Experts Q&A Search

Posted by lakhvinder singh
Rajasthan
01-01-2022 08:49 PM

Punjab
01-03-2022 01:35 PM
Lakhwinder ji tuci uss nu pett de kiria wali dwai pees ke usdi feed vich, roti vich ate thoda hara chara mix krke khila skde ho ate uss nu Agrimin powder 30gm rojana dena suru kro jiss nal sarir di kami puri howegi ate sme te heat vich aa jawegi ehh powder bhi tuci feed ja chare vich mix krke de skde ho.
Posted by Manjinder
Punjab
01-01-2022 08:31 PM
Punjab
01-03-2022 05:49 PM
Manjinder ji kirpa karke tusi eh daso ki gobhi vich kehri kehri khad te kinni matra vich vart chuke han ta jo ose hisab nal sahi jankari diti ja sake. Dhanwad.
Posted by Manjinder
Punjab
01-01-2022 08:26 PM
Punjab
01-03-2022 05:49 PM
Manjinder ji, ihna dina vich taapmaan kaafi ghatt hon karke growth aksar rukk jandi hai, kirpa kar ke ih dasso ki tuci fasl vich pehla kihdi-kihdi khaad kinni maatra vich paa chukke ho, us hisaab naal hi tuhaanu is baare sahi jaankari ditti jaa sakegi . Dhanwaad .
Posted by beant singh rurki
Punjab
01-01-2022 08:09 PM
Punjab
01-03-2022 12:39 PM
ਬੇਅੰਤ ਜੀ M29 ਸੀਮਨ ਵੀ ਵਧੀਆ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਤੁਸੀ rustam, yuvraj, heera ਕੋਈ ਵੀ ਸੀਮਨ ਭਰਵਾ ਸਕਦੇ ਹੋ
Posted by Kang Saab
Punjab
01-01-2022 08:01 PM

Punjab
01-03-2022 12:38 PM
ਹਾਂਜੀ ਗੁਰਜਿੰਦਰ ਜੀ ਤੁਸੀ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਕਿਉਕਿ ਵੈਸੇ ਓਹਨਾ ਨੂੰ ਸੁੱਟਣ ਦੀ ਜਗ੍ਹਾ ਦੱਬ ਸਕਦੇ ਹੋ
Posted by Gurlal singh
Punjab
01-01-2022 08:00 PM
Punjab
01-03-2022 12:36 PM
Gurlal ji jekar ajje v saff pani vargia tara krdi hai ek AI hor krwao ate nal keeper plus powder 30gm rojana 20 din tak dena suru kro.
Posted by Vijay Kumar
Rajasthan
01-01-2022 07:48 PM
Punjab
01-03-2022 12:34 PM
विजय जी बच्चा गिराने के कई कारण हो सकते है जैसे खुराक में कमी, देखभाल सही ना होना, किसी तनाव के कारण या बरूसीलोसिस बीमारी से कारण भी हो जाता है आप जो बाकि गाभिन बकरियां है उन्हें ठंडा टीका 1 मि.ली. सभी को लगवाएं।
Posted by Baljinder Singh Chahal
Punjab
01-01-2022 07:46 PM
Punjab
01-03-2022 05:46 PM
ਬਲਜਿੰਦਰ ਜੀ,ਤੁਹਾਨੂੰ ਵੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ, ਸਰੋਂ ਦੀ ਫ਼ਸਲ ਦੀ ਵਧੀਆ ਪੈਦਾਵਾਰ ਲੈਣ ਲਈ, 13:0:45@10-15g ਅਤੇ liquid sulphur @2-3ml/L ਪਾਣੀ ਦੇ ਹਿਸਾਬ ਨਾਲ ਸਪਰੇ ਕਰੋ | ਧੰਨਵਾਦ |
Posted by onkar Singh
Punjab
01-01-2022 07:34 PM
Punjab
01-03-2022 05:41 PM
ਓਂਕਾਰ ਜੀ, ਤੁਸੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ clodinafop@160g/ pinoxaden@400ml/sulfosulfuron@13g/ acre ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ . ਧੰਨਵਾਦ .
Posted by Jaswinder Singh
Punjab
01-01-2022 06:59 PM
Punjab
01-03-2022 12:32 PM
Jaswinder ji tuci ohna nu vdemia di khali vart skde ho jiss nal fatt vdia rehndi hai ate vdhia hara chara deo ate Fatmax powder 100gm rojana, Glactogog Powder 50gm rojana de skde ho. ehh powder 10-15 din lgatar de skde ho baki usde rehnn sehn da purra dian rakho.
Posted by Balvir Singh Mann
Punjab
01-01-2022 06:55 PM
Punjab
01-03-2022 12:18 PM
Balvir ji cow suun vich 9 mahine 9 din da sma lendi hai baki tuci hun jo bhi khurak de rhe ho ohhi dinde rho ate kai pashu suun de bilkul nazdik dudh shdd lende hai baki enni jldi tan hun koi dwai kam nhi kregi tuci bss usde rehn sehn da dian rakho usde dudh da sahi pta hun suun ton badd hi lagg skda ha.
Posted by Rohit Kumar Sharma
Punjab
01-01-2022 06:12 PM

Punjab
01-03-2022 05:27 PM
Rohit ji, aap VAM ke shidkaav ke 7-8 dino ke baaad fungicide ka spray kar sakte hai . Dhnyvaad .
Posted by GURJANT SINGH
Punjab
01-01-2022 05:56 PM

Punjab
01-03-2022 12:16 PM
Gurjant ji tuci ohna nu her varr deworming krn sme salt jrur badlo, baki uss nu Bovimin-b ultra powder 50gm rojana deo ate Sharkoferol liquid 50ml rojana dena suru kro. ehna nal sarir di kami puri howegi baki ohna di khurak da purra dian rakho.
Posted by ਜਸਕੀਰਤ
Punjab
01-01-2022 05:48 PM
Punjab
01-01-2022 06:06 PM
ਜਸਕੀਰਤ ਜੀ, ਮੈਂਗਨੀਜ਼ ਦੇ ਨਾਲ 19 : 19 : 19 ਮਿਕਸ ਕਰ ਕੇ ਸਪਰੇ ਕਰ ਸਕਦੇ ਹੋ ਜੀ , ਇਸ ਨਾਲ ਮੈਂਗਨੀਜ਼ ਦੀ ਕਮੀ ਪੂਰੀ ਹੋ ਜਾਵੇਗੀ ਅਤੇ ਕਣਕ ਦਾ ਪੀਲਾਪਨ ਦੂਰ ਹੋ ਜਾਵੇਗਾ ਜੀ | ਧੰਨਵਾਦ |
Posted by Aditya yadav
Uttar Pradesh
01-01-2022 05:10 PM
Punjab
01-03-2022 05:23 PM
आदित्य जी, सब्सिडी सम्भंदित जानकारी लेने के लिए आप कृषि विभाग , बंदा- 7887025919 से सम्पर्क कर सकते है। धन्यवाद।
Posted by virpal singh
Punjab
01-01-2022 04:54 PM

Punjab
01-04-2022 10:55 AM
Virpal ji mausam vibhag de anusar agle 4 din tak meeh pain di sambhavna hai,dhanwad
Posted by manjot grewal
Punjab
01-01-2022 04:46 PM
Punjab
01-01-2022 04:54 PM
manjot ji saron vich dap di jga te single superphosphate paun di sifarish kiti jandi hai kyuki esde vich phoshorus de nal nal sulphur te calcium vi hunda hai. eh sulphur saron vich tel di matra ate os di quality vdhaun vich shayta karda hai. dhanwaad.
Posted by ਗੁਰਮੇਲ ਸਿੰਘ ਅੱਕਾਂਵਾਲੀ
Punjab
01-01-2022 04:44 PM
Punjab
01-03-2022 05:08 PM
ਗੁਰਮੇਲ ਜੀ , ਇਹ fungal ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ mancozeb@2-3g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ | ਧੰਨਵਾਦ |
Posted by Nikhil
Punjab
01-01-2022 04:28 PM
Punjab
01-01-2022 04:48 PM
nikhil ji eh chiti kungi de lachan lag rahe han es bimari di roktham lai Metalaxyl4%+Mancozeb64% @250 gram nu prati acre de hisab nal vartan di sifarish kiti jandi hai. dhanwaad.
Posted by satnam singh
Punjab
01-01-2022 02:30 PM
Punjab
01-03-2022 12:05 PM
Satnam ji tuc iss nu Teramycin LA injection 3ml lgwao ate 3-3 din badd repeat kro ate 3 varr iss trah lgwao iss nal isde gabhn rehn di ass vdh jawegi.
Posted by Amandeep Singh
Punjab
01-01-2022 02:27 PM

Punjab
01-01-2022 03:37 PM
ਅਮਨਦੀਪ ਜੀ, ਜੇ ਤੁਹਾਡੀ ਕਣਕ ਪੀਲੀ ਪੈ ਗਈ ਹੈ ਜਾਂ ਉਸਦਾ ਵਾਧਾ ਰੁਕਿਆ ਹੋਇਆ ਹੈ , ਤਾ ਤੁਸੀ lihosin ਦੀ ਜਗਾਹ Sagarika @2 - 4 ml / L ਪਾਣੀ ਦੇ ਹਿਸਾਬ ਨਾਲ ਜਾ 19 : 19 : 19 @10 - 15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਇਸ ਨਾਲ ਤੁਹਾਡੀ ਕਣਕ ਦਾ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਜੀ | ਧੰਨਵਾਦ |
Posted by Yuvraj Singh
Punjab
01-01-2022 02:26 PM
Punjab
01-03-2022 05:12 PM
Yuvraj ji, magnesium di kami makhan grass vich bhut ghatt vekhan nu mildi hai, is lai is di spray di sifarish aam taur te makhan graass vich nahi kiti jandi . dhanwaad .
Posted by jagjeet singh
Punjab
01-01-2022 02:16 PM
Rajasthan
01-03-2022 12:03 PM
Jagjeet ji iss te koi subsidy nhi hai ji
Posted by Hardeep singh Sarao
Punjab
01-01-2022 02:14 PM
Punjab
01-03-2022 12:02 PM
ਉਸ ਨੂੰ ਕਣਕ ਦਾ ਦਲੀਆ 1 ਕਿਲੋ ਅਤੇ 200 ਗ੍ਰਾਮ ਗੁੜ ਮਿਕਸ ਕਰਕੇ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਸਰੋ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ Glactogog ਪਾਊਡਰ 50 ਗ੍ਰਾਮ ਰੋਜਾਨਾ, Lactomax tablet 10 ਗੋਲੀਆਂ ਰੋਜਾਨਾ ਦਿਓ. ਬਾਕੀ ਉਸ ਨੂੰ ਠੰਡ ਤੋਂ ਬਚਾ ਕੇ ਰੱਖੋ ਕਿਉਕਿ ਮੌਸਮ ਵਿੱਚ ਬਦਲਾਵ ਕਰਕੇ ਵੀ ਪਸ਼ੂ ਦੁੱਧ ਘੱਟ ਜਾਂਦਾ ਹੈ
Posted by Gurjant singh
Punjab
01-01-2022 02:08 PM
Punjab
01-01-2022 03:42 PM
ਗੁਰਜੰਟ ਜੀ, ਜਨਵਰੀ ਵਿਚ ਬਿਜਾਈ ਲਈ PBW 757 ਕਿਸਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ, ਇਸ ਕਿਸਮ ਦਾ ਔਸਤ ਉਤਪਾਦਨ 15 - 16 q /ਏਕੜ ਹੈ ਜੀ | ਧੰਨਵਾਦ |
Posted by Danish
Punjab
01-01-2022 01:41 PM
Punjab
01-01-2022 05:03 PM
ਦਾਨਿਸ਼ ਜੀ, ਇਹ ਕਿਸੇ ਬਿਮਾਰੀ ਦੇ ਲੱਛਣ ਤਾ ਨਹੀਂ ਲੱਗ ਰਹੇ ਹਨ, ਇਹ ਤਾਪਮਾਨ ਦੀ ਗਿਰਾਵਟ ਕਰ ਕੇ ਹੀ ਹੈ, ਤੁਸੀ ਫ਼ਸਲ ਨੂੰ ਸ਼ਾਮ ਵੇਲੇ ਹਲਕਾ ਪਾਣੀ ਦੇਂਦੇ ਰਹੋ ਜੀ|ਧੰਨਵਾਦ |
Posted by Gamit Prakash madhubhai
Gujarat
01-01-2022 01:11 PM

Gujarat
01-01-2022 05:06 PM
Gamit ji, kripya ye btaye ki aapki fasl kitne din ki hai aur isme aap pehle kon- kon si khaad kitni maatra me daal chuke hai, us hisaab se aapko is baare me sahi jaankari di jaa sakegi .Dhnyvaad.
Posted by A man deep Singh
Punjab
01-01-2022 01:00 PM
Punjab
01-01-2022 05:08 PM
Amandeep ji, kirpa kar ke apna swaal visthaar naal pucho ta jo tuhaanu us hisaab naal sahi jaankari diti jaa sake. Dhanwaad .
Posted by gursewak Singh
Punjab
01-01-2022 12:54 PM
Punjab
01-03-2022 05:15 PM
ਗੁਰਸੇਵਕ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾਂ ਫ਼ਸਲ ਤੇ ਕਿਸੇ ਦਵਾਈ ਦਾ ਛਿੜਕਾਅ ਕੀਤਾ ਹੈ ਜਾ ਨਹੀਂ ਅਤੇ ਇਹ ਦਿੱਕਤ ਤੁਹਾਡੇ ਖੇਤ ਵਿਚ ਕਿੰਨੇ ਕੁ ਬੂਟਿਆਂ ਵਿਚ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿਤੀ ਜਾ ਸਕੇਗੀ| ਧੰਨਵਾਦ |
Posted by Dharamjet Singh Sidhu
Punjab
01-01-2022 12:17 PM
Punjab
01-01-2022 01:34 PM
Dharamjeet ji, ihna dvaayian nu spray karn to pehla tuci 1-2 litre paani vich ihna di thodi maatra paa ke kujh ghanteaan lai rakho je tuhada ghol na fate ta tuci ihna nu mix kar ke spray kar sakde ho ji, unjh vadhia result lai herbicide ate fertilizer di spray alag-alag hi karni chahidi hai. Dhanwaad.
Posted by sachin
Madhya Pradesh
01-01-2022 11:45 AM
Maharashtra
01-01-2022 05:12 PM
सचिन जी, इसी रोकथाम क लिए आप coragen@0.4ml/L पानी के हिसाब से छिड़काव करे या इस गाँठ के अंदर एक शेद करने के बाद उसमे cotton को monocrotophos से भिगोकर रख दे और बाद में शेद को गिल्ली मिटटी से बंद कर दे। धन्यवाद।
Posted by malkit singh
Punjab
01-01-2022 11:32 AM
Punjab
01-03-2022 11:32 AM
ਮਲਕੀਤ ਜੀ ਜੇਕਰ ਬੱਕਰੀ ਦੀ ਗਰੋਥ ਵਧੀਆ ਹੈ ਫਿਰ ਤੁਸੀ ਬੱਕਰੀ ਨੂੰ ifer H ਇੰਜੇਕਸ਼ਨ 1ml ਲਗਵਾਓ ਅਤੇ 3 ਤੋਂ 5 ਦਿਨ ਲਗਵਾਓ
Posted by balkarn singh
Punjab
01-01-2022 11:28 AM
Punjab
01-03-2022 05:05 PM
Balkaran ji, tuhaanu cotton baare ki jaankari chahidi hai , kirpa kar visthaar naal dasso,us hisaab naal hi tuhaanu is baare sahi jaankaari ditti jaavegi. Dhanwaad .
Posted by आशीष यादव
Uttar Pradesh
01-01-2022 11:22 AM
Punjab
01-01-2022 04:58 PM
आशीष जी,शुभकामनाओं के लिए धन्यवाद, अपनी खेती हमेशा से ही सभी किसानो की समस्याएं सुलझाने के लिए प्रतिबद्ध रही है और आने वाले वर्ष में भी किसानो की भलाई के लिए हम काम करते रहेंगे । धन्यवाद।
Posted by Dhillon
Punjab
01-01-2022 11:15 AM

Punjab
01-01-2022 01:52 PM
Dhillon ji, thand da strawberry de plants te kaafi mada parbhaav painda hai is lai is fasl nu thand to bchaon lai , booteyan nu low tunnel bna ke polythene sheet naal cover karna bhut jaroori hai ja fir tuci booteyan nu paddy straw mulch naal vi dhak sakde ho ji. Dhanwaad.
Posted by Ravinder
Punjab
01-01-2022 10:38 AM
Punjab
01-01-2022 05:28 PM
ਰਵਿੰਦਰ ਜੀ , ਬੋਰਡੋ ਪੇਂਟ ਬਣਾਉਣ ਲਈ , ਨੀਲਾ ਥੋਥਾ1 ਕਿਲੋ,ਚੂਨਾ2 ਕਿਲੋ, ਉਬਲਿਆ ਅਲਸੀ ਦਾ ਤੇਲ 3 ਲਿਟਰ ,ਨੀਲਾ ਥੋਥਾ ਕਿਸੇ ਲੋਹੇ ਦੀ ਤਵੀ ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਿਸ ਸਮੇਂ ਤੱਕ ਇਸ ਦਾ ਪਾਊਡਰ ਨਾ ਬਣ ਜਾਵੇ । ਚੂਨੇ ਦਾ ਧੂੜਾ ਅਤੇ ਕਾਪਰ ਸਲਫੇਟ ਦਾ ਧੂੜਾ ਚੰਗੀ ਤਰ੍ਹਾਂ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ ਦਿਉ । ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਸਾਰ ਕਰ ਲਵੋ । .... (Read More)
ਰਵਿੰਦਰ ਜੀ , ਬੋਰਡੋ ਪੇਂਟ ਬਣਾਉਣ ਲਈ , ਨੀਲਾ ਥੋਥਾ1 ਕਿਲੋ,ਚੂਨਾ2 ਕਿਲੋ, ਉਬਲਿਆ ਅਲਸੀ ਦਾ ਤੇਲ 3 ਲਿਟਰ ,ਨੀਲਾ ਥੋਥਾ ਕਿਸੇ ਲੋਹੇ ਦੀ ਤਵੀ ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਿਸ ਸਮੇਂ ਤੱਕ ਇਸ ਦਾ ਪਾਊਡਰ ਨਾ ਬਣ ਜਾਵੇ । ਚੂਨੇ ਦਾ ਧੂੜਾ ਅਤੇ ਕਾਪਰ ਸਲਫੇਟ ਦਾ ਧੂੜਾ ਚੰਗੀ ਤਰ੍ਹਾਂ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ ਦਿਉ । ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਸਾਰ ਕਰ ਲਵੋ । ਹੁਣ ਇਹ ਬੋਰਡੋ ਪੇਂਟ ਵਰਤਣ ਲਈ ਤਿਆਰ ਹੈ । ਇਸ ਨੂੰ ਬੁਰਸ਼ ਨਾਲ ਲਾਉ । ਇਸ ਨੂੰ ਬਰਤਨ ਵਿੱਚ ਰੱਖੋ ਜਾਂ ਲੋੜ ਪੈਣ ਤੇ ਨਵੀਂ ਤਿਆਰ ਕਰ ਲਵੋ । ਪਾਣੀ ਬੋਰਡੋ ਪੇਂਟ ਰਾਹੀਂ ਲੰਘ ਨਹੀਂ ਸਕਦਾ । ਜਿਨ੍ਹਾਂ ਥਾਵਾਂ ਤੇ ਬਾਰਸ਼ ਬਹੁਤ ਜ਼ਿਆਦਾ ਹੁੰਦੀ ਹੋਵੇ ਉਥੇ ਇਸ ਦੀ ਵਰਤੋਂ ਬਹੁਤ ਗੁਣਕਾਰੀ ਹੈ, ਕਿਉਂਕਿ ਇਹ ਪੌਦੇ ਦੇ ਜ਼ਖ਼ਮ ਤੇ ਪਿੱਛੋਂ ਅੰਦਰਲੀ ਲੱਕੜ ਨੂੰ ਗਲਣ ਤੋਂ ਬਚਾਉਂਦੀ ਹੈ । ਇਹ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਾ ਰਹਿੰਦਾ ਹੈ । ਧੰਨਵਾਦ |
Posted by sandeep singh
Punjab
01-01-2022 09:29 AM

Punjab
01-01-2022 02:26 PM
ਸੰਦੀਪ ਜੀ, ਜੇ ਤੁਸੀ ਪਿਛਲੇ ਸਾਲ ਵੀ atlantis ਦਵਾਈ ਦੀ ਸਪਰੇ ਕੀਤੀ ਸੀ ਤਾਂ ਇਸ ਸਾਲ ਇਸ ਦਵਾਈ ਦੀ ਵਰਤੋਂ ਨਾ ਕਰੋ ਤੁਸੀ ਇਸ ਦੀ ਜਗਾਹ ਤੇ sulfosulfuron + metsulfuron @16 g /ਏਕੜ ਜਾ clodinafop + metribuzin @200 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ|
Posted by Harmander Singh Brar
Punjab
01-01-2022 09:24 AM
Punjab
01-01-2022 12:55 PM
Harmander ji kirpa kar ke eh daso tusi amle de bootey nu hun tk kehdi kehdi khad kini matra vich payi hai tan jo tuhanu os hisab nal sahi jankari diti ja sake.dhanwaad.
Posted by napinder singh
Punjab
01-01-2022 09:23 AM
Punjab
01-01-2022 03:53 PM
Narpinder ji, Alphonso, Dussehri, Langra, ate GN19, GN1 , GN2 mango ki achi kisme hain aur iske plants Feb-March aur Aug-Sep me lgaaye jaaa sakte hai , plants ki achi growth inhe paani aur khad ka dhyaan dena padta hai,1-3 saal ke plants ko 100-200gurea, 250-500g SSP aur 200-300 g MOP khaad daale, plants lene ke liye aap KVK kheri, Sangrur 9988111757 se sampark kar sakte hai. Dhnyvaad.
Posted by Mukand sharma
Punjab
01-01-2022 09:20 AM

Punjab
01-03-2022 06:26 PM
Mukand ji tusi vijeta moong (SRPM 26) di bijayi july de akhri 2 hafte vich kar sakde han. Je tusi jhone to pehla moongi di fasal leni hai ta tusi isdi bijayi agati kar sakde han kanak to turant baad. Dhanwad .
Posted by manjot singh
Punjab
01-01-2022 09:10 AM
Punjab
01-01-2022 09:32 AM
Manjot ji tuhade sare sawaln de jawab de dite gye han, tusi app vich mere sawal section vich jawab dekh sakde han. Dhanwad.
Posted by ਨਿਰਮਲ ਸਿੰਘ ਮਣਕੂ
Punjab
01-01-2022 09:07 AM
Punjab
01-01-2022 01:17 PM
ਨਿਰਮਲ ਸਿੰਘ ਸਲਫਰ ਦੀ ਘਾਟ ਮੁਖ ਤੋਰ ਤੇ ਰੇਤਲੀਆਂ ਜ਼ਮੀਨਾਂ ਵਿਚ ਆਉਂਦੀ ਹੈ ਇਸਦੀ ਘਾਟ ਨਾਲ ਕਣਕ ਦੇ ਨਵੇਂ ਪੱਤੇ ਪੀਲੇ ਹੋਣ ਲੱਗ ਜਾਂਦੇ ਹਨ ਅਤੇ ਜੇ ਇਸਦੀ ਘਾਟ ਪੂਰੀ ਨਾ ਕੀਤੀ ਜਾਵੇ ਤਾਂ ਝਾੜ ਤੇ ਅਸਰ ਪਾਉਂਦੀ ਹੈ ਸਲਫਰ ਦੀ ਘਾਟ ਨੂੰ ਪੂਰੀ ਕਰਨ ਲਈ ਜਿਪਸਮ@100ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਧੰਨਵਾਦ।
Posted by nihalsingh
Haryana
01-01-2022 08:47 AM

Haryana
01-01-2022 12:50 PM
Nihal ji gehun ke pattey peele hone ke kai karan ho sakte hai. yeh kisi bimari ki wajah se,keet ke hamle ke ki wajah se ja phir kisi tatav ki kami ki wajah se bhi ho skte hai. kirpya app gehu ki photo bheje tan jo apko us hisab se sahi jankari di ja sake . dhanyawad .
Posted by Kang Saab
Punjab
01-01-2022 08:18 AM
Punjab
01-03-2022 11:31 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by navvinder singh
Punjab
01-01-2022 08:10 AM
Punjab
01-04-2022 10:57 AM
Navinder ji tuc azola da beej lain layi Bhavesh kumar Sharma 9079272012 ji nal sampark kar sakde ho,dhanwad
Posted by Gurvinder Singh
Punjab
01-01-2022 07:56 AM
Punjab
01-01-2022 04:02 PM
ਗੁਰਵਿੰਦਰ ਜੀ,ਤੁਸੀ ਇਸ ਮਹੀਨੇ ਵਿਚ ਚਾਰੇ ਵਾਲੀ ਮੱਕੀ,ਮੱਖਣ ਘਾਹ ਦੀ ਬਿਜਾਈ ਕਰ ਸਕਦੇ ਹੋ ਜੀ | ਧੰਨਵਾਦ |
Posted by jaspreet singh
Punjab
01-01-2022 07:39 AM
Punjab
01-01-2022 12:35 PM
ਜਸਪ੍ਰੀਤ ਜੀ ਗੁਲੀ ਡੰਡੇ ਦੀ ਰੋਕਥਾਮ ਲਈ ਤੁਸੀ isoprotouran@500 ਗਰਾਮ ਜਾਂ clodinfop@160 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Harish
Punjab
01-01-2022 07:05 AM
Punjab
01-01-2022 04:04 PM
Harish ji, aap chaare vaali makki ya makhan ghaas ki bijai kar sakte hai. Dhnyvaad .
Posted by manpreet singh
Punjab
01-01-2022 06:59 AM
Punjab
01-01-2022 12:45 PM
ਮਨਪ੍ਰੀਤ ਜੀ ਤੁਸੀਂ ਪਹਿਲਾ ਫਸਲ ਨੂੰ ਪਾਣੀ ਲਗਾ ਕੇ ਫੇਰ ਕਣਕ ਉਪਰ ਸਪਰੇ ਕਰ ਸਕਦੇ ਹੋ ।ਧੰਨਵਾਦ।
Posted by manpreet singh
Punjab
01-01-2022 06:57 AM
Punjab
01-01-2022 01:28 PM
Manpreet ji, tuci lihosin te manganeese di spray karn to pehla 1-2 litre paani vich ihna dona dvaaian di thodi maatra paa ke kuch ghatean lai rakh sakde ho, je ih ghol na fte ta ih spray mix karke kiti jaa sakdi hai ate je ih ghol fatda hai ta tuci ih spray karn to gurej karo ji . Dhanwaad .