Experts Q&A Search

Posted by Sukhpal singh
Punjab
10-09-2023 05:54 PM
Punjab
09-11-2023 10:51 AM
ਤੁਸੀ ਇਸ ਨੂੰ Vivliv liquid 100ml ਦਿਓ ਇਹ 10 ਦਿਨ ਤੱਕ ਦੇਣ ਤੋਂ ਬਾਦ 50ml ਰੋਜਾਨਾ ਦਿਓ ਅਤੇ ਤੁਸੀ ਫੀਡ, ਦਾਣੇ ਨੂੰ ਥੋੜਾ ਥੋੜਾ ਕਰਕੇ ਇਸਦੇ ਚਾਰੇ ਵਿੱਚ ਮਿਲਾ ਕੇ ਖਵਾਉਣਾ ਸ਼ੁਰੂ ਕਰੋ ਫਿਰ ਜਿਵੇਂ ਜਿਵੇਂ ਖਾਣ ਲੱਗੇ ਤਾਂ ਤੁਸੀ ਹੋਲੀ ਹੋਲੀ ਕਰਕੇ ਮਾਤਰਾ ਵਧਾਉਂਦੇ ਰਹੋ
Posted by Gurpartap singh
Punjab
10-09-2023 05:24 PM
Haryana
09-12-2023 10:13 AM
Singh ji esde nal asar bhut ghat miluga baki tusi dekho.bimari kini ku hai ate jeakr nahi ruk rhi tan tusi ik spray dubara vi kar sakde ho
Posted by gurpreet
Punjab
10-09-2023 05:03 PM
Haryana
09-12-2023 10:11 AM
ਸਿੰਘ ਜੀ ਤੁਸੀ ਏਸਦੇ ਤਨੇ ਵਿਚ ਦੇਖੋ ਕਿ ਸੁੰਡੀ ਹੈ ਜਾ ਨਹੀਂ ਜੇਕਰ ਹੈ ਤਾਂ ਤੁਸੀ chlorantraniliprole 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Mehta
Rajasthan
10-09-2023 04:02 PM

Punjab
09-11-2023 10:49 AM
Posted by Gs
Punjab
10-09-2023 03:34 PM
Punjab
09-11-2023 10:46 AM
Jekar jer doctor walo kddi gyi hai fir tuci capoform injection 1gm, ketoprofen injection 10ml, tinacal inj 15ml lgwa skde ho. eh tuci 2-3 din tak lgwao baki uss nu Utrevive liquid 100-100ml swere sham deo.
Posted by Gs
Punjab
10-09-2023 03:31 PM
Punjab
09-11-2023 10:46 AM
Jekar jer doctor walo kddi gyi hai fir tuci capoform injection 1gm, ketoprofen injection 10ml, tinacal inj 15ml lgwa skde ho. eh tuci 2-3 din tak lgwao baki uss nu Utrevive liquid 100-100ml swere sham deo.
Posted by SarabjotSingh
Punjab
10-09-2023 03:30 PM
Haryana
09-12-2023 10:10 AM
Singh ji tusi barseem di bl 44,43,42,10 kisam nu beej sakde ho esde lai tusi beej apne nede de krishi vigyan kendar ton lai sakde ho
Posted by simran matharoo
Punjab
10-09-2023 02:56 PM
Punjab
09-11-2023 07:42 AM
Simran ji Jekr patta lpet sundi da hmla 10% to vaddh hai ta tusi fame 20 ml ja coragen 60 ml acre de hisaab naal spray kar sakde ho ji.
Posted by ਅਵਤਾਰ ਸਿੰਘ
Punjab
10-09-2023 02:38 PM
Punjab
09-11-2023 10:43 AM
ਅਵਤਾਰ ਜੀ ਇਸਦਾ ਕੋਈ ਚੱਕਰ ਨਹੀਂ ਹੈ ਇਹ ਜਦੋ ਪਸ਼ੂ ਦੀ ਹੀਟ ਖਤਮ ਹੁੰਦੀ ਹੈ ਉਦੋਂ ਕੁੱਝ ਪਸ਼ੂ ਖੂਨ ਸੁੱਟਦੇ ਹੈ
Posted by Jashan Samrala
Punjab
10-09-2023 02:07 PM
Punjab
09-11-2023 10:40 AM
ਜਸ਼ਨ ਜੀ ਤੁਸੀ ਉਸ ਨੂੰ Uterogen ਹੋਮਿਓਪੈਥਿਕ ਦਵਾਈ 105ml ਨੂੰ 2-2ml ਕਰਕੇ ਦਿਨ ਵਿੱਚ 3 ਵਾਰ ਬੱਕਰੀ ਨੂੰ ਦੇਣਾ ਸ਼ੁਰੂ ਕਰੋ ਇਹ Goel vet pharma ਕੰਪਨੀ ਦਾ ਪ੍ਰੋਡਕਟ ਹੈ
Posted by Amardeep Singh
Punjab
10-09-2023 01:52 PM
Punjab
09-11-2023 10:35 AM
Amardeep ji tuci uss nu Hitek inj 1ml prati 33kg sarir de bhar de hisab nal chamdi vich lgwao baki uss nu Nutricoat liquid 10ml rojana dena suru kro.
Posted by Amardeep Singh
Punjab
10-09-2023 01:32 PM
Punjab
09-11-2023 10:32 AM
Amardeep ji tuci isde lai Ajay Chopra 7009645902 Chopra Dairy Farm ja Jaspreet Singh 9781546129 nal sampark kr skde ho.
Posted by ਜੀ ਐਸ ਵਿਰਕ
Punjab
10-09-2023 01:09 PM
Punjab
09-11-2023 07:40 AM
ਵਿਰਕ ਜੀ ਇਹ ਮਿਲੀ ਬੱਗ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀ chlorpyriphos 2 ml L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Ranjit singh
Punjab
10-09-2023 12:57 PM
Punjab
09-11-2023 10:29 AM
Ranjit ji aap cow ko milkogen 8000 feed khila skte ha ja fir jiss company ki feed woh asani se khaa jaye uss feed ka paryog kr skte hai aur usko aap Glactogog powder 30gm rojana aur Lactomax tablet 10 golia rojana den.
Posted by simran matharoo
Punjab
10-09-2023 12:49 PM
Punjab
09-11-2023 10:26 AM
Simran ji kirpa krke eh daso eh koi dard mndi hai ja nhi, baki isda koi chakar nhi hai tuci isde suun ton 2 mahine pehla vitum-h liquid 10ml rojana dena suru kro.
Posted by Harpal singh
Punjab
10-09-2023 12:33 PM
Punjab
09-27-2023 11:25 AM
ਸਿੰਘ ਜੀ ਇਸਦੇ ਲਾਇ ਤੁਸੀਂ carbendazim 1 ਗ੍ਰਾਮ ਪ੍ਰਤੀ ਕਿਲੋ ਦੇ ਬੀਜ ਦੇ ਹਿਸਾਬ ਨਾਲ ਇਸਨੂੰ ਸੋਧ ਸਕਦੇ ਹੋ। ਇਸਨੂੰ ਤੁਸੀਂ 30 ਕਿਲੋ ਯੂਰੀਆ ਬਿਜਾਈ ਸਮੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by jaswant singh
Punjab
10-09-2023 12:01 PM

Punjab
09-11-2023 07:38 AM
ਜਸਵਿੰਦਰ ਜੀ ਕਿਰਪਾ ਕਰਕੇ ਜਾਣਕਾਰੀ ਦਿਓ ਕਿ ਇਹ ਬੂਟਾ ਕਿਹੜੀ ਕਿਸਮ ਦਾ ਹੈ? ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਸਲਾਹ ਦਿੱਤੀ ਜਾ ਸਕੇਗੀ।
Posted by ਇੰਦਰਜੀਤ ਸਿੰਘ
Punjab
10-09-2023 11:56 AM
Punjab
09-11-2023 07:37 AM
ਇੰਦਰਜੀਤ ਜੀ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਸਹੀ ਤਰ੍ਹਾਂ ਅਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਸਹੀ ਜਾਣਕਾਰੀ ਲਈ ਦੁਬਾਰਾ ਫੋਟੋ ਅਪਲੋਡ ਕਰੋ ਜੀ।
Posted by Ganesh
Rajasthan
10-09-2023 11:26 AM

Punjab
09-11-2023 10:22 AM
Ganesh ji jekar iss nu progesterone inj. lgwa dita ha tan tuci 1 mahine badd fir dubara injection lgwao baki iss nu 100ml saro da tel grm krke uss vich 100gm mitho sonf bhunn ke 4-5 din tak deo
Posted by sunil
Uttar Pradesh
10-09-2023 10:57 AM

Punjab
09-11-2023 07:36 AM
Sunil ji aap iske jadh ke paas carbendazim 2g L paani ke hisaab se spray kare..
Posted by JASPREET SINGH
Punjab
10-09-2023 10:54 AM
Punjab
09-11-2023 10:13 AM
Jaspreet ji GADVASU ludhiana vich alag alag record de hisab nal semen uplabdh hai jekar tuci Gadvasu walia de bull de semen lena chahunde ho tan eh tuci univesity jaa ke utho leya skde ho uthe alag alag record ate nasala de hisab nal semen khrid skde ho ate ohna ton milk record vare bhi sari jankari laa skde ho, tuci swere 10 bje ton dhupr 2 bjee tak semen leya skde ho baki kise bhi chuttti wale din naa jao.
Posted by Harinder singh
Punjab
10-09-2023 10:50 AM
Punjab
09-11-2023 07:35 AM
ਹਰਿੰਦਰ ਜੀ ਝੋਨੇ ਵਿੱਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਦਾ ਹਮਲਾ ਹੁੰਦਾ ਹੈ ਜਦੋਂ ਪੱਤਾ ਲਪੇਟ ਸੁੰਡੀ ਦਾ ਹਮਲਾ 10% ਤੋਂ ਵੱਧ ਹੋਵੇ ਅਤੇ ਗੋਭ ਦੀ ਸੁੰਡੀ ਦਾ ਹਮਲਾ 5% ਤੋਂ ਵੱਧ ਹੋਵੇ ਤਾਂ ਤੁਸੀ coragen 60 ml ਜਾ fame 20 ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Aniket kirar
Madhya Pradesh
10-09-2023 10:22 AM
Punjab
09-11-2023 10:03 AM
इसे आप Hitek injection 1ml/ 50kg शरीर के भार के हिसाब से लगवाएं और Agimin chelated powder 50gm रोजाना और Bovimin-gl liquid 7ml रोजाना देना शुरू करें।
Posted by Ramesh-Kumar
Jharkhand
10-09-2023 09:48 AM
Punjab
09-11-2023 07:33 AM
Ramesh ji, aap sbhi branches ka upari 0.5 cm part kaat de is se fal jyada aate hai kyuki isme male aur female flowers hote hai, cutting se female flowers jyada aate hai..
Posted by Ramesh-Kumar
Jharkhand
10-09-2023 09:48 AM
Punjab
09-11-2023 07:33 AM
Ramesh ji, aap sbhi branches ka upari 0.5 cm part kaat de is se fal jyada aate hai kyuki isme male aur female flowers hote hai, cutting se female flowers jyada aate hai..
Posted by Dharminder singh
Punjab
10-09-2023 09:07 AM
Punjab
09-11-2023 07:31 AM
ਧਰਮਿੰਦਰ ਜੀ, ਤੇਲੇ ਦੇ ਬੱਚੇ ਚਿੱਟੇ ਰੰਗ ਦੇ ਹੁੰਦੇ ਹਨ, ਜੋ ਕਿ ਬੂਟੇ ਦੇ ਤਣੇ ਤੋਂ ਰਸ ਚੂਸਦੇ ਹਨ, ਇਹ ਤੇਲਾ ਨਹੀਂ ਲੱਗ ਰਿਹਾ ਜੀ।
Posted by Dharminder singh
Punjab
10-09-2023 08:57 AM
Punjab
09-11-2023 07:29 AM
ਧਰਮਿੰਦਰ ਜੀ ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ, ਇਹ ਮੌਸਮ ਜਾਂ ਹੋਰ ਵੀ ਕਿਸੇ ਸਟਰੈਸ ਨਾਲ ਹੋ ਸਕਦਾ ਹੈ ਇਸ ਦੇ ਲਈ ਤੁਹਾਨੂੰ ਕੋਈ ਛਿੜਕਾ ਕਰਨ ਦੀ ਜਰੂਰਤ ਨਹੀਂ ਹੈ।
Posted by ਸਿਮਰਨਜੀਤ ਸਿੰਘ ਮਾਨ
Punjab
10-09-2023 08:51 AM
Punjab
09-11-2023 07:27 AM
ਸਿਮਰਨ ਜੀ ਤੁਸੀਂ ਮਿੱਟੀ ਵਿੱਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ ਬੂਟੇ ਨੂੰ copper oxychloride 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ।
Posted by ਜਸਕੀਰਤ
Punjab
10-09-2023 08:45 AM
Punjab
09-11-2023 07:25 AM
Jaskirat ji, tillet naal sundi, tela nhi Marda ate ih sirf bimaaria di rokthaam krdi hai, spray to 5 6 ghnte baad meeh pve ta spray asar kar jandi hai ji.
Posted by Bhagwant Singh
Punjab
10-09-2023 08:21 AM
Punjab
09-11-2023 10:01 AM
ਇਹ ਮੁਰ੍ਹਾ ਅਤੇ ਨੀਲੀ ਰਾਵੀ ਕ੍ਰੋਸ ਨਸਲ ਦੀ ਝੋਟੀ ਹੈ ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Heifer dry ਫੀਡ 1.5 ਤੋਂ 2 ਕਿਲੋ ਰੋਜਾਨਾ ਖਵਾਓ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ
Posted by ਗੁਰਨਾਮ ਸਿੰਘ
Punjab
10-09-2023 08:17 AM
Punjab
09-11-2023 07:24 AM
ਗੁਰਨਾਮ ਜੀ ਤੁਸੀ ਇਸ npk 19 19 19@ 10g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਇਹ ਜਾਣਕਾਰੀ ਦਿਓ ਕਿ ਇਹ ਕੀੜਾ ਡਿੱਗਣ ਤੋਂ ਬਾਅਦ ਲੱਗਿਆ ਹੈ ਜਾਂ ਪੌਦੇ ਉੱਪਰ ਹੀ।
Posted by Ajaypal Singh
Punjab
10-09-2023 08:13 AM
Punjab
09-11-2023 07:21 AM
Ajaypal ji tusi is nu mancozeb 2g L paani de hisaab naal spray karo ate is nu godi kar ke vermicompost khaad deo ji..
Posted by Beant somal
Punjab
10-09-2023 08:12 AM
Punjab
09-11-2023 07:19 AM
ਬੇਅੰਤ ਜੀ ਤੁਸੀ ਨਮੀ ਇਕਸਾਰ ਬਣਾ ਕੇ ਰੱਖੋ ਅਤੇ copper oxychloride 3g L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by gurwinder singh
Punjab
10-09-2023 07:50 AM
Punjab
09-11-2023 07:17 AM
Gurwinder ji ih koi khaas smasya nhi hai ji, tusi is te NPK 13 00 45 @10 g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by sinder pal
Punjab
10-09-2023 07:44 AM
Punjab
09-11-2023 07:15 AM
ਸਿੰਦਰ ਜੀ ਇਹ ਫੰਗਸ ਕਰਕੇ ਹੈ ਇਸ ਦੀ ਰੋਕਥਾਮ ਲਈ ਤੁਸੀਂ carbendazim 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ।
Posted by Mohan singh
Punjab
10-09-2023 07:27 AM
Punjab
09-11-2023 09:59 AM
ਤੁਸੀ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੱਕ ਦਿੰਦੇ ਰਹੋ ਬਾਕੀ ਉਸਦੀ ਖੁਰਾਕ ਅਤੇ ਦੇਖਭਾਲ ਦਾ ਪੂਰਾ ਧਿਆਨ ਰੱਖੋ
Posted by ਜਤਿੰਦਰ ਸਿੰਘ ਬੋਪਾਰਾਏ
Punjab
10-09-2023 06:34 AM
Punjab
09-11-2023 07:13 AM
ਜਤਿੰਦਰ ਜੀ, ਇਹ mosaic ਹੈ ਇਹ ਬਿਮਾਰੀ ਤੇਲੇ ਨਾਲ ਹੀ ਫੈਲਦੀ ਹੈ, ਇਸ ਦੀ ਰੋਕਥਾਮ ਲਈ ਤੁਸੀ Imidacloprid 1ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਜਤਿੰਦਰ ਸਿੰਘ ਬੋਪਾਰਾਏ
Punjab
10-09-2023 06:34 AM
Punjab
09-11-2023 07:14 AM
ਜਤਿੰਦਰ ਜੀ ਇਹ mosaic ਹੈ, ਇਹ ਤੇਲੇ ਨਾਲ ਫੈਲਦੀ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Raj singh
Punjab
10-09-2023 05:38 AM
Punjab
09-11-2023 09:58 AM
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ ਬਾਕੀ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਵੀ ਦਿਓ ਜਿਸ ਨਾਲ ਲੇਵੇ ਦੀ ਚੰਗੀ ਗਰੋਥ ਹੁੰਦੀ ਹੈ
Posted by karanpal
Punjab
10-09-2023 05:17 AM
Chandigarh
09-27-2023 11:00 AM
karan ji Maize contains about: 70-87% (carbohydrates) starch (amylose and amylopectin), 6-13% protein.
Posted by KD
Delhi
09-09-2023 11:04 PM

Rajasthan
09-11-2023 03:00 PM
Posted by Shakti Raj
Madhya Pradesh
09-09-2023 10:21 PM

Rajasthan
09-11-2023 02:53 PM
Posted by Indro
Haryana
09-09-2023 08:33 PM

Haryana
09-09-2023 10:47 PM
इंड्रो जी इसके लिए आप नीम की स्प्रे 4 ml प्रति लीटर पानी में मिलाकर स्प्रे करें
Posted by manpreet singh
Punjab
09-09-2023 08:29 PM
Haryana
09-09-2023 10:49 PM
ਮਨਪ੍ਰੀਤ ਜੀ ਏਸਨੂੰ ਤੁਸੀ ਗੋਭ ਅਵਸਥਾ ਵਿਚ ਸਪਰੇਅ ਕਰ ਸਕਦੇ ਹੋ ਅਤੇ ਸਪਰੇਅ ਉਦੋਂ ਹੀ ਕਰਨੀ ਹੈ ਜੇਕਰ ਹਲਦੀ ਰੋਗ ਦਾ ਹਮਲਾ ਹੋਵੇ । ਏਸਨੂੰ ਤੁਸੀ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Manpreet singh
Punjab
09-09-2023 08:01 PM

Haryana
09-09-2023 10:51 PM
ਸਿੰਘ ਜੀ ਜੇਕਰ ਤੁਸੀ ਪਹਿਲਾ ਖਾਦ ਪੂਰੀ ਮਾਤਰਾ ਵਿਚ ਵਰਤ ਚੁੱਕੇ ਹੋ ਤਾਂ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Pritam Singh
Punjab
09-09-2023 07:43 PM
Punjab
09-11-2023 02:51 PM
ਤੁਸੀ ਉਸ ਨੂੰ Vitamor H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਅਤੇ Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ
Posted by Karamveer,Singh
Punjab
09-09-2023 07:05 PM

Haryana
09-09-2023 10:53 PM
Singh ji fasal mein polapan kai Karan ki wajah se ho sakta hai so iske liye aap apni fasal ki photo bheje us hisab se hi apko sahi jankari diti ja sakti hai
Posted by amritpal singh
Punjab
09-09-2023 06:41 PM

Haryana
09-09-2023 10:58 PM
ਸਿੰਘ ਜੀ ਪੱਤਾ ਲਪੇਟ ਸੁੰਡੀ ਲਈ ਸਪਰੇਅ ਉਦੋਂ ਕਰਨੀ ਚਾਹੀਦੀ ਹੈ ਜਦੋਂ ਏਸਦਾ ਹਮਲਾ 10% ਤੋਂ ਵਧ ਜਾਵੇ । ਅਹਿਦ ਤੋਂ ਘੱਟ ਤੇ ਇਹ ਨੁਕਸਾਨ ਨਹੀਂ ਕਰਦੀਆਂ