Posted by ਜਗਜੀਤ ਸਿੰਘ
Punjab
06-01-2022 11:03 AM
ਜਗਜੀਤ ਜੀ ਤੁਸੀ ਓਹਨਾ ਨੂੰ Amlza powder ਪਾਊਡਰ 50 ਗ੍ਰਾਮ ਰੋਜਾਨਾ ਅਤੇ Vivliv liquid 50 ਤੋਂ 100ml ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਪਸ਼ੂਆਂ ਨੂੰ ਸਰਦੀਆਂ ਵਿਚ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਕਰਕੇ 100ml ਸਰੋਂ ਦਾ ਤੇਲ ਮਿਕਸ ਕਰਕੇ ਦੇ ਸਕਦੇ ਹੋ.

Posted by ਬਲਵਿੰਦਰ ਸਿੰਘ
Punjab
06-01-2022 11:01 AM
ਬਲਵਿੰਦਰ ਜੀ ਤੁਸੀ ਓਹਨਾ ਨੂੰ Ostovet calcium 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Agrimin ਪਾਊਡਰ ਨੂੰ ਫੀਡ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ
Posted by jatinder singh
Punjab
06-01-2022 10:35 AM
Jatinder ji tuci training lai Deputy director dairy distt administration complex ropar, 01881-222028 nal sampark kr skde ho. ehna ton tuhanu training vare sahi jankari mill jawegi.
Posted by Tejbir singh
Punjab
06-01-2022 09:31 AM
तेजबर जी, आप इनके बच्चेदानी में lixin-iu दवा 3 दिन तक रख सकते हैं और keeper plus powder 30 ग्राम रोजाना आहार में 20 दिन तक दें और उचित संतुलित आहार दें, 21-22 दिन के बाद इनकी तारा साफ हो जाएगी तब आप दोबारा कर सकते हैं गर्भाधान। धन्यवाद।

Posted by Harbir Singh
Haryana
06-01-2022 09:14 AM
हरवीर जी इसे आप AMC forte 4.5gm, Ifer-h injection 5ml, Flunixin Meglumine inj. 20ml, Ascrobic acid inj . 30ml लगवाएं और रोजाना तीन दिन तक लगवाते रहें इससे फर्क पड़ने लग जाएगा।

Posted by ਡਾ. ਗੁਰਦਿੱਤ ਸਿੰਘ
Punjab
06-01-2022 09:08 AM
डॉक्टर गुरदित जी कृपया अपना सवाल विस्तार से पूछें ताकि आपको उसके हिसाब से जानकारी दी जा सके। धन्यवाद
Posted by Kang Saab
Punjab
06-01-2022 08:36 AM
ਗੁਰਜਿੰਦਰ ਜੀ, ਇਕ ਕਨਾਲ ਜਗਾਹ ਵਿਚ 180 - 190 g ਸਰੋਂ ਦਾ ਬੀਜ ਪੈਂਦਾ ਹੈ , ਇਕ ਕਨਾਲ ਲਈ 12 kg urea , 10 kg SSP ਖਾਦ ਪੈਂਦੀ ਹੈ | ਸਾਰੀ SSP ਬਿਜਾਈ ਵੇਲੇ ਅਤੇ urea ਦੋ ਕਿਸ਼ਤਾਂ ਵਿਚ ਪਾਉਣੀ ਚਾਹੀਦੀ ਹੈ,ਸਰੋਂ ਤੋਂ ਬਾਅਦ ਤੁਸੀ ਜਵਾਰ ਜਾ ਮੱਕੀ ਦੀ ਕਾਸ਼ਤ ਕਰ ਸਕਦੇ ਹੋ | ਧੰਨਵਾਦ |

Posted by Harbir Singh
Haryana
06-01-2022 08:13 AM
Harbir ji usko aap Enrofloxacin inj. 15ml, Megludyne inj. 20ml, Vitum-h inj. 5ml lgwana suru kren aur uska dudh nikalte rhen. yeh aap sojish ke hisab se 2-3 din lgwa skte hai.
Posted by Raghunath
Uttar Pradesh
06-01-2022 08:13 AM
Raghunath ji, iske kai kaarn ho sakte hai, jaise ki taapma me giraavat, jmeen me kisi nutrient ki kami aadi , aap paudh ko acha nutrition dene ke liye Vermicompost khaad daal sakte hai ya NPK 19:19:19@10-15g/L paani ke hisaab se shidkaav kare . Dhnyvaad .

Posted by baljit Singh
Punjab
06-01-2022 08:08 AM
Urea di kini warto kr skde han parali or turi ch... Sodh kive kr skde han puri jankari chahidi hai ?
ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਦੇਣ ਦੀ ਜ਼ਿਆਦਾ ਜਰੂਰਤ ਨਹੀਂ ਹੈ ਕਿਉਕਿ ਪਰਾਲੀ ਦੀ ਨਾੜ ਵਿੱਚ ਪਹਿਲੇ ਹੀ ਸਪਰੇਆਂ ਦਾ ਅਸਰ ਲੰਬੇ ਸਮੇ ਤੱਕ ਰਹਿੰਦਾ ਬਾਕੀ ਤੂੜੀ ਨੂੰ ਤੁਸੀ ਯੂਰੀਆ ਨਾਲ ਸੋਧ ਕੇ ਦੇਣ ਸਕਦੇ ਹੋ ਜਿਸ ਨਾਲ ਕੁੱਛ ਮਾਤਰਾ ਵਿੱਚ ਪ੍ਰੋਟੀਨ ਮਿਲਦੀ ਹੈ ਤੁਸੀ ਇਹ ਖੁਦ ਘਰੇ ਵੀ ਤਿਆਰ ਕਰ ਸਕਦੇ ਹੋ ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲ.... (Read More)
ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਦੇਣ ਦੀ ਜ਼ਿਆਦਾ ਜਰੂਰਤ ਨਹੀਂ ਹੈ ਕਿਉਕਿ ਪਰਾਲੀ ਦੀ ਨਾੜ ਵਿੱਚ ਪਹਿਲੇ ਹੀ ਸਪਰੇਆਂ ਦਾ ਅਸਰ ਲੰਬੇ ਸਮੇ ਤੱਕ ਰਹਿੰਦਾ ਬਾਕੀ ਤੂੜੀ ਨੂੰ ਤੁਸੀ ਯੂਰੀਆ ਨਾਲ ਸੋਧ ਕੇ ਦੇਣ ਸਕਦੇ ਹੋ ਜਿਸ ਨਾਲ ਕੁੱਛ ਮਾਤਰਾ ਵਿੱਚ ਪ੍ਰੋਟੀਨ ਮਿਲਦੀ ਹੈ ਤੁਸੀ ਇਹ ਖੁਦ ਘਰੇ ਵੀ ਤਿਆਰ ਕਰ ਸਕਦੇ ਹੋ ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ \'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ.

Posted by sukhvinder Singh
Punjab
06-01-2022 08:08 AM
Sukhvinder ji, je tuhaadi kank sifarish kiti urea khaad paon to baad vi peelapan dikha rahi hai ta tuci NPK 19:19:19 @10-15g/L paani ya IFFCO Sagarika @2-5 ml/L paani de hisaab naal shodkaa karo ji . Dhnyvaad.

Posted by baljit Singh
Punjab
06-01-2022 08:07 AM
Baljit ji tuci prali da silage tyar nhi kr skde ho uss nu uriya nal sodh krke pashua nu dita ja skda ha baki jekar tuci jyada khada di varto kiti ha fir isdi uria nal bhi sodh naa kro, jiwe turri di sodh krke pashua nu diti jandi hai iss trahh vart skde ho kyuki prali sukka chara hai baki jekar prali vich jyada khadda di varto hoi hai fir tuci sidha hi isda kutra krke pashua nu chare nal mix krke khila skde ho ate issnu varto krn ton pehla changi trahh sukka lena chahida ha ate iss vich jyada sill ja nami nhi honi chahidi jekar tuci koi hor jankari leni hai fir tuci dubara swal push skde ho.

Posted by balraj
Rajasthan
06-01-2022 07:46 AM
Balraj ji, jo fasla do mahine to ghatt sme vich tyaar ho jandia han, unha faslanu tuci Zaid season vich beej sakte ho, jive ki Moong, chaare vaali makki, chaare vaali jvaaar , ya kuch sabjia di bijai vi tuci kar skde ho. Dhnwaad .

Posted by Pradeep Ahirwar
Madhya Pradesh
06-01-2022 07:36 AM
प्रदीप जी, गाजर का लाल रंग lycopene pigment के कारण होता है। धन्यवाद।
Posted by आशीष यादव
Uttar Pradesh
06-01-2022 07:23 AM
आशीष जी ऐसे तो आलू में बहुत सी बीमारी आती है अगर आपके आलू में कोई बीमारी के लक्षण दिख रहे है तो आप हमे अपने आलू की फोटो भेज सकते हो ता जो हम बीमारी को सही तरीके से जानकर आपको उस हिसाब से सही जानकारी दे सके। धन्यवाद्।

Posted by ਸਤਨਾਮ ਸਿੰਘ ਸੰਧੂ
Punjab
06-01-2022 05:16 AM
satnam ji anjeer de plant lain lai tuc punjab khetibadi university,ludhiana ja apne area de krishi vigyan kendar ja apne area di kise certified nursery nal sampark kar skde ho. anjeer da boota 3-4 saal baad vdia fal dena shuru kar dinda hai. KVK mukatsar mobile no. :- +91-9855620914, Adress:- Abohar-Malout Link Rd, Goniana. Punjab khetibadi university mob no. :- 0161 240 1960 dhanwaad.

Posted by Kaynatt
Bihar
06-01-2022 12:43 AM
Kaynatt ji, ye natural hi hai , mango ke plants me flowering January me shuru ho jaati hai aur march tak chalti rehti hai. Dhnyvaad.

Posted by Nobel singh
Punjab
06-01-2022 12:10 AM
नोबेल जी, गुड़ की कैंडी बनाने के लिए सौंफ और अजवायन को तेल या घी में कुछ देर भून लें और फिर उसमें पिसा हुआ गुड़ डालें, गुड़ को अच्छे से पिघलने तक गर्म करें और फिर उसे चपटी प्लेट में निकाल लें, 5-7 मिनट बाद गुड़ को मनचाहे आकार में काट लें चाकू । धन्यवाद।
Posted by smd agrominerals
Madhya Pradesh
06-01-2022 12:04 AM
Sir, if you have any query related to Agriculture or Livestock you can ask your queston in detail , you will get answer from our relevant expert. Thank You.
Posted by Rahul Gaikwad
Maharashtra
05-01-2022 09:57 PM
Rahul ji for the seeds of Basmati rice you can contct to Sh. Yatendra Kumar Address : NSC, Head Office, Beej Bhawan, Pusa Complex, New Delhi- 110012 9205160034.thank you

Posted by Abhishek saini
Uttarakhand
05-01-2022 09:41 PM
Shrimaan ji, ye nirbhar karta hai ki aap ka interest kis subject me hai, kyuki Msc me aapko Research karni hoti hai jo bina interset ke karna asaan nahi rehta hai , vaise Agronomy, Horticulture, Entomology, Pathology, Plant Breeding subjects ka scope kaafi acha hai . Dhnyvaad .

Posted by Tushar Kumar Pandey
Uttar Pradesh
05-01-2022 09:26 PM
तुषार जी, आप Bsc एग्रीकल्चर करने के बाद Pesticide industry, Pesticide Shop, Hybrid Seed Production, Vegetable, Flower and Fruit Nursery, Seed industry आदि बिज़नेस शुरू कर सकते हैं । धन्यवाद

Posted by Rajesh Kurmi
Uttar Pradesh
05-01-2022 09:25 PM
राजेश जी, आप सूंडी की रोकथाम के लिए coragen @60 -70 ml /एकड़ या Emamectin Benzoate @ 80 g /एकड़ के हिसाब से छिड़काव करे। धन्यवाद।

Posted by Gautam
West Bengal
05-01-2022 08:38 PM
गौतम जी आप RM sharma no 7840008856 जी के साथ संम्पर्क कर सकते हैं। धन्यवाद

Posted by Jagdeep MâÃñ
Punjab
05-01-2022 05:29 PM
ਜਗਦੀਪ ਜੀ, ਪਿਆਜ ਦੀ ਪਨੀਰੀ ਹੁਣ ਖੇਤ ਵਿਚ ਲਾਉਣ ਦਾ ਸਹੀ ਸਮਾਂ ਚੱਲ ਰਿਹਾ ਹੈ, ਪਨੀਰੀ ਖੇਤ ਵਿਚ 15x7.5 cm ਦੇ ਫ਼ਾਸਲੇ ਤੇ ਲਾ ਸਕਦੇ ਹੋ ਜੀ |ਧੰਨਵਾਦ |
Posted by satnam Singh
Punjab
05-01-2022 05:11 PM
ਸਤਨਾਮ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ | ਧੰਨਵਾਦ |

Posted by ਧਰਮ ਦਾਸ
Punjab
05-01-2022 05:05 PM
ਧਰਮ ਦਾਸ ਜੀ ਓਹਨਾ ਦਾ ਇਲਾਜ ਤਾਂਹੀ ਸੰਭੰਵ ਹੋ ਸਕਦਾ ਜੇਕਰ ਇਹ ਪਤਾ ਹੋਵੇ ਓਹਨਾ ਨੂੰ ਕੀ ਸਮੱਸਿਆ ਹੋਈ ਹੈ ਅਤੇ ਕਿਸ ਕਰਕੇ ਗੱਭਣ ਨਹੀਂ ਹੁੰਦੀਆਂ ਕਿਉਕਿ ਲੋਕ ਵੀ ਤਾਂਹੀ ਛੱਡ ਜਾਂਦੇ ਹੈ ਜੇਕਰ ਪਸ਼ੂ ਗੱਭਣ ਨਾ ਰੁਕਦਾ ਹੈ ਜਾ ਕੋਈ ਸਮੱਸਿਆ ਹੋਵੇ ਬਾਕੀ ਓਹਨਾ ਦਾ ਇਲਾਜ ਹੋ ਵੀ ਸਕਦਾ ਹੈ ਜੇਕਰ ਪੂਰੀ ਜਾਂਚ ਹੋ ਸਕੇ.

Posted by Manpreet Singh
Punjab
05-01-2022 04:56 PM
ਮਨਪ੍ਰੀਤ ਜੀ, ਸੇਮ ਵਾਲੀ ਜਮੀਨ ਵਿਚ ਜਦੋ ਵੀ ਇਸ ਤਰ੍ਹਾਂ ਦੇ ਹਲਾਤ ਹੋਣ ਤਾ ਇਸ ਦਾ ਇਕ ਹੱਲ ਹੀ ਸੰਭਵ ਹੋ ਸਕਦਾ ਹੈ ਕਿ ਜੇ ਹੋ ਸਕੇ ਤਾ ਪਾਣੀ ਨੂੰ ਕਿਸੇ ਪਾਸੇ ਕੱਢ ਦੇਣਾ ਚਾਹੀਦਾ ਹੈ ਨਹੀਂ ਤਾ ਕਣਕ ਦੇ ਵਾਧੇ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ | ਧੰਨਵਾਦ |
Posted by Amarjit Singh
Punjab
05-01-2022 04:53 PM
Amarjit ji, Broccoli de booteyan di side valia kuch shakhaavan to full dubara ban sakde han , par ih jarori nahi hai ki saare booteyan dia shakhavan to dubara full ban sakn. Dhanwaad.

Posted by Rajkumar
Delhi
05-01-2022 04:24 PM
Rajkumar ji, rice garmi ke mausam achi badhne vaali fasl hai ,kripya aap apne paudhe ki photo jaroor bheje ta jo kaarn ka ptaa lgakar aapko sahi jaankari di jaa sake . Dhnyvaad .

Posted by Jug
Haryana
05-01-2022 03:12 PM
जुग जी, एक एकड़ में Integrated farming के लिए 4 कनाल फसल , 1.5 कनाल चारा , 0.5 कनाल फल और सब्जी , 1 कनाल फिश पोंड , 0.5 कनाल डेयरी फ़ार्म और 0.5 कनाल दाल वाली फसल बो सकते है।धन्यवाद।

Posted by Jug
Haryana
05-01-2022 03:10 PM
आप उसे नज़दीकी डॉक्टर से जांच करवाएं क्योंकि उसके थन और छेद की जांच करके ही उसके बारे में सही जानकारी दी जा सकती है।
Posted by surjeet singh braich
Punjab
05-01-2022 03:05 PM
ਸੁਰਜੀਤ ਜੀ ਜੇਕਰ ਤੁਸੀ ਵੱਡੇ ਪੱਧਰ ਤੇ ਰੱਖਣੀਆਂ ਹੈ ਫਿਰ ਤੁਸੀ BV300 ਨਸਲ ਰੱਖ ਸਕਦੇ ਹੋ ਬਾਕੀ ਜੇਕਰ ਛੋਟੇ ਪੱਧਰ ਤੇ ਕਰਨਾ ਹੈ ਫਿਰ RIR, FFG ਕੋਈ ਵੀ ਨਸਲ ਰੱਖ ਸਕਦੇ ਹੋ ਇਹ ਅੰਡੇ ਅਤੇ ਮੀਟ ਦੋਨਾਂ ਲਈ ਸਹੀ ਰਹਿੰਦੀਆਂ ਹੈ

Posted by gurbhej singh
Punjab
05-01-2022 02:32 PM
ਗੁਰਭੇਜ ਜੀ ਇਹ ਪੇਂਸਲੀਨ ਗਰੁੱਪ ਦਾ ਇੰਜੇਕਸ਼ਨ ਹੈ ਕਿਰਪਾ ਕਰਕੇ ਇਹ ਦੱਸੋ ਤੁਸੀ ਇਸ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Mohammad Basit Naqvi
Madhya Pradesh
05-01-2022 02:27 PM
Mohammad ji iska govt. farm nhi hai apko iski govt. ki tarf se training mill jayegi aur waha aap apni dimand ke hisab se unse sampark krke mangwa bhi skte hai baki usme apko iski dekbhal, khurak, bimario ki sari jankari mill skti hai baki apko yeh bahar se khridne pdege aap iske liye Asad Ahmad 9993295552 Our Aseel Indore se sampark kr skte hai inse apko sari jankari mill jayegi.

Posted by Shish ram
Rajasthan
05-01-2022 02:00 PM
शीश जी, चने में नदीनों की रोकथाम के लिए किसी नदीनाशक की सिफारिश बहुत कम की जाती है , इसलिए आप नदीनों की रोकथाम के लिए गुड़ाई ही करे। धन्यवाद।

Posted by navvinder singh
Punjab
05-01-2022 01:35 PM
navvinder ji, Azolla da beej lain lai tuci Lovepreet Ji naal (6239433041) smapark kar sakde ho ji . Dhanwaad .

Posted by Amritpal singh
Punjab
05-01-2022 01:19 PM
Amritpal ji tuci uss nu Amc forte 4gm, Ascrobic acid inj. 30ml, Vitum-h inj. 5ml lgwao ate jekar usde thnaa vich sojish bhi ha tan tuci megludyne inj. 20ml bhi ehna de nal lgwao ate 3 din tak ehh ilagg kro iss nal frak paa jawega baki usdi chuaai sme saff safai da purra dian rakho ate chuai krn ton badd Betadine liquid vich sare thnna nu dubbo deya kro.

Posted by Bhaeru lal
Rajasthan
05-01-2022 01:12 PM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद।

Posted by Sundram rawat
Uttar Pradesh
05-01-2022 12:37 PM
सुंदराम जी,आप मटर की फसल का पीलापन दूर करने के लिए NPK 19:19:19 @10-15g/L पानी के हिसाब से छिड़काव करे। धन्यवाद।
Posted by Kang Saab
Punjab
05-01-2022 12:20 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਨਾਲ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
05-01-2022 12:16 PM
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ |
Posted by Kang Saab
Punjab
05-01-2022 12:15 PM
ਗੁਰਜਿੰਦਰ ਜੀ, ਜੇ ਤੁਹਾਡੀ ਸਰੋਂ ਜਿਆਦਾ ਸੰਘਣੀ ਹੈ ਤਾ ਤੁਸੀ ਸਰੋਂ ਨੂੰ ਵਿਰਲਾ ਕਰ ਸਕਦੇ ਹੋ ਅਤੇ ਸਰੋਂ ਦੇ ਵਾਧੇ ਲਈ liquid sulphur@2-3 ml/L ਪਾਣੀ ਅਤੇ 19:19:19@10g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ | ਵੈਸੇ ਫਸਲ ਦਾ ਝਾੜ ਕਿਸਮ ਅਤੇ ਹੋਰ ਕਈ ਚੀਜਾਂ ਤੇ ਨਿਰਭਰ ਕਰਦਾ ਹੈ, ਉਂਝ ਚੰਗੀ ਸਰੋਂ 1 ਕਨਾਲ ਵਿੱਚੋ 1 quintal ਦੇ ਕਰੀਬ ਝਾੜ ਦੇ ਦਿੰਦੀ ਹੈ | ਧੰਨਵਾਦ |

Posted by balraj
Rajasthan
05-01-2022 12:08 PM
Balraj ji,waste decomposer tyaar karn lai 15-20 litre paani plastic de kise bartan vich lao ate is vich 2 kg gud, ate waste decomposer da culture pao te fir changi tra hilaao , is to baad is nu 150-200 Litre paani vaale drum vich mix kar deo ate 7-8 din lgaatar hilonde raho, ate fir isdi spray khet vich fasl te kar sakde ho ja is nu rakh vi sakde ho ji . Dhanwaad .
Posted by Varinder Singh
Punjab
05-01-2022 10:41 AM
Varinder ji,Manganese sulphate@1kg, Zinc sulphate@1 kg ate urea @3kg/acre de hisaab naal alag-alag ghol bnaa ke mix kar ke spray kar sakde ho ji. Dhanwaad.
Posted by kuldeep singh
Punjab
05-01-2022 10:02 AM
ਕੁਲਦੀਪ ਜੀ, urea ਲੈਣ ਲਈ ਤੁਸੀ ਆਪਣੀ ਨਜਦੀਕੀ Co-operative society ਵਿਚ ਸੰਪਰਕ ਕਰ ਸਕਦੇ ਹੋ ਜੀ | ਧੰਨਵਾਦ |
Posted by ਅਮਨ ਡੇਅਰੀ ਫਾਰਮ
Punjab
05-01-2022 09:56 AM
ਤੁਸੀ ਉਸ ਨੂੰ v5 ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ potasium iodied ਪਾਊਡਰ 5 ਗ੍ਰਾਮ ਰੋਜਾਨਾ 6 ਦਿਨ ਦੇ ਸਕਦੇ ਹੋ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ
Posted by Satnam singh
Punjab
05-01-2022 09:30 AM
ਤੁਸੀ ਉਸ ਨੂੰ Mammidium ਪਾਊਡਰ 50 ਗ੍ਰਾਮ ਰੋਜਾਨਾ ਅਤੇ Amoxirum forte 4gm, Ascrobic acid 30ml, Vitum-h inj. 5ml ਲਗਵਾਓ ਅਤੇ 2 ਦਿਨ ਤੱਕ ਲਗਵਾਓ ਸਕਦੇ ਹੋ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















