
Posted by Navin kumar
Bihar
04-01-2022 11:57 AM
नवीन जी, किर्प्या आप प्रभावित पौधों की फोटो जरूर भेजे , उस हिसाब से ही आपको इस बारे में सही जानकारी दी जा सकेगी। धन्यवाद।

Posted by Navin kumar
Bihar
04-01-2022 11:48 AM
नवीन जी, किर्प्या आप प्रभावित पौधों की फोटो जरूर भेजे , उस हिसाब से ही आपको इस बारे में सही जानकारी दी जा सकेगी। धन्यवाद।

Posted by Navpreet singh
Punjab
04-01-2022 11:48 AM
Navpreet ji tuci Dairy farming di training len lai Sh. Randeep Kumar, Deputy Director, PDDP, Muktsar- 78272-60001, 01637-248423 nal sampark kr skde ho ate ehna ton tuhanu agee hon wali training da pta lgg jawega.
Posted by kuljeet
Punjab
04-01-2022 11:04 AM
Kuljeet ji, Spray karn to 24 ghnate tak j meeh na pave ta spray kaafi had tak asar kar jaandi hai ji. Dhanwaad .

Posted by Ashok kushwaha
Madhya Pradesh
04-01-2022 10:56 AM
अशोक जी , मिर्च की खेती विविध प्रकार की मिट्टियों मे जिसमे की कार्बनिक पदार्थ पर्याप्त हो एवं जल निकास की उचित सुविधा हो, मे सफलतापूर्वक की जा सकती है। मिर्च की फसल जलभराव वाली स्थिति सहन नही कर पाती है। यद्यपि मिर्च को pH 6.5—8.00 वाली मिट्टी मे भी (वर्टीसोल्स) मे भी उगाया जा सकता है |काशी अनमोल, काशी विश्वनाथ ,जवा.... (Read More)
अशोक जी , मिर्च की खेती विविध प्रकार की मिट्टियों मे जिसमे की कार्बनिक पदार्थ पर्याप्त हो एवं जल निकास की उचित सुविधा हो, मे सफलतापूर्वक की जा सकती है। मिर्च की फसल जलभराव वाली स्थिति सहन नही कर पाती है। यद्यपि मिर्च को pH 6.5—8.00 वाली मिट्टी मे भी (वर्टीसोल्स) मे भी उगाया जा सकता है |काशी अनमोल, काशी विश्वनाथ ,जवाहर मिर्च - 283 , जवाहर मिर्च -218 ,अर्का सुफल तथा संकर किस्म काशी अर्ली, काषी सुर्ख या काशी हरिता का चयन करें। पब्लिक सेक्टर की एचपीएच-1900, 2680, उजाला तथा यूएस-611, 720 संकर किस्में की खेती की जा रही है।
मिर्च की पौध तैयार करने के लिए ऐसे स्थान का चुनाव करें जहाँ पर पर्याप्त मात्रा में धूप आती हो तथा बीजो की बुवाई 3 गुणा 1 मीटर आकार की भूमि से 20 सेमी ऊँची उठी क्यारी में करें। मिर्च की पौधषाला की तैयारी के समय 2-3 टोकरी वर्मी कंपोस्ट या पूर्णतया सड़ी गोबर खाद 50g फोटेट दवा / क्यारी मिट्टी में मिलाऐं। बुवाई के 1 दिन पूर्वcarbendazim दवा 1.5 g/L पानी की दर से क्यारी में टोहा करे। अगले दिन क्यारी में 5 सेमी दूरी पर 0.5-1 सेमी गहरी नालियाँ बनाकर बीज बुवाई करें।मिर्च की फसल मे उर्वकों का प्रयोग मृदा परीक्षण के आधार पर करे। सामन्यतः एक हेक्टेयर क्षेत्रफल मे 200-250 quintal गोबर की पूर्णतः सडी हुयी खाद या 50 quintal वर्मीकंपोस्ट खेत की तैयारी के समय मिलायें।nitrogen 50kg phosphorus 20-22तथाpotash 30-32 kg का प्रयोग करे।धन्यवाद।
Posted by Rajwinder Singh
Punjab
04-01-2022 10:12 AM
ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ.... (Read More)
ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿਗ ਜਰੂਰ ਲਉ ਇਸਦੇ ਲਈ ਤੁਸੀ Krishi Vigyan Kendra, Address: 282V+9VH, Mansa, Punjab 151505, Phone: 0165 228 0843 ਨਾਲ ਸੰਪਰਕ ਕਰ ਸਕਦੇ ਹੋ
Posted by manjot grewal
Punjab
04-01-2022 09:48 AM
Manjot ji, kank peeli pain de kai kaarn ho sakde han kirpa kar ke peele pai chukke booteya di photo najdeek to bhejo ta jo kaarn da ptaa lgaa ke us hisaab naal tuhaanu sahi jaankaari ditti jaa sake. Dhanwaad.
Posted by Amandeep singh
Punjab
04-01-2022 09:04 AM
Amandeep ji tuci usdi bacedani vich lixin-iu dwai bhwao ate uss nu keeper plus powder 30gm rojana ate Agrimin-i tablet rojana 1 goli deo ate 21 din tak dinde rho ate agli varr heat vich aun te jhote ton cross krwao ate uss nu RC forte 4gm inj. lgwao ate 3 din lgwao ate keeper plus powder dinde rho.
Posted by ਪਰਮਜੀਤ ਸਿੰਘ
Punjab
04-01-2022 08:57 AM
ਪਰਮਜੀਤ ਜੀ, ਜੇ ਤੁਹਾਡੀ ਕਣਕ ਸਿਫਾਰਿਸ਼ ਕੀਤੀ urea ਖਾਦ ਪਾਉਣ ਤੋਂ ਬਾਅਦ ਵੀ ਪੀਲੀ ਹੈ ਅਤੇ ਵਾਧਾ ਨਹੀਂ ਕਰ ਰਹੀ ਤਾ ਤੁਸੀ NPK 19:19:19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਜਾ Sagarika @2-5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ ,ਧੰਨਵਾਦ |

Posted by Sidhu
Punjab
04-01-2022 08:56 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Brotone liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਮਾਤਰਾ ਵਿੱਚ ਮਾਂ ਦਾ ਦੁੱਧ ਪਿਲਾਓ
Posted by ਪਰਮਜੀਤ ਸਿੰਘ
Punjab
04-01-2022 08:55 AM
ਪਰਮਜੀਤ ਜੀ, ਜੇ ਤੁਹਾਡੀ ਕਣਕ ਸਿਫਾਰਿਸ਼ ਕੀਤੀ urea ਖਾਦ ਪਾਉਣ ਤੋਂ ਬਾਅਦ ਵੀ ਪੀਲੀ ਹੈ ਅਤੇ ਵਾਧਾ ਨਹੀਂ ਕਰ ਰਹੀ ਤਾ ਤੁਸੀ NPK 19:19:19 @10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਜਾ Sagarika 2-5 ml/Lਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ ,ਧੰਨਵਾਦ |

Posted by Radhe shyam
Punjab
04-01-2022 08:30 AM
Radhe shyam ji, gehu peele padne ke kai kaarn ho sakte hai jaise ki nitrogen ki kami, mausam, aur kai micronutrients ki kami , aap gehu ki achi growth ke liye NPK 19:19:19@10-15g/L ya Sagarika @2-5 ml/L paani ke hisaab se shidkaav kar sakte hai. Dhnyvaad .

Posted by harwinder
Punjab
04-01-2022 08:08 AM
Harwinder ji, shaa te fasl da vaadha na hona aam g gall hai, kyuki is jgah te nami jldi ghatt ho jandi hai. ate drakhat saari nami khich lainde han , is jgaah vaali fasl de vaadhe lai isnu dooji fasl naalo jaldi paani deo ate is jgaah te nitrogen di jyada maatra na pao kyuki shaa vaali jgah te keede ate bimaarian vi jyada lagdia ne. Dhanwaad.

Posted by hardeep singh
Punjab
04-01-2022 07:54 AM
ਤੁਸੀ ਫੀਡ ਸੁੱਕੀ ਪਸ਼ੂ ਨੂੰ ਖਿਲਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਵਿੱਚ ਹੀ ਮਿਨਰਲ ਮਿਕਸਚਰ ਪਾਊਡਰ ਦੇ ਸਕਦੇ ਹੋ, ਫੀਡ ਤੁਸੀ ਉਸ ਨੂੰ 1-1.5 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ 30 ਗ੍ਰਾਮ ਮਿਨਰਲ ਮਿਕਸਚਰ ਦੇ ਸਕਦੇ ਹੋ ਅਤੇ Vitum H liquid 10-10ml ਸਵੇਰੇ ਸ਼ਾਮ ਦਿਓ ਬਾਕੀ ਪਸ਼ੂ ਦੇ ਖਾਣ ਦੇ ਨਿਰਭਰ ਹੈ ਕਈ ਪਸ਼ੂ ਸੁੱਕੀ ਫੀਡ ਨਹੀਂ ਖਾਂਦੇ ਹੈ ਓਹਨਾ ਨੂੰ ਭਿਓ ਕੇ ਦੇ ਸਕਦੇ ਹੋ

Posted by ਮੇਜਰ ਸਿੰਘ
Punjab
04-01-2022 07:50 AM
ਮੇਜਰ ਜੀ, ਚੰਗੇ ਨਤੀਜੇ ਲਈ fungicides ਦਾ ਛਿੜਕਾਅ ਹੀ ਕਰਨਾ ਚਾਹੀਦਾ ਹੈ | ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਵਿਚ ਕਿਹੜੀ ਬਿਮਾਰੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਦਵਾਈ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ | ਧੰਨਵਾਦ |
Posted by Gurnishan Singh Dhillon
Punjab
04-01-2022 06:12 AM
ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ Gouge ਪਾਊਡਰ 30 ਗ੍ਰਾਮ ਰੋਜਾਨਾ ਅਤੇ ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ ਇਸ ਦੀਆਂ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ ਇਸ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
Posted by Charanjit Singh Jhajj
Punjab
03-01-2022 10:29 PM
ਚਰਨਜੀਤ ਜੀ, ਜੇ ਤੁਹਾਡੀ ਕਣਕ ਸਿਫਾਰਿਸ਼ ਕੀਤੀ urea ਖਾਦ ਪਾਉਣ ਤੋਂ ਬਾਅਦ ਵੀ ਪੀਲੀ ਹੈ ਅਤੇ ਵਾਧਾ ਨਹੀਂ ਕਰ ਰਹੀ ਤਾ ਤੁਸੀ 19:19:19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਜਾ Sagarika 2-5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ ,ਧੰਨਵਾਦ |
Posted by Rahul Gaikwad
Maharashtra
03-01-2022 10:15 PM
Rahul ji, kirpya ye btaaye ki aap Pusa Basmati ki kon si kisam ki bijai karne chahte hai , us hisaab se aapko beej ki uplabdhta ke baare me jaankaari di jaa sakegi . Dhyvaad.

Posted by Vijay Kumar
Rajasthan
03-01-2022 09:43 PM
विजय जी आप पशुओं को Hitek injection 1ml/50kg भार के हिसाब से चमड़ी में लगवाएं और जब सारे चिचड़ पशुओं से खत्म हो जाए तो पशुओं को उस जगह से अलग बांध कर वहां Taktic liquid 5ml को 10 लीटर पानी में घोलकर स्प्रे करें उनके रहने वाली जगह, दीवारों और खुरलियों को साफ करके वहां अच्छी तरह से स्प्रे करें इसस तरह आपको एक हफ्ते के बाद फिर स्प्रे करें जि.... (Read More)
विजय जी आप पशुओं को Hitek injection 1ml/50kg भार के हिसाब से चमड़ी में लगवाएं और जब सारे चिचड़ पशुओं से खत्म हो जाए तो पशुओं को उस जगह से अलग बांध कर वहां Taktic liquid 5ml को 10 लीटर पानी में घोलकर स्प्रे करें उनके रहने वाली जगह, दीवारों और खुरलियों को साफ करके वहां अच्छी तरह से स्प्रे करें इसस तरह आपको एक हफ्ते के बाद फिर स्प्रे करें जिससे चिचड़ खत्म हो जाएगे।

Posted by Navpreet singh
Punjab
03-01-2022 09:13 PM
Navpreet ji jekar isda vajan ghat ha tan tuci iss nu ajje tika naa bhrwao iss nu cargill di heifer dry feed deni suru kro ate Enerboost powder 50-50gm swere sham deo ate mousam de hisab nal sahi dekbhal kro.

Posted by MANINDER SINGH
Punjab
03-01-2022 08:36 PM
Maninder ji tuci uss nu vdhia khurak ate vdemia di khal de nal nal Fatmax powder 100gm rojana, Gouge powder 30gm rojana dena suru kro ate her 3 mahine badd pett de kiria wali goli jrur deo.

Posted by ਜਸਵਿੰਦਰ ਸਿੰਘ
Punjab
03-01-2022 07:51 PM
ਜਸਵਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਸਹੀ ਤਰ੍ਹਾਂ ਅੱਪਲੋਡ ਨਹੀਂ ਹੋਈ ਹੈ, ਕਿਰਪਾ ਕਰ ਕੇ ਫੋਟੋ ਦੁਬਾਰਾ ਅੱਪਲੋਡ ਕਰ ਕੇ ਸਵਾਲ ਪੁਛੋ ਜੀ , ਤਾ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ | ਧੰਨਵਾਦ |
Posted by jashan
Uttar Pradesh
03-01-2022 07:22 PM
Jashan ji, is lai mitti di janch karvaoni bhut jaroori hai, je tuhadi mitti vich potash di kami hai ta tuci bijai vele siafrish kiti potash khaad pao ate je bijai vele khaad nahi paai ta tuci 13:0:45 ya koi vi potash vaali spray 10-15g/L paani de hisaab naal kar sakde ho ji. Dhanwaad .

Posted by Kulveer Singh
Punjab
03-01-2022 07:13 PM
कुलवीर जी मक्की का PMH 13 बीज लेने के लिए आप KVK रौणी, पटियाला 8146570699 के साथ संम्पर्क कर सकते हैं। धन्यवाद

Posted by Neelam
Punjab
03-01-2022 06:56 PM
usko aap lactomood homeopathic dwai ki 10-10 drops din mai 3 varr den aur leptaden tab. 10 golia rojana aur milkout powder 2-2 chamch subah sham de skte hai baki aap uski khurak ka purra dian rakhen.
Posted by Shivkaran singh
Punjab
03-01-2022 06:39 PM
Shivkaran ji, tuci palm nu February vich transplant kar sakde ho par transplant karn vele is gall da dhyaan rakho ki earth boll ( jdhan naal miiti) nu kise tra da koi vi nuksaan nahove . Dhanwaad .

Posted by Priyanshu Bharti
Bihar
03-01-2022 06:20 PM
Bharti ji usko aap Biotrim inj. 15ml, Gentamycin inj. 15ml aur Melonex inj. 15ml lgwayen aur usko bethne wali jgah ko bilkul sukha rakhen aur thndi hwa se bacha ker rakhen iske ilawa aap usko sirf duph ke sme he bahar niklayen aur sham ko jaldi anndar banndh den
Posted by Rohit
Madhya Pradesh
03-01-2022 06:14 PM
Rohit ji yeh lagbhag birds 80-100 ek sall mai deti hai

Posted by Vikas Singh Parihar
Jharkhand
03-01-2022 04:38 PM
विकास जी, आप फल गिरने से बचाव के लिए NPK 19:19:19@10-15g/L पानी के हिसाब से छिड़काव करे और फल शेदक कीड़े से बचाव के लिए आप पौधे पर कोई जाली डाल सकते है। धन्यवाद।
Posted by Kang Saab
Punjab
03-01-2022 04:38 PM
ਗੁਰਜਿੰਦਰ ਜੀ, ਪੱਤੇ ਪੀਲੇ ਹੋਣ ਦਾ ਮੁਖ ਕਾਰਨ , ਨਾਈਟ੍ਰੋਜਨ ਦੀ ਕਮੀ ਹੈ, ਤੁਸੀ ਪੀਲਾਪਨ ਦੂਰ ਕਰਨ ਲਈ NPK 19:19:19 @10-15g/L ਪਾਣੀ ਦੇ ਹਿਸਾਬ ਨਾਲ ਹਫਤੇ- ਹਫਤੇ ਦੇ ਵਕਫ਼ੇ ਤੇ 2-3 ਛਿੜਕਾਅ ਕਰੋ ਜੀ |ਧੰਨਵਾਦ |
Posted by Lachhma singh Bhullar PWD
Punjab
03-01-2022 04:14 PM
Bhullar ji iss vich vitamins, mineral hunde hai jiss nal pashu de sarir di kami puri hundi hai, sme te nawe dudh hunda hai , usda pachan sahi rehnda, sarir di vdhia growth hundi hai.
Posted by Lachhma singh Bhullar PWD
Punjab
03-01-2022 04:13 PM
Bhullar ji isdi varto pashu nu heat vich leyaun lai kiti jandi hai eh bachedani da muuh kholan ate harmons nu sahi kam karn lai vartia janda hai.

Posted by Jaskaran Singh
Punjab
03-01-2022 04:12 PM
ਜਸਕਰਨ ਜੀ ਇਹ ਤੁਸੀ 8 ਮਹੀਨੇ ਵਾਲੀ ਕੱਟੀ ਨੂੰ 1 ਕਿਲੋ ਤੱਕ ਦੇ ਸਕਦੇ ਹੋ ਬਾਕੀ ਦੂਜੀ ਨੂੰ 1.5 ਕਿਲੋ ਤੱਕ ਦੇ ਸਕਦੇ ਹੋ ਅਤੇ ਇਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by Nadeem
Maharashtra
03-01-2022 04:07 PM
नदीम जी, कृपया हमें बताएं कि, क्या आपने इस पौधे पर किसी कीटनाशक का छिड़काव किया है, ताकि आपको उसके हिसाब से जानकारी दी जा सके। धन्यवाद।

Posted by Vikramjit singh
Punjab
03-01-2022 03:49 PM
tuci katti nu pathia di agg bnna ke uss upar atte da burra , jaween ate khand paa ke dhunni deo ate uss nu ate nal catcough powder bhi deo iss nal frak peen lgg jawega.
Posted by Anil kumar
Uttar Pradesh
03-01-2022 03:13 PM
Anil ji, kirpya ye btaaye ki aapne pichle dino me fasl pe kis dvaai ka shidkaav kiya hai aur kitni maatra me kiya hai, us hisaab se aapko is baare me sahi jaankari di jaa sakegi. Dhnyvaad.
Posted by Sukhraj Singh Goraya
Punjab
03-01-2022 03:12 PM
ਸੁਖਰਾਜ ਜੀ, ਗੁੱਲੀ ਡੰਡੇ ਨੂੰ ਮਾਰਨ ਲਈ clodinafop ਦਵਾਈ ਦੀ ਵਰਤੋਂ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ 160 g /ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ | ਜੇ ਸਹੀ ਮਾਤਰਾ ਵਰਤੀ ਜਾਵੇ ਤਾ ਇਸ ਦਾ ਫ਼ਸਲ ਤੇ ਕੋਈ ਨੁਕਸਾਨ ਨਹੀਂ ਹੁੰਦਾ,ਧੰਨਵਾਦ |

Posted by Rajesh
Haryana
03-01-2022 03:09 PM
राजेश जी, जैविक खेती से संबंधित जानकारी लेने के लिए आप KVK Hisaar 01669-244931 से समपर्क कर सकते है। धन्यवाद।
Posted by Yadveer Singh
Punjab
03-01-2022 03:09 PM
Yadveer ji, mausam te mitti anuaar kank di fasl nu dooja paani pehle paani to 4-5 hfteaan baad de sakde ho ji . Dhanwaaad.

Posted by ਅਮਨ ਸਿਧੂ
Punjab
03-01-2022 02:40 PM
ਤੁਸੀ ਇਕ ਪਸ਼ੂ ਨੂੰ 2 ਤੋਂ 2.5 ਕਿਲੋ ਤੱਕ ਅਜੋਲਾ ਖਿਲਾ ਸਕਦੇ ਹੋ ਅਤੇ ਜੇਕਰ 5 ਕਿਲੋ ਅਜ਼ੋਲਾ ਲੈਣਾ ਹੈ ਤਾ ਤੁਹਾਨੂੰ ਦੋ ਕਿਆਰੀਆਂ ਉਗਾਉਣੀਆਂ ਪੈਣਗੀਆਂ ਜਿਸਦੇ ਲਈ ਤੁਸੀ 10 x 20 ਦੀ ਇਕ ਕਿਆਰੀ ਬਣਾ ਸਕਦੇ ਹੋ ਬਾਕੀ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਲਗਾ ਸਕਦੇ ਹੋ
Posted by sandeep singh
Punjab
03-01-2022 02:22 PM
ਸੰਦੀਪ ਜੀ ਇਸਦਾ 72 ਘੰਟਿਆਂ ਤੱਕ ਅਸਰ ਰਹਿੰਦਾ ਹੈ ਇਹ ਹਾਰਮੋਨਸ ਲਈ ਵਰਤਿਆ ਜਾਂਦਾ ਹੈ ਜਿਸ ਨਾਲ ਪਸ਼ੂ ਹੀਟ ਵਿੱਚ ਆਉਂਦਾ ਹੈ ਤੁਸੀ ਕੁੱਝ ਦਿਨ ਪਸ਼ੂ ਦਾ ਧਿਆਨ ਰੱਖੋ ਜਿਵੇਂ ਹੀ ਉਹ ਪਤਲੀਆਂ ਪਾਣੀ ਵਰਗੀਆਂ ਤਾਰਾ ਕਰਦਾ ਹੈ ਤੁਸੀ ਨਵੇਂ ਦੁੱਧ ਕਰਵਾ ਸਕਦੇ ਹੋ

Posted by manjot singh
Punjab
03-01-2022 02:14 PM
Manjot ji iss nu Brotone liquid 50ml rojana dena suru kro ate iss nu 100ml saro da tel ate 50gm haldi mix krke de skde ho.

Posted by jagjeet singh
Punjab
03-01-2022 01:58 PM
Jagjeet ji iss nal pashu de dudh vich vadha hunda hai ate pashu de dudh vich fatt di matra vaddh jandi hai ate kamjori durr rehndi hai ate isde nal vdhia hara chara bhi jrur deo.

Posted by Harmander Singh Brar
Punjab
03-01-2022 01:54 PM
Harmander ji, tuci ihna fertilizers nu alag-alag gholan to bad mix kar ke spray kar sakde ho ji . Dhanwad .

Posted by Pranav Mehta
Rajasthan
03-01-2022 01:49 PM
प्रणव जी आपके सवाल को विस्तार से जानने के लिए हमारी टीम आपको संम्पर्क कर रही है पर आपका नंबर बंद आ रहा है कृपया अपना सवाल विस्तार से पूछें ताकि आपको सही जानकारी दी जा सके। धन्यवाद

Posted by Sattudhaliwal
Punjab
03-01-2022 01:40 PM
sattu ji swal di poori jankari lain lai tuhanu phone kita si pr tuc os phone da koi jwab nahi dita. kirpa kar ke apna swal visthar vich pucho ki tuhanu matar sambandhat kahdi jankari chahidi hai tan jo tuhanu os hisab nal sahi jankari diti ja sake. dhanwaad.
Posted by sandeep singh
Punjab
03-01-2022 01:39 PM
ਸੰਦੀਪ ਜੀ , ਜੇ ਤੁਹਾਡੀ ਫ਼ਸਲ ਵਿਚ ਨਦੀਨਾਸ਼ਕ ਨੇ ਅਸਰ ਕਰ ਦਿਤਾ ਹੈ ਤਾ ਤੁਸੀ, ਫ਼ਸਲ ਨੂੰ 45kg urea ਇਕ ਏਕੜ ਦੇ ਹਿਸਾਬ ਨਾਲ ਖੁਰਾਕ ਦੇ ਸਕਦੇ ਹੋ , ਜੇ ਤੁਹਾਡੀ ਕਣਕ urea ਪਾਉਣ ਤੋਂ ਬਾਅਦ ਵੀ ਪੀਲੀ ਰਹਿਦੀ ਹੈ ਤਾ ਤੁਸੀ 19:19:19@10-15g/L ਪਾਣੀ ਦੇ ਹਿਸਾਬ ਛਿੜਕਾਅ ਕਰੋ ਜੀ | ਧੰਨਵਾਦ |
Posted by vinay
Punjab
03-01-2022 01:18 PM
विनय जी आप उसकी बच्चेदानी में Lixin-iu दवाई तीन दिन भरवाएं और उसे Keeper plus powder 30 ग्राम रोजाना देना शुरू करें और अगली बार हीट में आने पर जब आप टीका भरवाएं और साथ ही Receptal inj. 5ml iv लगवाएं और अगले दिन फिर टीका भरवा दें और यदि खून गिराती है तो उसमें कोई समस्या वाली बात नहीं है क्योंकि यह पशु हीट खत्म होने के बाद गिराने लगता है।

Posted by Jagmeet singh
Punjab
03-01-2022 01:01 PM
ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦ.... (Read More)
ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਬਾਕੀ ਤੁਸੀ ਇਸਦੀ ਟ੍ਰੇਨਿੰਗ ਜਰੂਰ ਲਓ ਇਸਦੇ ਲਈ ਤੁਸੀ Krishi Vigyan Kendra, Village Goneana, District Muktsar-152026, Punjab – India, Phone: 01633-210046 ਨਾਲ ਸੰਪਰਕ ਕਰ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















