
Posted by Priyanshu Bharti
Bihar
02-01-2022 05:40 PM
प्रियांशु जी यह आप 10 -10ml करके 3 दिन तक लगातार दे सकते हैं और साथ में liver tonic जैसे brotone 5 से 7ml रोजाना दे सकते है।
Posted by Syed Shahabudddin
Uttar Pradesh
02-01-2022 05:37 PM
सईद जी grafted सेब लगभग 3-4 साल में फल आ जाता है। सेब में तकरीबन फरवरी मार्च में आ जाती है। धन्यवाद।

Posted by Bikerjeet Singh
Punjab
02-01-2022 05:36 PM
Bikerjeet ji mycorrhiza kayi companies da aunda hai. Jive Tata da ralligold, Shriram da ziva, aadi han. Mycorrhiza di dose 4kg prati acre de hisab nal varto kiti jandi hai. Baki companies de hisab nal products di dose vadh ghat ho sakdi hai. Dhanwad.
Posted by Lachhma singh Bhullar PWD
Punjab
02-01-2022 05:10 PM
Bhullar ji ehh murrah cross nasal di hai tuci iss nu pett de kiria lai Albendazole & ivermectin salt di goli deo ate iss nu Heifer dry feed deni suru kro ehh tuci 1-1.5kg tak rojana de skde ho baki iss nu Bovimin-b powder 50gm rojana de hisab nal dena suru kro jiss nal sarir di kami puri howegi ate isdi vdhia growth ho jawegi.

Posted by Ajay pal
Punjab
02-01-2022 04:41 PM
ਤੁਸੀ ਇਸ ਨੂੰ Hitek injection 1ml ਚਮੜੀ ਵਿਚ ਲਗਵਾਓ ਅਤੇ ਇਸ ਨੂੰ brotone liquid 10ml ਰੋਜਾਨਾ, ਕਾਰਗਿਲ ਦੀ Protien ਫੀਡ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by Shiv
Chattisgarh
02-01-2022 04:38 PM
Shiv ji sathiya paddy 60 din men pak kar tyar ho jati hai,dhanywad

Posted by Gurdeep Singh
Punjab
02-01-2022 04:07 PM
ਗੁਰਦੀਪ ਜੀ ਕਿਰਪਾ ਕਰਕੇ ਤੁਸੀਂ ਬਰਸੀਮ ਦੀ ਫ਼ਸਲ ਦੀ ਫੋਟੋ ਭੇਜੋ ਤੇ ਇਹ ਦੱਸੋ ਕਿ ਫ਼ਸਲ ਵਿਚ DAP ਜਾ SSP ਦੀ ਕੀਤੀ ਸੀ ਜਾ ਨਹੀਂ ਜੇ ਕਰੀ ਸੀ ਤਾ ਕਿੰਨੀ ਮਾਤਰਾ ਵਿਚ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਪਹਿਲੀ ਕਟਾਈ ਤੋਂ ਬਾਅਦ ਬਰਸੀਮ ਨੂੰ ਕੀ ਕੀ ਪਾਇਆ ਹੈ। ਧੰਨਵਾਦ।

Posted by Rajinder singh
Punjab
02-01-2022 04:06 PM
ਰਾਜਿੰਦਰ ਜੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਅਤੇ 200 ਗ੍ਰਾਮ ਗੁੜ ਮਿਕਸ ਕਰਕੇ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਸਰੋ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਫੀਡ ਕਿਸੇ ਵੀ ਕੰਪਨੀ ਦੀ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਜਿਵੇਂ ਕਾਰਗਿਲ ਦੀ Milkogen 8000 ਵੀ ਵਰਤ ਸਕਦੇ ਹੋ ਬਾਕੀ ਉਸ ਨੂੰ Glactogog ਪਾਊਡਰ 50 ਗ੍ਰਾਮ ਰੋਜਾਨਾ, Lactomax tablet 10 ਗੋਲ.... (Read More)
ਰਾਜਿੰਦਰ ਜੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਅਤੇ 200 ਗ੍ਰਾਮ ਗੁੜ ਮਿਕਸ ਕਰਕੇ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਸਰੋ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਫੀਡ ਕਿਸੇ ਵੀ ਕੰਪਨੀ ਦੀ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਜਿਵੇਂ ਕਾਰਗਿਲ ਦੀ Milkogen 8000 ਵੀ ਵਰਤ ਸਕਦੇ ਹੋ ਬਾਕੀ ਉਸ ਨੂੰ Glactogog ਪਾਊਡਰ 50 ਗ੍ਰਾਮ ਰੋਜਾਨਾ, Lactomax tablet 10 ਗੋਲੀਆਂ ਰੋਜਾਨਾ ਦਿਓ।

Posted by दशरथ सिंह
Uttar Pradesh
02-01-2022 03:03 PM
बटेर पालन के लिए किसी लाइसेंस की जरुरत नहीं है जी यह मुर्गी पालन से मिलता जुलता काम ही है बटेर पालन से जुड़ी कुछ आम जानकारी आपसे शेयर कर रहे हैं 1.यह बहुत छोटा पक्षी होने के कारण इस काम को शुरू करने के लिए कम जगह की जरूरत होती है उदाहरण के तौर पर 5-6 पक्षियों के लिए 1 वर्ग फीट जगह की आवश्यकता होती है 2.खुराक की खप्त भ.... (Read More)
बटेर पालन के लिए किसी लाइसेंस की जरुरत नहीं है जी यह मुर्गी पालन से मिलता जुलता काम ही है बटेर पालन से जुड़ी कुछ आम जानकारी आपसे शेयर कर रहे हैं 1.यह बहुत छोटा पक्षी होने के कारण इस काम को शुरू करने के लिए कम जगह की जरूरत होती है उदाहरण के तौर पर 5-6 पक्षियों के लिए 1 वर्ग फीट जगह की आवश्यकता होती है 2.खुराक की खप्त भी कम होती है, सिर्फ 20-25 ग्राम प्रति पक्षी रोज़ाना 3.बटेर के अंडे और मांस में अमीनो अम्ल, विटामिन, चर्बी और धातु आदि पदार्थ उपलब्ध रहते हैं 4.बटेर पालन में, 5 सप्ताह का पक्षी मीट के लिए तैयार हो जाता है और 6-7 सप्ताह में अंडे देना शुरू कर देता है 5.मुर्गियों की बजाय बटेरों में छूत की बीमारियां कम होती हैं बीमारियों की रोकथाम के लिए मुर्गी पालन की तरह इनमें किसी प्रकार का टीका लगाने की जरूरत नहीं है 6.बटेर हर वर्ष तीन से चार पीढ़ियों को जन्म दे सकने की क्षमता रखती है 7.इसका मीट मुर्गे से काफी अधिक स्वाद और पोष्टिक होता है हेचरी में 35 से 40 दिनों में बटेरें खाने योग्य हो जाती हैं एक अंडा पांच रूपये में बिकता है जापानी बटेर और इसे पालने की सिखलाई चंडीगढ़ के केंद्रीय मुर्गी पालन संस्था (Central Poultry Development Organization (Northern Region) की तरफ से करवायी जाती है अन्य जानकारी के लिए वैबसाइट http://cpdonrchd.gov.in पर जाकर इसकी सिखलाई और ट्रेनिंग के बारे में पता कर सकते हैं

Posted by Harmander Singh Brar
Punjab
02-01-2022 02:54 PM
Harmander ji kirpa akreke tusi eh daso ki NPK 19:19:19 te boron di spray kis fasal te krni hai ta jo ose hisab nal sahi jankari diti ja sake. Dhanwad.

Posted by Roshan malya
Bihar
02-01-2022 02:53 PM
रोशन जी मेरीगोल्ड में blight के हमले के लक्षण लग रहे हैं। आप इसके लिए mancozeb 3gm प्रति 1 लीटर पानी के हिसाब से स्प्रे कर सकते हैं। धन्यवाद

Posted by Amandeep singh
Rajasthan
02-01-2022 02:32 PM
Amandeep ji aap goat lene ke liye aur iski puri jankari ke liye Amrit Toshik 9680050016 Toshik Goat farm se sampark kr skte hai.

Posted by Kamaljit singh
Punjab
02-01-2022 02:17 PM
kamaljit ji spray karn ton baad 7-10 din baad koi vi hor khad ja spray karn di sifarish kiti jandi hai tan jo dwai poori tra asar kar sake te vdia jhad mil sake.dhanwaad.
Posted by abhishek
Uttar Pradesh
02-01-2022 01:35 PM
abhishek ji alu mein indofil ka chidkaw 7-10 din ke antral par karne ki sifarish ki jati hai. dhanyawad.

Posted by anurudhsingh
Uttar Pradesh
02-01-2022 01:29 PM
श्रीमान जी, इस विधि को polyhouse farming कहते है, इस सम्भंधी जानकारी लेने के लिए आप hortiluture department moradabad, 0591-2430780 से समपर्क करे। धन्यवाद।

Posted by sumer Singh rathore
Rajasthan
02-01-2022 01:28 PM
Sumer ji ap zameen ki upjao shakti increase krne ke liye fasal ki rhend khund ko zameen mein hi mix kare. Zameen tyar karte samay rudi ki khad ka upyog kare. Zameen mein vermicompost khad dale. Zameen mein hari khad vali fasalan jaise jantar, moong, ki bijayi kare aur unko zameen mein mix kar de. Zameen ki mitti test krvye aur report ke hisab se khado ki varto kare. Dhanywad.
Posted by Niteesh Kumar Patel
Uttar Pradesh
02-01-2022 01:13 PM
Niteesh ji masoor ki fasal par NPK 13:0:45@1kg prati acre ke hisab se spray kar sakte hai. Dhanywad.
Posted by kp thakur
Punjab
02-01-2022 01:10 PM
kp ji december ke baad ap tmatar ki picheti bijai wali kisam PTH-2,TH-1,punjab upma,punjab chuhara,punjab ratta ki bijai kar sakte hai. ferbuary mahine takk ap yeh kismo ki bijai kar sakte hai pr inki bijai apko polythene sheet ke andar krni hogi tan jo fasal ko thand se bachaya ja sake aur achi paidawar li ja sake. dhanyawad.

Posted by Lakhwinder singh
Punjab
02-01-2022 01:03 PM
LAkhwinder ji tusi silage lyi makki diya kisma J-1007, J-1006, African tall di bijayi kar sakde han. Dhanwad.

Posted by Chandrabhan Singh baghel
Madhya Pradesh
02-01-2022 12:33 PM
Chandrabhan ji ap january mahine ke akhir mein bhindi ki bijayi kar sakte hai. Dhanywad.
Posted by Gurpreet Singh
Punjab
02-01-2022 12:29 PM
ਗੁਰਪ੍ਰੀਤ ਜੀ ਤੁਸੀ ਜਿਥੇ ਫਾਰਮ ਭਰਿਆ ਸੀ ਉਥੇ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਕਿਉਕਿ ਓਹਨਾ ਕੋਲ ਜਦੋ ਬੈਚ ਤਿਆਰ ਹੁੰਦਾ ਹੈ ਉਦੋਂ ਟ੍ਰੇਨਿੰਗ ਸ਼ੁਰੂ ਕਰਵਾ ਦਿੰਦੇ ਹੈ ਤੁਸੀ ਉਥੇ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹੋ

Posted by kuldeep singh
Punjab
02-01-2022 12:25 PM
kuldeep ji iko hi fasal vich ik dwai ton baad duji dwai paun ja spray karn vich 7-10 din da antar rakhan di sifarish kiti jandi hai tan jo dwai poori tra asar kar sake te fasal upar usda koi madda parbhav na pawe. dhanwaad,
Posted by Gurjeet singh
Punjab
02-01-2022 12:08 PM
ਗੁਰਜੀਤ ਜੀ ਅਜੇ ਇਸ ਵਾਰੇ ਕੋਈ ਤਾਜਾ ਅਪਡੇਟ ਨਹੀਂ ਆਈ ਹੈ ਜਿਵੇਂ ਹੀ ਕੋਈ ਜਾਣਕਾਰੀ ਆਉਂਦੀ ਹੈ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ

Posted by gursewak Singh
Punjab
02-01-2022 11:21 AM
ਗੁਰਸੇਵਕ ਜੀ ਕਿਰਪਾ ਕਰ ਕੇ ਤੁਸੀਂ ਇਹ ਦੱਸੋ ਵੀ ਬਿਜਾਈ ਸਮੇ ਅਤੇ ਬਾਅਦ ਵਿਚ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ।ਧੰਨਵਾਦ।
Posted by Ajmer Singh Khalsa
Punjab
02-01-2022 10:31 AM
Ajmer ji karja maafi di hale koi notification aayi nahi hai.tuc local banks de vich jake pta kar sakde ho.dhanwad

Posted by sarbjit singh
Punjab
02-01-2022 10:15 AM
sarbjit ji tusi ghah wale nadeen di roktham layi isoprotouran @500 gram ja clodinafop@160 gram nu prati acre de hisab nal vart sakde ho. pehla tusi weedicide di spray kar ke pher urea di varto kar sakde ho. dhanwaad.

Posted by Harmander Singh Brar
Punjab
02-01-2022 10:07 AM
harmander ji tusi amle de bootey nu har saal july de mahine vich 20-30 kilo roodi di khad ate 5.5-6 kilo urea prati bootey de hisab nal paa sakde ho tan jo tuhade bootey di changi growth hove. dhanwaad.
Posted by Prince kumar
Bihar
02-01-2022 09:38 AM
प्रिंस जी, यह किसी बिमारी के लक्षण तो नहीं है , यह सर्दी की वजह से हो सकता है, आप सर्दी से बचाव के लिए फसल को शाम के समय हल्का पानी जरूर दे। धन्यवाद।

Posted by Jaswinder Singh
Punjab
02-01-2022 09:25 AM
Jaswinder ji tuci calf di khurak da purra dian rakho ate sme sme te pett de kiria wali dwai dinde rho baki growth lai Zuleup powder jo Tineta company da product hai usdi varto kr skde ho ehh calf di age de hisab nal dose vart skde ho ja multistar liquid vart skde ho.

Posted by gurkiratbal
Punjab
02-01-2022 09:19 AM
Gurkiratbal ji tuc isde layi BASANT PRODUCTS (INDIA)
C 46 FOUNDRY NAGAR AGRA UP 282006 INDIA
Contact no 9997408448, 05622240765 ji nal sampark kar sakde ho,dhanwad

Posted by lndr
Punjab
02-01-2022 08:55 AM
Indr ji tuci uss nu Keeper plus powder 30gm rojana, Agrimin-i tablet rojana 1 goli rojana deo ate jekar ohh tara saff krdi hai fir tuci AI krwao ate AI de nal Receptal inj. 5ml iv lgwao ate agli din fir AI krwa deo ate ehh powder dinde rho. jekar tarra saff nahi hai fir pehla bachedani di safai krwao fir nawe dudh krwao.

Posted by Jhajj
Punjab
02-01-2022 08:18 AM
Jhajj ji jekar cow nu suun vich 1 month rehnda ha fir tuci uss nu Vitamor-h liquid 10-10ml swere sham deo ate tuci cargill di transition mix feed de skde ho ehh tuc 1.5-2kg tak rojana de skde ho ate vdhia hara chara deo ate mousam de hisab nal sahi dekbhal kro ji.
Posted by Rajesh kushvahs
Maharashtra
02-01-2022 08:18 AM
Rajesh kripya ap yeh btaye ki apki fasal mein kya bimari hai jis ke liye ap diwayi aur fungicide ki varto krna chahte hai ta jo apko uske hisab se sahi jankari de sake. Ho sake to fasal ki photo sath bheje. Dhanywad.

Posted by Rajesh Kurmi
Uttar Pradesh
02-01-2022 08:16 AM
राजेश जी, pesticide की दूकान खोलने के लिए आप के पास agriculture का diploma या degree होनी बहुत जरूरी है। इसके बिना आप pesticide की दुकान नहीं खोल सकते। धन्यवाद।

Posted by Rajesh Kurmi
Uttar Pradesh
02-01-2022 08:14 AM
राजेश जी गेहूं की फसल में NPK 19:19:19@1kg प्रति एकड़ के हिसाब से साथ सागरिका @250 ml की स्प्रे कर सकते है। इसे से फसल में पूरा लाभ मिलेगा। धन्यवाद।

Posted by Jhajj
Punjab
02-01-2022 08:11 AM
ਤੁਸੀ ਇਸ ਨੂੰ Ifer H injection 5ml ਲਗਵਾਓ ਅਤੇ ਸੋਜਿਸ਼ ਲਈ ਇਸਦੇ ਲਈ megludyne 10ml ਲਗਵਾਓ ਅਤੇ Enrofloxacin inj 15ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ

Posted by lndr
Punjab
02-01-2022 07:21 AM
ਇੰਦਰ ਜੀ ਜੇਕਰ ਮੱਝ ਜਾ ਗਾਂ ਦੇ ਬੱਚੇ ਦੀ ਖੁਰਾਕ ਪੁੱਛ ਰਹੇ ਹੋ ਫਿਰ ਤੁਸੀ ਬੱਚੇ ਨੂੰ ਜਨਮ ਤੋਂ 7 ਦਿਨ ਬਾਦ Albomar liquid 30ml ਪੇਟ ਦੇ ਕੀੜਿਆਂ ਲਈ ਦਿਓ ਇਹ 10-10ml ਕਰਕੇ 3 ਦਿਨ ਦਿਓ ਅਤੇ 3 ਮਹੀਨੇ ਤੱਕ ਵਧੀਆ ਮਾਂ ਦਾ ਦੁੱਧ ਪਿਲਾਓ ਅਤੇ 1 ਮਹੀਨੇ ਬਾਦ ਦੁੱਧ ਦੇ ਨਾਲ Calf starter ਫੀਡ ਦੇਣੀ ਸ਼ੁਰੂ ਕਰੋ ਅਤੇ 3 ਮਹੀਨੇ ਬਾਦ Calf grower ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ .... (Read More)
ਇੰਦਰ ਜੀ ਜੇਕਰ ਮੱਝ ਜਾ ਗਾਂ ਦੇ ਬੱਚੇ ਦੀ ਖੁਰਾਕ ਪੁੱਛ ਰਹੇ ਹੋ ਫਿਰ ਤੁਸੀ ਬੱਚੇ ਨੂੰ ਜਨਮ ਤੋਂ 7 ਦਿਨ ਬਾਦ Albomar liquid 30ml ਪੇਟ ਦੇ ਕੀੜਿਆਂ ਲਈ ਦਿਓ ਇਹ 10-10ml ਕਰਕੇ 3 ਦਿਨ ਦਿਓ ਅਤੇ 3 ਮਹੀਨੇ ਤੱਕ ਵਧੀਆ ਮਾਂ ਦਾ ਦੁੱਧ ਪਿਲਾਓ ਅਤੇ 1 ਮਹੀਨੇ ਬਾਦ ਦੁੱਧ ਦੇ ਨਾਲ Calf starter ਫੀਡ ਦੇਣੀ ਸ਼ੁਰੂ ਕਰੋ ਅਤੇ 3 ਮਹੀਨੇ ਬਾਦ Calf grower ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।

Posted by Mandeep Singh
Punjab
02-01-2022 06:44 AM
ਮਨਦੀਪ ਜੀ ਪਿਆਜ਼ ਦੀ ਖੇਤੀ ਲਈ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ .... (Read More)
ਮਨਦੀਪ ਜੀ ਪਿਆਜ਼ ਦੀ ਖੇਤੀ ਲਈ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ \'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ। ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ।ਧੰਨਵਾਦ।
Posted by ਸੋਨੀ ਮੰਗਲੀ
Punjab
02-01-2022 06:06 AM
Sony ji kirpa karke tusi eh daso ki saro di bijayi samay tusi kehri kehri khad te kinni matra vich varti si ta jo ose hisab nal sahi jankari diti ja sake. Fasal kinne dinna di hai. Dhanwad.

Posted by Gurpreet
Punjab
02-01-2022 04:48 AM
ਪੰਜਾਬ ਵਿਚ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਬਿਜਾਈ ਦੇ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੋ| ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਬੀਜੋ| ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ਮਿਲ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਵੱਤਰ ਖੇਤ ਵਿਚ 2 ਫੁੱਟ x 1 ਫੁੱਟ ਦੇ .... (Read More)
ਪੰਜਾਬ ਵਿਚ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਬਿਜਾਈ ਦੇ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੋ| ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਬੀਜੋ| ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ਮਿਲ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਵੱਤਰ ਖੇਤ ਵਿਚ 2 ਫੁੱਟ x 1 ਫੁੱਟ ਦੇ ਫਾਸਲੇ ਤੇ ਲਓ ਅਤੇ ਉੱਪਰੋਂ ਖੇਤ ਨੂੰ ਪਾਣੀ ਲਾ ਦਿਓ| ਕੋਧਰੇ ਨੂੰ ਝੋਨੇ ਵਾਂਗ ਿਕਸੇ ਸਖਤ ਸਤਾ ਜਾਂ ਡਰੰਮ ਆਿਦ ਤੇ ਮਾਰ ਕੇ ਵੀ ਝਾੜ ਸਕਦੇ ਹਾਂ ਜਾਂ ਗਾਹ ਕੇ ਵੀ ਦਾਣੇ ਕੱਢ ਸਕਦੇ ਹਾਂ। ਝਾੜ -12 ਤੋਂ 14 ਕੁਆਂਟਲ ਨਿਕਲਦਾ ਹੈ| ਇਸਦਾ ਬੀਜ ਲੈਣ ਲਈ ਤੁਸੀ ਮੇਰੇ ਨਾਲ 9781041978 ਸੰਪਰਕ ਕਰ ਸਕਦੇ ਹੋ। ਧੰਨਵਾਦ

Posted by Yuvraj Singh
Punjab
01-01-2022 11:04 PM
Yuvraj ji vaise ta raya grass ja barseem vich SSP te urea di sifarish matra anusar kiti jandi hai. Humic acid raya grass di growth krvnda hai. Humic acid zameen vich pores vadh krda hai jsi nal roots da vadh vikas hunda hai. Isdi varto dono raya grass te barseem te kar sakde han. Tusi esdi varto liqyuid form vich kar sakde han. Dhanwad.

Posted by Imran ansari
Uttar Pradesh
01-01-2022 10:30 PM
Ansari ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.

Posted by Rahul Kumar
Bihar
01-01-2022 09:55 PM
राहुल जी, pesticide की दुकान खोलने के लिए आप के पास agriculture का diploma या degree होनी बहुत जरूरी है। इसके बिना आप pesticide की दुकान नहीं खोल सकते, अगर आप के पास diploma या degree है तो आप इस के लिए आवेदन दे सकते है। धन्यवाद।

Posted by Ajay garg
Haryana
01-01-2022 09:21 PM
अजय जी, गन्ने की अच्छी उपज लेने के लिए सिफारिश के अनुसार खाद का प्रयोग करें और फसल को किसी भी प्रकार के तनाव से बचाएं, कीट और रोग के हमले के लिए नियमित रूप से फसल की निगरानी करें और कोई विशेष कीट दिखाई देने पर अनुशंसित फंगसाइड या कीटनाशक का प्रयोग करें।धन्यवाद।

Posted by Jaskaran Singh
Punjab
01-01-2022 09:18 PM
ਜਸਕਰਨ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Punjab Agricultural University, Bathinda Phone 0164-2215619 ਨਾਲ ਸੰਪਰਕ ਕਰ ਸਕਦੇ ਹੋ ਜੇਕਰ ਪ੍ਰਾਈਵੇਟ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ ਸੰਦੀਪ 9317517763, 9991606387 SR Commercial Goat ਨਾਲ ਸੰਪਰਕ ਕਰ ਸਕਦੇ ਹ.... (Read More)
ਜਸਕਰਨ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Punjab Agricultural University, Bathinda Phone 0164-2215619 ਨਾਲ ਸੰਪਰਕ ਕਰ ਸਕਦੇ ਹੋ ਜੇਕਰ ਪ੍ਰਾਈਵੇਟ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ ਸੰਦੀਪ 9317517763, 9991606387 SR Commercial Goat ਨਾਲ ਸੰਪਰਕ ਕਰ ਸਕਦੇ ਹੋ

Posted by Kirat
Punjab
01-01-2022 09:00 PM
ਕੀਰਤ ਜੀ,ਅੰਮ੍ਰਿਤਸਰ ਦੇ ਇਲਾਕੇ ਵਿਚ ਆਵਲੇ ਦਾ ਬਾਗ ਲਾਇਆ ਜਾ ਸਕਦਾ ਹੈ , ਇਸ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈ ਤਾ ਤੁਸੀ ਆਪਣੀ ਖੇਤੀ ਆਪ ਦੇ ਰਾਹੀਂ ਪੁੱਛ ਸਕਦੇ ਹੋ, ਮਾਹਿਰਾਂ ਵੱਲੋ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਜੀ | ਧੰਨਵਾਦ |
Posted by kuldeep
Haryana
01-01-2022 09:00 PM
कुलदीप जी कृप्या आप अपने सवाल के साथ फोटो भी अपलोड करें ताकि आपको उनके बारे में सही जानकारी दी जा सके।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























