Experts Q&A Search

Posted by nihalsingh
Haryana
30-12-2021 05:53 PM
Haryana
12-31-2021 01:51 PM
Nihal ji kripya ap yeh btaye ki fasal mein kya kya khad aur kitni matra mein dali hai ta jo apko uske hisab se sahi jankari de sake. Ap kripya fasal ki variety btaye aur yeh bi btaye ki fasal ko kitne pani lagye hai. Ho sake to fasal ki photo bi bheje.
Posted by Dharminder singh
Punjab
30-12-2021 05:51 PM
Punjab
12-31-2021 01:53 PM
Dharminder ji tuhade sawalan de jawab de dite gye han kirpa tusi app vich mere sawal vich check kar sakde han. Dhanwad.
Posted by sukhvinder Singh
Punjab
30-12-2021 05:46 PM
Punjab
01-01-2022 01:35 PM
ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਜੀ ਤੁਸੀ ਉਸ ਨੂੰ ifer H ਇੰਜੇਕਸ਼ਨ 5ml ਰੋਜਾਨਾ 3 ਦਿਨ ਅਤੇ potasium iodied ਪਾਊਡਰ 7 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by Baljeet virk
Punjab
30-12-2021 05:31 PM
Punjab
01-01-2022 01:41 PM
ਵਿਰਕ ਜੀ ਤੁਸੀ ਉਸ ਨੂੰ 7in1 ਲਗਵਾ ਸਕਦੇ ਹੋ ਅਤੇ ਉਸ ਨੂੰ Vitum H liquid 3ml ਰੋਜਾਨਾ ਦੇ ਸਕਦੇ ਹੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by ਗੁਰਮੇਲ ਸਿੰਘ
Punjab
30-12-2021 04:52 PM
Punjab
12-31-2021 06:02 PM
ਗੁਰਮੇਲ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਤੇ ਮਟਰ ਦੀ ਫ਼ਸਲ ਕਿੰਨੇ ਦਿਨਾਂ ਦੀ ਹੈ। ਧੰਨਵਾਦ।
Posted by Kirat
Punjab
30-12-2021 04:32 PM
Punjab
12-31-2021 06:10 PM
ਕਿਰਤ ਜੀ ਤੁਸੀਂ ਇਸ ਵਿਚ ਸਬਜ਼ੀਆਂ ਲਗਾ ਸਕਦੇ ਹਨ। ਬਾਕੀ ਤੁਸੀਂ ਜੌ, ਮੱਕੀ, ਜਵੀ, ਕਣਕ, ਨਰਮਾ, ਬਾਜਰਾ, ਗਵਾਰ, ਸਰੋਂ, ਆਦਿ ਵੀ ਲਗਾ ਸਕਦੇ ਹਨ। ਧੰਨਵਾਦ।
Posted by harpreet singh
Punjab
30-12-2021 04:16 PM
Punjab
01-04-2022 12:56 PM
Harpreet ji tuci training lai Deputy director dairy distt administration complex ropar, 01881-222028 nal sampark kr skde ho. ehna ton tuhanu training vare sahi jankari mill jawegi.
Posted by ਵਰਿੰਦਰ ਸਿੰਘ
Punjab
30-12-2021 02:55 PM
Punjab
12-31-2021 02:06 PM
Varinder ji kripa karke tusi saro di fasal di photo bhejo jis de patte lal ho rahe han te eh v daso ki fasal vich kehri kehri khad te kinni matra vich payi hai ta jo ose hisab nal sahi jankari diti ja sake. Dhanwad.
Posted by kuldeep singh
Punjab
30-12-2021 02:29 PM
Punjab
01-01-2022 01:43 PM
ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਬਾਕੀ ਤੁਸੀ ਉਸ ਨੂੰ Lacup ਪਾਊਡਰ 100 ਗ੍ਰਾਮ ਰੋਜਾਨਾ, Leptaden tablet ਰੋਜਾਨਾ 10 ਗੋਲੀਆਂ ਦਿਓ ਬਾਕੀ ਜੇਕਰ ਇਹਨਾਂ ਨਾਲ ਫਰਕ ਨਹੀਂ ਪੈਂਦਾ ਤਾਂ ਏਨਾ ਹੀ ਦੁੱਧ ਰਹੇਗਾ. ਧੰਨਵਾਦ
Posted by Hardeep singh Sarao
Punjab
30-12-2021 02:23 PM
Punjab
12-31-2021 03:06 PM
ਹਰਦੀਪ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀਂ Clodinafop @160gram ਜਾ sulfosulfuron @13gram ਜਾ pinoxaden @400ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by jagjeet singh
Punjab
30-12-2021 02:17 PM
Punjab
01-01-2022 01:45 PM
Jagjeet ji tuci uss nu 1kg kanak da dalia, 200gm gurr milla ke pkkka ke fir thoda thnda krke 100ml saro da tel mix krke khila skde ho ate uss nu Lacup powder 100gm rojana ate Simlage bolus 1-1 goli swere sham de skde ho.
Posted by Omprakash
Uttar Pradesh
30-12-2021 01:27 PM
Haryana
12-31-2021 02:08 PM
Omprakash ji gehun mein pehle pani par Urea@45kh prati acre ke hisab se dali jati hai. Dhanywad.
Posted by ਅਮਨ ਸਿਧੂ
Punjab
30-12-2021 01:00 PM
Punjab
01-01-2022 01:47 PM
ਸਿਧੂ ਜੀ ਇਸਦਾ ਲਗਭਗ 12 ਤੋਂ 13 ਲੀਟਰ ਤੱਕ ਰਿਕਾਰਡ ਹੈ
Posted by ਗੁਰਵਿੰਦਰ ਸਿੰਘ
Punjab
30-12-2021 12:54 PM
Punjab
01-01-2022 01:49 PM
ਗੁਰਵਿੰਦਰ ਜੀ ਹੁਣ ਉਸ ਕੁਝ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਕਣਕ ਦਾ ਦਲੀਆ 1 ਕਿਲੋ ਅਤੇ 200 ਗ੍ਰਾਮ ਗੁੜ ਮਿਕਸ ਕਰਕੇ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਸਰੋ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by Devendr Patel
Madhya Pradesh
30-12-2021 12:50 PM
Madhya Pradesh
12-31-2021 05:45 PM
देवेंदर जी कृपया आप गेहूं की फसल में पौधों की नज़दीक की फोटो भेजे ता जो सही पता लग सके और यह बी बताएं फसल में क्या क्या खाद और कितनी मात्रा में डाली है ता जो उसके हिसाब से सही जानकारी दे सके। धन्यवाद।
Posted by ਅਮਨ ਸਿਧੂ
Punjab
30-12-2021 12:38 PM
Punjab
12-31-2021 04:42 PM
ਅਮਨ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਕਣਕ ਦੀ ਫ਼ਸਲ ਵਿਚ ਕਿ ਦੀਕਤ ਹੈ ਜੋ ਤੁਸੀਂ gibberellic acid ਦੀ ਵਰਤੋਂ ਕਰਨਾ ਚਾਹੁੰਦੇ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਜੇ ਤੁਹਾਡੀ ਫ਼ਸਲ ਸਹੀ ਗਰੋਥ ਕਰ ਰਹੀ ਹੈ ਤਾ ਇਸਦੀ ਵਰਤੋਂ ਕਰਨ ਦੀ ਜਰੂਰਤ ਨਹੀਂ ਹੈ। ਤੇ ਜੇ ਤੁਸੀਂ ਸਿਫਾਰਿਸ਼ ਮਾਤਰਾ ਵਿਚ ਯੂਰੀਆ ਦੀ ਵਰਤੋਂ ਕਤੀ ਹੈ ਤਾ ਫਿਰ nano urea ਦੀ ਵੀ ਵਰਤੋਂ ਕਰਨ ਦੀ ਜਰੂਰਤ ਨਹੀਂ ਹੈ। .... (Read More)
ਅਮਨ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਕਣਕ ਦੀ ਫ਼ਸਲ ਵਿਚ ਕਿ ਦੀਕਤ ਹੈ ਜੋ ਤੁਸੀਂ gibberellic acid ਦੀ ਵਰਤੋਂ ਕਰਨਾ ਚਾਹੁੰਦੇ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਜੇ ਤੁਹਾਡੀ ਫ਼ਸਲ ਸਹੀ ਗਰੋਥ ਕਰ ਰਹੀ ਹੈ ਤਾ ਇਸਦੀ ਵਰਤੋਂ ਕਰਨ ਦੀ ਜਰੂਰਤ ਨਹੀਂ ਹੈ। ਤੇ ਜੇ ਤੁਸੀਂ ਸਿਫਾਰਿਸ਼ ਮਾਤਰਾ ਵਿਚ ਯੂਰੀਆ ਦੀ ਵਰਤੋਂ ਕਤੀ ਹੈ ਤਾ ਫਿਰ nano urea ਦੀ ਵੀ ਵਰਤੋਂ ਕਰਨ ਦੀ ਜਰੂਰਤ ਨਹੀਂ ਹੈ। ਜੇ ਫ਼ਸਲ ਵਿਚ nitrogen ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀਂ ਯੂਰੀਆ ਜਾ ਨੈਨੋ ਯੂਰੀਆ ਦੀ ਵਰਤੋਂ ਕਰੋ। ਧੰਨਵਾਦ।
Posted by Aman
Punjab
30-12-2021 12:28 PM
Punjab
01-04-2022 12:54 PM
Aman ji sbh ton pehla tuci uss nu pett de kiria lai Albendazole & ivermectin salt di goli deo ate uss nu Calf grower feed deni suru kro ate Cafplan powder 30gm rojana deo ate mousam de hisab nal usdi sahi dekbhal kro ehna nal usde sarir di kamjori durr rehegi ate vdhia growth ho jawegi.
Posted by manjot singh
Punjab
30-12-2021 12:17 PM
Punjab
12-30-2021 04:06 PM
Manjot ji tuhade sare sawaln de jawab de dite gye han, tusi app vich mere sawal section vich jawab dekh sakde han. Dhanwad.
Posted by Adi Rana
Punjab
30-12-2021 11:56 AM
Punjab
01-04-2022 12:52 PM
Rana ji tuci pashu de suun ton 20 din badd mineral mixture 30-50gm rojana dena suru kr skde ho.
Posted by chhotu godara
Haryana
30-12-2021 11:45 AM
Punjab
12-31-2021 04:29 PM
छोटू जी आप सरसो की फसल पर Quantis @400ml प्रति एकड़ के हिसाब से स्प्रे कर सकते है। यह एक PGP है जो फसल की ग्रोथ और विकास में मदद करता है। धन्यवाद।
Posted by Amritshehbaz Singh
Punjab
30-12-2021 11:28 AM
Punjab
01-01-2022 04:23 PM
ਅੰਮ੍ਰਿਤ ਜੀ, ਸੁੰਡ ਬਣਾਉਣ ਲਈ ਅਦਰਕ ਨੂੰ ਚੰਗੀ ਤਰਾਂ ਪਾਣੀ ਨਾਲ ਧੋਣ ਤੋਂ ਬਾਅਦ ਉਪਰਲੀ ਪਰਤ ਨੂੰ ਹਲਕਾ ਛਿੱਲ ਲਓ ਅਤੇ ਇਸ ਤੋਂ ਬਾਅਦ ਇਸ ਨੂੰ 24 ਘੰਟੇ ਤਕ ਪਾਣੀ ਵਿਚ ਭਿਓਂ ਕੇ ਰੱਖੋ , ਇਸ ਤੋਂ ਬਾਅਦ 30 ਲੀਟਰ ਪਾਣੀ ਵਿਚ 500 - 600 ml ਨਿੰਬੂ ਦਾ ਰਸ ਪਾ ਕੇ ਘੋਲ ਬਣਾਓ ਅਤੇ ਇਸ ਵਿਚ ਅਦਰਕ ਨੂੰ ਭਿਓਂ ਦਿਓ , ਇਸ ਉਪਰੰਤ 120 ਲੀਟਰ ਪਾਣੀ ਵਿਚ 2 kg ਚੂਨੇ ਵਾਲੇ ਘੋਲ ਵਿਚ ਅਦਰਕ ਨੂੰ ਓਨਾ ਟਾਈਮ ਭਿਓਂ ਕੇ ਰੱਖੋ ਜ.... (Read More)
ਅੰਮ੍ਰਿਤ ਜੀ, ਸੁੰਡ ਬਣਾਉਣ ਲਈ ਅਦਰਕ ਨੂੰ ਚੰਗੀ ਤਰਾਂ ਪਾਣੀ ਨਾਲ ਧੋਣ ਤੋਂ ਬਾਅਦ ਉਪਰਲੀ ਪਰਤ ਨੂੰ ਹਲਕਾ ਛਿੱਲ ਲਓ ਅਤੇ ਇਸ ਤੋਂ ਬਾਅਦ ਇਸ ਨੂੰ 24 ਘੰਟੇ ਤਕ ਪਾਣੀ ਵਿਚ ਭਿਓਂ ਕੇ ਰੱਖੋ , ਇਸ ਤੋਂ ਬਾਅਦ 30 ਲੀਟਰ ਪਾਣੀ ਵਿਚ 500 - 600 ml ਨਿੰਬੂ ਦਾ ਰਸ ਪਾ ਕੇ ਘੋਲ ਬਣਾਓ ਅਤੇ ਇਸ ਵਿਚ ਅਦਰਕ ਨੂੰ ਭਿਓਂ ਦਿਓ , ਇਸ ਉਪਰੰਤ 120 ਲੀਟਰ ਪਾਣੀ ਵਿਚ 2 kg ਚੂਨੇ ਵਾਲੇ ਘੋਲ ਵਿਚ ਅਦਰਕ ਨੂੰ ਓਨਾ ਟਾਈਮ ਭਿਓਂ ਕੇ ਰੱਖੋ ਜਿਨਾਂ ਚਿਰ ਅਦਰਕ ਤੇ ਚੂਨੇ ਦੀ ਪਰਤ ਚੜ ਜਾਵੇ ਇਸ ਤੋਂ ਬਾਅਦ ਇਸ ਨੂੰ ਚੰਗੀ ਤਰਾਂ ਸੁਕਾ ਲਾਓ ਅਤੇ ਸੁੱਕਣ ਤੋਂ ਬਾਅਦ ਚੂਨੇ ਦੀ ਪਰਤ ਨੂੰ ਉਤਾਰ ਦਿਓ, ਇਸ ਤਰਾਂ ਸੁੰਡ ਤਿਆਰ ਹੋ ਜਾਵੇਗੀ ਜੀ| ਧੰਨਵਾਦ |
Posted by Navdeep khehra
Punjab
30-12-2021 11:08 AM
Punjab
12-31-2021 04:15 PM
Posted by balpreet
Punjab
30-12-2021 10:56 AM
Punjab
12-31-2021 04:07 PM
Balpreet ji vaise ta metribuzim(sencor) di varto aloo vich sifarish kiti jandi hai. Kanak vich gulli dande lyi sulfosulfuron@13gram ja clodinafop@160gram ja pinoxaden@400ml ja isoproturon@300-500gram prati acre de hisab nal varto ktiti jandi hai. Je tusi kanak vich spray karni hai ta tusi ehna di spray kro. Nale tusi ek var sencor vart chuke han dubara na varto kro, eh kanak nu nuksan v kar sakdi hai. Dhanwad.
Posted by Sarabjit Singh
Punjab
30-12-2021 10:41 AM
Punjab
01-04-2022 12:51 PM
ਸਰਬਜੀਤ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
Posted by kuldeep singh
Punjab
30-12-2021 10:39 AM
Punjab
01-04-2022 12:50 PM
ਕੁਲਦੀਪ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਜਿਸ ਨਾਲ ਭਾਰ ਦੀ ਗਰੋਥ ਜਲਦੀ ਹੋਵੇਗੀ ਬਾਕੀ ਜੇਕਰ ਉਸਦਾ ਭਾਰ 270 ਤੋਂ 300 ਕਿਲੋ ਤੱਕ ਹੈ ਤਾਂ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ..
Posted by Kavin wander
Punjab
30-12-2021 10:34 AM
Punjab
01-04-2022 12:49 PM
Hanji Kavin ji tuci Vitum-h inj. 5ml lgwa skde ho ate 2-2 din de frak nal 5 tike lgwao ate usdi khurak da dian rakho ate mousam de hisab nal sahi dekbhal kro ji.
Posted by chhotu godara
Haryana
30-12-2021 10:20 AM
Punjab
12-31-2021 04:29 PM
छोटू जी आप सरसो की फसल पर Quantis @400ml प्रति एकड़ के हिसाब से स्प्रे कर सकते है। यह एक PGP है जो फसल की ग्रोथ और विकास में मदद करता है। धन्यवाद।
Posted by sandeep singh
Punjab
30-12-2021 10:12 AM
Punjab
01-04-2022 12:47 PM
ਤੁਸੀ ਇਕ ਵਾਰ ਫਿਰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ ਇਹਨਾਂ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਵੇਗੀ ਫਿਰ ਤੁਸੀ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛ.... (Read More)
ਤੁਸੀ ਇਕ ਵਾਰ ਫਿਰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ ਇਹਨਾਂ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਵੇਗੀ ਫਿਰ ਤੁਸੀ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਝੋਟੇ ਤੋਂ ਕ੍ਰੋਸ ਕਰਵਾਓ ਅਤੇ RC forte injection 4gm ਰੋਜਾਨਾ ਲਗਵਾਓ ਅਤੇ 3 ਦਿਨ ਲਗਵਾਓ
Posted by Sukhdeep Maan
Punjab
30-12-2021 10:11 AM
Punjab
12-31-2021 03:58 PM
Sukhdeep ji tusi aloo di fasal vich late blight lyi Propineb 70% WP @ 600gm prati acre de hisab nal varto kar sakde han. Dhanwad.
Posted by Manga Rampur kalan
Punjab
30-12-2021 09:22 AM
Punjab
12-31-2021 03:52 PM
Manga fasal de uchi nvi hon de kayi karn han jive ek ta shitta dinde samay sari fasal vich eko ji khad da shitta nahi vajda jis karke fasal vich daugiya ban jandiya han. duja kyi var zameen vich koi koi hissa pehla to hi babda hunda te othe fasal eko je nahi disdi. Teeja kayi var zameen eko je level na hon karke jdo pani laune han te jithe nivi hundi hai othe pani vadh ruk janda hai jis karke fasal dab jandi hai. Dhanwad.
Posted by Hanumantappa Erimani
Karnataka
30-12-2021 09:07 AM
Punjab
01-01-2022 09:35 AM
हनुमंतप्पा, हल्दी की बुआई मई से जून माह में की जा सकती है। एक एकड़ में बुवाई के लिए 6-8 क्विंटल बीज की आवश्यकता होती है। हल्दी के लिए Co 1, BSR 1, Roma, Swarna, Sudarshana, Suguna, Sugandham, BSR 2, and Ranga किस्मों की बिजाई की जा सकती हैं। बिजाई से पहले राइजोम को Quinalphos 25EC@20ml + Carbendazim@10 ग्राम को 10 लीटर पानी में मिलाकर उपचार करें और घोल तैयार करें। फिर राइजोम को घोल.... (Read More)
हनुमंतप्पा, हल्दी की बुआई मई से जून माह में की जा सकती है। एक एकड़ में बुवाई के लिए 6-8 क्विंटल बीज की आवश्यकता होती है। हल्दी के लिए Co 1, BSR 1, Roma, Swarna, Sudarshana, Suguna, Sugandham, BSR 2, and Ranga किस्मों की बिजाई की जा सकती हैं। बिजाई से पहले राइजोम को Quinalphos 25EC@20ml + Carbendazim@10 ग्राम को 10 लीटर पानी में मिलाकर उपचार करें और घोल तैयार करें। फिर राइजोम को घोल में 20 मिनट के लिए डुबोकर रखें। यह राइजोम को फंगस इन्फेक्शन से बचाता है। N:P:K @ 10:10:10 किग्रा/एकड़ यूरिया 25 किग्रा/एकड़, एसएसपी 60 किग्रा/एकड़ और एमओपी 16 किग्रा/एकड़ के रूप में डालें। पोटाश और फास्फोरस की पूरी मात्रा प्रकन्द की बुआई के समय दी जाती है। हल्की बनावट वाली मिट्टी के लिए पूरे जीवन चक्र में 35-40 सिंचाइयों की आवश्यकता होती है। किस्म के आधार पर, कटाई में 6-9 महीने लगते हैं। हल्दी की कटाई का सही समय वह है जब हल्दी की पत्तियां पीली होकर पूरी तरह सूख जाती हैं, खुदाई करके प्रकंदों को हटा दें और कटाई के बाद प्रकंदों को साफ कर लें। धन्यवाद
Posted by gurkiratbal
Punjab
30-12-2021 09:02 AM
Punjab
12-31-2021 03:45 PM
Gurkirat ji makki di sauni di fasal di bijayi may to june vich kiti jandi hai. Basant rut di fasal di bijayi february to march vich kiti jandi hai. Baby corn di bijayi december te january nu chad ke baki sara saal kar sakde han. Haadi di rut vich makki di bijayi adh october november vich kiti jandi hai. Dhanwad.
Posted by Niranjan
Uttar Pradesh
30-12-2021 08:25 AM
Punjab
01-04-2022 12:44 PM
उसे गेहूं का दलीया 1 किलो, 250 ग्राम गुड़ अच्छी तरह से पका कर दें फिर थोड़ा ठंडा करके उसमे 100ml सरसों का तेल मिक्स करके 5-7 दिन दें और उसे lactomax tablet 10 गोलियां रोज़ाना और Milkout पाउडर 2-2 चम्मच सुबह शाम दें
Posted by Balwinder singh
Punjab
30-12-2021 08:23 AM
Punjab
01-01-2022 01:50 PM
ਬਲਵਿੰਦਰ ਜੀ ਇਹ ਬੀਟਲ ਕ੍ਰੋਸ ਨਸਲ ਦੀ ਹੈ
Posted by Raghunath
Uttar Pradesh
30-12-2021 08:22 AM
Maharashtra
01-01-2022 11:10 AM
Raghunath, ji barish ke baad aksar hi fasl peeli pad jaati hai , aap vermicompost khaad daal ke fasl ko paani de sakte hai . Dhnyvaad .
Posted by Niranjan
Uttar Pradesh
30-12-2021 08:22 AM
Punjab
01-04-2022 12:42 PM
Niranjan ji aap usko 1kg gehu ka dalia, 200gm gurr ko milla ker achi trahh pkka ker fir thoda thnda hone per 100ml sarso ka tel mix krke khila skte hai aur mousam ke hisab se sahi dekbhal kren aur acha hara chara, feed dalen aur usko Milkout powder 2-2 chamch subah sham, lactomax tab. 10 golia rojana deni suru kren.
Posted by Raghunath
Uttar Pradesh
30-12-2021 08:19 AM
Punjab
01-04-2022 12:32 PM
Raghunath ji kripya aap yeh btayen ki unki kitni age ha tan jo apko ussi hisab se sahi feed ki jankari di ja skee aap dubara swal push skte hai.
Posted by Surandra singroul
Chattisgarh
30-12-2021 06:23 AM
Maharashtra
12-31-2021 03:13 PM
Surandra ji dhan ki nursery ko ap halki sinchai karte rahe aur nursery par NPK 19:19:19@10gram prati 1 litre pani ke hisab se spray kar sakte hai. Dhanywad.
Posted by Sandeep kamur bajpayee
Uttar Pradesh
29-12-2021 11:22 PM
Punjab
01-04-2022 12:30 PM
उसे आप नज़दीकी डॉक्टर से जांच करवाएं क्योंकि उसकी जांच करके ही सही इलाज हो सकता है।
Posted by saurya yadav
Delhi
29-12-2021 11:22 PM
Punjab
01-04-2022 12:30 PM
Yadav ji kripya aap uski photo upload kren tan jo apko uske vare mai sahi jankari di ja skee.
Posted by Gurmeet Singh
Punjab
29-12-2021 10:31 PM
Punjab
01-04-2022 12:29 PM
Gurmeet ji isda koi chakar nhi hai kai var pashu vaise mote nale krn lgg janda ha tuci iss nu Gestaprogen powder 25gm rojana 20 din tak dena suru kro.
Posted by Gurninder Singh
Haryana
29-12-2021 09:40 PM
Punjab
01-04-2022 12:28 PM
Gurninder ji tuci iss nu hitek injection 1ml/50kg sarir de bhar de hisab nal chamdi vich lgwao ate bovimin-gl liquid 5ml rojana de skde ho.
Posted by Rinku sidhu
Punjab
29-12-2021 09:24 PM
Punjab
01-04-2022 12:27 PM
Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. tuci K V K Barnala, Address: 8F8R+VG6, Barnala, Punjab 148107, Phone: 081960 80643 nal sampark krke agli training da pta kr skde ho.
Posted by Harmanjit singh
Punjab
29-12-2021 08:57 PM
Punjab
01-01-2022 09:10 AM
Harmanjit ji, 1 acre vich 7000 to 7200 Chappan kaddu de plant lagaye ja sakde han. dhanwad.
Posted by Umesh chandna
Rajasthan
29-12-2021 07:52 PM
Punjab
12-30-2021 11:56 AM
Umesh ji gulab ki bijai october ke mahine men kare. ropai ke bad paudhe ko chav men rakhe aur agar bhut jyada dhoop ho to paudhe par pani ka chidkav karen. dopher ke ant vale smay boya gya gulab badhia ugta hai. bed par 30cm vyas aur 30cm gadde khid kar 75 cm ke faasle par paudhe ki bijai kare. Do paudhe ke beech men faasla gulab ki kisam par nirbhar karta hai. beejon ko 2-3cm gehrayi par boye. iski bijai seedhi ya paniri lga kar ki jati hai. Iski kisme jaise Rosa rugose, Musk, Setigera, Sempervirens, Soulieana,Alba, Bourbon, Boursault, Centifoli,Flower Carpet - Scarlet, Amber and Pink Supreme.Scarlet, Amber and Pink Supreme, Commercial Varieties: Pusa Gaurav (Pink varieties), Super Star, Montezuma, Mercedies, Pusa Priya and First Red (red varieties), Exhibition varieties:- First Prize, E.... (Read More)
Umesh ji gulab ki bijai october ke mahine men kare. ropai ke bad paudhe ko chav men rakhe aur agar bhut jyada dhoop ho to paudhe par pani ka chidkav karen. dopher ke ant vale smay boya gya gulab badhia ugta hai. bed par 30cm vyas aur 30cm gadde khid kar 75 cm ke faasle par paudhe ki bijai kare. Do paudhe ke beech men faasla gulab ki kisam par nirbhar karta hai. beejon ko 2-3cm gehrayi par boye. iski bijai seedhi ya paniri lga kar ki jati hai. Iski kisme jaise Rosa rugose, Musk, Setigera, Sempervirens, Soulieana,Alba, Bourbon, Boursault, Centifoli,Flower Carpet - Scarlet, Amber and Pink Supreme.Scarlet, Amber and Pink Supreme, Commercial Varieties: Pusa Gaurav (Pink varieties), Super Star, Montezuma, Mercedies, Pusa Priya and First Red (red varieties), Exhibition varieties:- First Prize, Eiffel Tower, Pusa Sonia, Red- Christian Dior, Montezuma, Super Star. Scented varieties:- Crimson Glory, La France, Sugandha hai. Gulab ke paudhe ko N:P:K@8:8:16gm per plant khad ki jrurat hoti hai. Dhanywad.
Posted by Sunil Kaushal
Punjab
29-12-2021 07:51 PM
Punjab
12-30-2021 12:13 PM
Sunil ji ghiya di kheti da sahi samay february-march de mahine vich kar sakde han. Tusi ehna di paneeri january mahine vich trays vich tyar kar sakde han. Is nal tusi agati fasal lga sakde han. Dhanwad.
Posted by ਅਮਨਪ੍ਰੀਤ ਸਿੰਘ
Punjab
29-12-2021 07:25 PM
Punjab
12-30-2021 11:59 AM
ਅਮਨਪ੍ਰੀਤ ਜੀ ਤੁਸੀਂ ਕਣਕ ਦੀ ਫ਼ਸਲ ਤੇ Dr. ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ .... (Read More)
ਅਮਨਪ੍ਰੀਤ ਜੀ ਤੁਸੀਂ ਕਣਕ ਦੀ ਫ਼ਸਲ ਤੇ Dr. ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ। ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨ ਵਿਚ ਬਣਾਉਣਾ ਹੈ। ਧੰਨਵਾਦ।
Posted by Pawar
Uttar Pradesh
29-12-2021 07:21 PM

Punjab
12-30-2021 12:01 PM