Experts Q&A Search

Posted by surinder Singh
Chandigarh
22-12-2021 01:24 PM
Punjab
12-22-2021 03:45 PM
ਸੁਰਿੰਦਰ ਜੀ, ਤੁਸੀ ਕਣਕ ਵਿਚ 3 kg urea 100 ਲੀਟਰ ਪਾਣੀ ਵਿਚ ਘੋਲ ਕੇ ਇਕ ਏਕੜ ਵਿਚ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by ਰਾਜਪਾਲ ਸਿੰਘ ਸੰਧੂ
Punjab
22-12-2021 01:11 PM
Punjab
12-22-2021 03:38 PM
ਰਾਜਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by harmandeep
Punjab
22-12-2021 11:30 AM
Punjab
12-23-2021 11:03 AM
Hanji Harmandeep ji tuci gaban pashu nu ehna dina vich leti de skde ho ehh tuci 5-7 din lgatar deo fir tuci 1 mahine da frak paa ke fir de skde ho. baki ohna nu vdhia hara chara ate feed dinde rho.
Posted by Karanveer
Punjab
22-12-2021 11:19 AM
Punjab
12-24-2021 04:00 PM
Karanveer ji, Haldi di khareed march mahine vich hi shuru hundi hai ate maarch mahine vich hi isda nvaa rate jaari hunda hai. Dhanwaad.
Posted by kuldeep kumar
Punjab
22-12-2021 10:50 AM
Punjab
12-22-2021 11:18 AM
Kuldeep ji tuci ehna saria nu Hitek injection leya ke weight de hisab nal chamdi vich lgana suru kro uss nal frak paa jawega.
Posted by GURMUKH Singh
Punjab
22-12-2021 10:30 AM
Rajasthan
12-23-2021 11:14 AM
ਜੇਕਰ ਤੁਸੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਟ੍ਰੇਨਿੰਗ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਹੋਵੇਗੀ ਅਤੇ ਇਸਦੇ ਲੋਨ ਅਤੇ ਸਬਸਿਡੀ ਵੀ ਮਿਲ ਜਾਵੇਗੀ ਤੁਸੀ ਇਸਦੇ ਲਈ Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Randeep Kumar 78272-60001 01632-244304 ਨਾਲ ਸੰਪਰਕ ਕਰ ਸਕਦੇ ਹੋ ਅਤੇ ਅੱਗੇ ਹੋਣ ਵਾਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
Posted by UTTAM KUMAR MOHANTA
Odisha
22-12-2021 10:23 AM
Punjab
12-23-2021 11:19 AM
Posted by Tejpal Dhillon ਤੇਜੀ
Punjab
22-12-2021 09:20 AM
Punjab
12-22-2021 03:36 PM
ਤੇਜਪਾਲ ਜੀ, ਕਣਕ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ quinalphos @400-500 ml /ਏਕੜ ਜਾਂ choloropyriphos @1 L/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by satnam
Punjab
22-12-2021 09:17 AM
Punjab
12-23-2021 11:22 AM
Satnam ji hun tuci iss nu vdhia hara chara deo ate taze sue pashu nu kanak da dalia pkka ke uss vich gurr milla ke khila skde ho baki iss bimari da koi pkka ilagg nhi hai kyuki isde lai pashu nu her mahine thnda tika lgaa ke bachaa leya jaa skda ha baki hun uss nu change dudh lai Lactomax tablet 10 golia rojana, Gouge powder 50gm rojana de skde ho ate thnd ton bacha ke rakho
Posted by satnam
Punjab
22-12-2021 09:14 AM
Punjab
12-23-2021 11:23 AM
tuci sare pashu de blood de sample laa ke nazdiki polyclinic vich test krwao ate brusilosis bimari da pta lgwao jekar ehh bimari ha fir tan gaban pashua nu her mahine thnda tika lgga ke bacha laa skde ho baki tuhanu polyclinic walia walo sari jankari bhi mill jawegi.
Posted by Gurjinder singh
Punjab
22-12-2021 09:14 AM
Punjab
12-22-2021 03:33 PM
ਗੁਰਜਿੰਦਰ ਜੀ, ਤੁਸੀ ਪਛੇਤੀ ਬਿਜਾਈ ਲਈ PBW 771, PBW 752 ਦਸੰਬਰ ਵਿਚ ਬਿਜਾਈ ਲਈ ਅਤੇ ਜਨਵਰੀ ਵਿਚ ਬਿਜਾਈ ਲਈ PBW 757 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by sukhmander singh
Punjab
22-12-2021 09:04 AM
Punjab
12-22-2021 11:17 AM
ਸੁਖਮੰਦਰ ਜੀ ਤੁਸੀ ਪਸ਼ੂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਹਰਾ ਚਾਰਾ, ਫੀਡ ਅਤੇ ਖਲ ਮਿਕਸ ਕਰਕੇ ਦਿਓ ਅਤੇ ਤੁਸੀ ਵਡੇਮਿਆ ਦੀ ਖਲ ਖਿਲਾ ਸਕਦੇ ਹੋ ਇਹਨਾਂ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਅਤੇ Simlage bolus 1-1 ਸਵੇਰੇ ਸ਼ਾਮ ਦਿਓ.
Posted by Amandeep Singh
Punjab
22-12-2021 08:45 AM

Punjab
12-22-2021 04:09 PM
Amandeep ji DBW 222 kanak di variety late buja mardi hai. Tusi kanak di fasal vich sifarish matra de hisab nal urea di varto kro te eve jaldbaji vich fasal nu dekh ke lod toh vadh khada di varto na kro. Eh apne ap buja mar lave gi. Dhanwad.
Posted by chan singh
Haryana
22-12-2021 06:59 AM
Punjab
12-22-2021 11:15 AM
usko aap lactomood homeopathic dwai ki 10-10 drops din mai 3 varr den aur leptaden tab. 10 golia rojana aur milkout powder 2-2 chamch subah sham de skte hai baki aap uski khurak ka purra dian rakhen.
Posted by Sartaj Ali
Uttarakhand
22-12-2021 05:07 AM
Maharashtra
12-22-2021 10:56 AM
Sartaj ji cluster bean ka botanical name Cyamopsis tetragonoloba hai.dhanywad
Posted by Silander Sidhu
Punjab
22-12-2021 12:24 AM
Punjab
12-22-2021 11:12 AM
ਤੁਸੀ ਉਸ ਨੂੰ Calcimust gold liquid 50ml ਰੋਜਾਨਾ, Glactogog powder 30gm ਰੋਜਾਨਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਕਣਕ ਦਾ ਦਲੀਆ ਪਕਾ ਕੇ ਉਸ ਵਿੱਚ ਗੁੜ ਮਿਲਾ ਕੇ ਫਿਰ ਥੋੜਾ ਠੰਡਾ ਕਰਕੇ ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਕੈਲਸ਼ੀਅਮ ਜਦੋ ਤੱਕ ਪਸ਼ੂ ਦੁੱਧ ਦਿੰਦਾ ਰਹਿੰਦਾ ਹੈ ਉਦੋਂ ਤੱਕ ਵੀ ਦੇ ਸਕਦੇ ਹੋ ਬਾਕੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਸਹੀ ਦ.... (Read More)
ਤੁਸੀ ਉਸ ਨੂੰ Calcimust gold liquid 50ml ਰੋਜਾਨਾ, Glactogog powder 30gm ਰੋਜਾਨਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਕਣਕ ਦਾ ਦਲੀਆ ਪਕਾ ਕੇ ਉਸ ਵਿੱਚ ਗੁੜ ਮਿਲਾ ਕੇ ਫਿਰ ਥੋੜਾ ਠੰਡਾ ਕਰਕੇ ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਕੈਲਸ਼ੀਅਮ ਜਦੋ ਤੱਕ ਪਸ਼ੂ ਦੁੱਧ ਦਿੰਦਾ ਰਹਿੰਦਾ ਹੈ ਉਦੋਂ ਤੱਕ ਵੀ ਦੇ ਸਕਦੇ ਹੋ ਬਾਕੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਸਹੀ ਦੇਖਭਾਲ ਤੇ ਨਿਰਭਰ ਹੈ
Posted by beant singh rurki
Punjab
21-12-2021 10:51 PM
Punjab
12-22-2021 11:04 AM
ਬੇਅੰਤ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਅਤੇ ਉਸ ਨੂੰ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬੱਚਾ ਕੇ ਰੱਖੋ ਅਤੇ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਸੂਣ ਤੋਂ ਬਾਅਦ ਤੁਰੰਤ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਅਦ ਬਾਕੀ ਵੀ ਪਿਲਾਓ ਜਿਸ ਨਾਲ ਜੇਰ ਵੀ ਸਮੇਂ ਤੇ ਪਵੇਗੀ ਅਤੇ ਬੱਚੇਦਾਨੀ ਦੀ ਸਫਾਈ ਹੋ ਜਾਵੇਗੀ
Posted by Mahaveer gaur
Rajasthan
21-12-2021 09:49 PM
Rajasthan
12-21-2021 10:37 PM
महावीर जी लसन में खरपतवार को नष्ट करने के लिए कोई भी दवाई को प्रयोग करने की सिफारिश नहीं की जाती क्युकी इस से लसन पर गलत प्रभाव पड़ता है। लसन में खरपतवार को रोकने के लिए आप गोडी कर सकते है। धन्यवाद्।
Posted by harjot bains
Punjab
21-12-2021 09:44 PM
Punjab
12-22-2021 10:51 AM
Harjot ji yellow mustard ki fasal takreeban 95-100 days mein tyar ho jati hai. Baki yeh variety ke hisab se 5-7 dinn kam ja jyada ho sakte hai. Dhanywad.
Posted by Manjot chahal
Punjab
21-12-2021 09:42 PM
Punjab
12-21-2021 09:50 PM
ਮਨਜੋਤ ਜੀ, ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 21 ਦਿਨਾਂ ਬਾਅਦ ਲਾਇਆ ਜਾ ਸਕਦਾ ਹੈ ਜੇ ਬਿਜਾਈ ਵੇਲੇ 55 kg DAP ਖਾਦ ਪਾਈ ਹੋਵੇ ਤਾ ਪਹਿਲੇ ਅਤੇ ਦੂਜੇ ਪਾਣੀ 45-45 kg urea ਪਾਉਣਾ ਚਾਹੀਦਾ ਹੈ ਅਤੇ ਜੇ ਬਿਜਾਈ ਵੇਲੇ DAP ਖਾਦ ਨਾ ਪਾਈ ਹੋਵੇ ਤਾ ਇਹ ਕਿਸ਼ਤ 55 kg ਦੀ ਕੀਤੀ ਜਾ ਸਕਦੀ ਹੈ। ਧੰਨਵਾਦ।
Posted by satvir
Punjab
21-12-2021 08:59 PM
Punjab
12-21-2021 09:29 PM
Satvir ji, tuci ih khaadan alag-alag gholan to baad ikkathe mix karke spray kar sakde ho ji , is ghol lai urea 3 kg/acre de hisaab naal vart sakde ho ji . Dhanwad .
Posted by दशरथ दूबे
Bihar
21-12-2021 08:55 PM
Punjab
12-22-2021 11:00 AM
दूबे जी कृप्या आप अपना सवाल विस्तार से पूछें कि गाय को क्या समस्या आ रही है आप अपने सवाल के साथ वीडियो बनाकर भी अपलोड कर सकते है जिससे उसे देखकर आपको सही जानकारी दी जा सके।
Posted by jagjeet singh
Punjab
21-12-2021 08:53 PM
Rajasthan
12-22-2021 10:59 AM
Jagjeet ji iss nal pashu de sarir vich chamk aundi hai, usde dudh vich vadha hunda hai, usda hajma sahi rehnda hai ate pashu vdhia dudh dinda rehnda hai.
Posted by naveen rajput
Madhya Pradesh
21-12-2021 07:58 PM
Madhya Pradesh
12-21-2021 09:31 PM
नवीन जी, इसकी रोकथाम के लिए आप coragen @60 ml /एकड़ के हिसाब से शिडकाव कर सकते है। धन्यवाद।
Posted by Niranjan Kumar
Bihar
21-12-2021 07:44 PM
Punjab
12-22-2021 10:42 AM
Niranjan ji gaane ki fasal mein root borer ka hamla ho sakta hai jo aise gaana suk raha hai. Kirpya ap paudhe ki roots mein dekhe kisi keet ke hamle ke lashan hai ja nahi, agar hai to ap chlorpyriphos@1litre prati acre ke hisab se drenching kar sakte hai. Dhanywad.
Posted by Amrit Aulakh
Punjab
21-12-2021 07:35 PM
Punjab
12-22-2021 10:58 AM
Amrit ji tuci ajje iss nu keeper plus powder 30gm rojana 20 din tak dena suru kro ate jekar ehh 21-22 din badd bhi iss trah gandd krdi hai fir infection krke ho skda ha per tuci 2.5-3 mahine te doctor ton check krwao jekar gaban naa hoi fir bachedani vich lixin-iu dwai 3 din bhrwao ate jekar gaban hoi fir thnda tika lgwa deo.
Posted by Kulveer Singh
Punjab
21-12-2021 06:59 PM
Punjab
12-22-2021 10:51 AM
Kulveer ji tuci uss nu nazdiki doctor ton check krwao kyuki iss trah uss vare jankari nhi diti ja skdi usdi sahi janch krke hi vdhia ilagg ho skda ha.
Posted by ਰਾਜਵਿੰਦਰ ਸਿੰਘ
Punjab
21-12-2021 06:59 PM

Punjab
12-21-2021 09:33 PM
ਰਾਜਵਿੰਦਰ ਜੀ , ਗੰਡੋਇਆਂ ਦੀ ਖਾਦ ਨੂੰ ਹੀ ਵਰਮੀਕੰਪੋਸਟ ਖਾਦ ਕਿਹਾ ਜਾਂਦਾ ਹੈ। ਧੰਨਵਾਦ।
Posted by Amanpreet
Punjab
21-12-2021 06:40 PM
Punjab
12-21-2021 07:08 PM
Amanpreet ji, tuci earthworms lain lai Yashica Ahuja- 9467623848 ji naal smpark kar sakde ho ji . Dhanwaad .
Posted by Arjun Kushwah
Rajasthan
21-12-2021 06:36 PM
Punjab
12-22-2021 10:50 AM
अर्जुन जी इसे आप पेट के कीड़ों के लिए Flukarid DS bolus दें और इसकी आंखों में kittu eye drop डालनी शुरू करें यह दिन में दो—तीन बार डाल सकते है और इसे किसी भी अच्छी कंपनी का मिनरल मिक्सचर 50 ग्राम रोजाान के हिसाब से देना शुरू करें।
Posted by ਅਮਨਪ੍ਰੀਤ ਸਿੰਘ
Punjab
21-12-2021 06:33 PM
Punjab
12-21-2021 07:04 PM
ਅਮਨਪ੍ਰੀਤ ਜੀ, ਚੂਹਿਆਂ ਨੂੰ ਮਾਰਨ ਲਈ ਦੋ ਚੂਹੇਮਾਰ ਜਹਿਰ, zinc phosphide ਅਤੇ Bromadiolone ਦੀ ਸਿਫਾਰਿਸ਼ ਕੀਤੀ ਗਈ ਹੈ ਜਿਹਨਾਂ ਦਾ ਚੋਗ ਹੇਠ ਲਿਖੀਆਂ ਵਸਤਾਂ ਨੂੰ ਦਿਤੀਆਂ ਮਾਤਰਾ ਅਨੁਸਾਰ ਰਲਾ ਕੇ ਬਣਾਉ ਕਣਕ ਦਾ ਦਰੜ@1 kg, ਖਾਣ ਵਾਲਾ ਬਨਸਪਤੀ ਤੇਲ 20g , ਪੀਸੀ ਖੰਡ 20 g ਅਤੇ ਚੂਹੇਮਾਰ ਜਹਿਰ zinc phosphide @25g ਜਾਂ Bromadiolone@20g . ਇੱਕ ਏਕੜ ਵਿੱਚ 400 ਗ੍ਰਾਮ ਜ਼ਹਿਰੀਲਾ ਚੋਗ 40 ਥਾਵਾਂ ਤੇ 10-10 ਗ੍ਰਾਮ ਹਰ ਇੱਕ ਜਗ੍ਹਾ ਤੇ ਕਾਗਜ਼ .... (Read More)
ਅਮਨਪ੍ਰੀਤ ਜੀ, ਚੂਹਿਆਂ ਨੂੰ ਮਾਰਨ ਲਈ ਦੋ ਚੂਹੇਮਾਰ ਜਹਿਰ, zinc phosphide ਅਤੇ Bromadiolone ਦੀ ਸਿਫਾਰਿਸ਼ ਕੀਤੀ ਗਈ ਹੈ ਜਿਹਨਾਂ ਦਾ ਚੋਗ ਹੇਠ ਲਿਖੀਆਂ ਵਸਤਾਂ ਨੂੰ ਦਿਤੀਆਂ ਮਾਤਰਾ ਅਨੁਸਾਰ ਰਲਾ ਕੇ ਬਣਾਉ ਕਣਕ ਦਾ ਦਰੜ@1 kg, ਖਾਣ ਵਾਲਾ ਬਨਸਪਤੀ ਤੇਲ 20g , ਪੀਸੀ ਖੰਡ 20 g ਅਤੇ ਚੂਹੇਮਾਰ ਜਹਿਰ zinc phosphide @25g ਜਾਂ Bromadiolone@20g . ਇੱਕ ਏਕੜ ਵਿੱਚ 400 ਗ੍ਰਾਮ ਜ਼ਹਿਰੀਲਾ ਚੋਗ 40 ਥਾਵਾਂ ਤੇ 10-10 ਗ੍ਰਾਮ ਹਰ ਇੱਕ ਜਗ੍ਹਾ ਤੇ ਕਾਗਜ਼ ਦੇ ਟੁਕੜਿਆਂ ੳੱਪਰ ਰੱਖੋ।ਧੰਨਵਾਦ।
Posted by Harman
Punjab
21-12-2021 06:17 PM
Punjab
12-21-2021 06:55 PM
Harman ji , je tuhaade khet vich ghaa ate chaudi patti vaale dohe nadeen han ta tuci Axial@400ml ate 2,4-D@250ml/acre de hisaab naal mix karke spray kar sakde ho ji. Dhanwaad .
Posted by Veerpal Singh
Punjab
21-12-2021 06:15 PM
Punjab
12-21-2021 06:51 PM
Veerpal ji, ih nirbhar karda hai ki tuhaade khet vich kihde tatt di kami hai us hisaab naal tuci manganese @1kg/acre vich koi vi khaad vaali spray mix kar sakde ho ate je urea mix karni hove ta is do varto 3 kg/acre de hisaab naal kiti jandi hai ji . Dhanwad .
Posted by Kamaljeet Singh
Punjab
21-12-2021 06:03 PM
Punjab
12-22-2021 10:47 AM
ਕਮਲਜੀਤ ਜੀ ਤੁਸੀ ਉਸ ਨੂੰ Vetmate injection 2ml ਲਗਵਾ ਦਿਓ ਇਸ ਨਾਲ ਜੇਰ ਪੈ ਜਾਵੇਗੀ ਜੇਕਰ ਜ਼ਿਆਦਾ ਸਮਾਂ ਹੋ ਗਿਆ ਹੈ ਫਿਰ ਡਾਕਟਰ ਤੋਂ ਕਢਵਾ ਸਕਦੇ ਹੋ
Posted by Harpreet Randhawa
Punjab
21-12-2021 05:59 PM
Punjab
12-21-2021 06:15 PM
Harpreet ji, kirpa kar ke ih dasso ki tuhaadi fasl vich kis tra de nadeen han, us hisaab naal hi tuhaanu sahi dvai baare jaankari ditti jaa sakegi . Dhanwad .
Posted by Lovepreet sharma
Punjab
21-12-2021 05:28 PM
Punjab
12-22-2021 10:46 AM
Lovepreet ji kirpa krke apna swal vistar nal pusho tuci kis nasal vare jankari lena chahunde ho tan jo tuhanu uss vare sahi diti ja ske dhanwad.
Posted by Sanjay Kumar
Uttar Pradesh
21-12-2021 04:36 PM
Punjab
12-22-2021 10:45 AM
Sanjay ji aap bakrio ko brotone, liveoferol liquid koi bhi de skte hai aur vitamins ke liye Groviplex liquid de skte hai inki dose bakrio ki age aur weight ke hisab se de skte hai iske ilawa aap unki khurak ka purra dian rakhen.
Posted by Sanjay Kumar
Uttar Pradesh
21-12-2021 04:30 PM
Punjab
12-22-2021 10:41 AM
Sanjay ji yeh desi cross nasal ka hai.
Posted by Balraj singh
Punjab
21-12-2021 04:15 PM
Punjab
12-21-2021 04:57 PM
Balraj ji, je tuci kank nu sifarish kiti khaadan di maatra paa chukke ho ta is product nu vartn di jyada lod nahi hai , par je tuci is nu vartna hai ta pehle paani to baad ate fir sitta niklan vele is da shidkaa 2.5-5 ml/L paani de hisaab naal kar sakde ho ji. Dhanwaad.
Posted by Dr.shrimal Rajput
Madhya Pradesh
21-12-2021 04:01 PM
Madhya Pradesh
12-21-2021 05:28 PM
श्रीमान जी , आप ठंड से बचाने के लिए फसल को हल्का पानी दे सकते है और liquid sulphur @2 .5 ml /Lया 13 :0 :45 @10 g /Lपानी के हिसाब से शिडकाव कर सकते है। धन्यवाद।
Posted by ਰਾਜਪਾਲ ਸਿੰਘ ਸੰਧੂ
Punjab
21-12-2021 03:42 PM
Punjab
12-21-2021 05:33 PM
ਰਾਜਪਾਲ ਜੀ , ਫ਼ਸਲ ਨੂੰ ਦੇਖ ਕੇ ਕਿਸਮ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਕਿਉਕਿ ਬਹੁਤੀਆਂ ਕਿਸਮ ਇਕੋ ਜਿਹੇ ਹੀ ਗੁਣ ਦਿਖਾਉਂਦੀਆਂ ਹਨ , ਇਹ ਬਿਜਾਈ ਵੇਲੇ ਹੀ ਧਿਆਨ ਰੱਖਣਾ ਪੈਂਦਾ ਹੈ ਕਿ ਤੁਸੀ ਕਿਹੜੀ ਕਿਸਮ ਬੀਜ ਰਹੇ ਹੋ , ਉਸ ਹਿਸਾਬ ਨਾਲ ਤੁਹਾਨੂੰ ਉਸ ਕਿਸਮ ਬਾਰੇ ਸਾਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਧੰਨਵਾਦ।
Posted by Parminder Singh
Punjab
21-12-2021 03:41 PM
Punjab
12-21-2021 07:28 PM
Parminder ji, kirpa kar ke ih dasso ki ih smasya tuhaade saare khet vich hai ja kuch booteya te hi hai , us hisaab naal hi tuhaanu is baare sahi jaankari ditti jaa sakegi .Dhanwaad .
Posted by Radhe shyam
Punjab
21-12-2021 03:33 PM
Punjab
12-21-2021 07:12 PM
Radhe shyam ji, aap Kenchue lene ke liye Angrej Bhullar - (94176-13996) ji se sampark kar sakte hai . Dhnyvaad .
Posted by Achhaibar choubey
Uttar Pradesh
21-12-2021 02:47 PM

Uttar Pradesh
12-21-2021 05:49 PM
श्रीमान जी, कुल्थी एक तरह की दाल होती है | जिसे खाने से फायदा मिलता है | खेत को तैयार करने के लिए दो या तीन बार देसी हल से अच्छी तरह जुताई करें | हर एक जुताई करने के बाद पाटा अवश्य लगाये | कुलथी के बीजों को ज्यादा गहराई में नही बोया जाता | इसे उपर की सतह पर बोया जाता है जिसमे पानी का भराव नहीं होना चाहिए |बिरसा कुलथी.... (Read More)
श्रीमान जी, कुल्थी एक तरह की दाल होती है | जिसे खाने से फायदा मिलता है | खेत को तैयार करने के लिए दो या तीन बार देसी हल से अच्छी तरह जुताई करें | हर एक जुताई करने के बाद पाटा अवश्य लगाये | कुलथी के बीजों को ज्यादा गहराई में नही बोया जाता | इसे उपर की सतह पर बोया जाता है जिसमे पानी का भराव नहीं होना चाहिए |बिरसा कुलथी इसकी अच्छी किस्म है। कुलथी की दाल को अगस्त के महीने में बोना चाहिये | यह समय इसकी अच्छी उपज के लिए उत्तम होता है | इसके लिए 8 kg /एकड़ बीज की आवश्यकता होती है। 15 kg urea ,100 kg एसएसपी खाद का प्रयोग करे। कुल्थी की फसल की फलियाँ एक बार में पककर तैयार हो जाती है | पकने के उपरांत इसकी फलियों का रंग भूरा हो जाता है | इसके पौधे का रंग पीला हो जाता है | इसके पके हुए पौधे को हसुए से काट कर धुप में सुखा लिया जाता है | इसके बाद दौनी प्रिक्रिया का प्रयोग करके इसके बीजों को फलियों में से अलग कर लिया जाता है | धन्यवाद।
Posted by Amarjit Singh
Punjab
21-12-2021 02:19 PM
Punjab
12-22-2021 10:39 AM
ਅਮਰਜੀਤ ਜੀ ਤੁਸੀ ਬੱਕਰੀ ਦੇ ਬੱਚੇ ਨੂੰ starter feed ਦੇ ਸਕਦੇ ਹੋ ਇਹਨਾਂ ਲਈ ਵੀ ਮਾਰਕੀਟ ਵਿੱਚ ਅਲੱਗ ਅਲੱਗ ਫੀਡ ਆਉਂਦੀਆਂ ਹੈ ਉਹਨਾਂ ਦੀ ਵਰਤੋਂ ਕਰ ਸਕਦੇ ਹੋ
Posted by satinder singh
Punjab
21-12-2021 02:14 PM
Punjab
12-21-2021 02:48 PM
ਸਤਿੰਦਰ ਜੀ ਜੌ ਦਾ ਚੰਗਾ ਝਾੜ ਲੈਣ ਲਈ ਇਸਨੂੰ 15 ਅਕਤੂਬਰ ਤੋਂ 15 ਨਵੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਇਸਦੀ DWRB 123,PL 891,PL 807 ਕਿਸਮ ਦੀ ਬਿਜਾਈ ਕਰ ਸਕਦੇ ਹੋ।ਇਹਨਾਂ ਦਾ ਔਸਤ ਝਾੜ 17-20 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਧੰਨਵਾਦ।
Posted by satvir
Punjab
21-12-2021 01:46 PM
Punjab
12-21-2021 05:43 PM
Satvir ji, je tuhadi kank de patte lakk to tutt ke lamak rahe han ta ih zinc di kami hai, is nu sahi karn lai 1kg Zinc sulphate+ 500g chuna mix karke 200 litre paani vich ghol ke spray kar sakde ho ate je patte dharian de vichkaar to sleti rang de pai rahe han ta tuci manganeese sulphate @1kg nu 200 litre paani vich ghol ke spray kar sakde ho ji , manganeese de naal urea @3g/acre de hisaab naal mix kiti jaa sakdi hai . Dhanwad .