
Posted by Rajinder singh
Punjab
28-12-2021 03:02 PM
ਰਾਜਿੰਦਰ ਜੀ ਤੁਸੀ ਉਸ ਨੂੰ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ 1 ਮਹੀਨਾ ਪਹਿਲਾ ਉਸ ਨੂੰ ਕਾਰਗਿਲ ਦੀ transition mix ਫੀਡ ਦੇਣੀ ਸ਼ੁਰੂ ਕਰੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ, ਦੁੱਧ ਅਤੇ ਸਰੀਰ ਦੀ ਵਧੀਆ ਗਰੋਥ ਹੋ ਜਾਵੇਗੀ
Posted by ਰਾਜਪਾਲ ਸਿੰਘ ਸੰਧੂ
Punjab
28-12-2021 02:52 PM
ਰਾਜਪਾਲ ਜੀ ਇਹ ਮਟਰ ਤਕਰੀਬਨ 7-10 ਦਿਨਾਂ ਤਕ ਤਿਆਰ ਹੋ ਜਾਣਗੇ। ਧੰਨਵਾਦ।

Posted by Amol Khante
Maharashtra
28-12-2021 02:37 PM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद।

Posted by ਨਵਜੋਤ ਸਿੰਘ
Punjab
28-12-2021 02:36 PM
ਨਵਜੋਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Ovumin gold powder 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ 2 ਕਿਲੋ ਤੱਕ ਖਿਲਾ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸ ਨਾਲ ਉਹ ਸਮੇ ਤੇ ਹੀਟ ਵਿੱਚ ਆ ਜਾਵੇਗੀ

Posted by Amandeep Singh
Punjab
28-12-2021 02:28 PM
ਅਮਨਦੀਪ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਬਾਗਵਾਨੀ ਵਿਭਾਗ,ਅੰਮ੍ਰਿਤਸਰ 99144-99144, 0183-2502476 ਨਾਲ ਸੰਪਰਕ ਕਰ ਸਕਦੇ ਹੋ ਜੀ | ਧੰਨਵਾਦ |
Posted by Kang Saab
Punjab
28-12-2021 02:21 PM
ਗੁਰਜਿੰਦਰ ਜੀ ਕਿਰਪਾ ਕਰ ਤੁਸੀਂ ਇਹ ਦੱਸੋ ਕਿ ਕਣਕ ਦੀ ਬਿਜਾਈ ਸਮੇਂ ਤੁਸੀਂ DAP ਦੀ ਵਰਤੋਂ ਕੀਤੀ ਸੀ ਜਾ ਨਹੀਂ ਜੇ ਕਰੀ ਸੀ ਤਾ ਕਿੰਨੀ ਮਾਤਰਾ ਵਿਚ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਤੇ ਯੂਰੀਆ ਤੋਂ ਇਲਾਵਾ ਹੋਰ ਕੋਈ ਸਪਰੇਅ ਕੀਤੀ ਹੈ ਜਾ ਨਹੀਂ ਜੇ ਕੀਤੀ ਹੈ ਤਾ ਕਿਹੜੀ ਤੇ ਕਿੰਨੀ ਮਾਤਰਾ ਵਿਚ। ਧੰਨਵਾਦ।

Posted by Rakesh singh
Punjab
28-12-2021 02:20 PM
40% announce by centre Govt(MNRE), But in Punjab there are no subsidy,Because central funds are not available from last years.

Posted by inderpal
Punjab
28-12-2021 02:02 PM
Inderpal ji ehh tuci AI de nal bhi lgaa skde ho ja pehla 1 hours lgwa skde ho isda koi chakar nhi ha ehh 5ml IV lgwao. kujj doctor pehla lgaa dinde ha kujj nal hei lgga dinde ha tuci doctor nal sampark krke lgwa skde ho.
Posted by Balwinder Singh
Punjab
28-12-2021 01:53 PM
Balwinder ji gulli dande di roktham lyi tusi isoproturon@300-500gram ( halki to darmyani to bhari zameen) ja clodinafop@160gram prati acre de hisab nal spray kar sakde han. Duja, bathu lyi tusi 2,4-D sodium salt 80WP @250gram ja 2,4-D ethyl ester 38EC@250ml prati acre de hisab nal spray kar sakde han. Dhanwad.
Posted by Kang Saab
Punjab
28-12-2021 01:52 PM
ਗੁਰਜਿੰਦਰ ਜੀ ਤੁਸੀਂ ਕਣਕ ਵਿਚ ਚੋੜੇ ਪੱਤੇ ਵਾਲੇ ਨਦੀਨ ਲਈ 2,4-D sodium salt 80WP @250gram ਜਾ 2,4-D ethyl ester 38EC @250ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by inderpal
Punjab
28-12-2021 01:29 PM
Inderpal ji tuci usdi bachedani vich lixin-iu dwai 3 din bhrwao jiss nal anndro changi trah safai ho jawegi ate uss nu vdhia company da mineral mixture 50gm rojana dena suru kro.
Posted by ਅਮਨਦੀਪ ਸਿੰਘ
Punjab
28-12-2021 12:47 PM
ਅਮਨਦੀਪ ਜੀ ਇਹ ਕੋਈ ਬਿਮਾਰੀ ਨਹੀਂ ਹੈ। ਕਈ ਵਾਰ ਸੀਡ ਵਿਚ genetic change ਜਾ ਮੌਸਮ ਵਿਚ ਇਕ ਦਮ change ਹੋਣ ਕਰਕੇ ਏਦਾਂ ਦੇ ਲੱਛਣ ਆ ਸਕਦੇ ਹਨ। ਬਾਕੀ ਫਿਰ ਵੀ ਤੁਸੀਂ ਫ਼ਸਲ ਵਿਚ ਦੇਖੋ ਕਿ ਇਸ ਤਰਾਂ ਦੇ ਬੂਟੇ 1-2 ਹੀ ਹਨ ਜਾ ਜ਼ਿਆਦਾ ਮਾਤਰਾ ਵਿਚ ਹਨ ਤਾ ਜੋ ਓਸੇ ਹਿਸਾਬ ਨਾਲ ਵਧੇਰੇ ਜਾਣਕਾਰੀ ਦਿਤੀ ਜਾ ਸਕੇ। ਨਾਲੇ ਫ਼ਸਲ ਦੀਆ ਫੋਟੋ ਜਰੂਰ ਭੇਜੋ। ਧੰਨਵਾਦ।

Posted by Ramandeep Singh
Punjab
28-12-2021 12:22 PM
Ramandeep ji hare chare te NPK 19:19:19 di spray to takreeban 5-7 dinna baad chare pashua nu pa sakde han. Eh ek fertilizer product hai. Dhanwad.

Posted by chhotu godara
Haryana
28-12-2021 11:55 AM
छोटू जी सरसो की फसल में खेत की तैयारी के समय 7-12 टन रूड़ी की खाद का प्रयोग करा जाता है। सरसों में 40 किलो नाइट्रोजन (90 किलो यूरिया), 12 किलो फासफोरस (75 किलो सिंगल सुपर फासफेट) और 6 किलो पोटाश्यिम (10 किलो म्यूरेट ऑफ पोटाश) प्रति एकड़ डाली जाती है । सिंचित हालातों में सरसों के लिए खाद की आधी मात्रा बिजाई से पहले और आधी मात्र.... (Read More)
छोटू जी सरसो की फसल में खेत की तैयारी के समय 7-12 टन रूड़ी की खाद का प्रयोग करा जाता है। सरसों में 40 किलो नाइट्रोजन (90 किलो यूरिया), 12 किलो फासफोरस (75 किलो सिंगल सुपर फासफेट) और 6 किलो पोटाश्यिम (10 किलो म्यूरेट ऑफ पोटाश) प्रति एकड़ डाली जाती है । सिंचित हालातों में सरसों के लिए खाद की आधी मात्रा बिजाई से पहले और आधी मात्रा पहला पानी लगाते समय डाली जाती है । बारानी हालातों में खाद की सारी मात्रा बिजाई से पहले डाली जाती है । अगर आप ने सिफारिश मात्रा अनुसार खादों की वरतो नहीं करी तो आप इनकी पूर्ति करे ता जो फसल में किसी चीज़ की कमी ना हो। आप फसल पर 1 स्प्रे NPK 19:19:19 या 13:0:45 @1kg प्रति एकड़ के हिसाब से कर सकते है। बाकि आप अधिक जानकारी के लिए फसल की फोटो भेजे और यह बताएं की सरसो की किसम कौन सी है। धन्यवाद।
Posted by Jagdeep Sandhu
Punjab
28-12-2021 11:50 AM
ਜਗਦੀਪ ਜੀ ਤੁਸੀ ਜੇਕਰ ਝੋਟੀ ਗੱਭਣ ਨਹੀਂ ਹੈ ਫਿਰ ਤੁਸੀ ਉਸ ਨੂੰ ਕਾਰਗਿਲ ਦੀ heifer dry ਫੀਡ ਦੇ ਸਕਦੇ ਹੋ ਇਹ ਤੁਸੀ 1 ਤੋਂ 1.5 ਕਿਲੋ ਤੱਕ ਰੋਜਾਨਾ ਦਿਓ ਅਤੇ ਇਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.

Posted by Sanoj verma
Uttar Pradesh
28-12-2021 11:44 AM
Sanoj ji Pusa ke paudhe online kahi bhi nahi milenge aap apne najdiki KVK jo Address: 24GQ+H6C, Kotawa, Uttar Pradesh 276001 me hai waha jakr booking karva sakte hai aur aapko paudhe available hone par sampark kar diya jayega.dhanywad

Posted by Kavin wander
Punjab
28-12-2021 11:12 AM
Kavin ji isdi varto pashu nu sme te heat vich leyaun, repeat pashua lai, bachedani di takat lai kiti jandi hai ehh 10ml rojana deo ate ghto ghtt 21 din tak deo ate ehh chara den ton 1 ghante badd deo.

Posted by Kavin wander
Punjab
28-12-2021 10:52 AM
Kavin ji ehh tuci 10ml rojana de skde ho ate isdia 2 shishia pilla skde ho ehh homeopathic dwai hai isda koi nuksan nhi hai.

Posted by UTTAM SINGH
Jharkhand
28-12-2021 10:34 AM
Uttam ji aap goat lene ke liye Ritesh Kumar 9334728654 New Jyoti Foundation se sampark kr skte hai. inse apko price ke vare mai bhi sari jankari mill jayegi.

Posted by Amandeep Singh
Punjab
28-12-2021 08:54 AM
ਅਮਨਦੀਪ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਬਾਕੀ ਤੁਸੀ ਉਸ ਨੂੰ Lacup ਪਾਊਡਰ 100 ਗ੍ਰਾਮ ਰੋਜਾਨਾ, Leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Vitum H liquid 10ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਜੇਕਰ ਇਹਨਾਂ ਨਾਲ ਫਰਕ ਨਹੀਂ ਪੈਂਦਾ ਤਾਂ ਏਨਾ ਹੀ ਦੁੱਧ ਰਹੇਗਾ ਧੰਨਵਾਦ

Posted by sukhvinder Singh
Punjab
28-12-2021 08:22 AM
Sukhvinder ji tusi kanak vich urea di varto ta sifarish dinna de hisab nal varto kar sakde han. Je tusi manganese, DAP aadi di spray 2-4 dinna pehla kiti hai ta tusi urea reh di varto 4-5 dinn aage piche kar sakde han. Dhanwad.

Posted by sukhvinder Singh
Punjab
28-12-2021 08:16 AM
Sir kanak uper manganese urea te dap de ghol Di spray Karan to kina time badh pani lga sakde han ? .
Sukhvinder ji je tusi kanak di fasal nu pehla pani bijayi 20-25 dinna te lya hai ta tusi duja pani pehle pani to takreeban 20 dinna de fasale te lga skde han. Te vich vale samay vich tusi sprays kiti jandi hai. Pani de nal hi urea di varto kti jandi hai. Tusi kanak di fasal te manganese, DAP, urea de ghol di spray to takreeban 4-5 dinna v pani lga sakde han. Baki tusi apni zameen te fasal de hisab nal dinn aage piche ja vadh ghat kar sakde han. Dhanwad.

Posted by inderpal
Punjab
28-12-2021 08:16 AM
tuci uss nu Redima injection 10ml rojana lgwao ate sojish de hisab nal 3 din lgwao ate iss nu metabolite powder rojana 1 pouch dena suru kro jiss nal dudh vich vadha howega ate asani nal jer paa jawegi ate isdi khurak da purra dian rakho.

Posted by Aman Thakur
Punjab
28-12-2021 07:41 AM
Thakur ji sbh ton pehla tuci uss nu pett de kiria lai Albendazole & ivermectin salt di goli deo ate uss nu Bovimin-b powder 50gm rojana dena suru kro eh lambe sme tak deo jiss nal usde sarir di kami puri howegi ate sme te heat vich aa jawegi baki uss nu her 3 mahine badd salt badal ke pett de kiria wali goli jrur deo.

Posted by Manjeet singh
Punjab
28-12-2021 07:22 AM
Manjeet ji tuci uss nu vdhia hara chara deo ate uss nu mousam de hisab nal thnnd ton bacha ke rakho ate uss nu Vitum-h liquid 10ml rojana dena suru kro ate usde suun ton 1 mahina pehla Cargill di transition mix feed de skde ho ehh tuci 1.5-2kg rojana de skde ho.
Posted by Gurtej Singh
Punjab
28-12-2021 06:22 AM
Gurtej ji tuci sahiwal cow ghar rakh skde ho tuci ehh cow lenn lai Gulam Ashraf 9915672525 Sahiwal dairy farm nal sampark kr skde ho. ehna ton tuhanu sari jankari mil jawegi .

Posted by ਨਵਜੋਤ ਸਿੰਘ
Punjab
28-12-2021 06:16 AM
ਨਵਜੋਤ ਜੀ ਤੁਸੀ ਕਿਸੇ ਵੀ ਕੰਪਨੀ ਦੀ ਫੀਡ ਵਰਤ ਸਕਦੇ ਹੋ ਇਹ ਤੁਹਾਡੇ ਪਸ਼ੂ ਦੇ ਖਾਣ ਅਤੇ ਵਧੀਆ ਦੁੱਧ ਦੇਣ ਤੇ ਨਿਰਭਰ ਹੈ ਤੁਸੀ ਜੇਕਰ ਪਹਿਲਾ ਤੋਂ ਕੋਈ ਫੀਡ ਦੇ ਰਹੇ ਹੋ ਅਤੇ ਉਸ ਨਾਲ ਪਸ਼ੂ ਚੰਗਾ ਦੁੱਧ ਦੇ ਰਹੇ ਹੈ ਤਾਂ ਓਹੀ ਵਰਤ ਸਕਦੇ ਹੋ ਬਾਕੀ ਤੁਸੀ Cargill ਦੀ milkogen 8000 ਵੀ ਵਰਤ ਸਕਦੇ ਹੋ ਇਸਦਾ ਵੀ ਵਧੀਆ ਰਿਜਲਟ ਹੈ ਇਹਨਾਂ ਦਾ ਸਹੀ ਰੇਟ ਤੁਹਾਨੂੰ ਨਜ਼ਦੀਕੀ ਡੀਲਰ ਤੋਂ ਹੀ ਪਤਾ ਲੱਗ ਸਕਦਾ ਹੈ

Posted by Gurchet Singh chahaL
Punjab
28-12-2021 05:53 AM
ਚਾਹਲ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਵਾਲ ਦੇ ਜਵਾਬ ਦੇਖ ਸਕਦੇ ਹੋ

Posted by Munish
Punjab
27-12-2021 10:19 PM
kirpa krke usdi photo bhi apne swal de nal photo bhi upload kro ji tan jo tuhanu sahi jankari diti ja ske.

Posted by Jagdeep kumar
Punjab
27-12-2021 10:11 PM
ਜਗਦੀਪ ਜੀ ਅੰਡਿਆਂ ਦੀ ਪੈਦਾਵਾਰ ਨਸਲ ਤੇ ਨਿਰਭਰ ਕਰਦੀ ਹੈ ਕਿਉਕਿ ਹਰ ਨਸਲ ਅਲੱਗ ਅਲੱਗ ਕੰਮ ਲਈ ਵਰਤੀ ਜਾਂਦੀ ਹੈ ਜਿਵੇਂ ਕੁੱਝ ਨਸਲ ਅੰਡੇ ਅਤੇ ਮੀਟ ਦੋਨਾਂ ਕੰਮਾਂ ਲਈ ਵੀ ਰੱਖੀਆਂ ਜਾਂਦੀਆਂ ਹੈ ਉਸ ਤੋਂ ਬਾਦ ਤੁਹਾਡੀ ਸਹੀ ਦੇਖਭਾਲ ਅਤੇ ਖੁਰਾਕ ਦੇ ਹਿਸਾਬ ਨਾਲ ਵਧੀਆ ਗਰੋਥ ਹੁੰਦੀ ਹੈ ਬਾਕੀ ਫੀਡ ਤਾਂ ਤੁਸੀ ਓਹਨਾ ਦੀ ਉਮਰ, ਗਰੋਥ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ.

Posted by Kavin wander
Punjab
27-12-2021 10:04 PM
Kavin ji ehh pashua vich bachedani sabandi smasia lai varti jandi hai, pashu gaban na howe, heat sahi na howe ja hor koi bhi dikkat howe uss lai varti jandi hai ehh homeopathic dwai hai.

Posted by gursewak Singh
Punjab
27-12-2021 09:27 PM
ਗੁਰਸੇਵਕ ਜੀ ਤੁਸੀਂ ਕੱਦੂ ਤੇ ਮਿਰਚਾਂ ਤੇ ਗਰੋਥ ਲਈ NPK 19:19:19@10 ਗ੍ਰਾਮ ਪ੍ਰਤੀ 1 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by OM PRAKASH JAGLAN
Haryana
27-12-2021 08:47 PM
ओम प्रकाश जी नरमे का रेट लगभग 9000 रुपए प्रति क्विंटल के आस पास है। बाकि यह मंडी के हिसाब से ऊपर नीचे हो सकता है। धन्यवाद
Posted by Bantu gamad
Madhya Pradesh
27-12-2021 08:27 PM
बंटू जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

Posted by Mandeep singh
Punjab
27-12-2021 07:47 PM
ਮਨਦੀਪ ਜੀ ਕਣਕ ਦੀ ਫ਼ਸਲ ਤੇ Dr. ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ। ਧਿਆਨ ਰ.... (Read More)
ਮਨਦੀਪ ਜੀ ਕਣਕ ਦੀ ਫ਼ਸਲ ਤੇ Dr. ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ। ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨ ਵਿਚ ਬਣਾਉਣਾ ਹੈ। ਧੰਨਵਾਦ।
Posted by Jagdeep Sandhu
Punjab
27-12-2021 07:32 PM
ਜਗਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ Enerboost ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਵੀ ਰੋਜਾਨਾ ਜਰੂਰ ਦਿਓ ਇਹਨਾਂ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ
Posted by Gurjeet singh
Punjab
27-12-2021 07:21 PM
ਗੁਰਜੀਤ ਜੀ ਜੇਕਰ ਤੁਸੀ ਪਸ਼ੂ ਨੂੰ M51 ਦਾ ਸੀਮਨ ਭਰਵਾਇਆ ਹੈ ਤਾਂ ਕਿਰਪਾ ਕਰਕੇ ਤੁਸੀ ਸੀਮਨ ਸਟਰਾਅ ਦੀ ਫੋਟੋ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Adi Rana
Punjab
27-12-2021 07:03 PM
Rana ji tuci iss App vich jo bhi tuhade pashua nu koi dikkat ja smasia aa rehi ha ohde vare apna swal push skde ho tuhanu App vich hei sade doctors walo sahi jankari mill jawegi fir tuci uss hisab nal pashua da ilag krwaa skde ho.
Posted by satte bhati
Uttar Pradesh
27-12-2021 06:39 PM
Bhati ji aap usko pett ke kirro ke liye Albendazole & ivermectin salt ki goli den aur usko Agrimin super powder 50gm rojana dena suru kren aur ovumin advance tablet rojana 1 goli den aur 21 din tak dete rehen jab woh saff pani jaisi tarr kre tab aap usko naye dudh krwa skte hai.
Posted by Balwinder Singh
Punjab
27-12-2021 06:29 PM
Balwinder ji kanak vich tana chedan sundi hai jis gulabi sundi v khnde han ta tusi ohdi roktham lyi Quinalphos 25EC @800ml prati acre de hisab nal spray kar sakde han. Te koshish kro ki pani dinn samay lago ta pani laun samay sundi upper tar aye ta jo panchi es nu kha sakn. Dhanwad.

Posted by Harvinder
Punjab
27-12-2021 06:12 PM
Harvinder ji kirpa karke tusi eh daso ki kanak di fasal vich kehri kehri khad te kinni matra vich varti hai ta jo ose hisab nal sahi jankari diti ja sake. Kanak di khadi fasal diya nazdeek to photos bhejo. Dhanwad.

Posted by थावरिया राम यादव
Rajasthan
27-12-2021 06:09 PM
थावरिया जी, Red sandalwood, white sandalwood चंदन की किस्में हैं। इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग.... (Read More)
थावरिया जी, Red sandalwood, white sandalwood चंदन की किस्में हैं। इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है। इसके पौधे आप अपने नज़दीकी किसी नर्सरी से भी ले सकते है। धन्यवाद।
Posted by Lachhma singh Bhullar PWD
Punjab
27-12-2021 06:04 PM
ਭੁੱਲਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

Posted by Balu singh sondhiya
Madhya Pradesh
27-12-2021 05:41 PM
Balu ji kripya ap fasal ki photo bheje jo pela ho raha hai ta jo apko uske hisab se sahi jankari de sake. Aur yeh bi btaye ki fasal mein kya kya khad aur kitni matra mein dali hai. Dhanywad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















