਿਰ zinc phosphide @25g ਜਾਂ Bromadiolone@20g ਨੂੰ ਇੱਕ ਏਕੜ ਵਿੱਚ 400 ਗ੍ਰਾਮ ਜ਼ਹਿਰੀਲਾ ਚੋਗ 40 ਥਾਵਾਂ ਤੇ 10-10 ਗ੍ਰਾਮ ਹਰ ਇੱਕ ਜਗ੍ਹਾ ਤੇ ਕਾਗਜ਼ ਦੇ ਟੁਕੜਿਆਂ ੳੱਪਰ ਰੱਖੋ।1-2 ਦਿਨ ਪਹਿਲਾ ਚੂਹਿਆਂ ਨੂੰ ਬਿਨਾਂ ਜਹਿਰ ਲਗਾਏ ਚੋਗਾ ਪਾਓ ਤਾ ਜੋ ਓਹਨਾ ਨੂੰ ਆਦਤ ਪੈ ਜਾਵੇ ਤੇ ਫਿਰ ਜਹਿਰ ਵਾਲਾ ਚੋਗਾ ਪਾਓ। ਧੰਨਵਾਦ।
Posted by Rajesh kumar singh
Bihar
21-12-2021 12:41 PM
Maharashtra
12-21-2021 06:48 PM
राजेश जी , इस समय पर आप गोभी , मूली , प्याज सब्जिया खुले में और हरी मिर्च , शिमला मिर्च , बैंगन और कद्दू जाति की सब्जिया low tunnel में लगा सकते है। धन्यवाद।
Posted by Harman Sidhu
Chattisgarh
21-12-2021 12:22 PM
Punjab
12-22-2021 02:56 PM
Harman ji hun mattar di fasal laun da sahi time nahi hai. Hun matar di bijayi late hai. Kora pen karke matar di germination sahi nahi hove gi. Dhanwad.
Posted by Avtar sandhu
Punjab
21-12-2021 12:19 PM
Punjab
12-21-2021 03:28 PM
ਅਵਤਾਰ ਜੀ , ਕਣਕ ਨੂੰ urea ਖਾਦ ਪਾਣੀ ਲਾਉਣ ਤੋਂ ਬਾਅਦ ਪਾਉਣ ਨੂੰ ਤਰਜੀਹ ਦਿਓ , ਤੁਸੀ 45 kg /ਏਕੜ ਦੇ ਹਿਸਾਬ ਨਾਲ urea ਖਾਦ ਪਹਿਲੇ ਅਤੇ ਦੂਜੇ ਪਾਣੀ ਤੋਂ ਬਾਅਦ ਪਾ ਸਕਦੇ ਹੋ। ਜੇ ਤੁਹਾਡੀ ਕਣਕ urea ਖਾਦ ਦੀ ਸਿਫਾਰਿਸ਼ ਕੀਤੀ ਮਾਤਰਾ ਪਾਉਣ ਤੋਂ ਬਾਅਦ ਵੀ ਪੀਲੀ ਪੈਂਦੀ ਹੈ ਤਾ 1 kg urea ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by sukhjinder singh
Punjab
21-12-2021 12:14 PM

Punjab
12-21-2021 05:52 PM
ਸੁਖਜਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਸੰਬੰਧਿਤ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by kamal nain
Haryana
21-12-2021 11:59 AM
Punjab
12-22-2021 11:46 AM
Kamal ji barseem di fasal nu bijayi samay SSP@185 ja DAP 60-65kg prati acre de hisab nal varto kiti jandi hai. Je tusi SSP di varto kr rahe han ta nal Urea@22kg prati acre de hisab nal varti jandi hai. DAP nal urea paun di jrurat nahi hai. Tusi barseem vich ekali urea di varto hi kiti hai SSP ja DAP nahi payi is lyi eh growth nahi kr rahi hai. Dhanwad.
Posted by Sunil Kumar
Haryana
21-12-2021 11:44 AM
Haryana
12-21-2021 03:25 PM
sunil ji kirpya apna question visthar se pooche ki ap konse kharpatwar ki roktham ke liye baat kar rahe hai.kyuki alag alag kharpatwar ki roktham ke liye dwai bhi alag alag hoti hai ap kharpatwwar ka naam btaye tan jo uske hisab se apko sahi jankari di ja sake.dhanyawad.
Posted by Kavin wander
Punjab
21-12-2021 11:32 AM
Punjab
12-22-2021 10:37 AM
Kavin ji tuci hun usdi deworming usde suun ton 7 din badd Flukarid-DS bolus nal kro ate uss nu hun Vitum-h liquid 10ml-10ml swere sham deo ate vdhia hara chara, feed deo baki tuci uss nu metabolite powder rojana 1 pouch deo ehna na usde sarir di kami puri howegi ate lewe, dudh vich vadha howega.
Posted by ਕਮਲ
Punjab
21-12-2021 11:28 AM
Punjab
12-21-2021 06:37 PM
Kamal ji, ih stem rot fungal bimaari da hamla hai , is bimaari di rokyhaam lai tuci carbendazim@2g/L paani de hisaab naal spray kar sakde ho ji . Dhanwad .
Posted by Kirandeep singh
Punjab
21-12-2021 11:19 AM
Punjab
12-21-2021 06:04 PM
Kirandeep ji, tuci chelated zinc nu gibberalic acid naal mix kar ke spray kar sakde ho ate jis jgaah te drakhtan di shaa rehndi hai , us jgah te kank da growth ghatt karna aam gall hai , te isda koi pakka hall vi nahi hai kyuki sunlight fasl de vaadhe lai bhut jaroori hai , je ihna booteyan da vaadha jyada hunda hai ta tuci ihna nu uppro katt sakde ho ji , taki kank boota jyada bnaave . Danwaad .
Posted by naveen rajput
Madhya Pradesh
21-12-2021 10:45 AM
Madhya Pradesh
12-21-2021 06:20 PM
Naveen ji, iski rokthaam ke liye aap Coragen@60g/acre ke hisaab se spray akre . Dhanwaad .
Posted by Randeep singh
Punjab
21-12-2021 10:44 AM
Punjab
12-21-2021 06:45 PM
Randeep ji, ih dvai ghaa ate chaudi patti vaale doha nadeena di rokthaam lai hi sifarish kiti jandi hai, is lai is vich kise vi hor dvai nu mix karn di lod nahi hai ji , is dvai di dose 100-150g/acre de hisab naal vart sakde ho ji . Danwaad .
Posted by balraj
Rajasthan
21-12-2021 10:31 AM
Punjab
12-22-2021 06:24 PM
बलराज जी आप किस फसल की बात कर रहे हैं, कृपया करके विस्तार से बताएं ताकि आपको उसके हिसाब से जानकारी दी जा सके। धन्यवाद
Posted by Sanjay Kumar
Uttar Pradesh
21-12-2021 10:27 AM
Maharashtra
12-21-2021 09:46 PM
Sanjay ji, aap sara saal chara lene ke liye Napier bajra lgaa sakte hai , isko february se may tak lgaya jaa skta hai aur 1 acre ke liye 11000 cuttings ki jaroorat padti hai , isko 60x60 ke faasle pe lgaya jata hai . Dhnyvaad .
Posted by Amrit singh
Punjab
21-12-2021 10:20 AM
Punjab
12-21-2021 03:16 PM
ਅੰਮ੍ਰਿਤ ਜੀ, ਪਿਆਜ ਦੀ ਪਨੀਰੀ ਤੁਸੀ ਦਸੰਬਰ - ਜਨਵਰੀ ਮਹੀਨੇ ਵਿਚ ਖੇਤ ਵਿਚ ਲਗਾ ਸਕਦੇ ਹੋ। ਧੰਨਵਾਦ।
Posted by Roshan malya
Bihar
21-12-2021 10:08 AM
Maharashtra
12-21-2021 06:40 PM
रोशन जी, मेरीगोल्ड का बीज अपने नजदीकी किसी भी ऑथोराइड सीड सेलर से खरीद सकते हैं। धन्यवाद
Posted by Amrit pal singh
Madhya Pradesh
21-12-2021 10:07 AM
Punjab
12-21-2021 06:12 PM
ਅਮ੍ਰਿਤਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਬੂਟਾ ਕਿਹੜੀ ਕਿਸਮ ਦਾ ਹੈ ਅਤੇ ਕਿੰਨੀ ਉਮਰ ਦਾ ਹੈ , ਕਿਉਕਿ ਬਹੁਤੀਆਂ ਕਿਸਮਾਂ ਠੰਡੇ ਤਾਪਮਾਨ ਵਿਚ ਹੀ ਵਧੀਆ ਉਤਪਾਦਨ ਦਿੰਦੀਆਂ ਹਨ।ਧੰਨਵਾਦ।
Posted by Amrit pal singh
Madhya Pradesh
21-12-2021 10:06 AM
Punjab
12-21-2021 06:12 PM
ਅਮ੍ਰਿਤਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਬੂਟਾ ਕਿਹੜੀ ਕਿਸਮ ਦਾ ਹੈ ਅਤੇ ਕਿੰਨੀ ਉਮਰ ਦਾ ਹੈ , ਕਿਉਕਿ ਬਹੁਤੀਆਂ ਕਿਸਮਾਂ ਠੰਡੇ ਤਾਪਮਾਨ ਵਿਚ ਹੀ ਵਧੀਆ ਉਤਪਾਦਨ ਦਿੰਦੀਆਂ ਹਨ। ਧੰਨਵਾਦ।
Posted by Dheeraj Mehta
Rajasthan
21-12-2021 09:50 AM
Punjab
12-22-2021 10:35 AM
मेहता जी आप उसकी खुराक का पूरा ध्यान रखें क्योंकि सही देखभाल से ही दूध बढ़ता है इसके इलावा आप Calcimust gold liquid 50ml रोजाना दे सकते है और Glactogog पाउडर 50 ग्राम रोजाना दे सकते है।
Posted by Niranjan Kumar
Bihar
21-12-2021 09:14 AM
Maharashtra
12-21-2021 06:06 PM
Niranjan ji, kripya aap apni fasl ki photo jaroor bheje ta jo aapko us hisaab se sahi jankari di jaa sake . Dhnyavaad .
Posted by harmandeep
Punjab
21-12-2021 09:08 AM
Punjab
12-22-2021 10:33 AM
Harmandeep ji eh vdhia hai ehna nu rakh skde ho eh fischer dominant pied green hai
Posted by pawan nagpal
Punjab
21-12-2021 08:40 AM

Punjab
12-21-2021 03:40 PM
ਪਵਨ ਜੀ ਐਕਸੀਅਲ ਤੇ ਲੀਡਰ ਦਵਾਈ ਨੂੰ ਮਿਕ੍ਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹ ਦੋਵੇਂ ਦਵਾਈਆਂ ਹੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀਆਂ ਜਾਂਦੀਆਂ ਹਨ ਸੋ ਜੇ ਇਹਨਾਂ ਨੂੰ ਅਲੱਗ ਅਲੱਗ ਵਰਤਿਆ ਜਾਵੇ ਤਾਂ ਇਹ ਵਧੀਆ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਕਰ ਸਕਦੀਆਂ ਹਨ।ਜੇ ਤੁਸੀਂ ਕਣਕ ਦੇ ਨਾਲ ਸਰੋਂ, ਛੋਲੇ,ਰਾਇਆ ਜਾ ਕੋਈ ਹੋਰ ਚੋੜੇ ਪੱਤਿਆਂ ਵਾਲ.... (Read More)
ਪਵਨ ਜੀ ਐਕਸੀਅਲ ਤੇ ਲੀਡਰ ਦਵਾਈ ਨੂੰ ਮਿਕ੍ਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹ ਦੋਵੇਂ ਦਵਾਈਆਂ ਹੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀਆਂ ਜਾਂਦੀਆਂ ਹਨ ਸੋ ਜੇ ਇਹਨਾਂ ਨੂੰ ਅਲੱਗ ਅਲੱਗ ਵਰਤਿਆ ਜਾਵੇ ਤਾਂ ਇਹ ਵਧੀਆ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਕਰ ਸਕਦੀਆਂ ਹਨ।ਜੇ ਤੁਸੀਂ ਕਣਕ ਦੇ ਨਾਲ ਸਰੋਂ, ਛੋਲੇ,ਰਾਇਆ ਜਾ ਕੋਈ ਹੋਰ ਚੋੜੇ ਪੱਤਿਆਂ ਵਾਲੀ ਫ਼ਸਲ ਵਿਚ ਮਿਲਾ ਕੇ ਬੀਜੀ ਹੈ ਤਾਂ ਤੁਸੀਂ ਉਥੇ ਲੀਡਰ ਦਵਾਈ ਦੀ ਵਰਤੋਂ ਨਾ ਕਰੋ ਕਿਉਕਿ ਉਸਦਾ ਫ਼ਸਲ ਉਪਰ ਮਾੜਾ ਅਸਰ ਪੈਂਦਾ ਹੈ। ਧੰਨਵਾਦ।
Posted by TIRATH VIRK
Punjab
21-12-2021 08:32 AM

Punjab
12-22-2021 03:48 PM
Tirath ji har zile vich urea te DAP khad di vand kehtibadi afsar di dekh-rekh heth kiti jandi hai ta jo khad di sahi vand ho sake. Urea da 1 bag(45kg) da rate Rs.266 da hai. Te je koi es to vadh rate launda hai ja koi hor nal saman dinda hai ta tusi usdi complaint apne area de Khetibadi afsar nu kar sakde han te ohna te bandi karvayi kiti jave gi. Dhanwad.
Posted by Raghunath
Uttar Pradesh
21-12-2021 08:13 AM
Uttar Pradesh
12-21-2021 03:45 PM
raghunath ji kirpya ap yeh btaye ki apne bijai ke samay kon kon si khad kitni matra mein daali thi tan jo apko os hisab se sahi jankari di ja sake.dhanyawad.
Posted by ਗੁਰਮੇਲ ਸਿੰਘ
Punjab
21-12-2021 06:29 AM
Punjab
12-22-2021 10:30 AM
ਗੁਰਮੇਲ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਪਹਿਲਾ ਇੱਕ 1 ਕਿਲੋ ਤੱਕ ਖਿਲਾ ਦਿਓ ਫਿਰ ਤੁਸੀ ਇਸਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
Posted by Harshit Tiwari
Uttar Pradesh
20-12-2021 10:47 PM
Punjab
12-21-2021 11:21 AM
yadi riding purpose ke liye rakhna ha tab wheat bilkul nhi dena aap jau, javi, lusaan, soyabeen ka mixture dall skte hai yeh acha rehta hai, iske ilaa aap season ke hisab se diet mai badlaw kr skte hai.
Posted by beant singh rurki
Punjab
20-12-2021 10:40 PM
Rajasthan
12-21-2021 11:10 AM
Beant ji ehh pashu jo pani pinda ha uss vich thoda bhut kharapan hon krke hunda ha jiss nal pashu pishab krda ha tan usde lewe nal white dagg paa jande hai ja jithe pishab krda ha uthe bhi edda ho janda ha baki jekar iss ton ilawa koi hor dikkat aundi hai fir tuci dubara vistar nal swal push skde ho dhanwad.
Posted by Khushwinder singh
Punjab
20-12-2021 10:39 PM
Punjab
12-22-2021 03:14 PM
Khushwinder ji , organic certification lain lai indian govt, vallo kuch agencies nu affiliation ditti gai hai , jihna baare jaankari www.apeda.gov.in website to lai jaa sakdi hai , ihna vicho kise ik agency kol famer apna farm register karva sakde han . Dhanwaad.
Posted by sukhdeep Bal
Haryana
20-12-2021 09:52 PM
Punjab
12-20-2021 09:58 PM
ਸੁਖਦੀਪ ਜੀ , ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀ sulfosulfuron @13g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by preet
Punjab
20-12-2021 09:40 PM
Punjab
12-20-2021 09:54 PM
ਪ੍ਰੀਤ ਜੀ ਪਹਿਲਾ ਤੁਸੀਂ ਪਾਣੀ ਲਗਾ ਸਕਦੇ ਹੋ ਫੇਰ ਪਾਣੀ ਲਾਉਣ ਤੋਂ 3-4 ਦਿਨ ਬਾਅਦ ਤੁਸੀਂ ਖਾਦ ਪਾ ਸਕਦੇ ਹੋ। ਧੰਨਵਾਦ।
Posted by rajendra singh
Rajasthan
20-12-2021 09:13 PM
Rajasthan
12-21-2021 10:01 AM
राजेंद्र जी गवार की बिजाई जनवरी महीने में नहीं करी जाती। भिंडी की किस्मे जैसे Kamini, Pusa Mukhamali, Parbhani Kranti, Pusa Sawani, Vaishali, Vagmi, Padmini, Pusa A 4, की बिजाई कर सकते है। वैसे भिंडी की बिजाई फरवरी से शुरू करी जाती है।जनवरी में तापमान कम होने से इसकी germination सही नहीं होती। धन्यवाद।
Posted by rashpinder singh
Punjab
20-12-2021 08:52 PM
Punjab
12-21-2021 11:08 AM
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ ਅਤੇ ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧ.... (Read More)
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ ਅਤੇ ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ
Posted by ਕੁਲਦੀਪ ਕੁਮਾਰ
Punjab
20-12-2021 08:32 PM
Punjab
12-21-2021 10:37 AM
ਕੁਲਦੀਪ ਜੀ ਇਹ yellow mosaic virus ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸ ਤਰਾਂ ਦੇ ਲੱਛਣ ਵਾਲਿਆਂ ਵੇਲਾ ਨੂੰ ਪੁੱਟ ਕੇ ਨਸ਼ਟ ਕਰ ਦਿਓ। ਇਹ virus whitefly ਨਾਲ ਅੱਗੇ ਫੈਲ ਦਾ ਹੈ। whitefly ਦੀ ਰੋਕਥਾਮ ਲਈ Malathion@ 2ml ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਹਮੇਸ਼ਾ virus free ਬੀਜ ਦੀ ਵਰਤੋਂ ਕਰੋ। ਧੰਨਵਾਦ।
Posted by sukhvir Singh
Punjab
20-12-2021 08:24 PM
Punjab
12-20-2021 08:40 PM
ਸੁਖਵੀਰ ਜੀ ਭਿੰਡੀ ਦੀ ਬਿਜਾਈ ਪੰਜਾਬ ਵਿਚ ਜਾ ਤਾਂ ਫਰਬਰੀ-ਮਾਰਚ ਦੇ ਮਹੀਨੇ ਜਾ ਫੇਰ ਜੂਨ ਦੇ ਮਹੀਨੇ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਫਰਬਰੀ ਦੇ ਮਹੀਨੇ ਵਿਚ ਇਸਦਾ ਬੀਜ 15-18 ਕਿਲੋ ਤੇ ਜੂਨ ਦੇ ਮਹੀਨੇ ਵਿਚ 4-6ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Charanjit Singh Jhajj
Punjab
20-12-2021 08:12 PM
Punjab
12-21-2021 03:07 PM
ਚਰਨਜੀਤ ਜੀ ਆਲੂ ਨੂੰ ਕੋਰੇ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰ ਸਕਦੇ ਹਨ ਜਿਸ ਨਾਲ ਜਰੂਰਤ ਅਨੁਸਾਰ ਨਮੀ ਬਣੀ ਰਹੇ। ਤੁਸੀਂ ਆਲੂ ਦੇ ਫ਼ਸਲ ਤੇ liquid sulphur @2ml ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Mandeep Singh Deol
Punjab
20-12-2021 08:08 PM
Punjab
12-21-2021 11:06 AM
tuci uss nu Nurokind inj 5ml, Calcimust inj 3ml, Metphos inj 3ml lgwao ate uss nu metstrong liquid 20ml rojana dena suru kro. ehna di matra isdi age di hisab nal vdha bhi skde ho.
Posted by Navpreet singh
Punjab
20-12-2021 08:04 PM
Punjab
12-21-2021 11:04 AM
Navpreet ji ehna de ande desi andia di traah hi hunde hai isde ande vich protein jyada matra vich hundi hai ate fatt bilkul ghat hundi hai ehh sugar de marij lai sahi rehnde hai.
Posted by ਰਾਜਵਿੰਦਰ ਸਿੰਘ
Punjab
20-12-2021 07:12 PM

Punjab
12-21-2021 04:01 PM
ਰਾਜਵਿੰਦਰ ਜੀ ਮਟਰ ਦੇ ਫ਼ਸਲ ਹਰ ਤਰਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਅਤੇ ਜਿਵੇਂ ਕਿ ਰੇਤਲੀਆਂ, ਚੰਗੇ ਨਿਕਾਸ ਵਾਲੀਆ ਮੈਰਾ ਜ਼ਮੀਨਾਂ ਇਸ ਫਸਲ ਲਈ ਵਧੀਆ ਹੁੰਦੀਆਂ ਹਨ। ਇਹ 6 ਤੋਂ 7.5 pH ਵਾਲੀਆ ਜ਼ਮੀਨਾਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਫਸਲ ਨੂੰ ਸੇਮ ਦੇ ਇਲਾਕਿਆ ਵਿੱਚ ਨਹੀ ਉਗਾਇਆ ਜਾ ਸਕਦਾ। ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ .... (Read More)
ਰਾਜਵਿੰਦਰ ਜੀ ਮਟਰ ਦੇ ਫ਼ਸਲ ਹਰ ਤਰਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਅਤੇ ਜਿਵੇਂ ਕਿ ਰੇਤਲੀਆਂ, ਚੰਗੇ ਨਿਕਾਸ ਵਾਲੀਆ ਮੈਰਾ ਜ਼ਮੀਨਾਂ ਇਸ ਫਸਲ ਲਈ ਵਧੀਆ ਹੁੰਦੀਆਂ ਹਨ। ਇਹ 6 ਤੋਂ 7.5 pH ਵਾਲੀਆ ਜ਼ਮੀਨਾਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਫਸਲ ਨੂੰ ਸੇਮ ਦੇ ਇਲਾਕਿਆ ਵਿੱਚ ਨਹੀ ਉਗਾਇਆ ਜਾ ਸਕਦਾ। ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ । ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ। ਇਸ ਦੀਆ ਕਿਸਮਾਂ ਜਿਵੇ Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ । ਫਲੀਆਂ ਗੂੜੀਆ ਹਰੀਆ ਤੇ ਮੁੜਮੀਆ ਹੁੰਦੀਆ ਹਨ । ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ।ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ। ਇਸ ਦੇ ਦਾਣੇ ਮੁਲਾਇਮ ਅਤੇ ਹਰੇ ਰੰਗ ਦੇ ਹੁੰਦੇ ਹਨ । ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ । ਇਸਦੇ ਦਾਣੇ ਹਲਕੇ ਹਰੇ ਰੰਗ ਦੇ ਮੋਟੇ ਅਤੇ ਝੁਰੜਿਆ ਵਾਲੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕਦੀ ਹੈ ।ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ। ਸਾਉਣੀ ਰੁੱਤ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ ਹਲਾਂ ਨਾਲ 1 ਜਾਂ 2 ਵਾਰ ਵਾਹੋ। ਹਲਾਂ ਨਾਲ ਵਾਹੁਣ ਤੋਂ ਬਾਅਦ 2 ਜਾਂ 3 ਵਾਰ ਤਵੀਆਂ ਨਾਲ ਵਾਹੋ ਅਤੇ ਸੁਹਾਗਾ ਫੇਰੋ।ਪਾਣੀ ਖੜਨ ਤੋਂ ਰੋਕਣ ਲਈ ਖੇਤ ਨੂੰ ਚੰਗੀ ਤਰਾਂ ਪੱਧਰਾ ਕਰ ਲੈਣਾ ਚਾਹੀਦਾ ਹੈ।ਬਿਜਾਈ ਤੋਂ ਪਹਿਲਾਂ ਖੇਤ ਦੀ ਇੱਕ ਵਾਰ ਸਿੰਚਾਈ ਕਰੋ ਜੋ ਕਿ ਫਸਲ ਦੇ ਵਧੀਆ ਪੁੰਗਰਣ ਵਿੱਚ ਸਹਾਇਕ ਹੁੰਦੀ ਹੈ। ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ। ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ। ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ। ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ। ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ। ਬਿਜਾਈ ਦੇ ਸਮੇਂ ਨਾਈਟ੍ਰੋਜਨ 20 ਕਿੱਲੋ (50 ਕਿੱਲੋ ਯੂਰੀਆ), ਫਾਸਫੋਰਸ 25 ਕਿੱਲੋ (150 ਕਿੱਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ। ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ ।ਪਹਿਲੀ ਗੋਡੀ ਫਸਲ ਬੀਜ਼ਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ। ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ।ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਅਤੇ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਵਰਤੋ ਫਸਲ ਬੀਜਣ ਤੋ 48 ਘੰਟਿਆ ਦੇ ਅੰਦਰ ਅੰਦਰ ਕਰੋ। ਰਾਉਣੀ ਇਸ ਫਸਲ ਲਈ ਜਰੂਰੀ ਹੈ । ਜੇਕਰ ਫਸਲ ਝੋਨੇ ਤੋ ਬਾਅਦ ਬੀਜੀ ਜਾਂਦੀ ਹੈ ਤਾਂ ਰਾਉਣੀ ਦੀ ਕੋਈ ਜਰੂਰਤ ਨਹੀ । ਬਿਜਾਈ ਤੋਂ ਬਾਅਦ 1 ਜਾਂ 2 ਸਿੰਚਾਈਆ ਦੀ ਜਰੂਰਤ ਹੁੰਦੀ ਹੈ। ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ। ਜਿਆਦਾ ਪਾਣੀ ਨਾ ਲਗਾਉ ਜਿਸ ਕਰਕੇ ਪੱਤੇ ਪੀਲੇ ਤੇ ਝਾੜ ਘੱਟ ਜਾਂਦਾ ਹੈ। ਹਰੇ ਮਟਰਾਂ ਨੂੰ ਸਹੀ ਪੜਾਅ ਤੇ ਤੁੜਾਈ ਜਰੂਰੀ ਹੈ । ਜਦੋ ਮਟਰਾਂ ਦਾ ਰੰਗ ਗੂੜੇ ਤੋ ਹਰਾ ਹੋਣਾ ਸ਼ੁਰੂ ਹੋਵੇ,ਜਿੰਨੀ ਜਲਦੀ ਹੋ ਸਕੇ ਕਟਾਈ ਸ਼ੁਰੂ ਕਰ ਦੇਣ ਚਾਹੀਦੀ ਹੈ। ਇਸ ਦੀਆ 4 ਤੋਂ 5 ਤੁੜਾਈਆ 6 ਤੋਂ 10 ਦਿਨਾਂ ਦੇ ਵਕਫੇ ਤੇ ਕੀਤੀਆ ਜਾ ਸਕਦੀਆ ਹਨ । ਫਸਲ ਦਾ ਝਾੜ ਉਸਦੀ ਕਿਸਮ, ਮਿੱਟੀ ਅਤੇ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ।ਧੰਨਵਾਦ।
Posted by gs sandhu
Punjab
20-12-2021 06:52 PM
Punjab
12-21-2021 03:21 PM
G S ਜੀ ਤੁਸੀਂ ਜਵੀ ਦੀ ਫ਼ਸਲ ਦਾ ਅਚਾਰ ਬਣਾ ਸਕਦੇ ਹਨ। ਜਵੀ ਦੀ ਫ਼ਸਲ ਜਦੋ ਗੋਭ ਵਿਚ ਸਿੱਟਾ ਬਣਨ ਤੋਂ ਲੈ ਕੇ ਦੁਧੀਆ ਦਾਣਿਆਂ ਦੀ ਹਾਲਤ ਵਿਚ ਹੋਵੇ ਤੁਸੀਂ ਉਸ ਸਮੇਂ ਇਸਦੀ ਅਚਾਰ ਲਈ ਕਟਾਈ ਕਰ ਸਕਦੇ ਹਨ। ਇਸਨੂੰ ਤਿਆਰ ਕਾਰਨ ਸਮੇਂ ਧਿਆਨ ਰੱਖੋ ਕਿ ਅਚਾਰ ਨੂੰ ਹਵਾ ਨਾ ਲਗੇ। ਤੁਸੀਂ ਨਿਸਰੀ ਜਵੀ ਨੂੰ ਅਚਾਰ ਲਈ ਵਰਤਣ ਤੋਂ ਗੁਰੇਜ ਕਰੋ। ਪਸ਼ੂਆਂ ਲਈ ਮੱਕੀ ਦਾ ਅਚਾਰ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜਵੀ .... (Read More)
G S ਜੀ ਤੁਸੀਂ ਜਵੀ ਦੀ ਫ਼ਸਲ ਦਾ ਅਚਾਰ ਬਣਾ ਸਕਦੇ ਹਨ। ਜਵੀ ਦੀ ਫ਼ਸਲ ਜਦੋ ਗੋਭ ਵਿਚ ਸਿੱਟਾ ਬਣਨ ਤੋਂ ਲੈ ਕੇ ਦੁਧੀਆ ਦਾਣਿਆਂ ਦੀ ਹਾਲਤ ਵਿਚ ਹੋਵੇ ਤੁਸੀਂ ਉਸ ਸਮੇਂ ਇਸਦੀ ਅਚਾਰ ਲਈ ਕਟਾਈ ਕਰ ਸਕਦੇ ਹਨ। ਇਸਨੂੰ ਤਿਆਰ ਕਾਰਨ ਸਮੇਂ ਧਿਆਨ ਰੱਖੋ ਕਿ ਅਚਾਰ ਨੂੰ ਹਵਾ ਨਾ ਲਗੇ। ਤੁਸੀਂ ਨਿਸਰੀ ਜਵੀ ਨੂੰ ਅਚਾਰ ਲਈ ਵਰਤਣ ਤੋਂ ਗੁਰੇਜ ਕਰੋ। ਪਸ਼ੂਆਂ ਲਈ ਮੱਕੀ ਦਾ ਅਚਾਰ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜਵੀ ਦੇ ਅਚਾਰ ਨਾਲੋਂ। ਪਰ ਤੁਸੀਂ ਜਵੀ ਦੇ ਅਚਾਰ ਨੂੰ ਦੂਜੇ ਚਾਰੇ ਵਿਚ ਮਿਲਾਕੇ ਦੁੱਧ ਵਾਲੇ ਪਸ਼ੂ ਨੂੰ ਖਿਲਾ ਸਕਦੇ ਹਨ। ਧੰਨਵਾਦ।
Posted by ਬਲਜੋਤ ਸਿੰਘ
Punjab
20-12-2021 06:44 PM
Punjab
12-20-2021 06:49 PM
Jot ji, Atlantis Dvai chaudi ate ghaa vaale doha nadeena di rokthaam lai hi varti jandi hai, is lai is vich cahudi patti vaale nadeena lai koi vi dvai alag ton paon di jaroorat nahi hai ji , Atlantis@160g/acre de hisaab naal 150 litre paani vich ghol ke spray kar sakde ho ji . Dhanwaad .
Posted by B. B. Singh
Uttar Pradesh
20-12-2021 06:22 PM
Punjab
01-03-2022 11:54 AM
singh ji aap papite ki contract farming ke lie Munivar Agriculture Pvt Ltd Phone: 088001 58126 ke sath smmpark kar skte hain.dhnywad
Posted by gurmukh singh
Punjab
20-12-2021 05:55 PM
Punjab
12-21-2021 10:57 AM
Gurmukh ji tuci uss nu pani ek varr ekatha naa pilao uss nu thoda thoda krke pani pilao ate uss nu Cuzn-b powder 25gm rojana dena suru kro.
Posted by Roshan malya
Bihar
20-12-2021 05:54 PM
Maharashtra
12-20-2021 06:42 PM
रोशन जी, आप जिस बीमारी की बात कर रहे हैं, कृपया उस बीमारी की फोटो जरूर भेजें ताकि आपको उसके हिसाब से सही जानकारी दी जा सके। धन्यवाद
Posted by Gaurav Kumar
Haryana
20-12-2021 05:44 PM
Haryana
12-20-2021 07:01 PM
gaurav ji malathion insecticise cucumber vich ras choosan wale keedean di roktham layi sifarish kiti jandi hai. esnu tusi 1ml/ litre paani de hisab nal spray kar sakde ho. dhanwaad.
Posted by ਗੁਰਮੇਲ ਸਿੰਘ
Punjab
20-12-2021 05:29 PM
Punjab
12-21-2021 10:53 AM
ਗੁਰਮੇਲ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਇਸ ਨੂੰ Agrimin super ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ leptaden tablet ਰੋਜਾਨਾ 10 ਗੋਲੀਆਂ ਦਿਓ ਬਾਕੀ ਜਦੋ ਇਹ ਤਾਰਾ ਕਰੇ ਤਾਂ ਤੁਸੀ ਇਸ ਨੂੰ ਟੀਕਾ ਭਰਵਾਂ ਸਕਦੇ ਹੋ
Posted by Yuvraj Singh
Punjab
20-12-2021 05:20 PM
Punjab
12-21-2021 10:50 AM
Yuvraj ji tuci isde vare puri jankari lenn lai Harinder Singh +91 81466 16711 nal sampark kr skde ho ehna ton tuhanu sari jankari mil jawegi.
Posted by piyush
Uttar Pradesh
20-12-2021 05:18 PM
Punjab
12-22-2021 02:21 PM
पीयूष जी , आप अलसी की packing कर के अपने नजदीकी wholesle दुकानों पर मंडीकरन कर सकते है। धन्यवाद।