Experts Q&A Search

Posted by Sukhbeer Singh Brar
Punjab
24-12-2021 08:49 PM

Punjab
12-24-2021 09:06 PM
Posted by vikram Limba
Punjab
24-12-2021 08:16 PM

Punjab
12-28-2021 02:53 PM
विक्रम जी इसके लिए आप राजेश कुमार 9466419455 Paradise Rabbit Farm से सम्पर्क कर सकते हैं।
Posted by sandeep singh
Punjab
24-12-2021 08:10 PM
Punjab
12-24-2021 09:32 PM
ਸੰਦੀਪ ਜੀ ਤੁਸੀਂ ਇਹ ਦੱਸੋ ਵੀ ਬਿਜਾਈ ਵੇਲੇ ਕਣਕ ਨੂੰ DAP ਪਾਈ ਹੈ ਜਾ ਨਹੀਂ। ਜੇ ਨਹੀਂ ਪਾਈ ਤਾਂ ਤੁਸੀਂ npk 19:19:19 @10-15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ।ਪਰ ਜੇ ਤੁਸੀਂ dap ਬਿਜਾਈ ਵੇਲੇ ਪਾਈ ਹੈ ਤਾਂ ਤੁਸੀਂ ਧਿਆਨ ਰੱਖੋ ਕਿ ਕੋਈ ਤੱਤ ਦੀ ਕਮੀ ਨਾ ਆਵੇ ਜੇ ਕਿਸੇ ਵੀ ਤੱਤ ਦੀ ਕਮੀ ਆਉਂਦੀ ਹੈ ਤਾਂ ਉਸਦੀ ਸੱਪਰੇ ਤੁਰੰਤ ਕਰੋ ਤਾਂ ਜੋ ਤੁਹਾਨੂੰ ਚੰਗਾ ਝਾੜ ਮਿਲ ਸਕੇ।ਧੰਨਵ.... (Read More)
ਸੰਦੀਪ ਜੀ ਤੁਸੀਂ ਇਹ ਦੱਸੋ ਵੀ ਬਿਜਾਈ ਵੇਲੇ ਕਣਕ ਨੂੰ DAP ਪਾਈ ਹੈ ਜਾ ਨਹੀਂ। ਜੇ ਨਹੀਂ ਪਾਈ ਤਾਂ ਤੁਸੀਂ npk 19:19:19 @10-15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ।ਪਰ ਜੇ ਤੁਸੀਂ dap ਬਿਜਾਈ ਵੇਲੇ ਪਾਈ ਹੈ ਤਾਂ ਤੁਸੀਂ ਧਿਆਨ ਰੱਖੋ ਕਿ ਕੋਈ ਤੱਤ ਦੀ ਕਮੀ ਨਾ ਆਵੇ ਜੇ ਕਿਸੇ ਵੀ ਤੱਤ ਦੀ ਕਮੀ ਆਉਂਦੀ ਹੈ ਤਾਂ ਉਸਦੀ ਸੱਪਰੇ ਤੁਰੰਤ ਕਰੋ ਤਾਂ ਜੋ ਤੁਹਾਨੂੰ ਚੰਗਾ ਝਾੜ ਮਿਲ ਸਕੇ।ਧੰਨਵਾਦ।
Posted by ritik
Uttar Pradesh
24-12-2021 08:07 PM

Punjab
12-28-2021 02:52 PM
रितीक जी आप इसके लिए Akash Patel 7275918809 Patel Poultry Farm से संपर्क कर सकते है इनसे आपको सारी जानकारी प्राप्त हो जाएगी।
Posted by Amritshehbaz Singh
Punjab
24-12-2021 07:38 PM
Punjab
12-24-2021 07:58 PM
ਅੰਮ੍ਰਿਤ ਜੀ, ਮੋਰਿੰਗਾ(ਸੁਹੰਜਣਾ ) ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰੱਖਿਆ ਕਰਨ ਦੇ ਗੁਣ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਰੋਗਾਂ ਦੀ ਰੋਕਥਾਮ 'ਚ ਮਦਦ ਕਰਦੇ ਹਨ। ਇਸ 'ਚ ਵਿਟਾਮਿਨ 'ਸੀ' ਵੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਦੇ ਬੀਜ ਅਤੇ ਜੜ੍ਹਾਂ 'ਚ ਵੀ ਰੋਗ ਵਿਰੋਧੀ ਤਾਕਤ ਹੈ, ਜ.... (Read More)
ਅੰਮ੍ਰਿਤ ਜੀ, ਮੋਰਿੰਗਾ(ਸੁਹੰਜਣਾ ) ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰੱਖਿਆ ਕਰਨ ਦੇ ਗੁਣ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਰੋਗਾਂ ਦੀ ਰੋਕਥਾਮ 'ਚ ਮਦਦ ਕਰਦੇ ਹਨ। ਇਸ 'ਚ ਵਿਟਾਮਿਨ 'ਸੀ' ਵੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਦੇ ਬੀਜ ਅਤੇ ਜੜ੍ਹਾਂ 'ਚ ਵੀ ਰੋਗ ਵਿਰੋਧੀ ਤਾਕਤ ਹੈ, ਜੋ ਸਰੀਰ ਚ ਰੋਗਾਂ ਨੂੰ ਫੈਲਣ ਤੋਂ ਰੋਕਦਾ ਹੈ। 6.5 - 8 ਦੇ pH ਵਾਲੀ ਡੂੰਘੀ ਰੇਤਲੀ ਦੋਮਟ ਮਿੱਟੀ ਇਸ ਫਸਲ ਦੀ ਕਾਸ਼ਤ ਲਈ ਆਦਰਸ਼ ਹੈ । ਕਿਸਮਾਂ :ਪੀਕੇਐਮ 1, ਪੀਕੇਐਮ 2 ਅਤੇ ਕੇਕੇਐਮ 1| ਬੂਟਿਆਂ ਦੀ ਲਵਾਈ ਜੁਲਾਈ - ਅਕਤੂਬਰ ਦੇ ਦੌਰਾਨ ਕੀਤੀ ਜਾਂਦਾ ਹੈ। 200 ਗ੍ਰਾਮ /ਏਕੜ ਬੀਜ ਲੋੜੀਂਦੇ ਹਨ । 2.5-3.0 ਸੈਂਟੀਮੀਟਰ ਦੀ ਡੂੰਘਾਈ ਤੇ ਪ੍ਰਤੀ ਟੋਏ ਦੋ ਬੀਜ ਬੀਜੋ। ਬੀਜਾਂ ਪੌਲੀ ਬੈਗਾਂ ਵਿੱਚ ਵੀ ਬੀਜਿਆ ਜਾ ਸਕਦਾ ਹੈ ,ਅਤੇ ਬਿਜਾਈ ਦੇ 35-40 ਦਿਨਾਂ ਬਾਅਦ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰੀਕੇ ਨਾਲ 2.0 - 2.5 ਮੀਟਰ ਦੇ ਫਾਸਲੇ ਦੇ ਨਾਲ 45 ਸੈ. ਮੀ. x 45 ਸੈ. ਮੀ x 45 ਸੈ. ਮੀ ਦੇ ਆਕਾਰ ਦੇ ਟੋਏ ਪੁੱਟੋ। 15 ਕਿਲੋ ਰੂੜੀ ਦੀ ਖਾਦ ਹਰ ਟੋਏ ਵਿੱਚ ਪਾਓ। ਪੀਕੇਐਮ -2 ਲਈ, 1.2 x 1.2 ਮੀਟਰ ਦਾ ਸਭ ਤੋਂ ਨੇੜਲਾ ਫਾਸਲਾ ਉੱਚਾ ਪ੍ਰਾਪਤ ਕਰਨ ਲਈ ਆਦਰਸ਼ ਹੈ| ਗੈਪ ਭਰਨਾ ਇੱਕ ਮਹੀਨੇ ਦੇ ਅੰਦਰ ਕੀਤਾ ਜਾ ਸਕਦਾ ਹੈ. ਵਧੇਰੇ ਸ਼ਾਖਾਵਾਂ ਦੀ ਸਹੂਲਤ ਲਈ ਜਦੋਂ ਪੌਦਿਆਂ ਦੀ ਉਚਾਈ ਲਗਭਗ 75 ਸੈਂਟੀਮੀਟਰ ਹੋਵੇ ਤਾਂ ਉਨ੍ਹਾਂ ਨੂੰ ਤੋੜੋ. ਛੋਟੀ ਮਿਆਦ ਦੀਆਂ ਸਬਜ਼ੀਆਂ ਜਿਵੇਂ ਕਿ ਲੋਬੀਆ, ਭਿੰਡੀ ਅਤੇ ਟਮਾਟਰ ਨੂੰ ਅੰਤਰ ਫਸਲ ਵਜੋਂ ਉਗਾਇਆ ਜਾ ਸਕਦਾ ਹੈ।ਸਦੀਵੀ ਮੋਰਿੰਗਾ ਲਈ, ਫੁੱਲਾਂ ਨੂੰ ਨਿਯਮਤ ਕਰਨ ਅਤੇ 37 ਕਿਲੋਗ੍ਰਾਮ/ ਰੁੱਖ ਦੀ ਵੱਧ ਤੋਂ ਵੱਧ ਉਪਜ ਪ੍ਰਾਪਤ ਕਰਨ ਲਈ ਸਿਰੇ ਤੋਂ 70 ਸੈਂਟੀਮੀਟਰ ਦੀ ਦੂਰੀ 'ਤੇ ਕਮਤ ਵਧਣੀ ਦੀ ਮੱਧਮ ਕਟਾਈ ਦੀ ਪਾਲਣਾ ਕਰਨੀ ਪੈਂਦੀ ਹੈ.N:P:K/ਟੋਏ ਦੀ 45:15:30 ਗ੍ਰਾਮ ਦੀ ਖਾਦ ਦੀ ਖੁਰਾਕ ਬਿਜਾਈ ਤੋਂ 3 ਮਹੀਨੇ ਬਾਅਦ ਲਗਾਈ ਜਾ ਸਕਦੀ ਹੈ। 45 ਗ੍ਰਾਮ N/ਟੋਏ ਨੂੰ ਲਾਗੂ ਕਰੋ|ਬਿਜਾਈ ਤੋਂ ਪਹਿਲਾਂ ਅਤੇ ਬਿਜਾਈ ਦੇ ਤੀਜੇ ਦਿਨ ਅਤੇ ਬਾਅਦ ਵਿੱਚ ਮਿੱਟੀ ਦੀ ਕਿਸਮ ਦੇ ਅਨੁਸਾਰ 10-15 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ। ਧੰਨਵਾਦ।
Posted by Lakhbeer hamad
Punjab
24-12-2021 06:55 PM
Punjab
12-24-2021 09:39 PM
Lakhbeer ji, ye gulaabi sundi ka hamla hai, iski rokthaam ke liye aap quinalphos@400ml/acre ke hisaab se spray kar sakte ahi . Dhnyvaad .
Posted by palwinder Singh
Punjab
24-12-2021 06:47 PM
Punjab
12-28-2021 02:51 PM
ਹਾਂਜੀ ਪਲਵਿੰਦਰ ਜੀ ਤੁਸੀ ਦੁਬਾਰਾ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਅਤੇ ਉਸ ਨੂੰ ਹਰ 3-3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ
Posted by Rajat kumar
Punjab
24-12-2021 06:30 PM
Punjab
12-24-2021 08:01 PM
ਰਜਤ ਜੀ, ਪਨੀਰੀ ਦੇ ਵਧੀਆ ਵਾਧੇ ਲਈ ਤੁਸੀ ਵਰਮੀਕੰਪੋਸਟ ਖਾਦ ਪਾ ਸਕਦੇ ਹੋ ਅਤੇ 19:19:19@10g /L ਪਾਣੀ ਦੇ ਹਿਸਾਬ ਨਾਲ ਸਪਰੇ ਵੀ ਕਰ ਸਕਦੇ ਹੋ ਜੀ। ਧੰਨਵਾਦ।
Posted by Noman khan
Rajasthan
24-12-2021 06:20 PM

Punjab
12-28-2021 02:50 PM
Noman ji aap chicks lene ke liye Man Singh 9649050050 Shree Karni group se sampark kr skte hai inse apko sari jankari mil jayegi.
Posted by Golu
Chattisgarh
24-12-2021 06:17 PM

Maharashtra
12-24-2021 07:54 PM
गोलू जी, किर्प्या ये बताये कि आपकी फसल कितने दिन की है, और इसमें आप पहले कौन - कौन सी खाद डाल चुके है , उस हिसाब से ही आपको इस बारे में सही जाकारी दी जा सकेगी। धन्यवाद।
Posted by Lovepreet Singh
Punjab
24-12-2021 05:56 PM
Punjab
12-28-2021 02:48 PM
ਲਵਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਜਦੋ ਉਹ ਹੀਟ ਵਿੱਚ ਆਉਂਦੀ ਹੈ ਤਾਂ ਤਾਰਾ ਸਾਫ਼ ਕਰਦੀ ਹੈ ਜਾ ਗੰਦੀਆਂ ਕਰਦੀ ਹੈ ਅਤੇ ਕਿੰਨੇ ਦਿਨ ਬਾਦ ਰਪੀਟ ਹੋ ਜਾਂਦੀ ਹੈ ਇਸ ਵਾਰੇ ਪੂਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ਗੁਰਪ੍ਰੀਤ ਸਿੰਘ
Punjab
24-12-2021 05:51 PM

Punjab
12-24-2021 09:32 PM
ਗੁਰਪ੍ਰੀਤ ਜੀ, ਆਉਣ ਵਾਲੇ ਦਿਨਾਂ ਵਿਚ ਬੱਦਲਵਾਈ ਰਹਿ ਸਕਦੀ ਹੈ ਪਾਰ ਮੀਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ ਜੀ। ਧੰਨਵਾਦ।
Posted by Raghunath
Uttar Pradesh
24-12-2021 05:18 PM

Uttar Pradesh
12-24-2021 05:47 PM
रघुनाथ जी प्याज़ में 45 किलो यूरिया,125 किलो SSP (सिंगल सुपर फास्फेट) और 35 किलो पोटाश प्रति एकड़ के हिसाब से बिजाई के समय डालने की सिफारिश की जाती है और बिजाई के 4-6 हफ्ते बाद आप 45 किलो यूरिया प्रति एकड़ के हिसाब से डालने की सिफारिश की जाती है।धन्यवाद्।
Posted by Kang Saab
Punjab
24-12-2021 04:49 PM
Punjab
12-28-2021 02:46 PM
ਗੁਰਜਿੰਦਰ ਜੀ ਕਿਰਪਾ ਕਰਕੇ ਇਸਦੀ ਨਜ਼ਦੀਕ ਤੋਂ ਸਾਫ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Arun Gupta
Madhya Pradesh
24-12-2021 04:45 PM

Punjab
12-24-2021 05:02 PM
अरुण जी आपके पौधे में die back के हमले के लक्षण है। इस से तने, शिखर, और टहनियों का सूखना और साथ ही फल का गलना बीमारी के मुख्य लक्षण हैं।इसकी रोकथाम के लिए समय-समय पर सूखी टहनियों को हटा दें और काटे भागों पर बॉर्डीऑक्स पेस्ट लगाएं। मार्च, जुलाई और सितंबर महीने में कॉपर ऑक्सीक्लोराइड 3 ग्राम को प्रति लीटर पानी में मि.... (Read More)
अरुण जी आपके पौधे में die back के हमले के लक्षण है। इस से तने, शिखर, और टहनियों का सूखना और साथ ही फल का गलना बीमारी के मुख्य लक्षण हैं।इसकी रोकथाम के लिए समय-समय पर सूखी टहनियों को हटा दें और काटे भागों पर बॉर्डीऑक्स पेस्ट लगाएं। मार्च, जुलाई और सितंबर महीने में कॉपर ऑक्सीक्लोराइड 3 ग्राम को प्रति लीटर पानी में मिलाकर स्प्रे करें।धन्यवाद।
Posted by manpreet Singh
Punjab
24-12-2021 04:28 PM
Punjab
12-27-2021 11:37 AM
ਮਨਪ੍ਰੀਤ ਜੀ ਡੇਅਰੀ ਵਿਭਾਗ ਵੱਲੋ ਅਗਲਾ ਡੇਅਰੀ ਸਿਖਲਾਈ ਦਾ 2 ਹਫਤੇ ਦਾ ਟ੍ਰੇਨਿੰਗ ਕੈਂਪ 3 ਜਨਵਰੀ ਤੋਂ ਸ਼ੁਰੂ ਰਿਹਾ ਹੈ , ਜੇਕਰ ਤੁਸੀਂ ਟ੍ਰੇਨਿੰਗ ਲੈਣੀ ਹੈ ਤਾ ਓਥੋਂ ਦੇ ਡਿਪਟੀ ਡਾਇਰੈਕਟਰ ਰਣਦੀਪ ਹਾਂਡਾ ਜੀ ਨਾਲ 7827260001 ਨੰਬਰ ਤੇ ਸੰਪਰਕ ਕਰੋ।
Posted by manpreet Singh
Punjab
24-12-2021 04:25 PM
Punjab
12-27-2021 11:38 AM
ਡੇਅਰੀ ਵਿਭਾਗ ਵੱਲੋ ਅਗਲਾ ਡੇਅਰੀ ਸਿਖਲਾਈ ਦਾ 2 ਹਫਤੇ ਦਾ ਟ੍ਰੇਨਿੰਗ ਕੈਂਪ 3 ਜਨਵਰੀ ਤੋਂ ਸ਼ੁਰੂ ਰਿਹਾ ਹੈ , ਜੇਕਰ ਤੁਸੀਂ ਟ੍ਰੇਨਿੰਗ ਲੈਣੀ ਹੈ ਤਾ ਓਥੋਂ ਦੇ ਡਿਪਟੀ ਡਾਇਰੈਕਟਰ ਰਣਦੀਪ ਹਾਂਡਾ ਜੀ ਨਾਲ 7827260001 ਨੰਬਰ ਤੇ ਸੰਪਰਕ ਕਰੋ।
Posted by gurbhej singh
Punjab
24-12-2021 03:47 PM
Punjab
12-24-2021 04:34 PM
ਗੁਰਭੇਜ ਜੀ ਤੁਸੀ ਇਸ ਨੂੰ Fertias injection ਲਗਵਾਉਂਦੇ ਰਹੋ ਅਤੇ ਉਸ ਨੂੰ 3D red liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਫਰਕ ਪੈ ਜਾਵੇਗਾ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by ਹਰਪਾਲ ਸਿੰਘ
Punjab
24-12-2021 03:40 PM
Punjab
12-28-2021 02:43 PM
Harpal ji tuci uss nu Albendazole & ivermectin salt di bolus deo ate uss nu Bovimin-b ultra powder 50gm rojana ate Minotas tablet rojana 1 goli deo ate 21 din tak dinde rho, jdo ohh patlia tara kre fir tuci nawe dudh krwa skde ho.
Posted by gurbhej singh
Punjab
24-12-2021 03:08 PM
Punjab
12-24-2021 04:33 PM
ਗੁਰਭੇਜ ਜੀ ਤੁਸੀ ਇਸ ਨੂੰ ਇਹ Fertias ਇੰਜੇਕਸ਼ਨ ਲਗਵਾਉਂਦੇ ਰਹੋ ਅਤੇ ਉਸ ਨੂੰ 3D red liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਫਰਕ ਪੈ ਜਾਵੇਗਾ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by Kamaljeet Singh
Punjab
24-12-2021 02:52 PM
Punjab
12-28-2021 02:26 PM
ਕਮਲਜੀਤ ਜੀ ਕਿਰਪਾ ਕਰਕੇ ਦਵਾਈ ਦੀ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਇਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ ਬਾਕੀ ਸੂਣ ਤੋਂ ਬਾਦ Uterotone liquid ਅੱਧੀ ਬੋਤਲ ਪਿਲਾ ਸਕਦੇ ਹੋ ਅਤੇ 2 ਘੰਟਿਆਂ ਬਾਦ ਬਾਕੀ ਬੋਤਲ ਵੀ ਦੇ ਸਕਦੇ ਹੋ ਜਿਸ ਨਾਲ ਆਸਾਨੀ ਨਾਲ ਜੇਰ ਪੈ ਜਾਂਦੀ ਹੈ ਅਤੇ ਸਫਾਈ ਹੋ ਜਾਂਦੀ ਹੈ
Posted by Prav
Delhi
24-12-2021 02:45 PM

Delhi
12-24-2021 09:36 PM
प्रव जी इसकी रोकथाम के लिए आप mancozeb 2g लीटर पानी के हिसाब से स्प्रे करें। धन्यवाद
Posted by Mani
Punjab
24-12-2021 02:42 PM
Punjab
12-25-2021 01:32 PM
ਮਨੀ ਜੀ ਤੁਸੀਂ ਇਸ ਬੂਟੇ ਦੀ ਦੇਖਭਾਲ ਲਈ ਇਸਦਾ ਪਾਣੀ ਤਕਰੀਬਨ 2 ਕ ਦਿਨਾਂ ਬਾਅਦ ਬਦਲ ਦੇ ਰਹੋ । ਇਸ ਨੂੰ ਕੋਰੇ ਤੋਂ ਬਚਾਉਣ ਲਈ ਰਾਤ ਨੂੰ ਸ਼ੇਡ ਹੇਠ ਰੱਖੋ। ਦਿਨ ਸਮੇਂ 1-2 ਘੰਟੇ ਲਈ ਧੁੱਪ ਲਗਵਾ ਸਕਦੇ ਹਨ। ਧੰਨਵਾਦ।
Posted by Prav
Delhi
24-12-2021 02:39 PM

Delhi
12-24-2021 09:36 PM
प्रव जी, इसकी रोकथाम के लिए आप mancozeb@2g/L पानी के हिसाब से स्प्रे करें . धन्यवाद .
Posted by Ranveer singh
Uttar Pradesh
24-12-2021 02:38 PM

Uttar Pradesh
12-24-2021 09:09 PM
रणवीर जी, बीघा का आकार एरिया के हिसाब से अलग अलग रहता है,1 एकड़ में मेरीगोल्ड के लगभग 25000 पौधे लग जाते हैं। धन्यवाद
Posted by Sunder singh
Haryana
24-12-2021 02:24 PM

Punjab
12-24-2021 04:31 PM
Posted by karandeep singh
Punjab
24-12-2021 02:18 PM
Punjab
12-28-2021 02:24 PM
ਤੁਸੀ buffzon ਪਾਊਡਰ ਵਿੱਚ ਵੀ yeast ਹੁੰਦਾ ਹੈ ਜਾ buffkind ਪਾਊਡਰ ਵੀ ਦੇ ਸਕਦੇ ਹੋ ਇਹਨਾਂ ਦਾ ਰੇਟ ਤੁਹਾਨੂੰ ਮਾਰਕੀਟ ਵਿੱਚ ਨਜ਼ਦੀਕੀ ਸਟੋਰ ਤੋਂ ਪਤਾ ਲੱਗ ਸਕਦਾ ਹੈ
Posted by karandeep singh
Punjab
24-12-2021 02:15 PM
Punjab
12-28-2021 02:22 PM
ਕਰਨਦੀਪ ਜੀ ਤੁਸੀ ਵਧੀਆ ਹਾਜ਼ਮੇ ਲਈ Tonakind ਪਾਊਡਰ ਦੀ ਵਰਤੋਂ ਵੀ ਕਰ ਸਕਦੇ ਹੋ ਬਾਕੀ ਇਹਨਾਂ ਦਾ ਰੇਟ ਤੁਹਾਨੂੰ ਮਾਰਕੀਟ ਵਿੱਚ ਨਜ਼ਦੀਕੀ ਸਟੋਰ ਤੋਂ ਪਤਾ ਲੱਗ ਸਕਦਾ ਹੈ ਵੈਸੇ buffzon ਪਾਊਡਰ ਵਿੱਚ ਵੀ yeast ਹੁੰਦਾ ਹੈ
Posted by ਨੱਛਤਰ ਸਿੰਘ
Punjab
24-12-2021 01:41 PM
Punjab
12-24-2021 03:48 PM
ਨਛੱਤਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਲਸਣ ਦੀ ਫ਼ਸਲ ਕਿੰਨੇ ਦਿਨਾਂ ਦੀ ਹੈ ਤੇ ਇਸ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by surinder Singh
Chandigarh
24-12-2021 01:41 PM
Punjab
12-24-2021 03:46 PM
ਸੁਰਿੰਦਰ ਜੀ ਤੁਸੀਂ ਦਸੰਬਰ ਦੇ ਮਹੀਨੇ ਵਿਚ ਕਣਕ ਦੀਆ ਕਿਸਮਾਂ ਜਿਵੇ PBW 771, PBW 752 ਦੀ ਬਿਜਾਈ ਕਰ ਸਕਦੇ ਹਨ। ਇਹਨਾਂ ਕਿਸਮਾਂ ਦਾ ਝਾੜ ਤਕਰੀਬਨ 19 ਕੁਇੰਟਲ ਪ੍ਰਤੀ ਏਕੜ ਦਾ ਹੈ। ਧੰਨਵਾਦ।
Posted by GurSewak turka
Punjab
24-12-2021 01:26 PM

Punjab
12-24-2021 09:30 PM
Posted by gurmanjot singh
Punjab
24-12-2021 01:24 PM
Punjab
12-24-2021 03:17 PM
Gurmanjot ji tuci isdi khurak da dian rakho ate iss nu vdhia mineral mixture 50gm rojana dinde rho ate her 3 mahine badd pett de kiria wali dwai dinde rho jddo isda weight 250kg tak ho jawe uddo iss nu heat vich aun te AI krwa skde ho
Posted by gurmanjot singh
Punjab
24-12-2021 01:22 PM
Punjab
12-24-2021 03:17 PM
Gurmanjot ji tuci isdi khurak da dian rakho ate iss nu vdhia mineral mixture 50gm rojana dinde rho ate her 3 mahine badd pett de kiria wali dwai dinde rho jddo isda weight 250kg tak ho jawe uddo iss nu heat vich aun te AI krwa skde ho
Posted by gurmanjot singh
Punjab
24-12-2021 01:20 PM
Punjab
12-24-2021 03:18 PM
Gurmanjot ji tuci isdi khurak da dian rakho ate iss nu Albendazole & ivermectin salt di goli deo ate Bovimin-b powder 30-50gm rojana dena suru kro iss nal frk paa jawega.
Posted by GurSewak turka
Punjab
24-12-2021 01:20 PM

Punjab
12-24-2021 05:15 PM
Posted by Mandeep singh
Punjab
24-12-2021 01:16 PM
Punjab
12-24-2021 05:20 PM
ਮਨਦੀਪ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਕਣਕ ਦੀ ਫ਼ਸਲ ਵਿਚ ਕੋਈ ਬਿਮਾਰੀ ਹੈ ਜਾ ਕਿਸੇ ਤੱਤ ਦੀ ਕਮੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਹੋ ਸਕੇ ਤਾ ਨਾਲ ਫ਼ਸਲ ਦੀ ਫੋਟੋ ਵੀ ਭੇਜੋ। ਧੰਨਵਾਦ
Posted by Mandeep Singh
Punjab
24-12-2021 12:46 PM

Punjab
12-28-2021 02:18 PM
ਮਨਦੀਪ ਜੀ ਤੁਸੀ ਉਸ ਨੂੰ ਅਜੇ 3 ਮਹੀਨੇ ਤੱਕ ਮਾਂ ਦਾ ਦੁੱਧ ਪਿਲਾਓ ਅਤੇ ਉਸ ਨੂੰ calf starter ਫੀਡ ਕਿਸੇ ਵੀ ਕੰਪਨੀ ਦੀ ਲਿਆ ਕੇ ਦੇਣੀ ਸ਼ੁਰੂ ਕਰੋ ਇਹ ਤੁਸੀ ਦੁੱਧ ਵਿੱਚ ਘੋਲ ਕੇ ਦੇ ਸਕਦੇ ਹੋ ਅਤੇ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ
Posted by amritpal singh
Punjab
24-12-2021 12:02 PM
Punjab
12-25-2021 12:12 PM
Amritpaal ji, kirpa kar ke ih dasso ki tuci is te koi herbicide di spray ta nahi kiti ya tuhaadi spray vaali tanki kise herbicide lai ta nahi varti gai si, kyuki 19:19:19 di spray naal fasl te koi mada asr nahi painda. Dhanwaad.
Posted by UDHAM singh
Haryana
24-12-2021 11:58 AM

Haryana
12-24-2021 09:25 PM
ऊधम जी,इस तरह की कोई सिफारिश तो नहीं की जाती पर अगर आप गेहू के साथ हरे प्याज की खेती करना भी चाहे तो आपको गेहू के पौधों की आपसी दूरी काफी बढ़ानी होगी , जिस से गेहूं की पैदावार काफी काम हो सकती है। धन्यवाद।
Posted by amritpal singh
Punjab
24-12-2021 11:58 AM
Punjab
12-25-2021 12:08 PM
Amritpaal ji, kirpa kar ke ih dasso ki tuci is te koi herbicide di spray ta nahi kiti ya tuhaadi spray vaali tanki kise herbicide lai ta nahi varti gai si ate is de patteyan thalle ya jdhan vich tuhanu koi bimmari de lashan ya keet najar aa riha hai, us hisab nal tuhanu sahi jankaari diti ja sakegi. Dhnwaad .
Posted by amritpal singh
Punjab
24-12-2021 11:57 AM
Punjab
12-25-2021 12:06 PM
Amritpaal ji, kirpa kar ke ih dasso ki tuci is te koi herbicide di spray ta nahi kiti ya tuhaadi spray vaali tanki kise herbicide lai ta nahi varti gai si, kyuki 19:19:19 di spray naal fasl te koi mada asr nahi painda. Dhanwaad.
Posted by Manish Singh
Madhya Pradesh
24-12-2021 11:43 AM
Punjab
12-24-2021 12:36 PM
Manish ji yeh gabhin bhi ho skti hai isko aap nazdiki doctor se gabhin janch krwayen yadi gabhin hai tan Duraprogen inj. 750mg lgwa skte hai jisse apko iske gabhin hone ja khali hone ka sahi ptta lgg jayega.
Posted by Ram Chandra sharma
Bihar
24-12-2021 11:06 AM

Maharashtra
12-24-2021 09:04 PM
Ram Chandra ji, aalu ki fasl ko thand se bchaaane ke liye aap sham ke smy halka paani de sakte hai ji . Dhnyvaad .
Posted by कमलेश कुमार
Uttar Pradesh
24-12-2021 11:03 AM

Uttar Pradesh
12-24-2021 08:10 PM
कमलेश जी, टमाटर में झुलस रोग को ठीक करने के लिए आप Indofil M45@600g/ एकड़ के हिसाब से शिडकाव कर सकते है। धन्यवाद।
Posted by Parnam singh
Punjab
24-12-2021 10:30 AM
Punjab
12-24-2021 12:34 PM
Parnam ji tuci pashu de suun ton 2 mahine pehla vitum-h liquid 10ml rojana dena suru kro ate vdhia hara chara ate feed de skde ho baki mousam de hisab nal sahi dekbhal kro ate uss nu suun ton 20 din pehla metabolite powder rojana 1 pouch dena suru kro ehna nal usde lewe ate dudh vich vadha howega ate sahi growth ho jawegi.
Posted by Baljeet choudhary
Punjab
24-12-2021 10:25 AM
Punjab
12-24-2021 08:03 PM
Baljeet ji, je tuhaanu urea nahi mil riha ta tuci nano urea@2-4 ml/L paani de hisaab naal spray kar sakde ho ji. Dhanwaad.
Posted by Sammoji rajinikanth
Telangana
24-12-2021 10:16 AM
Maharashtra
12-24-2021 05:26 PM
Posted by Ashutosh Verma
Uttar Pradesh
24-12-2021 10:14 AM

Uttar Pradesh
12-24-2021 07:52 PM
Ashutosh ji, paudhe ko dekhkar kisam ke baare me nahi btaya jaa sakta, kyuki bhut si kisme dikhne me ek jaisi hi lagti hai , aapko ganne ke baare me koi bi aur jaankaari leni hai to aap apna swaaal puch sakte hai . Dhnyvaad.